Posted by Gurjeet Singh
Punjab
23-09-2023 09:16 AM
Gurjeet ji eh doween hi alag alag chare han ehna nu tusi otober ton December takk beej skde ho. Eh dowen hi bhut vdia han tusi apni mitti ate jameen de hisab nal ehna nu beej skade ho

Posted by farmer
Punjab
23-09-2023 07:43 AM
Shriman ji kirpa kar ke apna swaal vistaar nal pucho ji ta jo tuhanu is baare sahi jaankari ditti jaa ske

Posted by sukhi
Haryana
23-09-2023 07:34 AM
Sukhi ji, 00 52 34 vich tuhanu potash ya hor kuch mix Karn di lod nahi hai, tusi boron 100g/acre jroor mix kar sakde ho ji

Posted by Amandeep Singh
Punjab
23-09-2023 07:10 AM
Tuci uss nu nazdiki doctor ton check krwao jiss nal usdi janch krke sahi karan pta lagg ske ate sahi ilaj ho skee.

Posted by Punia Farm
Punjab
23-09-2023 07:01 AM
Punia ji kuj pashu suun de bilkul nazdiki thode din pehla ja kuj sma pehla dudh utarde hai.

Posted by Pushi
Punjab
23-09-2023 06:34 AM
ਉਸ ਨੂੰ leptaden tablet 10 ਗੋਲੀਆਂ ਰੋਜ਼ਾਨਾ ਅਤੇ Lactomood homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਉ ਅਤੇ Milkout powder 30 ਗ੍ਰਾਮ ਰੋਜਾਨਾ ਦਿਓ.

Posted by Rajdewinder
Punjab
23-09-2023 06:06 AM
Raj Punjab's climate is not favourable for ginger cultivation that's why it is not recommended in Punjab
Posted by Jagdeep Singh Randhawa
Punjab
23-09-2023 05:39 AM
ਜਗਦੀਪ ਜੀ, ਇਸ ਤਰ੍ਹਾਂ ਦੀ ਸਮੱਸਿਆ ਪਾਣੀ ਜਿਆਦਾ ਖੜਾ ਹੋਣ ਕਰਕੇ ਆਉਂਦੀ ਹੈ ਜੀ ।
Posted by Navjot singh Pannu
Punjab
22-09-2023 11:46 PM
Navjot ji AI cylinder te govt. wali koi scheme nhi hai eh tuhanu khud apni jrurat de hisab nal 1.5 litre, 3 litre da khridna pwega.
Posted by Gurjeet Singh
Punjab
22-09-2023 10:08 PM
Gurjeet ji, tusi berseem, Lucerne, jvi, shaftal, senji, rye grass chaare beej sakde ho ji
Posted by ਰਣਧੀਰ ਸਿੰਘ
Punjab
22-09-2023 09:17 PM
ਇਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ dairy protein feed ਦੇਣੀ ਸ਼ੁਰੂ ਕਰੋ ਬਾਕੀ ਇਸ ਨੂੰ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ.

Posted by Dharminder singh
Punjab
22-09-2023 09:11 PM

Posted by Mahendra kumar
Chattisgarh
22-09-2023 07:40 PM
महेंद्र जी ये stalk rot बीमारी का हमला हो सकता है, इसकी रोकथाम के लिए आप M 45 200 g एकड़ के हिसाब से छिड़काव कर सकते हैं।

Posted by Inderjit singh
Punjab
22-09-2023 07:33 PM
Inderjit ji Jekr jhona dodha awastha to agge langh gya hai ta tusi hun koi spray na kro ste Jekr aje nisara hi hoya ta tusi coragen 60ml acre de hisaab naal spray kar sakde ho ji

Posted by Balvir
Punjab
22-09-2023 07:06 PM
Balvir ji ih fungus kar ke hai, is di rokthaam lai tusi mancozeb 2g litre paani de hisaab naal spray kar sakde ho ate boote nu gudai kar ke vermicompost khaad jroor deo ji

