Experts Q&A Search

Posted by videsh paswan
Bihar
21-09-2023 08:13 AM
Haryana
09-21-2023 11:51 PM
विदेश जी किरपा यह बताए की पपीता का फल बनने के बाद सूखता है जा फिर इसके फूल ही सूख जाते है उस हिसाब से आपको सही जानकारी दी जा सकती है
Posted by Durga kaiwart
Chattisgarh
21-09-2023 06:34 AM

Haryana
09-21-2023 07:39 AM
Durga ji iske liye app propaconazole 200 gram prati acre ke hisab e prayog kar sakte hai
Posted by Vikas kumar
Uttar Pradesh
20-09-2023 11:30 PM

Punjab
09-21-2023 10:34 AM
Posted by Vikas kumar
Uttar Pradesh
20-09-2023 10:45 PM

Punjab
09-21-2023 10:29 AM
Vikas ji kripya aap yeh btayen apki bhains heat mein nhi aa rahi ha ja fir varr varr repeat krr rhi hai, aap dubara vistar se swal pushen aur kya kya ilaj krwaya ha uske vare mein btayen jisse apko sahi jankari di ja skee.
Posted by Navjot Singh
Punjab
20-09-2023 10:43 PM
Haryana
09-21-2023 07:41 AM
ਨਵਜੋਤ ਜੀ ਨਦੀਨ ਦੀ ਰੋਕਥਾਮ ਲਈ ਤੁਸੀ atrazine 600 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਅਤੇ ਵਧੀਆ ਗ੍ਰੋਏਥ ਲਈ ਤੁਸੀਂ 70 ਕਿਲੋ ਯੂਰੀਆ ਨੂੰ 2ਕਿਸ਼ਤਾਂ ਵਿਚ ਪਾਓ ਪਹਿਲੀ ਕਿਸ਼ਤ ਬਿਜਾਈ ਸਮੇਂ ਅਤੇ ਦੂਜੀ ਕਿਸ਼ਤ ਜਦੋਂ ਫਸਲ।ਗੋਡੇ ਗੋਡੇ ਹੋ ਜਾਵੇ ਉਦੋਂ ਪਾਓ।
Posted by Harjeet singh
Punjab
20-09-2023 09:49 PM
Haryana
09-21-2023 07:41 AM
ਹਰਜੀਤ ਹੁਣ ਤੁਸੀ ਫੁੱਲ ਗੋਭੀ ਦੀ ਨਰਸਰੀ ਤਿਆਰ ਕਰ ਸਕਦੇ ਹੋ ਇਹ ਬਿਲਕੁਲ ਸਹੀ ਸਮਾ ਹੈ
Posted by Harjeet singh
Punjab
20-09-2023 09:47 PM
Haryana
09-21-2023 07:42 AM
ਸਿੰਘ ਜੀ ਇਹ ਕਰੇਲਾ ਵੀ ਮਾਰਚ ਅਪ੍ਰੈਲ ਦੇ ਵਿਚ ਹੀ ਲਗਦਾ ਹੈ ਹੁਣ ਇਸ ਸਮੇਂ ਏਸ ਨੂੰ ਲਗਾਉਣਾ ਸਹੀ ਨਹੀਂ ਹੈ
Posted by Bhola singh
Punjab
20-09-2023 09:14 PM
Punjab
09-21-2023 10:28 AM
Bhola ji tuci isde lai Navdeep Singh 9304000100 nal sampark kr skde ho.
Posted by Gurmail Singh
Punjab
20-09-2023 08:45 PM
Punjab
09-21-2023 10:26 AM
ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Address: Sangrur-Patran Road, VPO Kheri, Distt, Sangrur, Punjab 148001 Phone: 0167 224 5320 ਨਾਲ ਸੰਪਰਕ ਕਰ ਸਕਦੇ ਹੋ ਬਾਕੀ ਤੁਸੀ Sandeep 9781589637, 9991606387 SR Commercial Goat Farm ਨਾਲ ਵੀ ਸੰਪਰਕ ਕਰਕੇ ਟ੍ਰੇਨਿੰਗ ਦਾ ਪਤਾ ਕਰ ਸਕਦ.... (Read More)
ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Address: Sangrur-Patran Road, VPO Kheri, Distt, Sangrur, Punjab 148001 Phone: 0167 224 5320 ਨਾਲ ਸੰਪਰਕ ਕਰ ਸਕਦੇ ਹੋ ਬਾਕੀ ਤੁਸੀ Sandeep 9781589637, 9991606387 SR Commercial Goat Farm ਨਾਲ ਵੀ ਸੰਪਰਕ ਕਰਕੇ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਇਹ ਵੀ ਆਪਣੇ ਫਾਰਮ ਤੇ ਟ੍ਰੇਨਿੰਗ ਕਰਵਾਉਂਦੇ ਹਨ
Posted by Dharminder singh
Punjab
20-09-2023 08:00 PM
Punjab
09-21-2023 10:38 AM
Dharminder ji tuhade sare swala de jwab dite gye ha tuci App vich apne sare swala de jwab dekh skde ho.
Posted by gagan
Punjab
20-09-2023 07:43 PM
Haryana
09-21-2023 07:45 AM
ਗਗਨ ਜੀ ਇਹ ਸੁੰਡੀ ਹੈ ਜੇਹੜੀ ਫਸਲ ਵਿਚ ਪੱਤੇ ਅਤੇ ਗੋਭ ਨੂੰ ਖਾ ਕੇ ਨੁਕਸਾਨ ਕਰਦੀ ਹੈ ਅਤੇ ਝਾੜ ਘਟਾਉਂਦੀ ਹੈ
Posted by Ekampreet singh
Punjab
20-09-2023 07:37 PM
Haryana
09-21-2023 07:46 AM
Ekam ji tusi eh dso tuhnau basmati vich dikkat ki aa rahi hai us hsiab nal hi tuhanu sahi jankari diti hai ja sakdi hai
Posted by Karanveer singh
Punjab
20-09-2023 07:29 PM
Punjab
09-21-2023 10:23 AM
ਤੁਸੀ ਉਸ ਨੂੰ Milkout powder 2-2 ਚਮਚ ਸਵੇਰੇ ਸ਼ਾਮ, Calpond gold liquid 50ml ਰੋਜਾਨਾ ਅਤੇ Glucaboost liquid 100-100ml ਸਵੇਰੇ ਸ਼ਾਮ ਦਿਓ
Posted by Ekampreet singh
Punjab
20-09-2023 07:20 PM

