Posted by Kang Saab
Punjab
27-03-2022 04:35 PM
ਗੁਰਜਿੰਦਰ ਜੀ, ਜੇਕਰ ਤੁਹਾਡੀ ਫ਼ਸਲ ਵਿਚ manganese ਦੀ ਘਾਟ ਨਜ਼ਰ ਆ ਰਹੀ ਹੈ ਤਾਂ, ਤੁਸੀ manganese sulphate ਦੀ ਸਪਰੇ ਬਰਸੀਮ ਦੀ ਫ਼ਸਲ ਵਿਚ ਕਰ ਸਕਦੇ ਹੋ। ਧੰਨਵਾਦ।
Posted by Kang Saab
Punjab
27-03-2022 04:33 PM
Gurjinder ji, ik kanal jgaah vich is da beej 500-600 g paaskade ho ji , ate is nu bijai to pehla 10-12 ghnte bheo ke rakheya jaa sakda hai ji . Dhanwaad .
Posted by Kang Saab
Punjab
27-03-2022 04:32 PM
Gurjinder ji, kirpa kar ke is di technical salt vaali photo vi bhejo, us hisaab naal hi tuhaanu is baare sahi jaankari ditti jaa sakegi . Dhanwaad .

Posted by Amarjeet
Punjab
27-03-2022 04:24 PM
Amarjeet ji iss vich harmons de injection lgde ha jo doctor pashu di condition de hisab nal lgaunda hai tuci isde lai nazdiki doctor nal sampark kr skde ho.
Posted by Raj singh
Punjab
27-03-2022 04:21 PM
ਰਾਜ ਜੀ ਜੇਕਰ ਪਸ਼ੂਆਂ ਦੀ ਦੇਖਭਾਲ ਜਾ ਖੁਰਾਕ, ਬਿਮਾਰੀਆਂ ਵਾਰੇ ਕਿਤਾਬਾਂ ਲੈਣੀਆਂ ਹੈ ਫਿਰ ਤੁਸੀ GADVASU ਲੁਧਿਆਣਾ ਵਿੱਚ ਜਾ ਕੇ ਉਥੇ ਕਿਸਾਨ ਸੂਚਨਾ ਕੇਂਦਰ ਤੋਂ ਆਪਣੇ ਪਸੰਦ ਦੀਆਂ ਕਿਤਾਬਾਂ ਖਰੀਦ ਸਕਦੇ ਹੋ ਬਾਕੀ ਮੇਲੇ ਵਿੱਚ ਤੁਹਾਨੂੰ ਦਵਾਈਆਂ ਅਤੇ ਦੁੱਧ ਵਧਾਉਣ ਦੇ ਪ੍ਰੋਡਕਟ ਮਿਲ ਜਾਣਗੇ
Posted by Raj singh
Punjab
27-03-2022 04:08 PM
ਰਾਜ ਜੀ ਪਿਆਜ਼ ਦੀ ਫ਼ਸਲ ਵਿਚ ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ । ਫ਼ਸਲ ਵਿਚ ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਵਰਤੀ ਜਾਂਦੀ ਹੈ । ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋ.... (Read More)
ਰਾਜ ਜੀ ਪਿਆਜ਼ ਦੀ ਫ਼ਸਲ ਵਿਚ ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ । ਫ਼ਸਲ ਵਿਚ ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਵਰਤੀ ਜਾਂਦੀ ਹੈ । ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਟਾੱਪ ਡਰੈਸਿੰਗ (ਮਿੱਟੀ ਵਿੱਚ ਮਿਲਾਉਣਾ) ਦੇ ਤੌਰ 'ਤੇ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ। ਪਾਣੀ ਵਿੱਚ ਘੁਲਣਸ਼ੀਲ ਖਾਦਾਂ ਨੂੰ ਰੋਪਣ ਤੋਂ 10-15 ਦਿਨ ਬਾਅਦ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਨਾਲ NPK 19:19:19 ਦੀ ਸਪਰੇਅ ਕਰ ਸਕਦੇ ਹਨ । ਧੰਨਵਾਦ।

Posted by Rashwinder Singh Kaureana
Punjab
27-03-2022 03:53 PM
Rashwinder ji mausami sabjiya jive kaddu, tori, loki, petha, kharbooja, aadi lga sakde han. Tusi sathi moongi di bijayi v akr sakde han. Dhanwad.

