Experts Q&A Search

Posted by Gursewak Singh
Punjab
22-03-2022 10:22 PM
Punjab
03-23-2022 11:21 AM
ਗੁਰਸੇਵਕ ਜੀ, ਲੀਚੀ ਦੀ ਕਾਸ਼ਤ ਪੰਜਾਬ ਪਹਾੜੀ ਇਲਾਕੇ ਜਿਵੇ ਕਿ , ਗੁਰਦਸਪੁਰ, ਪਠਾਨਕੋਟ , ਹੁਸ਼ਿਆਰਪੁਰ , ਰੂਪਨਗਰ ਆਦਿ ਜਿਲਿਆਂ ਵਿਚ ਹੀ ਸਿਫਾਰਿਸ਼ ਕੀਤੀ ਜਾਂਦੀ ਹੈ ਜੀ। ਧੰਨਵਾਦ।
Posted by Amardeep Singh batth
Punjab
22-03-2022 09:54 PM
Punjab
03-23-2022 09:59 AM
Amardeep ji, kirpa krke tuc apne kinnow de boote di photo ja video bna ke bhejo ate eh dso ke tuhada kinnow da boota kine saal da hai, ta jo tuhanu jankari changi trah diti ja sake. dhanwad.
Posted by Apurv
Delhi
22-03-2022 09:28 PM
Delhi
03-23-2022 11:25 AM
Posted by Manoj
Haryana
22-03-2022 09:13 PM
Haryana
03-23-2022 12:01 PM
मनोज जी, अनार में फटने की समस्या मुख्य तौर पर सूखा लगने के बाद एकदम पानी देने से आती है, इसलिए आप नमी बना के रखे और boron 0.5 g/L पानी के हिसाब से छिड़काव करे। धन्यवाद।
Posted by prabhjit singh
Punjab
22-03-2022 08:55 PM
Punjab
03-23-2022 11:47 AM
ਪ੍ਰਭਜੀਤ ਜੀ, ਗਰਮੀਆਂ ਦੇ ਵਿਚ ਗੋਭੀ ਦੀ ਕਿਸਮ Syngenta CFL 1522 ਦੀ ਕਾਸ਼ਤ ਕੀਤੀ ਜਾਂਦੀ ਹੈ ਪਰ ਗਰਮੀਆਂ ਦੇ ਵਿਚ ਪਨੀਰੀ ਤਿਆਰ ਕਰਨ ਦੀ ਸਮਸਿਆ ਜ਼ਿਆਦਾ ਆਓਂਦੀ ਹੈ, ਇਸ ਲਈ ਪਨੀਰੀ shdae net ਹੇਠਾਂ ਬੀਜਣੀ ਚਾਹੀਦੀ ਹੈ ਅਤੇ ਬੀਜ 400 g /ਏਕੜ ਦੇ ਹਿਸਾਬ ਨਾਲ ਪਾਉਣਾ ਚਾਹੀਦਾ ਹੈ ਜੀ। ਧੰਨਵਾਦ।
Posted by amritpal singh
Punjab
22-03-2022 08:37 PM
Punjab
03-23-2022 10:06 AM
Amritpal ji, tuc Bhindi vich sundi di roktham layi tuc 70 gram Emamectin benzoate di spray ja fir 100 ml Fenvalerate di spray prati acre de hisab nal kar sakde ho. dhanwad.
Posted by Harmander Singh Brar
Punjab
22-03-2022 08:24 PM
Punjab
03-23-2022 10:02 AM
Harmander ji tuci uss nu Vivliv liquid 50ml rojana dena suru kro ate Rumicare powder rojana 1 pouch dena suru kro ehna nal usdi bhukh vadh jawegi.