Punjab
09-21-2023 10:37 AM
Posted by Gori
Punjab
20-09-2023 07:18 PM
Haryana
09-21-2023 07:47 AM
ਗੋਰੀ ਜੀ ਵੱਤਰ ਆਉਣ ਤੇ ਤੁਸੀ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Ranjit singh
Punjab
20-09-2023 07:17 PM
Punjab
09-21-2023 10:18 AM
tuci dairy training lenn lai Dairy Dev. Officer, BDPO Office, Barnala, Sh. Jaswinder Singh,98769-45551,01672-230925 nal sampark kr skde ho ehna ton tuhanu training di purri jankari mill jawegi.
Posted by Bhupinder Singh Virk
Punjab
20-09-2023 06:58 PM
Haryana
09-21-2023 07:49 AM
ਵਿਰਕ ਜੀ ਏਸ ਕਿਸਮ ਨੂੰ ਪੂਰੇ ਪੰਜਾਬ ਵਿਚ ਹੀ ਲਗਾਉਣ ਲਈ ਸਿਫ਼ਾਰਿਸ਼ ਕੀਤਾ ਜਾਂਦਾ ਹੈ ਏਸਦਾ ਬੀਜ ਤੁਸੀ ਆਪਣੇ ਨੇੜੇ ਦੇ kvk ਜਾ ਫੇਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲਈ ਸਕਦੇ ਹੋ ਅਤੇ ਏਸਦਾ ਬੀਜ ਤੁਸੀ 40 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
Posted by ਜਸਵਿੰਦਰ ਸਿੰਘ
Punjab
20-09-2023 06:56 PM
Haryana
09-21-2023 07:50 AM
ਸਿੰਘ ਜੀ ਇਹ ਦਸੋ ਤੁਸੀ ਇਸ ਵਿਚ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by ਜਸਵਿੰਦਰ ਸਿੰਘ
Punjab
20-09-2023 06:56 PM
Haryana
09-21-2023 07:50 AM
ਸਿੰਘ ਜੀ ਇਹ ਦਸੋ ਤੁਸੀ ਇਸ ਵਿਚ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Shubham Kumar
Bihar
20-09-2023 06:46 PM

