Experts Q&A Search

Posted by kk
Punjab
31-03-2022 07:53 AM
Punjab
03-31-2022 11:43 AM
kk ਜੀ ਕਿਰਪਾ ਆਪਣੀ ਮੱਕੀ ਦੀ ਫੋਟੋ ਭੇਜੋ ਜਾ ਫੇਰ ਸੁੰਡੀ ਦੀ ਫੋਟੋ ਭੇਜੋ ਜਾ ਸੁੰਡੀ ਦਾ ਨਾਮ ਦੱਸੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Posted by ram Kumar
Uttar Pradesh
31-03-2022 07:49 AM
Maharashtra
03-31-2022 11:16 AM
ram ji kirpya apne podhe ki photo bheje us hisab se hi apko sahi jankari di ja sakti hai.dhanyawad.
Posted by vikash Kumar
Uttar Pradesh
31-03-2022 07:12 AM
Uttar Pradesh
03-31-2022 11:37 AM
vikash ji dekhne mein to yeh podha thik lag rha hai agar isme koi preshani hai to kirpya ap uski photo nazdeek se bheje us hisab se apko sahi jankari di ja sakegi. dhanyawad.
Posted by SUKHDEEP
Haryana
31-03-2022 06:55 AM
Maharashtra
03-31-2022 11:39 AM
sukhdeep ji kirpya apna swal visthar se btaye aur photo bhi clear bheje tan jo apko us hisab se sahi jankari di ja sake. dhanyawad.
Posted by ਜਗਜੀਤ ਸਿੰਘ
Punjab
31-03-2022 06:51 AM
Punjab
03-31-2022 10:03 AM
ਜਗਜੀਤ ਜੀ ਤੁਸੀ ਉਹਨਾਂ ਨੂੰ Vivliv liquid 50ml ਰੋਜਾਨਾ ਦੇਣਾ ਸੂਰ ਕਰੋ ਅਤੇ ਉਹਨਾਂ ਨੂੰ ਬਰਸੀਮ ਬਿਨਾ ਫੰਗਸ ਤੋਂ ਪਾਓ ਕਿਉਕਿ ਖਰਾਬ ਅਤੇ ਗਲਿਆ ਚਾਰਾ ਪਸ਼ੂਆਂ ਨੂੰ ਖਿਲਾਉਣ ਕਰਕੇ ਇਹ ਸਮੱਸਿਆ ਹੋ ਜਾਂਦੀ ਹੈ
Posted by Gursewak Singh
Punjab
31-03-2022 06:47 AM
Punjab
03-31-2022 11:05 AM
ਗੁਰਸੇਵਕ ਜੀ ਇਸ ਅਵਸਥਾ ਵਿਚ ਵੈਸੇ ਤਾਂ ਕੋਈ ਵੀ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਜੇ ਕੋਈ ਦਿੱਕਤ ਹੈ ਤਾਂ ਤੁਸੀਂ ਪੁੱਛ ਸਕਦੇ ਹੋ। ਧੰਨਵਾਦ
Posted by jassi
Haryana
31-03-2022 05:52 AM
Punjab
03-31-2022 03:03 PM
जस्सी जी आप मक्की के लिए HQPM 7, HM 13, PUSA HM 8, ADV 9293, JC 4, किस्मो की वरतो कर सकते है। हरे चारे के लिए आप J 1007, Pioneer 1844, African Tall की वरतो कर सकते है। मूंग में आप SML 1827, SML 832 की वरतो कर सकते है। धन्यवाद।
Posted by shivam sirohi
Uttar Pradesh
31-03-2022 05:30 AM
Uttar Pradesh
03-31-2022 10:24 AM
शिवम् जी, भिंडी के पौधे के लिए आप 70gm emamectin benzoatej या फिर 100ml fenvalerate प्रति एकड़ में 100 से 125 लीटर पानी में घोल कर स्प्रे कर सकते हैं। धन्यवाद
Posted by shivam sirohi
Uttar Pradesh
31-03-2022 05:26 AM
Uttar Pradesh
03-31-2022 11:14 AM
शिवम् जी यह leaf curl बीमारी के लक्षण लग रहे हैं जो कि रस चूसक कीट की वजह से फैलती है इसकी रोकथाम के लिए आप thiamethoxam 1gm 5 लीटर पानी के हिसाब से प्रयोग करें। धन्यवाद
Posted by Rajesh Kurmi
Uttar Pradesh
31-03-2022 03:56 AM
Punjab
04-02-2022 01:13 PM
राजेश जी आप गन्ने की किसम Co 15023 के बीज के लिए KVK से संपर्क कर सकते है। दूसरा आप लखवीर सिंह -099180-60798 से संपर्क कर सकते है। धन्यवाद। Krishi Vigyan Kendra, Address -Dhamaura, Post Dhamaura, Distt. Rampur– (U.P.) Tel. No.: 9719244864.
Posted by Rajesh Kurmi
Uttar Pradesh
31-03-2022 03:53 AM
Punjab
04-01-2022 09:21 AM
राजेश जी आप एचएफ बछड़ी लेने के लिए प्रतीक 9936286478 Model Dairy Farm से संपर्क कर सकते है।
Posted by Aashay
Maharashtra
31-03-2022 02:33 AM
Punjab
03-31-2022 03:24 PM
आशय जी यदि आप साइलेज और चारा चाहते है तो आप 9552378771 पर हर्षित कुमार से संम्पर्क कर सकते हैं। धन्यवाद
Posted by Nikhil
Punjab
30-03-2022 11:12 PM
Punjab
03-31-2022 09:11 AM
Nikhil ji, pioneer 1899 pakkan layi 90-95 din takk le sakdi hai, tuhadi fasal 20 july tak tyar ho jawegi. dhanwad.
Posted by Rajnesh sharma
Uttar Pradesh
30-03-2022 10:02 PM
Maharashtra
03-31-2022 12:23 PM
जस्सी जी आप मक्की के लिए HQPM 7, HM 13, PUSA HM 8, ADV 9293, JC 4, किस्मो की वरतो कर सकते है। हरे चारे के लिए आप J 1007, Pioneer 1844, African Tall की वरतो कर सकते है। मूंग में आप SML 1827, SML 832 की वरतो कर सकते है। धन्यवाद।
Posted by Sewak Bhullar
Punjab
30-03-2022 09:20 PM
Punjab
03-31-2022 09:18 AM
ਸੇਵਕ ਜੀ, ਜੇਕਰ ਤੁਹਾਡੀ ਫ਼ਸਲ ਵਿਚ ਪਤਾ ਮਰੋੜ ਦੇ ਲੱਛਣ ਇਕ ਜਾਂ ਦੋ ਬੂਟਿਆਂ ਵਿਚ ਨਜਰ ਆ ਰਹੇ ਹਨ ਤਾਂ ਤੁਸੀ ਬੂਟਿਆਂ ਨੂੰ ਪੁੱਟ ਕੇ ਖੇਤ ਵਿੱਚੋ ਬਾਹਰ ਸਕਦੇ ਹੋ, ਜੇਕਰ ਲੱਛਣ ਜ਼ਿਆਦਾ ਹਨ ਤਾਂ 1-2 ml Imidacloprid ਪ੍ਰਤੀ ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ। ਧੰਨਵਾਦ।
Posted by Hardeep singh
Punjab
30-03-2022 09:14 PM
Punjab
03-31-2022 10:00 AM
ਹਰਦੀਪ ਜੀ ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ ਤੁਸੀ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 302 -ਈ ਦੂਜੀ ਮੰਜਿਲ, ਮਿੰਨੀ ਸਕੱਤਰੇਤ ਨਵੀਂ ਬਿਲਡਿੰਗ, ਬਠਿੰਡਾ 0164-2240645 ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਅਗਲੀ ਟ੍ਰੇਨਿੰਗ ਵਾਰੇ ਜਾਣਕਾਰੀ ਮਿਲ ਜਾਵੇਗੀ.
