Experts Q&A Search

Posted by bahader singh
Punjab
09-04-2022 10:20 AM
Punjab
04-09-2022 05:29 PM
ਬਹਾਦਰ ਜੀ,ਇਹ ਨਿਰਭਰ ਕਰਦਾ ਹੈ ਕਿ ਤੁਸੀ ਨਰਮੇ ਦੀ ਬਿਜਾਈ ਕਿੰਨੀ ਦੂਰੀ ਤੇ ਕਰਦੇ ਹੋ , ਉਸ ਹਿਸਾਬ ਨਾਲ ਤੁਸੀ ਸੋਇਆਬੀਨ ਦੀ ਫ਼ਸਲ ਦੀ ਅੰਤਰ ਕਾਸ਼ਤ ਨਰਮੇ ਦੇ ਵਿਚ ਕਰ ਸਕਦੇ ਹੋ ਜੀ। ਧੰਨਵਾਦ।
Posted by G.s
Punjab
09-04-2022 09:48 AM
Punjab
04-09-2022 05:27 PM
ਸ਼੍ਰੀਮਾਨ ਜੀ, ਕੱਦੂ ਦਾ ਵਧੀਆ ਖਾਦ ਲੈਣ ਲਈ ਤੁਸੀ ਪੰਜਾਬ ਕੋਮਲ ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
Posted by PREET# PUNI@
Punjab
09-04-2022 09:43 AM
Punjab
04-13-2022 02:21 PM
Preet ji tuhanu kise vi expert da sampark number nahi mil sakda tuhada jo vi swal hai tuc oh App te hi pucho tuhanu expert valo hi jwab dita jayega.
Posted by Gurwinder singh sandhu
Punjab
09-04-2022 09:40 AM
Punjab
04-09-2022 11:44 AM
tuci iss nu vdhia khurak ate sahi dekhbhal de nal nal pett de kiria lai Ivermectin salt di bolus deo ate iss nu CRS powder 100gm rojana, Stimvet bolus rojana 1 goli deo ate 21 din tak dinde rho ehna nal sarir di kami purri ho jawegi ate heat vich aa jawegi..
Posted by sohan dass
Punjab
09-04-2022 09:07 AM
Punjab
04-09-2022 05:32 PM
sohan ji, makki di kheti lai tuci PMH 8, PMH 7 , P1844 kisma di kaasht kar skade ho ji, bigghe da size area de hisaab naal vadh ghatt hunda rehnda hai, ik ekad lai is da beej di 10 kg tk verto kiti jaa sakdi hai . Dahnwaad .
Posted by Anand kumar
Punjab
09-04-2022 08:55 AM
Punjab
04-18-2022 03:46 PM
आनंद जी, यह आम के तना छेदक कीट के लक्षण दिखाता है। उनका हमला नर्सरी और युवा ग्राफ्टेड पौधों पर अधिक स्पष्ट होता है। ताज़ा निकले कैटरपिलर कोमल पत्तियों की मध्य शिराओं या विकास बिंदु के निकट कोमल अंकुरों में घुस जाते हैं, और मलमूत्र छोड़कर नीचे की ओर सुरंग बनाते हैं। यदि उपरोक्त लक्षण दिखाई दे तो सूखी टहनियो.... (Read More)
