Experts Q&A Search

Posted by Gurdeep Singh
Punjab
12-04-2022 06:29 PM
Punjab
04-13-2022 09:59 AM
ਢਿੱਲੋਂ ਜੀ ਤੁਸੀ ਇਸ ਨੂੰ Stimvet injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਾਓ ਅਤੇ ਇਸ ਨੂੰ Bovimin gl liquid 5-7ml ਰੋਜਾਨਾ ਦਿਓ ਅਤੇ ਇਸਦੀ ਮਾਤਰਾ ਉਸਦੀ ਉਮਰ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਇੰਜੇਕਸ਼ਨ ਨੂੰ ਇਕ ਇਕ ਹਫਤੇ ਦੇ ਫਰਕ ਨਾਲ ਲਗਵਾਉਂਦੇ ਰਹੋ
Posted by shalini tandon
Haryana
12-04-2022 06:28 PM
Rajasthan
04-13-2022 10:06 AM
आप सूखा और हरा चारा दिन में 3 बार सुबह, दोपहर और शाम को दे सकते हैं। चारा प्रति 1 किलो दूध में 3 किलो देना चाहिए। यह चारा दूध दुहने के दौरान या उसके बाद दिया जा सकता है। पूरे दिन हर समय पानी उपलब्ध होना चाहिए यदि नहीं तो उसे दिन में 3 बार पानी उपलब्ध कराएं।
Posted by ਗੁਰਪ੍ਰੀਤ ਸਿੰਘ
Punjab
12-04-2022 06:15 PM
Punjab
04-12-2022 07:56 PM
ਗੁਰਪ੍ਰੀਤ ਜੀ, ਤੁਸੀ ਬੂਟੇ ਦੀ ਨਮੀ ਬਣਾ ਕੇ ਰੱਖੋ ਅਤੇ ਖੁਰਾਕ ਲਈ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ। ਧੰਨਵਾਦ।
Posted by sunil
Haryana
12-04-2022 06:14 PM
Haryana
04-12-2022 07:58 PM
सुनील जी आप उर्द में फूल बनते समय NPK 191919 10 से 15gm लीटर पानी के हिसाब से स्प्रे कर सकते है। धन्यवाद
Posted by satnam singh
Punjab
12-04-2022 06:07 PM
Punjab
04-12-2022 08:04 PM
ਸਤਨਾਮ ਜੀ, ਤੁਹਾਡੀ ਫੀਡਬੈਕ ਤੇ ਸਾਡੀ ਟੀਮ ਕੰਮ ਕਰ ਰਹੀ ਹੈ ਅਤੇ ਜਿਹੜੀਆਂ ਵੀ ਫਸਲਾਂ app ਵਿਚ ਨਹੀਂ ਹਨ , ਉਹ ਜਲਦੀ ਹੀ app ਵਿਚ add ਕਰ ਦਿੱਤੀਆਂ ਜਾਣਗੀਆਂ , ਜੇ ਤੁਹਾਨੂੰ ਤਿਲ ਦੀ ਫ਼ਸਲ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾ ਤੁਸੀ ਆਪਣਾ ਸਵਾਲ apni kheti app ਦੇ ਰਾਹੀਂ ਸਾਨੂੰ ਪੁੱਛ ਸਕਦੇ ਹੋ। ਧੰਨਵਾਦ ।
Posted by DR SARBJIT SINGH
Punjab
12-04-2022 05:01 PM
Punjab
04-13-2022 11:48 AM
Sarabjit ji, kirpa kar ke ih dasso ki tuci kihde medicinal plant di kheti karna chahuhnde ho , us hisaab naal hi tuhaanu is baare sahi jaankari dityti jaa skaegi . Dhnawaad .