Posted by Ramandip Singh
Punjab
22-09-2023 06:37 PM
ਰਮਨ ਜੀ ਜੇਕਰ ਹਮਲਾ ਜਿਆਦਾ ਹੈ ਤਾਂ ਤੁਸੀ coragen 60 ml ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Jaspreet Singh
Punjab
22-09-2023 06:22 PM
ਜਸਪ੍ਰੀਤ ਜੀ ਤੁਸੀ ਸਰਵੇਖਣ ਕਰਦੇ ਰਹੋ, ਜੇਕਰ ਤੁਹਾਨੂੰ ਹਮਲਾ ਦਿਖਾਈ ਦਿੰਦਾ ਹੈ ਤਾਂ ਹੀ ਛਿੜਕਾਅ ਕਰੋ ਨਹੀਂ ਤਾਂ ਛਿੜਕਾਅ ਦੀ ਕੋਈ ਲੋੜ ਨਹੀਂ ਹੈ ਜੀ
Posted by Rakesh Kumar
Punjab
22-09-2023 06:20 PM
Rakesh ji, ise ktaai se 15-20 din pehle paani Dena band kar dena chahiye

Posted by Kavin wander
Punjab
22-09-2023 06:16 PM
Tuci uss nu nazdiki doctor ton check krwao ate uss nu Ifer-h inj. 5ml 2-2 din de frak nal 5 tike lgwao ate potasium iodide powder 7gm rojana, Milkout powder 30gm rojana dena suru kro
Posted by ਹਰਵਿੰਦਰ ਸਿੰਘ
Punjab
22-09-2023 05:45 PM
ਉਸ ਨੂੰ leptaden tablet 10 ਗੋਲੀਆਂ ਰੋਜ਼ਾਨਾ ਅਤੇ Lactomood homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਉ ਅਤੇ Milkout powder 30 ਗ੍ਰਾਮ ਰੋਜਾਨਾ ਦਿਓ
Posted by Jagdeep Singh Randhawa
Punjab
22-09-2023 05:22 PM
ਜਗਦੀਪ ਜੀ ਕਿਰਪਾ ਕਰਕੇ ਖਰਾਬ ਹੋਏ ਪੱਤਿਆ ਦੀ ਨਜਦੀਕ ਤੋਂ ਫੋਟੋ ਭੇਜੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Rahul Kumar
Uttar Pradesh
22-09-2023 04:48 PM
Rahul ji kripya aap apna swaal vistaar se puche us hisab se hi aapko is baare me shi jaankari di jaa sakegi

Posted by sukhi
Haryana
22-09-2023 04:32 PM
Sukhi ji 00 52 34 vich pehla to hi potash hundi hai is vich tuhanu liquid potash den di lod nahi hai ji

Posted by Karambir kaur
Punjab
22-09-2023 03:07 PM
ਕਿਸਾਨ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ, ਬਾਕੀ ਤੁਸੀ ਇਹਨਾਂ ਨੂੰ ਨਜ਼ਦੀਕੀ ਮਾਰਕੀਟ ਵਿੱਚ ਜਾ ਨਜ਼ਦੀਕੀ ਪੋਲਟਰੀ ਕਿਸਾਨਾਂ ਨਾਲ ਗੱਲ ਬਾਤ ਕਰਕੇ ਵੀ ਵੇਚ ਸਕਦੇ ਹੋ

Posted by Karambir kaur
Punjab
22-09-2023 02:59 PM
ਕਿਸਾਨ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ, ਬਾਕੀ ਤੁਸੀ ਇਹਨਾਂ ਨੂੰ ਨਜ਼ਦੀਕੀ ਮਾਰਕੀਟ ਵਿੱਚ ਜਾ ਨਜ਼ਦੀਕੀ ਪੋਲਟਰੀ ਕਿਸਾਨਾਂ ਨਾਲ ਗੱਲ ਬਾਤ ਕਰਕੇ ਵੀ ਵੇਚ ਸਕਦੇ ਹੋ

