Experts Q&A Search

Posted by Gursewak Singh
Punjab
07-04-2022 09:00 AM
Punjab
04-07-2022 03:35 PM
ਗੁਰਸੇਵਕ ਜੀ, ਤਾਪਮਾਨ ਵਿਚ ਵਾਧੇ ਨਾਲ ਕਈ ਵਾਰ ਪੌਦਿਆਂ ਦਾ ਵਾਧਾ ਰੁੱਕ ਜਾਂਦਾ ਹੈ , ਇਸ ਲਈ ਜੇ ਤੁਹਾਡੇ ਪੌਦੇ ਹਰੇ ਹਨ ਤਾ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਜੀ। ਧੰਨਵਾਦ।
Posted by Gursewak Singh
Punjab
07-04-2022 08:52 AM
Punjab
04-07-2022 04:00 PM
ਗੁਰਸੇਵਕ ਜੀ, ਝਾੜ ਕਰੇਲਾ ਆਮ ਕਰੇਲੇ ਨਾਲੋਂ ਥੋੜੀ ਵੱਖਰੀ ਫ਼ਸਲ ਹੈ , ਇਸ ਕਰੇਲੇ ਦਾ ਆਕਾਰ ਆਮ ਕਰੇਲੇ ਨਾਲੋਂ ਕਾਫੀ ਛੋਟਾ ਹੁੰਦਾ ਹੈ। ਇਸ ਦੀ ਬਿਜਾਈ ਅੱਧ ਮਾਰਚ ਮਹੀਨੇ ਵਿਚ ਸ਼ੁਰੂ ਹੋ ਜਾਂਦੀ ਹੈ। ਪੰਜਾਬ ਝਾੜ ਕਰੇਲਾ -1 ਇਸਦੀ PAU ਵੱਲੋਂ ਵਿਕਸਿਤ ਕੀਤੀ ਗਈ ਕਿਸਮ ਹੈ। ਇਸ ਦੀ ਬਿਜਾਈ 1.3 ਮੀਟਰ ਚੌੜੇ ਬੈੱਡ ਬਣਾ ਕੇ ਅਤੇ ਬੈੱਡ ਦੇ ਇਕ ਪਾਸੇ ਬੂਟੇ ਤੋਂ ਬੂਟੇ ਦਾ ਫਾਸਲਾ 30 cm ਰੱਖ ਕੇ ਕੀਤੀ ਜਾਂਦੀ ਹ.... (Read More)
ਗੁਰਸੇਵਕ ਜੀ, ਝਾੜ ਕਰੇਲਾ ਆਮ ਕਰੇਲੇ ਨਾਲੋਂ ਥੋੜੀ ਵੱਖਰੀ ਫ਼ਸਲ ਹੈ , ਇਸ ਕਰੇਲੇ ਦਾ ਆਕਾਰ ਆਮ ਕਰੇਲੇ ਨਾਲੋਂ ਕਾਫੀ ਛੋਟਾ ਹੁੰਦਾ ਹੈ। ਇਸ ਦੀ ਬਿਜਾਈ ਅੱਧ ਮਾਰਚ ਮਹੀਨੇ ਵਿਚ ਸ਼ੁਰੂ ਹੋ ਜਾਂਦੀ ਹੈ। ਪੰਜਾਬ ਝਾੜ ਕਰੇਲਾ -1 ਇਸਦੀ PAU ਵੱਲੋਂ ਵਿਕਸਿਤ ਕੀਤੀ ਗਈ ਕਿਸਮ ਹੈ। ਇਸ ਦੀ ਬਿਜਾਈ 1.3 ਮੀਟਰ ਚੌੜੇ ਬੈੱਡ ਬਣਾ ਕੇ ਅਤੇ ਬੈੱਡ ਦੇ ਇਕ ਪਾਸੇ ਬੂਟੇ ਤੋਂ ਬੂਟੇ ਦਾ ਫਾਸਲਾ 30 cm ਰੱਖ ਕੇ ਕੀਤੀ ਜਾਂਦੀ ਹੈ। ਇਸ ਦੀ ਬਿਜਾਈ ਸਮੇਂ ਬੀਜ ਦੀ ਗੁਣਵੱਤਾ ਦਾ ਕਾਫੀ ਧਿਆਨ ਰੱਖਣਾ ਪੈਂਦਾ ਹੈ ,ਕਿਉਕਿ ਇਸ ਦੇ ਉੱਗਣ ਵਿਚ ਆਮ ਹੀ ਕਾਫੀ ਦਿੱਕਤ ਆਓਂਦੀ ਹੈ ,ਜਿਸ ਦਾ ਕਾਰਨ ਜ਼ਿਆਦਾ ਅਗੇਤੀ ਬਿਜਾਈ ਜਾਂ ਕੱਚਾ ਬੀਜ ਹੋਣਾ ਹੈ। ਬਿਜਾਈ ਸਿੱਧਾ ਖੇਤ ਵਿਚ ਜਾਂ ਪਹਿਲਾਂ ਪਨੀਰੀ ਬੀਜ ਕੇ ਬਾਅਦ ਵਿਚ ਖੇਤ ਵਿਚ ਵੀ ਲਗਾਈ ਜਾ ਸਕਦੀ ਹੈ। ਬੀਜ ਦਰ ਬਿਜਾਈ ਦੇ ਤਰੀਕੇ ਤੇ ਨਿਰਭਰ ਕਰਦੀ ਹੈ। 90 kg urea /ਏਕੜ , 125 kg SSP /ਏਕੜ , 35 kg MOP /ਏਕੜ ਖਾਦਾਂ ਦੀ ਵਰਤੋਂ ਕਰੋ , ਸਾਰੀ SSP, MOP ਅਤੇ 1/3 ਹਿੱਸਾ urea ਬਿਜਾਈ ਵੇਲੇ ਪਾਓ ਅਤੇ ਬਾਕੀ urea 30-35 ਦਿਨਾਂ ਬਾਅਦ ਪਾਓ। ਵੱਲਾ ਨੂੰ ਸਹਾਰਾ ਦੇਣ ਲਈ ਖੇਤ ਵਿਚ ਖੰਬੇ ਅਤੇ ਜਾਲ ਦੀ ਜਰੂਰਤ ਪੈਂਦੀ ਹੈ , ਅਤੇ ਪਹਿਲੀ ਵਾਰ ਇਸ ਦੀ ਖੇਤੀ ਕਰਨ ਤੇ ਇਸ ਤੇ ਕਾਫੀ ਖਰਚਾ(70,000) ਆ ਜਾਂਦਾ ਹੈ, ਪਰ ਅਗਲੇ ਸਾਲਾਂ ਦੇ ਵਿਚ ਇਹ ਖਰਚਾ ਘੱਟ ਜਾਂਦਾ ਹੈ। ਕਿਸਮ ਅਤੇ ਮੌਸਮ ਮੁਤਾਬਕ ਫ਼ਸਲ ਬਿਜਾਈ ਤੋਂ 55-60 ਦਿਨ ਬਾਅਦ ਤੁੜਾਈ ਲਈ ਤਿਆਰ ਹੋ ਜਾਂਦੀ ਹੈ । ਹਾਲਾਂਕਿ ਮੁਨਾਫ਼ਾ ਮੌਸਮ ਅਤੇ ਮੰਡੀ ਰੇਟ ਤੇ ਨਿਰਭਰ ਕਰਦਾ ਹੈ , ਆਮ ਤੌਰ ਤੇ ਇਹ ਫਸਲ ਏਕੜ ਦਾ Rs 70,000-90,000 ਤੱਕ ਮੁਨਾਫ਼ਾ ਦੇ ਸਕਦੀ ਹੈ।ਧੰਨਵਾਦ।
Posted by Gursewak Singh
Punjab
07-04-2022 08:49 AM
Punjab
04-07-2022 03:49 PM