आनंद जी, यह आम के तना छेदक कीट के लक्षण दिखाता है। उनका हमला नर्सरी और युवा ग्राफ्टेड पौधों पर अधिक स्पष्ट होता है। ताज़ा निकले कैटरपिलर कोमल पत्तियों की मध्य शिराओं या विकास बिंदु के निकट कोमल अंकुरों में घुस जाते हैं, और मलमूत्र छोड़कर नीचे की ओर सुरंग बनाते हैं। यदि उपरोक्त लक्षण दिखाई दे तो सूखी टहनियों को हटाकर दबा दें। बोरर जुलाई से अक्टूबर और अक्टूबर से मार्च तक सक्रिय रहता है। आप नियंत्रण उपायों के रूप में क्लोरपाइरीफोस या क्विनालफोस का स्प्रे कर सकते हैं। धन्यवाद।
Posted by Diljeet Singh
Himachal Pradesh
09-04-2022 08:27 AM
Punjab
04-11-2022 12:07 PM
दिलजीत जी मशरुम का रेट जानने के लिए आप अपने नजदीकी सब्जी मंडी में संम्पर्क कर सकते हैं। धन्यवाद
Posted by Gur Sidhu
Punjab
09-04-2022 08:23 AM
Punjab
04-09-2022 04:55 PM
ਗੁਰ ਜੀ , ਤੁਸੀ D.A.P ਖਾਦ ਦੀ ਜਗਾਹ 12.32.16 ਦੀ ਵਰਤੋਂ ਕਰ ਸਕਦੇ ਹੋ , ਇਸ ਖਾਦ ਦੀ ਵਰਤੋਂ 80-100kg /ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ। ਧੰਨਵਾਦ।
Posted by Ashok
Madhya Pradesh
09-04-2022 08:22 AM

Punjab
04-11-2022 09:59 AM
अशोक जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके आप इसमें खेतीबाड़ी या पशुपालन से संबंधित कोई भी सवाल पूछ सकते हैं।
Posted by ਰਾਜਵਿੰਦਰ ਸਿੰਘ
Punjab
09-04-2022 08:06 AM
Punjab
04-09-2022 05:48 PM
ਰਾਜਵਿੰਦਰ ਜੀ,ਬੂਟੇ ਦੀ ਨਮੀ ਦੀ ਮਾਤਰਾ ਬਣਾ ਕੇ ਰੱਖੋ ਅਤੇ ਖੁਰਾਕ ਪੂਰੀ ਕਰਨ ਲਈ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by daljit singh
Punjab
09-04-2022 07:54 AM
Punjab
04-22-2022 01:14 PM
ਦਲਜੀਤ ਜੀ ਤੁਸੀ ਮੱਝਾਂ ਨੂੰ ਕਾਲੀ ਜੀਰੀ ਪਾ ਸਕਦੇ ਹੋ ਇਸਦੀਆਂ ਕਿਸਮਾਂ ਜਿਵੇ ਰਾਰੰਗ , ਪਾਨਗੀ ,ਸਨਜੀ ਵਰਗੀਆਂ ਦੀ ਬਿਜਾਈ ਕਰ ਸਕਦੇ ਹੋ ਇਸਦੀ ਬਿਜਾਈ ਨਵੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ।ਪ੍ਰਤੀ ਏਕੜ ਦੇ ਹਿਸਾਬ ਨਾਲ 4 -5 ਕਿਲੋ ਬੀਜ ਦੀ ਵਰਤੋਂ ਕਰ ਸਕਦੇ ਹੋ ਇਸਦੀ ਖੇਤੀ ਵੈਸੇ ਗਰਮ ਅਤੇ ਖੁਸ਼ਕ ਇਲਾਕਿਆਂ ਵਿਚ ਕੀਤੀ ਜਾਂਦੀ ਹੈ।
Posted by Jot Brar
Punjab
09-04-2022 07:25 AM
Punjab
04-09-2022 07:33 PM
Jot ji, kirpa kar ke ih dasso ki tuci boote nu kihdi khaad kinni maatra vich paai hai , us hisaab naal hi tuhaanu is baare sahi jaanakri ditti jaa skaegi . Dhanwaad .
