Experts Q&A Search

Posted by Gurpartap singh
Punjab
25-03-2022 05:35 PM
Punjab
03-25-2022 05:51 PM
Gurpartap ji, tele di rokthaam lai tuci imidacloprid @2ml/L paani ya Ecotin(Neem based spray )@1ml/L paani de hisaab naal spray karo . Dhanwaad .
Posted by Nirbhai singh
Punjab
25-03-2022 03:43 PM
Punjab
03-26-2022 10:12 AM
ਤੁਸੀ ਇਸ ਨੂੰ Vitamor h liquid 10-10ml ਸਵੇਰੇ ਸ਼ਾਮ ਦਿਓ ਅਤੇ metabolite ਪਾਊਡਰ ਇਕ ਪਾਉਚ ਰੋਜਾਨਾ ਦਿਓ ਅਤੇ ਇਸਦੀ ਖੁਰਾਕ ਦਾ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ
Posted by Nirbhai singh
Punjab
25-03-2022 03:42 PM
Punjab
03-26-2022 10:12 AM
ਤੁਸੀ ਇਸ ਨੂੰ Vitamor h liquid 10-10ml ਸਵੇਰੇ ਸ਼ਾਮ ਦਿਓ ਅਤੇ metabolite ਪਾਊਡਰ ਇਕ ਪਾਉਚ ਰੋਜਾਨਾ ਦਿਓ ਅਤੇ ਇਸਦੀ ਖੁਰਾਕ ਦਾ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ
Posted by yogesh Pratap Singh
Uttar Pradesh
25-03-2022 03:36 PM
Uttar Pradesh
03-25-2022 05:46 PM
योगेश जी, काली मिट्टी को कपास की खेती के लिए सबसे उचित माना जाता है , इस लिए आप कपास को तरजीह दे और अगर आपके सिचाई के पानी की अच्छी उपलब्धता है तो आप धान की खेती भी कर सकते है। धन्यवाद।
Posted by Nirbhai singh
Punjab
25-03-2022 02:57 PM
Punjab
03-26-2022 10:11 AM
ਨਿਰਭੈਅ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਜੀ ਅਤੇ ਉਸ ਨੂੰ Milkout ਪਾਊਡਰ 1-1 ਚਮਚ ਸਵੇਰੇ ਸ਼ਾਮ ਦਿਓ ਅਤੇ Calcimust tablet ਇਕ ਗੋਲੀ ਰੋਜਾਨਾ ਦੇਣੀ ਸ਼ੁਰੂ ਕਰੋ
Posted by harpreet singh
Punjab
25-03-2022 01:46 PM
Punjab
03-26-2022 10:08 AM
Harpreet ji tuci usde blood ate milk di janch lai apne nazdiki pollyclinic vich krwa skde ho isde lai Ropar vich Bela chowk te hospital vich krwa skde ho, The Small Animal Hospital & Pet Shop, Ropar, Bela Chowk, Hospital Rd, Rupnagar, Punjab 140001. tuci ethe ja ke pta kr skde ho.
Posted by Sarbjeet Singh
Punjab
25-03-2022 01:40 PM
Punjab
03-25-2022 04:25 PM
Sarbjeet ji Punjab sarkar valo nave tractor te subsidy nahi diti jandi. Dhanwad.
Posted by Harinder Maan
Punjab
25-03-2022 01:14 PM
Punjab
03-25-2022 02:38 PM
Harinder ji, kirpa krke pehle eh dso ke tuc Magnesium sulphate di spray kis fasal vich karna chohnde ho, ta jo jankari changi trah diti ja sake. dhanwad.