Posted by Gursewak Singh
Punjab
30-03-2022 08:27 PM
Punjab
03-31-2022 11:36 AM
ਗੁਰਸੇਵਕ ਜੀ, ਤੁਸੀ ਕੇਲੇ ਦੀ G9 ਕਿਸਮ ਦੇ ਬੂਟਿਆਂ ਲਈ Netrapal singh ਜੀ ਨਾਲ 9917059405 ਸੰਪਰਕ ਕਰ ਸਕਦੇ ਹੋ। ਧੰਨਵਾਦ।
Posted by Gursewak Singh
Punjab
30-03-2022 08:26 PM
Punjab
03-31-2022 09:21 AM
ਗੁਰਸੇਵਕ ਜੀ, ਤੁਸੀ ਚੈਰੀ ਦੇ ਬਾਰੇ ਕਿ ਜਾਣਕਾਰੀ ਲੈਣਾ ਚਾਹੁੰਦੇ ਹੋ, ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਵਿਚ ਪੁੱਛੋਂ, ਤਾਂ ਜੋ ਜਾਣਕਾਰੀ ਚੰਗੀ ਤਰਾਂ ਦਿਤੀ ਜਾ ਸਕੇ। ਧੰਨਵਾਦ।
Posted by Gursewak Singh
Punjab
30-03-2022 08:25 PM
Punjab
03-31-2022 11:52 AM
ਗੁਰਸੇਵਕ ਜੀ, PAU ਵੱਲੋ ਬਦਾਮ ਦੀ ਖੇਤੀ ਦੀ ਸਿਫਾਰਿਸ਼ ਪੰਜਾਬ ਵਿਚ ਨਹੀਂ ਕੀਤੀ ਜਾਂਦੀ , ਕਿਉਕਿ ਪੰਜਾਬ ਦਾ ਵਾਤਾਵਰਨ ਇਸ ਦੇ ਜ਼ਿਆਦਾ ਅਨੁਕੂਲ ਨਹੀਂ ਹੈ , ਪਰ ਜੇ ਕੋਈ ਕਿਸਾਨ ਇਸ ਦੀ ਖੇਤੀ ਕਰ ਰਿਹਾ ਹੈ ਤਾ ਤੁਸੀ ਉਸ ਦੇ ਖੇਤ ਜਾ ਕੇ ਚੰਗੀ ਤਰ੍ਹਾਂ ਜਾਂਚ ਕਰ ਕੇ ਉਸ ਕਿਸਾਨ ਤੋਂ ਬੂਟੇ ਲੈ ਕੇ ਇਸ ਦੀ ਖੇਤੀ ਸ਼ੁਰੂ ਕਰ ਸਕਦੇ ਹੋ ਜੀ। ਧੰਨਵਾਦ।
Posted by Gursewak Singh
Punjab
30-03-2022 08:22 PM
Punjab
03-31-2022 11:48 AM
ਗੁਰਸੇਵਕ ਜੀ, Copper oxychloride ਕਰਨ ਤੋਂ 5-7 ਦਿਨ ਬਾਅਦ ਦਵਾਈ ਦਾ ਅਸਰ ਹੋ ਜਾਂਦਾ ਹੈ ਅਤੇ ਇਸ ਬਿਮਾਰੀ ਦੀ ਰੋਕਥਾਮ ਹੋਣੀ ਸ਼ੁਰੂ ਹੋ ਜਾਵੇਗੀ ਜੀ। ਧੰਨਵਾਦ।
Posted by Kapil bhadu
Haryana
30-03-2022 07:52 PM
Punjab
03-31-2022 11:45 AM
Kapil ji, kendr sarkar ki tarf se is trah ki koi bhi scheme abhi tak jaari nahi ki gyi hai . Dhnyvaad .
Posted by soji lal yogi
Rajasthan
30-03-2022 07:48 PM
Rajasthan
03-31-2022 09:26 AM
soji lal yogi ji, mungfali ki bijayi june- july ke mahine mai ki jati hai. app iski bijayi ke liye RS 1, RSB 103-87, RG 510 (Raj Mungphali), Girnar 2, TG 37 A aur RG 425 (Raj Durga) addi kisamo ki kashat kar sakte hai. dhanywad.
Posted by Pawar
Uttar Pradesh
30-03-2022 07:31 PM
Haryana
03-31-2022 12:00 PM
Pawar ji, aap 70kg urea aur 125 SSP khaad bijai ke sme daal sakte hai aur 70 kg urea doosre paani ke baad aur 70 kg urea 4th paani ke baad de sakte hai . Dhnyvaad .
Posted by Amarjit Singh
Haryana
30-03-2022 05:42 PM
Punjab
03-30-2022 06:31 PM
ਅਮਰਜੀਤ ਜੀ ਯੂਨੀਵਰਸਿਟੀ ਵਲੋਂ ਇਕ ਏਕੜ ਦੀ ਪਨੀਰੀ ਦੇ ਲਈ 8 ਕਿਲੋ ਬੀਜ ਦੀ ਵਰਤੋਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ 2.5 - 3 ਮਰਲੇ ਜਗਾਹ ਵਿਚ ਇਸਦੀ ਪਨੀਰੀ ਬੀਜੀ ਜਾਂਦੀ ਹੈ। ਪਰ ਕਿਸਾਨ ਵੀਰ ਇਕ ਏਕੜ ਲਈ 3-4 kg ਬੀਜ ਦੀ ਪਨੀਰੀ ਬੀਜ ਦੇ ਹਨ। ਇਕ ਮਰਲੇ ਵਿਚ 2kg ਦੀ ਵਰਤੋਂ ਕੀਤੀ ਜਾਂਦੀ ਹੈ ਤੇ 2 ਮਰਲੇ ਦੀ ਪਨੀਰੀ 1 ਏਕੜ ਵਿਚ ਲੱਗਦੀ ਹੈ ਅਤੇ ਸਿੱਧੀ ਬਿਜਾਈ ਲਈ 7-8 kg ਬੀਜ ਨੂੰ ਪ੍ਰਤੀ ਏਕੜ ਦੇ ਹਿਸਾਬ ਨਾ.... (Read More)
ਅਮਰਜੀਤ ਜੀ ਯੂਨੀਵਰਸਿਟੀ ਵਲੋਂ ਇਕ ਏਕੜ ਦੀ ਪਨੀਰੀ ਦੇ ਲਈ 8 ਕਿਲੋ ਬੀਜ ਦੀ ਵਰਤੋਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ 2.5 - 3 ਮਰਲੇ ਜਗਾਹ ਵਿਚ ਇਸਦੀ ਪਨੀਰੀ ਬੀਜੀ ਜਾਂਦੀ ਹੈ। ਪਰ ਕਿਸਾਨ ਵੀਰ ਇਕ ਏਕੜ ਲਈ 3-4 kg ਬੀਜ ਦੀ ਪਨੀਰੀ ਬੀਜ ਦੇ ਹਨ। ਇਕ ਮਰਲੇ ਵਿਚ 2kg ਦੀ ਵਰਤੋਂ ਕੀਤੀ ਜਾਂਦੀ ਹੈ ਤੇ 2 ਮਰਲੇ ਦੀ ਪਨੀਰੀ 1 ਏਕੜ ਵਿਚ ਲੱਗਦੀ ਹੈ ਅਤੇ ਸਿੱਧੀ ਬਿਜਾਈ ਲਈ 7-8 kg ਬੀਜ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ। ਧੰਨਵਾਦ।
Posted by PRAVEEN
Karnataka
30-03-2022 05:31 PM
Maharashtra
03-30-2022 06:35 PM
प्रवीण जी यह तत्व की कमी के कारण है, आप NPK 191919 1kg प्रति एकड़ फसल पर स्प्रे कर सकते हैं, 2 से 3 दिन के बाद आप mancozeb और M45 2.5-3gm प्रति 1 लीटर पानी के हिसाब से फसल पर स्प्रे कर सकते हैं। धन्यवाद
Posted by ਗੁਰਪਿਆਰ ਸਿੰਘ
Punjab
30-03-2022 05:30 PM
Punjab
03-30-2022 06:05 PM
ਗੁਰਪਿਆਰ ਜੀ ਤੁਸੀਂ ਨਰਮੇ ਦੇ ਬੀਜ ਜਿਵੇ Rasi 773, Rasi 776, Rasi 926, US 81, US 71, Sim Sim, Shriram 6588, 6488 ਆਦਿ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by major singh
Punjab
30-03-2022 05:13 PM
Punjab
03-31-2022 09:58 AM
ਮੇਜਰ ਜੀ ਸੂਰ ਪਾਲਣ ਦਾ ਫਾਰਮ ਲੋਕਾਂ ਦੇ ਰਿਹਾਇਸ਼ੀ ਇਲਾਕੇ ਤੋਂ 500 ਮੀਟਰ ਦੀ ਦੂਰੀ ਤੇ ਹੋਣਾ ਚਾਹੀਦਾ ਹੈ .
