Posted by Jagdev Singh
Punjab
14-04-2022 09:15 AM
Jagdev ji, kirpa kar ke ih dasso ki tuci is nu kihdi -kihdi khaad kinni maatra vich opaa chukke ho us hisaab naal hi tuhaanu is baare sahi jaankri ditti jaa skaegi . Dhanwaad .
Posted by Dablu bablu
Punjab
14-04-2022 09:14 AM
Bablu ji tuci uss nu nazdiki polyclinic vich laa jao jithe usdi bachedani di sahi janch howegi ate sahi ilagg ho jawega.

Posted by Ramandeep
Punjab
14-04-2022 09:07 AM
Ramandeep ji tuci iss nu AI krwa skde ho ehh heat vich hai.

Posted by gurbhej singh
Punjab
14-04-2022 08:22 AM
Gurbhej ji tuci iss nu Amoxirum forte inj. 4gm, Ascrobic acid 30ml, Zackshot inj. 20ml lgwao ate 2-3 din lgwao ate mammidium powder 50gm rojana dena suru kro.

Posted by Gursewak Singh
Punjab
14-04-2022 07:39 AM
ਗੁਰਸੇਵਕ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਬੇਰੀ ਦੀ ਉਮਰ ਕਿੰਨੀ ਹੈ ਅਤੇ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ , ਉਸ ਹਿਸਾਬ ਨਾਲ ਹਿਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।

Posted by Sandeep singh
Punjab
14-04-2022 07:37 AM
ਸੰਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਵਿਚ ਕਿਹੜੇ ਕੀੜੇ ਦੇ ਨੁਕਸਾਨ ਦੇ ਲੱਛਣ ਹਨ , ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।

Posted by Gursewak Singh
Punjab
14-04-2022 07:37 AM
ਗੁਰਸੇਵਕ ਜੀ, ਤੁਸੀ ਇਸ ਤੇ ਨਿੱਮ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਅਤੇ ਪੀਲਾਪਨ ਦੂਰ ਕਰਨ ਲਈ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Posted by Jashandeep Singh
Punjab
14-04-2022 07:24 AM
ਜਸ਼ਨ ਜੀ, ਸਰੋਂ ਦੀ ਖਰੀਦ ਸਰਕਾਰ ਵੱਲੋਂ ਬਹੁਤ ਘੱਟ ਕੀਤੀ ਜਾਂਦੀ ਹੈ , ਇਸ ਲਈ ਇਸ ਦਾ ਰੇਟ ਮੰਡੀ ਤੋਂ ਮੰਡੀ ਕਾਫੀ ਘੱਟ ਵੱਧ ਹੋ ਸਕਦਾ ਹੈ , ਇਸ ਦੀ ਸਹੀ ਜਾਣਕਾਰੀ ਲੈਣ ਲਈ ਤੁਸੀ ਆਪਣੀ ਨਜਦੀਕੀ ਮੰਡੀ ਵਿਚ ਸੰਪਰਕ ਕਰੋ ਜੀ। ਧੰਨਵਾਦ।

Posted by sohan dass
Punjab
14-04-2022 07:21 AM
iske vare mai jankari aur rabbit lene ke liye aap Rajesh Kumar 9466419455 Paradise Rabbit Farm se sampark kr skte hai.
Posted by Gurdeet Hanjra
Haryana
14-04-2022 06:46 AM
Gurdeet ji, tuci is te NPK 19:19:19 @10-15 g/L paani de hisaab naal spray kar sakde ho ji . Dhanwaad .
Posted by ਮਨਜਿੰਦਰ ਸਿੰਘ
Punjab
14-04-2022 06:45 AM
ਮਨਜਿੰਦਰ ਜੀ, ਲਸਣ ਦੀ ਪੁਟਾਈ ਤੋਂ ਬਾਅਦ ਇਸ ਨੂੰ 8-10 ਦਿਨ ਸੁਕਾਉਣ ਤੋਂ ਬਾਅਦ ਗੰਢੀ ਦੇ ਨਾਲ 5-6 cm ਤਣਾ ਰੱਖ ਕੇ ਬਾਕੀ ਹਿੱਸਾ ਕੱਟ ਦੇਣਾ ਚਾਹੀਦਾ ਹੈ ਜੀ। ਧੰਨਵਾਦ।

