Experts Q&A Search

Posted by Yuvraj Singh
Punjab
08-04-2022 02:27 PM
Punjab
04-09-2022 03:07 PM
Yuvraaj ji, gypsum gypsum arto odo hi karni chahidi hai jdo jameen da pH level 8.5 to jyada hove , tuci baajre lai 44 kg urea do kishta vich paon di sifarish kiti jandi hai ate makki lai 50 kg urea do kishta vich paayi jaa sakdi hai . Dhanwaad .
Posted by prabhjot
Punjab
08-04-2022 02:22 PM
Punjab
04-09-2022 10:13 AM
ਪ੍ਰਭਜੋਤ ਜੀ ਅਜੇ ਇਸਦੀ ਟ੍ਰੇਨਿੰਗ ਨਹੀਂ ਕਰਵਾਈ ਜਾ ਰਹੀ ਹੈ ਜਿਵੇਂ ਕੋਈ ਟ੍ਰੇਨਿੰਗ ਹੋਵੇਗੀ ਤਾਂ ਤੁਹਾਨੂੰ ਉਸ ਵਾਰੇ ਜਾਣਕਾਰੀ ਦੇ ਦਿਤੀ ਜਾਵੇਗੀ
Posted by Sukhwinder Singh
Punjab
08-04-2022 01:27 PM
Punjab
04-08-2022 05:14 PM
Sukhwinder ji, tuci apne mandikaran de hisaab naal jhone di jgah makki, narma ate sabjian di kheti kar sakde ho ji . Dhanwaad .
Posted by Gurmeet Singh
Punjab
08-04-2022 01:26 PM
Punjab
04-08-2022 01:58 PM
ਗੁਰਮੀਤ ਜੀ , ਮੂੰਗੀ ਦੀ ਬਿਜਾਈ 20-22 cm ਫਾਸਲੇ ਤੇ ਕੀਤੀ ਜਾ ਸਕਦੀ ਹੈ ਅਤੇ ਇਸ ਲਈ 12-15 kg ਬੀਜ ਇਕ ਏਕੜ ਲਈ ਕਾਫੀ ਰਹਿੰਦਾ ਹੈ। ਧੰਨਵਾਦ।
Posted by ਕੁਲਵੀਰ ਸਿੰਘ
Punjab
08-04-2022 01:12 PM
Punjab
04-08-2022 01:51 PM
Kulveer ji tuhanu kise expert da number nahi dita ja sakda tuhada jo vi swal hai tuc oh app de rahi hi puch sakde ho oh jwab tuhanu navroop singh ji valo hi dita jayega.dhanwad
Posted by Jaskaran Singh
Punjab
08-04-2022 01:06 PM
Punjab
04-09-2022 10:12 AM
ਤੁਸੀ ਉਸ ਨੂੰ ਵਧੀਆ ਕੰਪਨੀ ਦਾ ਮਿਨਰਲ ਮਿਕਸਚਰ ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ stimvet 21 bolus ਰੋਜਾਨਾ 1 ਗੋਲੀ ਦੇ ਸਕਦੇ ਹੋ ਅਤੇ Vitum H liquid 10ml ਰੋਜਾਨਾ ਦਿਓ ਬਾਕੀ ਉਸਦੇ ਰਹਿਣ ਸਹਿਣ ਦਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਪਸ਼ੂਆਂ ਦੀ ਸਹੀ ਦੇਖਭਾਲ ਕਰੋ ਅਤੇ ਚੰਗੀ ਖੁਰਾਕ ਦਿੰਦੇ ਰਹੋ
Posted by Sewak Bhullar
Punjab
08-04-2022 01:06 PM
Punjab
04-08-2022 01:52 PM
ਸੇਵਕ ਜੀ ਤੁਸੀ ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ। ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ। ਧੰਨਵਾਦ
Posted by Gurbhej Singh