Posted by Val
Karnataka
12-04-2022 04:53 PM
Punjab
04-12-2022 10:14 PM
आप अपना सवाल अपनी खेती खरीदो/बेचो पर पोस्ट कर सकते है। धन्यवाद
Posted by शेर सिह
Madhya Pradesh
12-04-2022 04:47 PM
Punjab
04-13-2022 09:23 AM
शेर सिंह जी डेयरी लोन लेने के लिए आपके पास इसकी ट्रेनिंग होना ज़रूरी है उस सर्टीफिकेट से ही आपको लोन, सब्सिड़ी ही मिल सकती है आप ट्रेनिंग लेने के लिए कृषि विज्ञान केन्द्र, Opposite Vikram Nagar Railway Station, Ujjain 456010, Madhya Pradesh, India, Phone: 0734-2922071 से संपर्क कर सकते है।
Posted by शेर सिह
Madhya Pradesh
12-04-2022 04:45 PM
Punjab
04-13-2022 09:22 AM
Mr. Sher singh If you want to start new dairy farm please get training of dairy farming, in this training they will provide all information about dairy farming and dairy loan and dairy products, to get training please contact to Krishi Vigyan Kendra, Opposite Vikram Nagar Railway Station, Ujjain 456010, Madhya Pradesh, India, Phone: 0734-2922071 thanks.
Posted by ranyodh Aery
Punjab
12-04-2022 04:44 PM
Punjab
04-12-2022 07:52 PM
ਰਣਯੋਧ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀ ਖੇਤੀਬਾੜੀ ਵਿਭਾਗ 01882- 222102 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Posted by arin
West Bengal
12-04-2022 04:33 PM
Maharashtra
04-13-2022 11:46 AM
अरिन जी, छेद बीटल क्षति का प्रतिनिधित्व करते हैं, इन्हें नियंत्रित करने के लिए आप पौधे की पत्तियों पर राख छिड़कें और आप जिबरेलिक एसिड @ 4-5 मिलीलीटर/लीटर पानी का छिड़काव भी कर सकते हैं। धन्यवाद ।
Posted by Charanpreet singh
Punjab
12-04-2022 04:05 PM
Punjab
04-12-2022 05:39 PM
Charanpreet ji tusi PR 130 te PR 131 da beej apne nazdeeki KVK to le sakde han. Dhanwad. KRISHI VIGYAN KENDRA (KVK) PATIALA Village. Rauni, Nabha Road VPO Ranbirpura, Distt Patiala. Phone:- 0175-2225473 Mobile:- 09417360460.
Posted by Shiv kumar
Himachal Pradesh
12-04-2022 03:38 PM
Rajasthan
04-13-2022 10:09 AM
Shiv ji aap uske liye ghar mai dana bnna ker de skte hai jisme sabhi chijo ko thodi thodi marta mai dall ker tyar kr skte hai jisme khal bhi mix hoti hai aap feed tyar krne ke liye 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho.
Posted by gurkirt brar
Rajasthan
12-04-2022 03:37 PM
Punjab
04-13-2022 09:18 AM
Brar ji aap rojana cow ko nihla skte hai aur jyada garmi mai 2-3 varr bhi nihla skte hai aur sheed mai aap coller, panke, fuhare bhi lgga skte hai
Posted by 86995070611
Punjab
12-04-2022 03:30 PM
Punjab
04-13-2022 09:17 AM
ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲ.... (Read More)
ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Posted by Gagandeep mann
Punjab
12-04-2022 03:06 PM
Punjab
04-12-2022 07:47 PM
Gagandeep ji, tuci sukki mungi beej ke paani de ta skade ho par is naal tuhaadi fasl vich nadeena di smasya jyada aa sakdi hai ji . Dhanwaad .
Posted by Kapil bhadu
Haryana
12-04-2022 02:58 PM
Punjab
04-12-2022 05:56 PM
Kapil ji tinde ki kisme jaise Punjab Tinda 1, Tinda 48, hai. Dhanywad.
Posted by Gursewak Singh
Punjab
12-04-2022 01:30 PM
Punjab
04-12-2022 10:12 PM
gursewak ji tusi dwai di dose baare jankari deo kini matra vich spray kiti si us hisab nal hi tuhanu sahi jankari diti ja sakdi hai. dhanwaad.