Haryana
09-21-2023 07:52 AM
शुभम।जी इसके लिए आप propiconazile 200 ग्राम प्रति एकड़ के हिसाब से प्रयोग कर सकते है
Posted by sukhveer Singh
Punjab
20-09-2023 06:12 PM
Haryana
09-21-2023 07:53 AM
ਸਿੰਘ ਜੀ ਏਸਦੇ ਲਈ ਤੁਸੀ ਰੂੜੀ ਦੀ ਖਾਦ ਜਾ ਫੇਰ ਵਰਮਿਕੰਪੋਸਤ ਦੀ ਖਾਦ ਵੀ ਵਰਤ ਸਕਦੇ ਹੋ
Posted by Durga kaiwart
Chattisgarh
20-09-2023 06:06 PM

Haryana
09-21-2023 07:54 AM
Durga ji iske liye aapp propaconazole 200 gram prati acre ke hisab se prayog kar sakte hai
Posted by Dinesh singh
Uttar Pradesh
20-09-2023 05:57 PM

Uttar Pradesh
09-22-2023 03:00 PM
Posted by Gagandeep
Punjab
20-09-2023 05:23 PM
Punjab
09-21-2023 07:47 AM
Gagandeep ji, patta lpet di rokthaam lai tusi coragen 60ml acre de hisaab naal spray kar sakde ho ji ate bimarian di rokthaam lai tusi azoxystrobin+ difeniconazole 200ml/acre de hisaab naal spray kar sakde ho ji.
Posted by Jasmeen kaur
Punjab
20-09-2023 04:54 PM

Punjab
09-21-2023 07:45 AM
Jasmeen ji, is te paathia de Pani Da spray kar sakde ho ji..
Posted by sukhveer Singh
Punjab
20-09-2023 04:50 PM
Punjab
09-21-2023 07:45 AM
ਸੁਖਵੀਰ ਜੀ, ਸਬਜੀਆਂ ਨੂੰ ਜੈਵਿਕ ਕਰਨ ਲਈ ਤੁਸੀ vermicompost ਖਾਦ ਦੇ ਸਕਦੇ ਹੋ ਜੀ ਅਤੇ ਕੀੜਿਆਂ ਦੀ ਰੋਕਥਾਮ ਲਈ ਨਿੰਮ ਦੇ ਘੋਲ ਦਾ ਛਿੜਕਾਅ ਕਰ ਸਕਦੇ ਹੋ, ਬਿਮਾਰੀਆਂ ਦੀ ਰੋਕਥਾਮ ਲਈ Trichoderma ਅਤੇ ਖੱਟੀ ਲੱਸੀ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ।
Posted by ਬਲਦੇਵ ਸਿੰਘ
Punjab
20-09-2023 03:48 PM
Punjab
09-22-2023 02:58 PM
baldev ji yeh mausam ki wajah se hai iske liye kuch bhi spray krne ki jrurat nahi hai. yeh kai baar baarish aur tapman ke kaaran ho jata hai.
Posted by Gurjeet
Punjab
20-09-2023 02:13 PM
Punjab
09-20-2023 04:45 PM
Iss photo de hisab nal iss vich ek tika ABC walia da Nili ravi nasal da ha jisda lagbhag 12 litre tak record hai ate duja murrah nasal da semen hai jisda milk record lagbhag 14 litre tak hai.
Posted by bahader singh
Punjab
20-09-2023 02:03 PM
Punjab
09-21-2023 07:41 AM
ਬਹਾਦਰ ਜੀ, ਤੁਸੀ ਆਪਣਾ ਸਵਾਲ apni kheti buy and sell app ਤੇ ਵੀ ਪਾ ਸਕਦੇ ਹੋ ਜੀ।
Posted by Lovepreet singh
Punjab
20-09-2023 01:45 PM
Punjab
09-21-2023 10:16 AM
ਉਸ ਨੂੰ Leptaden tablet 10 ਗੋਲੀਆਂ ਰੋਜਾਨਾ, Calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਅਤੇ milkout powder 2-2 ਚਮਚ ਸਵੇਰੇ ਸ਼ਾਮ ਦਿਓ
Posted by Gurtej Singh
Punjab
20-09-2023 12:32 PM
Punjab
09-21-2023 07:40 AM
Gurtej ji kirpa kar ke tele di photo bhejo ji us hisab naal hi tuhanau is baare sahi jaankari ditti jaa skegi.
Posted by sukhi grewal
Punjab
20-09-2023 12:24 PM
Punjab
09-21-2023 07:39 AM
Sukhi ji, is stage te haldi rog da hmla nahi hovega ji..
Posted by sukhi grewal
Punjab
20-09-2023 12:18 PM
Punjab
09-21-2023 07:38 AM
Sukhi ji, tusi is nu 1-1.5 ml/litre paani de hisaab naal spray kar sakde ho ji..
Posted by Dulheram Dagar
Haryana
20-09-2023 12:06 PM