Punjab
08-04-2022 12:08 PM
Punjab
04-09-2022 10:07 AM
ਗੁਰਭੇਜ ਜੀ ਦੁੱਧ ਦਾ ਰੇਟ 10.0 ਫੈਟ ਦੇ ਹਿਸਾਬ ਨਾਲ ਮੱਝ ਦਾ ਦੁੱਧ 710 ਤੋਂ 730 ਹੋਇਆ ਹੈ, ਗਾਂ ਦਾ ਦੁੱਧ 680 ਤੋਂ 700 ਤੱਕ ਹੋਇਆ ਹੈ
Posted by Sharanpreet Singh
Punjab
08-04-2022 12:08 PM
Punjab
04-08-2022 02:02 PM
ਸ਼ਰਨ ਜੀ, ਮਾਂਹ ਦੀ ਬਿਜਾਈ ਤੁਸੀ ਅਪ੍ਰੈਲ ਦੇ ਪਹਿਲੇ ਹਫਤੇ ਵਿਚ ਕਰ ਸਕਦੇ ਹੋ ਜੀ , ਇਸ ਨੂੰ ਬੀਜਣ ਤੋਂ ਪਹਿਲਾ ਭਿਓਂਣ ਦੀ ਕੋਈ ਜ਼ਿਆਦਾ ਲੋੜ ਨਹੀਂ ਹੁੰਦੀ , ਇਸ ਦੀ ਬਿਜਾਈ 22.5cm ਦੇ ਫ਼ੈਸਲੇ ਤੇ ਕੀਤੀ ਜਾਂਦੀ ਹੈ ਅਤੇ 20 kg ਬੀਜ ਇਸ ਦੀ ਖੇਤੀ ਲਈ ਕਾਫੀ ਰਹਿੰਦਾ ਹੈ। ਧੰਨਵਾਦ।
Posted by Gursewak Singh
Punjab
08-04-2022 11:42 AM
Punjab
04-09-2022 02:10 PM
Gursewak ji kirpa karke daso ke tuc kehde keede de layi dwayi di varto karna chahunde ho kyuki jekar keede da hamla jayda hunda hai ta homeopathy kam bhut ght krdi hai ate punjab vich isdi availablity ght hai kyuki PAU isnu sifarish nahi kardi hai,dhanwad
Posted by Gursewak Singh
Punjab
08-04-2022 11:41 AM
Punjab
04-08-2022 01:55 PM
Gursewak ji tuc jhar krele da beej lain de layi mere nal es number te 8699555651 sampark kar sakde ho.dhanwad
Posted by Sharanpreet Singh
Punjab
08-04-2022 11:35 AM
Punjab
04-09-2022 10:56 AM
sharan ji saron da msp 5050 rupay/quintal da hai. vaise mandi vich esdi khreed 6000rupay/quintal de aas paas ho rahi hai. dhanwaad.
Posted by Gursewak Singh
Punjab
08-04-2022 11:34 AM
Punjab
04-09-2022 02:08 PM
ਗੁਰਸੇਵਕ ਜੀ ਗੁੜ ਦੀ ਵਰਤੋਂ ਤੁਸੀ ਖਾਦ ਨੂੰ ਜਲਦੀ ਬਣਾਉਣ ਦੇ ਲਈ ਵਰਤ ਸਕਦੇ ਹੋ ਜਿਹੜੀ ਕੰਪੋਸਟ ਖਾਦ ਬਣਾਈ ਜਾਂਦੀ ਹੈ ਉਸਦੇ ਵਿਚ ਗੁੜ ਨੂੰ ਛਿੜਕਿਆ ਜਾਂਦਾ ਹੈ ਜਿਸਦੇ ਨਾਲ ਪੱਤੇ ਜਲਦੀ ਗਲ ਜਾਂਦੇ ਹਨ
Posted by Gursewak Singh
Punjab
08-04-2022 11:33 AM
Punjab
04-09-2022 01:59 PM
ਗੁਰਸੇਵਕ ਜੀ ਚਾਹ ਪੱਤੀ ਨਾਇਟਰੋਜਨ ਦਾ ਕੰਮਕਰਦੀ ਹੈ ਤਾ ਤੁਸੀ ਇਸਨੂੰ ਘਰ ਵਿਚ ਘਰੇਲੂ ਬਗੀਚੀ ਵਿਚ ਇਸਦੀ ਵਰਤੋਂ ਕਰ ਸਕਦੇ ਹੋ ਧੰਨਵਾਦ
Posted by Gursewak Singh
Punjab
08-04-2022 11:31 AM
Punjab
04-08-2022 05:12 PM
Gursewak ji, tuhaade swaal da jwaab de ditta gya hai ji . Dhanwaad .