Posted by sohan dass
Punjab
27-03-2022 03:50 PM
Tuci uss nu pett de kiria lai Piperazine salt ja Albendazole & ivermectin salt di goli de skde ho.

Posted by Savneet Singh rai
Punjab
27-03-2022 03:27 PM
ਸਵਨੀਤ ਜੀ, ਜਰੇਨੀਅਮ ਦੀ ਖੇਤੀ ਇਸ ਦੇ ਤੇਲ ਲਈ ਕੀਤੀ ਜਾਂਦੀ ਹੈ ਅਤੇ ਇਸ ਦੇ ਫੁਲ ਵੀ ਕਾਫੀ ਸੁੰਦਰ ਹੁੰਦੇ ਹਨ , Algerian, Reunion ਇਸ ਦੀਆਂ ਚੰਗੀਆਂ ਕਿਸਮਾਂ ਹਨ , ਇਸ ਦੀਆਂ cuttings ਨੂੰ 45 x 45 cm ਦੇ ਫ਼ੈਸਲੇ ਤੇ ਲਾਇਆ ਜਾਂਦਾ ਹੈ। ਧੰਨਵਾਦ।

Posted by gagan faridkot
Punjab
27-03-2022 02:45 PM
Gagan ji ehh harmons wale injection hunde hai jo pashu di condition ate sahi sme te lgaye jande hai tuci nazdiki kise vdhia doctor ton pashu di janch krwa ke ehh injection lgwa skde ho.

Posted by Amrit Chahal
Punjab
27-03-2022 02:26 PM
Amrit ji tuci uss nu Minfa gold powder 20gm rojana dena suru kro ate 1kg tak khila deo iss nal sarir di kami puri howegi ate sme te heat vich awegi.

Posted by Dhillon Saab
Punjab
27-03-2022 02:15 PM
ਸ਼੍ਰੀਮਾਨ ਜੀ ਤੁਸੀਂ ਮੱਕੀ ਦੀਆ ਕਿਸਮਾਂ ਜਿਵੇ PMH 13, ADV 9293, JC 12, PMH 11 ਦੀ ਬਿਜਾਈ ਕਰ ਸਕਦੇ ਹਨ। ਇਹ ਕਿਸਮਾਂ ਤਕਰੀਬਨ 95-97 ਦਿਨਾਂ ਵਿਚ ਪੱਕ ਜਾਂਦੀ ਹੈ। ਦੂਜਾ ਤੁਸੀਂ JC 4 ਦੀ ਬਿਜਾਈ ਵੀ ਕਰ ਸਕਦੇ ਹਨ ਅਤੇ ਇਹ ਤਕਰੀਬਨ 90 ਦਿਨਾਂ ਵਿਚ ਪੱਕ ਜਾਂਦੀ ਹੈ। ਧੰਨਵਾਦ।

Posted by Aman
Punjab
27-03-2022 01:52 PM
Aman ji tusi mushroom di training apne nazdeeki KVK centre to le sakde han. Is lyi tuhanu KVK vich registration krvani hovegi. Tusi mushroom di training apne area kise Farmer to v le sakde han jo pehla to mushroom cultivation krda hove. Dhanwad.
Krishi Vigyan Kendra (KVK), Bathinda
Address - Associate Director ( Training), Dabwali Road, Near Kheti Bhawan, Bathinda.
Phone : 0164-2215619.
Posted by Gurpreet Singh
Punjab
27-03-2022 01:25 PM
ਗੁਰਪ੍ਰੀਤ ਜੀ ਇਸ ਵਿਚ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਕਈ ਪਸ਼ੂਆਂ ਵਿੱਚ 25 ਤੋਂ 30 ਦਿਨ ਤੱਕ ਵੀ ਚੱਲਦਾ ਹੈ ਤੁਸੀ ਸਿਰਫ ਇਸਦੀ ਚੰਗੀ ਖੁਰਾਕ, ਸਹੀ ਦੇਖਭਾਲ ਦਾ ਪੂਰਾ ਧਿਆਨ ਰੱਖੋ ਜੀ

Posted by sohan dass
Punjab
27-03-2022 12:54 PM
Sohan ji tuci ehh powder gaban pashu nu bhi de skde ho ehh tuci 50gm rojana de hisab nal de skde ho.

