Posted by Kang Saab
Punjab
28-03-2022 03:37 PM
ਗੁਰਜਿੰਦਰ ਜੀ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Posted by Kang Saab
Punjab
28-03-2022 03:35 PM
ਗੁਰਜਿੰਦਰ ਜੀ ਸੁੰਡੀ ਦੀ ਰੋਕਥਾਮ ਲਈ ਤੁਸੀਂ emamectin benzoate @ 80 ਗ੍ਰਾਮ ਪ੍ਰਤੀ ਏਕੜ ਕਰੋ ਤੇ ਨਾਲ ਹੀ ਆਪਣੇ ਬਰਸੀਮ ਦੀ ਫੋਟੋ ਵੀ ਭੇਜੋ ਜਾਣਕਾਰੀ ਤੁਹਾਨੂੰ ਉਸ ਹਿਸਾਬ ਨਾਲ ਦਿਤੀ ਜਾਵੇਗੀ। ਧੰਨਵਾਦ।

Posted by Jaskaran Singh
Punjab
28-03-2022 03:28 PM
ਜਸਕਰਨ ਜੀ ਤੁਸੀ ਉਸ ਨੂੰ ਹਰੇ ਚਾਰੇ ਦੀ ਕਮੀ ਹੋਣ ਤੇ ਸਾਇਲੇਜ ਦੀ ਵਰਤੋਂ ਕਰ ਸਕਦੇ ਹੋ ਬਾਕੀ ਫੀਡ ਤਾਂ ਉਸ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਜਿਸ ਨਾਲ ਜਾਨਵਰ ਚੰਗੀ ਤਰ੍ਹਾਂ ਦੁੱਧ ਦਿੰਦਾ ਰਹਿੰਦਾ ਹੈ
Posted by Kang Saab
Punjab
28-03-2022 01:30 PM
ਗੁਰਜਿੰਦਰ ਜੀ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।

Posted by jagjeet singh
Punjab
28-03-2022 12:49 PM
Jagjeet ji tuci uss nu turant nazdiki doctor ton check krwao jiss nal usdi patt di janch krke ate sojish de hisab nal sahi ilagg kita ja ske.

Posted by sohan dass
Punjab
28-03-2022 12:45 PM
tuci puppy nu janam ton 45 din te megavac 6 inj, and 1.5 month da honn te 7in one and fir 3.5 month te dubara 7 in one and fir 1 month badd raksha rab and fir 1 month badd raksha rab fir sall vich 1 tika 7 in one and 1 tika raksharab jrur lgwao baki deworming da purra dian rakho baki uss nu cerelac dinde rho ate iss nu Royal canin puppy starter feed thodi thodi krke khila skde ho ate hajme lai Brotone liquid 1ml tak de skde ho.
Posted by Anirudh
Rajasthan
28-03-2022 12:27 PM
हांजी अनिरुद्ध जी यदि 2 लीटर से 35gm तक पनीर बन रहा है तो अच्छी क्वालिटी है आप अच्छी खुराक और सही देखरेख का पूरा ध्यान रखें।
Posted by Anirudh
Rajasthan
28-03-2022 12:26 PM
अनिरुद्ध जी इस बार का ध्यान रखें कि बरसीम के ऊपर कोई स्प्रे न की हो, स्प्रे करने के बाद लगभग 15 से 20 दिन का इंतजार करना चाहिए। धन्यवाद
Posted by Shiva Deva Rajput
Jammu & Kashmir
28-03-2022 12:16 PM
शिवा जी आप इसके लिए गुजरात Cooperative Milk Marketing Federation Ltd. Amul Dairy Road, Opp: Hotel Surabhi, Anand – 388001, Gujarat, India. Phone: +91-2692-258506, 258507, 258508, 258509 के साथ संम्पर्क कर सकते हैं और अपने इलाके के डीलर की जानकारी ले सकते हैं या फिर आप खुद भी उससे संम्पर्क कर सकते हैं जो अमूल डेयरी करता है और दूध लेता है।

Posted by Harmanpreet Singh
Punjab
28-03-2022 12:14 PM
ਹਰਮਨ ਜੀ, ਤੁਸੀ ਸਲਾਦ ਲਈ ਹੁਣ , ਖੀਰਾ , ਵੰਗਾਂ , ਤਰ , ਖੱਖੜੀ , ਖਰਬੂਜਾ ਆਦਿ ਦੀ ਕਾਸ਼ਤ ਕਰ ਸਕਦੇ ਹੋ ਜੀ। ਧੰਨਵਾਦ

