
Posted by Gursewak Singh
Punjab
26-03-2022 03:11 PM
ਗੁਰਸੇਵਕ ਜੀ ਤੁਸੀ ਇਹਨਾਂ ਤੇ ਲੋਨ ਲੈਣ ਲਈ ਪਹਿਲਾਂ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਲਓ ਜਿਸ ਵਿੱਚ ਤੁਹਾਨੂੰ ਬੱਕਰੀ ਪਾਲਣ ਅਤੇ ਡੇਅਰੀ ਦੀ ਜਾਣਕਾਰੀ ਵੀ ਮਿਲੇਗੀ ਅਤੇ ਉਸ ਸਰਟੀਫਿਕੇਟ ਨਾਲ ਲੋਨ ਵੀ ਲੈ ਸਕਦੇ ਹੋ ਤੁਸੀ ਟ੍ਰੇਨਿੰਗ ਦਾ ਪਤਾ ਕਰਨ ਲਈ Krishi Vigyan Kendra,Mallewal Road,Distt. Ferozepur Dr Gurjant Singh Aulakh, Head KVK, Contact No.: +91-9501800488, Landline No. 01632279517 ਨਾਲ ਸੰਪਰਕ ਕਰ ਸਕਦੇ ਹੋ

Posted by Gursewak Singh
Punjab
26-03-2022 03:02 PM
ਗੁਰਸੇਵਕ ਜੀ, ਤੁਸੀ ਸਿਫਾਰਿਸ਼ ਮਾਤਰਾ ਮੁਤਾਬਿਕ ਹੀ ਖਾਦਾਂ ਦੀ ਵਰਤੋਂ ਕਰੋ, ਤਾਂ ਜੋ ਫ਼ਸਲ ਦੀ ਵਧੀਆ ਉਪਜ ਹੋ ਸਕੇ। ਲੋੜ ਤੋਂ ਵੱਧ ਖਾਦ ਪਾਉਣ ਨਾਲ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ। ਧੰਨਵਾਦ।

Posted by karan Gautam
Himachal Pradesh
26-03-2022 02:42 PM
करन जी, आप collor rot बिमारी की रोकथाम के लिए आप बीज को carbendazim @2-3 g /L पानी के हिसाब से छिड़काव कर सकते है। धन्यवाद

