Experts Q&A Search

Posted by ravneet maan
Punjab
03-04-2022 08:19 PM
Punjab
04-04-2022 10:18 AM
ਰਵਨੀਤ ਜੀ ਇਸਦੀ ਮਾਤਰਾ ਦੀ ਜਾਣਕਾਰੀ ਤੁਹਾਨੂੰ ਉਥੋਂ ਡਾਕਟਰ ਤੋਂ ਮਿਲ ਜਾਵੇਗੀ ਕਿਉਕਿ ਸਾਲਟ ਦੇ ਹਿਸਾਬ ਨਾਲ ਇਹਨਾਂ ਦੀ ਮਾਤਰਾ ਵੱਡੇ, ਛੋਟੇ ਪਸ਼ੂਆਂ ਵਿਚ ਅਲੱਗ ਅਲੱਗ ਹੁੰਦੀ ਹੈ ਅਤੇ ਓਹਨਾ ਦੇ ਗਰੋਥ ਦੇ ਹਿਸਾਬ ਨਾਲ ਇਸਦੀ ਵਰਤੋਂ ਕਰ ਸਕਦੇ ਹੋ
Posted by daljit singh
Punjab
03-04-2022 06:11 PM
Punjab
04-04-2022 09:12 AM
ਦਲਜੀਤ ਜੀ, ਇਲਾਇਚੀ ਦੀ ਖੇਤੀ ਲਈ ਪੰਜਾਬ ਦਾ ਮੌਸਮ ਅਨੁਕੂਲ ਨਹੀਂ ਹੈ , ਇਸ ਲਈ ਇਸ ਦੀ ਖੇਤੀ ਦੀ ਸਿਫ਼ਾਰਿਸ਼ ਪੰਜਾਬ ਵਿਚ ਨਹੀਂ ਕੀਤੀ ਜਾਂਦੀ। ਧੰਨਵਾਦ।
Posted by ram Kumar
Uttar Pradesh
03-04-2022 06:03 PM
Uttar Pradesh
04-04-2022 09:19 AM
ram ji hara machar ki roktham ke liye ap thiamethoxam @ 1gram/5litre paani ke hisab se spray kar sakte hai. dhanyawad.
Posted by chinu
Punjab
03-04-2022 05:34 PM
Punjab
04-04-2022 10:16 AM
tusi Jau, javi, lucerne te soyabean da mixture pao eh best rahega ji. Season de hisaab naal and availability de hisaab naal, jo v available aa oh zyada paa lao, Basically ta protein hei poora krna hunda hai jina oh asani nal hajam kre ja changi growth kre uss hisab nal deo ate her 3 mahine badd pett de kiria wali dwai bhi jrur deo.
Posted by chinu
Punjab
03-04-2022 05:24 PM
Punjab
04-04-2022 10:14 AM
tuci Nutrifeed chara bhi ugga skde ho jo janwar lai vdhia rehnda hai.
Posted by Ramandeep sharma
Punjab
03-04-2022 04:43 PM
Punjab
04-04-2022 10:12 AM
ਰਮਨਦੀਪ ਜੀ ਤੁਸੀ ਪਸ਼ੂ ਪਾਲਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸ ਕੰਮ ਦੀ ਟ੍ਰੇਨਿੰਗ ਲਓ ਜਿਸ ਵਿੱਚ ਤੁਹਾਨੂੰ ਇਸ ਕੰਮ ਦੀ ਸਾਰੀ ਜਾਣਕਾਰੀ ਮਿਲੇਗੀ ਅਤੇ ਤੁਸੀ ਲੋਨ, ਸਬਸਿਡੀ ਵੀ ਲੈ ਸਕਦੇ ਹੋ ਤੁਸੀ ਇਸਦੇ ਲਈ ਤੁਸੀ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣ.... (Read More)
ਰਮਨਦੀਪ ਜੀ ਤੁਸੀ ਪਸ਼ੂ ਪਾਲਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸ ਕੰਮ ਦੀ ਟ੍ਰੇਨਿੰਗ ਲਓ ਜਿਸ ਵਿੱਚ ਤੁਹਾਨੂੰ ਇਸ ਕੰਮ ਦੀ ਸਾਰੀ ਜਾਣਕਾਰੀ ਮਿਲੇਗੀ ਅਤੇ ਤੁਸੀ ਲੋਨ, ਸਬਸਿਡੀ ਵੀ ਲੈ ਸਕਦੇ ਹੋ ਤੁਸੀ ਇਸਦੇ ਲਈ ਤੁਸੀ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ.
