Experts Q&A Search

Posted by ਹਰਭਜਨ ਸਿੰਘ
Punjab
31-03-2022 08:55 PM
Punjab
04-01-2022 09:55 AM
ਹਰਭਜਨ ਜੀ ਤੁਸੀ ਇਸ ਨੂੰ Vitum H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਇਸਦੇ ਰਹਿਣ ਸਹਿਣ ਦਾ ਅਤੇ ਇਸਦੇ ਨੀਚੇ ਸਾਫ ਸਫਾਈ ਦਾ ਧਿਆਨ ਰੱਖੋ ਜੀ
Posted by Shakti Raj
Madhya Pradesh
31-03-2022 08:34 PM
Punjab
04-01-2022 09:51 AM
शक्ति जी यह शरीर में सही खुराक की कमी, मिनरल की कमी और पेट के कीड़ों से भी हो सकता है इसे आप पेट के कीड़ों के लिए Fenbendazole & ivermectin bolusदें और Bovimin-b पाउडर 50 ग्राम रोजाना देना शुरू करें
Posted by Laddi Singh Dhaliwal
Punjab
31-03-2022 07:56 PM
Punjab
04-01-2022 07:07 PM
ਲਾਡੀ ਜੀ ਕਿਰਪਾ ਕਰਕੇ ਅੰਗੂਰ ਦੇ ਫ਼ਲ ਦੀ ਫੋਟੋ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਦੂਜਾ ਵੇਲਾ ਨੂੰ ਪਾਣੀ ਕਾਂਟ-ਛਾਂਟ ਕਰਨ ਤੋਂ ਬਾਅਦ ਫਰਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਇੱਕ ਪਾਣੀ।ਮਾਰਚ ਦਾ ਪਹਿਲਾ ਹਫ਼ਤਾ ਇੱਕ ਪਾਣੀ। ਅਪ੍ਰੈਲ ਵਿੱਚ ਫ਼ਲ ਲੱਗਣ ਤੋਂ ਬਾਅਦ ਮਈ ਦੇ ਪਹਿਲੇ ਹਫ਼ਤੇ ਤੱਕ ਹਰ ਦਸ ਦਿਨਾਂ ਪਿੱਛੋਂ ਪਾਣੀ ਲਾਉ।ਬਾਕੀ ਸਾਰਾ ਮਈ ਮਹੀਨਾ ਹਰ ਹਫ਼ਤੇ ਅਤੇ ਜੂ.... (Read More)
ਲਾਡੀ ਜੀ ਕਿਰਪਾ ਕਰਕੇ ਅੰਗੂਰ ਦੇ ਫ਼ਲ ਦੀ ਫੋਟੋ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਦੂਜਾ ਵੇਲਾ ਨੂੰ ਪਾਣੀ ਕਾਂਟ-ਛਾਂਟ ਕਰਨ ਤੋਂ ਬਾਅਦ ਫਰਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਇੱਕ ਪਾਣੀ।ਮਾਰਚ ਦਾ ਪਹਿਲਾ ਹਫ਼ਤਾ ਇੱਕ ਪਾਣੀ। ਅਪ੍ਰੈਲ ਵਿੱਚ ਫ਼ਲ ਲੱਗਣ ਤੋਂ ਬਾਅਦ ਮਈ ਦੇ ਪਹਿਲੇ ਹਫ਼ਤੇ ਤੱਕ ਹਰ ਦਸ ਦਿਨਾਂ ਪਿੱਛੋਂ ਪਾਣੀ ਲਾਉ।ਬਾਕੀ ਸਾਰਾ ਮਈ ਮਹੀਨਾ ਹਰ ਹਫ਼ਤੇ ਅਤੇ ਜੂਨ ਦੇ ਮਹੀਨੇ ਤਿੰਨ ਚਾਰ ਦਿਨਾਂ ਬਾਅਦ ਪਾਣੀ ਪਾੳ। ਜੁਲਾਈ ਤੋਂ ਅਕਤੂਬਰ ਜਦੋਂ ਵੀ ਜ਼ਮੀਨ ਸੁੱਕਦੀ ਨਜ਼ਰ ਆਵੇ ਜਾਂ ਬਾਰਸ਼ ਕਾਫ਼ੀ ਨਾ ਹੋਵੇ ਤਾਂ ਪਾਣੀ ਦੇਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ। ਨਵੰਬਰ ਤੋਂ ਜਨਵਰੀ ਇੱਕ ਪਾਣੀ, ਜੇਕਰ ਜ਼ਮੀਨ ਕਾਫ਼ੀ ਸੁੱਕ ਗਈ ਹੋਵੇ ।