Posted by Gursewak Singh
Punjab
26-03-2022 02:37 PM
ਗੁਰਸੇਵਕ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਪਹਿਲਾਂ ਇਸ ਨੂੰ ਕਿਹੜੀ -ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ, ਉਸ ਹਿਸਾਬ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by Raj singh
Punjab
26-03-2022 02:36 PM
ਤੁਸੀ ਇਸ ਨੂੰ ਦਾਣਾ ਫੀਡ ਦੇਣੀ ਬੰਦ ਕਰ ਦਿਓ ਅਤੇ ਕੁੱਝ ਦਿਨਾਂ ਲਈ ਇਸਦਾ ਚਾਰਾ ਵੀ ਘੱਟ ਕਰੋ ਜਿਸ ਨਾਲ ਇਹ ਦੁੱਧ ਘਟਨਾ ਸ਼ੁਰੂ ਹੋ ਜਾਵੇਗੀ ਅਤੇ ਫਿਰ ਇਸਦਾ ਦੁੱਧ ਲੈਣਾ ਬੰਦ ਕਰ ਦਿਓ ਅਤੇ ਜਦੋ ਇਹ ਦੁੱਧ ਦੇਣੇ ਤੋਂ ਹਟ ਜਾਵੇ ਫਿਰ ਇਸ ਨੂੰ 1 ਮਹੀਨਾ ਪਹਿਲਾਂ Vitum H liquid ਸਵੇਰੇ ਸ਼ਾਮ ਦਿਓ ਅਤੇ Transition mix feed ਦੇਣੀ ਸ਼ੁਰੂ ਕਰੋ ਬਾਕੀ ਪੇਟ ਦੇ ਕੀੜਿਆਂ ਵਾਲੀ ਗੋਲੀ ਇਸਦੇ ਸੂਣ ਤੋਂ 8 ਦਿਨ ਬਾਅਦ ਪੇਟ ਦੇ ਕੀੜਿਆ.... (Read More)
ਤੁਸੀ ਇਸ ਨੂੰ ਦਾਣਾ ਫੀਡ ਦੇਣੀ ਬੰਦ ਕਰ ਦਿਓ ਅਤੇ ਕੁੱਝ ਦਿਨਾਂ ਲਈ ਇਸਦਾ ਚਾਰਾ ਵੀ ਘੱਟ ਕਰੋ ਜਿਸ ਨਾਲ ਇਹ ਦੁੱਧ ਘਟਨਾ ਸ਼ੁਰੂ ਹੋ ਜਾਵੇਗੀ ਅਤੇ ਫਿਰ ਇਸਦਾ ਦੁੱਧ ਲੈਣਾ ਬੰਦ ਕਰ ਦਿਓ ਅਤੇ ਜਦੋ ਇਹ ਦੁੱਧ ਦੇਣੇ ਤੋਂ ਹਟ ਜਾਵੇ ਫਿਰ ਇਸ ਨੂੰ 1 ਮਹੀਨਾ ਪਹਿਲਾਂ Vitum H liquid ਸਵੇਰੇ ਸ਼ਾਮ ਦਿਓ ਅਤੇ Transition mix feed ਦੇਣੀ ਸ਼ੁਰੂ ਕਰੋ ਬਾਕੀ ਪੇਟ ਦੇ ਕੀੜਿਆਂ ਵਾਲੀ ਗੋਲੀ ਇਸਦੇ ਸੂਣ ਤੋਂ 8 ਦਿਨ ਬਾਅਦ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦੇ ਸਕਦੇ ਹੋ, enerboost ਪਾਊਡਰ 30gm ਹੁਣ ਤੋਂ ਵੀ ਦੇ ਸਕਦੇ ਹੋ ਅਤੇ ਸੂਣ ਤੋਂ ਬਾਅਦ 100gm ਰੋਜਾਨਾ ਦੇ ਸਕਦੇ ਹੋ
Posted by Raj singh
Punjab
26-03-2022 02:09 PM
ਰਾਜ ਜੀ, ਕਿਰਪਾ ਕਰਕੇ ਪਹਿਲੇ ਇਹ ਦਸੋ ਕਿ ਤੁਹਾਡੀ ਪਿਆਜ਼ ਦੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਬਿਜਾਈ ਸਮੇਂ ਕਿਹੜੀ- ਕਿਹੜੀ ਖਾਦ ਦੀ ਵਰਤੋਂ ਕੀਤੀ ਸੀ, ਤਾਂ ਜੋ ਜਾਣਕਾਰੀ ਚੰਗੀ ਤਰਾਂ ਦਿਤੀ ਜਾ ਸਕੇ। ਤੁਸੀ ਪਿਆਜ਼ ਵਿਚ ਗੁਡਾਈ ਕਰਵਾ ਸਕਦੇ ਹੋ। ਧੰਨਵਾਦ।

Posted by Sandeep dahiya
Madhya Pradesh
26-03-2022 01:40 PM
आप मछली पालन की ट्रेनिंग लेने के लिए Central Institute of Fisheries Education, Powarkheda, Madhya Pradesh- 4611110, dist. Hoshangabad (M.P) india, phone 07574-227280. fax 07574-227208, email id. powarkheda@cife.edu.in और मुर्गी पालन की ट्रेनिंग लेने के लिए आप Krishi Vigyan Kendra Shahdol, (Near Kendriya Vidyalaya Shahdol), Kalyanpur, P.O.-Bhui Bandh, District - Shahdol(MP) Pin-484001, Telephone / Fax No. 07652-241790 से संपर्क कर सकते है और अगली ट्रेनिंग का पता कर सकते है।
Posted by Dablu bablu
Punjab
26-03-2022 01:10 PM
Dablu ji tuci uss nu pett de kiria lai Fendykind plus bolus deo ate uss nu Bovimin-b powder 50gm rojana 20 din tak dena suru kro jiss nal sarir di kami puri howegi ate khull ke heat vich awegi.
Posted by Rajveer Singh kaler
Punjab
26-03-2022 01:09 PM
Rajveer ji kanak de sitte diya clear photos bhejo jis vich lashan sahi disde hon ta jo ose hisab nal sahi jankari diti ja sake. Vaise es var tapman jyda hon karke sitte bhure ja zamni rang de ho rahe han. Dhanwad.

Posted by Akashdeep
Punjab
26-03-2022 01:00 PM
Akashdeep ji, rauni da kisan mela 16 march nu si, jo ki langh chukya hai ji .Dhanwaad .