Posted by inderjit
Punjab
22-03-2022 06:23 PM
Punjab
03-22-2022 07:57 PM
ਇੰਦਰਜੀਤ ਜੀ, ਇਹ ਮੌਸਮ ਵਿਚ ਇਕਦਮ ਬਦਲਾਅ ਆਉਣ ਕਰ ਕੇ ਹੈ, ਇਸ ਲਈ ਤੁਸੀ ਇਸ ਤੇ ਕਿਸੇ ਉੱਲੀਨਾਸ਼ਕ ਦਾ ਛਿੜਕਾਅ ਕਰ ਕੇ ਫਾਲਤੂ ਖਰਚਾ ਨਾ ਕਰੋ। ਧੰਨਵਾਦ।
Posted by Sunil
Karnataka
22-03-2022 06:15 PM
Maharashtra
03-23-2022 01:05 PM
Posted by Jassa kaler
Punjab
22-03-2022 06:06 PM
Punjab
03-23-2022 10:01 AM
ਇਸ ਨੂੰ Grabhton bolus 1-1 ਰੋਜਾਨਾ ਦੇਣੀ ਸ਼ੁਰੂ ਕਰੋ ਬਾਕੀ ਇਸਦੀ ਖੁਰਾਕ ਦਾ ਧਿਆਨ ਰੱਖੋ ਇਸ ਨੂੰ ਚਾਰਾ ਇਕ ਵਾਰ ਇਕੱਠਾ ਪਾਉਣ ਦੀ ਜਗ੍ਹਾ ਥੋੜਾ ਥੋੜਾ ਕਰਕੇ ਦਿਨ ਵਿੱਚ 3 ਵਾਰ ਦੇ ਸਕਦੇ ਹੋ ਅਤੇ ਉਸ ਨੂੰ Lapnil P ਪਾਊਡਰ 1 ਪਾਉਚ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਕਸ ਕਰਕੇ ਦੇਣਾ ਸ਼ੁਰੂ ਕਰੋ.
Posted by Ranjeet Singh
Punjab
22-03-2022 05:07 PM
Punjab
03-22-2022 05:49 PM
ਰਣਜੀਤ ਜੀ, ਮੂੰਗੀ ਦੀ ਕਾਸ਼ਤ ਲਈ 15 ਕਿਲੋ ਬੀਜ SML 668 ਕਿਸਮ ਲਈ ਅਤੇ 12 ਕਿਲੋ ਬੀਜ ਹੋਰ ਕਿਸਮਾਂ ਲਈ ਪ੍ਰਤੀ ਏਕੜ ਵਿਚ ਵਰਤਿਆ ਜਾਂਦਾ ਹੈ। ਮੂੰਗੀ ਦੀ ਪੈਦਾਵਾਰ 4.5-5 ਕੁਇੰਟਲ ਪ੍ਰਤੀ ਏਕੜ ਤੱਕ ਹੋ ਸਕਦੀ ਹੈ।ਇਸਦੀ ਬਿਜਾਈ ਲਈ ਤੁਸੀ SML 1827, TMB 37, SML 832 , ਅਤੇ SML 668 ਕਿਸਮਾਂ ਦੀ ਕਾਸ਼ਤ ਕਰ ਸਕਦੇ ਹੋ। ਧੰਨਵਾਦ।
Posted by Gurwinder Singh
Punjab
22-03-2022 02:55 PM
Punjab
03-23-2022 09:58 AM
ਗੁਰਵਿੰਦਰ ਜੀ ਉਹਨਾਂ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਹਨਾਂ ਦੀ ਜਾਂਚ ਕਰਕੇ ਹੀ ਦੁੱਧ ਨਾ ਪੀਣ ਦਾ ਕਾਰਣ ਪਤਾ ਲੱਗ ਸਕਦਾ ਹੈ ਅਤੇ ਸਹੀ ਇਲਾਜ ਹੋ ਸਕਦਾ ਹੈ
Posted by Rinku Punia
Punjab
22-03-2022 02:45 PM
Punjab
03-23-2022 11:42 AM
ਰਿੰਕੂ ਜੀ, ਠੂਠੀ ਵਾਲੇ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰੋ ਅਤੇ ਜੇ ਬੂਟੇ ਜ਼ਿਆਦਾ ਹਨ ਤਾ imidacloprid @2ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਅਤੇ ਪੱਤੀਆਂ ਚ ਛੇਦ (beetle ਜਾਂ ਸੁੰਡੀ ਦੇ ਹਮਲੇ ਕਰ ਕੇ ਹਨ ) ਇਸ ਦੀ ਰੋਕਥਾਮ ਲਈ ਤੁਸੀ quinalphos @400-500 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ
Posted by Shiv kumar
Himachal Pradesh
22-03-2022 02:44 PM
Maharashtra
03-24-2022 11:55 AM
Shiv ji, Kali mirch ki kheti himachal mai nahi ki ja sakti. kali mirch ki upaz southern states mai hi hoti hai. himachal ka climate or mitti kali mirch ki kheti ke liye anukool nahi hai. dhanywad.