Posted by Amarjeet
Punjab
03-04-2022 03:32 PM
Punjab
04-04-2022 09:50 AM
ਹਾਂਜੀ ਤੁਸੀ ਓਹਨਾ ਨੂੰ ਮਿਨਰਲ ਮਿਕਸਚਰ ਪਾਊਡਰ 15gm ਰੋਜਾਨਾ ਦੇ ਸਕਦੇ ਹੋ, ਬਾਕੀ ਜੇਕਰ zuleup ਪਾਊਡਰ ਹੈ ਤਾਂ ਉਸਦੀ ਵੀ ਵਰਤੋਂ ਕਰ ਸਕਦੇ ਹੋ ਬਾਕੀ ਸਮੇ ਸਮੇ ਤੇ ਓਹਨਾ ਦੀ ਡੇਵਰਮਿੰਗ ਦਾ ਪੂਰਾ ਧਿਆਨ ਰੱਖੋ
Posted by Amarjeet
Punjab
03-04-2022 03:31 PM
Punjab
04-04-2022 09:43 AM
ਤੁਸੀ ਓਹਨਾ ਨੂੰ ਹਰ ਵਾਰ ਸਾਲਟ ਬਦਲ ਕੇ ਡੇਵਰਮਿੰਗ ਕਰੋ ਅਤੇ ਤੁਸੀ ਫਟਕੜੀ ਨੂੰ ਪਾਣੀ ਵਿਚ ਘੋਲ ਕੇ ਉਸ ਪਾਣੀ ਨਾਲ ਇਹਨਾਂ ਦੀਆ ਅੱਖਾਂ ਸਾਫ ਕਰੋ ਅਤੇ ਵਧੀਆ ਮਿਨਰਲ ਮਿਕਸਚਰ ਪਾਊਡਰ ਸਾਰੇ ਪਸ਼ੂਆਂ ਨੂੰ ਓਹਨਾ ਨੂੰ ਉਮਰ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ
Posted by Harinder Singh
Punjab
03-04-2022 03:30 PM
Punjab
04-04-2022 09:42 AM
Harinder ji tuci fish farming da kam suru krn ton pehla isdi training apne nazdiki fishery dept. ton jrur lao jiss vich tuhanu iss kam di sari jankari milegi ate tuci isde lai loan, subsidy bhi laa skde ho tuci training lai Sh.Pawan Kumar, ADF, Sh.Kesar Singh, CEO 97792-70027, 98786-17077 nal sampark kr skde ho ate agli training da pta kr skde ho.
Posted by Rajeev Kumar Bhardwaj
Punjab
03-04-2022 02:46 PM
Punjab
04-04-2022 10:03 AM
राजीव जी यह eriophid mite का हमला है इसके लिए आप Hexythiazox5.45%EC@ 1ml/3 लीटर पानी की स्प्रे कर सकते है। धन्यवाद
Posted by Amarjeet
Punjab
03-04-2022 01:54 PM
Punjab
04-04-2022 09:39 AM
ਅਮਰਜੀਤ ਜੀ ਇਹ ਬੱਚੇ ਨੂੰ 6 ਮਹੀਨੇ ਦੀ ਉਮਰ ਤੋਂ ਬਾਦ ਲਗਵਾ ਸਕਦੇ ਹੋ ਇਸਦੇ ਲਈ ਤੁਸੀ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਕਿਉਕਿ ਇਹ ਮੈਡੀਕਲ ਸਟੋਰ ਤੇ ਮੁਸ਼ਕਿਲ ਨਾਲ ਹੀ ਮਿਲੇਗੀ ਕਿਉਕਿ ਇਹ ਬਹੁਤ ਸਾਰੇ ਬੱਚਿਆਂ ਲਈ ਇਕਠੀ ਆਉਂਦੀ ਹੈ ਜਿਸ ਨਾਲ ਇਕ ਵਾਰ ਖੋਲਣ ਤੇ ਸਾਰੀਆਂ ਨੂੰ ਲਗਾਉਣੀ ਹੁੰਦੀ ਹੈ ਨਹੀਂ ਤਾਂ ਖਰਾਬ ਹੋ ਜਾਂਦੀ ਹੈ ਇਸ ਲਈ ਇਹ ਘੱਟ ਮਿਲਦੀ ਹੈ ਕਿਉਕਿ ਏਨੇ ਬੱਚੇ ਇਕੱਠੇ ਮ.... (Read More)