Punjab
09-21-2023 07:43 AM
Dulheram ji ik acre me medium size ke 12-18 quintal tuber lag jaate hai
Posted by ਗੁਰਮੀਤ ਸਿੰਘ
Punjab
20-09-2023 11:54 AM
Punjab
09-21-2023 07:38 AM
ਗੁਰਮੀਤ ਜੀ ਇਸ ਸੰਬੰਧੀ ਕਿਤਾਬ ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ 1 ਤੋਂ ਮਿਲੇਗੀ ਜੀ।
Posted by ਅਰਸ਼ਪ੍ਰੀਤ ਸਿੰਘ
Punjab
20-09-2023 11:52 AM
Punjab
09-21-2023 07:37 AM
ਅਰਸ਼ ਜੀ ਤੁਸੀ ਬੂਟੇ ਦੀ ਨਮੀ ਇੱਕਸਾਰ ਬਣਾ ਕੇ ਰੱਖੋ, ਤੁਸੀ ਇਸ ਤੇ giberallic acid 5mg L ਪਾਣੀ ਜਾਂ copper oxychloride 3g L ਪਾਣੀ ਦੇ ਹਿਸਾਬ ਨਾਲ ਛਿੜਕਾਅ ਵੀ ਕਰ ਸਕਦੇ ਹੋ ਜੀ।
Posted by Gurtej Singh
Punjab
20-09-2023 11:19 AM
Punjab
09-21-2023 07:36 AM
Gurtej ji, kirpa kar ke photo bhejo ta Jo tuhanu is baare sahi jaankari ditti jaa ske
Posted by Sahib Singh
Punjab
20-09-2023 10:54 AM
Punjab
09-20-2023 11:53 AM
ਇਹ 80%HF ਨਸਲ ਦੀ ਗਾਂ ਹੈ ਜੀ
Posted by ਜਸਪਾਲ ਸਿੰਘ
Punjab
20-09-2023 10:47 AM
Punjab
09-21-2023 07:35 AM
ਜਸਪਾਲ ਜੀ gallelio ਦਵਾਈ ਵੀ ਹਲਦੀ ਰੋਗ ਦੀ ਰੋਕਥਾਮ ਲਈ ਸਿਫਾਰਿਸ਼ ਕੀਤੀ ਜਾਂਦੀ ਹੈ ਜੀ, ਸੋ ਤੁਹਾਨੂੰ ਕੋਈ ਸਮੱਸਆ ਨਹੀਂ ਆਵੇਗੀ ਜੀ।
Posted by Mohit Lather
Haryana
20-09-2023 10:24 AM