Posted by Shiv kumar
Himachal Pradesh
22-03-2022 02:43 PM
Punjab
03-24-2022 12:58 PM
Shiv ji, hing ki kheti ki himachal mai sifarish nahi hai. himachal ka tapman aur mitti ka dhancha hing ki kheti ke liye anukool nahi hai.dhanywad.
Posted by Beant singh
Punjab
22-03-2022 02:24 PM
Punjab
03-22-2022 05:25 PM
ਬੇਅੰਤ ਜੀ ਚੱਪਣ ਟੀਂਡੇ ਵਿਚ fungal rot ਦੀ ਬਿਮਾਰੀ ਹੋ ਸਕਦੀ ਹੈ ਜਿਸ ਕਰਕੇ ਕੇ ਟੀਂਡੇ ਪੀਲੇ ਹੋ ਕੇ ਸੁੱਕ ਜਾਂਦੇ ਹਨ। ਤੁਸੀਂ ਇਸਦੀ ਰੋਕਥਾਮ ਲਈ Mancozeb @2-3gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by prashant pathak
Jharkhand
22-03-2022 01:11 PM
Maharashtra
03-23-2022 11:36 AM
प्रशांत जी, आपके द्वारा भेजी गई फोटो clear नहीं है , कृप्या आप फोटो करीब से और clear भेजें। धन्यवाद।
Posted by kk
Punjab
22-03-2022 11:59 AM
Punjab
03-23-2022 09:57 AM
ਤੁਸੀ ਗਲਿਸਰੀਨ, ਬੋਰਿਕ ਐਸਿਡ ਨੂੰ ਮਿਕਸ ਕਰਕੇ ਜਖਮਾਂ ਤੇ ਲਗਾਓ ਇਹਨਾਂ ਦੇ ਨਾਲ ਨਾਲ ਤੁਸੀ Intacef inj. 4gm, Avil inj. 10ml, Neoprofen inj. 15ml, Belamyl inj. 10ml ਲਗਵਾਓ, ਇਹ 3 ਦਿਨ ਲਗਵਾਓ, ਇਸ ਨਾਲ ਫਰਕ ਪੈ ਜਾਵੇਗਾ
Posted by gurmanjot singh
Punjab
22-03-2022 11:58 AM
Punjab
03-23-2022 09:55 AM
Gurmanjot ji pashua da dudh ate fatt ohna di changi nasal, ohna nu bhrwaye gye semen de record ate changi khurak ehna te nirbhar hunda hai, tuci ghar vich feed tyar krn lai uss vich makki/kanak/joo/jawi 40kg, saro di khal 20kg, soyaben meal 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho. baki jddo ehh feed suru kro tan ek dum purani feed bnnd naa kro, pehla purani feed vich thodi thodi nawi feed mix krke khilani suru kro jiss nal dudh te frk naa pwee ate changi growth howe.
Posted by kuldeep kumar
Punjab
22-03-2022 11:55 AM
Punjab
03-22-2022 12:42 PM
kuldeep ji, kirpa kar ke ih dasso ki tuci ihdi sabji beeji hoi hai, ih kinne din di hai ate is nu pehla tuci kihdi -kihdi khaad kinni maatra vich paa chukee ho, us hisaab naal hi tuhaanu is baare sahi jaankari ditti jaa sakegi . Dhanwaad .
Posted by kuldeep kumar
Punjab
22-03-2022 11:53 AM
Punjab
03-22-2022 12:49 PM
kuldeep ji, maah di fasal vich kise vi trah de nadeen nashik di sifarish nahi hai. tuc nadeena di roktham layi fasal vich godhi karwa sakde ho. dhanwad.