Posted by Sajid
Jammu & Kashmir
30-03-2022 04:58 PM
Punjab
03-31-2022 09:57 AM
साजिद जी आप इन्हे वाट्सअप पर भी मैसेज कर सकते हैं और बात कर सकते हैं इनके इलावा आप गुरशरण सिंह 9814553184 के साथ संम्पर्क कर सकते है।
Posted by Harkirat singh
Punjab
30-03-2022 04:52 PM
Punjab
03-30-2022 05:15 PM
ਹਰਕੀਰਤ ਜੀ Dragon fruit ਦੀ ਅੱਜ ਦੇ ਸਮੇ ਵਿਚ ਮਾਰਕੀਟ ਵਿਚ ਕਾਫੀ ਡਿਮਾਂਡ ਹੈ | ਇਹ ਫ਼ਸਲ ਦੀ ਮਾੜੀ ਜਮੀਨ ਤੇ ਤਾਪਮਾਨ ਸਹਾਰਨ ਦੀ ਸਮਰੱਥਾ ਵੀ ਕਾਫੀ ਚੰਗੀ ਹੈ | ਰੇਤਲੀ ਮੈਰਾ ਮਿੱਟੀ ਇਸ ਦੀ ਕਾਸ਼ਤ ਲਈ ਕਾਫੀ ਢੁਕਵੀਂ ਹੈ। ਹੇਲੋਸੇਰ੍ਸ ਅੰਡਾਟਾਸ ਤੇ ਹੇਲੋਸੇਰ੍ਸ ਪੋਲੀਰਾਈਜਸ ਇਸਦੀਆਂ ਪ੍ਰਚਲਿਤ ਕਿਸਮਾਂ ਹਨ | ਇਸ ਦੇ ਬੂਟੇ ਕਟਿੰਗ ਰਾਹੀਂ ਲਾਏ ਜਾਂਦੇ ਹਨ , ਜਿਸ ਦੀ ਲੰਬਾਈ ਆਮ ਤੌਰ ਤੇ 20 cm ਹੁੰਦੀ ਹੈ |.... (Read More)
ਹਰਕੀਰਤ ਜੀ Dragon fruit ਦੀ ਅੱਜ ਦੇ ਸਮੇ ਵਿਚ ਮਾਰਕੀਟ ਵਿਚ ਕਾਫੀ ਡਿਮਾਂਡ ਹੈ | ਇਹ ਫ਼ਸਲ ਦੀ ਮਾੜੀ ਜਮੀਨ ਤੇ ਤਾਪਮਾਨ ਸਹਾਰਨ ਦੀ ਸਮਰੱਥਾ ਵੀ ਕਾਫੀ ਚੰਗੀ ਹੈ | ਰੇਤਲੀ ਮੈਰਾ ਮਿੱਟੀ ਇਸ ਦੀ ਕਾਸ਼ਤ ਲਈ ਕਾਫੀ ਢੁਕਵੀਂ ਹੈ। ਹੇਲੋਸੇਰ੍ਸ ਅੰਡਾਟਾਸ ਤੇ ਹੇਲੋਸੇਰ੍ਸ ਪੋਲੀਰਾਈਜਸ ਇਸਦੀਆਂ ਪ੍ਰਚਲਿਤ ਕਿਸਮਾਂ ਹਨ | ਇਸ ਦੇ ਬੂਟੇ ਕਟਿੰਗ ਰਾਹੀਂ ਲਾਏ ਜਾਂਦੇ ਹਨ , ਜਿਸ ਦੀ ਲੰਬਾਈ ਆਮ ਤੌਰ ਤੇ 20 cm ਹੁੰਦੀ ਹੈ | ਇਹ ਕਟਿੰਗ ਕਿਸਾਨ ਨੂੰ ਉਸਦੇ ਏਰੀਏ ਵਿਚ ਡਰੈਗਨਫਰੂਟ ਦੀ ਖੇਤੀ ਕਰ ਰਹੇ ਅਗ੍ਹਾਂਵਾਧੂ ਕਿਸਾਨ ਜਿਵੇ ਕਿ (ਅਮਨਦੀਪ ਸਿੰਘ) ਜੀ ਤੋਂ ਤਕਰੀਬਨ 70 ਰੁਪਏ /ਕਟਿੰਗ ਦੇ ਹਿਸਾਬ ਨਾਲ ਲਏ ਜਾ ਸਕਦੇ ਹਨ |ਬੂਟਿਆਂ ਨੂੰ ਆਮ ਤੌਰ ਤੇ 2x2 ਮੀਟਰ ਦੇ ਫਾਸਲੇ ਤੇ ਲਾਇਆ ਜਾਂਦਾ ਹੈ ਅਤੇ ਇਸ ਦੀ ਸਫਲ ਖੇਤੀ ਲਈ ਪੌਦਿਆਂ ਨੂੰ ਕੰਕਰੀਟ ਦੇ ਪਿੱਲਰਾਂ ਨਾਲ ਸਹਾਰਾ ਦੇਣਾ ਪੈਂਦਾ ਹੈ ਤੇ ਛੋਟੇ ਬੂਟਿਆਂ ਨੂੰ ਪਿੱਲਰਾਂ ਨਾਲ ਬੰਨ ਕੇ ਰੱਖਣਾ ਹੁੰਦਾ ਹੈ | ਇਹ ਇੱਕ ਘੱਟ ਪਾਣੀ ਲੈਣ ਵਾਲੀ ਫ਼ਸਲ ਹੈ ਪਰ ਚੰਗੀ ਪੈਦਾਵਾਰ ਲੈਣ ਲਈ ਹਫਤੇ ਬਾਅਦ ਦਿੱਤਾ ਜਾ ਸਕਦਾ ਹੈ | ਪਹਿਲੇ ਸਾਲ ਬੂਟਿਆਂ ਅਤੇ ਪਿੱਲਰਾਂ ਦਾ ਕੁੱਲ ਖਰਚਾ 5ਲੱਖ ਦੇ ਕਰੀਬ ਆ ਜਾਂਦਾ ਹੈ|ਫੁੱਲ ਆਉਣ ਤੋਂ ਪਹਿਲਾ 70 g ਯੂਰੀਆ ,90g DAP , 40 g MOP / ਬੂਟੇ ਦੇ ਹਿਸਾਬ ਨਾਲ ਪਾਓ ਤੇ ਫੁੱਲ ਆਉਣ ਤੋਂ ਬਾਅਦ ਯੂਰੀਆ ਘੱਟ ਤੇ ਪੋਟਾਸ਼ ਵੱਧ ਪਾਓ |ਫੁਲ ਆਉਣ ਤੋਂ 1 ਮਹੀਨੇ ਬਾਅਦ ਫਲ ਤੁੜਾਈ ਲਈ ਤਿਆਰ ਹੋ ਜਾਂਦਾ ਹੈ | ਇਸਦਾ ਮੰਡੀਕਰਨ ਲੋਕਲ ਮੰਡੀਆਂ ਤੇ ਵੱਡੇ ਸ਼ਹਿਰਾਂ ਦੀਆ ਮੰਡੀਆਂ ਵਿਚ ਵੀ ਕੀਤਾ ਜਾ ਸਕਦਾ ਹੈ | ਤੀਸਰੇ ਸਾਲ ਤੋਂ ਬਾਅਦ ਇਸ ਫਲ ਤੋਂ ਔਸਤਨ 3 ਲੱਖ/ਸਲਾਨਾ ਦੀ ਆਮਦਨ ਮੰਡੀ ਦੇ ਰੇਟ ਮੁਤਾਬਿਕ ਲਈ ਜਾ ਸਕਦੀ ਹੈ| ਧੰਨਵਾਦ |
Posted by Manpreet Singh
Punjab
30-03-2022 04:31 PM
Punjab
03-31-2022 09:55 AM
ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਇਸਦੇ ਲਈ ਜਰੂਰੀ ਹੈ ਕੀ ਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ, ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰਸ) ਅਤੇ ਪੋਲਨ ਮਿਲਦਾ ਹੈ ਜੋ ਕਿ ਮੱਖੀਆਂ ਦੀ ਖੁਰਾਕ ਹੁੰਦੇ ਹਨ ਵਾਧੂ ਸ਼ਹਿਦ ਇਕੱਠਾ ਕਰਨ ਲਈ ਫੁੱਲਾਂ ਵਾਲੀਆਂ ਮੁੱਖ ਫ.... (Read More)
ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਇਸਦੇ ਲਈ ਜਰੂਰੀ ਹੈ ਕੀ ਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ, ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰਸ) ਅਤੇ ਪੋਲਨ ਮਿਲਦਾ ਹੈ ਜੋ ਕਿ ਮੱਖੀਆਂ ਦੀ ਖੁਰਾਕ ਹੁੰਦੇ ਹਨ ਵਾਧੂ ਸ਼ਹਿਦ ਇਕੱਠਾ ਕਰਨ ਲਈ ਫੁੱਲਾਂ ਵਾਲੀਆਂ ਮੁੱਖ ਫਸਲਾਂ ਸਰ੍ਹੋਂ, ਤੋਰੀਆ, ਰਾਇਆ, ਗੋਭੀ ਸਰ੍ਹੋਂ, ਸਫੈਦਾ, ਬਰਸੀਮ, ਸੂਰਜਮੁਖੀ, ਲੀਚੀ, ਅਰਹਰ, ਟਾਹਲੀ, ਕਪਾਹ/ਨਰਮਾ ਆਦਿ ਹਨ ਜਿਨ੍ਹਾਂ ਇਲਾਕਿਆਂ ਵਿਚ ਇਹ ਫੁੱਲ-ਫੁਲਾਕੇ ਦੇ ਸੋਮੇ ਸਮੇਂ-ਸਮੇਂ ਸਿਰ ਮਿਲਦੇ ਹਨ, ਉਨ੍ਹਾਂ ਇਲਾਕਿਆਂ ਵਿਚ ਇਸ ਧੰਦੇ ਨੂੰ ਬਹੁਤ ਕਾਮਯਾਬੀ ਨਾਲ ਅਪਣਾਇਆ ਜਾ ਸਕਦਾ ਹੈ ਇਸ ਵਿੱਚ 100 ਮੱਖੀ ਦੇ ਬਕਸਿਆ ਤੋਂ ਤੁਸੀਂ ਔਸਤਨ 25000-30000 ਤੱਕ ਦਾ ਮੁਨਾਫਾ ਲੈ ਸਕਦੇ ਹੋਂ ਸ਼ੁਰੁਆਤ ਵਿੱਚ ਜੇਕਰ ਤੁਸੀਂ 100 ਬਕਸਿਆ ਨਾਲ ਕੰਮ ਸ਼ੁਰੂ ਕਰਦੇ ਹੋ ਤਾਂ ਔਸਤਨ 4-5 ਲੱਖ ਤੱਕ ਖਰਚਾ ਆਉਦਾ ਹੈ ਤੁਸੀ ਆਪਣੇ ਬੱਜਟ ਦੇ ਹਿਸਾਬ ਨਾਲ ਬਕਸਿਆ ਦੀ ਗਿਣਤੀ ਘੱਟ- ਵੱਧ ਵੀ ਕਰ ਸਕਦੇ ਹੋਂ ਬਾਕੀ ਜੇਕਰ ਇਸਦੀ ਟ੍ਰੇਨਿੰਗ ਲੈਕੇ ਸ਼ੁਰੂ ਕਰੋ ਤਾਂ ਵਧੀਆ ਰਹੇਗਾ. ਬਾਕੀ ਹੋਰ ਜਾਣਕਾਰੀ ਲਈ ਤੁਸੀ ਮੇਰੇ ਨਾਲ ਇਸ ਨੰਬਰ +91 94174 23111 ਤੇ ਸੰਪਰਕ ਕਰ ਸਕਦੇ ਹੋ
Posted by Manpreet Singh
Punjab
30-03-2022 04:30 PM
Haryana
03-31-2022 09:53 AM
ਖਰਗੋਸ਼ ਪਾਲਣ ਲਈ ਤੁਸੀ ਕੰਪਨੀਆਂ ਨਾਲ ਕੋਨਟਰੈਕਟ ਕਰ ਸਕਦੇ ਹੋਂ। ਇਸ ਦੀ ਸ਼ੁਰੂਆਤ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ । ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ । ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ । ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ । ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾ.... (Read More)
ਖਰਗੋਸ਼ ਪਾਲਣ ਲਈ ਤੁਸੀ ਕੰਪਨੀਆਂ ਨਾਲ ਕੋਨਟਰੈਕਟ ਕਰ ਸਕਦੇ ਹੋਂ। ਇਸ ਦੀ ਸ਼ੁਰੂਆਤ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ । ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ । ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ । ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ । ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ। ਇਹ ਲੱਗਭੱਗ 3 ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ। ਤੁਸੀ ਇਸ ਦੀ ਸ਼ੁਰੂਆਤ ਲਈ ਪੈਰਾਡਾਈਜ਼ ਕੰਪਨੀ ਨਾਲ ਸੰਪਰਕ ਕਰ ਸਕਦੇ ਹੋਂ ਜਿੰਨਾਂ ਦਾ ਸੰਪਰਕ ਨੰਬਰ 9466419455 ਤੇ ਸੰਪਰਕ ਕਰ ਸਕਦੇ ਹੋਂ।
Posted by om kumar
Punjab
30-03-2022 04:28 PM
Punjab
03-30-2022 04:48 PM
Om kumar ji march mahine da PAU kisan mela lang chuka hai. Eh mela 24-25 march nu si. Te eh mela virtual lgya si. Dhanwad.
