
Posted by Anmoldeep Singh
Punjab
22-09-2023 06:51 AM
Anmol ji kirpa kar ke ih dasso ki tusi is nu ki khurak de chukke ho us hisaab naal hi tuhaanu is baare shi jaankari ditti jaa sakegi.

Posted by Jasmeen kaur
Punjab
22-09-2023 06:03 AM
Jasmeen ji ih patte kise keeede de khade hoe lagg rahe han, is di roktham lai tusi neem de pani da spray kar sakde ho ji..

Posted by Rajiv Kumar
Punjab
22-09-2023 03:47 AM
tuci goat farming suru kr skde ho, jekar tuci meat lai kam krna hai tan tuci Barbari, Sirohi, Black bangal, koi v nasal rakh skde ho tuci suruat vich 10 janwara ton suru kr skde ho jekar bakria v rakhnia hai fir tuci 10 bakria ate 2 bakree rakh skde ho fir jiwe jiwe tuhanu kam di jankari hundi rehegi tuci iss kam nu vdha skde ho. iss kam nu tuci training laa ke suru kro jo tuci apne nazdiki krishi vigyan kendra ton laa skde ho tuci isde laiKrishi Vigyan Kendra,Dabwali Road, Near Kheti Bhawan,Distt. Bathinda, Dr Gurdeep Singh, Head KVK, Contact No.: +91-8872200121, Landline No. 0164-22156319 nal sampark kr skde ho.

Posted by Harjeet singh
Punjab
21-09-2023 11:08 PM
ਸਿੰਘ ਜੀ ਇਸਦੀ ਬਿਜਾਈ ਸਤੰਬਰ ਦੇ ਅਖੀਰ ਤੱਕ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਪਰ ਇਸ ਸਮੇ ਬੀਜਣ ਨਾਲ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਜਿਆਦਾ ਹੋ ਸਕਦਾ ਹੈ।

Posted by Harjeet singh
Punjab
21-09-2023 10:32 PM
ਹਰਜੀਤ ਜੀ ਇਹ ਮਾਰਚ ਅਪ੍ਰੈਲ ਤੋਂ ਜੂਨ ਮਹੀਨੇ ਤੱਕ ਲਗਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਉਦੋਂ ਲਗਾਉਣ ਨਾਲ਼ ਹੀ ਏਸਦੀ ਸਹੀ ਗ੍ਰੋਥ ਹੁੰਦੀ ਹੈ
Posted by ਨਿਰਮਲ ਸਿੰਘ ਮਣਕੂ
Punjab
21-09-2023 09:28 PM
ਮਾਣਕੁ ਜੀ ਤੁਸੀ ਏਸਦੇ ਲਈ ਕੋਪਰ hydroxide 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by ਨਿਰਮਲ ਸਿੰਘ ਮਣਕੂ
Punjab
21-09-2023 09:21 PM
ਮਾਣਕੁ ਜੀ ਤੁਸੀ ਏਸਦੇ ਲਈ ਕੋਪਰ hydroxide 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Guljari Moond
Punjab
21-09-2023 08:25 PM
Moond ji iske liye aap Raya ki rlc 3 ki bijai mid October mein kar sakte hai yahi iski bijai ke liye sahi samay hai
Posted by chanan
Punjab
21-09-2023 05:59 PM
Chanan ji tuci jekar dairy loan lena chahunde ho tan pehla tuci iss kam di training lao kyuki uss training certificate nal hei tuhanu loan ate subsidy mill skdi hai, kirpa krke eh daso tuci koi training lai hai ja nhi tan jo tuhanu sahi jankari diti ja ske

Posted by Dharminder singh
Punjab
21-09-2023 05:52 PM
singh ji tuhde swal da jwab de dita geya hai tusi check kar sakde ho

Posted by gokul ahir
Gujarat
21-09-2023 05:52 PM
Gokul ji yeh kisam ke upar nirbhar krta hai ki apne kon si kisam ki bijai ki hai seed Wale angoor ki bijai ki hai ja phir Bina seed ke angoor ki