Posted by Gurdeep Singh
Punjab
31-03-2022 07:26 PM
Punjab
03-31-2022 09:20 PM
ਗੁਰਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਕਿਹੜੀ -ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by ਗੁਰਵਿੰਦਰ ਸਿੰਘ
Punjab
31-03-2022 07:16 PM
Punjab
04-01-2022 02:56 PM
Gurwinder ji kripa karke tusi eh daso ki emamectin benzoate di spray barseem vich kis vaste te krni chaunde han ta jo ose hisab nal sahi jankari diti ja sake. Vaise eh diwayi di varto sundi di roktham lyi varti jandi jo jyada tar kanak de sittiya vichle danne te hamla krdi hai. Barseem vich sundi di roktham lyi Chlorantraniliprole ( coragen) di spray kti jandi hai.
Posted by Gurmeet Singh
Punjab
31-03-2022 06:08 PM
Punjab
03-31-2022 06:19 PM
ਗੁਰਮੀਤ ਜੀ ਤੁਸੀਂ ਮੱਕੀ, ਮੂੰਗੀ ਜਾ ਗਰਮੀ ਦੇ ਮੌਸਮ ਵਾਲਿਆਂ ਸਬਜ਼ੀਆਂ ਦੀ ਬਿਜਾਈ ਕਰ ਸਕਦੇ ਹਨ।ਤੁਸੀਂ ਜੰਤਰ ਦੀ ਬਿਜਾਈ ਵੀ ਕਰ ਸਕਦੇ ਹਨ ਹਰੀ ਖਾਦ ਲਈ। ਤੁਸੀਂ ਸਬਜ਼ੀਆਂ ਵਿਚ ਟਿੰਡਾ ਲਗਾ ਸਕਦੇ ਹਨ। ਇਸਦਾ 1.5 kg ਬੀਜ ਪ੍ਰਤੀ ਏਕੜ ਲਈ ਕਾਫੀ ਹੈ। ਧੰਨਵਾਦ।
Posted by Gurpartap singh
Punjab
31-03-2022 05:00 PM
Punjab
03-31-2022 06:22 PM
Gurpartap ji kirpa karke tusi eh daso ki butte nu kheri kehri khad te kinni matra vich varti hai ta jo ose hisab nal sahi jankari diti ja sake. Dhanwad.
Posted by gurkirt brar
Rajasthan
31-03-2022 04:59 PM
Punjab
04-02-2022 01:31 PM
Gurkirat ji abhi tak jo bi update hai uske hisab se is bar monsoon achi ki umeed hai. Baki kayi bar barish ka distribution unequal ho jata hai jis ke karn kahi places par barish jyda ho jati hai aur kahi par bilkul bi nahi hoti. Ap birani guwar ki bijayi kar sakte hai. Dhanywad.