ਅਮਰਜੀਤ ਜੀ ਇਹ ਬੱਚੇ ਨੂੰ 6 ਮਹੀਨੇ ਦੀ ਉਮਰ ਤੋਂ ਬਾਦ ਲਗਵਾ ਸਕਦੇ ਹੋ ਇਸਦੇ ਲਈ ਤੁਸੀ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਕਿਉਕਿ ਇਹ ਮੈਡੀਕਲ ਸਟੋਰ ਤੇ ਮੁਸ਼ਕਿਲ ਨਾਲ ਹੀ ਮਿਲੇਗੀ ਕਿਉਕਿ ਇਹ ਬਹੁਤ ਸਾਰੇ ਬੱਚਿਆਂ ਲਈ ਇਕਠੀ ਆਉਂਦੀ ਹੈ ਜਿਸ ਨਾਲ ਇਕ ਵਾਰ ਖੋਲਣ ਤੇ ਸਾਰੀਆਂ ਨੂੰ ਲਗਾਉਣੀ ਹੁੰਦੀ ਹੈ ਨਹੀਂ ਤਾਂ ਖਰਾਬ ਹੋ ਜਾਂਦੀ ਹੈ ਇਸ ਲਈ ਇਹ ਘੱਟ ਮਿਲਦੀ ਹੈ ਕਿਉਕਿ ਏਨੇ ਬੱਚੇ ਇਕੱਠੇ ਮਿਲਦੇ ਨਹੀਂ ਹੈ ਬਾਕੀ ਤੁਸੀ ਨਜ਼ਦੀਕੀ ਸਰਕਾਰੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ
Posted by Amarjeet
Punjab
03-04-2022 01:54 PM
Punjab
04-04-2022 09:24 AM
ਅਮਰਜੀਤ ਜੀ ਤੁਸੀ ਉਸ ਨੂੰ ਕਿਸੇ ਵੀ ਵਧੀਆ ਕੰਪਨੀ ਦੀ ਫੀਡ ਜਿਸ ਨੂੰ ਉਹ ਆਸਾਨੀ ਨਾਲ ਖਾਂਦੀ ਹੋਵੇ ਉਹ ਥੋੜੀ ਥੋੜੀ ਕਰਕੇ ਦੇਣੀ ਸ਼ੁਰੂ ਕਰੋ ਅਤੇ ਹਰਾ ਚਾਰਾ, ਸੁਕਾ ਚਾਰਾ ਮਿਕਸ ਕਰਕੇ ਦਿੰਦੇ ਰਹੋ ਬਾਕੀ ਉਸ ਨੂੰ vivliv liquid 50ml ਰੋਜਾਨਾ ਦੇ ਹਿਸਾਬ ਨਾਲ ਦਿਓ ਅਤੇ Lactomax tablet ਰੋਜਾਨਾ 10 ਗੋਲੀਆਂ ਦੇ ਸਕਦੇ ਹੋ
Posted by Amarjeet
Punjab
03-04-2022 01:52 PM
Punjab
04-04-2022 09:22 AM
ਅਮਰਜੀਤ ਜੀ ਇਸਦੇ ਲਈ ਤੁਸੀ ਆਪਣੇ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਉਹ ਪਸ਼ੂ ਦੀ ਜਾਂਚ ਕਰਕੇ ਉਸ ਨੂੰ ਕਿੱਟ ਲਗਾ ਦੇਣਗੇ ਕਿਉਕਿ ਇਸ ਵਿਚ ਹਾਰਮੋਨਸ ਵਾਲੇ ਇੰਜੇਕਸ਼ਨ ਲਗਦੇ ਹੈ ਬਾਕੀ ਜੇਕਰ ਪਸ਼ੂ ਨੂੰ ਪਹਿਲਾ ਕਿੱਟ ਲੱਗੀ ਹੈ ਅਤੇ ਉਹ ਦੁੱਧ ਦੇ ਰਿਹਾ ਹੈ ਫਿਰ ਦੁਬਾਰਾ ਕਿੱਟ ਨਾ ਲਗਵਾਓ ਅਤੇ ਪਸ਼ੂਆਂ ਦਾ ਦੁੱਧ ਉਸਦੀ ਖੁਰਾਕ ਅਤੇ ਨਸਲ ਤੇ ਵੀ ਨਿਰਭਰ ਕਰਦਾ ਹੈ ਤੁਸੀ ਇਸਦੇ ਲਈ ਨਜ਼ਦੀਕੀ ਕਿਸ.... (Read More)
ਅਮਰਜੀਤ ਜੀ ਇਸਦੇ ਲਈ ਤੁਸੀ ਆਪਣੇ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਉਹ ਪਸ਼ੂ ਦੀ ਜਾਂਚ ਕਰਕੇ ਉਸ ਨੂੰ ਕਿੱਟ ਲਗਾ ਦੇਣਗੇ ਕਿਉਕਿ ਇਸ ਵਿਚ ਹਾਰਮੋਨਸ ਵਾਲੇ ਇੰਜੇਕਸ਼ਨ ਲਗਦੇ ਹੈ ਬਾਕੀ ਜੇਕਰ ਪਸ਼ੂ ਨੂੰ ਪਹਿਲਾ ਕਿੱਟ ਲੱਗੀ ਹੈ ਅਤੇ ਉਹ ਦੁੱਧ ਦੇ ਰਿਹਾ ਹੈ ਫਿਰ ਦੁਬਾਰਾ ਕਿੱਟ ਨਾ ਲਗਵਾਓ ਅਤੇ ਪਸ਼ੂਆਂ ਦਾ ਦੁੱਧ ਉਸਦੀ ਖੁਰਾਕ ਅਤੇ ਨਸਲ ਤੇ ਵੀ ਨਿਰਭਰ ਕਰਦਾ ਹੈ ਤੁਸੀ ਇਸਦੇ ਲਈ ਨਜ਼ਦੀਕੀ ਕਿਸੇ ਚੰਗੇ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Posted by prabhjit singh
Punjab