Posted by Gursewak Singh
Punjab
08-04-2022 11:30 AM
Punjab
04-09-2022 12:59 PM
gursewak ji je spray kari nu 10-13 din ho gaye tan esnu npk 191919@ 10-15gram /litre paani de hisab nal spray karo. te nal eh v dheyan rakho ki do spray de vichale ghto ghat 10 din da antar jrur hove nahi tan podhe upar usda galat asar pai sakda hai. dhanwaad.
Posted by Gursewak Singh
Punjab
08-04-2022 11:26 AM
Punjab
04-09-2022 10:58 AM
gursewak ji esdi roktham lai tusi carbendazim @ 2gram/litre paani de hisab nal spray karo. dhanwaad.
Posted by Yuvraj
Punjab
08-04-2022 11:25 AM
Punjab
04-08-2022 03:11 PM
युवराज जी सरसों का रेट सरकारी की तरफ से इस साल 5050 प्रति क्विंटल रखा गया है पर मार्किट में मांग के आधार पर रेट अलग अगल हो सकता है ।
Posted by ਨਵਾਬ ਅਲੀ
Punjab
08-04-2022 11:19 AM
Punjab
04-09-2022 09:49 AM
ਨਵਾਬ ਜੀ ਜਾਨਵਰ ਦੇ ਪੇਟ ਦੇ ਕੀੜੇ ਖਤਮ ਕਰਨ ਨੂੰ ਡਿਵਰਮਿੰਗ ਬੋਲਦੇ ਹੈ ਛੋਟੇ ਬੱਚਿਆਂ ਨੂੰ ਜਨਮ ਤੋਂ 1 ਮਹੀਨੇ ਬਾਦ ਪੇਟ ਦੇ ਕੀੜਿਆਂ ਲਈ Albomar dwai ਦੇ ਸਕਦੇ ਹੋ ਅਤੇ ਫਿਰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਦਿਓ ਅਤੇ 7 ਤੋਂ 8 ਮਹੀਨੇ ਬਾਦ ਫਿਰ ਤਿੰਨ-ਤਿੰਨ ਮਹੀਨੇ ਦੇ ਫਰਕ ਨਾਲ ਡਿਵਰਮਿੰਗ ਕਰੋ ਜੀ ਅਤੇ ਹਰ ਵਾਰ ਸਾਲਟ ਬਦਲੋ ਅਤੇ ਇਹ ਦਵਾਈ ਤੁਸੀ ਓਹਨਾ ਨੂੰ ਭਾਰ ਦੇ ਹਿਸਾਬ ਨਾਲ ਹੀ ਦਿ.... (Read More)
ਨਵਾਬ ਜੀ ਜਾਨਵਰ ਦੇ ਪੇਟ ਦੇ ਕੀੜੇ ਖਤਮ ਕਰਨ ਨੂੰ ਡਿਵਰਮਿੰਗ ਬੋਲਦੇ ਹੈ ਛੋਟੇ ਬੱਚਿਆਂ ਨੂੰ ਜਨਮ ਤੋਂ 1 ਮਹੀਨੇ ਬਾਦ ਪੇਟ ਦੇ ਕੀੜਿਆਂ ਲਈ Albomar dwai ਦੇ ਸਕਦੇ ਹੋ ਅਤੇ ਫਿਰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਦਿਓ ਅਤੇ 7 ਤੋਂ 8 ਮਹੀਨੇ ਬਾਦ ਫਿਰ ਤਿੰਨ-ਤਿੰਨ ਮਹੀਨੇ ਦੇ ਫਰਕ ਨਾਲ ਡਿਵਰਮਿੰਗ ਕਰੋ ਜੀ ਅਤੇ ਹਰ ਵਾਰ ਸਾਲਟ ਬਦਲੋ ਅਤੇ ਇਹ ਦਵਾਈ ਤੁਸੀ ਓਹਨਾ ਨੂੰ ਭਾਰ ਦੇ ਹਿਸਾਬ ਨਾਲ ਹੀ ਦਿਓ
Posted by gurkirt brar
Rajasthan
08-04-2022 11:06 AM
Rajasthan
04-09-2022 09:45 AM
Brar ji aap 100kg feed tyar krnn lai uss vich 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) mix krke khila skte hai.