Posted by Gursewak Singh
Punjab
25-03-2022 12:49 PM
Punjab
03-25-2022 01:07 PM
ਗੁਰਸੇਵਕ ਜੀ ਪੇਂਦ ਵਾਲੇ ਆਮਲੇ ਦਾ ਬੂਟਾ 4-5 ਸਾਲਾਂ ਤੱਕ ਫਰੂਟ ਦੇਣਾ ਸ਼ੁਰੂ ਕਰ ਦਿੰਦਾ ਹੈ ਤੇ 10 ਸਾਲਾਂ ਤੱਕ ਦੇ ਬੂਟੇ ਤੇ ਪੂਰਾ ਫ਼ਲ ਆਉਣ ਲੱਗ ਜਾਂਦਾ ਹੈ। ਧੰਨਵਾਦ।
Posted by akshay
Bihar
25-03-2022 12:45 PM
Rajasthan
03-26-2022 09:58 AM
Akshay ji aap dairy farming ki training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai aap iske liye Krishi Vigyan Kendra Rohtas, Bikramganj (Bihar Agricultural University Sabour, Bhagalpur), Post Office - Bikramganj, Rohtas – 802212 (Bihar) IndiaPhone : +91 , 9430245604 Fax : 06185 - 222800se sampark kr skte hai.
Posted by Sunil Bishnoi
Punjab
25-03-2022 12:39 PM
Punjab
03-25-2022 05:56 PM
ਸੁਨੀਲ ਜੀ, ਕਿੰਨੂੰ ਦੀ ਖੇਤੀ ਜੈਵਿਕ ਤਰੀਕੇ ਰਾਹੀਂ ਕਰਨ ਲਈ ਤੁਸੀ ਰਸਾਇਣਕ ਖਾਦਾਂ ਦੀ ਜਗਾਹ ਦੇਸੀ ਰੂੜੀ ਅਤੇ ਵਰਮੀਕਮਪੋਸਟ ਖਾਦ ਦੀ ਵਰਤੋਂ ਕਰ ਸਕਦੇ ਹੋ ਅਤੇ ਕੀਟਾਂ ਦੀ ਰੋਕਥਾਮ ਲਈ ਨਿੱਮ ਦਾ ਛਿੜਕਾਅ ਕਰੋ ਅਤੇ ਬਿਮਾਰੀਆਂ ਦੀ ਰੋਕਥਾਮ ਲਈ trichoderma ਜਾਂ ਖੱਟੀ ਲੱਸੀ ਦੀ ਵਰਤੋਂ ਕਰ ਸਕਦੇ ਹੋ ਜੀ। ਧੰਨਵਾਦ ।
Posted by Aman gupta
Uttar Pradesh
25-03-2022 12:28 PM
Uttar Pradesh
03-25-2022 01:09 PM
Aman ji kesar ki kheti Uttar Pradesh me nahi ki ja sakti kyu ki eski kheti sirf Jammu kashmir me hi kari jati hai. Kyuki waha par tapman iski kheti ke liye anukool hai. Dhanywad.
Posted by Baljinder Singh
Punjab
25-03-2022 12:14 PM
Punjab
03-26-2022 09:56 AM
ਬਲਜਿੰਦਰ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਓਹਨਾ ਨੂੰ heifer dry ਫੀਡ ਦੇਣੀ ਸ਼ੁਰੂ ਕਰੋ ਅਤੇ Bovimin B ਪਾਊਡਰ 30gm ਰੋਜਾਨਾ ਦੇ ਹਿਸਾਬ ਨਾਲ ਦਿਓ ਇਹਨਾਂ ਨਾਲ ਸਰੀਰ ਦੀ ਚੰਗੀ ਗਰੋਥ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਣਗੀਆਂ ਬਾਕੀ ਤੁਸੀ ਗਰਮੀਆਂ ਵਿੱਚ 50ml ਤੇਲ ਨੂੰ ਇਕ ਇਕ ਦਿਨ ਦੇ ਫਰਕ ਨਾਲ 15 ਦਿਨ ਦੇ.... (Read More)
ਬਲਜਿੰਦਰ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਓਹਨਾ ਨੂੰ heifer dry ਫੀਡ ਦੇਣੀ ਸ਼ੁਰੂ ਕਰੋ ਅਤੇ Bovimin B ਪਾਊਡਰ 30gm ਰੋਜਾਨਾ ਦੇ ਹਿਸਾਬ ਨਾਲ ਦਿਓ ਇਹਨਾਂ ਨਾਲ ਸਰੀਰ ਦੀ ਚੰਗੀ ਗਰੋਥ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਣਗੀਆਂ ਬਾਕੀ ਤੁਸੀ ਗਰਮੀਆਂ ਵਿੱਚ 50ml ਤੇਲ ਨੂੰ ਇਕ ਇਕ ਦਿਨ ਦੇ ਫਰਕ ਨਾਲ 15 ਦਿਨ ਦੇ ਸਕਦੇ ਹੋ