Posted by ravneet maan
Punjab
22-03-2022 11:52 AM
Punjab
03-23-2022 09:49 AM
ਰਵਨੀਤ ਜੀ ਤੁਸੀ ਇਸਦੇ ਪੇਟ ਨੂੰ ਠੀਕ ਕਰਨ ਲਈ ਅਤੇ ਇਸਦੀ ਚੰਗੀ ਗਰੋਥ ਲਈ ਇਸ ਨੂੰ ਜ਼ਿਆਦਾ ਸਮਾਂ ਖੁਲਾ ਰੱਖਿਆ ਕਰੋ ਜਾ ਖੁਲਾ ਘੁਮਾਇਆ ਕਰੋ ਕਿਉਕਿ ਪਸ਼ੂ ਨੂੰ ਇੱਕ ਜਗ੍ਹਾ ਬੰਨ ਕੇ ਰੱਖਣ ਕਰਕੇ, ਉਥੇ ਹੀ ਖੁਰਾਕ ਦੇਣ ਕਰਕੇ ਉਸਦੀ ਗਰੋਥ ਘੱਟ ਹੋਣ ਲੱਗਦੀ ਹੈ ਅਤੇ ਪੇਟ ਫੁੱਲਣ ਲੱਗਦਾ ਹੈ ਇਸ ਨਾਲ ਇਸ ਨੂੰ ਜ਼ਿਆਦਾ ਖੁਲਾ ਰੱਖੋ ਜਿਸ ਨਾਲ ਇਹ ਜ਼ਿਆਦਾ ਘੁੰਮ ਸਕੇ.
Posted by kuldeep kumar
Punjab
22-03-2022 11:41 AM
Punjab
03-23-2022 09:46 AM
Kuldeep ji kirpa krke ehh daso tuci goat di kehri mandi vare push rhe ho kirpa krke uss mandi da name daso kyuki goat nu jyadatar direct sale kita janda hai, ehna nu nazdiki market vich shop walia nal ja farm walia nal sampark krke ohna di nasal, growth, weight de hisab nal vechia janda hai baki tuci goat khridnia ha ja sale krnia hai ehh bhi daso tan jo tuhanu sahi jankari diti ja ske.
Posted by Manjinder kaur
Punjab
22-03-2022 11:02 AM
Punjab
03-23-2022 09:35 AM
ਮਨਜਿੰਦਰ ਕੌਰ ਜੀ ਤੁਸੀ ਇਸ ਨੂੰ Vitum H Liquid 10ml ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਅਤੇ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਇਸ ਨੂੰ ਖੁਲੀ ਜਗ੍ਹਾ ਬੰਨਣਾ ਸ਼ੁਰੂ ਕਰੋ ਜਿੱਥੇ ਪਸ਼ੂ ਆਸਾਨੀ ਨਾਲ ਆਰਾਮ ਕਰ ਸਕੇ
Posted by Gurpreet Singh
Punjab
22-03-2022 10:36 AM
Punjab
03-22-2022 05:59 PM
Gurpreet ji hale makki nu changi tra bahr nikal len do fir hi kise khad ja spray di varto kro. Makki vich tele di roktham lyi tusi Imidacloprid ja thiamethoxam di spray kar sakde han. Dhanwad.
Posted by jagjeet singh
Punjab
22-03-2022 10:34 AM
Punjab
03-23-2022 09:33 AM
Jagjeet ji jddo tuhade pashua te makhi, mashar da hamla jyada howe uss sme tuci isdi varto kr skde ho eh tuci 5gm nu 5 litre pani vich ghol ke vart skde ho eh tuci ass pass bhi changi trah spray kro jithe pashua da chara, dana howe uthe isdi varto naa kro ate jekar pashu de sarir te jakhm hai tan pehla uthe saro da tel lggao fir isdi varto kro ate isdi spray ohna de muuh te naa kro.