Posted by ravneet maan
Punjab
22-09-2023 01:36 PM
ਤੁਸੀ ਉਸ ਨੂੰ Curan-9 injection ਨੂੰ ਚਮੜੀ ਵਿਚ ਲਗਵਾਓ ਅਤੇ Bovimin-gl liquid 7ml ਰੋਜਾਨਾ ਦਿਓ ਅਤੇ ਇੰਜੇਕਸ਼ਨ ਹਫਤੇ ਦੇ ਫਰਕ ਨਾਲ ਦੁਬਾਰਾ ਲਗਵਾਓ ਇਸ ਨਾਲ ਫਰਕ ਪੈ ਜਾਵੇਗਾ
Posted by mika
Punjab
22-09-2023 12:51 PM
ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਇਸਦੇ ਲਈ ਜਰੂਰੀ ਹੈ ਕੀ ਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ, ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰਸ) ਅਤੇ ਪੋਲਨ ਮਿਲਦਾ ਹੈ ਜੋ ਕਿ ਮੱਖੀਆਂ ਦੀ ਖੁਰਾਕ ਹੁੰਦੇ ਹਨ ਵਾਧੂ ਸ਼ਹਿਦ ਇਕੱਠਾ ਕਰਨ ਲਈ ਫੁੱਲਾਂ ਵਾਲੀਆਂ ਮੁੱਖ ਫ.... (Read More)
ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਇਸਦੇ ਲਈ ਜਰੂਰੀ ਹੈ ਕੀ ਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ, ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰਸ) ਅਤੇ ਪੋਲਨ ਮਿਲਦਾ ਹੈ ਜੋ ਕਿ ਮੱਖੀਆਂ ਦੀ ਖੁਰਾਕ ਹੁੰਦੇ ਹਨ ਵਾਧੂ ਸ਼ਹਿਦ ਇਕੱਠਾ ਕਰਨ ਲਈ ਫੁੱਲਾਂ ਵਾਲੀਆਂ ਮੁੱਖ ਫਸਲਾਂ ਸਰ੍ਹੋਂ, ਤੋਰੀਆ, ਰਾਇਆ, ਗੋਭੀ ਸਰ੍ਹੋਂ, ਸਫੈਦਾ, ਬਰਸੀਮ, ਸੂਰਜਮੁਖੀ, ਲੀਚੀ, ਅਰਹਰ, ਟਾਹਲੀ, ਕਪਾਹ/ਨਰਮਾ ਆਦਿ ਹਨ ਜਿਨ੍ਹਾਂ ਇਲਾਕਿਆਂ ਵਿਚ ਇਹ ਫੁੱਲ-ਫੁਲਾਕੇ ਦੇ ਸੋਮੇ ਸਮੇਂ-ਸਮੇਂ ਸਿਰ ਮਿਲਦੇ ਹਨ, ਉਨ੍ਹਾਂ ਇਲਾਕਿਆਂ ਵਿਚ ਇਸ ਧੰਦੇ ਨੂੰ ਬਹੁਤ ਕਾਮਯਾਬੀ ਨਾਲ ਅਪਣਾਇਆ ਜਾ ਸਕਦਾ ਹੈ ਇਸ ਵਿੱਚ 100 ਮੱਖੀ ਦੇ ਬਕਸਿਆ ਤੋਂ ਤੁਸੀਂ ਔਸਤਨ 25000-30000 ਤੱਕ ਦਾ ਮੁਨਾਫਾ ਲੈ ਸਕਦੇ ਹੋਂ ਸ਼ੁਰੁਆਤ ਵਿੱਚ ਜੇਕਰ ਤੁਸੀਂ 100 ਬਕਸਿਆ ਨਾਲ ਕੰਮ ਸ਼ੁਰੂ ਕਰਦੇ ਹੋ ਤਾਂ ਔਸਤਨ 4-5 ਲੱਖ ਤੱਕ ਖਰਚਾ ਆਉਦਾ ਹੈ ਤੁਸੀ ਆਪਣੇ ਬੱਜਟ ਦੇ ਹਿਸਾਬ ਨਾਲ ਬਕਸਿਆ ਦੀ ਗਿਣਤੀ ਘੱਟ- ਵੱਧ ਵੀ ਕਰ ਸਕਦੇ ਹੋਂ ਬਾਕੀ ਜੇਕਰ ਇਸਦੀ ਟ੍ਰੇਨਿੰਗ ਲੈਕੇ ਸ਼ੁਰੂ ਕਰੋ ਤਾਂ ਵਧੀਆ ਰਹੇਗਾ. ਬਾਕੀ ਹੋਰ ਜਾਣਕਾਰੀ ਲਈ ਤੁਸੀ ਮੇਰੇ ਨਾਲ ਇਸ ਨੰਬਰ +91 94174 23111 ਤੇ ਸੰਪਰਕ ਕਰ ਸਕਦੇ ਹੋ