Posted by Jatinder
Punjab
14-04-2022 06:34 AM
ਜਤਿੰਦਰ ਜੀ, ਗੰਨੇ ਦੀ ਬਿਜਾਈ ਦਾ ਸਹੀ ਸਮਾਂ ਫਰਵਰੀ ਮਾਰਚ ਅਤੇ ਅਗਸਤ - ਸਿਤੰਬਰ ਹੈ ਇਸ ਦੀ ਬਿਜਾਈ ਖਾਲੀ ਵਿਧੀ ਰਹੀ 75 cm ਦੇ ਫਾਸਲੇ ਤੇ ਕੀਤੀ ਜਾ ਸਕਦੀ ਹੈ ਅਤੇ 2 ਕਤਾਰੀ ਵਿਧੀ ਰਾਹੀਂ 90 cm ਫਾਸਲੇ ਤੇ ਕੀਤੀ ਜਾ ਸਕਦੀ ਹੈ। ਵੱਧ ਝਾੜ ਲੈਣ ਲਈ ਬਿਜਾਈ ਸਮੇ consortium 4 kg / ਏਕੜ ਦੇ ਹਿਸਾਬ ਨਾਲ ਖਾਲੀਆਂ ਵਿਚ ਪਾਇਆ ਜਾ ਸਕਦਾ ਹੀ। ਧੰਨਵਾਦ।

Posted by Kamlesh jaat
Rajasthan
14-04-2022 02:41 AM
कमलेश जी, कृप्या आप हमे अपने पौधे की फोटो जरूर भेजे उस हिसाब से ही इस बारे सही जानकांरी दी जा सकेगी। धन्यवाद।
Posted by ਬਲਜੋਤ ਸਿੰਘ
Punjab
13-04-2022 11:15 PM
ਜੋਤ ਜੀ ਚਾਰੇ ਵਾਲੀ ਮੱਕੀ ਦੀ ਬਿਜਾਈ ਤੁਸੀਂ ਸਤੰਬਰ ਮਹੀਨੇ ਤੱਕ 30 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਕੇ ਕਰ ਸਕਦੇ ਹੋ। ਇਸਦੀ ਤੁਸੀਂ j 1007,1006 ਕਿਸਮ ਬੀਜੋ। ਨਦੀਨ ਦੀ ਰੋਕਥਾਮ ਲਈ atrazine @500ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ। ਇਸਨੂੰ ਤੁਸੀਂ 70 ਕਿਲੋ ਯੂਰੀਆ 35 ਕਿਲੋ dap ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਧੰਨਵਾਦ।
Posted by ਪਰਮਜੀਤ ਸਿੰਘ
Punjab
13-04-2022 10:46 PM
ਪਰਮਜੀਤ ਜੀ Rrx 117ਝੋਨੇ ਘੱਟ ਸਮੇ ਵਿਚ ਪੱਕਣ ਵਾਲੀ ਕਿਸਮ ਹੈ। ਇਸਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ। ਬਾਕੀ ਇਸਨੂੰ 1no.ਪਾਣੀ ਹੀ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਹੋਰ ਇਸਦੇ ਵਿਚ ਕੋਈ ਵੀ ਖਾਸ ਸਾਂਭ ਸੰਭਾਲ ਦੀ ਜਰੂਰਤ ਨਹੀਂ ਜਿਵੇਂ ਆਪਾਂ ਦੂਜੇ ਝੋਨੇ ਦੀ ਕਰਦੇ ਹੈ ਓਵੇ ਹੀ ਕਰਨੀ ਹੈ। ਧੰਨਵਾਦ।

Posted by Ramandeep
Punjab
13-04-2022 10:07 PM
Ramandeep ji tuci iss nu ovumin gold powder 50gm rojana dena suru kro ate 20 din tak deo jddo ehh patlia tara kre fir tuci nawe dudh krwa skde ho.

Posted by Sandeep singh
Punjab
13-04-2022 09:12 PM
ਸੰਦੀਪ ਜੀ ਕਿਰਪਾ ਇਹ ਦਸਿਆ ਜਾਵੇ ਕਿ ਤੁਸੀਂ ਕੀਨੀ ਮਾਤਰਾ ਵਿਚ ਪਿਆਜ਼ ਨੂੰ ਖਾਦ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਅਗੇ ਜਾਣਕਾਰੀ ਦਿਤੀ ਜਾਵੇਗੀ। ਧੰਨਵਾਦ।

Posted by harwinder
Punjab
13-04-2022 08:47 PM
Harwinder ji, PR 131 kisam di paneeri 20 may tak biji jaa sakdi hai ate is nu 20x15 cm de faasle te khet laya janda hai ate isda ausat jhaad 31q/acre hai ate ih kism BLB bimaari da taakra kar sakdi hai . Dhanwaad .