Gursewak ji, kirpa kar ke patte di photo bhejo ta jo us hisaab nal tuhaanu is baare sahi jaankari ditti jaa sake . Dhanwaad .
Posted by Gursewak Singh
Punjab
07-04-2022 08:47 AM
Punjab
04-07-2022 03:57 PM
Gursewak ji, shote paudean nu garmi to bchaun lai tuci shora kar skade ho ji, is naal boote garmi to bach jande han ate vaadha vi vadhia hunda rehnda hai . Dhanwaad .
Posted by Gursewak Singh
Punjab
07-04-2022 08:43 AM
Punjab
04-07-2022 04:54 PM
gursewak ji es vich potash di kami hai jehdi ki lassi di spray nal nahi thik ho sakdi kyuki oh ulinashak hai. so esde layi tuhanu 00:00:50 di spray@10-15gram/litre paani de hisab nal karni paugi. dhnwaad.
Posted by Sachin
Uttar Pradesh
07-04-2022 08:40 AM
Madhya Pradesh
04-07-2022 04:49 PM
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.
Posted by inderpal
Punjab
07-04-2022 08:36 AM
Punjab
04-08-2022 08:53 AM
Hanji inderpal ji dono sahi weight kr rhia hai baki tuci hor jldi growth lai ehna nu Cargill di Calf grower feed deni suru kro ate Cafplan powder 20gm rojana dena suru kro jiss nal sarir di changi growth howegi ate weight jldi vadhegi, baki jddo ehna da weight 250-270kg tak ho jawe fir tuci ehna nu heat vich aun te Ai krwao ate ehna da weight tuhadi khurak ate dekbhal te hei nirbhar hai.
Posted by SAI AKHIL
Andhra Pradesh
07-04-2022 08:05 AM
Maharashtra
04-07-2022 01:24 PM
साई जी कृपया यह बताएं आप खाद की मात्रा के बारे में जानकारी लेना चाहते हैं ताकि आपको सही से जानकारी दी जा सके। धन्यवाद
Posted by Amarjeet Singh
Uttarakhand
07-04-2022 07:25 AM
Maharashtra
04-07-2022 01:04 PM
अमरजीत जी, कृप्या आप हमे ये बताएं की आप फसल को कोन सी खाद कितनी मात्रा में डाल चुके हैं, उस हिसाब से ही आपको इस बारे में सही जानकारी दी जा सकेगी। धन्यवाद।
Posted by rajendra singh
Rajasthan
07-04-2022 07:24 AM
Rajasthan
04-07-2022 01:06 PM
राजेंद्रा जी, आप भिंडी, कद्दू जाति की सब्जियाँ , टमाटर , बैंगन , मिर्च आदि सब्जियों की खेती इस महीने में कर सकते है। धन्यवाद।
Posted by Amarjeet Singh
Uttarakhand
07-04-2022 07:22 AM

..?