Posted by Bikramjit singh
Punjab
30-03-2022 03:41 PM
Punjab
03-31-2022 09:52 AM
Bikramjit ji jekar ohh phone nhi chukk rhe hai tan tuci ditte hoye address te jaa ke training wala farm bhar skde ho ate agli training kr skde ho ja fir tuci Sandeep 9317517763, 9991606387 SR Commercial Goat Farm nal sampark kr skde ho ehh apne farm te training krwaunde ha ate training certificate dinde hai tuci ehna nal bhi gal krke pta kr skde ho.
Posted by rajveer
Punjab
30-03-2022 03:08 PM
Punjab
03-31-2022 09:50 AM
tuci ohna di khurak da pura dian rakho tuci ohna nu Lastoa vaccine peen wali pani vich ja fir ohna eyes vich ja nose vich drops paa ke skde ho ate ohna nu Brotone liquid 20ml/100birds de hisab nal dena suru kro.
Posted by Vamshi Pervala
Telangana
30-03-2022 02:38 PM
Maharashtra
03-31-2022 12:25 PM
Vamshi जी celtis peniculata का आम नाम Tipewood है। धन्यवाद
Posted by Maninder Singh
Punjab
30-03-2022 02:00 PM
Punjab
03-30-2022 04:39 PM
ਮਨਿੰਦਰ ਜੀ ਅਚਾਰ ਵਾਸਤੇ ਤੁਸੀਂ ਮੱਕੀ ਦੀਆ ਕਿਸਮਾਂ ਜਿਵੇ J-1007, J-1006, African Tall, Pioneer 1844 ਆਦਿ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by Harsaran Singh
Punjab
30-03-2022 12:24 PM
Punjab
03-30-2022 04:46 PM
ਹਰਸ਼ਰਨ ਜੀ ਭਿੰਡੀ ਦੀ ਫ਼ਸਲ ਵਿਚ ਸੋਕਾ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਇਸ ਨਾਲ ਸ਼ੁਰੂਆਤ ਵਿੱਚ ਪੁਰਾਣੇ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਬਾਅਦ ਵਿੱਚ ਸਾਰੀ ਫਸਲ ਹੀ ਸੁੱਕ ਜਾਂਦੀ ਹੈ। ਇਹ ਬਿਮਾਰੀ ਫਸਲ ਤੇ ਕਿਸੇ ਵੀ ਸਮੇਂ ਹਮਲਾ ਕਰ ਸਕਦੀ ਹੈ। ਇਸਦਾ ਹਮਲਾ ਹੋਣ ਤੇ ਪੌਦੇ ਨੇੜਲੀਆਂ ਜੜ੍ਹਾਂ ਵਿੱਚ Carbendazim @2-3gram 1 ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹਨ। ਧੰਨਵਾਦ।
Posted by Shashank raj
Bihar
30-03-2022 12:15 PM
Punjab
03-30-2022 01:50 PM
Posted by Aman Saini
Punjab
30-03-2022 11:48 AM
Punjab
03-30-2022 07:21 PM
Aman ji pyaz ki fasal mein blight ke hamle ke lashan hai. Iske liye ap M45 ja Mancozeb@2.5-3gram prati 1 litre pani ke hisab se spray kar sakte hai. Dhanywad.
Posted by Devashish Patel
Uttar Pradesh
30-03-2022 11:27 AM
Punjab
03-31-2022 09:48 AM
Patel ji usko aap nazdiki doctor se janch krwayen kyuki uski janch krke hei sahi ilag ho skta hai.
Posted by GURLAL SINGH GILL
Punjab
30-03-2022 11:10 AM
Punjab
03-30-2022 05:00 PM