Posted by Sewak singh
Punjab
22-09-2023 12:41 PM
ਸੇਵਕ ਜੀ ਕਿਰਪਾ ਕਰਕੇ ਇਹ ਦੱਸੋ ਇਸ ਨੂੰ ਕਿੰਨੇ ਦਿਨ ਸੂਣ ਵਿੱਚ ਰਹਿੰਦੇ ਹਨ ਉਸ ਵਾਰੇ ਦੱਸੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by Gurpreet singh
Punjab
22-09-2023 11:49 AM
tuci uss nu potasium iodide powder 7gm rojana 6 din tak deo ate uss nu nimbu 100gm, ravkhand 250gm, dalda gheo 250gm sara kujj milla ke fir ubal lao ate 3-4 uballe aunn te thnda krke dena suru kro.
Posted by Lakhwinder Singh nirankari
Punjab
22-09-2023 11:24 AM
ਕੰਪੋਸਟ ਦੀ ਿਤਆਰੀ: ਸਤੰਬਰ ਮਹੀਨੇ ਦੇ ਅੱਧ ਿਵੱਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਿਤਆਰ ਕੀਤੀ ਜਾਂਦੀ ਹੈ।
ਲੋੜੀਂਦੇ ਤੱਤ: ਤੂੜੀ 300 ਿਕਲੋ, 15 ਿਕਲੋ ਚੌਕਰ, 9 ਿਕਲੋ ਿਕਸਾਨ ਖਾਦ, 3 ਿਕਲੋ ਯੂਰੀਆ, 3 ਿਕਲੋ ਸੁਪਰ ਫਾਸਫੇਟ, 3 ਿਕਲੋ ਿਮਊਰੇਟ ਆਫ ਪੌਟਾਸ਼, 5 ਿਕਲੋ ਸੀਰਾ, 30 ਿਕਲੋ ਿਜਪਸਮ, 250 ਗਰਾਮ ਿਲੰਡੇਨ (5%) ਦਾ ਧੂੜਾ ਅਤੇ ਿਫਊਰਾਡਾਨ (3 ਜੀ) 150 ਗਰਾਮ।
(9 ਿਕਲੋ ਿਕਸਾਨ ਖਾਦ ਅਤੇ 3 ਿਕਲੋ ਸੁਪਰ ਫਾਸਫੇਟ ਦੀ .... (Read More)
ਕੰਪੋਸਟ ਦੀ ਿਤਆਰੀ: ਸਤੰਬਰ ਮਹੀਨੇ ਦੇ ਅੱਧ ਿਵੱਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਿਤਆਰ ਕੀਤੀ ਜਾਂਦੀ ਹੈ।