Posted by Rajanpreet Kaur
Punjab
28-03-2022 11:49 AM
राजप्रीत जी मधु मक्खी की ट्रेनिंग लेने के लिए आप KVK गुरदासपुर 01874-220743 के साथ संम्पर्क कर सकते हैं।

Posted by Prithvi Raj Kapoor
Delhi
28-03-2022 11:39 AM
पृथ्वी जी मटर की बिजाई का समय मध्य अक्तूबर से मध्य नवंबर है। धन्यवाद

Posted by Gurpreet Singh
Punjab
28-03-2022 11:31 AM
gurpreet you can post your selling post on the apni kheti buy/sell app also. thank you.

Posted by harjot bains
Punjab
28-03-2022 11:25 AM
harjot ji kirpa eh daso vi tusi kis cheez baare jankari laina chahunde ho us hisab nal hi tuhanu sahi jankari diti ja sakdi hai.dhanwaad.

Posted by Prathviraj
Madhya Pradesh
28-03-2022 10:45 AM
Prathviraj ji aap goat farming ki training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai apko waha se loan ki bhi purri jankari mill jayegi iske liye aap Address: KRISHI VIGYAN KENDRA,NEEMUCH
Near Maru Mill, Malkheda Road, Neemuch -458441 (M.P.)
M:9329468805 se sampark kr skte hai.

Posted by Narbheram
Madhya Pradesh
28-03-2022 10:07 AM
नरभेराम जी, मूंग की भाव की सही जानकारी लेने के लिए आप अपनी नजदीकी मंडी में सम्पर्क कर सकते है। धन्यवाद।

Posted by Sajid
Jammu & Kashmir
28-03-2022 09:55 AM
साजिद जी यदि आप DCR inj. jo 2/5gm और 5gm में आते हैं तो इन्हें बड़े जानवर में 2ml 50kh भार के हिसाब से लगा सकते हैं और छोटे जानवर में 1ml 50kg भार के हिसाब से लगा सकते हैं। धन्यवाद

Posted by Sajid
Jammu & Kashmir
28-03-2022 09:54 AM
साजिद जी यदि आप DCR inj. jo 2/5gm और 5gm में आते हैं तो इन्हें बड़े जानवर में 2ml 50kh भार के हिसाब से लगा सकते हैं और छोटे जानवर में 1ml 50kg भार के हिसाब से लगा सकते हैं। धन्यवाद
Posted by Chandu raghav
Uttar Pradesh
28-03-2022 09:52 AM
Chandu ji, app mung ki kashat ke liye IPM 302-2 (Kanika) (4.8-5.1 quintal prati acre),IPM 410-3 (Shikha) (5.1-6.2 quintal prati acre), IPM 205-7 (Virat) (4.8-5 quintal prati acre), Narendra Moong 1 (4.4-5 quintal prati acre), Samrat (PDM 139) (3.4-4.4 quintal prati acre), Malviya Jagriti (4.5-5.2 quintal prati acre), addi kisamo ki bijayi kar sakte ho. dhanywad.