Posted by रिजवान अंसारी
Uttar Pradesh
09-04-2022 07:01 AM
Uttar Pradesh
04-09-2022 04:53 PM
रिजवान जी , कृप्या आप हमें कीड़े की फोटो जरूर भेजे ता जो उस हिसाब से आपको इस बारे में सही जानकारी दी जा सके। धन्यवाद।
Posted by Gurbir Singh
Punjab
09-04-2022 06:29 AM
Punjab
04-09-2022 04:52 PM
ਗੁਰਬੀਰ ਜੀ,ਇਹ ਚੂਹੇ ਜਾ ਚੋਰ ਕੀੜੇ ਦੇ ਹਮਲੇ ਦੇ ਲੱਛਣ ਹਨ , ਤੁਸੀ ਖੇਤ ਦੀ ਨਿਗਰਾਨੀ ਰੱਖੋ ਅਤੇ ਕੀੜਾ ਦਿਖਾਈ ਦੇਣ ਤੇ ਫੋਟੋ ਭੇਜੋ। ਅਤੇ ਜੇ ਤੁਹਾਡੇ ਖੇਤ ਵਿਚ ਪਹਿਲਾ ਵੀ ਚੂਹੇ ਦਾ ਹਮਲਾ ਹੁੰਦਾ ਹੈ ਤਾ ਤੁਸੀ zinc phosphide ਦਵਾਈ ਦੀ ਵਰਤੋਂ ਕਰ ਕੇ ਚੂਹੇ ਦੀ ਰੋਕਥਾਮ ਕਰ ਸਕਦੇ ਹੋ ਜੀ। ਧੰਨਵਾਦ।
Posted by Rksingh
Uttar Pradesh
08-04-2022 11:14 PM
Punjab
04-09-2022 10:45 AM
rk ji agar apka kheti ja pashu palan se sambandhit koi bhi swal hai to ap apni kheti ap par pooch kar jankari le sakte hai. dhanwaad.
Posted by Karanveer
Punjab
08-04-2022 11:13 PM
Punjab
04-09-2022 10:21 AM
karanveer ji esde lai tusi pau di official website www.pau.edu te ja k skill development vich jehda course tusi karna chahunde ho ohda form fill kar sakde ho. dhanwaad.
Posted by Jot Brar
Punjab
08-04-2022 10:56 PM
Punjab
04-09-2022 02:47 PM
जोत जी आम और अमरुद पौधे की जड़ स्वास्थ्य और गहरी होती है इसलिए इन्हें गमले में लगाने की सिफारिश नहीं की जाती, उसकी ग्रोथ में प्रभाव पड़ता है। धन्यवाद
Posted by Jot Brar
Punjab
08-04-2022 10:50 PM
Punjab
04-09-2022 10:28 AM
जोत जी कृपया फसल के पौधे की आयु बताएं ताकि आपको उसके हिसाब से सही जानकारी दी जा सके। धन्यवाद
Posted by Ramandeep Singh
Punjab
08-04-2022 10:48 PM
Punjab
04-09-2022 11:39 AM
यदि आप मछली पालन शुरू करना चाहते हैं तो आप अपने नजदीकी मछली पालन विभाग से ट्रेनिंग लें, इस ट्रेनिंग मेंआपको पूरी जानकारी, जैसे तालाब, लोन और सब्सिडी के बारे में मिलेगी, कृपया Sh. M.P Singh, ADF 81466-50051 and to get piggery training please contact KVK Pathankot,VPO-Gho, Dr Narinder Deep Singh, Head KVK, Contact No.: +91-9876295717, Landline No. 01870256005 से संम्पर्क करें। धन्यवाद
Posted by Ramandeep Singh
Punjab
08-04-2022 10:45 PM
Punjab
04-09-2022 10:31 AM
रमनदीप जी पठानकोट ज़िले में आप लीची के पौधे आखिर अगस्त से सितम्बर के महीने में लगा सकते हैं।
Posted by Nitish sehgal
Punjab
08-04-2022 10:29 PM
Punjab
04-09-2022 10:39 AM
nitish ji khetibadi baare jankari lain layi tusi bathinda de kvk nal sampark kar sakde ho. 0164-22156319 dhanwaad.
Posted by Dilbag Singh
Punjab
08-04-2022 10:28 PM
Punjab
04-09-2022 10:36 AM
दिलबाग आप किस्में जैसे copb98,95,96,93. की बिजाई कर सकते हैं इसकी औसतन उपज 400 से 425 क्विंटल प्रति एकड़ है। धन्यवाद
Posted by Nikhil
Punjab
08-04-2022 10:25 PM
Punjab
04-09-2022 10:43 AM
nikhil ji eh kisam takriban 110-115 din vich pakk ke teyar ho jandi hai ate isda ausat jhad 25-26 quintal/acre hai. dhanwaad.