Posted by Gursewak Singh
Punjab
25-03-2022 12:07 PM
Punjab
03-25-2022 05:41 PM
ਗੁਰਸੇਵਕ ਜੀ, ਗਲੇ ਹੋਏ ਆਲੂਆਂ ਦੀ ਵਰਤੋਂ ਤੁਸੀ ਕੰਪੋਸਟ ਬਣਾ ਕੇ ਖਾਦ ਦੇ ਤੌਰ ਤੇ ਕਰ ਸਕਦੇ ਹੋ ਜੀ। ਧੰਨਵਾਦ।
Posted by Pankj rana
Punjab
25-03-2022 11:43 AM
Punjab
03-25-2022 02:21 PM
Pankaj ji tusi dala jive mungi, maah, arhar, aadi lga sakde han. Je tuhade kol sinchai lyi pani da parband hai ta tusi mausami sabjiya jive kaddu, tori, bhindi, petha, tinda, guwar, aadi lga sakde han. Hare chare vich tusi makki, jowar v lga sakde han. Dhanwad.
Posted by kuldeep Dhaliwal
Haryana
25-03-2022 10:57 AM
Punjab
03-25-2022 11:12 AM
ਕੁਲਦੀਪ ਜੀ, ਕਿਰਪਾ ਕਰਕੇ ਦਸੋ ਕਿ ਤੁਸੀ ਆਲੂ ਦੀ ਕਿਹੜੀ ਕਿਸਮ ਦਾ ਬੀਜ ਕਿੰਨੀ ਮਾਤਰਾ ਵਿਚ ਖਰੀਦਣ ਚੁਹੰਦੇ ਹੋ, ਤਾਂ ਜੋ ਜਾਣਕਾਰੀ ਚੰਗੀ ਤਰਾਂ ਦਿਤੀ ਜਾ ਸਕੇ। ਧੰਨਵਾਦ।
Posted by parminder singh
Punjab
25-03-2022 10:44 AM
Punjab
03-25-2022 06:17 PM
Parminder ji vaise ta makhi nal koi nuksan nahi hunda . fir v fal jhadn to tusi butte te Planofix@4ml prati 15 litre pani de hisab nal spray kar sakde han. Dhanwad.
Posted by ਗੁਰਜੰਟ ਸਿੰਘ
Punjab
25-03-2022 10:34 AM
Rajasthan
03-26-2022 09:53 AM
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤ.... (Read More)
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤੁਸੀ 50 ਗ੍ਰਾਮ ਮਿਨਰਲ ਮਿਕਸਚਰ ਰੋਜਾਨਾ ਦੇ ਸਕਦੇ ਹੋ..
Posted by Gursewak Singh
Punjab
25-03-2022 10:19 AM
Punjab
03-31-2022 02:25 PM
ਗੁਰਸੇਵਕ ਜੀ ਸੁਹਾਗੇ ਦਾ ਜੈਵਿਕ ਖੇਤੀ ਦੇ ਵਿਚ ਦੋ ਤਰੀਕੇ ਦਾ ਕਾਮ ਹੈ ਤੁਸੀ ਇਸਨੂੰ ਖਾਦ ਦੇ ਤੌਰ ਤੇ ਵਰਤ ਸਕਦੇ ਹੋ ਜਿਸਦੇ ਵਿਚ ਬੋਰੋਨ ਦੀ ਮਾਤਰਾ ਨੂੰ ਪੂਰਾ ਕੀਤਾ ਜਾ ਸਕਦਾ ਹੈ ਇਸਦੇ ਲਈ ਤੁਸੀ ਇਸਦੀ ਮਾਤਰਾ 14 ਗ੍ਰਾਮ ਨੂੰ 15-20 ਲਿਟਰੇ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਦੂਜਾ ਇਸਨੂੰ ਕੀੜੀਆਂ ਅਤੇ ਤੇਲੇ ਦੀ ਰੋਕਥਾਮ ਦੇ ਲਈ ਵੀ ਵਰਤਿਆ ਜਾ ਸਕਦਾ ਹੈ ਜਿਸਦੇ ਲਈ ਤੁਸੀ 28 ਗ੍ਰਾਮ ਨੂੰ 30-35 ਲਿਟ.... (Read More)