Posted by Diksha
Punjab
26-03-2022 12:52 PM
दीक्षा जी, हमारे पास यह जानकारी नहीं है, इसके लिए आप Agriculture department Chief Agriculture Office,Address- NH754, Bathinda Road, Sri Muktsar Sahib, punjab के साथ संम्पर्क कर सकते हैं। धन्यवाद

Posted by Dr Gursewak Sidhu
Punjab
26-03-2022 12:51 PM
ਸਿੱਧੂ ਜੀ ਤੁਸੀ ਮੱਛੀ ਪਾਲਣ ਦੀ ਟ੍ਰੇਨਿੰਗ ਲਈ ਆਪਣੇ ਨਜ਼ਦੀਕੀ ਮੱਛੀ ਪਾਲਣ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਇਸਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Sh.Rajeshwar Kumar, CEO(Additional Charge ADF Mansa) 94177-74011 ਨਾਲ ਸੰਪਰਕ ਕਰ ਸਕਦੇ ਹੋ. ਧੰਨਵਾਦ
Posted by Rajveer Singh
Punjab
26-03-2022 12:43 PM
rajveer ji khad mitti parakh di report anusar hi paun di sifarish kiti jandi hai. je tusi pehla kanak nu poori matra vich phosphorus di khad payi hai tan hun basmati vich na pao. je phosphorus nahi payi tan 75kilo single super phosphate prati acre de hisab nal varto.urea tusi 36kilo/pacre de hisab nal varto.dhanwad.
Posted by Manpreet Singh
Punjab
26-03-2022 11:30 AM
ਮਨਪ੍ਰੀਤ ਕਿਰਪਾ ਇਹ ਦੱਸੋ ਵੀ ਤੁਸੀਂ ਕਿਹੜੇ ਫੁੱਲ ਦੀ ਖੇਤੀ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਅਤੇ ਕਿੰਨੀ ਜਮੀਨ ਉਪਰ ਫੁੱਲਾਂ ਦੀ ਖੇਤੀ ਕਰਨਾ ਚਾਹੁੰਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

Posted by ਬਲਵਿੰਦਰ ਸਿੰਘ
Punjab
26-03-2022 11:29 AM
ਬਲਵਿੰਦਰ ਜੀ ਉਸ ਨੂੰ Vitum H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਦੇਖਭਾਲ ਦਾ ਪੂਰਾ ਧਿਆਨ ਰੱਖੋ ਅਤੇ ਸੂਣ ਤੋਂ 20 ਦਿਨ ਪਹਿਲਾਂ metabolite ਪਾਊਡਰ ਰੋਜਾਨਾ 1 ਪਾਉਚ ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ ਬਾਕੀ ਤੁਸੀ ਫੀਡ transition mix ਵੀ ਵਰਤ ਸਕਦੇ ਹੋ ਜਾ ਫਿਰ ਜਿਹੜੀ ਫੀ.... (Read More)
ਬਲਵਿੰਦਰ ਜੀ ਉਸ ਨੂੰ Vitum H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਦੇਖਭਾਲ ਦਾ ਪੂਰਾ ਧਿਆਨ ਰੱਖੋ ਅਤੇ ਸੂਣ ਤੋਂ 20 ਦਿਨ ਪਹਿਲਾਂ metabolite ਪਾਊਡਰ ਰੋਜਾਨਾ 1 ਪਾਉਚ ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ ਬਾਕੀ ਤੁਸੀ ਫੀਡ transition mix ਵੀ ਵਰਤ ਸਕਦੇ ਹੋ ਜਾ ਫਿਰ ਜਿਹੜੀ ਫੀਡ ਹੁਣ ਵਰਤ ਰਹੇ ਓਹੀ ਵਰਤ ਸਕਦੇ ਹੋ ਜਿਸ ਨੂੰ ਪਸ਼ੂ ਆਸਾਨੀ ਨਾਲ ਖਾ ਲੈਂਦਾ ਹੋਵੇ
Posted by Anand kumar
Punjab
26-03-2022 11:27 AM
आनंद जी तत्व वाली स्प्रे के साथ fungicide मिला कर स्प्रे करने की सिफारिश नहीं की जाती, आप यह बताएं कि आपके बाग़ में क्या परेशानी आ रही है उस हिसाब से आपको सही जानकारी दी जा सकती है। धन्यवाद