Posted by Ankit Singh
Uttar Pradesh
12-04-2022 01:21 PM
Punjab
04-13-2022 09:16 AM
Mr. Ankit Give milk to the babies from birth to 2.5-3 months and after one month from birth give medicine for deworming and then change the salt after one month and take proper care according to the season and full take care of their diet.
Posted by amritpal singh
Punjab
12-04-2022 01:17 PM
Punjab
04-12-2022 07:45 PM
ਅਮ੍ਰਿਤਪਾਲ ਜੀ, ਇਹ leaf curl viral ਬਿਮਾਰੀ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ , ਇਸ ਦੀ ਰੋਕਥਾਮ ਲਈ ਤੁਸੀ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ , ਇਹ ਬਿਮਾਰੀ ਚਿੱਟੀ ਮੱਖੀ ਰਾਹੀਂ ਅੱਗੇ ਫੈਲਦੀ ਹੈ , ਇਸ ਲਈ ਤੁਸੀ imidacloprid @0.5-1 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਵੀ ਕਰ ਸਕਦੇ ਹੋ ਜੀ। ਧੰਨਵਾਦ।
Posted by Gursewak Singh
Punjab
12-04-2022 01:06 PM
Punjab
04-12-2022 10:09 PM
gursewak ji kirpa dose baare dso tuc 12 63 ja hor dwaian di dose kini varti si us hisab nal hi tuhanu sahi jankari diti ja sakdi hai. dhanwaad.
Posted by manjinder singh
Punjab
12-04-2022 01:05 PM
Punjab
04-12-2022 07:41 PM
Manjinder ji, Dragon fruit de plants lain lai tuci Amandeep Singh ji naal -97797-16417 sampark kar sakde ho ji . Dhanwaad .
Posted by Manish pandey
Uttar Pradesh
12-04-2022 12:39 PM
Uttar Pradesh
04-12-2022 10:06 PM
मनीष की किर्प्या यह बताये की अपने इसको कौन सी खाद कितनी मात्रा में डाली है और साथ में उसकी फोटो भी भेजे उस हिसाब से ही आपको सही जानकारी दी जा सकेगी। धन्यवाद्।
Posted by Manish pandey
Uttar Pradesh
12-04-2022 12:36 PM
Haryana
04-12-2022 07:39 PM
मनीष जी, आप मूंग में नदीनों की रोकथाम के लिए Imazethapyr 400 ml /एकड़ के हिसाब से छिड़काव कर सकते है। धन्यवाद।
Posted by jagdeep singh
Punjab
12-04-2022 12:34 PM
Punjab
04-12-2022 05:36 PM