Gurlal ji tusi barseem vich sundi di roktham lyi Quinalphos@4ml prati 1 litre pani de hisab nal spray kar sakde han. Tusi sundi lyi Chlorantraniliprole (coragen) di varto v kar sakde han. Dhanwad.
Posted by sunil
Haryana
30-03-2022 10:38 AM
Punjab
03-30-2022 05:06 PM
सुनील जी गेहूं की फसल में सुंडी की रोकथाम के लिए आप Emamectin Benzoate 5% SG@60gm प्रति एकड़ के हिसाब से स्प्रे कर सकते हैं। धन्यवाद
Posted by Gursewak Singh
Punjab
30-03-2022 10:36 AM
Punjab
03-31-2022 11:39 AM
ਗੁਰਸੇਵਕ ਜੀ, ਇਹ ਨਿਰਭਰ ਕਰਦਾ ਹੈ ਕਿ ਤੁਸੀ ਕਿਹੜੀ ਫ਼ਸਲ ਬੀਜੀ ਹੋਈ ਹੈ ਅਤੇ ਖੁਰਾਕ ਦੀ ਮੰਗ ਕਿੰਨੀ ਹੈ , ਉਸ ਹਿਸਾਬ ਨਾਲ ਹੀ ਲੋੜ ਮੁਤਾਬਿਕ ਜੈਵਿਕ ਖਾਦਾਂ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ , ਵੈਸੇ ਇਹਨਾਂ ਦੀ ਜ਼ਿਆਦਾ ਵਰਤੋਂ ਨਾਲ ਬਹੁਤ ਨੁਕਸਾਨ ਨਹੀਂ ਹੁੰਦਾ ਕਿਉਕਿ ਇਹ ਜਮੀਨ ਦੇ ਜੈਵਿਕ ਮਾਦੇ ਵਿਚ ਵਾਧਾ ਕਰਦੀਆਂ ਹਨ। ਧੰਨਵਾਦ।
Posted by Gursewak Singh
Punjab
30-03-2022 10:32 AM
Punjab
03-30-2022 05:32 PM
ਗੁਰਸੇਵਕ ਜੀ ਟਮਾਟਰ ਦੇ ਪੱਤੇ ਰਸ-ਚੁਸਕ ਕੀਟ ਦੇ ਹਮਲੇ ਕਰਕੇ ਪੱਤੇ ਮੁੜ ਰਹੇ ਹਨ। ਇਸਦੀ ਰੋਕਥਾਮ ਲਈ ਤੁਸੀਂ ਜੈਵਿਕ ਕੀਟਨਾਸ਼ਕ ਦੀ ਸਪਰੇਅ ਕਰ ਸਕਦੇ ਹਨ। ਇਸ ਘੋਲ ਲਈ ਤੁਸੀ 3 ਕਿਲੋ ਨਿੱਮ ਦੇ ਪੱਤੇ ਅਤੇ 3 ਕਿਲੋ ਅੱਕ ਦੇ ਪੱਤਿਆਂ ਨੂੰ 10 ਲੀਟਰ ਗਾਉ ਮੂਤਰ ਦੇ ਵਿਚ ਰਲਾ ਕੇ 4 ਵਾਰ ਉਬਾਲੋ ਅਤੇ ਇਸਦਾ ਅੱਧਾ ਲੀਟਰ ਪ੍ਰਤੀ ਪੰਪ ਦੇ ਹਿਸਾਬ ਨਾਲ ਸਪਰੇ ਕਰੋ। ਦੂਜਾ ਮੁੱਢ ਤੇ ਪੱਤਿਆਂ ਉੱਪਰ ਝੁਲਸ ਰੋਗ .... (Read More)
ਗੁਰਸੇਵਕ ਜੀ ਟਮਾਟਰ ਦੇ ਪੱਤੇ ਰਸ-ਚੁਸਕ ਕੀਟ ਦੇ ਹਮਲੇ ਕਰਕੇ ਪੱਤੇ ਮੁੜ ਰਹੇ ਹਨ। ਇਸਦੀ ਰੋਕਥਾਮ ਲਈ ਤੁਸੀਂ ਜੈਵਿਕ ਕੀਟਨਾਸ਼ਕ ਦੀ ਸਪਰੇਅ ਕਰ ਸਕਦੇ ਹਨ। ਇਸ ਘੋਲ ਲਈ ਤੁਸੀ 3 ਕਿਲੋ ਨਿੱਮ ਦੇ ਪੱਤੇ ਅਤੇ 3 ਕਿਲੋ ਅੱਕ ਦੇ ਪੱਤਿਆਂ ਨੂੰ 10 ਲੀਟਰ ਗਾਉ ਮੂਤਰ ਦੇ ਵਿਚ ਰਲਾ ਕੇ 4 ਵਾਰ ਉਬਾਲੋ ਅਤੇ ਇਸਦਾ ਅੱਧਾ ਲੀਟਰ ਪ੍ਰਤੀ ਪੰਪ ਦੇ ਹਿਸਾਬ ਨਾਲ ਸਪਰੇ ਕਰੋ। ਦੂਜਾ ਮੁੱਢ ਤੇ ਪੱਤਿਆਂ ਉੱਪਰ ਝੁਲਸ ਰੋਗ ਦਾ ਹਮਲਾ ਹੈ। ਤੁਸੀਂ ਇਸਦੇ ਲਈ ਪੁਰਾਣੀ ਖੱਟੀ ਲੱਸੀ ਦੀ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Gursewak Singh
Punjab
30-03-2022 10:19 AM
Punjab
03-31-2022 12:29 PM
ਗੁਰਸੇਵਕ ਜੀ, ਸਰੋਂ ਦੀ ਖਲ ਵਿਚ ਨਾਈਟ੍ਰੋਜਨ 5.2%, ਫਾਸਫੋਰਸ 1.8% ਅਤੇ ਪੋਟਾਸ਼ ਦੀ ਮਾਤਰਾ 1.2% ਹੁੰਦੀ ਹੈ। ਧੰਨਵਾਦ।
Posted by Gursewak Singh
Punjab
30-03-2022 10:14 AM
Punjab
03-31-2022 11:31 AM
ਗੁਰਸੇਵਕ ਜੀ, ਅਜਿਹਾ ਰਸਾਇਣਕ ਖਾਦਾਂ ਵਿਚ ਹੀ ਹੁੰਦਾ ਹੈ ਕਿ ਕੋਈ ਇਕ ਤੱਤ ਹੀ ਜ਼ਿਆਦਾ ਮਾਤਰਾ ਵਿਚ ਹੋਵੇ ਜੈਵਿਕ ਖਾਦ ਕਿਸੇ ਵੀ ਇੱਕ ਖਾਸ ਤੱਤ ਲਈ ਨਹੀਂ ਹੁੰਦੀ , ਜੈਵਿਕ ਖਾਦਾਂ ਵਿਚ ਕਾਫੀ ਸਾਰੇ ਤੱਤ ਕੁਝ ਮਾਤਰਾ ਵਿਚ ਪਾਏ ਜਾਂਦੇ ਹਨ। ਇਸ ਕਰਕੇ ਹੀ ਜੈਵਿਕ ਖਾਦਾਂ ਦੀ ਮਾਤਰਾ ਰਸਾਇਣਕ ਖਾਦਾਂ ਨਾਲੋਂ ਜ਼ਿਆਦਾ ਵਰਤੀ ਜਾਂਦੀ ਹੈ। ਧੰਨਵਾਦ।
Posted by Gursewak Singh
Punjab