ਲੋੜੀਂਦੇ ਤੱਤ: ਤੂੜੀ 300 ਿਕਲੋ, 15 ਿਕਲੋ ਚੌਕਰ, 9 ਿਕਲੋ ਿਕਸਾਨ ਖਾਦ, 3 ਿਕਲੋ ਯੂਰੀਆ, 3 ਿਕਲੋ ਸੁਪਰ ਫਾਸਫੇਟ, 3 ਿਕਲੋ ਿਮਊਰੇਟ ਆਫ ਪੌਟਾਸ਼, 5 ਿਕਲੋ ਸੀਰਾ, 30 ਿਕਲੋ ਿਜਪਸਮ, 250 ਗਰਾਮ ਿਲੰਡੇਨ (5%) ਦਾ ਧੂੜਾ ਅਤੇ ਿਫਊਰਾਡਾਨ (3 ਜੀ) 150 ਗਰਾਮ।
(9 ਿਕਲੋ ਿਕਸਾਨ ਖਾਦ ਅਤੇ 3 ਿਕਲੋ ਸੁਪਰ ਫਾਸਫੇਟ ਦੀ ਥਾਂ 1 ਿਕਲੋ ਡੀ.ਏ.ਪੀ ਅਤੇ 6.5 ਿਕਲੋ ਯੂਰੀਆ ਪਾਏ ਜਾ ਸਕਦੇ ਹਨ)
ਢੇਰ ਲਗਾਉਣਾ: ਤੂੜੀ ਨੂੰ ਪੱਕੇ ਫਰਸ਼ ਤੇ ਿਖਲਾਰ ਕੇ ਸਾਫ ਪਾਣੀ ਨਾਲ 48 ਘੰਿਟਆਂ ਲਈ ਿਗੱਲਾ ਕਰੋ। ਖਾਦਾਂ ਅਤੇ ਚੌਕਰ ਰਲਾ ਕੇ 24 ਘੰਿਟਆਂ ਲਈ ਿਸੱਲ੍ਹੇ ਰਖ਼ੋ। ਫੇਰ ਿੲਸ ਖਾਦਾਂ ਤੇ ਚੌੋਕਰ ਤੇ ਿਮਸ਼ਰਣ ਨੂੰ ਿਗੱਲੀ ਤੂੜੀ ਉਪਰ ਿਖਲਾਰ ਕੇ ਤੰਗਲੀ ਨਾਲ ਫਰੌਲੋ ਅਤੇ ਿਤੰਨ ਫੱਿਟਆਂ ਦੀ ਮੱਦਦ ਨਾਲ ਿੲੱਕ 5ਣ5ਣ5 ਫੱੁਟ ਦਾ ਢੇਰ ਲਗਾ ਕੇ ਫੱਟੇ ਹਟਾ ਿਦਉ।
ਢੇਰ ਦੀ ਪਲਟੀ: ਢੇਰ ਨੂੰ ਸੱਤ ਵਾਰ, ਪਹਿਲਾਂ ਤਿੰਨ ਵਾਰ ਹਰ ਚੌਥੇ ਦਿਨ ਅਤੇ ਫਿਰ ਚਾਰ ਵਾਰ ਹਰ ਤੀਜੇ ਦਿਨ ਪਲਟੌ। ਸੀਰਾ, ਜਿਪਸਮ, ਫਿਊਰਾਡਾਨ ਅਤੇ ਲੰਿਡੇਨ ਨੂੰ ਪਹਿਲੀ, ਤੀਜੀ, ਛੇਵੀਂ ਅਤੇ ਸੱਤਵੀਂ ਪਲਟੀ ਤੇ ਪਾਉ। ਇਸ ਤਰ੍ਹਾਂ 24 ਦਿਨਾਂ ਵਿੱਚ ਕੰਪੋਸਟ ਤਿਆਰ ਕੀਤੀ ਜਾਂਦੀ ਹੈ। ਤੂੜੀ ਦੇ ਨਾਲ ਪਰਾਲੀ ਕੁਤਰ ਕੇ (2-5 ਇੰਚ)1 : 1 ਜਾਂ 1: 2 (ਭਾਰ/ਭਾਰ) ਹਿੱਸੇ ਵਿੱਚ ਪਾਈ ਜਾ ਸਕਦੀ ਹੈ। ਪਰਾਲੀ ਅੱਠਵੇਂ ਦਿਨ ਪਾਉਣੀ ਚਾਹੀਦੀ ਹੈ।