ਗੁਰਸੇਵਕ ਜੀ ਸੁਹਾਗੇ ਦਾ ਜੈਵਿਕ ਖੇਤੀ ਦੇ ਵਿਚ ਦੋ ਤਰੀਕੇ ਦਾ ਕਾਮ ਹੈ ਤੁਸੀ ਇਸਨੂੰ ਖਾਦ ਦੇ ਤੌਰ ਤੇ ਵਰਤ ਸਕਦੇ ਹੋ ਜਿਸਦੇ ਵਿਚ ਬੋਰੋਨ ਦੀ ਮਾਤਰਾ ਨੂੰ ਪੂਰਾ ਕੀਤਾ ਜਾ ਸਕਦਾ ਹੈ ਇਸਦੇ ਲਈ ਤੁਸੀ ਇਸਦੀ ਮਾਤਰਾ 14 ਗ੍ਰਾਮ ਨੂੰ 15-20 ਲਿਟਰੇ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਦੂਜਾ ਇਸਨੂੰ ਕੀੜੀਆਂ ਅਤੇ ਤੇਲੇ ਦੀ ਰੋਕਥਾਮ ਦੇ ਲਈ ਵੀ ਵਰਤਿਆ ਜਾ ਸਕਦਾ ਹੈ ਜਿਸਦੇ ਲਈ ਤੁਸੀ 28 ਗ੍ਰਾਮ ਨੂੰ 30-35 ਲਿਟਰ ਪਾਣੀ ਵਿਚ ਮਿਲਾ ਕੇ ਪੱਟਿਆ ਦੇ ਉਪਰ ਸਪਰੇ ਕਰੋ ਇਸਨੂੰ ਜੜਾਂ ਦੇ ਨੇੜੇ ਨਾ ਸਪਰੇ ਕਰੋ ਇਹ ਬੂਟੇ ਨੂੰ ਸੁਕਾ ਵੀ ਦਿੰਦਾ ਹੈ। ਧੰਨਵਾਦ
Posted by sukh
Punjab
25-03-2022 09:49 AM
Punjab
03-25-2022 10:03 AM
sukh ji, pyaaj vich nadeena di rokthaam je nadeenashk naal karni hove ta lvaai to 7 din baad hi spray kar deni chahidi hai, hun tuci is vich godi kar ke hi nadeena di rokthaam kar sakde ho ji . Dhanwaad .
Posted by Gurdev singh
Punjab
25-03-2022 09:47 AM
Punjab
03-26-2022 09:52 AM
Gurdev ji tuci khud transition mix feed tyar krn laii 22 kg jou, 30 kg wheat , 15 kg chokkar , 15 kg wdeveya di khal , 15 kg saro di khal, salt 1 kg , mineral mixture 2 kg mix karke khavo ji baki pashu di mousam de hisab nal sahi dekbhal kro.
Posted by Amandeep singh
Rajasthan
25-03-2022 09:37 AM
Punjab
03-26-2022 09:51 AM
आप उसे Bovimin-b पाउडर 20 ग्राम रोजाना देना शुरू करें और उसे Ovumin Advance tab.रोजाना आधी गोली खिला सकते है इनसे शरीर की कमी पूरी होगी और वो हीट में आ जाएगी।
Posted by sohan dass
Punjab
25-03-2022 09:31 AM
Punjab
03-26-2022 09:49 AM
Sohan ji kirpa krke apne swal de nal RSS powder di photo jrur upload kro ji jiss nu dekh ke tuhanu sahi jankari diti ja skee.
Posted by Amandeep singh
Rajasthan
25-03-2022 09:30 AM
Punjab
03-26-2022 09:48 AM
Amandeep ji abhi Ai puri trah se nhi ho rhi hai vaise aap jiss nasal ki bakri hai ussi nasal ke bakre se cross krwa skte hai kyuki pure breed tabhi ayegi jab bakri ko usse nasal ke ache bakre se cross krwate hai.