Uttarakhand
04-08-2022 10:08 AM
अमरजीत जी कृपया बीमारी वाले पौधे की फोटो साफ भेजें ताकि आपको उसके हिसाब से जानकारी दी जा सके। धन्यवाद
Posted by MANINDER SINGH
Punjab
07-04-2022 07:16 AM
Punjab
04-08-2022 08:50 AM
Maninder ji tuci Verka feed vart skde ho, tuci apne pashu de khan de hisab nal hei feed varto jiss feed nu pashu asani nal khaa lenda hai ate vdhia growth krda hai tuci usdi varto hi kro. baki iss vich uriya di matra jyada nhi hundi hai ehh pashua lai fyademand hundi hai kyuki her company alag alag trike nal feed tyar krdi hai ehh tuci apne pashu de khan de hisab nal hei deo.
Posted by Bachittar Singh
Punjab
07-04-2022 07:01 AM
Punjab
04-08-2022 08:48 AM
Bachiitar ji jekar tuhade kol GSD( German Shepherd Dog) hai fir tuci sall vich 1 injection 7 in one ate 1 injection Raksharab da lgwao, baki jekar koi bacha tuci tyar krde ho tan uss nu 45 din te megavac 6 inj, and 1.5 month da honn te 7in one and fir 3.5 month te dubara 7 in one and fir 1 month badd raksha rab and fir 1 month badd raksha rab fir sall vich 1 tika 7 in one and 1 tika raksharab jrur lgwao.
Posted by Bachittar Singh
Punjab
07-04-2022 06:52 AM
Punjab
04-08-2022 08:45 AM
Bachittar ji tuci iss nu Hitek inj. 1ml/33kg bhar de hisab nal chamdi vich lgwao ate isde uppar kiskin lotion lgana suru kro. ehna nal frak paa jawega.
Posted by gurpal singh
Punjab
07-04-2022 06:41 AM
Punjab
04-08-2022 10:56 AM
waste decomposer tyaar karn lai 15-20 litre paani plastic de kise bartan vich lao ate is vich 2 kg gud, ate waste decomposer da culture pao te fir changi tra hilaao , is to baad is nu 150-200 Litre paani vaale drum vich mix kar deo ate 7-8 din lgaatar hilonde raho, ate fir isdi spray khet vich fasl te ja prali upar kar sakde ho ja is nu rakh vi sakde ho ji . Dhanwaad .
Posted by rajwinder singh
Punjab
07-04-2022 06:32 AM
Punjab
04-07-2022 01:01 PM
Rajwinder ji, ih kise bimaari de lashan nahi han tuci boote de vaadhe lai is nu vermicompost khaad pao ate halka paani deo ji . Dhanwaad .
Posted by rajwinder singh
Punjab
07-04-2022 06:31 AM
Punjab
04-07-2022 01:01 PM
Rajwinder ji, ih kise bimaari de lashan nahi han tuci boote de vaadhe lai is nu vermicompost khaad pao ate halka paani deo ji . Dhanwaad .
Posted by 10 kg युरीया
Haryana
07-04-2022 06:25 AM
Punjab
04-07-2022 12:56 PM
श्रीमान जी , इसके लिए आप KVK panipat - 0180-2001625 से सम्पर्क कर सकते है। धन्यवाद।
Posted by surendra singh
Rajasthan
06-04-2022 11:31 PM
Punjab
04-07-2022 08:59 AM
सुरेंद्र जी लोकी की बेल पर आप NPK 19:19:19@5-6 gram प्रति 1litre पानी के हिसाब से स्प्रे कर सकते है। धन्यवाद।
Posted by ਹਰਦੀਪ ਸਿੰਘ ਟਿਵਾਣਾ
Punjab
06-04-2022 09:40 PM
Punjab
04-07-2022 08:49 AM
Hardeep ji tuci bypass fatt jo pashu jyada dudh dinde hai ohna lai varto ja fir jekar pashu jyada kamjor hai ohna nu de skde ho ate jo pashu tandrust ha ja dudh nhi de rhe fir ohna nu naa deo ohna nu sirf vdhia hara chara khilao ate kise bhi company da mineral mixture 50gm rojana dena suru kro.
Posted by Amarjeet Singh
Uttarakhand
06-04-2022 09:12 PM
Punjab
04-07-2022 09:06 AM
अमरजीत जी कृपया आप यह बताएं की strawberry के पौधे low tunnel में लगाई है या खुले में ता जो आपको उसके हिसाब से सही जानकारी दे सके। धन्यवाद
Posted by Amarjeet Singh
Uttarakhand
06-04-2022 09:02 PM
Punjab
04-07-2022 11:46 AM
अमरजीत जी कृपया आप यह बताएं की strawberry के पौधे low tunnel में लगाई है या खुले में ता जो आपको उसके हिसाब से सही जानकारी दे सके। धन्यवाद
Posted by ram Kumar
Uttar Pradesh
06-04-2022 08:49 PM
Uttar Pradesh
04-07-2022 09:10 AM
Ram ji kripya ap loki ki bel ki photos bheje aur yeh btaye ki fasal mein kya kya khad aur kitni matra mein dali hai ta jo apko uske hisab se sahi jankari de sake. Dhanywad.