30-03-2022 10:13 AM
Punjab
03-31-2022 11:30 AM
ਗੁਰਸੇਵਕ ਜੀ, ਅਜਿਹਾ ਰਸਾਇਣਕ ਖਾਦਾਂ ਵਿਚ ਹੀ ਹੁੰਦਾ ਹੈ ਕਿ ਕੋਈ ਇਕ ਤੱਤ ਹੀ ਜ਼ਿਆਦਾ ਮਾਤਰਾ ਵਿਚ ਹੋਵੇ ਜੈਵਿਕ ਖਾਦ ਕਿਸੇ ਵੀ ਇੱਕ ਖਾਸ ਤੱਤ ਲਈ ਨਹੀਂ ਹੁੰਦੀ , ਜੈਵਿਕ ਖਾਦਾਂ ਵਿਚ ਕਾਫੀ ਸਾਰੇ ਤੱਤ ਕੁਝ ਮਾਤਰਾ ਵਿਚ ਪਾਏ ਜਾਂਦੇ ਹਨ। ਇਸ ਕਰਕੇ ਹੀ ਜੈਵਿਕ ਖਾਦਾਂ ਦੀ ਮਾਤਰਾ ਰਸਾਇਣਕ ਖਾਦਾਂ ਨਾਲੋਂ ਜ਼ਿਆਦਾ ਵਰਤੀ ਜਾਂਦੀ ਹੈ। ਧੰਨਵਾਦ।
Posted by Gursewak Singh
Punjab
30-03-2022 10:12 AM
Punjab
03-31-2022 11:28 AM
ਗੁਰਸੇਵਕ ਜੀ, ਅਜਿਹਾ ਰਸਾਇਣਕ ਖਾਦਾਂ ਵਿਚ ਹੀ ਹੁੰਦਾ ਹੈ ਕਿ ਕੋਈ ਇਕ ਤੱਤ ਹੀ ਜ਼ਿਆਦਾ ਮਾਤਰਾ ਵਿਚ ਹੋਵੇ ਜੈਵਿਕ ਖਾਦ ਕਿਸੇ ਵੀ ਇੱਕ ਖਾਸ ਤੱਤ ਲਈ ਨਹੀਂ ਹੁੰਦੀ , ਜੈਵਿਕ ਖਾਦਾਂ ਵਿਚ ਕਾਫੀ ਸਾਰੇ ਤੱਤ ਕੁਝ ਮਾਤਰਾ ਵਿਚ ਪਾਏ ਜਾਂਦੇ ਹਨ। ਧੰਨਵਾਦ।
Posted by ਗੁਰਪਰੀਤ ਸਿੰਘ
Punjab
30-03-2022 10:08 AM

ਗੱਲ ਕਰਦੇ ਆ ਖੇਤ ਵਿੱਚ ਬਿਨ੍ਹਾਂ ਅੱਗ ਲਗਾਏ ਬਿਨ੍ਹਾਂ ਖੇਤ ਨੂੰ ਵਾਹੇ ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਦੀ ਜੋ ਪੂਰੀ ਤਰ੍ਹਾਂ ਕਾਮਯਾਬ ਸਿੱਧ‌ ਹੋ ਰਹੀ ਹੈ, ਆਉਣ‌ ਵਾਲੇ ਸਮੇਂ ਵਿੱਚ ਇਸਦੇ ਰਕਬੇ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਵੇਗਾ, ਸਭ ਤੋ ਪਹਿਲਾਂ ਝੋਨਾ ਐਸ ਐਮ ਐਸ ਵਾਲੀ ਕੰਬਾਈਨ ਨਾਲ ਕਟਾਵੋ ਐਸ ਐਮ ਐਸ ਪਰਾਲੀ ਨੂੰ ਛੋਟੇ ਟੁਕੜੇ ਕਰਕੇ ਖਿਲਾਰ ਦੇਵੇਗਾ ਤੇ ਬਾਅਦ ਵਿੱਚ ਲੇਵਰ ਦੀ ਵੀ ਜ਼ਰੂਰਤ ਨਹੀ ਪਵੇਗੀ ਪਰਾਲੀ ਖਿਲਾਰਨ ਲਈ ਜੇ ਐਸ ਐਮ ਐਸ ਵਾਲੀ ਕੰਬਾਈਨ ਨਹੀ ਮਿਲਦੀ ਤਾ ਆਮ ਕੰਬਾਈਨ ਨਾਲ ਹੀ ਝੋਨੇ ਦੀ ਕਟਾਈ ਕਰਨ ਤੋ ਬਾਅਦ ਕੰਬਾਈਨ ਦੀ ਲੀਹਾਂ ਵਾਲੀ ਮੋਟੀ ਪਰਾਲੀ ਨੂੰ ਡੰਡੇ ਜਾਂ ਤੰਗਲੀ ਦੀ ਮਦਦ ਨਾਲ ਸੱਜੇ ਖੱਬੇ‌ ਖਿਲਾਰ ਕੇ ਜਰੂਰੀ ਖਾਦਾ ਇੱਕ‌ ਬੋਰੀ ਯੂਰੀਆ ਅਤੇ ਇੱਕ ਬੋਰੀ ਡੀ ਏ ਪੀ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਖਿਲਾਰ ਦੇਵੋ ਉਸਤੋ ਬਾਅਦ ਪ੍ਰਤੀ ਏਕੜ 45 ਕਿੱਲੋ ਕਣਕ ਦੇ ਬੀਜ਼ ਨੂੰ ਕੀਟਨਾਸ਼ਕ ਤੇ ਉੱਲੀਨਾਸ਼ਕ ਦਵਾਈਆਂ ਨਾਲ ਸੋਧ ਕੇ ਸਿੱਟਾ ਦੇ ਦੇਵੋ, ਪੂਰਬ ਪੱਛਮ ਉੱਤਰ ਦੱਖਣ ਚਾਰੇ ਪਾਸਿਓਂ ਸਿੱਟਾ ਦੇਵੋ ਤਾ ਜੋ ਖੇਤ ਵਿੱਚ ਬਰਾਬਰ ਮਾਤਰਾ ਵਿੱਚ ਬੀਜ ਦਾ ਖਿਲਰ ਸਕੇ, ਉਸਤੋ ਬਾਅਦ ਕਰਚੇ ਵੱਡਣ ਵਾਲਾ ਰੀਪਰ ਜਾਂ ਮਲਚਰ ਨੂੰ ਜਮੀਨ ਤੋ 4 ਜਾਂ 5 ਇੰਚ ਉੱਪਰ ਚੱਕ ਕੇ ਇੱਕ ਵਾਰ ਫੇਰ ਦੇਵੋ ਪਰਾਲੀ ਨੂੰ ਇੱਕ ਸਾਰ ਪੂਰੇ ਖੇਤ ਵਿੱਚ ਖਿਲਾਰ ਦੇਣਾ, ਹਰ ਕਿਸਮ ਝੋਨੇ ਵਾਲੇ ਖੇਤ ਵਿੱਚ ਇਹ ਤਕਨੀਕ ਵਰਤੀ ਜਾ ਸਕਦੀ ਹੈ, ਮਲਚਰ ਜਾ ਰੀਪਰ ਫੇਰਨ ਤੋ ਬਾਅਦ ਉਸੇ ਦਿਨ ਹਲਕਾ ਪਾਣੀ ਦੇਣਾ ਜੋ 48 ਘੰਟਿਆ ਤੋਂ ਪਹਿਲਾਂ ਖੇਤ ਜੀਰ ਜਾਵੇ ਜਾਂ ਪਾਣੀ ਨੂੰ ਖੇਤ ਵਿੱਚੋ ਕੱਢ ਦਿੱਤਾ ਜਾਵੇ ਜੇ ਪਾਣੀ ਦੋ ਦਿਨ ਤੋ ਵੱਧ ਖੜਾ ਰਿਹਾ ਤਾ ਜਰਮੀਨੇਸਨ ਘੱਟ ਹੋਵੇਗਾ ਭਾਰੀਆਂ ਜ਼ਮੀਨਾਂ ਵਿੱਚ ਜਿੱਥੇ ਖੇਤ ਜਲਦੀ ਪਾਣੀ ਨਹੀ ਜੀਰਦਾ ਉਥੇ ਸਿੱਟਾ ਦੇਣ ਤੋ ਪਹਿਲਾਂ ਸਬਸੋਆਇਲਰ ਜਰੂਰ ਲੰਘਾ ਦਿਉ ਵੱਟਾ ਵਾਲੇ ਚਾਰੇ ਪਾਸੇ ਨੇੜੇ ਨੇੜੇ ਸਬਸੋਆਇਲਰ ਜਰੂਰ ਫੇਰੋ ਡੂੰਘਾ ਰੱਖ ਕੇ ਕਿਉਂਕਿ ਆਮ ਤੌਰ ਤੇ ਵੱਟਾ ਵਾਲੇ ਪਾਸੇ ਪਾਣੀ ਜਿਆਦਾ ਖੜਦਾ ਹੈ, ‌ ਸਬਸੋਆਇਲਰ ਨਾਲ ਪਾਣੀ ਨਹੀ ਖੜੇਗਾ ਜਿਸ ਨਾਲ ਕਣਕ ਪੂਰੀ ਤਰ੍ਹਾਂ ਜਰਮੀਨੇਸਨ ਕਰੇਗੀ ਇਸ ਨਾਲ ਬਹੁਤ ਫਾਇਦਾ ਹੋਵੇਗਾ, ਬਸ ਇਸ ਤਕਨੀਕ ਵਿੱਚ ਪਹਿਲਾ ਪਾਣੀ ਹੀ ਧਿਆਨ ਨਾਲ ਲਗਾਉਣਾ 20 ਦਿਨ ਤੱਕ ਕਣਕ ਬਹੁਤ ਸੋਹਣੀ ਹੋ ਜਾਵੇਗੀ ਪੂਰਾ ਖੇਤ ਹਰਿਆਲੀ ਨਾਲ ਭਰ ਜਾਵੇਗਾ ਫਿਰ ਆਮ ਕਣਕ ਦੀ ਤਰ੍ਹਾਂ 21 ਦਿਨ ਤੇ ਪਹਿਲਾਂ ਪਾਣੀ ਦੇਣਾ ਉਸੇ ਤਰ੍ਹਾਂ ਖਾਂਦਾ ਦੇਣੀਆ ਅੱਧਾ ਬੈਗ ਯੂਰੀਆ ਜਰੂਰ ਵੱਧ ਦੇ ਸਕਦੇ ਹਾ ਸੁਰੂ ਵਿੱਚ ਕਿਉਂਕਿ ਪਰਾਲੀ ਹੋਣ ਕਰਕੇ ਕਣਕ ਪੂਰੀ ਤਰ੍ਹਾਂ ਨਾਈਟ੍ਰੋਜਨ ਨਹੀ ਲੈ ਪਾਉਦੀ ਪਰ ਯੂਰੀਆ ਆਮ ਦੀ ਤਰ੍ਹਾਂ ਢਾਈ ਬੈਗ ਹੀ ਦੇਣਾ ਨਹੀ ਇਸਦਾ ਕੱਦ ਬਹੁਤ ਲੰਮਾਂ ਹੋ ਜਾਵੇਗਾ, ਇਸ ਤਕਨੀਕ ਵਾਲੀ ਕਣਕ ਨੂੰ ਕਰੰਡ ਹੋਣ ਦਾ ਵੀ ਕੋਈ ਡਰ ਨਹੀ ਚੂਹਾਂ ਵੀ ਇਸ ਵਿੱਚ ਨਹੀ ਪੈਦਾ, ਮਲਚਿੰਗ ਵਾਲੇ ਖੇਤ ਨੂੰ ਪੋਟਾਸ਼ ਮੈਗਜ਼ੀਨ ਮੈਗਨੀਸੀਆਮ ਦੀ ਘਾਟ ਨਹੀ ਆਵੇਗੀ ਗੁੱਲੀ ਡੰਡਾ ਵੀ ਨਾਂਮਾਤਰ ਹੀ ਉੱਗੇਗਾ ਜਿਸ ਨਾਲ ਸਾਡਾ ਸਪਰੇਆਂ ਦਾ ਖਰਚ ਵੀ ਬਚ ਜਾਵੇਗਾ ਮਿੱਟੀ ਦੀ ਭੌਤਿਕ ਸਰੰਚਨਾ ਵੀ ਵਧੇਗੀ, ਕਣਕ ਦਾ ਕੱਦ ਆਮ ਤੋ‌ ਥੋੜਾ ਜ਼ਿਆਦਾ ਹੋਵੇਗਾ ਪਾਣੀ ਦੀ ਬਹੁਤ ਵੱਡੇ ਪੱਧਰ ਤੇ ਬੱਚਤ ਹੋਵੇਗੀ ਖੇਤੀਬਾੜੀ ਦੇ ਮਹਿੰਗੇ ਸੰਦ ਸੁਪਰਸੀਡਰ ਹੈਪੀਸੀਡਰ ਆਦਿ ਤੋ ਬਿਨਾਂ ਡੀਜ਼ਲ ਦੀ ਵੀ ਬਹੁਤ ਜ਼ਿਆਦਾ ਬੱਚਤ ਹੋਵੇਗੀ ਸਾਰਾ ਹਿਸਾਬ ਕਿਤਾਬ ਲਗਾ ਕੇ ਬੱਚਤ ਹੀ ਬੱਚਤ ਹੈ ਥੋੜੇ ਸਾਲਾ ਵਿੱਚ ਹੀ ਜਮੀਨ ਦੀ ਹਾਲਤ ਸੁਧਰ ਜਾਵੇਗੀ ਤੇ ਹੋਰ ਫਸਲਾਂ ਵਿੱਚ ਵੀ ਵਧੇਰੇ ਲਾਭ ਮਿਲੇਗੀ ਇਸ ਤਰੀਕੇ ਨਾਲ ਮਿੱਟੀ ਬਹੁਤ ਪੋਲੀ ਹੋ ਜਾਵੇਗੀ ਭਾਵ ਮਿੱਟੀ ਦੀ ਉਪਰੀ ਸਤਹਾ ਜੰਮੇਗੀ ਨਹੀ ਜਿਸ ਨਾਲ ਕੋਈ ਵੀ ਬੀਜ਼ ਬਹੁਤ ਜਲਦੀ ਜਰਮੀਨੇਸਨ ਕਰੇਗਾ ਜੜਾ ਵੀ ਬਹੁਤ ਜ਼ਿਆਦਾ ਵਿਕਸਤ ਹੋਣਗੀਆ ਕਿਸਾਨਾਂ ਨੇ ਖੇਤਾ ਵਿੱਚ ਕੱਦੂ ਕਰ ਕਰ ਮਿੱਟੀ ਨੂੰ ਕੱਚ ਵਰਗੀ ਸਖਤ ਬਣਾ ਲਿਆ ਹੈ ਜਿਸ ਕਰਕੇ ਮਿਥੇਨ ਗੈਸ ਵਰਗੀਆਂ ਖਤਰਨਾਕ ਗੈਸਾਂ ਹਵਾ ਵਿੱਚ ਮਿਲਕੇ ਸਾਡਾ ਵਾਤਾਵਰਨ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰਦੀਆਂ ਹਨ ਅਤੇ ਹੁੰਮਸ ਹੋਣ‌ ਕਰਕੇ ਮਨੁੱਖੀ ਜੀਵਨ ਨੂੰ ਵੀ ਨੁਕਸਾਨ ਹੁੰਦਾ ਹੈ, ਸੋ ਕਿਸਾਨ ਵੀਰੋ ਅੱਜ ਲੋੜ ਹੈ ਸਾਨੂੰ ਸਮਝਣ ਦੀ ਨਹੀ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗੀ ਸਾਡੀ ਧਰਤੀ ਵਿਚਲਾ ਪਾਣੀ ਵੀ ਖ਼ਤਮ ਹੋ ਜਾਵੇਗੀ ਮਿੱਟੀ ਵੀ ਕੈਂਸਰ ਨਾਲ ਖਤਮ ਕਰ ਲਵਾਂਗੇ ਜ਼ਹਿਰਾਂ ਪਾ ਪਾ ਕੇ, ਉਮੀਦ ਹੈ ਤੁਸੀਂ ਵਾਹਲੇ ਨੀ ਤਾ ਥੋੜਾ ਰਕਬੇ ਵਿੱਚ ਜਰੂਰ ਟਰਾਇਲ ਕਰੋਗੇ ਤੇ ਕਾਮਯਾਬ ਜਰੂਰ ਹੋਵੋਗੇ, ਕਣਕ ਦੇ ਝਾੜ ਦੀ ਗੱਲ ਕਰੀਏ ਤਾ ਝਾੜ ਆਮ ਨਾਲੋ ਵੱਧ ਹੀ ਹੋਵੇਗਾ ਅਤੇ ਤੂੜੀ ਦੀ ਇੱਕ ਟਰਾਲੀ ਵੀ ਜ਼ਿਆਦਾ ਬਣੇਗੀ, ਜੇਕਰ ਅਸੀ ਖੇਤ ਦੀ ਰਹਿੰਦਾ ਖੂੰਹਦ ਨੂੰ ਖੇਤ ਵਿੱਚ ਹੀ ਵਾਹੁੰਦੇ ਰਹਾਗੇ ਜਾ ਮਲਚ ਕਰਦੇ ਰਹਾਂਗੇ ਤਾ ਹੌਲੀ ਹੌਲੀ ਜ਼ਮੀਨ ਝੋਟੇ ਦੇ ਸਿਰ ਵਰਗੀ ਹੋ ਜਾਵੇਗੀ ਜਿਸਦਾ ਆਉਣ ਸਮੇਂ ਵਿੱਚ ਆਰਥਿਕ ਤੇ ਸਮਾਜਿਕ ਦੋਵੇ ਤਰ੍ਹਾਂ ਦਾ ਵੱਡੇ ਪੱਧਰ ਤੇ ਮੁਨਾਫਾ ਹੋਵੇਗਾ, ਗੁਰਪ੍ਰੀਤ ਸਿੰਘ ਸਮਰਾਂ ਮੋਬਾਈਲ 7658886855 ਪਿੰਡ ਵਜੀਦਕੇ ਕਲਾਂ ਡਾਕ ਵਜੀਦਕੇ ਖੁਰਦ ਤਹਿਸੀਲ ‌ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ?

Punjab
03-30-2022 12:58 PM
ਗੁਰਪ੍ਰੀਤ ਜੀ ਕਿਸਾਨ ਭਰਾਵਾਂ ਨਾਲ ਜਾਣਕਾਰੀ ਸਾਂਝੀ ਕਰਨ ਤੇ ਤੁਹਾਡਾ ਬਹੁਤ ਧੰਨਵਾਦ।