Experts Q&A Search

Posted by chamkaur singh
Punjab
29-03-2022 12:22 PM
Punjab
03-29-2022 02:14 PM
ਚਮਕੌਰ ਜੀ, PR 131 ਇਸ ਕਿਸਮ ਇਸ ਸਾਲ ਹੀ PAU ਵੱਲੋਂ ਵਿਕਸਿਤ ਗਈ ਹੈ ਅਤੇ ਇਸ ਦਾ ਔਸਤ ਝਾੜ 31 q /ਏਕੜ ਹੈ ਜੀ ਅਤੇ ਇਹ BLB ਬਿਮਾਰੀ ਨੂੰ resistant ਹੈ ਜੀ। ਧੰਨਵਾਦ।
Posted by Sajid
Jammu & Kashmir
29-03-2022 12:14 PM
Punjab
03-30-2022 10:20 AM
साजिद जी यदि आप प्योर असील चूजे खरीदना चाहते हैं तो आप 7707931985 लव शर्मा जी के साथ संम्पर्क कर सकते हैं वह आपको इसके रेट और खुराक के बारे में पूरी जानकारी देंगे।
Posted by shivam sirohi
Uttar Pradesh
29-03-2022 12:11 PM
Uttar Pradesh
03-29-2022 05:07 PM
शिवम् जी आप अपने पौधे के पत्ते की फोटो नजदीक से भेजें ताकि आपकी बीमारी को समझ कर उस हिसाब से सही जानकारी दी जा सके। धन्यवाद
Posted by jagjeet singh
Punjab
29-03-2022 10:59 AM
Punjab
03-29-2022 04:39 PM
jagjit ji je eh thik hai ta ehna nu kuch v paun di jarurat nahi hai bs ehna dheyan rakhio ki esnu shifarish kiti khad poori matra vich paio ate eh v dheyan rakhio ki koi keeda ja bimari da hamla na hove. dhanwaad.
Posted by jagjeet singh
Punjab
29-03-2022 11:00 AM
Punjab
03-29-2022 04:41 PM
jagjeet ji je tuhade bootey thik hai tan ehna nu kuch v paun di jarurat nahi bs ehna dheyan rakhio ki ehna nu sifarish kiti khad poori matra vich paio ate ehna upar jadon hi koi keede ja bimari da hamla hunda tan turant ilaaz kario. dhanwad.
Posted by jagjeet singh
Punjab
29-03-2022 10:56 AM
Punjab
03-29-2022 04:31 PM
jagjeet ji kirpa eh daso vi tusi ehnu khad kehdi kehdi ate kini matra vich payi hai us hisab nal hi tuhanu sahi jankari diti ja sakdi hai.dhanwaad.
Posted by Mohit Solanki
Rajasthan
29-03-2022 10:56 AM

Punjab
03-29-2022 04:49 PM
Posted by jagjeet singh
Punjab
29-03-2022 10:53 AM
Punjab
03-29-2022 04:44 PM
jagjeet ji eh khetibadi vibhag da landline number hai so es nu tusi swere wele 10 vje ton lai ke sham nu 5 vaje takk mila sakde ho. dhanwaad.
Posted by Yuvraj
Punjab
29-03-2022 10:34 AM
Punjab
03-29-2022 04:32 PM
युवराज जी गेहूं का MSP 2015 रूपये प्रति क्विंटल है। धन्यवाद
Posted by Happy Singh
Punjab
29-03-2022 10:26 AM
Punjab
03-29-2022 04:34 PM
Happy ji, silage lai tuci makki di P1844, PMH 1, PMH 2, kisman di bijai kar skade ho ji . Dhanwaad.
Posted by Gursewak Singh
Punjab
29-03-2022 10:02 AM
Punjab
03-29-2022 02:35 PM
ਗੁਰਸੇਵਕ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੇ ਖੇਤ ਵਿਚ ਕਿ ਸਮੱਸਿਆ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by arvinder
Punjab
29-03-2022 09:45 AM
Punjab
03-29-2022 04:29 PM
अरविंदर जी कृपया अपना सवाल विस्तार से पूछें आप किस enzyme की ट्रेनिंग लेना चाहते हैं और किस लिए लेना चाहते हैं ताकि आपको सही जानकारी दी जा सके। धन्यवाद
Posted by manpreet singh
Punjab
29-03-2022 08:45 AM
Punjab
03-29-2022 05:28 PM
manpreet ji mungi di baji ton baad nadeen di roktham layi godi karan di sifarish hi kiti jandi hai koi v spray karan nal fasal upar maada asar pai sakda hai. bahar rutt di mungi nu 11kilo urea te 100 kilo single super phosphate prati acre de hisab nal bijai sme drill kar dao. bajre vich vi nadeen di roktham layi godi karan di sifarish hi kiti jandi hai koi v spray karan nal fasal upar maada asar pai sakda hai. dhanwaad.
Posted by vikash Kumar
Uttar Pradesh
29-03-2022 08:22 AM
Uttar Pradesh
03-29-2022 05:20 PM
vikash ji, apki fasal mai lal makhi ka hamla nazar aa reha hai, iski roktham ke liye app neem oil ki spray kar sakte hai ya fir app gobar ki rakh ka chidkav kar sakte hai. dhanywad.
Posted by Nirbhai singh
Punjab
29-03-2022 07:40 AM
Punjab
03-29-2022 02:33 PM
ਨਿਰਭੈਅ ਜੀ, ਕਿਰਪਾ ਕਰ ਕੇ ਇਸ ਦੀ ਨਜਦੀਕ ਤੋਂ ਅਤੇ ਸਾਫ ਫੋਟੋ ਭੇਜੋ ਤਾ ਜੋ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।
Posted by Nirbhai singh
Punjab
29-03-2022 07:33 AM
Punjab
03-30-2022 10:21 AM
ਨਿਰਭੈਅ ਜੀ ਤੁਸੀ ਹੁਣ ਬੱਕਰੀਆਂ ਨੂੰ ਪੇਟ ਦੇ ਕੀੜਿਆਂ ਲਈ Nilzan liquid 1ml ਪ੍ਰਤੀ 3 ਕਿਲੋ ਭਾਰ ਦੇ ਹਿਸਾਬ ਨਾਲ ਦਿਓ ਅਤੇ ਹਰ 3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਇਸ ਤਰ੍ਹਾਂ ਤੁਸੀ ਭਾਰ ਦੇ ਹਿਸਾਬ ਨਾਲ ਇਸਦੀ ਵਰਤੋਂ ਕਰ ਸਕਦੇ ਹੋ
Posted by kulvir singh
Punjab
29-03-2022 07:14 AM
Punjab
03-29-2022 05:04 PM
ਕੁਲਵੀਰ ਜੀ ਗੁੜ ਜਿਆਦਾ ਤਾਪਮਾਨ ਵਿਚ ਰੱਖਣ ਨਾਲ ਖ਼ਰਾਬ ਹੁੰਦਾ ਹੈ ਸੋ ਜਿਆਦਾ ਸਮਾਂ ਇਸ ਨੂੰ ਬਚਾਉਣ ਲਈ ਤੁਸੀਂ ਇਸ ਨੂੰ ਠੰਡੀ ਜਗਾਹ ਵਿਚ ਹੀ ਸਟੋਰ ਕਰ ਕੇ ਰੱਖੋ। ਜਿਹਨਾਂ ਘਟ ਤਾਪਮਾਨ ਹੋਊਗਾ ਓਹਨਾ ਵੱਧ ਸਮਾਂ ਇਸਨੂੰ ਸਟੋਰ ਕਰ ਸਕਦੇ ਹਾਂ। ਧੰਨਵਾਦ।
Posted by Guri
Rajasthan
29-03-2022 07:08 AM
Punjab
03-30-2022 10:23 AM
गुरी जी यदि आप बीटल बकरी खरीदना चाहते हैं तो आप इस नंबर 9783921249 पर Khushwant Singh जी के साथ संम्पर्क कर सकते हैं। ये आपको बकरी के रेट और डाइट के बारे में जानकारी दे देंगे।
Posted by kulvir singh
Punjab
29-03-2022 07:07 AM
Punjab
03-29-2022 05:04 PM
ਕੁਲਵੀਰ ਜੀ ਗੁੜ ਜਿਆਦਾ ਤਾਪਮਾਨ ਵਿਚ ਰੱਖਣ ਨਾਲ ਖ਼ਰਾਬ ਹੁੰਦਾ ਹੈ ਸੋ ਜਿਆਦਾ ਸਮਾਂ ਇਸ ਨੂੰ ਬਚਾਉਣ ਲਈ ਤੁਸੀਂ ਇਸ ਨੂੰ ਠੰਡੀ ਜਗਾਹ ਵਿਚ ਹੀ ਸਟੋਰ ਕਰ ਕੇ ਰੱਖੋ। ਜਿਹਨਾਂ ਘਟ ਤਾਪਮਾਨ ਹੋਊਗਾ ਓਹਨਾ ਵੱਧ ਸਮਾਂ ਇਸਨੂੰ ਸਟੋਰ ਕਰ ਸਕਦੇ ਹਾਂ। ਧੰਨਵਾਦ।
Posted by Harmander Singh Brar
Punjab
29-03-2022 05:55 AM
Punjab
03-29-2022 05:25 PM
harmander ji makki di bijai ton pehla jameen nu 4-5 war waho te pher suhaga maro es nal nadeen khatam ho jande han j khet jada ucha neewan hai tan padhra kar laina chahida tan jo sinchai sahi ho sake te vadhu paani bahr kadya ja sake .khad nu tusi mitti parakh di report anusar hi pao. makki di kisam PMH-1,11,13, ADV-9293, JC-12 nu 110 kilo urea te 150 kilo single super phosphate ja 55 kilo dap te 20 kilo potash ate kisam PMH-2,JC-4 nu urea 75 kilo, single super phosphate 75 kilo ja 27kilo DAP te 15 kilo potash prati acre de hisab nal varto.sari phosphorus,potash te tija hissa nitrogen bijai sme pao. duja hissa jadon fasal gode gode ho jawe te tija hissa jadon fasal nu boor pai jawe udo pao. je 55 kilo dap di varto kar rahe ho tan 20 kilo urea je 27 kilo dap di varto kar rahe ho tan .... (Read More)
harmander ji makki di bijai ton pehla jameen nu 4-5 war waho te pher suhaga maro es nal nadeen khatam ho jande han j khet jada ucha neewan hai tan padhra kar laina chahida tan jo sinchai sahi ho sake te vadhu paani bahr kadya ja sake .khad nu tusi mitti parakh di report anusar hi pao. makki di kisam PMH-1,11,13, ADV-9293, JC-12 nu 110 kilo urea te 150 kilo single super phosphate ja 55 kilo dap te 20 kilo potash ate kisam PMH-2,JC-4 nu urea 75 kilo, single super phosphate 75 kilo ja 27kilo DAP te 15 kilo potash prati acre de hisab nal varto.sari phosphorus,potash te tija hissa nitrogen bijai sme pao. duja hissa jadon fasal gode gode ho jawe te tija hissa jadon fasal nu boor pai jawe udo pao. je 55 kilo dap di varto kar rahe ho tan 20 kilo urea je 27 kilo dap di varto kar rahe ho tan 10 kilo urea prati acre de hisab nal ghat pao.Bahar rutt di mungi bijan layi tusi khet nu 2-3 war waho te pher suhaga maro khet padhra ate ghah foos ton rehat hona chahida hai. 11 kilo urea te 100 kilo single super phosphate bijai sme drill kar dao. dhanwaad.
Posted by ਅਮਨਦੀਪ ਸਿੰਘ
Punjab
29-03-2022 05:31 AM
Punjab
03-29-2022 03:20 PM
Amandeep ji ehh training verka center jalandhar vich krwai jandi hai tuci utho training da pta krke training laa skde ho.
Posted by Shakti Raj
Madhya Pradesh
28-03-2022 11:27 PM
Punjab
03-29-2022 10:54 AM
राज जी इसे पेट के कीड़ों के लिए Fendykind plus गोली दें और Bovimin-b ultra powder रोजाना 50 ग्राम देना शुरू करें जिससे शरीर की कमी पूरी होगी और अच्छी ग्रोथ होगी और चमक भी आएगी और इसकी खुराक का पूरा ध्यान रखें और हर तीन महीने के बाद पेट के कीड़ों वाली दवाई ज़रूर दें।
Posted by husan
Punjab
28-03-2022 09:12 PM
Punjab
03-29-2022 10:53 AM
Husan ji fatt lai pashua di khurak da pura dian rakho uss nu feed ate khall de nal nal fatplus powder ja fatmax powder 100gm rojana, Glactogog powder 30gm rojana dena suru kro ate her 3 mahinia badd pett de kiria wali dwai jrur deo.
Posted by Harpreet singh
Punjab
28-03-2022 08:48 PM
Punjab
03-29-2022 10:42 AM
ਇਹ ਸਰੀਰ ਵਿੱਚ ਮਿਨਰਲ ਦੀ ਕਮੀ ਕਰਕੇ, ਖੁਰਾਕ ਵਿੱਚ ਕਮੀ ਜਾ ਫਿਰ ਹਾਰਮੋਨਸ ਦੀ ਸਮੱਸਿਆ ਕਰਕੇ ਵੀ ਹੋ ਸਕਦਾ ਹੈ ਤੁਸੀ ਦੇਸੀ ਤਰੀਕਾ ਵਰਤ ਸਕਦੇ ਹੋ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਅਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਅਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus .... (Read More)
ਇਹ ਸਰੀਰ ਵਿੱਚ ਮਿਨਰਲ ਦੀ ਕਮੀ ਕਰਕੇ, ਖੁਰਾਕ ਵਿੱਚ ਕਮੀ ਜਾ ਫਿਰ ਹਾਰਮੋਨਸ ਦੀ ਸਮੱਸਿਆ ਕਰਕੇ ਵੀ ਹੋ ਸਕਦਾ ਹੈ ਤੁਸੀ ਦੇਸੀ ਤਰੀਕਾ ਵਰਤ ਸਕਦੇ ਹੋ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਅਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਅਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ.
Posted by Ravinder Singh
Punjab
28-03-2022 08:20 PM
Punjab
03-29-2022 10:41 AM
ਰਵਿੰਦਰ ਜੀ ਤੁਸੀ ਉਸ ਨੂੰ Amoxirum forte inj. 4.5gm, Ascrobic acid inj. 30ml, Ifer-h inj. 5ml ਅਤੇ Zackshot inj. 20ml ਲਗਵਾਓ ਅਤੇ mammidium powder 50gm ਰੋਜਾਨਾ ਦਿਓ ਅਤੇ ਟੀਕੇ 3 ਦਿਨ ਲਗਵਾ ਸਕਦੇ ਹੋ.
Posted by Gursewak Singh
Punjab
28-03-2022 08:17 PM
Punjab
03-29-2022 10:47 AM
ਗੁਰਸੇਵਕ ਜੀ, ਜੈਵਿਕ ਖੇਤੀ ਵਿੱਚ ਬਿਨ੍ਹਾਂ ਰਸਾਇਣਕ ਖਾਦਾਂ ਅਤੇ ਖੇਤੀ ਰਸਾਇਣਾਂ ਦੇ ਫ਼ਸਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਰਸਾਇਣਕ ਖੇਤੀ ਨੂੰ ਜੈਵਿਕ ਵਿੱਚ ਬਦਲਣ ਵਾਸਤੇ ਤਿੰਨ ਸਾਲ ਲੱਗਦੇੇ ਹਨ। ਜੈਵਿਕ ਖੇਤਾਂ ਦੇ ਦੁਆਲੇ ਬਫ਼ਰ ਦੀ ਲੋੜ ਹੁੰਦੀ ਹੈ ਤਾਂ ਕਿ ਰਸਾਇਣਿਕ ਖੇਤਾਂ ਤੋਂ ਕਿਸੇ ਕਿਸਮ ਦਾ ਕੋਈ ਰਸਾਇਣ ਜੈਵਿਕ ਖੇਤ ਵਿੱਚ ਨਾ ਆਵੇ। ਜੈਵਿਕ ਖੇਤੀ ਵਿੱਚ ਫ਼ਸਲਾਂ ਦੀ ਰਹਿੰਦ-ਖੁਹੰਦ ਨੂ.... (Read More)
ਗੁਰਸੇਵਕ ਜੀ, ਜੈਵਿਕ ਖੇਤੀ ਵਿੱਚ ਬਿਨ੍ਹਾਂ ਰਸਾਇਣਕ ਖਾਦਾਂ ਅਤੇ ਖੇਤੀ ਰਸਾਇਣਾਂ ਦੇ ਫ਼ਸਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਰਸਾਇਣਕ ਖੇਤੀ ਨੂੰ ਜੈਵਿਕ ਵਿੱਚ ਬਦਲਣ ਵਾਸਤੇ ਤਿੰਨ ਸਾਲ ਲੱਗਦੇੇ ਹਨ। ਜੈਵਿਕ ਖੇਤਾਂ ਦੇ ਦੁਆਲੇ ਬਫ਼ਰ ਦੀ ਲੋੜ ਹੁੰਦੀ ਹੈ ਤਾਂ ਕਿ ਰਸਾਇਣਿਕ ਖੇਤਾਂ ਤੋਂ ਕਿਸੇ ਕਿਸਮ ਦਾ ਕੋਈ ਰਸਾਇਣ ਜੈਵਿਕ ਖੇਤ ਵਿੱਚ ਨਾ ਆਵੇ। ਜੈਵਿਕ ਖੇਤੀ ਵਿੱਚ ਫ਼ਸਲਾਂ ਦੀ ਰਹਿੰਦ-ਖੁਹੰਦ ਨੂੰ ਅੱਗ ਲਾ ਕੇ ਸਾੜਣ ਦੀ ਮਨਾਹੀ ਹੈ ਅਤੇ ਬੀਜ ਨੂੰ ਕਿਸੇ ਵੀ ਰਸਾਇਣ ਨਾਲ ਨਹੀਂ ਸੋਧਣਾ। ਜੈਨੇਟਿਕਲੀ ਬਦਲੀਆਂ ਹੋਈਆਂ ਫ਼ਸਲਾਂ ਜਿਵੇਂ ਕਿ ਬੀ ਟੀ ਕਿਸਮਾਂ ਦੀ ਮਨਾਹੀ ਹੈ। ਬੀਜ ਜੈਵਿਕ ਫ਼ਸਲ ਵਿੱਚੋਂ ਹੀ ਹੋਣਾ ਚਾਹੀਦਾ ਹੈ। ਰਸਾਇਣਕ ਖਾਦਾਂ ਦੇ ਬਦਲ ਵਜੋਂ ਫ਼ਲੀਦਾਰ ਫ਼ਸਲ ਅਧਾਰਿਤ ਫ਼ਸਲੀ ਚੱਕਰ, ਫ਼ਸਲਾਂ ਦੀ ਰਹਿੰਦ-ਖੂੰਹਦ, ਹਰੀ ਖਾਦ, ਰੂੜੀ ਦੀ ਖਾਦ, ਗੰਡੋਆ ਖਾਦ, ਕੰਪੋਸਟ, ਜੀਵਾਣੂੰ ਖਾਦਾਂ, ਨਾ ਖਾਣ ਯੋਗ ਖ਼ਲਾਂ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ । ਰੂੜੀ ਦੀ ਖਾਦ ਜੈਵਿਕ ਖੇਤ ਦੀ ਹੀ ਹੋਣੀ ਚਾਹੀਦੀ ਹੈ। ਨਦੀਨਾਂ ਦੀ ਰੋਕਥਾਮ ਫ਼ਸਲਾਂ ਦੀ ਅਦਲਾ ਬਦਲੀ ਜਾਂ ਫ਼ਸਲ ਪੈਦਾ ਕਰਨ ਦੇ ਕਾਸ਼ਤਕਾਰੀ ਢੰਗਾਂ ਵਿੱਚ ਹੇਰ-ਫ਼ੇਰ ਅਤੇ ਗੋਡੀ ਨਾਲ ਕੀਤੀ ਜਾਂਦੀ ਹੈ। ਬਿਮਾਰੀਆਂ ਦੀ ਰੋਕਥਾਮ ਲਈ ਟਰਾਈਕੋਡਰਮਾ ਅਤੇ ਪੀ ਐਸ ਐਫ ਆਦਿ ਉੱਲੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਧੰਨਵਾਦ।
Posted by Gursewak Singh
Punjab
28-03-2022 08:15 PM
Punjab
03-29-2022 11:10 AM
ਗੁਰਸੇਵਕ ਜੀ, ਕਿਰਪਾ ਕਰਕੇ ਪਹਿਲੇ ਇਹ ਦਸੋ ਕਿ ਤੁਸੀ ਅਮ੍ਰਿਤਜੀਵਾ ਦੀ ਸਪਰੇ ਕਿਸ ਫ਼ਸਲ ਵਿਚ ਕਰਨਾ ਚਾਹੁੰਦੇ ਹੋ ਅਤੇ ਫ਼ਸਲ ਕਿੰਨੇ ਸਮੇਂ ਦੀ ਹੈ, ਤਾਂ ਜੋ ਜਾਣਕਾਰੀ ਚੰਗੀ ਤਰਾਂ ਦਿੱਤੀ ਜਾ ਸਕੇ। ਧੰਨਵਾਦ।
Posted by Gurpreet Singh
Punjab
28-03-2022 08:12 PM
Rajasthan
03-29-2022 10:38 AM
ਗੁਰਪ੍ਰੀਤ ਜੀ ਇਸ ਵਿਚ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਕਈ ਪਸ਼ੂਆਂ ਵਿੱਚ 25 ਤੋਂ 30 ਦਿਨ ਤੱਕ ਵੀ ਚੱਲਦਾ ਹੈ ਤੁਸੀ ਸਿਰਫ ਇਸਦੀ ਚੰਗੀ ਖੁਰਾਕ, ਸਹੀ ਦੇਖਭਾਲ ਦਾ ਪੂਰਾ ਧਿਆਨ ਰੱਖੋ ਜੀ
Posted by Gursewak Singh
Punjab
28-03-2022 08:12 PM
Punjab
03-29-2022 11:15 AM
ਗੁਰਸੇਵਕ ਜੀ, ਪਪੀਤਾ ਰੈਡ ਲੇਡੀ 786 ਦੋ ਲਿੰਗੀ (ਜਿਸਦੇ ਇਕੋ ਬੂਟੇ ਤੇ ਨਰ ਅਤੇ ਮਾਦਾ ਫੁੱਲ ਹੁੰਦੇ ਹਨ) ਕਿਸਮ ਹੈ । ਇਸ ਦੇ ਪੌਦੇ ਦੀ ਉਚਾਈ 238 ਸੈਂਟੀਮੀਟਰ ਹੁੰਦੀ ਹੈ । ਇਸ ਨੂੰ ਜ਼ਮੀਨ ਤੋਂ 86 ਸੈਂਟੀਮੀਟਰ ਦੀ ਉਚਾਈ ਤੋਂ ਫ਼ਲ ਲੱਗਣੇ ਸ਼ੁਰੂ ਹੋ ਜਾਂਦੇ ਹਨ ।
Posted by Neer singh
Haryana
28-03-2022 07:43 PM

Maharashtra
03-31-2022 01:47 PM
नीर जी, पौधों का पीलापन दूर करने के लिए आप NPK 19 :19 :19 @10 -15 g /L पानी के हिसाब से छिड़काव करे। धन्यवाद।
Posted by Manga Rampur kalan
Punjab
28-03-2022 07:18 PM
Punjab
03-29-2022 11:58 AM
ਮੰਗਾ ਜੀ, ਕੁਆਰ ਐਲੋਵੇਰਾ ਦੇ ਬੂਟੇ ਖਰੀਦਣ ਲਈ ਤੁਸੀ Azad nursury ਨਾਲ 097790 87331 ਸੰਪਰਕ ਸਕਦੇ ਹੋ। ਧੰਨਵਾਦ।
Posted by ਦੀਪ ਉਟਾਲ
Punjab
28-03-2022 07:12 PM
Punjab
03-29-2022 10:37 AM
ਤੁਸੀ ਉਸ ਨੂੰ triquin injection 2.5 gm ਲਗਵਾਓ ਅਤੇ 48 ਘੰਟਿਆਂ ਬਾਦ ਦੁਬਾਰਾ ਲਗਾਓ ਬਾਕੀ ਉਸ ਨੂੰ Tribivet injection 15ml ਲਗਵਾਓ ਅਤੇ Nimovet injection 15ml ਲਗਵਾਓ ਇਹ 3 ਦਿਨ ਲਗਾਓ ਬਾਕੀ ਜੇਕਰ ਉਹ ਪਾਣੀ ਵੀ ਨਹੀਂ ਪੀਂਦੀ ਤਾਂ ਉਸ ਨੂੰ NS botal 5 ਤੋਂ 7 ਲੀਟਰ ਲਗਵਾਓ..
Posted by Mohit Solanki
Rajasthan
28-03-2022 06:54 PM
Rajasthan
03-28-2022 07:01 PM
मोहित, कृपया आप बताएं आपने इसे कौन सी pesticide की स्प्रे की है और कितनी मात्रा में की है, ताकि आपको उसके हिसाब से जानकारी दी जा सके। धन्यवाद
Posted by Mohit Solanki
Rajasthan
28-03-2022 06:46 PM
Rajasthan
03-28-2022 07:02 PM
मोहित, कृपया आप बताएं आपने इसे कौन सी pesticide की स्प्रे की है और कितनी मात्रा में की है, ताकि आपको उसके हिसाब से जानकारी दी जा सके। धन्यवाद
Posted by Arif shah
Madhya Pradesh
28-03-2022 06:25 PM
Punjab
03-29-2022 12:54 PM
Arif ji, gawar ke fasal mai yeh mausum ki tabdili ke karn ho reha hai. app apni fasal ko samay par sinchai pardhan karte rahe. dhanywad.
Posted by jagjeet singh
Punjab
28-03-2022 05:59 PM
Punjab
03-28-2022 07:05 PM
Jagjeet ji, subsidy baare jaankari lain lai tuci Agriculture Department Sangrur 01672-234220 naal smapark kar sakde ho , is lai tuci PMH 1, PMH 7 , PMH 2 kisma di bijai kar skade ho ji . Dhanwaad .
Posted by Chandu raghav
Uttar Pradesh
28-03-2022 05:56 PM
Punjab
03-29-2022 10:35 AM
आप उसकी बच्चेदानी में Lixin-iu दवाई तीन दिन भरवाएं और उसे Keeper plus powder 30 ग्राम रोजाना देना शुरू करें और अगली बार हीट में आने पर भैंसे से क्रॉस करवाएं और Rc forte 4gm रोजाना लगवाएं और यह तीन इंजेक्शन लगवा सकते है।
Posted by ਜਗਜੀਤ ਸਿੰਘ
Punjab
28-03-2022 05:48 PM
Punjab
03-29-2022 03:26 PM
ਜਗਜੀਤ ਜੀ, ਤੁਸੀ ਚਰੀ ਅਤੇ ਵਾਜ਼ਰੇ ਦੇ ਬੀਜ ਦੀ ਖਰੀਦ ਲਈ mohd rasheed ਜੀ ਨਾਲ 9041240416 ਸੰਪਰਕ ਕਰ ਸਕਦੇ ਹੋ। ਧੰਨਵਾਦ।
Posted by Harpreet singh
Punjab
28-03-2022 05:33 PM
Punjab
03-29-2022 10:31 AM
ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਅਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਅਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ.
Posted by inderpal
Punjab
28-03-2022 05:28 PM
Punjab
03-29-2022 10:27 AM
Inderpal ji buffalo nu pehli varr Ai uddo krwauni chahidi hai jddo usda bhar 270-300kg tak ho jawe fir uss nu heat vich aunn te AI krwa skde ho baki pashua de gabhn hon de chance sardia vich jyada vadhh jande ha per jekar pashu garmia vich bhi heat vich awee tan uss nu bhi uss nu AI krwauni chahidi hai kyuki sahi time te Ai, sahi dekbhal nal pashu gabhn ho janda hai baki tuci khurak jo dinde ho ohi de skde ho ate her 3 mahinia badd pett de kiria wali dwai deo ate khurak vich 50gm rojana mineral mixture jrur deo.
Posted by gurbhej singh
Punjab
28-03-2022 05:12 PM
Punjab
03-29-2022 10:24 AM
ਗੁਰਭੇਜ ਜੀ ਤੁਸੀ ਉਸ ਨੂੰ ਵਧੀਆ ਖੁਰਾਕ ਦਿੰਦੇ ਰਹੋ ਕਈ ਵਾਰ ਪਸ਼ੂ ਦੀ ਖੁਰਾਕ ਵਿੱਚ ਬਦਲਾਵ ਕਰਕੇ ਵੀ ਉਹ ਦੁੱਧ ਘੱਟਣ ਲੱਗ ਜਾਂਦਾ ਹੈ ਬਾਕੀ ਉਸ ਨੂੰ ਸਹੀ ਦੇਖਭਾਲ ਦੇ ਨਾਲ ਨਾਲ Leptaden tablet 10 ਗੋਲੀਆਂ ਰੋਜਾਨਾ, Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਇਹ ਤੁਸੀ 10 ਤੋਂ 15 ਦਿਨ ਤੱਕ ਲਗਾਤਾਰ ਦਿਓ
Posted by Sardar
Punjab
28-03-2022 04:57 PM
Punjab
03-29-2022 10:21 AM
Sardar ji tuci poultry farming di training lenn lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra, Abohar (Fazilka),Punjab, Dr Ramesh Kumar, Head KVK, Contact No.: +91-9478910117, 01634-224024, email : kvk.fazilka@icar.gov.in;Ramesh.Kumar5@icar.gov.in nal sampark kr skde ho ehna ton tuhanu loan, subsidy di sari jankari bhi mil jawegi.
Posted by Nikhil
Punjab
28-03-2022 04:46 PM
Punjab
03-28-2022 06:43 PM
nikhil ji jhone pr126 di paneeri 25may -20 june takk bijan di sifarish kiti jandi hai. dhanwad.
Posted by palwinder Singh
Punjab
28-03-2022 04:36 PM
Punjab
03-29-2022 10:18 AM
ਪਲਵਿੰਦਰ ਜੀ ਤੁਸੀ ਉਸ ਨੂੰ Vivliv liquid 50ml ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਜੇਕਰ ਉਹ ਸਿੱਧੀ ਫੀਡ ਨਹੀਂ ਖਾਂਦੀ ਤਾਂ ਹਰੇ ਚਾਰੇ ਵਿੱਚ ਬਿਲਕੁਲ ਥੋੜੀ ਮਾਤਰਾ ਵਿੱਚ ਫੀਡ ਮਿਕਸ ਕਰਕੇ ਦਿਓ ਜਿਸ ਨਾਲ ਉਹ ਚਾਰੇ ਵਿੱਚ ਥੋੜੀ ਥੋੜੀ ਖਾ ਲਵੇਗੀ ਅਤੇ ਇਹ ਉਸ ਨੂੰ ਸੂਣ ਤੋਂ ਬਾਅਦ ਤੱਕ ਵੀ ਦਿੰਦੇ ਰਹੋ
Posted by gurkirtan virk
Haryana
28-03-2022 04:23 PM

Punjab
03-29-2022 10:16 AM
ਵਿਰਕ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸੇ ਜ਼ਖਮ ਅਤੇ ਮੂੰਹ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
Posted by Puneet Mehrotra
Uttar Pradesh
28-03-2022 04:10 PM
Haryana
03-29-2022 05:13 PM
पुनीत जी, आप आर्गेनिक तरीके से गेहूं , बाजरा, मक्की, सरसों, मुंग, चना, अरहर आदि और हरी सब्जियों जैसे लोकी,भिन्डी, गोभी, करेला, कद्दू आदि की बिजाई कर सकते है। धन्यवाद।
Posted by Balraj Singh gill
Punjab
28-03-2022 04:00 PM
Punjab
03-29-2022 11:23 AM
ਬਲਰਾਜ ਜੀ, ਫਲਦਾਰ ਬੂਟਿਆਂ ਲਈ ਤੁਸੀ ਰਾਜਿੰਦਰ ਸਿੰਘ ਜੀ ਨਾਲ 098158 06969 ਸੰਪਰਕ ਕਰ ਸਕਦੇ ਹੋ। ਧੰਨਵਾਦ।
Posted by Harmander Singh Brar
Punjab
28-03-2022 03:46 PM
Punjab
03-28-2022 06:18 PM
harmander ji moongi vich 100kilo single super phosphate prati acre de hisab nal paun di sifarish kiti jndi hai.potash tusimiti parakh di report anusar vart sakde ho. dhanwaad.
Posted by Navjot Singh Sarao
Punjab
28-03-2022 03:45 PM
Punjab
03-28-2022 06:49 PM
ਨਵਜੋਤ ਜੀ ਇਸਦੇ ਲਈ ਤੁਸੀਂ ਸਾਉਣੀ ਵਾਲੀ ਮੱਕੀ ਦੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਲੈ ਕੇ ਜੂਨ ਦੇ ਅੰਤ ਤੱਕ ਕਰ ਸਕਦੇ ਹੋ। ਤੁਸੀਂ ਇਸਦੀ ਕਿਸਮ pmh 2, jc 4,pmh 13, adv 9293 ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
Posted by Harmander Singh Brar
Punjab
28-03-2022 03:45 PM
Punjab
03-28-2022 06:40 PM
harmander ji bahar rutt di makki nu 110 kilo urea,150kilo single super phosphate prati acre de hisab nal pao. dhanwaad.