Posted by Raju Gedhar
Rajasthan
22-03-2022 09:35 AM
Maharashtra
03-23-2022 11:33 AM
राजू जी, जिस तरह से आप बता रहे है, आपकी फसल में BLB बिमारी का हमला होता है , इस बीमारी की रोकथाम के लिए आप प्रतिरोधक किस्मों की बुवाई ही करें , और फूल आने के बाद , copper oxychloride 250 g + streptocycline sulphate @12 g /एकड़ के हिसाब से 15 दिन में 2 छिड़काव करें। धन्यवाद।
Posted by Lakhwinder Singh
Punjab
22-03-2022 09:05 AM
Punjab
03-22-2022 06:17 PM
ਲਖਵਿੰਦਰ ਜੀ ਕਿੰਨੂ ਦੇ ਬੂਟੇ ਤੇ ਰਸ-ਚੁਸਕ ਕੀਟ ਜਿਵੇ ਤੇਲਾ, ਚੇਪਾ ਦਾ ਹਮਲਾ ਹੋ ਸਕਦਾ। ਕਿਰਪਾ ਕਰਕੇ ਤੁਸੀਂ ਪੱਤਿਆਂ ਦੇ ਪਿਛਲੇ ਪਾਸੇ ਦੇਖੋ ਕਿਸੇ ਕੀਟ ਦੇ ਹਮਲੇ ਦੇ ਲੱਛਣ ਹੈ ਜਾ ਨਹੀਂ ਜੇ ਹੈ ਤਾ ਤੁਸੀਂ Imidacloprid @2ml ਪ੍ਰਤੀ 1ਲਿਟਰੇ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by ਜਗਸੀਰ ਸਿੰਘ
Punjab
22-03-2022 09:01 AM
Punjab
03-22-2022 06:05 PM
ਜਗਸੀਰ ਜੀ ਇਹ fungal rot ਦੇ ਲੱਛਣ ਲੱਗ ਰਹੇ ਹਨ। ਤੁਸੀਂ ਇਸਦੇ ਲਈ mancozeb @2-3gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Jaskaran Singh
Punjab
22-03-2022 08:39 AM
Punjab
03-23-2022 09:27 AM
ਜਸਕਰਨ ਜੀ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂ ਨੂੰ Pailtox soap ਜਾ Tikout soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਓਹਨਾ ਦੇ ਆਸ ਪਾਸ ਜਿੱਥੇ ਮੱਖੀ ਮੱਛਰ ਜ਼ਿਆਦਾ ਹੋਵੇ ਉਥੇ ਵੀ ਇਹ ਸਪਰੇ ਕਰੋ ਅਤੇ ਪਹਿਲਾਂ ਉਥੋਂ ਚਾਰਾ, ਦਾਣਾ ਚੰਗੀ ਤਰ੍ਹਾਂ ਸਾਫ ਕਰ ਲਓ ਫਿਰ ਤੁਸੀ ਇਸਦੀ .... (Read More)
ਜਸਕਰਨ ਜੀ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂ ਨੂੰ Pailtox soap ਜਾ Tikout soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਓਹਨਾ ਦੇ ਆਸ ਪਾਸ ਜਿੱਥੇ ਮੱਖੀ ਮੱਛਰ ਜ਼ਿਆਦਾ ਹੋਵੇ ਉਥੇ ਵੀ ਇਹ ਸਪਰੇ ਕਰੋ ਅਤੇ ਪਹਿਲਾਂ ਉਥੋਂ ਚਾਰਾ, ਦਾਣਾ ਚੰਗੀ ਤਰ੍ਹਾਂ ਸਾਫ ਕਰ ਲਓ ਫਿਰ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ
Posted by Manoj
Haryana
22-03-2022 08:27 AM
Haryana
03-23-2022 11:56 AM
मनोज जी , आपके खेत में तुपका सिंचाई विधी है , इस लिए अगर आप एक बार इस की गुड़ाई कर दे तो ये घास पूरी तरह खत्म हो जाएगा और पौधों की बढ़ोतरी भी अच्छी तरह से होगी। धन्यवाद।
Posted by Harjeet sigh
Punjab
22-03-2022 08:11 AM
Punjab
03-22-2022 06:02 PM
Harjeet ji tusi pyaz di fasal vich rus-chusak keeta di roktham lyi Imidacloprid@1ml prati 1litre pani de hisab nal spray kar sakde han. Dhanwad.