Posted by sandeep singh
Punjab
06-04-2022 08:41 PM
Punjab
04-07-2022 08:55 AM
Sandeep ji tuc aseel nasal de egg, chicks lenn lai Gurshran Singh 9814553184 G.S. Poultry Farm ja Love Sharma 7707931985 nal sampark kr skde ho.
Posted by Ravinderjeet singh
Punjab
06-04-2022 08:22 PM
Punjab
04-07-2022 08:59 AM
ਰਵਿੰਦਰਜੀਤ ਜੀ ਤੁਸੀ ਪਸ਼ੂ ਦੇ ਹੀਟ ਨਾ ਆਉਣ ਦੇ ਕਈ ਕਾਰਨ ਹੁੰਦੇ ਹੈ ਜਿਸ ਵਿੱਚੋ ਵੱਡਾ ਕਾਰਨ ਸਰੀਰ ਵਿਚ ਮਿਨਰਲ, ਵਿਟਾਮਿਨ ਦੀ ਕਮੀ, ਖੁਰਾਕ ਵਿਚ ਕਮੀ, ਪੇਟ ਦੇ ਕੀੜਿਆਂ ਕਰਕੇ, ਬੱਚੇਦਾਨੀ ਦਾ ਸਹੀ ਵਿਕਾਸ ਨਾ ਹੋਣ ਕਰਕੇ ਹੋ ਸਕਦਾ ਹੈ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ ivermectin, albendazole ਕੋਈ ਵੀ ਗੋਲੀ ਦਿਓ ਅਤੇ Minfa gold ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਹ ਲੰਬੇ ਸਮੇ ਤੱਕ ਦਿ.... (Read More)
ਰਵਿੰਦਰਜੀਤ ਜੀ ਤੁਸੀ ਪਸ਼ੂ ਦੇ ਹੀਟ ਨਾ ਆਉਣ ਦੇ ਕਈ ਕਾਰਨ ਹੁੰਦੇ ਹੈ ਜਿਸ ਵਿੱਚੋ ਵੱਡਾ ਕਾਰਨ ਸਰੀਰ ਵਿਚ ਮਿਨਰਲ, ਵਿਟਾਮਿਨ ਦੀ ਕਮੀ, ਖੁਰਾਕ ਵਿਚ ਕਮੀ, ਪੇਟ ਦੇ ਕੀੜਿਆਂ ਕਰਕੇ, ਬੱਚੇਦਾਨੀ ਦਾ ਸਹੀ ਵਿਕਾਸ ਨਾ ਹੋਣ ਕਰਕੇ ਹੋ ਸਕਦਾ ਹੈ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ ivermectin, albendazole ਕੋਈ ਵੀ ਗੋਲੀ ਦਿਓ ਅਤੇ Minfa gold ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਹ ਲੰਬੇ ਸਮੇ ਤੱਕ ਦਿੰਦੇ ਰਹੋ.
Posted by sukhvinder Singh
Punjab
06-04-2022 08:16 PM
Punjab
04-07-2022 09:01 AM
Sukhvinder ji tuci uss nu Hitek injection 0.5ml ja 1ml usdi growth de hisab nal lgwa skde ho ehh tuci chamdi vich lgwao iss nu 1ml/50kg sarir de bhar de hisab nal lgaya janda hai.
Posted by pushpesh
Rajasthan
06-04-2022 07:52 PM
Punjab
04-07-2022 10:53 AM
पुष्पेश जी अपने एरिया में ड्रिप सिंचाई के लिए सब्सिडी प्राप्त करने की प्रोसेस के बारे में जानकारी लेने के लिए आप कृषि विभाग से बात कर सकते है। 076650 47331 धन्यवाद्।
Posted by Manpreet Singh
Punjab
06-04-2022 06:58 PM
Punjab
04-07-2022 09:38 AM
ਮਨਪ੍ਰੀਤ ਜੀ ਅਦਰਕ ਦੀ ਬਿਜਾਈ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ। ਇਸ ਦੀਆ ਕਿਸਮਾਂ ਜਿਵੇ IISR Varada, IISR Mahima, Karthika, Suprabha ਆਦਿ ਹਨ। ਬਿਜਾਈ ਸਮੇਂ ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ।ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰ ਸਕਦੇ ਹਨ।ਬਿਜਾਈ ਤੋਂ ਪਹਿਲਾਂ ਗੰਢੀਆਂ ਨੂੰ ਮੈਨਕੋਜ਼ੇਬ 3 ਗ੍ਰਾਮ ਪ੍.... (Read More)
ਮਨਪ੍ਰੀਤ ਜੀ ਅਦਰਕ ਦੀ ਬਿਜਾਈ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ। ਇਸ ਦੀਆ ਕਿਸਮਾਂ ਜਿਵੇ IISR Varada, IISR Mahima, Karthika, Suprabha ਆਦਿ ਹਨ। ਬਿਜਾਈ ਸਮੇਂ ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ।ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰ ਸਕਦੇ ਹਨ।