Posted by Nikhil
Punjab
08-04-2022 10:22 PM
Punjab
04-09-2022 02:51 PM
Nikhil ji, tuci P 1844, PMH 7, PMH 8 kisman di bijai kar sakde ho ji . Dhanwaad .
Posted by Nikhil
Punjab
08-04-2022 10:20 PM
Punjab
04-09-2022 10:53 AM
nikhil ji ja ta tusi es moongi nu july mahine vich beej sakde ho ja pher esnu 25 march takk bijan di sifarish kiti jandi hai. eh takriban 55-60 din vich pakk ke teyar ho jandi hai. garam rutt di moong nu tusi 10 april takk beej sakde ho te je sauni lai bijni hai tan july mahine vich bijai kar sakde ho. dhanwaad.
Posted by sukhvinder Singh
Punjab
08-04-2022 09:53 PM
Punjab
04-09-2022 10:23 AM
Sukhvinder ji tuci isde varto 2 month de calf lai naa kro kyuki kai varr bacha isde krke khana, peena bhi shdd dinda hai, tuci vade pashua te isdi varto kr skde ho.
Posted by Abhijeet Kumar
Bihar
08-04-2022 09:18 PM
Maharashtra
04-09-2022 02:57 PM
अभिजीत जी अप्रैल की महीने में आप मक्की की खेती कर सकते हैं, आप गंगा 2, तरुण, नवीन कंचन आदि किस्मों की बिजाई कर सकते है, 7 से 8 kg बीज का प्रयोग एक एकड़ के लिए करें, बिजाई 60 x 20 cm के फासले पर की जा सकती है, मौसम को ध्यान रखते हुए फसल को पानी देते रहें। धन्यवाद
Posted by ਬਿੱਟਾ
Punjab
08-04-2022 08:22 PM
Punjab
04-09-2022 10:22 AM
ਬਿੱਟਾ ਜੀ ਪਸ਼ੂਆਂ ਨੂੰ ਮੱਛਰ, ਮੱਖੀਆਂ ਤੋਂ ਬਚਾਵ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਤੁਸੀ Clinar liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਅਤੇ ਪਸ਼ੂਆਂ ਨੂੰ Freetic soap ਨਾਲ ਨਿਹਲਾਓ
Posted by Harmanpreet singh
Punjab
08-04-2022 07:46 PM
Punjab
04-09-2022 10:21 AM
ਹਰਮਨਪ੍ਰੀਤ ਜੀ ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਕਿਉਕਿ ਖੁਰਾਕ ਵਿਚ ਕਮੀ, ਸਹੀ ਦੇਖਭਾਲ ਨਾ ਹੋਣ ਕਰਕੇ ਵੀ ਫੈਟ ਅਤੇ ਐਸ ਐਨ ਐੱਫ ਘੱਟ ਆਉਂਦੀ ਹੈ ਤੁਸੀ ਉਸ ਨੂੰ ਫੀਡ ਦੇ ਨਾਲ ਨਾਲ ਵਡੇਮਿਆ ਜਾ ਸਰੋਂ ਦੀ ਖਲ ਦੇਣੀ ਸ਼ੁਰੂ ਕਰੋ ਅਤੇ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਅਤੇ Lacup powder 100gm ਰੋਜਾਨਾ ਦਿਓ.
Posted by kk
Punjab
08-04-2022 07:26 PM
Punjab
04-09-2022 10:33 AM
kk ji sundi di roktham de liye tu c quinalphos @ 400ml/acre de hisab naal prayog kar sakde ho. dhanyawad.
Posted by ajay
Punjab
08-04-2022 07:24 PM

Punjab
04-09-2022 10:18 AM
Ajay ji tuci uss nu kachi mitti wali jgah par rakhia kro ate usde goodia te macroworm tube ja Coolmac tube da lepp krke upar garm patti bnn deo fir upparo duji patti bnn deo ate 2-2 din badd patti badal deya kro baki iss nu DCR 2.5gm, Avil inj. 10ml mix krke 3 din lgwao.