Posted by बृजमोहन सिंह
Uttar Pradesh
22-03-2022 08:04 AM
Uttar Pradesh
03-22-2022 10:04 AM
बृजमोहन जी, तरबूज की फसल को बीजने से 15-20 दिनों के बाद गोडाई करनी चाहिए। नदीनों की रोकथाम के लिए 2 या 3 गोडाई की जरूरत पड़ती है। तरबूज की फसल को गर्मियों में हर सप्ताह के बाद पानी लगाएं। पानी लगाते समय मेंड़ों को गीला ना होने दें, विशेष कर तरबूज के फूलों और फलों को पानी ना लगने दें। भारी ज़मीनों को लगातार पानी ना लगा.... (Read More)
बृजमोहन जी, तरबूज की फसल को बीजने से 15-20 दिनों के बाद गोडाई करनी चाहिए। नदीनों की रोकथाम के लिए 2 या 3 गोडाई की जरूरत पड़ती है। तरबूज की फसल को गर्मियों में हर सप्ताह के बाद पानी लगाएं। पानी लगाते समय मेंड़ों को गीला ना होने दें, विशेष कर तरबूज के फूलों और फलों को पानी ना लगने दें। भारी ज़मीनों को लगातार पानी ना लगाएं। ज्यादा मिठास और अच्छे स्वाद के लिए फसल काटने पर 3-6 दिन पहले पानी लगाएं। धन्यवाद।
Posted by jasandeep singh
Haryana
22-03-2022 07:53 AM
Haryana
03-22-2022 08:50 AM
jasandeep ji, kirpa krke tuc sarson di fasal hun koi vi pani na lagao, pani lagoun nal tuhadi fasal dig pawegi ate jhaad te mada parbhav pawega. dhanwad.
Posted by ranyodh Aery
Punjab
22-03-2022 07:45 AM
Punjab
03-23-2022 09:13 AM
ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਉਸਦੇ ਥਣਾਂ ਦੀ ਸਹੀ ਜਾਂਚ ਕਰਕੇ ਇਲਾਜ ਕੀਤਾ ਜਾ ਸਕੇ ਅਤੇ ਦੁੱਧ ਨਾ ਆਉਣ ਦਾ ਸਹੀ ਕਾਰਣ ਪਤਾ ਲੱਗ ਸਕੇ
Posted by Balwinder singh
Punjab
22-03-2022 07:17 AM
Punjab
03-23-2022 09:06 AM
ਬਲਵਿੰਦਰ ਜੀ ਤੁਸੀ ਇਸ ਨੂੰ ਸਭ ਤੋਂ ਪਹਿਲਾਂ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਇਸਦੇ ਭਾਰ ਦੇ ਹਿਸਾਬ ਨਾਲ ਦਿਓ ਅਤੇ ਇਸ ਨੂੰ Heifer dry feed ਦੇਣੀ ਸ਼ੁਰੂ ਕਰੋ ਬਾਕੀ ਇਸ ਨੂੰ bovimin B ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਅਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ..
Posted by Harjinder Sandhu
Punjab
22-03-2022 04:42 AM
Punjab
03-22-2022 03:07 PM