Posted by Savneet Singh rai
Punjab
13-04-2022 08:41 PM
ਸਵਨੀਤ ਜੀ , ਹਲਕੀ ਰੇਤਲੀ ਮਿੱਟੀ ਇਸ ਲਈ ਵਧੀਆ ਰਹੇਗੀ ਅਤੇ ਇਸ ਨੂੰ ਅਜਿਹੀ ਜਗਾਹ ਤੇ ਰੱਖੋ ਜਿਥੇ ਦੁਪਹਿਰ ਵੇਲੇ ਸਿੱਧੀ ਧੁੱਪ ਨਾ ਪਵੇ ਅਤੇ ਇਸ ਵਿਚ ਹਲਕੀ ਨਮੀ ਬਣਾ ਕੇ ਰੱਖੋ। ਧੰਨਵਾਦ।

Posted by Gursewak Singh
Punjab
13-04-2022 08:08 PM
ਗੁਰਸੇਵਕ ਜੀ ਜੇ ਤੁਸੀਂ ਸਰੋਂ ਦਾ ਪਰਾਲ ਦੀ ਮਲਚਿੰਗ ਬਾਰੇ ਗੱਲ ਕਰ ਰਹੇ ਹੋ ਤਾਂ ਤੁਸੀਂ ਕਿਸੇ ਵੀ ਚੀਜ਼ ਦੀ ਕਰ ਸਕਦੇ ਹੋ।ਇਸਦਾ ਮੁਖ ਮੰਤਵ ਮਿੱਟੀ ਵਿਚ ਨਮੀ ਦੀ ਮਾਤਰਾ ਨੂੰ ਬਣਾਈ ਰੱਖਣਾ ਅਤੇ ਨਦੀਨ ਦੀ ਰੋਕਥਾਮ ਕਰਨਾ ਹੁੰਦਾ ਹੈ। ਧੰਨਵਾਦ।

Posted by Gursewak Singh
Punjab
13-04-2022 08:07 PM
ਗੁਰਸੇਵਕ ਜੀ ਮਲਚਿੰਗ ਤੁਸੀਂ ਕਿਸੇ ਵੀ ਚੀਜ਼ ਦੀ ਕਰ ਸਕਦੇ ਹੋ।ਇਸਦਾ ਮੁਖ ਮੰਤਵ ਮਿੱਟੀ ਵਿਚ ਨਮੀ ਦੀ ਮਾਤਰਾ ਨੂੰ ਬਣਾਈ ਰੱਖਣਾ ਅਤੇ ਨਦੀਨ ਦੀ ਰੋਕਥਾਮ ਕਰਨਾ ਹੁੰਦਾ ਹੈ। ਧੰਨਵਾਦ।

Posted by Gursewak Singh
Punjab
13-04-2022 08:05 PM
ਗੁਰਸੇਵਕ ਜੀ ਮਲਚਿੰਗ ਤੁਸੀਂ ਕਿਸੇ ਵੀ ਚੀਜ਼ ਦੀ ਕਰ ਸਕਦੇ ਹੋ।ਇਸਦਾ ਮੁਖ ਮੰਤਵ ਮਿੱਟੀ ਵਿਚ ਨਮੀ ਦੀ ਮਾਤਰਾ ਨੂੰ ਬਣਾਈ ਰੱਖਣਾ ਅਤੇ ਨਦੀਨ ਦੀ ਰੋਕਥਾਮ ਕਰਨਾ ਹੁੰਦਾ ਹੈ। ਧੰਨਵਾਦ।

Posted by Gursewak Singh
Punjab
13-04-2022 07:19 PM
gursewak ji koi vi spray poora asar karan vich 10 din tan sma tan laindi hi hai so tusi hje thode din hor intzaar karo. je na thik hoya tan mancozeb@3gram/litre paani de hisab nal chidka kar sakde ho. dhanwad.

Posted by Rajesh
Haryana
13-04-2022 07:08 PM
राजेश जी, आप मुंगी की बिजाई के लिए आप K 851, Muskan, Asha, SML 668 किस्मो की बुवाई कर सकते है। धन्यवाद।
Posted by akhlesh
Rajasthan
13-04-2022 07:07 PM
akhlesh ji kirpya yeh btaye ki apke podhe kitne din ke hai. dekhne se yeh aise lag rha hai ki isko paai jada lga dia gya hai iski wjah se podhe aise ho rahe hai. dhanyawad.