Posted by ਜਸਮੀਤ ਸਿੰਘ
Punjab
08-04-2022 11:01 AM
Punjab
04-08-2022 03:08 PM
ਜਸਮੀਤ ਜੀ, ਸਰੋਂ ਦੀ ਖਰੀਦ ਸਰਕਾਰ ਵੱਲੋਂ ਘੱਟ ਹੀ ਕੀਤੀ ਜਾਂਦੀ ਹੈ , ਇਸ ਲਈ ਇਸ ਦਾ ਰੇਟ ਮੰਡੀ ਤੋਂ ਮੰਡੀ ਅਲੱਗ - ਅਲੱਗ ਰਹਿੰਦਾ ਹੈ , ਇਸ ਬਾਰੇ ਸਹੀ ਜਾਣਕਾਰੀ ਲੈਣ ਲਈ ਤੁਹਾਨੂੰ ਆਪਣੀ ਨਜਦੀਕੀ ਮੰਡੀ ਵਿਚ ਹੀ ਸੰਪਰਕ ਕਰਨਾ ਚਾਹੀਦਾ ਹੈ ਜੀ। ਧੰਨਵਾਦ।
Posted by Manoj kumar Bauri
Jharkhand
08-04-2022 10:11 AM
Punjab
04-09-2022 09:42 AM
Manoj ji aap bakri ke chote bache se vaccination suru kr skte hai jaise bache ki umar 3 mahine ki hone per PPR vaccination krwayen fir 20 din badd ET vaccination aur fir uske 20 din badd FMD vaccination aur fir 20 din badd HS vaccination krwa skte hai fir apne FMD aur HS ki vaccination sall mai 2 varr jrur krwani hai
Posted by Sukhman Chairman
Punjab
08-04-2022 10:06 AM
Punjab
04-08-2022 03:06 PM
Sukhman ji, tuci Sencor de naalo khaali khet to nadeen khatam karn lai Gramaxone dvaai nu tarjeeh de skade ho ji . Dahnwaad .
Posted by Nishant Singh
Bihar
08-04-2022 10:04 AM
Maharashtra
04-08-2022 05:29 PM
Nishant ji, garm ilaako me apple ki growth jyada jaldi nhi hoti , leaf fungus ki vjah se burn ho skta hai ya mausam ki vjah se bhi, aap mitti me nami bnaa ke rakhe aur bimaari se bchaav ke liye Mancozeb@2-3g/L paani ke hisaab se spray kare . Dhnyvaad .
Posted by Kapil bhadu
Haryana
08-04-2022 09:20 AM

Maharashtra
04-09-2022 03:11 PM
Kapil ji, aapke duara upload ki gai video me koi awaaz sunai nahi de rahi hai , kripya aap hme visthaar se btaye ki aap is paudhe ke baare me kya jaankari lena chahte hai . Dhnyvaad .