03-04-2022 01:49 PM
Punjab
04-04-2022 09:11 AM
ਪ੍ਰਭਜੀਤ ਜੀ, ਗੰਨੇ ਦਾ ਬੀਜ ਲੈਣ ਲਈ ਤੁਸੀ KVK Booh -01851-238700 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Posted by Amrit Singh
Punjab
03-04-2022 01:31 PM
Punjab
04-04-2022 09:20 AM
Amrit ji usko aap rojana 30-35kg hara chara dalen aur yadi silage bhi dena hai toh hare chare ki matra thodi kam krr den aur silage rojana 20-25kg den aur feed usko 3kg dudh ke mgar 1kg ke hisab se de skte hai aur usko aap achi khurak ke sath sath 100gm mineral mixture powder jrur den aur usko her 3 mahine badd pett ke kirro wali dwai jrur den.
Posted by Sunil Bishnoi
Punjab
03-04-2022 11:00 AM
Punjab
04-04-2022 09:29 AM
sunil ji kirpya apne phal ki photo bheje us hisab se hi apko sahi jankari di ja sakti hai. vaise jo fruit drop ho rahe hai unko nashat kardo iska main kaaran fungus hi hota hai. aur sukhi hoi tahnian ko podhe se alag kar dena chahiye. iske liye ap copper oxycholride@2gram/litre paani ke hisab se prayog bhi kar sakte hai.dhanyawad.
Posted by kuldeep kumar
Punjab
03-04-2022 10:39 AM
Punjab
04-04-2022 09:18 AM
Kuldeep ji usko aap Gocold liquid 3-5ml aur Amoxi-cv 5ml weight ke hisab se dena suru kren isse frak padne lgg jayega.
Posted by amit kumar
Bihar
03-04-2022 10:27 AM
Punjab
04-04-2022 09:16 AM
Amit ji aap uski bachedani mai lixin-iu dwai 3 din bhrwayen aur usko aap Bovimin-b powder 50gm rojana, Agrimin-i tablet rojana 1 goli deni suru kren aur 21 din tak dete rehe jab woh agli varr heat mai aaye tab heat khali rehen den aur mineral mixture powder dete rehen aur usse agli heat mai AI krwayen aur AI ke sath Receptal inj. 5ml iv lgwayen.