ਬਿਜਾਈ ਤੋਂ ਪਹਿਲਾਂ ਗੰਢੀਆਂ ਨੂੰ ਮੈਨਕੋਜ਼ੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸੋਧੋ। ਗੰਢੀਆਂ ਨੂੰ 30 ਮਿੰਟਾਂ ਲਈ ਘੋਲ ਵਿੱਚ ਡੋਬੋ। ਇਸ ਨਾਲ ਗੰਢੀਆਂ ਨੂੰ ਉੱਲੀ ਤੋਂ ਬਚਾਇਆ ਜਾ ਸਕਦਾ ਹੈ। ਸੋਧਣ ਤੋਂ ਬਾਅਦ ਗੰਢੀਆਂ ਨੂੰ 3-4 ਘੰਟਿਆਂ ਲਈ ਛਾਂਵੇ ਸੁਕਾਓ। ਖੇਤ ਦੀ ਤਿਆਰੀ ਸਮੇਂ ਮਿੱਟੀ ਵਿੱਚ 150 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ। ਨਾਇਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਪੋਟਾਸ਼ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ। ਨਾਇਟ੍ਰੋਜਨ ਦੀ ਮਾਤਰਾ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡੋ। ਪਹਿਲਾ ਹਿੱਸਾ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਬਚਿਆ ਹਿੱਸਾ ਬਿਜਾਈ ਤੋਂ 3 ਮਹੀਨੇ ਬਾਅਦ ਪਾਓ।ਇਹ ਫਸਲ 8 ਮਹੀਨਿਆਂ ਵਿੱਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਜੇਕਰ ਫਸਲ ਦੀ ਵਰਤੋਂ ਮਸਾਲੇ ਬਣਾਉਣ ਲਈ ਕਰਨੀ ਹੋਵੇ ਤਾਂ 6 ਮਹੀਨੇ ਬਾਅਦ ਪੁਟਾਈ ਕਰੋ ਅਤੇ ਜੇਕਰ ਨਵੇਂ ਉਤਪਾਦ ਬਣਾਉਣ ਲਈ ਵਰਤੋਂ ਕਰਨੀ ਹੋਵੇ ਤਾਂ ਫਸਲ ਦੀ ਪੁਟਾਈ 8 ਮਹੀਨੇ ਬਾਅਦ ਕਰੋ। ਧੰਨਵਾਦ।
Posted by Lachhma singh Bhullar PWD
Punjab
06-04-2022 06:37 PM
Punjab
04-07-2022 09:03 AM
ਭੁੱਲਰ ਜੀ ਜਦੋ ਤੁਸੀ ਪਸ਼ੂਆਂ ਨੂੰ ਨਿਹਲਾਓ ਤਾਂ ਇਸ ਸਾਬਣ ਦੀ ਚੰਗੀ ਤਰ੍ਹਾਂ ਝੱਗ ਕਰਕੇ ਥੋੜੀ ਦੇਰ ਲਗਾ ਰਹਿਣ ਦਿਓ ਫਿਰ ਸਾਫ ਪਾਣੀ ਨਾਲ ਧੋ ਦਿਓ ਜੇਕਰ ਪਸ਼ੂ ਥੋੜਾ ਬਹੁਤ ਚੱਟਦਾ ਵੀ ਹੈ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਧੰਨਵਾਦ .
Posted by jagjeet singh
Punjab
06-04-2022 06:32 PM
Punjab
04-07-2022 09:09 AM
Jagjeet ji iss nal sarir vich phosphorus di kami nu durr kita janda hai, hadia de change vikas, repeat pashua lai, kai varr lal pishab krde hai uss sme bhi isdi varto kiti ja skdi hai ehh tuci 1-1 goli swere sham de skde ho ate pashua vich frak de hisab nal 10 din tak bhi vart skde ho jekar thik hon vich jyada sma lggda hai fir jyada der bhi vart skde ho.
Posted by Edla Kiran
Telangana
06-04-2022 06:09 PM
Telangana
04-06-2022 06:29 PM
एडला जी, मूंग की फसल में 5 किलोग्राम नाइट्रोजन (11 किलोग्राम यूरिया) और 16 किलोग्राम फॉस्फोरस (100 किलोग्राम सिंगल सुपर फास्फेट) प्रति एकड़ बुवाई के समय दिया जाता है। धन्यवाद।
Posted by Laddi Singh Dhaliwal
Punjab
06-04-2022 06:06 PM
Punjab
04-07-2022 10:36 AM
ਲਾਡੀ ਜੀ ਅੰਗੂਰ ਵਿਚ fruit setting ਹੋ ਚੁਕੀ ਹੈ ਤੇ ਇਸਦਾ ਫ਼ਲ ਤਕਰੀਬਨ ਮਈ ਦੇ ਅਖੀਰ ਤੋਂ ਜੂਨ ਦੇ ਸ਼ੁਰੂ ਵਿਚ ਪੱਕ ਜਾਵੇਗਾ। ਧੰਨਵਾਦ।
Posted by ram Kumar
Uttar Pradesh
06-04-2022 05:28 PM
Uttar Pradesh
04-07-2022 10:50 AM
Ram ji kirpya ap paudhe ki umar btaye aur yeh btaye ki paudhe mein kya kya khad aur kitni matra mein dali hai ta jo apko uske hisab se sahi jankari de sake. Kyuki kahi bar paudhe mein nutrients ki kami aane se flowering nahi hoti ja kam hoti hai aur kyi bar flowering ho jati hai lekin fruit nahi ban pata. Isi liye paudho mein sahi matra mein khad aur sahi samay par deni jruri hoti hai. Dhanywad.