Posted by ਬਲਵਿੰਦਰ ਸਿੰਘ
Punjab
26-03-2022 11:18 AM
ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂ ਨੂੰ Pailtox soap ਜਾ Tikout soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਓਹਨਾ ਦੇ ਆਸ ਪਾਸ ਵੀ ਇਹ ਸਪਰੇ ਕਰੋ ਅਤੇ ਪਹਿਲਾਂ ਉਥੋਂ ਚਾਰਾ, ਦਾਣਾ ਚੰਗੀ ਤਰ੍ਹਾਂ ਸਾਫ ਕਰ ਲਓ ਫਿਰ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ.

Posted by kuldeep
Jharkhand
26-03-2022 11:05 AM
Kuldeep ji usko aap nazdiki doctor se janch krwayen jisse uske jakham ki janch krke sahi ilagg ho skta hai.

Posted by ਗੁਰਮੇਲ ਸਿੰਘ
Punjab
26-03-2022 11:01 AM
ਗੁਰਮੇਲ ਜੀ ਤੁਸੀ ਇਸ ਨੂੰ CRS ਪਾਊਡਰ ਦਿੰਦੇ ਰਹੋ ਅਤੇ ਲੰਬੇ ਸਮੇ ਤੱਕ ਦਿਓ ਅਤੇ ਉਸ ਨੂੰ ਜ਼ਿਆਦਾ ਦਵਾਈਆਂ ਨਾ ਦਿਓ ਜੇਕਰ ਇਹ 3 ਮਹੀਨੇ ਪਾਊਡਰ ਦੇਣ ਤੱਕ ਹੀਟ ਵਿੱਚ ਨਾ ਆਵੇ ਫਿਰ ਤੁਸੀ ਬਾਅਦ ਵਿੱਚ vetmate injection 2ml ਲਗਵਾ ਸਕਦੇ ਹੋ ਇਸ ਨਾਲ ਹੀਟ ਵਿੱਚ ਆ ਜਾਵੇਗੀ ਪਰ ਅਜੇ ਜ਼ਿਆਦਾ ਦਵਾਈਆਂ ਨਾ ਦਿਓ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ.
Posted by RAVNEET SINGH
Punjab
26-03-2022 10:44 AM
ਰਵਨੀਤ ਜੀ ਇਹ ਦੱਸੋ ਤੁਸੀਂ ਕਿਹੜੀ ਸੁੰਡੀ ਦੀ ਗੱਲ ਕਰ ਰਹੇ ਹੋ ਜਾ ਫੇਰ ਸੁੰਡੀ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਵੈਸੇ ਇਸ ਦਵਾਈ ਨੂੰ ਕਣਕ ਉਪਰ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਧੰਨਵਾਦ।

Posted by Parry
Punjab
26-03-2022 10:30 AM
ਪੈਰੀ ਜੀ, ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਵਿੱਚ ਪੁੱਛੋ ਅਤੇ ਦਸੋ ਤੁਹਾਡੀ ਫ਼ਸਲ ਵਿਚ ਕੀ ਸੱਮਸਿਆ ਆ ਰਹੀ ਹੈ, ਤਾਂ ਜੋ ਜਾਣਕਾਰੀ ਚੰਗੀ ਤਰਾਂ ਦਿੱਤੀ ਜਾ ਸਕੇ। ਧੰਨਵਾਦ।
Posted by pardeep jarwal
Haryana
26-03-2022 07:54 AM
प्रदीप जी आप उसे Vivliv liquid 50ml रोजाना और Rumicare powder एक पाउच रोजाना देना शुरू करें इससे धीरे धीरे भूख बढ़ जाएगी।

Posted by Harinder Singh
Punjab
26-03-2022 07:41 AM
ਹਰਿੰਦਰ ਜੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਇਲਾਜ ਹੋ ਸਕਦਾ ਹੈ

Posted by balraj
Rajasthan
26-03-2022 07:06 AM
Balraj ji jekar ohh ghanne ghanne jalle krdi hai fir uss nu Pregstay gold powder 30gm rojana 20 din tak dena suru kro ate 3 mahine pure honn te doctor ton gaban check jrur krwao.