Posted by Mohit Solanki
Rajasthan
31-03-2022 04:46 PM
Punjab
04-01-2022 04:27 PM
मोहित जी यह रस चूसने वाले कीड़े का हमला है और बैंगन के पौधे में सफेद मक्खी की रोकथाम के लिए आप Dinotefuran 20% SG @ 50-60gm प्रति एकड़ 150 लीटर पानी में मिलाकर स्प्रे कर सकते हैं। धन्यवाद
Posted by Nirbhai singh
Punjab
31-03-2022 04:27 PM
Punjab
03-31-2022 05:45 PM
ਨਿਰਭੈ ਜੀ ਬਰਸੀਮ ਵਿਚ potassium ਦੀ ਕਮੀ ਦੇ ਲੱਛਣ ਲੱਗ ਰਹੇ ਹਨ। ਤੁਸੀਂ ਇਸਦੇ ਲਈ NPK 13:0:45 @10gram ਪ੍ਰਤੀ 1 litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Nirbhai singh
Punjab
31-03-2022 04:27 PM
Punjab
03-31-2022 05:44 PM
ਨਿਰਭੈ ਜੀ ਬਰਸੀਮ ਵਿਚ potassium ਦੀ ਕਮੀ ਦੇ ਲੱਛਣ ਲੱਗ ਰਹੇ ਹਨ। ਤੁਸੀਂ ਇਸਦੇ ਲਈ NPK 13:0:45 @10gram ਪ੍ਰਤੀ 1 litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Ramandeep Singh
Punjab
31-03-2022 04:13 PM
Punjab
03-31-2022 05:49 PM
Ramandeep ji barseem vich potassium de kami de lashan lag rahe han. Tusi isdi roktham lyi NPK13:0:45@10gram prati 1litre pani de hisab nal spray kar sakde han. Dhanwad.
Posted by Ramandeep Singh
Punjab
31-03-2022 04:13 PM
Punjab
03-31-2022 05:48 PM
Ramandeep ji barseem vich potassium de kami de lashan lag rahe han. Tusi isdi roktham lyi NPK13:0:45@10gram prati 1litre pani de hisab nal spray kar sakde han. Dhanwad.
Posted by gagan faridkot
Punjab
31-03-2022 03:34 PM
Punjab
04-01-2022 09:48 AM
Gagan ji iss vich duraprogen inj. ate hor harmons de alag alag injection lgaye jande hai ehh khudd naa lgao kyuki koi bhi injection sahi naa lgg te pashu nu nuksan ho skda hai ate pashu khrab ho janda hai iss lai tuhanu nazdiki doctor nal sampark kr di salah diti gyi hai kyuki pashu palak khudd isdi varto krn te pashu nu nuksan kr skda hai ehh change doctor di sifarish vich hei lgwao ji..
Posted by NIRMAL SINGH
Haryana
31-03-2022 03:21 PM
Punjab
03-31-2022 05:55 PM
Nirmal ji tusi stem borer lyi Chlorantraniliprole 18.5 % @ 60ml prati acre de hisab nal spray kar sakde han. Dhanwad.
Posted by ਗੁਰਵਿੰਦਰ ਸਿੰਘ
Punjab
31-03-2022 03:15 PM
Punjab
03-31-2022 04:45 PM
ਗੁਰਵਿੰਦਰ ਜੀ ਬਾਸਮਤੀ 1718 ਦਾ ਬੀਜ PAU ਲੁਧਿਆਣਾ ਦੀ ਬੀਜ ਸ਼ੋਪ ਤੋਂ ਮਿਲਦਾ ਹੈ। ਇਹ ਬੀਜ ਤੁਸੀਂ ਆਪਣੇ ਨਜ਼ਦੀਕੀ KVK ਤੋਂ ਵੀ ਲੈ ਸਕਦੇ ਹਨ। ਧੰਨਵਾਦ।
Posted by RAMAN LAL
Rajasthan
31-03-2022 02:59 PM
Maharashtra
03-31-2022 06:16 PM
रमन जी आप धनिया की किसमें जैसे Rajendra Swati, Rcr-41, Punjab Sugandh की बिजाई कर सकते है। धन्यवाद।
Posted by ਗਿੱਲ
Punjab
31-03-2022 02:57 PM
Punjab
03-31-2022 06:26 PM
ਸ਼੍ਰੀਮਾਨ ਜੀ ਫਿਲਹਾਲ ਮੋਗੇ ਵਿਚ ਕੋਈ ਕਿਸਾਨ ਮੇਲਾ ਨਹੀਂ ਲੱਗ ਰਿਹਾ। ਤੁਹਾਡੇ ਨਜ਼ਦੀਕ ਤਰਨ ਤਾਰਨ ਵਿਚ ਕਿਸਾਨ ਮੇਲਾ 6 ਅਪ੍ਰੈਲ ਨੂੰ KVK ਵਿਚ ਲੱਗ ਰਿਹਾ ਹੈ। ਬਾਕੀ ਅਗਲੇ ਦਿਨਾਂ ਵਿਚ ਜੇ ਕੋਈ ਮੇਲਾ ਆਉਂਦਾ ਹੈ ਤਾ Apni Kheti app ਤੇ ਜਾਣਕਾਰੀ ਦਿਤੀ ਜਾਵੇਗੀ। ਧੰਨਵਾਦ।
Posted by Raghunath
Uttar Pradesh
31-03-2022 02:49 PM
Uttar Pradesh
04-01-2022 07:02 PM
Raghunath ji ap pyaz ki fasal mein growth ke liye NPK 19:19:19@10gram prati 1 litre pani ke hisab se spray kar sakte hai. Iske 2-3 dinn baad ap Mancozeb ya M45@2.5-3 gram prati 1 litre pani ke hisab se spray kar sakte hai. Dhanywad.