Posted by Balvir Singh
Punjab
08-04-2022 06:48 PM
Punjab
04-08-2022 07:17 PM
Balvir ji, Dragon fruit di kheti punjab vich sfltapoorvak tareeke naal kiti jaa skadi hai , filhaal srakar vallo is te koi vi subsidy nahi ditti jaa rahi hai par tuci is baare detail vich jankaari lain lai tuci apne najdeeki Horticulture office vich smapark kar sakde ho ji . Dhanwaad .
Posted by hardeep singh
Punjab
08-04-2022 06:13 PM
Punjab
04-09-2022 11:42 AM
ਤੁਸੀ ਇਸ ਨੂੰ benthipen LA injection 48 ਲੱਖ ਵਾਲਾ ਇੰਜੇਕਸ਼ਨ ate Melonex plus injection 15ml ਅਤੇ Belamyl injection 10ml ਰੋਜਾਨਾ ਲਗਵਾਣਾ ਸ਼ੁਰੂ ਕਰੋ.
Posted by Gursewak Singh
Punjab
08-04-2022 06:12 PM
Punjab
04-09-2022 02:11 PM
Gursewak ji kirpa karke daso ke neele thothe di tuc direct spray kiti c kyuki isdi direct varto boote nu suka dinda hai.dhanwad
Posted by raj
Punjab
08-04-2022 05:54 PM
Punjab
04-09-2022 02:50 PM
ਰਾਜ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਪਿਛਲੇ ਦਿਨਾਂ ਵਿਚ ਇਸ ਤੇ ਕਿਸੇ ਦਵਾਈ ਦਾ ਛਿੜਕਾਅ ਕੀਤਾ ਹੈ ਜਾ ਨਹੀਂ ਅਤੇ ਇਹ ਦਿੱਕਤ ਸਿਰਫ ਇੱਕ ਵੇਲ ਤੇ ਹੀ ਹੈ ਜਾ ਹੋਰਾਂ ਤੇ ਵੀ , ਉਸ ਹਿਸਾਬ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by Bhullar
Punjab
08-04-2022 05:38 PM
Punjab
04-08-2022 05:49 PM
ਭੁੱਲਰ ਜੀ, ਮੂੰਗੀ ਦੀ ਬਿਜਾਈ ਜ਼ੀਰੋ ਡਰਿੱਲ ਨਾਲ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
Posted by Tejinder Singh
Punjab
08-04-2022 05:32 PM
Punjab
04-08-2022 06:51 PM
ਤੇਜਿੰਦਰ ਜੀ, ਤੁਹਾਡੀ ਫ਼ਸਲ ਦੇ ਪੱਤਿਆਂ ਤੇ ਕਿਸੇ ਵੀ ਗੰਭੀਰ ਬਿਮਾਰੀ ਜਾ ਕੀਟ ਦੇ ਲੱਛਣ ਨਹੀਂ ਹਨ ਜੀ। ਧੰਨਵਾਦ।
Posted by GAGANDEEP KUMAR
Punjab
08-04-2022 05:25 PM
Punjab
04-08-2022 07:21 PM
ਗਗਨ ਜੀ , ਇਹ leaf curl viral ਬਿਮਾਰੀ ਦੇ ਲੱਛਣ ਹਨ , ਇਹ ਤੇਲੇ ਨਾਲ ਅੱਗੇ ਫੈਲਦੀ ਹੈ , ਇਸ ਦੀ ਰੋਕਥਾਮ ਲਈ ਤੁਸੀ imidacloprid @2 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Mahendra Gupta
Uttar Pradesh
08-04-2022 05:14 PM
Punjab
04-09-2022 10:16 AM
Gupta ji kripya aap apna swal vistar se pushen ki aap cow ke vare mai kya jankari lena chahte ha tan jo apko sahi jankari di ja skee.