Posted by Gursewak Singh
Punjab
13-04-2022 07:01 PM
gursewak ji tusi podhe lain layi pau de horticulture department nal samapark kar sakde ho. 0161-2401421 dhanwaad.

Posted by Gursewak Singh
Punjab
13-04-2022 07:00 PM
gursewak ji tusi kvk walena nal hi gal kro oh tuhanu mangwa denge. nahi tan tusi pau nal vi sampark kar sakde ho. 91-161- 2401960-79 dhanwaad.

Posted by Gursewak Singh
Punjab
13-04-2022 06:56 PM
ਗੁਰਸੇਵਕ ਜੀ, ਜੇ ਤੁਸੀ ਮਿੱਟੀ ਵਿਚ ਛੋਰਾ ਵੀ ਚੈਕ ਕਰਵਾਉਣਾ ਹੈ ਤਾ ਤੁਹਾਨੂੰ ਅਲੱਗ - ਅਲੱਗ ਡੂੰਘਾਈ ਤੋਂ ਨਮੂਨਾ ਲੈਣਾ ਪਵੇਗਾ , ਤੁਹਾਨੂੰ 15-30 cm , 30-60 cm ਅਤੇ 60-90 cm ਤੋਂ ਅਲੱਗ- ਅਲੱਗ ਨਮੂਨਾ ਲੈਣਾ ਪਵੇਗਾ ਅਤੇ ਇਹ ਮਿੱਟੀ ਭੁਰਭਰੀ ਹੋਣੀ ਚਾਹੀਦੀ ਹੈ , ਜਾਂਚ ਕਰਵਾਓਣ ਦੀ ਫੀਸ 50-100 ਰੁਪਏ /ਨਮੂਨਾ ਤਕ ਹੁੰਦੀ ਹੈ। ਧੰਨਵਾਦ।

Posted by Gursewak Singh
Punjab
13-04-2022 06:46 PM
ਗੁਰਸੇਵਕ ਜੀ ਕਿਰਪਾ ਤੁਸੀਂ ਇਹ ਤੁਸੀਂ ਦੱਸੋ ਵੀ ਕਿਹੜੀ ਫ਼ਸਲ ਉਪਰ ਅਤੇ ਕਿਸ ਕੀੜੇ ਦੀ ਰੋਕਥਾਮ ਲਈ ਸਪਰੇ ਦੀ ਗੱਲ ਕਰ ਰਹੇ ਹੋ। ਧੰਨਵਾਦ।

Posted by Gursewak Singh
Punjab
13-04-2022 06:41 PM
gursewak ji je pichle din vich koi vi spray nahi kiti tan tusi mancozeb @3gram/ litre paani de hisab nal spry kar sakde ho. dhanwaad.
Posted by Lakhwinder Singh nirankari
Punjab
13-04-2022 06:40 PM
lakwinder ji kirpa apne podhe di photo bhejo ja keede baare daso us hisab nal hi tuhanu sahi jankari diti ja sakdi hai. dhanwaad.
Posted by Raj singh
Punjab
13-04-2022 06:38 PM
ਤੁਸੀ ਉਸ ਨੂੰ Uddetone ਹੋਮਿਓਪੈਥਿਕ ਦਵਾਈ, Vitum H liquid ਅਤੇ intabolite ਜਾ metabolite ਵਿੱਚੋ ਕੋਈ ਇੱਕ ਪਾਊਡਰ ਦੇ ਸਕਦੇ ਹੋ ਬਾਕੀ ਫੀਡ ਵੀ ਤੁਸੀ ਉਸਦੇ ਖਾਣ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਜਰੂਰ ਕਰੋ
Posted by Raj singh
Punjab
13-04-2022 06:38 PM
ਤੁਸੀ ਉਸ ਨੂੰ Uddetone ਹੋਮਿਓਪੈਥਿਕ ਦਵਾਈ, Vitum H liquid ਅਤੇ intabolite ਜਾ metabolite ਵਿੱਚੋ ਕੋਈ ਇੱਕ ਪਾਊਡਰ ਦੇ ਸਕਦੇ ਹੋ ਬਾਕੀ ਫੀਡ ਵੀ ਤੁਸੀ ਉਸਦੇ ਖਾਣ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਜਰੂਰ ਕਰੋ