ਜਗਦੀਪ ਜੀ ਤੁਸੀਂ ਮੂੰਗੀ ਦੀ ਕਿਸਮ SML 1827 ਦੀ ਬਿਜਾਈ ਕਰ ਸਕਦੇ ਹਨ। ਇਸਦਾ ਔਸਤਨ ਝਾੜ 5.0 ਕੁਇੰਟਲ/ਏਕੜ ਦਾ ਹੈ ਤੇ ਇਹ ਕਿਸਮ ਪੱਕਣ ਲਈ 62 ਦਿਨ ਦਾ ਸਮਾਂ ਲੈਂਦੀ ਹੈ। ਇਸਦੇ ਬੂਟੇ ਖੜ੍ਹਵੇਂ ਅਤੇ ਦਰਮਿਆਨੇ ਕੱਦ ਦੇ ਅਤੇ ਦਾਣੇ ਚਮਕੀਲੇ ਅਤੇ ਦਰਮਿਆਨੇ ਆਕਾਰ ਦੇ ਹੁੰਦੇ ਹਨ। ਇਹ ਕਿਸਮ ਪੀਲੀ ਚਿੱਤਕਬਰੀ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਧੰਨਵਾਦ।
Posted by kuljeet
Punjab
12-04-2022 12:09 PM
Punjab
04-13-2022 11:55 AM
ਕੁਲਜੀਤ ਜੀ, ਚਰੀ ਦੀ ਬਿਜਾਈ ਤੁਸੀ ਹੁਣ ਕਰ ਸਕਦੇ ਹੋ ਅਤੇ ਇਹ 50-60 ਦਿਨ ਬਾਅਦ ਪਹਿਲੀ ਕਟਾਈ ਲਈ ਤਿਆਰ ਹੋ ਜਾਂਦੀ ਹੈ। ਧੰਨਵਾਦ।
Posted by Jagdeep Sandhu
Punjab
12-04-2022 10:59 AM
Punjab
04-12-2022 09:59 PM
ਜਗਦੀਪ ਜੀ ਜੇ ਤੁਹਾਡਾ ਕੋਈ ਵੀ ਖੇਤੀ ਜਾ ਪਸ਼ੂ ਪਾਲਣ ਨਾਲ ਸੰਬੰਧਤ ਕੋਈ ਵੀ ਸਵਾਲ ਹੈ ਤਾਂ ਤੁਸੀਂ ਪੁੱਛ ਕੇ ਮਾਹਿਰਾਂ ਤੋਂ ਉਸ ਬਾਰੇ ਜਾਣਕਾਰੀ ਲੈ ਸਕਦੇ ਹੋ ਧੰਨਵਾਦ |
Posted by rajendra singh
Rajasthan
12-04-2022 10:55 AM
Maharashtra
04-12-2022 09:55 PM
अच्छे जल निकास वाली हल्की या भारी, रेतली और चिकनी मिट्टी ज़मीनें इसके लिए अच्छी मानी जाती हैं खेत में पानी खड़ा ना होने दें, क्योंकि यह फसल खड़े पानी को सहने योग्य नहीं है खेत को 2-3 बार जोत कर और सुहागे से समतल करके तैयार करें हल्दी की बिजाई के लिए बैड 15 सैं.मी. ऊंचे, 1 मीटर चौड़े और आवश्यकनुसार लंबे होने चाहिए दो बैडो.... (Read More)
अच्छे जल निकास वाली हल्की या भारी, रेतली और चिकनी मिट्टी ज़मीनें इसके लिए अच्छी मानी जाती हैं खेत में पानी खड़ा ना होने दें, क्योंकि यह फसल खड़े पानी को सहने योग्य नहीं है खेत को 2-3 बार जोत कर और सुहागे से समतल करके तैयार करें हल्दी की बिजाई के लिए बैड 15 सैं.मी. ऊंचे, 1 मीटर चौड़े और आवश्यकनुसार लंबे होने चाहिए दो बैडों के बीच 50 सैं.मी. का फासला होना चाहिए अधिक पैदावार लेने के लिए बिजाई अप्रैल के अंत में करें इसे पनीरी के साथ भी उगाया जा सकता है इसके लिए जून के पहले पखवाड़े तक पनीरी खेत में लगा दें पनीरी के लिए 35-45 दिनों के पौधों को खेत में लगा दें राईज़ोमस को पंक्तियों में बीजें और पंक्ति से पंक्ति का फासला 30 सैं.मी. और पौधों में 20 सैं.मी. का फासला रखें बिजाई के बाद खेत में 2.5 टन प्रति एकड़ स्ट्रा मलच डालें बीज की गहराई 3 सैं.