Posted by Amandeep singh
Rajasthan
25-03-2022 09:27 AM
Punjab
03-26-2022 09:46 AM
Amandeep ji feed tyar krne ke liye 1kg mineral mixture, 2kg namak, 1kg mith soda, makki 30kg, gehu 25kg, soya doc 10kg, saro ki khal 10kg, chawal doc 21 kg len aur inn sabhi ko mix krke pessa ker feed tyar krke de skte hai yeh aap baddi bakri ko uske bhar ke hisab se 5% tak den aur chotte bacho ko kam matra mai dalen jitna woh asani se hajam kr skee.
Posted by Amandeep singh
Rajasthan
25-03-2022 09:23 AM
Punjab
03-26-2022 09:45 AM
Amandeep ji aap Barbari goat lene ke liye Amrit Toshik 9680050016 Toshik Goat Farm se sampark kr skte hai inse apko sari jankari mill jayegi.
Posted by Amandeep singh
Rajasthan
25-03-2022 09:22 AM
Punjab
03-26-2022 09:33 AM
Amandeep ji aap cow ke bache ko calf starter feed de skte hai yeh aap kisi bhi company ki de skte hai jaise cargill ki calf starter feed ka acha result hai iske ilawa aap isko 1-1 mahine ke frak se pett ke kirro wali dwai jrur den.
Posted by chinu
Punjab
25-03-2022 09:07 AM
Punjab
03-26-2022 09:31 AM
Chinu ji isko gabhin pashuo ko lgaya jatta hai jisse unme bacha girane ki smasia nhi hoti aur bhar pdne ki smasia se bacav rehta hai.
Posted by Amandeep singh
Rajasthan
25-03-2022 08:57 AM
Punjab
03-26-2022 09:28 AM
aap unhen achi feed ke sath sath pet ke kidon ke lie albendazole salt ki goli den or unhe Brotone liquid 2ml rojana dena shuru kren.
Posted by Amandeep singh
Rajasthan
25-03-2022 08:55 AM
Punjab
03-26-2022 09:26 AM
feed tyar krne ke liye 1kg mineral mixture, 2kg namak, 1kg mith soda, makki 30kg, gehu 25kg, soya doc 10kg, saro ki khal 10kg, chawal doc 21 kg len aur inn sabhi ko mix krke pessa ker feed tyar krke de skte hai yeh aap baddi bakri ko uske bhar ke hisab se 5% tak den aur chotte bacho ko kam matra mai dalen jitna woh asani se hajam kr skee.
Posted by Amandeep singh
Rajasthan
25-03-2022 08:53 AM
Punjab
03-26-2022 09:23 AM
Amandeep ji iske liye kise anubhavi bakri palak ko janch krwayen kyuki iske lewe ki bnntar, thno ke size aur pett ko dekhker woh apko purri jankari de skte hai ja fir iske ultrasound se pta lgg skta hai.
Posted by Manit rajpu
Uttar Pradesh
25-03-2022 08:50 AM
Maharashtra
03-25-2022 10:14 AM
manit ji abhi podhe chote hai aur bimari bhi koi jada nahi hai so abhi koi bhi spray karne ki jarurat nahi hai. dhanyawad.
Posted by mahendra
Uttar Pradesh
25-03-2022 08:44 AM
Maharashtra
03-25-2022 10:16 AM
महेंद्र जी कृपया अपने पौधे की फोटो भेजे उस हिसाब से ही आपको सही जानकारी दी जा सकेगी। धन्यवाद्।
Posted by ranyodh Aery
Punjab
25-03-2022 08:42 AM
Punjab
03-25-2022 09:12 AM
ਰਣਜੋਧ ਜੀ, ਇਹ ਸਿਰਫ ਮੌਸਮ ਦੀ ਤਬਦੀਲੀ ਅਤੇ ਤਾਪਮਾਨ ਦੇ ਵੱਧਣ ਕਾਰਨ ਹੋ ਰਿਹਾ ਹੈ। ਤੁਸੀ ਫ਼ਸਲ ਹਲਕਾ ਪਾਣੀ ਲਗਾ ਸਕਦੇ ਹੋ। ਧੰਨਵਾਦ।
Posted by Satvir singh
Punjab
25-03-2022 08:27 AM
Punjab
03-26-2022 09:19 AM
ਤੁਸੀ ਗਾਂਵਾ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਅਤੇ Lacup powder 100gm ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਵਧੀਆ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਜਾਂ ਸਰੋਂ ਦੀ ਖ਼ਲ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ.