Posted by ਰੁਪਿੰਦਰ ਪਾਲ ਸਿੰਘ
Punjab
08-04-2022 08:39 AM

Punjab
04-08-2022 05:11 PM
रुपिंदर जी यह फंगस के कारण है इसके लिए आप M 45 3gm लीटर पानी के हिसाब से स्प्रे कर सकते है। धन्यवाद
Posted by ਹਰਪਰੀਤ ਸਿੰਘ
Punjab
08-04-2022 08:07 AM
Punjab
04-08-2022 11:49 AM
ਹਰਪ੍ਰੀਤ ਜੀ ਆਪਣੇ ਬੂਟੇ ਦੀ ਜਾ ਸੁੰਡੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Posted by Vipin pandey
Uttar Pradesh
08-04-2022 07:46 AM

Maharashtra
04-08-2022 05:08 PM
Vipin ji, khet ko naapne ka sabse asaan tareeka karam se hai, ik ekad 36 x 40 karam ka hota hai, is hisaab se aap khet ko naap sakte hai . Dhnyvaad .
Posted by Chandu raghav
Uttar Pradesh
08-04-2022 07:30 AM
Maharashtra
04-08-2022 03:03 PM
Chandu ji, kripya aap hme ye btaaye ki aapne deemak ke liye kon si dvaa kitni maatra me daali hai us hisaab se aapko is baare me sahi jaankri di jaa sakegi . Dhnyvaad .
Posted by Bhupinder Singh
Punjab
08-04-2022 07:19 AM
Punjab
04-08-2022 03:00 PM
ਭੁਪਿੰਦਰ ਜੀ, ਤੁਸੀ P 1844, PMH 10, PMH8 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ , ਇਹ ਕਿਸਮਾਂ ਬਿਜਾਈ ਤੋਂ 120-122 ਦਿਨਾਂ ਬਾਅਦ ਤਿਆਰ ਹੋ ਜਾਂਦੀਆਂ ਹਨ। ਧੰਨਵਾਦ।
Posted by inderpal
Punjab
08-04-2022 07:06 AM
Punjab
04-09-2022 09:41 AM
Inderpal ji liveyeast powder aap store se kisi bhi company ka lakar paryog kr skte hai inka kam pashu ke pachan ko sahi rakhna, jo bhi pashu khata ha usse sarir ki achi growth hoti hai aur bimario se bhi bachav rehta hai.
Posted by vishavjit singh
Punjab
08-04-2022 07:04 AM
Punjab
04-08-2022 02:58 PM
ਵਿਸ਼ਵਜੀਤ ਜੀ, ਇਹ ਤੁਹਾਡੇ ਮੰਡੀਕਰਨ ਤੇ ਨਿਰਭਰ ਕਰਦਾ ਹੈ ਕਿ ਤੁਸੀ ਇਹਨਾਂ ਵਿੱਚੋ ਕਿਹੜੀ ਫ਼ਸਲ ਬੀਜਣੀ ਹੈ , ਮੂੰਗੀ ਲਈ ਤੁਸੀ SML 668 ਤੇ SML 832 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ ਅਤੇ ਮੱਕੀ ਲਈ PMH 8, P 1844 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ , ਮੂੰਗੀ ਅਤੇ ਮੱਕੀ ਦੀ ਬਿਜਾਈ ਸੀਡ ਡਰਿੱਲ ਨਾਲ ਹੀ ਕੀਤੀ ਜਾਂਦੀ ਹੈ ਅਤੇ ਇਹਨਾਂ ਦੀ ਬਿਜਾਈ ਬੈੱਡਾਂ ਤੇ ਵੀ ਕੀਤੀ ਜਾ ਸਕਦੀ ਹੈ। ਧੰਨਵਾਦ।
Posted by Gurdeep Singh
Punjab
08-04-2022 06:47 AM
Punjab
04-08-2022 02:52 PM
Gurdeep ji, tuci P 1844- 32q/acre, PMH 10- 31.5q/acre ate DKC 9108 - 32q/acre kisma di bijai kar sakde ho ji . ih kisman takreebn 120-125 dina vich tyaar ho jandian han ji . Dhanwaad .