मी. से ज्यादा नहीं होनी चाहिए इसकी बिजाई सीधे खेत में लगाकर या पनीरी लगाकर की जाती है बिजाई के लिए साफ-सुथरे ताजे और बीमारी रहित राईज़ोमस का प्रयोग करें बीज की मात्रा 6-8 क्विंटल प्रति एकड़ बहुत होती है बिजाई से पहले क्विनलफोस 25 ई.सी. को 20 मि.ली. + कार्बेनडाज़िम 10 ग्राम प्रति लीटर पानी में डालकर बीज का उपचार करें बाद में गांठों को 20 मिनट के लिए इस घोल में भिगोदें ताकि इन्हें फफूंद से बचाया जा सके नाइट्रोजन 10 किलो (25 किलो यूरिया), फासफोरस 10 किलो (60 किलो एस एस पी) और पोटाश 10 किलो (16 किलो म्यूरेट ऑफ पोटाश) की मात्रा प्रति एकड़ में प्रयोग करें सारी पोटाश और आधी फासफोरस बिजाई के समय डालें नाइट्रोजन दो हिस्सों में डालें, आधी बिजाई से 75 दिन बाद और बाकी नाइट्रोजन और आधी फासफोरस बिजाई के 3 महीने बाद डालें बिजाई के 2-3 दिनों के बाद पैंडीमैथालीन 30 ई.सी. 800 मि.ली. या मैटरीब्यूज़िन 70 डब्लयू पी 400 ग्राम को 200 लीटर पानी में डालकर स्प्रे करें नदीन नाशक के प्रयोग के बाद खेत को हरे पत्तों या धान की तूड़ी से ढक दें जड़ों के विकास के लिए बिजाई से 50-60 दिनों के बाद और फिर 40 दिनों के बाद जड़ों को मिट्टी लगाएं यह कम वर्षा वाली फसल है, इसलिए वर्षा के अनुसार सिंचाई करें हल्की ज़मीन में फसल को कुल 35-40 सिंचाइयों की जरूरत पड़ती है बिजाई के बाद फसल को 40-60 क्विंटल प्रति एकड़ हरे पत्तों से ढक दें हर बार खाद डालने के बाद 30 क्विंटल प्रति एकड़ मलच डालें किस्म के अनुसार 6-9 महीनों में कटाई करें पत्ते सूखने और पीले होने पर कटाई का अनुकूल समय होता है गांठों को उखाड़ कर बाहर निकालें और साफ करें गांठों को 2-3 दिनों के लिए छांव में सुखाएं इससे छिल्का सख्त हो जाता है और आसानी से उबलता है साफ करने के बाद गांठों को पानी में सोडियम बाइकार्बोनेट डालकर 1 घंटे के लिए उबालें गांठों को उबालने के लिए कड़ाही जैसे बर्तनों का प्रयोग करें अच्छी किस्म की हल्दी लेने के लिए झाग बनने, भाफ निकलने और महक आने तक उबालें उबालने के बाद इसे 10-15 दिनों तक सुखाएं सुखाने के बाद जाली, बोरियों या मशीन से चमकायें और आकार, बनतर और रंग के अनुसार बांटे छाया में इसकी उपज कम निकलती है
Posted by ਨੱਥਾ ਸਿੰਘ
Punjab
12-04-2022 10:34 AM