Posted by Gurchet Singh chahaL
Punjab
22-09-2023 11:05 AM
ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ।

Posted by VIKRAM SINGH
Punjab
22-09-2023 09:46 AM
Vikram ji kirpa krke apna swal vistar nal pusho tuci ki jankari lena chaunde ho tan jo tuhanu sahi jankari dit ja ske
Posted by Anil makvana
Gujarat
22-09-2023 09:30 AM
Anil ji aap is pe copper oxychloride 3g L paani ke hisaab se spray kare

Posted by Nirmal
Punjab
22-09-2023 09:27 AM
ਇਸ ਨੂੰ Udder-h liquid 10ml ਰੋਜਾਨਾ ਦਿਓ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ dairy protein feed ਦੇਣੀ ਸ਼ੁਰੂ ਕਰੋ ਬਾਕੀ ਇਸ ਨੂੰ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ.

Posted by Dilbagh
Punjab
22-09-2023 09:24 AM
ਦਿਲਬਾਗ ਜੀ ਇਹ ਸਮਸਿਆ ਜਮੀਨ ਵਿੱਚ ਨਮੀ ਜਿਆਦਾ ਹੋਣ ਨਾਲ ਆਉਂਦੀ ਹੈ, ਇਸ ਦੀ ਰੋਕਥਾਮ ਲਈ ਤੁਸੀ ਮਿੱਟੀ ਵਿੱਚ ਨਮੀ ਜਿਆਦਾ ਨਾ ਹੋਣ ਦਿਓ ਅਤੇ ਇਸ ਨੂੰ ਸੋਕਾ ਲਗਵਾਓ।
Posted by Jagdeep Singh Randhawa
Punjab
22-09-2023 09:22 AM
Jagdeep ji tusi patta lpet sundi di rokthaam lai coragen 60ml acre de hisaab naal spray kar sakde ho ji

Posted by Dilbagh
Punjab
22-09-2023 08:18 AM
Dilbag ji tusi is te pathia de paani da spray kar sakde ho ji
Posted by Suba Singh
Punjab
22-09-2023 08:12 AM
ਸੂਬਾ ਜੀ ਕਿਰਪਾ ਕਰ ਕੇ ਇਸ ਟਿੱਡੇ ਦੀ ਫੋਟੋ ਭੇਜੋ ਜੀ ਕਿਉੰਕਿ ਦਾਣੇ ਕਿਸੇ ਟਿੱਡੇ ਦੇ ਖਾਣ ਨਾਲ ਕਾਲ਼ੇ ਨਹੀਂ ਹੁੰਦੇ।

Posted by Dilbagh
Punjab
22-09-2023 08:09 AM
Dilbag ji tusi is re paathia de paani di spray kar sakde ho ji..

Posted by Naresh kumar
Punjab
22-09-2023 07:48 AM
ਹਾਂਜੀ ਜੇਕਰ ਤੁਸੀ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਜਾ ਚੰਗੇ ਅਦਾਰੇ ਤੋਂ ਟ੍ਰੇਨਿੰਗ ਕਰਦੇ ਹੋ ਤਾਂ ਉਹ ਸਰਟੀਫਿਕੇਟ ਮਾਨਤਾ ਪ੍ਰਾਪਤ ਹੋਵੇਗਾ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