Posted by Gursewak Singh
Punjab
31-03-2022 02:33 PM
Punjab
04-02-2022 01:45 PM
CVR Soil Spray is used to control insects , 15kg soil is taken from top and 15 kg from sub soil and 200litre water is added into it and then sprayed on crops . Thank You .
Posted by Gursewak Singh
Punjab
31-03-2022 02:04 PM
Punjab
04-02-2022 01:19 PM
ਗੁਰਸੇਵਕ ਜੀ, ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ , ਇਹ ਬੋਰੋਨ ਦਾ ਵਧੀਆ ਸਰੋਤ ਹੈ ਜੀ। ਧੰਨਵਾਦ।
Posted by Gursewak Singh
Punjab
31-03-2022 01:55 PM
Punjab
04-01-2022 06:02 PM
ਗੁਰਸੇਵਕ ਜੀ ਤੁਸੀਂ ਗੰਡੋਏ ਲੈਣ ਲਈ Ramandeep Singh - 94176 17718 ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।
Posted by Gursewak Singh
Punjab
31-03-2022 01:53 PM
Punjab
04-02-2022 12:59 PM
ਗੁਰਸੇਵਕ ਜੀ ਇਹਨਾਂ ਤੱਤਾਂ ਦੀ ਜੈਵਿਕ ਤਰੀਕੇ ਨਾਲ ਪੂਰਤੀ ਲਈ ਤੁਸੀਂ ਪਾਥੀਆਂ ਦੇ ਪਾਣੀ, ਦਹੀਂ ਤੇ ਤੰਬੇ ਦੇ ਬਰਤਨ ਦਾ ਘੋਲ, waste decomposer, ਆਦਿ ਦੀ ਸਪਰੇਅ ਕਰ ਸਕਦੇ ਹਨ। ਤੁਸੀਂ ਪੋਟਾਸ਼ ਦੀ ਖਾਦ ਪਾਮ EFB (ਖਾਲੀ ਫਲਾਂ ਦੇ ਝੁੰਡ) ਦੀ ਸੁਆਹ ਤੋਂ ਬਣਾ ਸਕਦੇ ਹਨ, ਜੋ ਕਿ ਪਾਮ ਤੇਲ ਦੀ ਸਮੱਗਰੀ ਹੈ। ਧੰਨਵਾਦ।
Posted by prabhjit singh
Punjab
31-03-2022 01:35 PM
Punjab
03-31-2022 09:24 PM
ਪ੍ਰਭਜੀਤ ਜੀ, ਤਰਨਤਾਰਨ ਜਿਲ੍ਹੇ ਵਿਚ ਕਿਸਾਨ ਮੇਲਾ KVK ਬੂਹ , ਵਿਖੇ 6 ਅਪ੍ਰੈਲ ਨੂੰ ਲੱਗੇਗਾ ਜੀ। ਧੰਨਵਾਦ।
Posted by arin
West Bengal
31-03-2022 01:07 PM
Maharashtra
03-31-2022 06:43 PM
अरिन जी आपके तरबूज के पौधे अच्छे दिखाई दे रहे हैं अभी इन पर कुछ करने की जरुरत नहीं है, बाकि यदि आपको इनमें कोई समस्या दिखाई दे तो आप फोटो भेजें जिसमें लक्षण दिखाई दे और जानकारी ले सकते हैं। धन्यवाद
Posted by Kang Saab
Punjab
31-03-2022 12:25 PM
Punjab
04-01-2022 09:44 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by Lakhwinder Singh nirankari
Punjab
31-03-2022 12:23 PM
Punjab
03-31-2022 01:03 PM
Lakhwinder ji, tuc sarson to baad mungi, maah, di fasal ja fir kaddu, karela, ghiya, tori, tinda addi sabjiyan di kashat kar sakde ho. dhanwad.