Punjab
04-12-2022 06:09 PM
ਨੱਥਾ ਜੀ ਤਿਲ ਦੀਆ ਕਿਸਮਾਂ ਜਿਵੇ ਪੰਜਾਬ ਤਿਲ 2, RT 346 ਹਨ। ਤਿਲ਼ ਦੀ ਬਿਜਾਈ ਰੌਣੀ ਤੋਂ ਬਾਅਦ ਜਾਂ ਮੌਨਸੂਨ ਸ਼ੁਰੂ ਹੋਣ ਤੇ ਜੁਲਾਈ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਰ ਸਕਦੇ ਹਨ । ਅਗੇਤੀ ਬਿਜਾਈ ਕਰਨ ਨਾਲ ਫ਼ਸਲ ਵਿਸ਼ਾਣੂ ਰੋਗ ਦਾ ਸ਼ਿਕਾਰ ਹੋ ਜਾਂਦੀ ਹੈ। ਇੱਕ ਏਕੜ ਦੀ ਬਿਜਾਈ ਲਈ ਇੱਕ ਕਿਲੋ ਬੀਜ ਕਾਫ਼ੀ ਹੈ। ਬਿਜਾਈ ਸਮੇਂ ਲਾਈਨਾਂ ਵਿੱਚ ਵਿੱਥ 30 ਸੈਂਟੀਮੀਟਰ ਰੱਖੋ। ਚੰਗਾ ਜੰਮ ਲੈਣ ਲਈ ਬਿਜਾਈ ਪੋਰ.... (Read More)
ਨੱਥਾ ਜੀ ਤਿਲ ਦੀਆ ਕਿਸਮਾਂ ਜਿਵੇ ਪੰਜਾਬ ਤਿਲ 2, RT 346 ਹਨ। ਤਿਲ਼ ਦੀ ਬਿਜਾਈ ਰੌਣੀ ਤੋਂ ਬਾਅਦ ਜਾਂ ਮੌਨਸੂਨ ਸ਼ੁਰੂ ਹੋਣ ਤੇ ਜੁਲਾਈ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਰ ਸਕਦੇ ਹਨ । ਅਗੇਤੀ ਬਿਜਾਈ ਕਰਨ ਨਾਲ ਫ਼ਸਲ ਵਿਸ਼ਾਣੂ ਰੋਗ ਦਾ ਸ਼ਿਕਾਰ ਹੋ ਜਾਂਦੀ ਹੈ। ਇੱਕ ਏਕੜ ਦੀ ਬਿਜਾਈ ਲਈ ਇੱਕ ਕਿਲੋ ਬੀਜ ਕਾਫ਼ੀ ਹੈ। ਬਿਜਾਈ ਸਮੇਂ ਲਾਈਨਾਂ ਵਿੱਚ ਵਿੱਥ 30 ਸੈਂਟੀਮੀਟਰ ਰੱਖੋ। ਚੰਗਾ ਜੰਮ ਲੈਣ ਲਈ ਬਿਜਾਈ ਪੋਰੇ ਜਾਂ ਡਰਿੱਲ ਨਾਲ 4 ਤੋਂ 5 ਸੈਂਟੀਮੀਟਰ ਡੂੰਘੀ ਕਰੋ। ਫ਼ਸਲ ਉੱਗਣ ਦੇ ਲਗਭੱਗ ਦੋ ਹਫ਼ਤੇ ਬਾਅਦ ਬੂਟੇ ਵਿਰਲੇ ਕਰ ਦਿਉ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 15 ਸੈਂਟੀਮੀਟਰ ਰੱਖੋ। ਬਿਜਾਈ ਤੋਂ ਪਹਿਲਾਂ 21 ਕਿਲੋ ਨਾਈਟ੍ਰੋਜਨ ਤੱਤ (45 ਕਿਲੋ ਯੂਰੀਆ) ਪ੍ਰਤੀ ਏਕੜ ਡਰਿਲ ਨਾਲ ਪਾਉ। ਜ਼ਿਆਦਾ ਖਾਦ ਨਾ ਵਰਤੋ ਕਿਉਂਕਿ ਇਸ ਨਾਲ ਫ਼ਸਲ ਦਾ ਸਿਰਫ਼ ਫੈਲਾਅ ਹੀ ਵਧਦਾ ਹੈ।ਧੰਨਵਾਦ।
Posted by Ramesh-Kumar
Jharkhand
12-04-2022 09:17 AM
Maharashtra
04-18-2022 02:54 PM
रमेश जी आप बीज को बदबू वाली दवा से बीज उपचार करके बिजाई करे। इसके लिए आप Premraj Saini 9719432296 जी से सम्पर्क कर सकते है इन्हो ने एक खाद त्यार की है जिसकी बदबू से जानवर दूर रहते है । धन्यवाद।
Posted by major singh
Punjab
12-04-2022 08:58 AM
Punjab
04-13-2022 09:10 AM
ਉਸ ਨੂੰ Anabolite liquid 100ml ਰੋਜਾਨਾ ਅਤੇ Glactogog powder 50gm ਰੋਜਾਨਾਂ, lactomax tablet 10 ਗੋਲੀਆਂ ਰੋਜਾਨਾ ਦਿਓ. ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਤੁਸੀ ਇਹਨਾਂ ਦੀ ਵਰਤੋਂ ਕਰ ਸਕਦੇ ਹੋ
Posted by Kapil bhadu
Haryana
12-04-2022 08:42 AM
Haryana
04-12-2022 09:38 PM
kapil ji kirpya yeh btaye ki apne isko kon si khad kitni matra mein daali hai us hisab se hi apko jankari di ja sakti hai. dhanyawad.