Posted by Baljinder jit Singh
Punjab
21-09-2023 05:47 PM
ਸਿੰਘ ਜੀ ਏਸਦੇ ਲਈ ਤੁਸੀ chlorantraniliprole 60 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by ਸਵਰਨ ਸਿੰਘ
Punjab
21-09-2023 05:33 PM
ਸਿੰਘ ਜੀ ਸਬਜ਼ੀਆਂ ਵਿਚ ਨਦੀਨ ਨਾਸ਼ਕ ਘਾਟ ਵਰਤਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਇਸ ਨਾਲ ਫਸਲ।ਉਪਰ ਮਾੜਾ ਅਸਰ ਪੈਂਦਾ ਹੈ ਸੋ ਤੁਸੀ ਮੁੱਖ ਰੂਪ ਵਿਚ ਗੋਡੀ ਕਰ ਕੇ ਨਦੀਨ ਦੀ ਰੋਕਥਾਮ ਕਰੋ
Posted by ਸ਼ਗਨਦੀਪ ਸਿੰਘ
Punjab
21-09-2023 05:02 PM
ਸਿੰਘ ਜੀ ਬਿਲਕੁਲ ਤੁਸੀ ਲਗਾ ਸੱਕਦੇ ਹੋ ਰੇਤਲੀ ਮਿੱਟੀ ਵਿਚ ਮੂਲੀ ਕਾਫੀ ਵਧੀਆ ਹੁੰਦੀ ਹੈ ਜੇਕਰ ਏਸਦਾ ਪੂਰਾ ਧਿਆਨ ਰੱਖਿਆ ਜਾਵੇ
Posted by Satnam Singh Dhaliwal
Haryana
21-09-2023 04:46 PM
dhaliwal ji esdi kheti karan lai tusi apne nede de krishi vigyan kendar ton esdi kheti di training lai sakde ho.

Posted by Vivek Galkhe
Maharashtra
21-09-2023 03:34 PM
विवेक जी आप अपने नींबू को अपनी नजदीकी मेट्रो सिटी में सेल कर सकते है वहां इसका दाम आपको सही मिल सकता है

Posted by ਮਨਿੰਦਰਜੀਤ ਸਿੰਘ
Punjab
21-09-2023 02:30 PM
ਮਨੀ ਜੀ ਆਲੂ ਨੂੰ 165 ਕਿਲੋ ਯੂਰੀਆ, 155 ਕਿਲੋ ssp ਅਤੇ 40 ਕਿੱਲੋ murate of potash ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਹਦੇ ਵਿੱਚੋ ਅੱਧੀ ਨਾਈਟ੍ਰੋਜਨ ਅਤੇ ਬਾਕੀ ਸਾਰੀ ਖਾਦ ਤੁਸੀ ਬਿਜਾਈ ਵੇਲੇ ਤੇ ਬਾਕੀ ਬਚਦੀ ਨਾਈਟ੍ਰੋਜਨ ਤੁਸੀ ਮਿੱਟੀ ਚੜਾਉਣ ਵੇਲੇ ਪਾ ਸਕਦੇ ਹੋ
Posted by Aman Bajwa
Punjab
21-09-2023 02:22 PM
Aman ji eh tatt di ghat hai esde lai tusi npk 13045 10 gram prati litre paani de hisab nal vart sakde ho ate
Posted by Aman Bajwa
Punjab
21-09-2023 02:20 PM
Aman ji eh tatt di ghat kr ke hai esde lai tusi npk 13045 10 garam prati litre paani de hisab nal vart sakde ho
Posted by Aman Bajwa
Punjab
21-09-2023 02:20 PM
Aman ji eh tatt di ghat kr ke hai esde lai tusi npk 13045 10 garam prati litre paani de hisab nal vart sakde ho
Posted by kr b row
Rajasthan
21-09-2023 02:11 PM
Row ji bigha area ke hisab se bda chota hota hai so Mai apko ek acre ke baare mein janakri de deta hu.isko aap October ke mahine mein beej sakte hai. Iska aap 6-8 kilo beej prati acre ke hsiab se prayog kre. Iski bijai krte samay katar se katar ka fasla 30 cm rkhe. Isko paani mitti aur mausam ke hisab se 15-20 din ke antral par lgaye iski pehli ktai takriban 75 din baad mil jati hai

Posted by Bhupinder Singh
Punjab
21-09-2023 12:42 PM
Aap use Bolus Flukarid DS 6gm deo Bolus Agrimin I 7X3 1daily de Powder Bovimen B ultra 1.2kg 50gm daily De es se jald heat me ae gi