Posted by Gurdeep singh
Haryana
31-03-2022 12:15 PM
Haryana
03-31-2022 09:14 PM
गुरदीप जी, गेहूं के बाद आप भिंडी और कद्दू जाति की सभी सब्जियों की खेती कर सकते है,भिंडी की पैदावार 50 -60 Q /एकड़ रहती है , बीज लेने के लिए आप kvk , Kurukshetra-01744-220418 से सम्पर्क कर सकते है.। ध्न्यवाद।
Posted by Gurpartap singh
Punjab
31-03-2022 12:04 PM
Punjab
03-31-2022 12:05 PM
gurpartap ji kirpa apne litchi de bootey de pattean di photo bhejo us hisab nal hi tuhanu sahi jankari diti ja sakdi hai. dhanwaad.
Posted by soji lal yogi
Rajasthan
31-03-2022 11:39 AM
Maharashtra
03-31-2022 12:04 PM
soji ji mungfali ka achi paidawar lene ke liye isko june july ke mahine mein bijne ki sifarsh ki jati hai. jitna aap pehla ja late bijai krege utna jahd pr asar pad sakta hai. dhanyawad
Posted by ਸਰਨ ਕਾਹਲੋਂ
Punjab
31-03-2022 11:36 AM
Punjab
03-31-2022 11:57 AM
sharn ji, tuc makki de silage layi Pioneer P1844, PMH 10, PMH 1, J 1006, J 1007, DMH 8255, P 3302 addi kisama di kashat kar sakde ho. dhanwad.
Posted by Jashan Maan
Punjab
31-03-2022 11:34 AM
Punjab
03-31-2022 11:55 AM
jashan ji moong di msp 2021-22 de hisab nal 7275rupay/quintal di hai. dhanwaad.
Posted by kiranjot
Punjab
31-03-2022 11:32 AM
Punjab
04-01-2022 09:43 AM
Kiranjot ji tuci ehna dona vicho kise bhi company di feed rakh skde ho dono pashua lai vdhia rehndi hai baki tuci tiwana feed walia nal sampark krn lai Address: Tiwana Oil Mills Pvt. Ltd. Vill-Kharori, Sirhind-Patiala Road, Distt. Fatehgarh Sahib-147104, Punjab 01763-265777, (+91) 98158-24360 ate verka feed walia nal sampark krn lai Sua- Bhattian Road, Near Greenland Hotel, Kukrain Colony, Khanna, India 141401, Coordinate : 30.7096656009, 76.1935782372, Phone:01628-521450 te sampark kro ji.