Posted by balraj
Rajasthan
26-03-2022 07:00 AM
बलराज जी यदि वह घने जाले करती है फिर उसे pregstay gold powder 30gm रोजाना 20 दिन तक देना शुरू करें और 3 महीने पूरे होने पर डॉ. से गाभिन की जाँच जरूर करवाएं।
Posted by mohit
Haryana
26-03-2022 06:58 AM
mohit ji ap palak ki all green, s-23,joben green kisam ki bijai kar sakte hai. iski ap 5-6 ktayian le sakte hai. dhanyawad.
Posted by Chandu raghav
Uttar Pradesh
26-03-2022 06:44 AM
chandu ji dhan mein lagbhag 90-110 kilo urea,SSP 190 kilo,45 kilo murate of potash prati acre ke hisab se prayog kre.nitrogen ki adhi matra, phosphorus aur potash ki poori matra ropai ke samay daale. baki bachi nitrogen ko 2 hisson mein baantkar adha hissa shakha nikalte samay aur adha hissa balliyan nikalte sme daale. dhanyawad.
Posted by lokeshkumar Meena
Rajasthan
26-03-2022 05:51 AM
लोकेश जी, मई के महीने में आप भिंडी, बैंगन, टमाटर और कद्दू जाती की सारी सब्जिया लगा सकते है। धन्यवाद।
Posted by Amrit singh
Punjab
26-03-2022 05:48 AM
ਅੰਮ੍ਰਿਤ ਜੀ, ਗਰਮੀਆਂ ਦੇ ਹਰੇ ਚਾਰੇ ਵਾਸਤੇ ਤੁਸੀ Advanta ਦੇ sugargraze, ਜਾਂ Nutrifeed ਬਾਜਰੇ ਦੀ ਕਾਸ਼ਤ ਕਰ ਸਕਦੇ ਹੋ। ਧੰਨਵਾਦ।
Posted by Shakti Raj
Madhya Pradesh
25-03-2022 11:20 PM
राज जी यदि कुत्ते ने गाय के बछड़े को काट लिया है तो डॉक्टर से टीके लगवा सकते है आप यदि कुत्ते को हलकाव पूरा है और बच्चे का सही इलाज ना हो 7—10 दिन में भी फैल जाता है। आप डॉक्टर से पूरा इलाज करवाएं जिससे ऐसी समस्या से बचा जा सका।

Posted by Gurinder
Punjab
25-03-2022 10:05 PM
tuci iss nu Bovimin-b ultra powder 50gm rojana ate Ovumin advance tablet rojana 1 goli deo ate iss nu Milkout powder 2-2 chamch swere sham de skde ho ehna nal sarir di kami puri howe ate sme te heat vich aawegi baki dudh bhi khurak de hisab nal vaddh jawega.

Posted by amritpal singh
Punjab
25-03-2022 09:45 PM
amritpal ji, tuc SML 668 mungi di kashat kar sakde ho. eh kisam tyar houn layi 60 din da time laindi hai. dhanwad.

Posted by amritpal singh
Punjab
25-03-2022 09:38 PM
amritpal ji, tuc bhindi di pehli tudayi bijayi to 45-50 din tak kar sakde ho. changi paidawar layi tuc bhindi di fasal vich 1 kilo NPK 19:19:19 di prati acre de hisab nal spray kar sakde ho. dhanwad.
Posted by Raju Singh Rathore
Rajasthan
25-03-2022 09:35 PM
राजू जी रैन पाईप सै खेती उस जगह पर की जा सकती है जहा पर पानी की कमी हो। इससे फसल में अच्छी पैदावार होती है और पानी की भी बचत होती है। इससे आप सब्जियां की खेती कर सकते है। आप गेहूं, सरसो, मक्का, बाजरा, आदि की खेती भी कर सकते है। धन्यवाद।

Posted by amritpal singh
Punjab
25-03-2022 09:32 PM
tuci pashua nu nhaun smee Pailtox soap ja freetic soap di varto kro tuci pashu de sarir te ehna di changi trahh jhggg krke 5 mint rehhn deo baki pashu de ass pass saff safai da purra dian rakho ate jithe jyada makhi mashar ha uthe butox liquid 2ml/1litre pani vich milla ke spray kro.