Posted by Amandeep singh
Rajasthan
28-03-2022 09:49 AM
अमनदीप जी उसे आप पेट के कीड़ों के लिए Albendazole & ivermectin साल्ट की दवाई दें और Brotone liquid 10ml रोजाना देना शुरू करें।
Posted by Sukhchain Singh
Punjab
28-03-2022 09:27 AM
ਸੁਖਚੈਨ ਜੀ, ਗਰਮ ਰੁੱਤ ਦੀ ਮੂੰਗੀ ਘੱਟ ਸਮਾਂ ਲੈਣ ਵਾਲੀਆਂ ਮਹੱਤਵਪੂਰਨ ਦਾਲਾਂ ਵਾਲੀਆਂ ਫ਼ਸਲਾਂ ਵਿਚੋਂ ਇਕ ਹੈ। ਇਸ ਦੀ ਕਾਸ਼ਤ ਲਈ ਚੰਗੇ ਜਲ ਨਿਕਾਸ ਵਾਲੀ ਭਲ ਤੋਂ ਰੇਤਲੀ ਭਲ ਵਾਲੀ ਜ਼ਮੀਨ ਚੰਗੀ ਹੁੰਦੀ ਹੈ। ਮੂੰਗੀ ਦੀ ਕਾਸ਼ਤ ਲਈ ਐੱਸ ਐਮ ਐੱਲ 1827, ਟੀ ਐਮ ਬੀ 37, ਐਸ ਐਮ ਐਲ 832, ਅਤੇ ਐਸ ਐਮ ਐਲ 668 ਕਿਸਮਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਅਤੇ ਮੂੰਗੀ ਦੀ ਐਸ ਐਮ ਐਲ 668 ਕਿਸਮ ਲਈ 15 ਕਿਲੋ ਅਤੇ ਬਾਕੀ ਕਿਸਮਾ.... (Read More)
ਸੁਖਚੈਨ ਜੀ, ਗਰਮ ਰੁੱਤ ਦੀ ਮੂੰਗੀ ਘੱਟ ਸਮਾਂ ਲੈਣ ਵਾਲੀਆਂ ਮਹੱਤਵਪੂਰਨ ਦਾਲਾਂ ਵਾਲੀਆਂ ਫ਼ਸਲਾਂ ਵਿਚੋਂ ਇਕ ਹੈ। ਇਸ ਦੀ ਕਾਸ਼ਤ ਲਈ ਚੰਗੇ ਜਲ ਨਿਕਾਸ ਵਾਲੀ ਭਲ ਤੋਂ ਰੇਤਲੀ ਭਲ ਵਾਲੀ ਜ਼ਮੀਨ ਚੰਗੀ ਹੁੰਦੀ ਹੈ। ਮੂੰਗੀ ਦੀ ਕਾਸ਼ਤ ਲਈ ਐੱਸ ਐਮ ਐੱਲ 1827, ਟੀ ਐਮ ਬੀ 37, ਐਸ ਐਮ ਐਲ 832, ਅਤੇ ਐਸ ਐਮ ਐਲ 668 ਕਿਸਮਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਅਤੇ ਮੂੰਗੀ ਦੀ ਐਸ ਐਮ ਐਲ 668 ਕਿਸਮ ਲਈ 15 ਕਿਲੋ ਅਤੇ ਬਾਕੀ ਕਿਸਮਾਂ ਲਈ 12 ਕਿਲੋ ਬੀਜ ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀ ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 60 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮੂੰਗੀ ਦੀ ਫ਼ਸਲ ਨੂੰ ਤਿੰਨ ਤੋਂ ਚਾਰ ਸਿੰਚਾਈਆਂ ਦੀ ਲੋੜ ਪੈਂਦੀ ਹੈ ਅਤੇ ਆਖਰੀ ਸਿੰਚਾਈ ਬਿਜਾਈ ਤੋਂ ਤਕਰੀਬਨ 55-60 ਦਿਨਾਂ ਤੱਕ ਕੀਤੀ ਜਾ ਸਕਦੀ ਹੈ। ਇਸ ਨਾਲ ਝਾੜ ਵਿੱਚ ਵਾਧਾ ਹੁੰਦਾ ਹੈ ਅਤੇ ਫ਼ਲੀਆਂ ਇਕਸਾਰ ਪੱਕਦੀਆਂ ਹਨ। ਧੰਨਵਾਦ।

Posted by Sandeep
Punjab
28-03-2022 09:27 AM
sandeep ji mungi nu 100 kilo single super phosphate prati acre de hisab nal paun di sifarish kiti jandi hai.dhanwaad.