Posted by Aman
Punjab
25-03-2022 07:36 AM
Punjab
03-26-2022 09:18 AM
ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲ.... (Read More)
ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Posted by Nishant
Uttar Pradesh
25-03-2022 07:28 AM
Punjab
03-26-2022 09:15 AM
आप बकरी पालन का काम शुरू करने की जानकारी और इसकी ट्रेनिंग के लिए अपने नज़दीकी कृषि विज्ञान केन्द्र से संपर्क कर सकते है वहां समय समय पर किसानों को अलग अलग कामों की ट्रेनिंग दी जाती है आप इसके लिए Krishi Vigyan Kendra, KVK, (behind ordinance factory) Murad Nagar-Ghaziabad (UP), INDIA, PIN - 201002, Tel. No.: 9410443028, Office : 01232 -262300, Fax :01232 -262300 से संपर्क कर सकते है।
Posted by harmanpreet singh
Punjab
25-03-2022 07:19 AM
Punjab
03-25-2022 09:14 AM
harmanpreet ji, tuhade swaal da jawab de dita gya hai. dhanwad.
Posted by Kang Saab
Punjab
25-03-2022 07:03 AM
Punjab
03-25-2022 10:39 AM
ਗੁਰਜਿੰਦਰ ਜੀ ਬਾਜਰਾ ਦਾ ਤੁਸੀਂ 1.5 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Posted by Salmab
Uttar Pradesh
25-03-2022 06:51 AM
Uttar Pradesh
03-25-2022 09:18 AM
सलमब जी, आप मुली की बुआई अप्रैल की महीने से कर सकते है, मुली के लिए आप पूसा चेतकी किसम की बुआई कर सकते है। धन्यवाद।
Posted by harpreet singh
Punjab
25-03-2022 06:18 AM
Punjab
03-25-2022 10:12 AM
ਹਰਪ੍ਰੀਤ ਜੀ, ਤੁਸੀ ਚਿਕਸਤਿਕ ਬੂਟੇ ਜਿਵੇ ਕਿ ਤੁਲਸੀ, ਸਰਪਗੰਧਾ , ਸਫੇਦ ਮੁਸਲੀ, ਸ਼ਤਾਵਰੀ, ਕਾਲੀ ਹਲਦੀ , ਬ੍ਰਹਮੀ , ਮੁਲੱਠੀ ਆਦਿ ਚਕਿਤਿਸਕ ਬੂਟਿਆਂ ਦੀ ਖੇਤੀ ਪੰਜਾਬ ਵਿਚ ਕਰ ਸਕਦੇ ਹੋ ਜੀ। ਧੰਨਵਾਦ।
Posted by Jaswant Ranu
Punjab
25-03-2022 05:56 AM
Punjab
03-25-2022 10:03 AM
jaswant ji kinnow vich psylla di roktham layi tusi imidachlorpid @200ml nu prati acre de hisab nal spray kar sakde.dhanwad.
Posted by Bikramjit singh
Punjab
25-03-2022 04:03 AM
Punjab
03-26-2022 09:12 AM
Bikramjit ji aap bakri palan ki training lene ke liye apne nazdiki krish vigyan kendra se sampark kr skte hai waha sme sme per kisano ko alag alag kamo ki training di jatti hai aap iske liye Krishi Vigyan Kendra, Fatehgarh Sahib, Address: JCF4+49J, Shamsher Nagar, Sirhind, Punjab 140406, Phone: 01763 221 217 se sampark kr skte hai ja fir aap Sandeep 9317517763 9991606387 SR Commercial Goat Farm se sampark kr skte hai yeh bhi apne farm per training krwate hai.