Posted by amritpal singh
Punjab
25-03-2022 09:30 PM
Amritpal ji tuci uss nu vdhia hara chara deo ate usde rehn sehn wali jgah vich saff safai da purra dian rakho ate uss nu ghar vich feed tyar krke de skde ho jekar ohh market di kise company di feed change trike nal khaa lendi hai tan ohhi vart skde ho, baki jekar ghar vich tyar krni hai tan makki/kanak/joo/jawi 40kg, saro di khal 20kg, soyaben meal 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho.
Posted by Tarun
Punjab
25-03-2022 09:27 PM
Tarun ji, agle kuch dian tak mausam saaf hi rahega jis nu dhyaan vich rakhde ho kank nu paani de sakde ho ji . Dhanwaad .

Posted by Gurpreet Sran
Punjab
25-03-2022 09:07 PM
ਗੁਰਪ੍ਰੀਤ ਜੀ, ਤੁਸੀ SML 1828, SML 832, ਅਤੇ SML 668 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
Posted by Hardeep singh
Punjab
25-03-2022 08:46 PM
ਹਰਦੀਪ ਜੀ ਕਿਰਪਾ ਕਰਕੇ ਇਹ ਦੱਸੋ ਓਹਨਾ ਦੀ ਉਮਰ ਕਿੰਨੀ ਹੈ ਤਾਂ ਜੋ ਤੁਹਾਨੂੰ ਉਹਨਾਂ ਦੀ ਚੰਗੀ ਗਰੋਥ ਲਈ ਉਮਰ ਦੇ ਹਿਸਾਬ ਨਾਲ ਸਹੀ ਖੁਰਾਕ ਦੀ ਜਾਣਕਾਰੀ ਦਿਤੀ ਜਾ ਸਕੇ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਜੀ ਧੰਨਵਾਦ
Posted by Gagandeep mann
Punjab
25-03-2022 08:31 PM
ਗਗਨਦੀਪ ਜੀ, ਤੁਸੀ ਮੂੰਗੀ ਦੀ ਕਿਸਮ MH421 ਦੀ ਬਿਜਾਈ 18 ਅਪ੍ਰੈਲ ਤੱਕ ਕਰ ਸਕਦੇ ਹੋ। ਇਸ ਕਿਸਮ ਦਾ ਝਾੜ 4.6-5 ਕੁਇੰਟਲ ਪ੍ਰਤੀ ਏਕੜ ਤੱਕ ਹੋ ਸਕਦਾ ਹੈ। ਬਿਜਾਈ ਸਮੇਂ ਪ੍ਰਤੀ ਏਕੜ 11 ਕਿਲੋ ਯੂਰੀਆ ਅਤੇ 100 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਦੀ ਵਰਤੋਂ ਕੀਤੀ ਜਾ ਸਕਦੀ ਹੈ।ਧੰਨਵਾਦ।
Posted by prabhjit singh
Punjab
25-03-2022 08:27 PM
ਪ੍ਰਭਜੀਤ ਜੀ, ਮੂੰਗੀ ਦੀ ਬਿਜਾਈ ਕਣਕ ਨੂੰ ਵੱਢਣ ਤੋਂ ਬਾਅਦ ਰਵਾਇਤੀ ਤਰੀਕੇ ਨਾਲ ਜਮੀਨ ਨੂੰ ਵਾਹ ਕੇ ਵੀ ਕੀਤੀ ਜਾ ਸਕਦੀ ਹੈ ਅਤੇ ਜ਼ੀਰੋ ਟਿੱਲ ਡਰਿੱਲ ਨਾਲ ਵੀ ਇਸ ਦੀ ਬਿਜਾਈ ਕੀਤੀ ਜਾ ਸਕਦੀ ਹੈ। ਧੰਨਵਾਦ।
Posted by kuldeep singh
Punjab
25-03-2022 08:21 PM
ਕੁਲਦੀਪ ਜੀ ਸਰੋਂ ਦਾ MSP ਰੇਟ, Rs.5050 ਪ੍ਰਤੀ ਕੁਇੰਟਲ ਦਾ ਹੈ ਤੇ ਸਰੋਂ ਦੀ private ਖਰੀਦ ਤਕਰੀਬਨ 6000-6500 ਪ੍ਰਤੀ ਕੁਇੰਟਲ ਚੱਲ ਰਹੀ ਹੈ। ਧੰਨਵਾਦ।

Posted by Arvinder singh
Punjab
25-03-2022 08:06 PM
arvinder ji pusa basmati 1692 ik ghat sme vich pakkan wali kisam hai. jisda jhad 26-28 quintal pati acre takk da aa janda hai.dhanwaad.