Posted by Gurjant singh
Punjab
28-03-2022 08:42 AM
ਬਿਜਾਈ ਦਾ ਸਮਾਂ : ਸਾਉਣੀ ਦੇ ਗੰਢਿਆਂ ਦੀ ਪਨੀਰੀ ਬੀਜਣ ਦਾ ਸਭ ਤੋਂ ਢੁਕਵਾਂ ਸਮਾਂ ਜੂਨ ਦਾ ਅੱਧ ਹੈ । ਗੰਢੀਆਂ ਪੈਦਾ ਕਰਨ ਲਈ ਬਿਜਾਈ ਮਾਰਚ ਦੇ ਅੱਧ ਵਿੱਚ ਕਰਨੀ ਚਾਹੀਦੀ ਹੈ ।ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ 5 ਕਿਲੋ ਬੀਜ ਕਾਫ਼ੀ ਹੈ । ਪਨੀਰੀ ਬੀਜਣ ਲਈ, ਜ਼ਮੀਨ ਦੀ ਪੱਧਰ ਤੋਂ 20 ਸੈਂਟੀਮੀਟਰ ਉੱਚੀਆਂ ਅਤੇ 1 ਤੋਂ 1.5 ਮੀਟਰ ਚੌੜੀਆਂ ਕਿਆਰੀਆਂ ਬਣਾਉ।ਪਨੀਰੀ ਦੀ ਲੋੜ ਅਨੁਸਾਰ ਕਿਆਰੀਆਂ ਬਣਾਉ । ਬ.... (Read More)
ਬਿਜਾਈ ਦਾ ਸਮਾਂ : ਸਾਉਣੀ ਦੇ ਗੰਢਿਆਂ ਦੀ ਪਨੀਰੀ ਬੀਜਣ ਦਾ ਸਭ ਤੋਂ ਢੁਕਵਾਂ ਸਮਾਂ ਜੂਨ ਦਾ ਅੱਧ ਹੈ । ਗੰਢੀਆਂ ਪੈਦਾ ਕਰਨ ਲਈ ਬਿਜਾਈ ਮਾਰਚ ਦੇ ਅੱਧ ਵਿੱਚ ਕਰਨੀ ਚਾਹੀਦੀ ਹੈ ।ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ 5 ਕਿਲੋ ਬੀਜ ਕਾਫ਼ੀ ਹੈ । ਪਨੀਰੀ ਬੀਜਣ ਲਈ, ਜ਼ਮੀਨ ਦੀ ਪੱਧਰ ਤੋਂ 20 ਸੈਂਟੀਮੀਟਰ ਉੱਚੀਆਂ ਅਤੇ 1 ਤੋਂ 1.5 ਮੀਟਰ ਚੌੜੀਆਂ ਕਿਆਰੀਆਂ ਬਣਾਉ।ਪਨੀਰੀ ਦੀ ਲੋੜ ਅਨੁਸਾਰ ਕਿਆਰੀਆਂ ਬਣਾਉ । ਬੀਜ ਨੂੰ 1 ਤੋਂ 2 ਸੈਂਟੀਮੀਟਰ ਡੂੰਘਾ 5 ਸੈਂਟੀਮੀਟਰ ਦੀ ਵਿੱਥ ਤੇ ਕਤਾਰਾਂ ਵਿੱਚ ਬੀਜੋ । ਇਸਦੀ ਤੁਸੀਂ agrifound dark red ਕਿਸਮ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।

Posted by Bachittar Singh
Punjab
28-03-2022 07:42 AM
bachittar ji kirpa eh daso vi tuhada podha kine sallan da hai te tusi esnu kehdi khad kini matra vich paunde ho.us hisab nal hi tuhanu sahi jankari diti ja sakdi hai. dhanwaad.

Posted by RS Solanki
Rajasthan
28-03-2022 07:34 AM
RS ji, RCH 773, RCH 776, MRC 7365, RCH 6588, RCH 665 narme ki achi Bt hybrid kisme hai . Dhnyvaad .

Posted by amol ramteke
Maharashtra
28-03-2022 07:31 AM
अमोल जी आप उसे Hitek inj. 1ml/33kg भार के हिसाब से चमड़ी में लगवाएं और उनके रहने वाली जगह में साफ सफाई का पूरा ध्यान रखें इससे फर्क पड़ जाएगा।

Posted by Ram
Rajasthan
28-03-2022 06:35 AM
राम जी, इसकी रोकथाम के लिए आप 2 , 4 -D @10 g को 500 लीटर पानी में घोल के छिड़काव करे। धन्यवाद।
Posted by Harsaran Singh
Punjab
28-03-2022 05:45 AM
ਹਰਸ਼ਰਨ ਜੀ ਕਿਰਪਾ ਆਪਣੇ ਬਤਾਉ ਦੇ ਪੱਤਿਆਂ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

Posted by ਗਗਨਦੀਪ ਸਿੰਘ
Punjab
28-03-2022 05:45 AM
ਗਗਨਦੀਪ ਜੀ ਕਰਨਾਲ ਯੂਨੀਵਰਸਿਟੀ ਦਾ ਫੋਨ ਨੰਬਰ 092157 57800 ਤੇ ਗੱਲ ਕਰ ਸਕਦੇ ਹੋ। ਧੰਨਵਾਦ।