Posted by Nirbhai singh
Punjab
31-03-2022 11:31 AM
Punjab
03-31-2022 12:09 PM
ਨਿਰਭੈ ਜੀ ਤੁਸੀਂ ਇਹ ਦੱਸੋ ਖਾਦ ਕਦੋ ਪਾਈ ਸੀ ਤੇ ਕੀਨੀ ਮਾਤਰਾ ਵਿਚ ਤੇ ਅਖੀਰਲਾ ਪਾਣੀ ਲਾਏ ਨੂੰ ਕਿੰਨੇ ਦਿਨ ਹੋਗੇ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ
Posted by Nirbhai singh
Punjab
31-03-2022 11:31 AM
Punjab
03-31-2022 12:08 PM
ਨਿਰਭੈ ਜੀ ਤੁਸੀਂ ਇਹ ਦੱਸੋ ਖਾਦ ਕਦੋ ਪਾਈ ਸੀ ਤੇ ਕੀਨੀ ਮਾਤਰਾ ਵਿਚ ਤੇ ਅਖੀਰਲਾ ਪਾਣੀ ਲਾਏ ਨੂੰ ਕਿੰਨੇ ਦਿਨ ਹੋਗੇ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Posted by jagjeet singh
Punjab
31-03-2022 11:23 AM
Punjab
04-01-2022 09:38 AM
Jagjeet ji tuci ohna nu pett de kiria lai Albendazole & ivermectin salt bolus deo ate ohna nu Bovimin-b ultra powder 50gm rojana deo ate ohna nu Ovumin advance tablet rojana 1 goli deni suru kro ate 21 din tak dinde rho fir jddo ohh tara kren tuci ohna nu nawe dudh krwa skde ho.
Posted by Yuvraj
Gujarat
31-03-2022 11:00 AM
Punjab
04-02-2022 12:55 PM
युवराज जी अगर आप नया थ्रेशर लेना चाहते है तो आप Chakradhar Agro से संपर्क कर सकते है। धन्यवाद। Chakradhar Agro Machineries Private Limited Address: Dudhebawi, Phaltan, Maharashtra. Phone: 072181 07107.
Posted by Gurmeet Singh
Punjab
31-03-2022 10:47 AM
Punjab
03-31-2022 03:21 PM
Gurmeet ji jekar oh mote nale krdi hai fir koi chakar wali gal nhi hai ate jekar ohh patlia tara kr rhi hai fir tuci uss nu Ai dubara krwao ate uss nu keeper plus powder 30gm rojana 20 din tak deo.
Posted by Damandeep Singh
Punjab
31-03-2022 10:38 AM
Rajasthan
04-01-2022 09:32 AM
Damandeep ji tuci pashu palan vich loan lenn lai pehla iss kam di training lao jiss nal tuhanu iss kam di jankari bhi milegi ate uss certificate nal loan bhi laa skde ho tuci isde lai Dairy Dev. Officer, BDPO Office, Barnala, Sh. Jaswinder Singh,98769-45551,01672-230925 nal sampark kr skde ho ehna ton tuhanu training di purri jankari mill jawegi.
Posted by Bachittar Singh
Punjab
31-03-2022 10:28 AM
Punjab
03-31-2022 11:48 AM
bachittar ji je tuhada boota 4-6 sallan de vich da hai tan tusi urea 200-400gram,500-750 gram single super phosphate, 400-700gram potash prati bootey de hisabnal pao. dhanwaad.