Posted by Raj singh
Punjab
12-04-2022 08:25 AM
Punjab
04-13-2022 09:07 AM
ਰਾਜ ਜੀ ਇਹ ਹੋਮਿਓਪੈਥਿਕ ਦਵਾਈ ਹੈ ਇਸਦਾ ਵੀ ਵਧੀਆ ਰਿਜਲਟ ਹੈ ਤੁਸੀ ਇਸ ਨੂੰ ਸੂਣ ਤੋਂ 2 ਮਹੀਨੇ ਪਹਿਲਾ ਤੋਂ ਦੇਣਾ ਸ਼ੁਰੂ ਕਰ ਸਕਦੇ ਹੋ ਅਤੇ Vitum H liquid ਵੀ 10ml ਰੋਜਾਨਾ ਦੇ ਸਕਦੇ ਹੋ ਇਹਨਾਂ ਨਾਲ ਵਧੀਆ ਲੇਵੇ ਗਰੋਥ ਹੋ ਜਾਵੇਗੀ
Posted by Raj singh
Punjab
12-04-2022 08:21 AM
Punjab
04-13-2022 09:05 AM
ਹਾਂਜੀ ਤੁਸੀ ਉਸ ਨੂੰ Uddertone homeopathic ਦਵਾਈ ਵੀ ਦੇ ਸਕਦੇ ਹੋ ਅਤੇ ਸੂਣ ਤੋਂ 15 ਦਿਨ ਪਹਿਲਾ Intabolite powder 50gm ਰੋਜਾਨਾ ਦੇ ਸਕਦੇ ਹੋ ਜੋ intas ਕੰਪਨੀ ਦਾ ਪ੍ਰੋਡਕਟ ਹੈ ਉਸਦੀ ਵਰਤੋਂ ਵੀ ਕਰ ਸਕਦੇ ਹੋ.
Posted by amritpal singh
Punjab
12-04-2022 08:02 AM
Punjab
04-12-2022 07:32 PM
Amritpal ji, ih leaf curl virus bimaari de lashan han, is di rokthaam lai tuci paathian de paani di spray kar sakde ho ji . Dhanwaad .
Posted by Sajid
Jammu & Kashmir
12-04-2022 07:53 AM
Punjab
04-13-2022 09:03 AM
साजिद जी उसे आप nilzan liquid 1ml 3kg भार के हिसाब से दें और biotim इंजेक्शन 2ml और लगवाएं और brotone liquid 10ml रोजाना देना शुरू करें इससे फर्क पड़ने लग जाएगा।
Posted by Sunny Kumar
Bihar
12-04-2022 07:49 AM
Uttar Pradesh
04-12-2022 07:27 PM
Sunny ji, ye taapman me badlaav ya fir fungus ke kaarn ho sakta hai, is ke liye aap Mancozeb @2g/L paani ke hisaab se spray kar sakte hai . Dhnyvaad .
Posted by Preeti
Rajasthan
12-04-2022 07:43 AM
Maharashtra
04-12-2022 07:24 PM
प्रीती जी, मूंग की बिजाई के लिए उपुक्त समय चल रहा है , आप इस की बिजाई अभी कर सकते है। धन्यवाद।
Posted by sandeep singh
Punjab
12-04-2022 07:17 AM
Punjab
04-12-2022 07:22 PM
Sandeep ji, Tricontanole di varto tuci 250 ml/acre de hisaab naal kaer skade ho ji . Dhanwaad .