Posted by kindi
Punjab
27-03-2022 12:42 PM
Kindi ji tractor e bare jankari to pehlan sanu kirpa karke daso ke tuhade kol jameen kini hai ta jo tuhanu usde hisab nal hi jankari diti ja sake ke tuc kehda tractor kharid sakde ho ehna vicho.dhanwad

Posted by Amandeep singh
Rajasthan
27-03-2022 11:57 AM
Amandeep ji aap bakri ko Hitek inj. 1ml/33kg bhar ke hisab se chamdi mai lgwayen aur uske ass pass saff safai ka purra dian rakhen.
Posted by Gurpreet Singh
Punjab
27-03-2022 11:55 AM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Zenvet Bolus ਦਿਓ ਅਤੇ ਉਸ ਨੂੰ Biotrim ਇੰਜੇਕਸ਼ਨ 15ml ਲਗਵਾਓ ਅਤੇ Amoxirum Tablet ਇੱਕ ਇੱਕ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਅਤੇ Vivliv liquid 50ml ਰੋਜਾਨਾ ਦਿਓ ਅਤੇ ਜਦੋ ਮੋਕ ਠੀਕ ਹੋ ਜਾਵੇ ਉਸ ਤੋਂ ਬਾਅਦ ਵੀ ਲਿਵਰਟੋਨਿਕ ਦੇਣਾ ਸ਼ੁਰੂ ਕਰੋ

Posted by chhina saab
Punjab
27-03-2022 11:08 AM
Chhina ji kirpa karke tusi eh daso ki es tra de butte 2-4 hi han ja jyad matra vich han ta jo ose hisab nal sahi jankari diti ja sake. Duja tusi esde sitte nu masal ke dekho, te daso powder ja nikal da hai ja nahi.

Posted by Pyarjeet
Punjab
27-03-2022 10:27 AM
ਪਿਆਰਜੀਤ ਜੀ, ਇਹ ਕਿਸਮ ਦੇ ਗੁਣਾਂ ਤੇ ਨਿਰਭਰ ਕਰਦਾ ਹੈ , ਜੇ ਉਸ ਤੇ ਪਹਿਲਾ ਹੀ ਕੰਡ ਸੀ ਤਾ ਇਹ ਦੂਸਰੀ ਕਟਾਈ ਤੇ ਵੀ ਹੋ ਸਕਦੀ ਹੈ। ਇਸ ਦਾ ਔਸਤ ਝਾੜ 800-1100 q/ਏਕੜ ਹੋ ਸਕਦਾ ਹੈ ਜੀ। ਧੰਨਵਾਦ।

Posted by Sukhwinder Singh
Punjab
27-03-2022 09:44 AM
Sukhwinder ji, kirpa kar ke apni fasl di photo jaroor bhejo ate ih vi dasso ki tuci kihdi fungicide da spray kini dose naal kita hai, us hisaab naal hi tuhaanu is baare sahi jaankari ditti jaa skegi . Dhanwaad .
Posted by parvinder singh
Punjab
27-03-2022 09:13 AM
ਪਰਵਿੰਦਰ ਜੀ, ਤੁਸੀ ਇਸਦੀ ਰੋਕਥਾਮ ਲਈ 60-70 ਗ੍ਰਾਮ ਇਡੋਫਿਲ ਐਮ-45 ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਸਕਦੇ ਹੋ। ਧੰਨਵਾਦ।

Posted by Manpreet singh
Punjab
27-03-2022 09:12 AM
Manpreet ji tuci uss nu Hitek inj. 0.5ml chamdi vich lgwao ate jiss jgah te ohh rehndi utho uss nu alag buun ke uss jgah te Taktic liquid 2ml/ 5 litre pani vich gholl ke spray kro ate hafte badd fir spray kro jiss nal chichad khatm ho jange baki ehh dwai tuci chare, dane te naa varto ate saff safai da purra dian rakho.

Posted by Manpreet singh
Punjab
27-03-2022 09:11 AM
Manpreet ji tuci Calf starter di matra ghtta deo ate thodi thodi matra vich deo ate brotone liquid 10ml rojana dena suru kro baki uss nu 1-1 mahine de frak nal pett de kiria wali dwai bhi jrur deo.