Posted by NIRMAL SINGH
Haryana
31-03-2022 10:23 AM
Maharashtra
03-31-2022 11:17 AM
निर्मल जी बीमारी वाले पौधे की फोटो अपलोड नहीं हुई है कृपया फोटो फिर से भेजें ताकि आपको उसके हिसाब से जानकारी दी जा सके। धन्यवाद
Posted by raj
Punjab
31-03-2022 10:23 AM
Punjab
03-31-2022 11:07 AM
ਰਾਜ ਜੀ, ਤੁਹਾਡੀ ਫ਼ਸਲ ਵਿਚ ਫਰੂਟ ਰੋਟ ਦੀ ਬਿਮਾਰੀ ਦੇ ਲੱਛਣ ਨਜ਼ਰ ਆ ਰਹੇ ਹਨ, ਇਸਦੀ ਰੋਕਥਾਮ ਲਈ ਤੁਸੀ 2.5-3 ਗ੍ਰਾਮ mancozeb ਦੀ ਪ੍ਰਤੀ ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ। ਧੰਨਵਾਦ।
Posted by Hardev Singh Khiala
Punjab
31-03-2022 09:59 AM
Punjab
04-04-2022 10:01 AM
ਹਰਦੇਵ ਜੀ ਇਹ Sausage (kigelia) ਦਾ ਹੀ ਪੌਧਾ ਹੈ ਇਸਦਾ ਫ਼ਲ ਜ਼ਖ਼ਮਾਂ, ਫੋੜਿਆਂ ਅਤੇ ਫੋੜਿਆਂ ਦੇ ਇਲਾਜ ਵਿੱਚ ਡਰੈਸਿੰਗ ਦੇ ਕੰਮ ਆਉਂਦਾ ਹੈ । ਹਰੇ ਫਲ ਦੀ ਵਰਤੋਂ ਸਿਫਿਲਿਸ ਅਤੇ ਗਠੀਏ ਲਈ ਲੇਪ ਵਜੋਂ ਕੀਤੀ ਜਾਂਦੀ ਹੈ, ਅਤੇ ਪੱਤਿਆਂ ਤੋਂ ਬਣੀ ਲੇਪ ਨੂੰ ਪਿੱਠ ਦੇ ਦਰਦ ਦੇ ਇਲਾਜ ਵਜੋਂ ਵਰਤਿਆ ਜਾਂਦਾ ਹੈ।
Posted by Bhupinder singh
Haryana
31-03-2022 09:50 AM
Maharashtra
03-31-2022 11:32 AM
bhupinder ji rch650 ek achi variety hai iski badi boll hoti hai aur leaf curl viris ko rokne ki samartha bhi rakhti hai. iski ausat paidawar 9-11 quintal/acre takkaa jati hai. dhanyawad.
Posted by Jayram Singh
Uttar Pradesh
31-03-2022 09:11 AM
Punjab
03-31-2022 10:02 AM
जयराम जी कृपया आप अपना सवाल विस्तार से पूछें कि आप क्या जानकारी लेना चाहते है ताकि आपको उसके बारे में सही जानकारी दी जा सके।
Posted by Gurpreet Singh
Punjab
31-03-2022 09:03 AM
Punjab
03-31-2022 09:43 AM
ਗੁਰਪ੍ਰੀਤ ਜੀ, ਲਸਣ ਦੀ ਪੁਟਾਈ ਤੋਂ 15 ਦਿਨ ਪਹਿਲਾਂ ਸਿੰਚਾਈ ਬੰਦ ਕਰ ਦਿੳ ਅਤੇ ਜ਼ਮੀਨ ਵਿਚ ਨਮੀ ਦੀ ਮਾਤਰਾ ਸਹੀ ਹੋਣ ਤੇ ਪੁਟਾਈ ਕੀਤੀ ਜਾ ਸਕਦੀ ਹੈ। ਧੰਨਵਾਦ।
Posted by Babal
Punjab
31-03-2022 09:02 AM
Punjab
03-31-2022 09:47 AM
Babal ji, Guara di fasal layi tuc Guara 80, ageta Guara 112, ja HG 365 kisam di kashat kar sakde ho. dhanwad.
Posted by Navi ਸਰਪੰਚ
Punjab
31-03-2022 08:19 AM
Maharashtra
03-31-2022 11:24 AM
navi these are the symptom of leaf curl disease which is transmitted by the sucking pest to control this you can spray the thiamethoxam@1gram/5litre water. thank you.
Posted by Rahul Yadav
Rajasthan
31-03-2022 08:09 AM
Maharashtra
03-31-2022 11:34 AM
rahul ji apple guard mein kharpatwar ki roktham ki liye pre emergence herbicide koi bhi sifarish nahi ki jati kyuki iska podhe ke upar maada asar apd sakta hai. kharpatwar ki roktham ke liye ap gudai kar sakte hai. dhanyawad.
Posted by Hadmat Singh devda
Rajasthan
31-03-2022 08:05 AM
Punjab
04-01-2022 09:23 AM
Hadmat ji aap bakri ja bakre lene ke liye Khushwant Singh 9783921249 Khushwant Beetal Goat farm ja fir Amrit Toshik 9680050016 Toshik Goat farm se sampark kr skte hai.