ਹਰਜਿੰਦਰ ਜੀ, ਗੁੜ ਦੀ ਲੰਬੇ ਸਮੇਂ ਤੱਕ ਸਾਂਭ ਸੰਭਾਲ ਕਰਨ ਲਈ ਤੁਸੀ ਗੁੜ ਨੂੰ ਨਮੀ ਤੋਂ ਬਚਾ ਕੇ ਕਿਸੇ ਹਵਾ ਤੰਗ ਕੰਟੇਨਰ ਵਿਚ ਰੱਖ ਸਕਦੇ ਹੋ। ਇਸ ਨਾਲ ਗੁੜ ਨੂੰ ਲੰਬੇ ਸਮੇ ਤੱਕ ਸੰਭਾਲਿਆ ਜਾ ਸਕਦਾ ਹੈ। ਧੰਨਵਾਦ।
Posted by Kaushal Kishor Singh
Uttar Pradesh
22-03-2022 02:31 AM
Punjab
03-23-2022 08:58 AM
किशोर जी बच्चे को उसकी आयु के हिसाब से दूध पिला सकते है जैसे पहले 7 दिन तक लगभग 400—450 मि.ली. दूध​ पिला सकते है फिर 500 से 600 मि.ली. उसकी आयु के हिसाब से और हज़म करने के हिसाब से दे सकते है और पहले तो बच्चे को मां का दूध पिलाएं य​दि दूध कम है तो आप गाय का दूध भी पिला सकते है।
Posted by Manvir Singh
Punjab
21-03-2022 11:12 PM
Punjab
03-22-2022 10:36 AM
ਮਨਵੀਰ ਜੀ ਕਮਲ ਦਾ ਬੀਜ ਤਕਰੀਬਨ 5-6 ਦਿਨਾਂ ਵਿਚ ਪੁੰਗਰ ਜਾਂਦਾ ਹੈ। ਧੰਨਵਾਦ।
Posted by Gursewak Singh
Punjab
21-03-2022 10:08 PM
Punjab
03-22-2022 10:05 AM
ਗੁਰਸੇਵਕ ਜੀ ਜੈਵਿਕ ਖੇਤੀ ਵਿਚ ਤੁਸੀਂ gibrellic acid ਦੀ ਜਗਾਹ ਤੇ ਪਾਥੀਆਂ ਦੇ ਪਾਣੀ ਦੀ ਸਪਰੇ ਕਰ ਸਕਦੇ ਹੋ। ਧੰਨਵਾਦ।
Posted by Gursewak Singh
Punjab
21-03-2022 10:06 PM
Punjab
03-22-2022 10:44 AM
ਗੁਰਸੇਅਕ ਜੀ ਰਾਕ ਜਾ ਚੱਟਾਨ ਫਾਸਫੇਟ, ਜਾਂ ਫਾਸਫੋਰਾਈਟ, ਮਿੱਟੀ ਦੇ ਭੰਡਾਰਾਂ ਤੋਂ ਮਾਈਨ ਕੀਤੇ ਜਾਂਦੇ ਹਨ ਜਿਸ ਵਿਚ ਫਾਸਫੋਰਸ ਹੁੰਦਾ ਹੈ ਅਤੇ ਜੈਵਿਕ ਫਾਸਫੇਟ ਖਾਦ ਬਣਾਉਣ ਲਈ ਵਰਤਿਆ ਜਾਂਦਾ ਹੈ, ਜਿਸਦੀ ਵਰਤੋਂ ਬਹੁਤ ਸਾਰੇ ਗਾਰਡਨਰ ਇਸਤੇਮਾਲ ਕਰਦੇ ਹਨ। ਇਨ੍ਹਾਂ ਖਾਦਾਂ ਨੂੰ ਆਮ ਤੌਰ 'ਤੇ' ਚੱਟਾਨ ਧੂੜ 'ਵੀ ਕਿਹਾ ਜਾਂਦਾ ਹੈ ਅਤੇ ਪੌਦਿਆਂ ਨੂੰ ਮਜ਼ਬੂਤ ​​ਅਤੇ ਸਿਹਤਮੰਦ ਬਣਾਉਣ ਲਈ ਪੋਸ.... (Read More)
ਗੁਰਸੇਅਕ ਜੀ ਰਾਕ ਜਾ ਚੱਟਾਨ ਫਾਸਫੇਟ, ਜਾਂ ਫਾਸਫੋਰਾਈਟ, ਮਿੱਟੀ ਦੇ ਭੰਡਾਰਾਂ ਤੋਂ ਮਾਈਨ ਕੀਤੇ ਜਾਂਦੇ ਹਨ ਜਿਸ ਵਿਚ ਫਾਸਫੋਰਸ ਹੁੰਦਾ ਹੈ ਅਤੇ ਜੈਵਿਕ ਫਾਸਫੇਟ ਖਾਦ ਬਣਾਉਣ ਲਈ ਵਰਤਿਆ ਜਾਂਦਾ ਹੈ, ਜਿਸਦੀ ਵਰਤੋਂ ਬਹੁਤ ਸਾਰੇ ਗਾਰਡਨਰ ਇਸਤੇਮਾਲ ਕਰਦੇ ਹਨ। ਇਨ੍ਹਾਂ ਖਾਦਾਂ ਨੂੰ ਆਮ ਤੌਰ 'ਤੇ' ਚੱਟਾਨ ਧੂੜ 'ਵੀ ਕਿਹਾ ਜਾਂਦਾ ਹੈ ਅਤੇ ਪੌਦਿਆਂ ਨੂੰ ਮਜ਼ਬੂਤ ​​ਅਤੇ ਸਿਹਤਮੰਦ ਬਣਾਉਣ ਲਈ ਪੋਸ਼ਕ ਤੱਤਾਂ ਦੀ ਸਹੀ ਮਾਤਰਾ ਪ੍ਰਦਾਨ ਕੀਤੀ ਜਾਂਦੀ ਹੈ। ਧੰਨਵਾਦ।
Posted by Gursewak Singh
Punjab
21-03-2022 10:04 PM
Punjab
03-22-2022 11:43 AM