Posted by ਅੰਮ੍ਰਿਤਪਾਲ ਸਿੰਘ
Punjab
25-03-2022 07:28 PM
ਅਮ੍ਰਿਤਪਾਲ ਜੀ ਤੁਸੀ ਚੰਗੀ ਨਸਲ ਦੀ ਮੱਝ ਲੈਣ ਲਈ KD Singh 8528868999 Murrah Buffalo Dairy ਫਾਰਮ ਜਾ Gurpinder Singh 7717292141 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਤੁਹਾਨੂੰ ਰੇਟ ਵਾਰੇ ਅਤੇ ਹੋਰ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ
Posted by Aksha sing
Madhya Pradesh
25-03-2022 07:21 PM
अक्शा जी किसान भाईओं के साथ जानकारी सांझी करने के लिए धन्यवाद्।

Posted by Gursewak Singh
Punjab
25-03-2022 07:06 PM
ਗੁਰਸੇਵਕ ਜੀ, ਕਿਰਪਾ ਕਰਕੇ ਇਹ ਦਸੋ ਕਿ ਤੁਸੀ ਆਪਣੀ ਫ਼ਸਲ ਵਿਚ ਕਿਹੜੀ-ਕਿਹੜੀ ਖਾਦ ਦੀ ਵਰਤੋਂ ਕੀਤੀ ਸੀ ਅਤੇ ਕਿੰਨੀ ਮਾਤਰਾ ਵਿਚ ਕੀਤੀ ਸੀ, ਜਿਸ ਨਾਲ ਤੁਹਾਨੂੰ ਜਾਣਕਾਰੀ ਚੰਗੀ ਤਰਾਂ ਦਿਤੀ ਜਾ ਸਕੇ। ਧੰਨਵਾਦ।

Posted by Rakesh Yadav
Uttar Pradesh
25-03-2022 06:41 PM
Rakesh ji, kripya aap hme ye btaaye ki aapke paudhe ki umar kitni hai aur aap ise kon - kon si khaad kitni maatra me daal chuke hai, us hisaab se hi aapko is baare me sahi jaankari di jaa sakegi . Dhnyvaad .

Posted by ਬਲਜੀਤ ਸਿੰਘ
Punjab
25-03-2022 06:27 PM
ਬਲਜੀਤ ਜੀ,ਜੇ ਹੱਥ ਲਾਉਣ ਤੇ ਕਲਾ ਪਾਊਡਰ ਤੁਹਾਡੇ ਹੱਥ ਨਾਲ ਲੱਗਦਾ ਹੈ ਤਾ ਇਹ ਕਾਂਗਿਆਰੀ ਬਿਮਾਰੀ ਦਾ ਹਮਲਾ ਹੈ, ਇਹ ਬਿਮਾਰੀ ਬੀਜ ਰਾਹੀਂ ਹੀ ਫੈਲਦੀ ਹੈ , ਕਿਸ ਲਈ ਪ੍ਰਭਾਵਿਤ ਬੂਟੇ ਪੁੱਟ ਦਿਓ ਅਤੇ ਇਹ ਬੀਜ ਅਗਲੇ ਸਾਲ ਲਈ ਨਾ ਰੱਖੋ ਪਰ ਜੇਕਰ ਤੁਹਾਡੇ ਨਾਲ ਕੋਈ ਪਾਊਡਰ ਨਹੀਂ ਲਗਦਾ ਤਾ ਇਹ ਮੌਸਮ ਕਰਕੇ ਹੀ ਹੈ ਅਤੇ ਇਸ ਲਈ ਕੋਈ ਛਿੜਕਾਅ ਨਾ ਕੀਤਾ ਜਾਵੇ। ਧੰਨਵਾਦ।
Posted by ਗੁਰਜੰਟ ਸਿੰਘ
Punjab
25-03-2022 06:08 PM
ਗੁਰਜੰਟ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ heifer dry ਫੀਡ ਦੇਣੀ ਸ਼ੁਰੂ ਕਰੋ ਅਤੇ Bovimin B ਪਾਊਡਰ 25gm ਰੋਜਾਨਾ ਦੇ ਹਿਸਾਬ ਨਾਲ ਦਿਓ ਇਹਨਾਂ ਨਾਲ ਸਰੀਰ ਦੀ ਚੰਗੀ ਗਰੋਥ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆਵੇਗੀ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image






