Posted by Kapil bhadu
Haryana
03-04-2022 09:46 AM
Haryana
04-04-2022 09:43 AM
कपिल जी यह root rot बीमारी के लक्षण लग रहे है इसकी रोकथाम के लिए आप carbendazim @ 2ग्राम/ लीटर पानी के हिसाब से रोगी पौधे के पास डाले। धन्यवाद।
Posted by Happy Singh
Punjab
03-04-2022 09:44 AM
Punjab
04-04-2022 09:12 AM
Happy ji tuci iss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate keeper plus 30gm rojana dena suru kro. ehh tuci lagbhag 20 din tak dena suru kro .
Posted by ਹਰਪਾਲ ਸਿੰਘ
Punjab
03-04-2022 09:19 AM
Punjab
04-04-2022 09:31 AM
ਹਰਪਾਲ ਜੀ, ਸੁੰਡ ਬਣਾਉਣ ਲਈ ਅਦਰਕ ਨੂੰ ਚੰਗੀ ਤਰਾਂ ਪਾਣੀ ਨਾਲ ਧੋਣ ਤੋਂ ਬਾਅਦ ਉਪਰਲੀ ਪਰਤ ਨੂੰ ਹਲਕਾ ਛਿੱਲ ਲਓ ਅਤੇ ਇਸ ਤੋਂ ਬਾਅਦ ਇਸ ਨੂੰ 24 ਘੰਟੇ ਤਕ ਪਾਣੀ ਵਿਚ ਭਿਓਂ ਕੇ ਰੱਖੋ , ਇਸ ਤੋਂ ਬਾਅਦ 30 ਲੀਟਰ ਪਾਣੀ ਵਿਚ 500 - 600 ml ਨਿੰਬੂ ਦਾ ਰਸ ਪਾ ਕੇ ਘੋਲ ਬਣਾਓ ਅਤੇ ਇਸ ਵਿਚ ਅਦਰਕ ਨੂੰ ਭਿਓਂ ਦਿਓ , ਇਸ ਉਪਰੰਤ 120 ਲੀਟਰ ਪਾਣੀ ਵਿਚ 2 kg ਚੂਨੇ ਵਾਲੇ ਘੋਲ ਵਿਚ ਅਦਰਕ ਨੂੰ ਓਨਾ ਟਾਈਮ ਭਿਓਂ ਕੇ ਰੱਖੋ ਜਿਨ.... (Read More)
ਹਰਪਾਲ ਜੀ, ਸੁੰਡ ਬਣਾਉਣ ਲਈ ਅਦਰਕ ਨੂੰ ਚੰਗੀ ਤਰਾਂ ਪਾਣੀ ਨਾਲ ਧੋਣ ਤੋਂ ਬਾਅਦ ਉਪਰਲੀ ਪਰਤ ਨੂੰ ਹਲਕਾ ਛਿੱਲ ਲਓ ਅਤੇ ਇਸ ਤੋਂ ਬਾਅਦ ਇਸ ਨੂੰ 24 ਘੰਟੇ ਤਕ ਪਾਣੀ ਵਿਚ ਭਿਓਂ ਕੇ ਰੱਖੋ , ਇਸ ਤੋਂ ਬਾਅਦ 30 ਲੀਟਰ ਪਾਣੀ ਵਿਚ 500 - 600 ml ਨਿੰਬੂ ਦਾ ਰਸ ਪਾ ਕੇ ਘੋਲ ਬਣਾਓ ਅਤੇ ਇਸ ਵਿਚ ਅਦਰਕ ਨੂੰ ਭਿਓਂ ਦਿਓ , ਇਸ ਉਪਰੰਤ 120 ਲੀਟਰ ਪਾਣੀ ਵਿਚ 2 kg ਚੂਨੇ ਵਾਲੇ ਘੋਲ ਵਿਚ ਅਦਰਕ ਨੂੰ ਓਨਾ ਟਾਈਮ ਭਿਓਂ ਕੇ ਰੱਖੋ ਜਿਨਾਂ ਚਿਰ ਅਦਰਕ ਤੇ ਚੂਨੇ ਦੀ ਪਰਤ ਚੜ ਜਾਵੇ ਇਸ ਤੋਂ ਬਾਅਦ ਇਸ ਨੂੰ ਚੰਗੀ ਤਰਾਂ ਸੁਕਾ ਲਾਓ ਅਤੇ ਸੁੱਕਣ ਤੋਂ ਬਾਅਦ ਚੂਨੇ ਦੀ ਪਰਤ ਨੂੰ ਉਤਾਰ ਦਿਓ, ਇਸ ਤਰਾਂ ਸੁੰਡ ਤਿਆਰ ਹੋ ਜਾਵੇਗੀ ਜੀ ਅਤੇ ਫਿਰ ਇਸ ਦੀ ਪਿਸਾਈ ਕੀਤੀ ਜਾ ਸਕਦੀ ਹੈ ਜੀ | ਧੰਨਵਾਦ |
Posted by NARPAT Singh
Rajasthan
03-04-2022 09:05 AM

?