Posted by ਗਗਨਦੀਪ ਸਿੰਘ
Punjab
28-03-2022 05:41 AM
ਗਗਨਦੀਪ ਜੀ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਪੀਸਾ ਕੇ ਖਵਾਓ ਬਾਕੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾਂ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ
Posted by Hardev Singh Khiala
Punjab
27-03-2022 11:47 PM
ਹਰਦੇਵ ਜੀ, ਤੁਹਾਡੇ ਵੱਲੋਂ ਭੇਜੀ ਗਈ ਫੋਟੋ ਵਿਚ ਸੌਸਿਸ ਕਿਸਮ ਦਾ ਦਰਖ਼ਤ ਨਜ਼ਰ ਆ ਰਿਹਾ ਹੈ, ਇਸਦੀ ਪੁਸ਼ਟੀ ਲਈ ਕਿਰਪਾ ਕਰਕੇ ਫੋਟੋ ਦਰਖ਼ਤ ਦੇ ਨੇੜੇ ਤੋਂ ਅਤੇ ਸਾਫ ਢੰਗ ਨਾਲ ਖਿੱਚ ਕੇ ਭੇਜੋ, ਤਾਂ ਜੋ ਜਾਣਕਾਰੀ ਚੰਗੀ ਤਰਾਂ ਦਿੱਤੀ ਜਾ ਸਕੇ। ਧੰਨਵਾਦ।

Posted by Amritpal
Punjab
27-03-2022 10:33 PM
Amritpal ji ek bakri lai 12-15 feet cover kiti jgah ate 25-30 sq. feed khuli jgah chahidi hai tuci iss hisab nal 30 bakria lai apni jgah de hisab nal shed tyar kr skde ho per iss kam nu krn ton pehla tuci nazdiki krishi vigyan kendra ton iss kam di training jrur lao tuci isde lai Krishi Vigyan Kendra,
Punjab Agricultural University, Bathinda, Phone 0164-2215619 nal sampark kr skde ho ja fir tuci Sandeep 9317517763, 9991606387 SR Commercial Goat Farm nal sampark kr skde ho.

Posted by Ramroop Hanotiya
Madhya Pradesh
27-03-2022 10:31 PM
Apni kheti ke refrence code ko aap watsup par apne dosto ke sath share ka sakte hai ji. aagar aapke friend aapke bheje link par click karke app download karte hai to har ek downlaod par aapko or aapke friend ko 10- 10 point milege. jab point ikathe ho gaye to aap marchandice section me ja kar wapa par ponit ke according product order kar sakte hai ji. iske elava agar aapko fir bhi samaz nai lagi to aap hmare helpline no. 9779977641 par call kar sakte hai ji.

Posted by ਬਲਜੀਤ ਸਿੰਘ
Punjab
27-03-2022 09:32 PM
ਬਲਜੀਤ ਜੀ ਤੁਸੀਂ ਖੇਤ ਦੀ ਮਿੱਟੀ ਤੇ ਪਾਣੀ ਦਾ ਟੈਸਟ ਕਰਾਉਣ ਲਈ ਆਪਣੇ ਨਜ਼ਦੀਕੀ KVK ਵਿਚ ਸੰਪਰਕ ਕਰ ਸਕਦੇ ਹਨ। KRISHI VIGYAN KENDRA (KVK), PATIALA.Village. Rauni, Nabha Road, Patiala.Phone:- 0175-2225473.
Posted by ਨਵਾਬ ਅਲੀ
Punjab
27-03-2022 08:59 PM
ਨਵਾਬ ਜੀ ਤੁਸੀ ਅਜੇ ਗੱਭਣ ਅਤੇ ਤਾਜ਼ੀ ਸੂਈਆਂ ਬੱਕਰੀਆਂ ਨੂੰ ਤ੍ਰੇਲ ਤੋਂ ਬਚਾਅ ਕੇ ਰੱਖੋ.

Posted by Jashandeep Sidhu
Punjab
27-03-2022 08:34 PM
Jashandeep ji, tinde di fasal nu bijayi to 2-3 din baad pani lagaya ja sakda hai. isto baad tinde di fasal nu 4-5 din de vakfe te pani lagaya ja sakda hai. dhanwad.
Posted by ਗੁਰਜੰਟ ਸਿੰਘ
Punjab
27-03-2022 08:28 PM
gurjant ji, makki nu bijayi to 25-30 din baad pani laya ja sakda hai. esto baad mausum ate mitti vich nami di matra nu dekde hoye 2 hafte de vakfe nal fasal nu sinchai kiti ja sakdi hai. dhanwad.

Posted by kindi
Punjab
27-03-2022 08:00 PM
Kindi ji PM-Kisan scheme lyi kirpa karke tusi apne Agriculture Department, Patiala vich sampark kro. Je koi verification ja koi document pending hai ta oh complete krva sakde han. Dhanwad.