Posted by DINESH TRIPATHI
Uttar Pradesh
06-04-2022 05:23 PM
Maharashtra
04-07-2022 10:56 AM
दिनेश जी मूंग की फसल के लिए बीज मात्रा 8kg प्रति एकड़ के हिसाब से उपयोग की जाती है। एक एकड़ में 8 कनाल होती है। अगर आपके क्षेत्र में 1 कनाल का बीघा है तो आप 1-1.5 kg बीज की वरतो क्र सकते है। धन्यवाद।
Posted by ਲੰਬੜਦਾਰ ਲੱਖਾ ਸੌਂਟੀ ਵਾਲਾ
Punjab
06-04-2022 05:03 PM
Punjab
04-07-2022 09:11 AM
ਲੰਬੜਦਾਰ ਜੀ ਤੁਸੀ ਉਸਦੇ ਕੋਲ ਹੀ ਦਾਣਾ, ਪਾਣੀ ਰੱਖੋ ਅਤੇ ਪਾਣੀ ਵਿਚ brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ.
Posted by harjinder Singh
Punjab
06-04-2022 04:41 PM
Punjab
04-06-2022 06:36 PM
ਹਰਜਿੰਦਰ ਜੀ ਝੋਨੇ ਦੇ PR 128, PR 129 ਵੀ ਚੰਗੇ ਬੀਜ ਹਨ। ਪਰ PR 126 ਦੇ ਜ਼ਿਆਦਾ ਵਧੀਆ result ਹਨ। ਦੂਜਾ ਇਹ ਕਿਸਮ ਲੁਆਈ ਤੋਂ 93 ਦਿਨਾਂ ਵਿੱਚ ਪੱਕ ਜਾਂਦੀ ਹੈ।ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਦਾ ਹੈ। ਇਸਦੀ ਪਨੀਰੀ ਜੁਲਾਈ ਜਾ ਅਗਸਤ ਦੇ ਪਹਿਲੇ ਹਫਤੇ ਤੱਕ ਵੀ ਲਗਾਈ ਜਾ ਸਕਦੀ ਹੈ। ਧੰਨਵਾਦ।
Posted by Nannu singh
Uttar Pradesh
06-04-2022 04:38 PM
Uttar Pradesh
04-07-2022 10:38 AM
ननु जी ऐसे तो बैंगन में बहुत सी बीमारी लगती है आपकी फसल को जो बीमारी है उसके बारे में बताये जा फिर पौधे की फोटो भेजे ता जो आपको सही जानकारी दी जा सके। धन्यवाद्।
Posted by Gursewak Singh
Punjab
06-04-2022 04:08 PM
Punjab
04-07-2022 03:53 PM
ਗੁਰਸੇਵਕ ਜੀ ਸੀਤਾਫਲ ਨੂੰ ਉਗਾਉਣ ਦੇ ਲਈ ਤਾਪਮਾਨ 18-25 ਡਿਗਰੀ ਤਕ ਚਾਹੀਦਾ ਹੈ ਪਰ ਇਸਨੂੰ ਰੇਤਲੀ ਮਿੱਟੀ ਵਿਚ ਉਗਾਯਾ ਜਾਂਦਾ ਹੈ ਜਿਵੇ ਰਾਜਸਥਾਨ ਅਤੇ ਗੁਜਰਾਤ ਦੇ ਇਲਾਕੇ ਵਿਚ ਇਸਦੀ ਖੇਤੀ ਕੀਤੀ ਜਾਂਦੀ ਹੈ। ਇਸਦਾ ਪੌਧਾ 4.5-10 ਮੀਟਰ ਤਕ ਉੱਚਾ ਹੋ ਜਾਂਦਾ ਹੈ। ਮਿੱਟੀ ਦੀ pH 7.5 ਤਕ ਹੋਣੀ ਚਾਹੀਦੀ ਹੈ। ਇਕ ਏਕੜ ਵਿਚ ਜੇਕਰ ਤੁਸੀ 5X 5 ਦੇ ਫ਼ਾਸਲੇ ਤੇ ਬੂਟੇ ਲਾਉਂਦੇ ਹੋ ਤਾ 165 ਬੂਟੇ ਪ੍ਰਤੀ ਏਕੜ ਅਤੇ ਜ.... (Read More)