Posted by Zafarali
Uttar Pradesh
27-03-2022 09:05 AM
Zafarali ji, kripya app yeh batayein ki app konsi fasal ke bare mai jankari laina chahte hai aur usme kya samsya aa rehi hai, jis se app ko jankari ache se di ja sake. dhanywad.
Posted by बाबू लाल सैनी
Rajasthan
27-03-2022 07:11 AM
बाबू जी, इस संबंधी जानकारी लेने के लिए आप KVK Dausa -01425 - 254039 से सम्पर्क कर सकते है। धन्यवाद।
Posted by Bikramjit singh
Punjab
27-03-2022 05:52 AM
Bikramjit ji aap milk aur meat dono kamo ke liye Beetal goat rakh skte hai yeh nasal dono kamo ke liye achi rehti hai.
Posted by Sunil kumar
Uttar Pradesh
27-03-2022 01:55 AM
Sunil ji, turai ki fasl ke liye kisi bhi nadeenashak dvaai ki sifarish nahi ki jaati, isliye aap iski rokthaam ke liye gudaai hi kare . Dhnyvaad .
Posted by ਕੁਲਦੀਪ ਕੁਮਾਰ
Punjab
26-03-2022 10:31 PM
ਕੁਲਦੀਪ ਜੀ, ਕਰੇਲੇ ਦੀ ਫਸਲ ਵਿਚ ਇਸਦੀ ਰੋਕਥਾਮ ਲਈ ਤੁਸੀ ਲਈ ਨਵੇਂ ਜੰਮੇ ਬੂਟਿਆਂ ਦੇ ਪੱਤਿਆਂ ਉੱਪਰ ਗੋਹੇ ਦੀ ਸਵਾਹ ਦਾ 3-4 ਵਾਰ ਹਫਤੇ ਦੇ ਵਕਫੇ ਤੇ ਧੂੜਾ ਦਿਓ ਜਾਂ ਫਿਰ ਹਮਲਾ ਜ਼ਿਆਦਾ ਨਜ਼ਰ ਆਉਣ ਤੇ Malathion 1 ਮਿਲੀਲੀਟਰ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਸਪਰੇ ਕਰ ਸਕਦੇ ਹੋ। ਧੰਨਵਾਦ।

Posted by ਸੁਖिਜੰਦਰ िਸੰਘ
Punjab
26-03-2022 09:49 PM
Sukhjinder ji tuci pashua lai makki da achar paa skde ho.

Posted by ਸੁਖिਜੰਦਰ िਸੰਘ
Punjab
26-03-2022 09:46 PM
Sukhjinder ji uss nu heifer dry feed rojana deni suru kro ate uss nu CRS powder 30gm rojana dena suru kro ate her 3-3 mahine de frk nal uss nu pett de kiria wali goli jrur deo ate vdhia hara chara dinde rho jiss nal usdi changi growth ho jawegi.
Posted by prabhjit singh
Punjab
26-03-2022 09:44 PM
ਪ੍ਰਭਜੀਤ ਜੀ, ਤੁਸੀ ਕਣਕ ਤੋ ਬਾਅਦ ਘੀਆ ਕੱਦੂ, ਚੱਪਣ ਕੱਦੂ, ਤੋਰੀ, ਭਿੰਡੀ, ਖੀਰਾ, ਕਰੇਲਾ, ਟੀਂਡਾ ਆਦਿ ਫ਼ਸਲਾਂ ਦੀ ਖੇਤੀ ਕਰ ਸਕਦੇ ਹੋ। ਧੰਨਵਾਦ।

Posted by Nikhil
Punjab
26-03-2022 09:43 PM
Nikhil ji, tuc makki di bijayi layi P 1844, PMH 10, DKC 9108, PMH 8, PMH 7, PMH 1 ja private varieties pioneer 1844, kaveri adi di bijayi kar sakde ho. makki diyan eh kisma tyar houn layi 117-122 din tak da sma le jandiya han. dhanwad.
Posted by yogesh Pratap Singh
Uttar Pradesh
26-03-2022 09:18 PM
योगश जी, आप अपने खेत में गेहूं, जोवर, बाजरा, अलसी, कॉस्टर, तोबाक्कू, गणा, टमाटर, बैंगन, मिर्च, और मटर आदि फसलों की बिजाई कर सकते है। धन्यवाद।

Posted by Pranv Kumar Wadhwa
Punjab
26-03-2022 08:37 PM
प्रणव जी किन्नू में सिल्ला कीट की रोकथाम के लिए ट्राइज़ोफॉस + डैल्टामैथरिन 2 मि.ली. या प्रोफैनोफॉस + साइपरमैथरिन 1 मि.ली. को 1 लीटर पानी में मिलाकर या क्विनलफॉस 1 मि.ली. या एसीफेट 1 ग्राम या इमीडाक्लोप्रिड 5 मि.ली. को प्रति लीटर पानी में मिलाकर स्प्रे करें। 15 दिनों के अंतराल पर दोबारा स्प्रे करें।धन्यवाद