ਗੁਰਸੇਵਕ ਜੀ, ਜਿਪਸਮ ਸਲਫ਼ਰ ਅਤੇ ਕੈਲਸ਼ੀਅਮ ਦਾ ਬਹੁਤ ਵਧੀਆ ਸਰੋਤ ਹੁੰਦਾ ਹੈ।ਇਹ ਫ਼ਸਲ ਵਿਚ ਗਾਲੇ ਦੀ ਸਮਸਿਆ, ਜੱੜ ਦੀ ਮਜ਼ਬੂਤੀ ਅਤੇ ਫ਼ਸਲ ਦੀ ਚੰਗੀ ਉਪਜ਼ ਲਈ ਲਈ ਵਰਤਿਆ ਜਾਂਦਾ ਹੈ। ਧੰਨਵਾਦ।
Posted by Hardev Singh Khiala
Punjab
21-03-2022 09:44 PM
Punjab
03-22-2022 02:56 PM
ਹਰਦੇਵ ਜੀ, ਤੁਹਾਡੇ ਵਲੋਂ ਭੇਜੀ ਫੋਟੋ ਵਿਚ ਇਹ ਕੋਈ ਫਲ ਨਹੀਂ ਹੈ, ਇਹ ਸੁਕੀ ਹੋਈ ਘੀਆ ਨਜ਼ਰ ਆ ਰਹੀ ਹੈ। ਜੇਕਰ ਇਸ ਵਿਚ ਬੀਜ ਹਨ ਤਾਂ ਤੁਸੀ ਇਸਦੀ ਵਰਤੋਂ ਨਵੇਂ ਪੌਧੇ ਉਗਾਉਣ ਲਈ ਕਰ ਸਕਦੇ ਹੋ। ਧੰਨਵਾਦ।
Posted by kamal nain
Haryana
21-03-2022 09:23 PM
Haryana
03-22-2022 10:40 AM
kamal ji ap kapas ki H1098, H1117, H1226, H1236, H1300 ki bijai kar sakte hai. kapas ki bijai 15 april se lekar june ke pehle hafte tak ki ja sakti hai.dhanyawad.
Posted by Narendra Singh
Uttar Pradesh
21-03-2022 09:15 PM
Punjab
03-22-2022 08:40 AM
Hanji Narendra ji kripya aap apna swal vistar se pushen ki aap kya jankari lena chahte ha tan jo apko sahi jankari di ja skee.
Posted by Mandeep Singh
Punjab
21-03-2022 08:55 PM
Punjab
03-22-2022 08:42 AM
ਮਨਦੀਪ ਜੀ ਤੁਸੀ ਇਸ ਨੂੰ ਜੋ ਕਰੀਮ ਲਗਾਉਂਦੇ ਹੋ ਓਹੀ ਵਰਤਦੇ ਰਹੋ ਅਤੇ ਇਸ ਨੂੰ Udderpox homepathic ਦਵਾਈ ਦੀਆਂ 10-10 ਬੂੰਦਾਂ ਦਿਨ ਵਿੱਚ 3 ਵਾਰ ਦੇਣੀਆਂ ਸ਼ੁਰੂ ਕਰੋ ਅਤੇ ਲੰਬੇ ਸਮੇ ਤੱਕ ਦਿਓ ਇਹਨਾਂ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ
Posted by Vishkinder singh
Punjab
21-03-2022 07:15 PM
Punjab
03-22-2022 09:04 AM
ਵਿਸ਼ਕਿੰਦਰ ਜੀ, ਇਹ stripe rust ਦੀ ਬਿਮਾਰੀ ਦੇ ਲੱਛਣ ਨਜ਼ਰ ਆ ਰਹੇ ਹਨ। ਤੁਸੀ ਇਸ ਦੀ ਰੋਕਥਾਮ ਲਈ 200 ਮਿਲੀਲੀਟਰ Propiconazole ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ। ਧੰਨਵਾਦ।
Posted by राजकुमार
Chattisgarh
21-03-2022 06:13 PM
Maharashtra
03-22-2022 10:07 AM
राजकुमार जी धान मे ताना छेदक के लिए आप flubendiamide @ 20 ml को प्रति एकर के हिसाब से प्रयोग कर सकते है। धन्यवाद
Posted by ram Kumar
Uttar Pradesh
21-03-2022 06:12 PM
Uttar Pradesh
03-22-2022 10:10 AM
ram ji kirpya apni fasal ki photo bheje us hisab se hi apko sahi jankari di ja sakti hai. dhanyawad.