Posted by Sughad Singh
Rajasthan
21-09-2023 12:31 PM
सिंह जी किरपा आप यह बताए की आपने इसको कोन सा खाद कितनी मात्रा में डाला है उस हिसाब से ही आपको सही जनकारिंडी जा सकती है
Posted by Gori
Punjab
21-09-2023 12:25 PM
ਗੋਰੀ ਜੀ ਇਹ ਨਵੀਂ ਚੀਜ਼ ਕਰ ਕੇ ਥੋੜ ਘਾਟ ਖਾਂਦੇ ਹਨ ਸੋ ਤੁਸੀ ਏਸਨੂੰ ਤੂੜੀ ਵਿਚ ਜਾ ਹੋਰ ਹਰੇ ਚਾਰੇ ਵਿਚ ਮਿਲਾ ਕੇ ਦੇ ਸਕਦੇ ਹੋ

Posted by Roshan Singh
Punjab
21-09-2023 12:00 PM
ਸਿੰਘ ਜੀ ਇਹ ਪੱਤਾ ਲਪੇਟ ਸੁੰਡੀ ਦਾ ਭਾਮਾਕੜ ਹੈ ਇਹ ਸੁੰਡੀ ਤੋਂ ਬਾਅਦ ਬਣਦੇ ਹਨ

Posted by Roshan Singh
Punjab
21-09-2023 12:00 PM
ਸਿੰਘ ਜੀ ਇਹ ਪੱਤਾ ਲਪੇਟ ਸੁੰਡੀ ਦਾ ਭਮਕੜ ਹੈ ਸੁੰਡੀ ਤੋਂ ਬਾਅਦ ਇਹ ਭਾਮਕੜ ਬਣ ਜਾਂਦੇ ਹਨ

Posted by jagjeet singh
Punjab
21-09-2023 11:35 AM

Posted by jagjeet singh
Punjab
21-09-2023 11:34 AM

Posted by Dharminder singh
Punjab
21-09-2023 10:51 AM
ਮੀਂਹ ਨਾਲ ਤੇਲਾ ਕਾਫੀ ਹੱਦ ਤੱਕ ਘਟ ਜਾਂਦਾ ਹੈ ਸੋ ਤੁਹਾਨੂੰ ਸਪਰੇ ਕਰਨ ਦੀ ਜਰੂਰਤ ਨਹੀਂ ਹੈ ਬਾਕੀ ਝੋਨਾ ਵੀ ਪੱਕ ਗਿਆ ਹੈ ਅਤੇ ਥੋੜੇ ਦਿਨ ਵਿਚ ਵਢਿਆ ਜਾਊਗਾ ਸੋ ਸਪਰੇਅ ਦੀ ਜ਼ਰੂਰਤ ਨਹੀਂ ਹੈ

Posted by ravneet maan
Punjab
21-09-2023 10:35 AM
amlja powder ਨਾਲ ਸਰੀਰ ਵਿੱਚ ਤੇਜ਼ਾਬ ਬਣਨ ਦੀ ਸਮੱਸਿਆ ਨਹੀਂ ਹੁੰਦੀ, ਮੂੰਹ ਵਿੱਚੋ ਲਾਰਾ ਦੀ ਸਮੱਸਿਆ ਘੱਟ ਹੁੰਦੀ ਹੈ, ਪੇਟ ਦੀ ਸਮੱਸਿਆ ਠੀਕ ਹੁੰਦੀ ਹੈ ਬਾਕੀ ਤੁਸੀ ਇਸ ਨੂੰ ਪਹਿਲਾ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਇਸਦੇ ਮੂੰਹ ਖੋਲ ਕੇ ਰੱਖਣ ਦਾ ਸਹੀ ਕਾਰਨ ਪਤਾ ਲੱਗ ਸਕੇ

Posted by Ajaypal Singh
Punjab
21-09-2023 10:23 AM
Posted by ਅਮਰੀਕ ਸਿੰਘ
Punjab
21-09-2023 09:47 AM
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ .... (Read More)
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਹਰ 3 ਮਹੀਨਿਆਂ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ।

Posted by sarbjit singh
Punjab
21-09-2023 09:18 AM
ਸਿੰਘ ਜੀ ਏਸਦੀ ਬਿਜਾਈ ਤੁਸੀ ਅਕਤੂਬਰ ਦੇ ਮਹੀਨੇ ਤੱਕ ਕਰ ਸਕਦੇ ਹੋ ਏਸਦੀ ਤੁਸੀ ਅਰਕਲ, p-89, ਮਟਰ ਅਗੇਤਾ 7,6 ਕਿਸਮ ਨੂੰ ਬੀਜ ਸਦਕੇ ਹੈ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image







.jpg)