Posted by paramjeet singh
Punjab
27-03-2022 07:43 PM
Paramjeet ji tuci uss nu Utrevive Liquid 100-100ml swere sham dena suru kro ate jekar jyada khuun chlda ha tan Zackshot inj. 20ml, Xnel inj. 1gm lgwa skde ho.
Posted by amareshkumar
Uttar Pradesh
27-03-2022 07:32 PM
अमरेश जी कृप्या यह बताएं वो कितने महीने की गाभिन है और उसे कैसी खुराक डाल रहे हैं और फीड कौनसी प्रयोग कर रहे हैं ताकि आपको उसके बारे में सही जानकारी दी जा सके और आप दोबारा विस्तार से सवाल पूछ सकते हैं।

Posted by Pancham
Punjab
27-03-2022 07:18 PM
Pancham ji tuci uss nu vdhia khurak de nal nal Minfa gold powder 50gm rojana de hisab nal deo ate uss nu ifer-h injection 5ml lgwao ate 1-1 din de frak nal 3 tike lgwao ate nimbu 100gm, ravkhand 250gm, dalda gheo 250gm sara kujj milla ke fir ubal lao ate 3-4 uballe aunn te thnda krke dena suru kro.
Posted by Harsaran Singh
Punjab
27-03-2022 06:26 PM
ਹਰਸ਼ਰਨ ਜੀ ਕਿਰਪਾ ਕਰਕੇ ਤੁਸੀਂ ਬੂਟਿਆਂ ਦੀ ਫੋਟੋ ਭੇਜੋ ਜਿਸ ਦੇ ਪੱਤੇ ਸੁੱਕ ਰਹੇ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਨਾਲੇ ਇਹ ਵੀ ਦਸੋ ਕਿ ਬੂਟੇ ਕਿੰਨੀ ਉਮਰ ਦੇ ਹਨ ਤੇ ਖਾਦ ਕਿਹੜੀ ਕਿਹੜੀ ਤੇ ਕਿੰਨੀ ਮਾਤਰਾ ਵਿਚ ਵਰਤੀ ਹੈ। ਧੰਨਵਾਦ।
Posted by ਪਰਮਜੀਤ ਸਿੰਘ
Punjab
27-03-2022 06:21 PM
ਪਰਮਜੀਤ ਜੀ ਬਰਸੀਮ ਵਿਚ ਤਣੇ ਦਾ ਗਲ੍ਹਣਾ ਬਿਮਾਰੀ ਦਾ ਹਮਲਾ ਹੈ। ਤੁਸੀਂ ਇਸਨੂੰ ਪਸ਼ੂਆਂ ਲਈ ਨਾ ਵਰਤੋਂ। actara , coragen ਆਦਿ ਦੀ ਸਪਰੇਅ ਮੁੱਢ ਗਲ੍ਹਣਾ ਲਈ ਨਹੀਂ ਵਰਤੀ ਜਾਂਦੀ। ਜੇ ਫਿਰ ਵੀ ਤੁਸੀਂ ਇਸ ਤੇ ਸਪਰੇਅ ਕਰਨੀ ਹੈ ਤਾ mancozeb ਜਾ M45 @2.5-3gm ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ । ਬੁਰੀ ਤਰ੍ਹਾਂ ਬਿਮਾਰੀ ਦੇ ਹੱਮਲੇ ਵਾਲੇ ਖੇਤ ਵਿੱਚ 3-4 ਸਾਲ ਬਰਸੀਮ ਦੀ ਫ਼ਸਲ ਨਾ ਬੀਜੋ। ਧੰਨਵਾਦ।

Posted by Jaswinder pal singh nanan
Punjab
27-03-2022 05:55 PM
Jaswinder ji tusi amb de butte len lyi M S Randhawa Fruit Research Station, Gangian, Dasuya, Hoshiarpur, vich sampark kar sakde han. Tusi ethe apne lyi amb de plants book krva sakde han. Dhanwad.

Posted by NARINDER Singh
Punjab
27-03-2022 05:37 PM
ਨਰਿੰਦਰ ਜੀ ਇਹ ਟਾਹਣੀਆਂ ਦਾ ਸੁੱਕਣਾ ( die back ) ਬਿਮਾਰੀ ਹੈ। ਤਣੇ, ਸਿਖਰ ਅਤੇ ਟਾਹਣੀਆਂ ਦਾ ਸੁੱਕਣਾ ਅਤੇ ਨਾਲ ਹੀ ਫਲ ਦਾ ਗਲਣਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਇਸਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਸਮੇਂ-ਸਮੇਂ ਤੇ ਸੁੱਕੀਆਂ ਟਹਿਣੀਆਂ ਨੂੰ ਹਟਾ ਦਿਓ ਅਤੇ ਕੱਟੇ ਭਾਗਾਂ ਤੇ ਬੋਰਡਿਓਕਸ ਪੇਸਟ ਲਾਓ। ਮਾਰਚ, ਜੁਲਾਈ ਅਤੇ ਸਤੰਬਰ ਮਹੀਨੇ ਵਿੱਚ ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦ.... (Read More)
ਨਰਿੰਦਰ ਜੀ ਇਹ ਟਾਹਣੀਆਂ ਦਾ ਸੁੱਕਣਾ ( die back ) ਬਿਮਾਰੀ ਹੈ। ਤਣੇ, ਸਿਖਰ ਅਤੇ ਟਾਹਣੀਆਂ ਦਾ ਸੁੱਕਣਾ ਅਤੇ ਨਾਲ ਹੀ ਫਲ ਦਾ ਗਲਣਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਇਸਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਸਮੇਂ-ਸਮੇਂ ਤੇ ਸੁੱਕੀਆਂ ਟਹਿਣੀਆਂ ਨੂੰ ਹਟਾ ਦਿਓ ਅਤੇ ਕੱਟੇ ਭਾਗਾਂ ਤੇ ਬੋਰਡਿਓਕਸ ਪੇਸਟ ਲਾਓ। ਮਾਰਚ, ਜੁਲਾਈ ਅਤੇ ਸਤੰਬਰ ਮਹੀਨੇ ਵਿੱਚ ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।ਧੰਨਵਾਦ।

Posted by Gursewak Singh
Punjab
27-03-2022 05:26 PM
ਗੁਰਸੇਵਕ ਜੀ ਔਲੇ ਦੇ ਬੂਟੇ ਵਿਚ ਬੂਰ ਡਿਗਣ ਦੇ ਕਈ ਕਾਰਨ ਹੋ ਸਕਦੇ ਹਨ। ਜਿਵੇ ਬੂਰ ਪੈਣ ਸਮੇਂ ਪਾਣੀ ਵੱਧ ਦੇਣਾ, nutrients ਦੀ ਕਮੀ ਆਉਣਾ ਆਦਿ। ਇਸਦੇ ਬਚਾਵ ਲਈ ਤੁਸੀਂ ਬੂਟੇ ਨੂੰ ਸਹੀ ਮਾਤਰਾ ਵਿਚ ਖਾਦਾਂ ਦੀ ਵਰਤੋਂ ਕਰੋ , ਤੁਸੀਂ vermicompost@3kg ਦੇ ਹਿਸਾਬ ਨਾਲ ਪੌਦੇ ਨੂੰ ਪਾ ਸਕਦੇ ਹਨ। ਬੂਰ ਡਿਗਣ ਤੋਂ ਤੁਸੀਂ Planofix @4ml ਪ੍ਰਤੀ 15litre ਪਾਣੀਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ ਅਤੇ ਬੂਟੇ ਦੇ ਮੁੱਢ ਨੂੰ ਮਿ.... (Read More)
ਗੁਰਸੇਵਕ ਜੀ ਔਲੇ ਦੇ ਬੂਟੇ ਵਿਚ ਬੂਰ ਡਿਗਣ ਦੇ ਕਈ ਕਾਰਨ ਹੋ ਸਕਦੇ ਹਨ। ਜਿਵੇ ਬੂਰ ਪੈਣ ਸਮੇਂ ਪਾਣੀ ਵੱਧ ਦੇਣਾ, nutrients ਦੀ ਕਮੀ ਆਉਣਾ ਆਦਿ। ਇਸਦੇ ਬਚਾਵ ਲਈ ਤੁਸੀਂ ਬੂਟੇ ਨੂੰ ਸਹੀ ਮਾਤਰਾ ਵਿਚ ਖਾਦਾਂ ਦੀ ਵਰਤੋਂ ਕਰੋ , ਤੁਸੀਂ vermicompost@3kg ਦੇ ਹਿਸਾਬ ਨਾਲ ਪੌਦੇ ਨੂੰ ਪਾ ਸਕਦੇ ਹਨ। ਬੂਰ ਡਿਗਣ ਤੋਂ ਤੁਸੀਂ Planofix @4ml ਪ੍ਰਤੀ 15litre ਪਾਣੀਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ ਅਤੇ ਬੂਟੇ ਦੇ ਮੁੱਢ ਨੂੰ ਮਿੱਟੀ ਲਗਾ ਦਿਓ ਤਾ ਜੋ ਮੁੱਢ ਨੂੰ ਸਿੱਧਾ ਪਾਣੀ ਨਾ ਲੱਗ ਸਕੇ। ਧੰਨਵਾਦ।

Posted by Gursewak Singh
Punjab
27-03-2022 05:25 PM
ਗੁਰਸੇਵਕ ਜੀ ਸੁਹਾਗੇ ਦਾ ਜੈਵਿਕ ਖੇਤੀ ਦੇ ਵਿਚ ਦੋ ਤਰੀਕੇ ਦਾ ਕਾਮ ਹੈ ਤੁਸੀ ਇਸਨੂੰ ਖਾਦ ਦੇ ਤੌਰ ਤੇ ਵਰਤ ਸਕਦੇ ਹੋ ਜਿਸਦੇ ਵਿਚ ਬੋਰੋਨ ਦੀ ਮਾਤਰਾ ਨੂੰ ਪੂਰਾ ਕੀਤਾ ਜਾ ਸਕਦਾ ਹੈ ਇਸਦੇ ਲਈ ਤੁਸੀ ਇਸਦੀ ਮਾਤਰਾ 14 ਗ੍ਰਾਮ ਨੂੰ 15-20 ਲਿਟਰੇ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਦੂਜਾ ਇਸਨੂੰ ਕੀੜੀਆਂ ਅਤੇ ਤੇਲੇ ਦੀ ਰੋਕਥਾਮ ਦੇ ਲਈ ਵੀ ਵਰਤਿਆ ਜਾ ਸਕਦਾ ਹੈ ਜਿਸਦੇ ਲਈ ਤੁਸੀ 28 ਗ੍ਰਾਮ ਨੂੰ 30-35 ਲਿਟ.... (Read More)
ਗੁਰਸੇਵਕ ਜੀ ਸੁਹਾਗੇ ਦਾ ਜੈਵਿਕ ਖੇਤੀ ਦੇ ਵਿਚ ਦੋ ਤਰੀਕੇ ਦਾ ਕਾਮ ਹੈ ਤੁਸੀ ਇਸਨੂੰ ਖਾਦ ਦੇ ਤੌਰ ਤੇ ਵਰਤ ਸਕਦੇ ਹੋ ਜਿਸਦੇ ਵਿਚ ਬੋਰੋਨ ਦੀ ਮਾਤਰਾ ਨੂੰ ਪੂਰਾ ਕੀਤਾ ਜਾ ਸਕਦਾ ਹੈ ਇਸਦੇ ਲਈ ਤੁਸੀ ਇਸਦੀ ਮਾਤਰਾ 14 ਗ੍ਰਾਮ ਨੂੰ 15-20 ਲਿਟਰੇ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਦੂਜਾ ਇਸਨੂੰ ਕੀੜੀਆਂ ਅਤੇ ਤੇਲੇ ਦੀ ਰੋਕਥਾਮ ਦੇ ਲਈ ਵੀ ਵਰਤਿਆ ਜਾ ਸਕਦਾ ਹੈ ਜਿਸਦੇ ਲਈ ਤੁਸੀ 28 ਗ੍ਰਾਮ ਨੂੰ 30-35 ਲਿਟਰ ਪਾਣੀ ਵਿਚ ਮਿਲਾ ਕੇ ਪੱਟਿਆ ਦੇ ਉਪਰ ਸਪਰੇ ਕਰੋ ਇਸਨੂੰ ਜੜਾਂ ਦੇ ਨੇੜੇ ਨਾ ਸਪਰੇ ਕਰੋ ਇਹ ਬੂਟੇ ਨੂੰ ਸੁਕਾ ਵੀ ਦਿੰਦਾ ਹੈ। ਧੰਨਵਾਦ
Posted by sharanjeet singh
Punjab
27-03-2022 05:16 PM
Tuci iss trike nal feed tyar krr skde ho isde lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho. baki rojana 30-35kg hara chara ate 6-7kg sukka chara mix krke khila skde ho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image