ਗੁਰਸੇਵਕ ਜੀ ਸੀਤਾਫਲ ਨੂੰ ਉਗਾਉਣ ਦੇ ਲਈ ਤਾਪਮਾਨ 18-25 ਡਿਗਰੀ ਤਕ ਚਾਹੀਦਾ ਹੈ ਪਰ ਇਸਨੂੰ ਰੇਤਲੀ ਮਿੱਟੀ ਵਿਚ ਉਗਾਯਾ ਜਾਂਦਾ ਹੈ ਜਿਵੇ ਰਾਜਸਥਾਨ ਅਤੇ ਗੁਜਰਾਤ ਦੇ ਇਲਾਕੇ ਵਿਚ ਇਸਦੀ ਖੇਤੀ ਕੀਤੀ ਜਾਂਦੀ ਹੈ। ਇਸਦਾ ਪੌਧਾ 4.5-10 ਮੀਟਰ ਤਕ ਉੱਚਾ ਹੋ ਜਾਂਦਾ ਹੈ। ਮਿੱਟੀ ਦੀ pH 7.5 ਤਕ ਹੋਣੀ ਚਾਹੀਦੀ ਹੈ। ਇਕ ਏਕੜ ਵਿਚ ਜੇਕਰ ਤੁਸੀ 5X 5 ਦੇ ਫ਼ਾਸਲੇ ਤੇ ਬੂਟੇ ਲਾਉਂਦੇ ਹੋ ਤਾ 165 ਬੂਟੇ ਪ੍ਰਤੀ ਏਕੜ ਅਤੇ ਜੇਕਰ 6 X 3 ਦੇ ਫ਼ੈਸਲੇ ਤੇ ਬੂਟੇ ਲਾਉਂਦੇ ਹੋ ਤਾ 225 ਬੂਟੇ ਪ੍ਰਤੀ ਏਕੜ ਦੇ ਹਿਸਾਬ ਨਾਲ ਲਾਓ। ਇਸਨੂੰ ਖੇਤ ਵਿਚ ਜੂਨ ਅਤੇ ਜੁਲਾਈ ਦੇ ਮਹੀਨੇ ਵਿਚ ਲਾਇਆ ਜਾਂਦਾ ਹੈ। ਇਸਦੇ ਬੂਟੇ ਨੂੰ ਜ਼ਿਆਦਾ ਪਾਣੀ ਦੀ ਜ਼ਿਆਦਾ ਲੋੜ ਨਹੀਂ ਹੁੰਦੀ ਪਰ ਇਸਨੂੰ ਮਈ ਦੇ ਮਹੀਨੇ ਵਿਚ ਜਦੋਂ ਫੁਲ ਆਉਂਦੇ ਹਨ ਓਦੋਂ ਇਸਨੂੰ ਹਲਕਾ ਪਾਣੀ ਲਾ ਦਿਓ। ਸਿਤੰਬਰ ਤੋਂ ਨਵੰਬਰ ਮਹੀਨੇ ਤਕ ਇਸਦੀ ਤੁੜਾਈ ਕੀਤੀ ਜਾਂਦੀ ਹੈ। ਧੰਨਵਾਦ
Posted by Harpreet singh
Punjab
06-04-2022 03:49 PM
Punjab
04-07-2022 09:15 AM
ਹਰਪ੍ਰੀਤ ਜੀ ਤੁਸੀ ਉਸ ਨੂੰ CRS ਪਾਊਡਰ ਦਿੰਦੇ ਰਹੋ ਅਤੇ ਗੋਲੀਆਂ ਦੇਣ ਤੋਂ ਬਾਦ 1 ਮਹੀਨੇ ਤੱਕ ਇੰਤਜ਼ਾਰ ਕਰੋ ਜੇਕਰ ਹੀਟ ਵਿਚ ਨਹੀਂ ਆਉਂਦੀ ਤਾਂ ovulenta kit ਦੀ ਵਰਤੋਂ ਕਰ ਸਕਦੇ ਹੋ
Posted by Gursewak Singh
Punjab
06-04-2022 03:38 PM
Rajasthan
04-07-2022 10:36 AM
ਗੁਰਸੇਵਕ ਜੀ ਕੰਪਨੀ ਤਾਂ ਵਧੀਆ ਹੈਗੀ ਹੈ। ਪਰ ਤੁਸੀਂ ਇਹ ਦੱਸੋ ਵੀ ਕਿਹੜੀ ਫ਼ਸਲ ਉਪਰ ਵਰਤਣਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਅਗੇ ਦਸਿਆ ਜਾਵੇਗਾ। ਧੰਨਵਾਦ।
Posted by Amandeep singh
Rajasthan
06-04-2022 03:34 PM
Punjab
04-07-2022 09:16 AM
Amandeep ji usko aap neem ke patte khila skte hai ja fir koddtume ka churan bhi khila skte hai isse bhi pett se kidde khatm hote hai.