Posted by Bikramjit singh
Punjab
25-03-2022 03:49 AM
Punjab
03-26-2022 09:12 AM
Bikramjit ji aap bakri palan ki training lene ke liye apne nazdiki krish vigyan kendra se sampark kr skte hai waha sme sme per kisano ko alag alag kamo ki training di jatti hai aap iske liye Krishi Vigyan Kendra, Fatehgarh Sahib, Address: JCF4+49J, Shamsher Nagar, Sirhind, Punjab 140406, Phone: 01763 221 217 se sampark kr skte hai ja fir aap Sandeep 9317517763 9991606387 SR Commercial Goat Farm se sampark kr skte hai yeh bhi apne farm per training krwate hai.
Posted by Bikramjit singh
Punjab
25-03-2022 03:49 AM
Punjab
03-26-2022 09:10 AM
Bikramjit ji aap bakri palan ki training lene ke liye apne nazdiki krish vigyan kendra se sampark kr skte hai waha sme sme per kisano ko alag alag kamo ki training di jatti hai aap iske liye Krishi Vigyan Kendra, Fatehgarh Sahib, Address: JCF4+49J, Shamsher Nagar, Sirhind, Punjab 140406, Phone: 01763 221 217 se sampark kr skte hai.
Posted by Gurbhej Singh
Punjab
24-03-2022 11:40 PM
Punjab
03-25-2022 10:16 AM
Gurbhej ji, april de mahine vich garmi kaafi ho jaandi hai , is lai kinnow da baag august - september de manhine vich laya jaa sakda hai ji . Dhanwaad .
Posted by Pancham
Punjab
24-03-2022 10:15 PM
Punjab
03-26-2022 11:06 AM
Pancham ji tuci iss nu Pet de kiria lai ivermectin salt di goli deo ate iss nu Agrimin super powder 100gm rojana ate Minotas tablet rojana 1goli deo ate 21 din tak deo ehna nal sarir di kami puri howegi ate sme te heat vich aa jawegi.
Posted by ਅਰਸ਼ਦੀਪ ਸਿੰਘ
Punjab
24-03-2022 10:03 PM
Punjab
03-26-2022 11:09 AM
ਜੇਕਰ ਪਸ਼ੂ ਦੀ ਸਹੀ ਤਰੀਕੇ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਇਸ ਨਾਲ ਥਨੇਲਾ ਰੋਗ ਜਾਂ ਮੈਸਟਾਈਟੀਸ ਦੀ ਬਿਮਾਰੀ ਹੋ ਜਾਂਦੀ ਹੈ , ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿ.... (Read More)
ਜੇਕਰ ਪਸ਼ੂ ਦੀ ਸਹੀ ਤਰੀਕੇ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਇਸ ਨਾਲ ਥਨੇਲਾ ਰੋਗ ਜਾਂ ਮੈਸਟਾਈਟੀਸ ਦੀ ਬਿਮਾਰੀ ਹੋ ਜਾਂਦੀ ਹੈ , ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕੀ NDDB ਦਾ ਵੱਡੇ ਲੈਵਲ ਤੇ ਅਜ਼ਮਾਇਆ ਹੋਇਆ ਤਰੀਕਾ ਤੁਸੀ ਵਰਤੋ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ.
Posted by sharanjeet singh
Punjab
24-03-2022 09:27 PM
Punjab
03-26-2022 11:11 AM
Sharanjeet ji ehh sarir vich minerals di kami krke, khurak vich kami, harmons di smasia krke ja hor bhi kai karana krke ho skda hai tuci iss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate keeper plus 30gm rojana dena suru kro jddo ohh sahi heat vich awe ate sahi time tak heat vich rhe tan cross krwao.
Posted by ajmer
Punjab
24-03-2022 09:12 PM
Punjab
03-25-2022 10:30 AM
ਅਜਮੇਰ ਜੀ, ਝੋਨੇ ਦੀ ਪੀ ਆਰ 129, ਪੀ ਆਰ 128, ਪੀ ਆਰ 126, ਐਚ ਕੇ ਆਰ 47, ਅਤੇ ਪੀ ਆਰ 124 ਆਦਿ ਕਿਸਮਾਂ ਤੋਂ ਚੰਗੀ ਉਪਜ ਅਤੇ ਵਧੇਰੇ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਧੰਨਵਾਦ।