Posted by ਗੁਰਪਰੀਤ ਸਿੰਘ
Punjab
30-03-2022 10:06 AM
ਗੁਰਪ੍ਰੀਤ ਜੀ ਕਿਸਾਨ ਭਰਾਵਾਂ ਨਾਲ ਜਾਣਕਾਰੀ ਸਾਂਝੀ ਕਰਨ ਤੇ ਤੁਹਾਡਾ ਬਹੁਤ ਧੰਨਵਾਦ।
Posted by ਗੁਰਪਰੀਤ ਸਿੰਘ
Punjab
30-03-2022 10:05 AM
ਗੁਰਪ੍ਰੀਤ ਜੀ ਕਿਸਾਨ ਭਰਾਵਾਂ ਨਾਲ ਜਾਣਕਾਰੀ ਸਾਂਝੀ ਕਰਨ ਤੇ ਤੁਹਾਡਾ ਬਹੁਤ ਧੰਨਵਾਦ।

Posted by Bachittar Singh
Punjab
30-03-2022 09:38 AM
Bachittar ji iss nu tuci Hitek injection 1ml/33kg bhar de hisab nal chamdi vich lgwao ate iss uppar tuci kiskin lotion lgana suru kro.
Posted by Mohit Solanki
Rajasthan
30-03-2022 09:25 AM
मोहित जी आप अपना सवाल अपनी खेती एप में पूछ सकते हैं हमारे माहिर आपने सवाल के हिसाब से उसका जवाब देंगे।
Posted by ਕੇਵਲਸਿੰਘ
Punjab
30-03-2022 08:49 AM
kewal ji, tuc kehri fasal vich spray krn layi pushna chohnde ho. jekar tuhadi fasal vich koi samsya nazr aa rehi hai ta kirpa krke apna swal visthar vich pusho. dhanwad.
Posted by सुनील कुमार
Uttar Pradesh
30-03-2022 08:46 AM
सुनील कुमार जी आप मटर की किस्मे जैसे PG 3, Matar Ageta 6, Field Pea 48, Punjab 88 आदि की बिजाई कर सकते है। धन्यवाद।
Posted by Gurpreet Singh
Punjab
30-03-2022 08:38 AM
Gurpreet ji, jekar tuhadi fasal vich nadeena di samsya aa rehi hai ta tuc isdi roktham layi 800 g atrazine 200 litre pani vich ghol ke prati acre de hisab nal spray kar sakde ho. dhanwad.
Posted by Gurpreet Singh
Punjab
30-03-2022 08:26 AM
Gurpreet ji tusi makki vich nadeena di roktham lyi atrazine@800gram prati acre de hisab nal spray kar sakde han. Bas dhyan rahe ehdi spray krn samay zameen vich nami honi jruri hai. Dhanwad.

Posted by Aditeya...bhai
Madhya Pradesh
30-03-2022 08:08 AM
Aditeya, hari dhaniya ki kheti october - november me shuru ki jaati hai, agar aapko is ke baare me koi aur jaankari chahiye to aap apna swaal visthaar se puch sakte hai . Dhnyvaad .
Posted by sachveer singh
Punjab
30-03-2022 07:30 AM
ਸੱਚਵੀਰ ਜੀ, ਤੁਸੀ ਨਰਮੇ ਦੀਆਂ ਘੱਟ ਪਾਣੀ ਲੈਣ ਵਾਲੀਆਂ ਕਿਸਮਾਂ ਜਿਵੇ ਕਿ RCH 776, MRC 7365 ਆਦਿ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
Posted by Parminder singh
Punjab
30-03-2022 06:33 AM
ਪਰਮਿੰਦਰ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀ ਖੇਤੀਬਾੜੀ ਵਿਭਾਗ ਦਫਤਰ - ਲੁਧਿਆਣਾ 0161-255-2757 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Posted by Parminder singh
Punjab
30-03-2022 06:29 AM
ਪਰਮਿੰਦਰ ਜੀ, ਭਿੰਡੀ ਦੀ ਫ਼ਸਲ ਵਿਚ ਕੋਈ ਵੀ ਨਦੀਨਨਾਸ਼ਿਕ ਦੀ ਸਿਫਾਰਿਸ਼ ਨਹੀਂ ਹੈ, ਭਿੰਡੀ ਵਿਚ ਨਦੀਨਾਂ ਦੀ ਰੋਕਥਾਮ ਲਈ ਤੁਸੀ 3-4 ਗੋਡੀਆਂ ਕਰਵਾ ਸਕਦੇ ਹੋ। ਪਹਿਲੀ ਗੋਡੀ ਫ਼ਸਲ ਉੱਗਣ ਤੋਂ ਦੋ ਹਫ਼ਤੇ ਪਿੱਛੋਂ ਕਰੋ ਅਤੇ ਇਸ ਪਿੱਛੋਂ ਗੋਡੀਆਂ 15 ਦਿਨ ਦੇ ਵਕਫ਼ੇ ਤੇ ਕਰਦੇ ਰਹੋ। ਧੰਨਵਾਦ।

Posted by Rahul
Madhya Pradesh
29-03-2022 10:34 PM
Rahul ji, safed muslli ki kisme jaise RC-2, RC-16, RC-36, RC-20, RC-23, RC-37 and CT-1 hai inki achi pedawar hoti hai, MDB-13 and MDB-14. Yeh maa danteswari herbal research center ki traf se tyar ki gyi hai. Yeh achi pedwar aur fungus se reht hoti hai. Safeed musli ki bijai ka sme june se august ka hota hai, iske liye podho ka fasla 10x12 inch rakhen, inki bijai naye podho ko mukhya khet mai ropai krke ki jaa skti hai, aur Tulsi ki kheti achi nekasi , javik taatav se bharpor, pH 5.5-7 ke bech bhut achi hoti hai. Tulsi ki kheti liye achi trah sukhi burburi mitti vli zameen ko tyar kare aur ropan bed pe kare. Tulsi ki varieties jaise Krishna Tulsi, Drudriha Tulsi, Ram/Kali Tulsi, Babi Tulsi hai. 1 Acre ke liye 120 gram beej kafi hai. February ke teesre hafte se nursery bed tyar kare aur bija.... (Read More)
Rahul ji, safed muslli ki kisme jaise RC-2, RC-16, RC-36, RC-20, RC-23, RC-37 and CT-1 hai inki achi pedawar hoti hai, MDB-13 and MDB-14. Yeh maa danteswari herbal research center ki traf se tyar ki gyi hai. Yeh achi pedwar aur fungus se reht hoti hai. Safeed musli ki bijai ka sme june se august ka hota hai, iske liye podho ka fasla 10x12 inch rakhen, inki bijai naye podho ko mukhya khet mai ropai krke ki jaa skti hai, aur Tulsi ki kheti achi nekasi , javik taatav se bharpor, pH 5.5-7 ke bech bhut achi hoti hai. Tulsi ki kheti liye achi trah sukhi burburi mitti vli zameen ko tyar kare aur ropan bed pe kare. Tulsi ki varieties jaise Krishna Tulsi, Drudriha Tulsi, Ram/Kali Tulsi, Babi Tulsi hai. 1 Acre ke liye 120 gram beej kafi hai. February ke teesre hafte se nursery bed tyar kare aur bijayi se 6-7 hafte baad , mukhe khet me ropan kare. Garmi me 2-3 sanchai ki jrurat hoti hai. Ropan se 3 mahine baad tulsi ki pedavar shuru ho jati hai. Dhanywad.

Posted by Ramandeep Singh
Punjab
29-03-2022 09:43 PM
Ramandeep ji jekar ohh motia tara krr rhi hai fir tuci uss nu Pregstay gold powder 30gm rojana 20 din tak dena suru kro ate agli varr usde heat vich aunn da dian rakho jekar ohh patlia tara krdi hai fir dubara AI krwauni pwegi per pehla tuci ehh powder dinde rho.

Posted by Jhajj
Punjab
29-03-2022 09:29 PM
Jhajj ji jekar usda thoda bhutt bukhar hai tan uss nu Teramycin inj. 20ml, Milonex plus inj. 15ml ate Belamyl inj. 10ml lgwa skde ho ehna nal frak paa jawega.

Posted by Harminder singh
Punjab
29-03-2022 09:22 PM
Harminder ji tuci Ai di training len lai deputy director dairy, 598-L modal town near chatar singh park ludhiana, phone no.0161-2400223 nal sampark kr skde ho ate ohna ton agli training da pta kr skde ho.

Posted by Gursewak Singh
Punjab
29-03-2022 09:13 PM
ਗੁਰਸੇਵਕ ਜੀ, ਤੁਹਾਡੇ ਪੌਦੇ ਨੂੰ ਪੋਟਾਸ਼ ਦੀ ਕਮੀ ਦੇ ਲੱਛਣ ਲੱਗ ਰਹੇ ਹਨ , ਇਸ ਲਈ ਤੁਸੀ 0:0:50 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਜਾਂ ਫਿਰ ਇਸ ਨੂੰ ਵਰਮੀਕੰਪੋਸਟ ਖਾਦ ਦੁਬਾਰਾ ਪਾਓ ਜੀ । ਧੰਨਵਾਦ।

Posted by Jashan Maan
Punjab
29-03-2022 09:09 PM
Jashan ji, Kanak de peele pain da karn stripe rust/ yellow rust bimari ho sakdi hai, isdi roktham layi tuc 200 g tebuconazole ja 200 ml azoxystrobin + tebuconazole ja 200 ml propiconazole nu 200 litre pani vich ghol ke prati acre de hisab nal spray kar sakde ho. dhanwad.
Posted by Kang Saab
Punjab
29-03-2022 09:04 PM
ਤੁਸੀ ਉਹਨਾਂ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਅਤੇ Lacup powder 100gm ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਵਧੀਆ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਜਾਂ ਸਰੋਂ ਦੀ ਖ਼ਲ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ.
Posted by Kang Saab
Punjab
29-03-2022 09:03 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Zenvet Bolus ਦਿਓ ਅਤੇ ਉਸ ਨੂੰ Biotrim ਇੰਜੇਕਸ਼ਨ 15ml ਲਗਵਾਓ ਅਤੇ Amoxirum Tablet ਇੱਕ ਇੱਕ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਅਤੇ Vivliv liquid 50ml ਰੋਜਾਨਾ ਦਿਓ ਅਤੇ ਜਦੋ ਮੋਕ ਠੀਕ ਹੋ ਜਾਵੇ ਉਸ ਤੋਂ ਬਾਅਦ ਵੀ ਲਿਵਰਟੋਨਿਕ ਦੇਣਾ ਸ਼ੁਰੂ ਕਰੋ

Posted by Gursewak Singh
Punjab
29-03-2022 08:56 PM
ਗੁਰਸੇਵਕ ਜੀ, ਤੁਸੀ ਸੁੱਕੀਆਂ ਹੋਈਆਂ ਲਗਰਾਂ ਨੂੰ ਤੋੜ ਕੇ ਦੇਖੋ , ਜੇ ਤੁਹਾਨੂੰ ਇਸ ਵਿਚ ਸੁੰਡੀ ਨਜਰ ਆਓਂਦੀ ਹੈ ਤਾ ਤੁਸੀ ਨਿੱਮ ਦੇ ਘੋਲ ਦਾ ਛਿੜਕਾਅ ਕਰੋ ਜੀ ਅਤੇ ਜੇ ਬੂਟੇ ਥੋੜੇ ਹਨ ਤਾ ਤੁਸੀ ਇਹਨਾਂ ਉਪਰ ਜਾਲੀ ਪਾ ਕੇ ਵੀ ਤਨਾ ਸ਼ੇਦਕ ਸੁੰਡੀ ਦੀ ਰੋਕਥਾਮ ਦੀ ਰੋਕਥਾਮ ਕਰ ਸਕਦੇ ਹੋ ਜੀ। ਧੰਨਵਾਦ।

Posted by Manoj
Haryana
29-03-2022 08:56 PM
मनोज जी, यह किस्म के पौधे की वृद्धि तेजी से होती है। इसमें नर मादा होता है, इसके पौधे की ऊंचाई 238 सैं.मी. होती है 86 सैं.मी. कद का हो जाने पर पौधा फल देना शुरू करता है। फल मध्यम आकार के, लंबकार से अंडाकार के होते हैं और अच्छे स्वाद वाला लाल रंग का गुद्दा होता है। पौधा 10 महीने में पक जाता है और इसकी औसतन पैदावार 50 किलो ह.... (Read More)
मनोज जी, यह किस्म के पौधे की वृद्धि तेजी से होती है। इसमें नर मादा होता है, इसके पौधे की ऊंचाई 238 सैं.मी. होती है 86 सैं.मी. कद का हो जाने पर पौधा फल देना शुरू करता है। फल मध्यम आकार के, लंबकार से अंडाकार के होते हैं और अच्छे स्वाद वाला लाल रंग का गुद्दा होता है। पौधा 10 महीने में पक जाता है और इसकी औसतन पैदावार 50 किलो होती है। यह किस्म कीटों और बीमारियों के प्रतिरोधक होती है। इस पौधे पर कोई सब्सिडी नहीं है। धन्यवाद।

Posted by Gursewak Singh
Punjab
29-03-2022 08:52 PM
ਗੁਰਸੇਵਕ ਜੀ ਹਰ ਕੰਪਨੀ ਦੀ ਖਲ ਦੀ ਬੋਰੀ ਪਿੱਛੇ ਉਸਦੇ ਵਿੱਚ ਪਏ ਤੱਤਾਂ ਦੀ ਜਾਣਕਾਰੀ ਦਿਤੀ ਜਾਂਦੀ ਹੈ ਤੁਸੀ ਕਿਹੜੀ ਕੰਪਨੀ ਦੀ ਖਲ ਵਰਤ ਰਹੇ ਹੋ ਤੁਸੀ ਉਸ ਬੋਰੀ ਪਿੱਛੋਂ ਸਾਰੀ ਜਾਣਕਾਰੀ ਦੇਖ ਸਕਦੇ ਹੋ ਕਿਉਕਿ ਹਰ ਕੰਪਨੀ ਫੀਡ ਅਤੇ ਖਲ ਨੂੰ ਆਪਣੇ ਤਰੀਕੇ ਨਾਲ ਤਿਆਰ ਕਰਦੀ ਹੈ.

Posted by Gursewak Singh
Punjab
29-03-2022 08:50 PM
ਗੁਰਸੇਵਕ ਜੀ , ਵਰਮੀਕੰਪੋਸਟ ਖਾਦ ਵਿਚ ਨਾਈਟ੍ਰੋਜਨ 3%, ਫਾਸਫੋਰਸ 1% ਅਤੇ ਪੋਟਾਸ਼ 1.5% ਮਾਤਰਾ ਵਿਚ ਪਾਈ ਜਾਂਦੀ ਹੈ। ਇਸ ਤੋਂ ਇਲਾਵਾਂ ਇਸ ਵਿਚ ਕਈ ਲਘੂ ਤੱਤ ਵੀ ਪਾਏ ਜਾਂਦੇ ਹਨ। ਧੰਨਵਾਦ।

Posted by Sukhdev singh
Punjab
29-03-2022 08:49 PM
Sukhdev ji, dragon fruit diyan kalman feb-march vich layian jandiyan han ate isdiyan kisman jive red ate white hundiyan han. isde layi tapman 5-45 degree tak ho sakda hai. isnu jyadatr roodi di khaad hi payi jandi hai. dragon fruit vich kamai karn layi thoda sabar karna painda hai, kyu ki shurat vich ina jayda munafa nahi dendi hai, ate is vicho kamai pen layi jayda jagah vich kheti karni paindi hai, jive ke 1 acre vich ea har 3 saal baad 4,90,000 tak da munafa mil janda hai, ate ik butte nu ea 3 saal baad 5-10 kilo fruit dainda hai, is di sab to vaadi problem marketing di hi aundi hai m, tuhanu is di marketing da pura parbandhan app hi karna pawega, dhanwad.
Posted by Harpreet singh
Punjab
29-03-2022 08:43 PM
ਹਰਪ੍ਰੀਤ ਜੀ ਤੁਸੀ ਉਸ ਨੂੰ CRS ਪਾਊਡਰ ਦੇ ਨਾਲ ਨਾਲ Ovumin advance tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਖੁਲ ਕੇ ਹੀਟ ਵਿੱਚ ਆਵੇਗੀ

Posted by Gurpreet Singh
Punjab
29-03-2022 08:28 PM
Gurpreet ji tuci uss nu pett de kiria lai Bandykind plus bolus deo ate uss nu Agrimin powder 50gm rojana ate Nutrisacc advane tablet rojana 1 goli de skde ho ate 21 din tak dinde rho.
Posted by ਨਿਰਮਲ ਸਿੰਘ ਮਣਕੂ
Punjab
29-03-2022 08:22 PM
ਨਿਰਮਲ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ

Posted by Rupinder singh
Punjab
29-03-2022 07:11 PM
ਰੁਪਿੰਦਰ ਜੀ, ਕਿਰਪਾ ਕੇ ਇਹ ਦੱਸੋ ਕਿ ਤੁਹਾਡੇ ਕੋਲ ਕਿੰਨੀ ਜਗਾਹ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।

Posted by mandeep singh
Punjab
29-03-2022 06:51 PM
Mandeep ji ajje tuci ohna nu changi khurak dinde rho jo tuci hun de rhe ho ate ohna di mousam de hisab nal changi dekbhal kro ate saff safai da dian rakho ate suun ton 2 mahine pehla vitum-h liquid 10ml rojana dena suru kro ate 1 mahina pehla metabolite powder rojana 1 pouch dena suru kro ate vdhia hara chara deo ehna nal pashu de lewe ate dudh vich vadha howega.
Posted by Kang Saab
Punjab
29-03-2022 06:47 PM
Gurjinder ji kirpa krke semen di nazdik ton photo upload kro kyuki iss upar likhi jankari padd nhi ho rhi hai dhanwad.

Posted by Jagroop Kaur
Punjab
29-03-2022 06:40 PM
Jagroop ji, kripya ye btaaye ki aap ne is pe koi pesticide ka spray kiya hai aur kitni maatra me kiya hai , us hisaab se hi aapko is baare me sahi jaankari di jaa skaegi . Dhnyvaad .
Posted by tejvir Singh dhillon
Punjab
29-03-2022 06:33 PM
Tejvir ji, PR 131, PR 130 da beej lain lai tuci KVK Bathinda, Dabwali Road-0164-2215619 naal sampark kar sakde ho ji . Dhanwaad .

Posted by Ravinder
Punjab
29-03-2022 06:23 PM
ਰਵਿੰਦਰ ਜੀ, ਇਹ die back ਬਿਮਾਰੀ ਦੇ ਕਾਰਨ ਹੋ ਸਕਦਾ ਹੈ , ਇਸ ਦੀ ਰੋਕਥਾਮ ਲਈ ਤੁਸੀ copper oxychloride @3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Posted by manjinder singh
Punjab
29-03-2022 05:54 PM
ਮਨਜਿੰਦਰ ਜੀ, ਬਾਜਰੇ ਦੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਕਸੀਏ ਵੀ ਨਦੀਨਾਸ਼ਕ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ, ਇਸ ਨੂੰ ਤੁਸੀ ਖਾਦ ਦੀ ਸਿਫਾਰਿਸ਼ ਕੀਤੀ ਮਾਤਰਾ ਪਾਓ ਤਾ ਜੋ ਇਸ ਦਾ ਵਾਧਾ ਚੰਗੀ ਤਰ੍ਹਾਂ ਹੋ ਸਕੇ ਅਤੇ ਨਦੀਨ ਦੱਬ ਜਾਣ। ਧੰਨਵਾਦ।
Posted by Parminder singh
Punjab
29-03-2022 05:16 PM
ਪਰਮਿੰਦਰ ਜੀ, ਪਿਆਜ ਵਿਚ ਕਿਸੇ ਵੀ ਤਰਾਂ ਦੇ ਨਦੀਨਨਾਸ਼ਕ ਦੀ ਸਪਰੇ ਦੀ ਸਿਫਾਰਿਸ਼ ਨਹੀਂ ਹੈ, ਤੁਸੀ ਪਿਆਜ਼ ਦੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰਵਾ ਸਕਦੇ ਹੋ। ਧੰਨਵਾਦ।
Posted by आशीष यादव
Uttar Pradesh
29-03-2022 05:07 PM
यादव जी सबसे पहले आप उसे पेट के कीड़ों के लिए Fenbendazole & ivermectin salt की गोली दें और Biotrim inj. 15ml, Amoxirum tablet रोजाना एक गोली दें और Vitakind liv liquid 50ml रोजाना दें और जब वो ठीक हो जाए तो उसके बाद भी liquid 50मि.ली. के हिसाब से देते रहें।

Posted by ਰਜਿੰਦਰ ਸਿੰਘ
Punjab
29-03-2022 04:55 PM
ਰਾਜਿੰਦਰ ਜੀ ਪਸ਼ੂ ਦੇ ਰਪੀਟ ਹੋਣ ਦਾ ਇੱਕ ਕਾਰਣ ਨਹੀਂ ਹੁੰਦਾ ਇਸਦੇ ਕਈ ਕਾਰਣ ਹੋ ਸਕਦੇ ਹੈ ਜਿਵੇਂ ਖੁਰਾਕ ਵਿੱਚ ਕਮੀ, ਮਿਨਰਲ ਦੀ ਕਮੀ, ਬੱਚੇਦਾਨੀ ਦਾ ਇਨਫੈਕਸ਼ਨ, ਸਹੀ ਗਰੋਥ ਨਾ ਹੋਣਾ, ਹਾਰਮੋਨਸ ਦੀ ਸਮੱਸਿਆ ਕਰਕੇ ਜਾ ਹੋਰ ਵੀ ਬਹੁਤ ਕਾਰਣ ਹੁੰਦੇ ਹੈ ਬਾਕੀ ਤੁਸੀ ਇਹ ਦੱਸੋ ਤੁਹਾਡੇ ਪਸ਼ੂਆਂ ਵਿੱਚ ਕੀ ਸਮੱਸਿਆ ਆ ਰਹੀ ਹੈ ਅਤੇ ਹੁਣ ਤੱਕ ਕੀ ਇਲਾਜ ਕਰ ਦਿੱਤਾ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰ.... (Read More)
ਰਾਜਿੰਦਰ ਜੀ ਪਸ਼ੂ ਦੇ ਰਪੀਟ ਹੋਣ ਦਾ ਇੱਕ ਕਾਰਣ ਨਹੀਂ ਹੁੰਦਾ ਇਸਦੇ ਕਈ ਕਾਰਣ ਹੋ ਸਕਦੇ ਹੈ ਜਿਵੇਂ ਖੁਰਾਕ ਵਿੱਚ ਕਮੀ, ਮਿਨਰਲ ਦੀ ਕਮੀ, ਬੱਚੇਦਾਨੀ ਦਾ ਇਨਫੈਕਸ਼ਨ, ਸਹੀ ਗਰੋਥ ਨਾ ਹੋਣਾ, ਹਾਰਮੋਨਸ ਦੀ ਸਮੱਸਿਆ ਕਰਕੇ ਜਾ ਹੋਰ ਵੀ ਬਹੁਤ ਕਾਰਣ ਹੁੰਦੇ ਹੈ ਬਾਕੀ ਤੁਸੀ ਇਹ ਦੱਸੋ ਤੁਹਾਡੇ ਪਸ਼ੂਆਂ ਵਿੱਚ ਕੀ ਸਮੱਸਿਆ ਆ ਰਹੀ ਹੈ ਅਤੇ ਹੁਣ ਤੱਕ ਕੀ ਇਲਾਜ ਕਰ ਦਿੱਤਾ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by Gurpreet Singh
Punjab
29-03-2022 04:34 PM
ਗੁਰਪ੍ਰੀਤ ਜੀ ਆਪਣਾ ਸਵਾਲ ਵਿਸਥਾਰ ਵਿਚ ਪੁਛੋ ਕੀ ਤੁਸੀਂ coldstore ਬਣਾਉਣ ਬਾਰੇ ਜਾਣਕਾਰੀ ਲੈਣਾ ਚਾਉਂਦੇ ਹੋ ਜਾ ਫੇਰ ਆਪਣੇ ਨਜ਼ਦੀਕੀ coldstore ਬਾਰੇ ਪਤਾ ਕਰਨਾ ਚਾਹੁੰਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਪੂਰੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

Posted by Bachittar Singh
Punjab
29-03-2022 04:02 PM
bachittar ji apne amb de bootey di photo bhejo te eh v daso vi tuhanu ki dikkkat aa rahi hai us hisab nal hi tuhanu sahi jankari diti ja sakdi hai. dhanwaad.

Posted by inderpal
Punjab
29-03-2022 03:41 PM
Inderpal ji iss nal calf di jldi growth hundi ha jo ohh khurak khande hai ohh sahi trike nal hajam ho ke sarir nu lgdi hai ate kamjori duur rehndi hai ate bache jldi tyar ho jande hai.

Posted by Bikerjeet Singh
Punjab
29-03-2022 03:03 PM
ਬਿਕਰਜੀਤ ਜੀ, ਪਪੀਤਾ ਦੇ ਬੂਟਿਆਂ ਲਈ ਤੁਸੀ ਸੁਰਿੰਦਰ ਸਿੰਘ ਜੀ ਨਾਲ 9876167276 ਸੰਪਰਕ ਕਰ ਸਕਦੇ ਹੋ। ਧੰਨਵਾਦ।

Posted by Gursewak Singh
Punjab
29-03-2022 02:53 PM
ਗੁਰਸੇਵਕ ਜੀ, ਜੈਵਿਕ ਖਾਦਾਂ ਕਈ ਤਰ੍ਹਾਂ ਦੀਆ ਹੁੰਦੀਆਂ ਹਨ , ਜਿਵੇ ਕਿ ਰੂੜੀ ਦੀ ਖਾਦ, ਵਰਮੀਕੰਪੋਸਟ , ਮੁਰਗੀਆਂ ਦੀ ਖਾਦ , ਸਰੋ ਦੀ ਖੱਲ ਆਦਿ, ਤੁਸੀ ਆਪਣੀ ਉਪਲਬਧਤਾ ਅਨੁਸਾਰ ਕੋਈ ਵੀ ਖਾਦ ਵਰਤ ਸਕਦੇ ਹੋ ਜੀ ਅਤੇ ਇਸ ਤੋਂ ਇਲਾਵਾ ਕੇ ਤੁਹਾਡੇ ਕੋਲ ਕੋਈ ਵੀ ਜੈਵਿਕ ਖਾਦ ਉਪਲਬਧ ਨਾ ਹੋਵੇ ਤਾ ਤੁਸੀ ਹਰੀ ਖਾਦ ਜਿਵੇ ਕਿ ਸਣ , ਜੰਤਰ ਆਦਿ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।

Posted by ladi malik malik
Punjab
29-03-2022 02:47 PM
Ladi ji feed vich alag alag companies walo alag trike nal chijja mix krke feed tyar kitia jandia ha jo dudh walia pashua lai alag, bachia lai alag ate heifer lai alag hunda hai baki feed vich lagbhag protein21%, Crude fat 4%, Crude fiber 12% tak hunda hai .

Posted by Gursewak Singh
Punjab
29-03-2022 02:39 PM
ਗੁਰਸੇਵਕ ਜੀ, ਕਿਰਪਾ ਕਰਕੇ ਤੁਸੀ ਇਸ ਨੰਬਰ ਲਈ ਦੁਬਾਰਾ ਕੋਸ਼ਿਸ਼ ਕਰੋ, ਕਈ ਵਾਰ ਨੈਟਵਰਕ ਘੱਟ ਹੋਣ ਕਾਰਨ ਨੰਬਰ ਮਿਲਣ ਵਿਚ ਸੱਮਸਿਆ ਆ ਸਕਦੀ ਹੈ। ਧੰਨਵਾਦ।

Posted by Gursewak Singh
Punjab
29-03-2022 02:37 PM
ਗੁਰਸੇਵਕ ਜੀ, ਤੁਹਾਡੇ comments ਦੇ ਜਵਾਬ ਦੇ ਦਿੱਤੇ ਗਏ ਹਨ ਜੀ। ਧੰਨਵਾਦ।

Posted by Gurbhej Singh
Punjab
29-03-2022 01:03 PM
ਗੁਰਭੇਜ ਜੀ ਸਹੀ ਜਾਣਕਾਰੀ ਲਈ ਆਪਣੇ ਬੂਟੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਵੈਸੇ ਨਿਮਬੂ ਫਟਣ ਦਾ ਮੁਖ ਕਾਰਣ ਜਦੋ ਆਪਾਂ ਸੋਕੇ ਬਾਅਦ ਪਾਣੀ ਲਾਈਏ ਉਦੋਂ ਜਿਆਦਾ ਫ਼ਟ ਦੇ ਹਨ । ਧੰਨਵਾਦ।
Posted by Lakhwinder Singh
Punjab
29-03-2022 12:48 PM
ਲਖਵਿੰਦਰ ਜੀ, ਵਰਮੀਕੰਪੋਸਟ ਲੈਣ ਲਈ ਤੁਸੀ ਰਮਨਦੀਪ ਜੀ - 94176 17718 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

















.jpg)