Posted by naresh
Haryana
06-04-2022 02:27 PM
Punjab
04-07-2022 10:42 AM
नरेश जी अपने एरिया में सब्सिड़ी के बारे में और बीज के बारे में जानकारी लेने के लिए आप कृषि विभाग से बात कर सकते है। 099967 19320 धन्यवाद्।
Posted by naresh
Haryana
06-04-2022 02:26 PM
Punjab
04-07-2022 10:41 AM
नरेश जी अपने एरिया में सब्सिड़ी के बारे में जानकारी लेने के लिए आप कृषि विभाग से बात कर सकते है। 099967 19320 धन्यवाद्।
Posted by naresh
Haryana
06-04-2022 02:23 PM
Punjab
04-07-2022 10:40 AM
नरेश जी अपने एरिया में सब्सिड़ी के बारे में जानकारी लेने के लिए आप कृषि विभाग से बात कर सकते है। 099967 19320 धन्यवाद्।
Posted by Sarbdeep singh
Punjab
06-04-2022 02:00 PM
Punjab
04-06-2022 02:41 PM
ਸਰਬਦੀਪ ਜੀ ਖਾਰੇ ਪਾਣੀ ਵਿਚ ਮੱਕੀ ਦੀ ਹਰੇਕ ਕਿਸਮ ਹੋ ਜਾਂਦੀ ਹੈ , ਬਸ ਝਾੜ ਤੇ ਫਰਕ ਪਵੇਗਾ। ਤੁਸੀਂ ਬੋਰ ਦੇ ਪਾਣੀ ਨੂੰ ਨਹਿਰੀ ਪਾਣੀ ਨਾਲ ਮਿਲਾਕੇ ਲਾਓ ਤਾ ਝਾੜ ਤੇ ਘੱਟ ਫਰਕ ਪਵੇਗਾ। ਤੁਸੀਂ ਅਚਾਰ ਵਾਸਤੇ J 1007, J 1006, African Tall, Rasi 3033, Pioneer 1844 ਆਦਿ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by ਗੁਰਵਿੰਦਰ ਸਿੰਘ
Punjab
06-04-2022 01:59 PM
Punjab
04-06-2022 03:02 PM
ਗੁਰਵਿੰਦਰ ਜੀ ਤੁਸੀਂ trichoderma harzianum ਨੂੰ PAU ਤੋਂ ਜਾ ਆਪਣੇ ਨਜ਼ਦੀਕੀ KVK ਤੋਂ ਵੀ ਲੈ ਸਕਦੇ ਹਨ। ਧੰਨਵਾਦ। Krishi Vigyan Kendra (KVK ), Address - Langroya, Shaheed Bhagat Singh Nagar. Phone: 0182 325 0652.
Posted by Lachhma singh Bhullar PWD
Punjab
06-04-2022 01:32 PM
Punjab
04-07-2022 10:32 AM
ਲਚਮ ਜੀ ਪਿਆਜ ਨੂੰ 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 20 ਕਿਲੋ ਫਾਸਫੋਰਸ (125 ਕਿਲੋ ਸੁਪਰਫਾਸਫੇਟ) ਅਤੇ 20 ਕਿਲੋ ਪੋਟਾਸ਼ (35 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਪਾਉ । ਸਾਰੀ ਰੂੜੀ, ਫਾਸਫੋਰਸ ਤੇ ਪੋਟਾਸ਼ ਅਤੇ ਅੱਧੀ ਨਾਈਟਰੋਜਨ ਪਨੀਰੀ ਲਾਉਣ ਤੋਂ ਪਹਿਲਾ ਅਤੇ ਬਾਕੀ ਦੀ ਅੱਧੀ ਨਾਈਟਰੋਜਨ ਪੌਦੇ ਲਾਉਣ ਤੋਂ ਚਾਰ ਹਫ਼ਤੇ ਬਾਅਦ ਛੱਟੇ ਨਾਲ ਪਾਉ । ਧੰਨਵਾਦ।
Posted by Lachhma singh Bhullar PWD
Punjab
06-04-2022 01:27 PM
Punjab
04-07-2022 09:19 AM
ਭੁੱਲਰ ਜੀ ਜੇਕਰ ਉਹ ਮੋਟੇ ਚਿੱਟੇ ਜਾਲੇ ਦੇ ਰਹੀ ਹੈ ਫਿਰ ਤੁਸੀ ਉਸ ਨੂੰ keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ, ਜੇਕਰ ਉਹ ਪਤਲੀਆਂ ਤਾਰਾ ਕਰਦੀ ਹੈ ਫਿਰ ਉਸ ਨੂੰ ਦੁਬਾਰਾ ਨਵੇਂ ਦੁੱਧ ਕਰਵਾਉਣਾ ਪਵੇਗਾ.
Posted by Mukand sharma
Punjab
06-04-2022 01:17 PM
Punjab
04-06-2022 06:24 PM
Mukand ji moong ki fasal mein pani tabi dena chahiye jab odd lag jaye aur barish na ho jis se fasal mein pani ki kami ke lashan dekhayi de. Moong ki fasal mein pani jrurat padne par de. Dhanywad.
Posted by Maninder singh
Punjab
06-04-2022 01:13 PM
Punjab
04-07-2022 11:44 AM
ਮਨਿੰਦਰ ਜੀ ਤੁਸੀਂ ਸਰੋਂ ਵਾਲੇ ਥਾਂ ਤੇ ਸਬਜ਼ੀਆਂ ਜਿਵੇ ਕੱਦੂ, ਤੋਰੀ, ਲੋਕੀ, ਪੇਠਾ, ਖਰਬੂਜ਼ਾ, ਕਰੇਲਾ, ਆਦਿ ਦੀ ਬਿਜਾਈ ਕਰ ਸਕਦੇ ਹਨ। ਤੁਸੀਂ ਮੂੰਗੀ, ਹਰੇ ਚਾਰੇ ਵਾਸਤੇ ਮੱਕੀ ਦੀ ਬਿਜਾਈ ਵੀ ਕਰ ਸਕਦੇ ਹਨ। ਧੰਨਵਾਦ।