Posted by Gursewak Singh
Punjab
13-04-2022 06:38 PM
ਗੁਰਸੇਵਕ ਜੀ ਇਹ ਫੰਗਸ ਦੇ ਹਮਲੇ ਕਰ ਕੇ ਹੋ ਰਿਹਾ ਹੈ ਜੇ ਤੁਸੀਂ ਪਹਿਲਾ ਕੀਤੀ ਤਾਂ ਤੁਸੀਂ mancozeb @ 3ਗ੍ਰਾਮ/ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰੋ ਤੇ ਜੇ ਪਹਿਲਾ ਸਪਰੇ ਕੀਤੀ ਹੈ ਤਾਂ ਉਸ ਬਾਰੇ ਦਸੋ ਵੀ ਕਿਹੜੀ ਸਪਰੇ ਕੀਤੀ ਸੀ। ਧੰਨਵਾਦ।

Posted by manpreet Singh
Punjab
13-04-2022 06:34 PM
manpreet ji coragen dwai di spray tan kiti jandi hai je sundi hove pr tuhade podhe upar sundi da hmla kite vi nazar nahi aa reha. eh fangs wali bimari de lachan lag rahe hai esdi roktham lai tusi carbendazim@ 2gram/litre paani de hisab nal chidka karo. je tuhadi fasal 20 din ja eston vaddi hai tan hi spray karo nahi ohna time koi vi spray na kro. dhanwaad.

Posted by Gursewak Singh
Punjab
13-04-2022 06:33 PM
ਗੁਰਸੇਵਕ ਜੀ, 25 kg ਰੂੜੀ ਵਿਚ 5 kg ਤਕ trichoderma ਦੀ ਵਰਤੋਂ ਕੀਤੀ ਜਾ ਸਕਦੀ ਹੈ। ਧੰਨਵਾਦ।

Posted by Gursewak Singh
Punjab
13-04-2022 06:30 PM
ਗੁਰਸੇਵਕ ਜੀ, ਇਸ ਤਰਾਂ ਇੰਨੇ ਛਿੜਕਾਅ ਕਰਨ ਨਾਲ ਤੁਹਾਡੀ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ , ਦੋ ਸਪਰੇਆਂ ਦੇ ਵਿਚ 1 ਹਫਤੇ ਦਾ ਫਰਕ ਹੋਣਾ ਜਰੂਰੀ ਹੈ ਅਤੇ ਇਹ ਸਾਰੇ ਉਤਪਾਦ ਜੋ ਤੁਸੀ ਲਿਖੇ ਹਨ ਇਕ ਫ਼ਸਲ ਤੇ ਇਕ ਹੀ ਸੀਜਨ ਵਿਚ ਨਹੀਂ ਵਰਤਣੇ ਚਾਹੀਦੇ ਹਰ ਸਪਰੇ ਦੀ ਵਰਤੋਂ ਲੋੜ ਅਨੁਸਾਰ ਅਤੇ ਸਿਫਾਰਿਸ਼ ਮਾਤਰਾ ਵਿਚ ਹੀ ਕਰਨੀ ਚਾਹੀਦੀ ਹੈ ਤਾ ਜੋ ਝਾੜ ਵੀ ਵਧੀਆ ਮਿਲੇ ਤੇ ਖਰਚਾ ਵੀ ਘੱਟ ਆਵੇ। ਧੰਨਵਾਦ।

Posted by mohammad asif rizvi
Uttar Pradesh
13-04-2022 06:18 PM
मोहम्मद जी, आप फसल को पहले पानी मिट्टी और मौसम के हिसाब से बिजाई के 1 महीने के अंदर दे सकते है, और इस फसल के लिए 3 से 4 पानी बहुत है, फलफूल की दवा आप फूल शुरू होने पर कर सकते हैं । धन्यवाद
Posted by arin
West Bengal
13-04-2022 06:16 PM
अरिन जी, लीफ माइनर और लार्वा कीटों को नियंत्रित करने के लिए आप इमामेक्टिन बेंजोएट @80-100 ग्राम/एकड़ का छिड़काव कर सकते हैं और थ्रिप्स और एफिड्स को नियंत्रित करने के लिए आप डाइमेथोएट @200 मिलीलीटर/एकड़ का छिड़काव कर सकते हैं। धन्यवाद ।
Posted by arin
West Bengal
13-04-2022 06:15 PM
अरिन जी, लीफ माइनर और लार्वा कीटों को नियंत्रित करने के लिए आप इमामेक्टिन बेंजोएट @80-100 ग्राम/एकड़ का छिड़काव कर सकते हैं और थ्रिप्स और एफिड्स को नियंत्रित करने के लिए आप डाइमेथोएट @200 मिलीलीटर/एकड़ का छिड़काव कर सकते हैं। धन्यवाद ।