Posted by Sukhmander singh
Punjab
12-04-2022 07:09 AM
Punjab
04-12-2022 09:44 PM
ਸੁਖਮੰਦਰ ਦੀ ਕਿਰਪਾ ਆਪਣੇ ਪੋਧਿਆਂ ਦੀਆਂ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ ਧੰਨਵਾਦ |
Posted by Manjinder Singh
Punjab
12-04-2022 07:03 AM
Punjab
04-13-2022 09:02 AM
ਮਨਜਿੰਦਰ ਜੀ ਤੁਸੀ ਉਸ ਨੂੰ ਸਭ ਤੋਂ ਪਹਿਲਾ ਤੇ ਕੀੜਿਆਂ ਲਈ ਕੋੜ ਤੁਮਿਆ ਦਾ ਚੂਰਨ ਖਿਲਾ ਸਕਦੇ ਹੋ ਜਾ ਫਿਰ ivermectin ਸਾਲਟ ਦੀ ਗੋਲੀ ਦੇ ਸਕਦੇ ਹੋ ਬਾਕੀ ਤੁਸੀ ਉਸ ਨੂੰ Enerboost powder 100gm ਰੋਜਾਨਾ ਦਿਓ ਅਤੇ ਵਧੀਆ ਮਾਤਰਾ ਵਿੱਚ ਹਰਾ ਚਾਰਾ ਅਤੇ ਵਧੀਆ ਫੀਡ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ
Posted by ਕੁਲਵੀਰ ਸਿੰਘ
Punjab
12-04-2022 06:35 AM
Punjab
04-13-2022 08:59 AM
ਤੁਸੀ ਬੀਟਲ ਨਸਲ ਦੇ ਪੱਠ ਲੈਣ ਲਈ Sandeep 9317517763 9991606387 SR Commercial Goat Farm ਜਾ Sukhjinder singh 7837119008 ਨਾਲ ਸੰਪਰਕ ਕਰ ਸਕਦੇ ਹੋ
Posted by BS
Uttar Pradesh
12-04-2022 06:20 AM
Punjab
04-12-2022 07:19 PM
BS सीड लेने के लिए आप KVK Central Dairy Farm complex, Anoopshahar Road, Distt Aligarh (U.P.)- 9411941294 के साथ संम्पर्क कर सकते है। धन्यवाद
Posted by ਸੁਖिਜੰਦਰ िਸੰਘ
Punjab
12-04-2022 04:59 AM
Punjab
04-18-2022 03:12 PM
Sukhjinder ji tuhade sare sawala de jawab de dite gye han, tusi app vich mere sawal section vich check kar sakde han. Dhanwad.
Posted by Sahib Singh
Punjab
12-04-2022 12:09 AM
Punjab
04-13-2022 08:56 AM
tuci uss nu Oxy inj. 20ml, Nimovet inj. 15ml ate Belamyl inj. 10ml lgwao ate uss nu Vivliv liquid 50ml rojana de hisab nal dena suru kro. ehna nal frk paa jawega
Posted by jaipal
Punjab
11-04-2022 11:07 PM
Punjab
04-12-2022 07:12 PM
Jaipal ji, aap paudhe ki bark ko nikaal ke uske baad us pe Bordeaux paste lgaa de . Dhnyvaad .
Posted by jaipal
Punjab
11-04-2022 10:51 PM
Punjab
04-12-2022 04:38 PM
Jaipal ji agar fruit dropping ke lashan dekhayi de to ap iske liye 2,4-D@10gram prati 500 litre pani ke hisab se spray kar sakte hai. Pehli spray march end aur fir april end mein kare. Aur fir dubara august aur september end mein spray kare. Baag mein fruiting ke samay pani jyda bhar kr na lgye sirf jrurat anusar pani de jis se nami bni rahe. Jyda pani bharne se bi dropping ho jati hai. Paudho ko sahi matra anusar khado ki purti kare jis se acha fruit aye. Dhanywad.
Posted by Manjinder kaur
Punjab
11-04-2022 10:21 PM
Rajasthan
04-12-2022 11:00 AM
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤ.... (Read More)
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤੁਸੀ 50 ਗ੍ਰਾਮ ਮਿਨਰਲ ਮਿਕਸਚਰ ਰੋਜਾਨਾ ਦੇ ਸਕਦੇ ਹੋ..