Posted by jagjeet singh
Punjab
08-04-2022 06:33 AM
Punjab
04-08-2022 05:26 PM
jagjeet ji, ih leaf curl bimaari de lashan han, jo ki tele naal agge faildi hai ate ih viral bimaari hai, is di rokthaam lai tuci imidacloprid @1-2ml/L paani de hisaab naal spary kar sakde ho ji . Dhanwaad .
Posted by jagjeet singh
Punjab
08-04-2022 06:33 AM
Punjab
04-08-2022 02:48 PM
jagjeet ji, ih leaf curl bimaari de lashan han, jo ki tele naal agge faildi hai ate ih viral bimaari hai, is di rokthaam lai tuci imidacloprid @1-2ml/L paani de hisaab naal spary kar sakde ho ji . Dhanwaad .
Posted by ਹਰਨੇਕ ਸਿੰਘ
Punjab
08-04-2022 04:43 AM
Punjab
04-08-2022 11:47 AM
ਹਰਨੇਕ ਜੀ ਬਰਸੀਮ ਵਿਚ ਸੁੰਡੀ ਦੀ ਰੋਕਥਾਮ ਲਈ ਤੁਸੀਂ quinalphos @ 500 ml/ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Posted by Durgaprasad panda
Odisha
08-04-2022 12:26 AM

Punjab
04-09-2022 09:21 AM
पांडा जी जन्म के 3 महीने बाद PPR टीकाकरण, फिर 20 दिनों के बाद ET टीकाकरण और फिर 20 दिनों के बाद FMD टीकाकरण और फिर 20 दिनों के बाद HS टीकाकरण, जिसमें से FMD और HS टीकाकरण साल में 2 बार होता है।
Posted by Ashish singh Thakur
Madhya Pradesh
07-04-2022 11:34 PM
Maharashtra
04-08-2022 10:24 AM
आशीष जी कृपया अपना सवाल विस्तार से पूछे कि आपको किस काम के लिए मशीन चाहिए उस हिसाब से आपको सही जानकारी दी जा सकती है। धन्यवाद
Posted by Rohit
Rajasthan
07-04-2022 10:47 PM
Maharashtra
04-08-2022 10:21 AM
chromosome no. of rice is 2n= 24. धन्यवाद.
Posted by Maninder singh
Punjab
07-04-2022 10:09 PM
Punjab
04-08-2022 10:26 AM
ਮਨਿੰਦਰ ਜੀ ਧਨੀਆ ਨੂੰ ਸਰਦੀਆਂ ਵਿਚ(ਅਕਤੂਬਰ ਮਹੀਨੇ ) ਹੀ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Gurinder
Punjab
07-04-2022 10:04 PM
Punjab
04-08-2022 10:22 AM
gurinder ji eh dwai di sundi di roktham layi barseem de vich sifarish nahi kiti jandi. barseem vich sundi layi tusi quinalphos@500ml/acre de hisab nal vart sakde ho. dhanwaad.
Posted by Gaurav Kumar
Haryana
07-04-2022 09:20 PM
Haryana
04-08-2022 10:29 AM
गौरव जी यह फंगस का हमला लग रहा है इसकी रोकथाम के लिए आप पुरानी लस्सी की स्प्रे 5l/15 लीटर पानी के हिसाब से प्रयोग कर सकते है। धन्यवाद
Posted by sukhvinder Singh
Punjab
07-04-2022 08:37 PM
Punjab
04-08-2022 10:33 AM
sukhvinder ji sabzian baare subcidy di jankari lain layi tusi khetibadi vibhag nal galbaat kar sakde ho 0175-2214774. dhanwaad.