Posted by ਬਲਜਿੰਦਰ ਸਿੰਘ
Punjab
08-04-2022 05:11 PM
Punjab
04-09-2022 03:13 PM
ਬਲਜਿੰਦਰ ਜੀ, ਕਿਰਪਾ ਕਰ ਕੇ ਵਿਸਥਾਰ ਵਿਚ ਦੱਸੋਂ ਕਿ , ਤੁਹਾਡੇ ਕਿੰਨੂੰ ਦੇ ਪੱਤਿਆਂ ਦੇ ਵਿੱਚ ਕੀ ਦਿੱਕਤ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀਂ ਦਿੱਤੀ ਜਾ ਸਕੇਗੀ। ਧੰਨਵਾਦ।
Posted by Harmander Singh Brar
Punjab
08-04-2022 04:42 PM
Punjab
04-09-2022 01:05 PM
harmander ji rrx117 jhona ik ghat sme vich pakan wala jhona hai jehda bimarian di roktham kar skda hai te digda v ghat hai. esda ausat jhad 27-30 quintal prati acre de aas paas aa janda hai. dhanwaad.
Posted by ਕੁਲਵੀਰ ਸਿੰਘ
Punjab
08-04-2022 04:10 PM
Punjab
04-08-2022 05:23 PM
ਕੁਲਵੀਰ ਜੀ, ਕਣਕ ਤੋਂ ਬਾਅਦ ਤੁਸੀ ਜ਼ੀਰੋ ਡਰਿੱਲ ਨਾਲ ਮੂੰਗੀ ਦੀ ਬਿਜਾਈ ਕਰ ਸਕਦੇ ਹੋ। ਤੁਸੀ SML 668, SML 832 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ , ਇਹ ਕਿਸਮਾਂ 60-70 ਦਿਨਾਂ ਵਿਚ ਤਿਆਰ ਹੋ ਜਾਂਦੀਆਂ ਹਨ। ਧੰਨਵਾਦ।
Posted by gurbhej singh
Punjab
08-04-2022 04:06 PM
Punjab
04-09-2022 10:15 AM
ਤੁਸੀ ਉਸ ਨੂੰ RL botal 8 litre ਲਗਵਾਓ ਅਤੇ Metro 12 ਬੋਤਲਾਂ ਲਗਵਾਓ ਬਾਕੀ ਉਸ ਨੂੰ Betacef plus 3gm, Rumirec inj. 10ml ਲਗਵਾਓ ਅਤੇ Impacdon powder ਲਓ ਅਤੇ ਕੋੜ ਤੁਮੈ ਦੀਆ ਜੜਾਂ ਜੋ ਪੰਸਾਰੀ ਤੋਂ ਮਿਲ ਜਾਣਗੀਆਂ ਇਹਨਾਂ ਦੋਨਾਂ ਨੂੰ 4 ਲੀਟਰ ਪਾਣੀ ਵਿਚ ਉਬਾਲ ਕੇ ਅੱਧਾ ਪਾਣੀ ਰਹਿਣ ਤੇ ਇਸ ਨੂੰ ਪੁਣ ਲਓ ਅਤੇ ਉਸ ਕੋਸੇ ਪਾਣੀ ਵਿਚ Unlock powder ਮਿਲਾ ਕੇ ਪਿਲਾ ਦਿਓ ਫਿਰ 1 ਘੰਟੇ ਬਾਦ CUD ਪਾਊਡਰ ਨੂੰ ਦੁੱਧ ਵਿਚ ਭਿਓ ਕੇ ਰੱਖ ਦਿਓ ਅਤੇ ਜਦੋ 2 ਘੰ.... (Read More)
ਤੁਸੀ ਉਸ ਨੂੰ RL botal 8 litre ਲਗਵਾਓ ਅਤੇ Metro 12 ਬੋਤਲਾਂ ਲਗਵਾਓ ਬਾਕੀ ਉਸ ਨੂੰ Betacef plus 3gm, Rumirec inj. 10ml ਲਗਵਾਓ ਅਤੇ Impacdon powder ਲਓ ਅਤੇ ਕੋੜ ਤੁਮੈ ਦੀਆ ਜੜਾਂ ਜੋ ਪੰਸਾਰੀ ਤੋਂ ਮਿਲ ਜਾਣਗੀਆਂ ਇਹਨਾਂ ਦੋਨਾਂ ਨੂੰ 4 ਲੀਟਰ ਪਾਣੀ ਵਿਚ ਉਬਾਲ ਕੇ ਅੱਧਾ ਪਾਣੀ ਰਹਿਣ ਤੇ ਇਸ ਨੂੰ ਪੁਣ ਲਓ ਅਤੇ ਉਸ ਕੋਸੇ ਪਾਣੀ ਵਿਚ Unlock powder ਮਿਲਾ ਕੇ ਪਿਲਾ ਦਿਓ ਫਿਰ 1 ਘੰਟੇ ਬਾਦ CUD ਪਾਊਡਰ ਨੂੰ ਦੁੱਧ ਵਿਚ ਭਿਓ ਕੇ ਰੱਖ ਦਿਓ ਅਤੇ ਜਦੋ 2 ਘੰਟੇ ਹੋ ਜਾਵੇ ਫਿਰ ਜੋ ਦੁੱਧ ਵਿਚ ਭਿਓ ਕੇ ਰਖਿਆ ਹੈ ਉਸ ਵਿਚ Brotone liquid 200ml ਮਿਕਸ ਕਰਕੇ ਪਸ਼ੂ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ
Posted by Gursewak Singh
Punjab
08-04-2022 04:06 PM
Punjab
04-09-2022 01:08 PM
ਗੁਰਸੇਵਕ ਜੀ ਇਹ ਦੱਸੋ ਵੀ ਤੁਸੀਂ ਕਿਹੜੀ ਫ਼ਸਲ ਵਿਚ ਇਸਦੀ ਵਰਤੋਂ ਕਰ ਰਹੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ । ਧੰਨਵਾਦ।
Posted by harjot bains
Punjab
08-04-2022 04:06 PM
Punjab
04-08-2022 05:20 PM
Harjot ji, aon vaale dina vich khetibaadi ate kisaan bhlai vibhaag vallo, 9 April nu mukh khetibaadi daftar Ludhiana vikhe ate 11 April nu Shiwalik Public School, Phase-6 Mohali vikhe kisaan mele lgvaaye jaa rahe han . Dhanwaad .
Posted by harjot bains
Punjab
08-04-2022 03:58 PM
Punjab
04-08-2022 05:21 PM
Harjot ji, is de bchaa lai tuhaanu apne khet di vaad hi karni pavegi ji . Dhanwaad .
Posted by harpreet singh
Punjab
08-04-2022 03:52 PM
Punjab
04-09-2022 01:09 PM
ਹਰਪ੍ਰੀਤ ਜੀ ਤੁਸੀਂ ਆਪਣਾ ਸਵਾਲ ਆਪਣੀ ਖੇਤੀ buy / sell ਐਪ ਤੇ ਵੀ ਪੁੱਛ ਸਕਦੇ ਹੋ। ਧੰਨਵਾਦ।
Posted by Kalbir singh sran
Punjab
08-04-2022 03:32 PM
Punjab
04-08-2022 06:58 PM
Kalbir ji, Daisy de plants lain lai tuci KVK Goneana , Muktsar - 01633-210046 naal smpark kar sakde ho ji .Dhanwaad .
Posted by jagjeet singh
Punjab
08-04-2022 03:28 PM
Punjab
04-09-2022 03:09 PM
Jagjeet ji, aje tuhaade boote shote han , tuci khuraak vi theek de ditti hai , mircha nu fal lvaai to 70-75 dina baad hi shuru hunda hai ji . Dhanwaad .
Posted by Sarbjeet Singh Maan
Punjab
08-04-2022 02:55 PM
Punjab
04-08-2022 07:25 PM
ਸਰਬਜੀਤ ਜੀ , ਜੈਵਿਕ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੀ ਟ੍ਰੇਨਿੰਗ ਲੈਣੀ ਬਹੁਤ ਜਰੂਰੀ ਹੈ , ਟ੍ਰੇਨਿੰਗ ਲੈਣ ਲਈ ਤੁਸੀ KVK ਬੂਹ , ਤਰਨ - ਤਾਰਨ -01851-238700 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।