Punjab
09-21-2023 07:34 AM
Mohit mullethi is not recommended to cultivate in Punjab and Haryana states because the environment conditions are not favourable and it is mainly cultivated in hilly areas.
Posted by Maninder
Punjab
20-09-2023 10:03 AM
Punjab
09-21-2023 10:14 AM
ਮਨਿੰਦਰ ਜੀ ਤੁਸੀ ਇਸਦੇ ਲਈ Jaspreet Singh 9781546129 ਜਾ Ajay Chopra 7009645902 Chopra Dairy Farm ਨਾਲ ਸੰਪਰਕ ਕਰ ਸਕਦੇ ਹੋ
Posted by Sandeep Singh
Punjab
20-09-2023 08:56 AM
Punjab
09-21-2023 07:43 AM
ਸੰਦੀਪ ਜੀ, ਇਹ ਜਨਵਰੀ ਤੱਕ ਪੱਕ ਜਾਣਗੇ ਜੀ।
Posted by Ajit Singh
Punjab
20-09-2023 08:48 AM
Punjab
09-21-2023 07:33 AM
Ajit ji is da asar ghatt e hoya hovega tuhanu spray dubara karni pai sakdi hai ji
Posted by Gurjit
Punjab
20-09-2023 08:41 AM
Punjab
09-21-2023 09:59 AM
ਗੁਰਜੀਤ ਜੀ ਪਸ਼ੂਆਂ ਦਾ ਦੁੱਧ ਅਤ ਫੈਟ ਉਸਦੀ ਖੁਰਾਕ ਵਿੱਚ ਕਮੀ ਕਰਕੇ, ਸਹੀ ਪਾਚਨ ਨਾ ਹੋਣ ਕਰਕੇ, ਮੌਸਮ ਦੇ ਪ੍ਰਭਾਵ ਕਰਕੇ, ਖੁਰਾਕ ਦੇ ਸਮੇਂ ਵਿੱਚ ਬਦਲਾਵ ਕਰਕੇ, ਪਾਣੀ ਜ਼ਿਆਦਾ ਘੱਟ ਪੀਣ ਕਰਕੇ ਵੀ ਦੁੱਧ ਫੈਟ ਘੱਟ ਲੱਗ ਜਾਂਦੀ ਹੈ ਤੁਸੀ ਇਸ ਨੂੰ Fatmax Powder 100gm ਰੋਜਾਨਾ, Glactogog powder 30gm ਰੋਜਾਨਾ ਦਿਓ ਅਤੇ ਸਮੇਂ ਸਮੇਂ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ
Posted by Jashan deep Singh brar
Punjab
20-09-2023 08:31 AM

Punjab
09-21-2023 07:33 AM
Jashan ji Jekr 10% to vaddh patteya te hamla hai ta tusi coragen 60ml acre de hisaab naal spray kar sakde ho vaise hun baarish naal is da kaafi hadd tak control ho gya hai..
Posted by Dharminder singh
Punjab
20-09-2023 08:26 AM
Punjab
09-21-2023 07:31 AM
ਧਰਮਿੰਦਰ ਜੀ ਤੁਸੀ ਇਸ ਦੇ ਮੁੱਢਾਂ ਨੇੜੇ ਭੂਰੇ ਤੇਲੇ ਦੀ ਜਾਂਚ ਕਰੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Shamsher singh
Punjab
20-09-2023 08:03 AM
Punjab
09-21-2023 09:41 AM
ਸ਼ਮਸ਼ੇਰ ਜੀ ਤੁਸੀ ਨੀਲੀ ਰਾਵੀ ਨਸਲ ਦੀਆ ਮੱਝਾਂ ਲੈਣ ਲਈ Rashpal Singh 9781589637 Deol Dairy Farm ਨਾਲ ਸੰਪਰਕ ਕਰ ਸਕਦੇ ਹੋ
Posted by Gurdarshan singh
Punjab
20-09-2023 07:48 AM
Punjab
09-21-2023 09:04 AM
ਗੁਰਦਰਸ਼ਨ ਜੀ ਕਿਰਪਾ ਕਰਕੇ ਤੁਸੀ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕਿਸਦਾ ਨੰਬਰ ਲੈਣਾ ਚਾਹੁੰਦੇ ਹੋ ਤੁਸੀ ਕੋਈ ਵੀਡੀਓ ਦੇਖੀ ਜਾਂ ਕੋਈ ਫੋਟੋ ਦੇਖੀ ਹੈ ਤਾਂ ਉਸਦਾ ਲਿੰਕ ਜਾਂ ਫੋਟੋ ਆਪਣੇ ਸਵਾਲ ਨਾਲ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