Maharashtra
04-04-2022 09:31 AM
narpat ji kirpya apni fasal ki photo aur nazdeek se aur clear khich ke bhejo tan jo apko sahi jankari di ja sake. dhanyawad.
Posted by Manish Chouksey
Madhya Pradesh
03-04-2022 09:03 AM

?

Punjab
04-04-2022 09:10 AM
मनीश जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
Posted by kawrjeet singh
Punjab
03-04-2022 08:50 AM
Punjab
04-04-2022 09:25 AM
ਕੰਵਰਜੀਤ ਜੀ ਮੂੰਗੀ ਦੀ ਤੁਸੀਂ sml 1827,832, tmb 37 ਕਿਸਮ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
Posted by Sunil Bishnoi
Punjab
03-04-2022 07:52 AM
Punjab
04-04-2022 09:36 AM
सुनील जी किर्प्या अपना सवाल विस्तार से पूछे यह बताये की आप कम पानी से सिंचाई के बारे में जानना चाहते है जा किसान भाईओं को बता रहे है। धन्यवाद्।
Posted by kawrjeet singh
Punjab
03-04-2022 07:43 AM
Punjab
04-04-2022 09:17 AM
ਕੰਵਰਜੀਤ ਜੀ ਮੂੰਗੀ ਦੀ ਤੁਸੀਂ ਕਿਸਮ sml 1827,832,tmb 37 ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
Posted by Rajat kumar
Punjab
03-04-2022 07:06 AM
Punjab
04-04-2022 09:07 AM
ਰਜਤ ਜੀ, ਬਾਜਰੇ ਦੀ ਫ਼ਸਲ ਵਿਚ ਮੈਂਗਨੀਜ਼ ਦੀ ਕਮੀ ਬਹੁਤ ਘੱਟ ਆਓਂਦੀ ਹੈ ਇਸ ਲਈ ਬਾਜਰੇ ਤੇ ਮੈਗਨੀਜ ਸਲਫੇਟ ਦੇ ਛਿੜਕਾਅ ਦੀ ਜ਼ਿਆਦਾ ਜਰੂਰਤ ਨਹੀਂ ਹੈ ਜੀ। ਧੰਨਵਾਦ।
Posted by Sachit Chahal
Haryana
03-04-2022 06:45 AM
Maharashtra
04-04-2022 09:39 AM
sachit ji dekhne mein to apke podhe ko koi bhi bimari nahi lag rahi kirpya ap yeh btaye ki ap isko kon si kahd kitni matra mein aur kis samay dalte hai. dhanyawad.
Posted by ਗੁਰਪਿਆਰ ਸਿੰਘ
Punjab
03-04-2022 06:42 AM
Punjab
04-04-2022 09:37 AM
ਗੁਰਪਿਆਰ ਜੀ, ਜੇ ਤੁਹਾਡੀ ਜਮੀਨ ਰੇਤਲੀ ਹੈ ਤਾ ਤੁਸੀ ਨਰਮੇ ਦੀ ਜਗਾਹ ਤਿਲ ਜਾਂ ਗੁਆਰੇ ਦੀ ਖੇਤੀ ਕਰ ਸਕਦੇ ਹੋ ਜੀ। ਧੰਨਵਾਦ।
Posted by Bachittar Singh
Punjab
03-04-2022 06:16 AM
Punjab
04-04-2022 09:09 AM
Bachittar ji tuci dog nu nahaun sme Pailtox soap di varto kr skde ho isdi tuci sarir te jhagg krke fir thodi der lgga rehn deo ate fir dubara saff pani pao tuci isdi varto kr skde ho isda vdhia result hai ate makhia ton bhi bachav howega.