Posted by dilbag
Punjab
07-04-2022 08:31 PM
Punjab
04-08-2022 10:14 AM
Dilbag ji isde lai tuci nazdiki doctor nal sampark krke kit lgwa skde ho ohna di salah nal pashu nu kit lgwao kyuki iss vich harmons de injection lgde hai jo pashu di sahi janch krke ate sahi trike nal lgaye jnde hai.
Posted by harry
Punjab
07-04-2022 08:22 PM
Punjab
04-08-2022 10:31 AM
harry ji kheti nal sambandhat sarkari scheme baare janan layi tusi apne area de khetibadi vibhag nal sampark kar sakde ho. 01672-234018. dhanwaad.
Posted by harry
Punjab
07-04-2022 08:22 PM
Punjab
04-08-2022 10:31 AM
harry ji kheti nal sambandhat sarkari scheme baare janan layi tusi apne area de khetibadi vibhag nal sampark kar sakde ho. 01672-234018. dhanwaad.
Posted by NARINDER SINGH
Punjab
07-04-2022 07:16 PM
Punjab
04-08-2022 01:36 PM
ਨਰਿੰਦਰ ਜੀ, ਤੁਸੀ ਇਸ ਲਈ ਫੋਕੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ, ਕਿਉਕਿ ਜਾਲੇ ਨਾਲ ਪੌਦੇ ਦੇ ਭੋਜਨ ਬਣਾਉਣ ਦੀ ਸਮਰੱਥਾ ਤੇ ਮਾੜਾ ਅਸਰ ਪੈ ਸਕਦਾ ਹੈ ਜੀ। ਧੰਨਵਾਦ।
Posted by Gurdeep Grewal
Punjab
07-04-2022 07:08 PM
Punjab
04-08-2022 10:05 AM
ਗਰੇਵਾਲ ਜੀ ਤੁਸੀ ਇਸ ਨੂੰ Pregstay gold powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਇਸਦਾ ਕੋਈ ਚੱਕਰ ਨਹੀਂ ਹੈ.
Posted by PREET# PUNI@
Punjab
07-04-2022 07:08 PM
Punjab
04-08-2022 10:01 AM
Preet ji tuci Indbro brown layer chicks vare jankari lena chahune ho tan ehh nasal 140 days vich maturity te aa jandi hai ate 154-160 dina vich lagbhag 50% egg den lagg jandi hai ate lagbhag 80 week vich ehh nasal 345 eggs de skdi hai baki isde egg da colour dark brown hai, bakki ehh 120gm/day de hisab nal feed khaa jandi hai. Tuci iss link te click krke bhi sari jankari dekh skde ho. http://www.indbro.com/indbro-brown-layer/
Posted by Gursewak Singh
Punjab
07-04-2022 07:00 PM
Punjab
04-08-2022 10:43 AM
ਗੁਰਸੇਵਕ ਜੀ ਹਲਦੀ ਦੀ ਬਿਜਾਈ ਅਪ੍ਰੈਲ ਦੇ ਅਖੀਰਲੇ ਹਫਤੇ ਤੱਕ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸਦੇ ਲਈ ਤੁਸੀਂ 6-8 ਕੁਇੰਟਲ ਗੰਢੀਆਂ ਪ੍ਰਤੀ ਏਕੜ ਦੇ ਲਈ ਵਰਤੋਂ। ਜੇ ਬਿਜਾਈ ਮਸ਼ੀਨ ਨਾਲ ਕਰਨੀ ਹੈ ਤਾਂ ਕਤਾਰ ਤੋਂ ਕਤਾਰ ਦਾ ਫੈਸਲਾ 67.5 cm ਤੇ ਬੂਟੇ ਤੋਂ ਬੂਟੇ ਦਾ ਫੈਸਲਾ 15 cm ਰੱਖੋ। ਨਹੀਂ ਤਾਂ ਵੱਟ ਤੋਂ ਵੱਟ ਦਾ ਫੈਸਲਾ 45cm ਰੱਖੋ। ਧੰਨਵਾਦ।