Posted by Harmander Singh Brar
Punjab
26-03-2022 08:29 PM
Harmander ji, makki de pioneer 1844 kisam da jhaad 32-34 quinatal prati acre tak ho sakda hai. dhanwad.
Posted by ਅਮਨਦੀਪ ਸਿੰਘ
Punjab
26-03-2022 08:08 PM
ਅਮਨਦੀਪ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀ KVK ਬਠਿੰਡਾ -0164-2215619 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Posted by Rinku Punia
Punjab
26-03-2022 06:28 PM
ਰਿੰਕੂ ਜੀ ਮੱਕੀ ਤੇ ਆਵੇ ਕਿਸੇ ਸਪਰੇਅ ਦੀ ਜਰੂਰਤ ਨਹੀਂ ਹੈ ਜੇ ਕੋਈ ਬਿਮਾਰੀ ਜਾ ਕਿਸੇ ਕੀਟ ਦਾ ਹਮਲਾ ਨਹੀਂ ਹੈ। ਇਹਨਾਂ ਕੀਟਾ ਦੇ ਹਮਲੇ ਦੇ ਲੱਛਣ ਦਿਖਾਈ ਦੇਣ ਤੇ ਹੀ ਰੋਕਥਾਮ ਲਈ ਸਪਰੇਅ ਕਰੋ। ਜੇ ਫਿਰ ਵੀ ਸਪਰੇਅ ਕਰਨੀ ਹੈ ਤਾ ਤੁਸੀਂ Chlorantraniliprole 18.5 % ਜਾ Flubendiamide 480 SC ਦੀ ਵਰਤੋਂ ਕਰ ਸਕਦੇ ਹਨ ਉਹ ਵੀ ਓਦੋ ਕਰੋ ਜਦੋ ਕਿਸੇ ਕੀਟ ਦੇ ਹਮਲੇ ਦੇ ਲੱਛਣ ਦਿਖਾਈ ਦੇਣ। ਧੰਨਵਾਦ।
Posted by Rinku Punia
Punjab
26-03-2022 06:21 PM
ਰਿੰਕੂ ਜੀ ਆਲੂ ਦੀ ਫ਼ਸਲ ਤੇ ਰਸ- ਚੁਸਕ ਕੀਟ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਤੁਸੀਂ ਇਹਨਾਂ ਦੀ ਰੋਕਥਾਮ ਲਈ Imidacloprid @2ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Anand kumar
Punjab
26-03-2022 06:20 PM
आनंद जी कृपया आप यह बताएं कि पौधे की आयु क्या है और कौन सी खाद कितनी मात्रा में डाली है ताकि आपको उसके हिसाब से सही जानकारी दी जा सके। धन्यवाद
Posted by टीकम सिंह
Uttar Pradesh
26-03-2022 05:35 PM
टीकम जी आपकी फसल में पत्तों के ऊपरी धब्बे रोग के लक्षण लग रहे है। गर्म और नमी वाले मौसम के शुरू में उपचार करना जरूरी है। इस रोग से बचाव के लिए Mancozeb या M 45@ 2.5-3 ग्राम को 1 लीटर पानी में मिलाकर स्प्रे करे। धन्यवाद।
Posted by avneesh tyagi
Uttar Pradesh
26-03-2022 05:21 PM
Avneesh ji, aap jaroorat padne par bijai ke 90-120 din baad giberallic acid aur boron ka spray kar sakte hai . Dhnyvaad .
Posted by Arif shah
Madhya Pradesh
26-03-2022 04:55 PM
Arif ji, ye fungus ki vjah se hai is ki rokthaam ke liye aap Mancozeb@2-3 g/L paani ke hisaab se spray kar sakte hai . Dhnyvaad .

Posted by gurbhej singh
Punjab
26-03-2022 04:06 PM
ਤੁਸੀ ਉਹਨਾਂ ਨੂੰ Vitakind liv liquid 50ml ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਅਤੇ ਕੋਸ਼ਿਸ਼ ਕਰੋ ਉਹਨਾਂ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਹਰ 3 ਮਹੀਨੇ ਬਾਅਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











.jpg)