Posted by Abdul Khan
Punjab
03-04-2022 06:09 AM
Punjab
04-04-2022 09:46 AM
abdul ji agriculture se related business ap jaise ki madhu makhi palan, pashu palan, bakri palan, khargosh,murgi palan food processing, oil expeller, nursery raising, ka kar sakte hai. yeh apke area ke upar depend karta hai aur apko kitne paise lgane hai uske upar bhi depend karta hai. dhanywad.
Posted by ਜੇਠਾ ਸਿੰਘ
Punjab
03-04-2022 12:10 AM
Punjab
04-04-2022 09:06 AM
ਜੇਠਾ ਜੀ ਤੁਸੀ ਚੂਚੇ ਲੈਣ ਲਈ ਬਲਵਿੰਦਰ ਸਿੰਘ 9041009671 ਪੱਪੂ ਪੋਲਟਰੀ ਫਾਰਮ ਨਾਲ ਸੰਪਰਕ ਕਰ ਸਕਦੇ ਹੋ
Posted by harpreet singh
Punjab
02-04-2022 10:20 PM
Punjab
04-04-2022 11:24 AM
ਹਰਪ੍ਰੀਤ ਜੀ ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ Sandeep 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਆਪਣਾ ਬੱਕਰੀ ਫਾਰਮ ਹੈ ਅਤੇ ਇਹ ਹੋਰ ਕਿਸਾਨਾਂ ਨੂੰ ਵੀ ਟ੍ਰੇਨਿੰਗ ਕਰਵਾਉਂਦੇ ਹੈ ਇਹਨਾਂ ਤੋਂ ਤੁਹਾਨੂੰ ਇਸ ਕੰਮ ਦੀ ਹਰ ਜਾਣਕਾਰੀ ਮਿਲ ਜਾਵੇਗੀ ਧੰਨਵਾਦ
Posted by Jashan Maan
Punjab
02-04-2022 09:37 PM
Punjab
04-04-2022 09:04 AM
Jashan ji, jhone di paneeri beejn lai 3-4 kg urea ik kanal lai bijai vele pao ate 3-4 kg urea bijai to 15 din baad fir pao ji . Dhanwaad .
Posted by harpreet singh
Punjab
02-04-2022 09:29 PM
Punjab
04-04-2022 09:00 AM
ਹਰਪ੍ਰੀਤ ਜੀ, ਅਲਸੀ ਦੀ ਬਿਜਾਈ ਅਕਤੂਬਰ ਦੇ ਮਹੀਨੇ ਵਿਚ ਕੀਤੀ ਜਾਂਦੀ ਹੈ ਅਤੇ LC 2063, LC 2023 ਇਸ ਦੀਆ ਵਧੀਆਂ ਕਿਸਮਾਂ ਹਨ , ਇਸ ਦੀ ਖੇਤੀ ਨੀਮ ਪਹਾੜੀ ਇਲਾਕਿਆਂ ਵਿਚ ਵਧੀਆ ਰਹਿੰਦੀ ਹੈ ਅਤੇ ਚੀਕਣੀ ਮਿੱਟੀ ਇਸ ਦੀ ਖੇਤੀ ਲਈ ਵਧੀਆ ਰਹਿੰਦੀ ਹੈ। ਧੰਨਵਾਦ।
Posted by Sandeep Rajain
Haryana
02-04-2022 08:47 PM
Punjab
04-04-2022 11:30 AM
संदीप जी आप ढैंचा सीड लेने के लिए सरकारी बीज बिक्री केंद्र झज्जर SH 22, Jhajjar, Haryana 124103 से ले सकते हैं। धन्यवाद
Posted by napinder singh
Punjab
02-04-2022 08:40 PM
Punjab
04-04-2022 11:25 AM
Napinder ji tuc jekar faldar boote laine han ta tuc krishi vigyan kendr Address: National Highway 71, Kheri, Punjab 148001. Phone: 0161 240 1960 te book karva sakde ho ate jadon boote aa jange ta oh tuhanu lod mutabik de denge.dhanwad
Posted by Piyush Mishra
Uttar Pradesh
02-04-2022 07:58 PM
Punjab
04-04-2022 10:07 AM
पियूष जी आप अपनी जैविक खाद को अपनी खेती buy sell एप पर अपने प्रोडक्ट की फोटो के साथ डाल सकते है। धन्यवाद्।
Posted by ਹਰਦੀਪ ਸਿੰਘ ਟਿਵਾਣਾ
Punjab
02-04-2022 07:36 PM
Punjab
04-04-2022 11:26 AM
Hardeep ji tuci new price lai eh photo dekh skde ho jiss vich fat and snf de hisab buffalo milk ate cow milk di jankari diti hai
Posted by Gursewak Singh
Punjab
02-04-2022 07:25 PM
Rajasthan
04-04-2022 11:22 AM
Gursewak ji paudhe nu jyada matra vich liquid den nal v fal jhad janda hai jadon paudha full kad dinda hai ta us same to hi isnu bus lodinda pani dena chaida hai ja isnu jehdi v liquid khaad deni hai oh v uchit matra vich hi pauni chaidi hai. jyada matra vich khaadan di varto v full ate fal jhaad dindi hai jive tuc 4-5 tra diyan khaadan pa ditiyan han ohna da kam ik hi hai.
Posted by chinu
Punjab
02-04-2022 06:40 PM
Punjab
04-02-2022 06:47 PM
Chinu ji, PMH 1,2,7 ate P 1844 makki dian vadhia kisman han ji . Dhanwaad .
Posted by Gursewak Singh
Punjab
02-04-2022 06:27 PM
Punjab
04-02-2022 06:37 PM
ਗੁਰਸੇਵਕ ਜੀ ਇਹ ਦੱਸੋ ਵੀ ਤੁਸੀ ਇਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਅਤੇ ਕਿਸ ਸਮੇ ਤੇ ਪਾਈ ਸੀ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by satnam singh
Punjab
02-04-2022 04:39 PM
Punjab
04-02-2022 06:24 PM
ਸਤਨਾਮ ਜੀ, ਬਰਸੀਮ ਦੀ ਫ਼ਸਲ ਤੇ ਸੁੰਡੀ ਦੀ ਰੋਕਥਾਮ ਲਈ Emamectin Benzoate ਦਵਾਈ ਦੀ ਵਰਤੋਂ 70-80 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Jashan Maan
Punjab
02-04-2022 03:57 PM
Punjab
04-02-2022 04:19 PM
Jashan, PR 122 is new variety and PR 114 is old variety. PR 122 was released in 2013 and PR 114 was released in 1999. The average production of PR 122 is 31.5 quintals per acre on other hand PR 114 variety yields 27.5 quintals per acre. PR 122 is better than PR 114. Thank you.
Posted by Lakhwinder singh
Punjab
02-04-2022 03:43 PM
Punjab
04-04-2022 11:17 AM
Lakhwinder ji tuci bakri palan di training lai apne nazdiki krishi vigyan kendra nal sampark kr skde ho, uthe sme sme te kisana nu alag alag kma di training diti jandi hai tuci isde lai Krishi Vigyan Kendra, Mallewal Road,Distt. Ferozepur, Dr Gurjant Singh Aulakh, Head KVK, Contact No.: +91-9501800488, Landline No. 01632279517 nal sampark kr skde ho ja fir tuci Sandeep 9317517763, 9991606387 SR Commercial Goat Farm nal sampark kr skde ho ehh bhi apne farm te training krwaunde hai. tuci ehna nal sampark krke bhi pta kr skde ho.
Posted by jagjeet singh
Punjab
02-04-2022 03:25 PM
Punjab
04-02-2022 04:12 PM
Jagjeet ji tusi Rasi 3033 di bijayi achar bnaun bnaun vaste varto kar sakde han. Eh vdya variety hai. Eh takreeban 75-80 dinna vich achar paun lyi tyar ho jandi hai. Dhanwad..
Posted by jagjeet singh
Punjab
02-04-2022 03:22 PM
Punjab
04-02-2022 04:13 PM
Jagjeet ji tusi Rasi 3033 di bijayi achar bnaun bnaun vaste varto kar sakde han. Eh vdya variety hai. Eh takreeban 75-80 dinna vich achar paun lyi tyar ho jandi hai. Dhanwad..