Posted by ਗੁਰਪ੍ਰੀਤ ਸਿੰਘ
Punjab
13-04-2022 06:05 PM
ਗੁਰਪ੍ਰੀਤ ਜੀ, ਤੁਹਾਡੇ ਬੂਟੇ ਤੇ leaf curl ਬਿਮਾਰੀ ਦੇ ਲੱਛਣ ਲੱਗ ਰਹੇ ਹਨ , ਇਸ ਦੀ ਰੋਕਥਾਮ ਲਈ ਤੁਸੀ imidacloprid 0.5-1 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Posted by Gursewak Singh
Punjab
13-04-2022 06:01 PM
ਗੁਰਸੇਵਕ ਜੀ, ਤੁਸੀ ਸਰੋਂ ਦੀ ਖਲ ਦੀ ਇੰਨੀ ਮਾਤਰਾ ਵਿਚ ਫਲਦਾਰ ਅਤੇ ਸਬਜ਼ੀਆਂ ਲਈ ਵਰਤੋਂ ਕਰ ਸਕਦੇ ਹੋ ਜੀ। ਧੰਨਵਾਦ।

Posted by Gursewak Singh
Punjab
13-04-2022 05:58 PM
ਗੁਰਸੇਵਕ ਜੀ, ਇੰਨੇ ਪ੍ਰੋਡਕਟ ਵਰਤਣ ਦੀ ਤੁਹਾਨੂੰ ਕੋਈ ਜਰੂਰਤ ਨਹੀਂ ਹੈ , ਤੁਸੀ 18:18:18 ਦੇ ਨਾਲ sagarika @3-4 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜਾ ਫਿਰ ਇਸ ਦੀ ਜਗਾਹ ਪਾਥੀਆਂ ਦੇ ਪਾਣੀ ਦੀ ਵਰਤੋਂ ਕਰੋ। ਤਾਂਬੇ ਵਾਲੇ ਦਹੀਂ ਦੀ ਵਰਤੋਂ ਤੁਸੀ fungicide ਦੇ ਤੌਰ ਤੇ ਕਰ ਸਕਦੇ ਹੋ ਜੀ। ਧੰਨਵਾਦ।
Posted by Arun Patel
Uttar Pradesh
13-04-2022 05:54 PM
arun ji yeh fangas ke lakshan lag rahe hai iski roktham ke liye ap mancozeb@3gram/litre paani ke hisab se prayog kare. dhanyawad.
Posted by Arun Patel
Uttar Pradesh
13-04-2022 05:53 PM
arun ji kirpya yeh btaye ki apne isko kon si khad kitni matra mein daali hai us hisab se hi apko sahi jankari di ja sakti hai. dhanyawad.
Posted by Arun Patel
Uttar Pradesh
13-04-2022 05:51 PM
arun ji kirpya yeh btaye ki apne isko kon si khad kitni matra mein daali hai us hisab se hi apko sahi jankari di ja sakti hai. dhanyawad.

Posted by Gursewak Singh
Punjab
13-04-2022 05:47 PM
ਗੁਰਸੇਵਕ ਜੀ ਹੁਣ ਦਹੀ ਦੀ ਸਪਰੇ ਤੁਸੀਂ 10-15 ਦਿਨ ਬਾਅਦ ਹੀ ਕਰ ਸਕਦੇ ਹੋ ਜੇ ਪਹਿਲਾ ਕਰੋਗੇ ਤਾਂ ਕਿਸੇ ਵੀ ਦਵਾਈ ਨੇ ਅਸਰ ਨੀ ਕਰਨਾ ਤੇ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ ਧੰਨਵਾਦ।

Posted by Gursewak Singh
Punjab
13-04-2022 05:44 PM
gursewak ji je kise vi keede da hamla hai tusi tan hi spray karo bina matlab ton spray karan da koi faida ni haga. baki do spray de vichale ghto ghat 10-15 din da antar rakhna chahida hai. dhanwaad.

Posted by Gursewak Singh
Punjab
13-04-2022 05:43 PM
gursewak ji eh paani di spray hi tusi 1.2litre/kille de hisab nal kar sakde ho. dhanwaad.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

















