
Posted by Gurjot 2
Punjab
14-04-2022 10:06 PM
Gurjot ji jekar thnn hun fatte hoye ha tan ohna lai macroworm tube di varto kr skde ho ate chuai ton badd thna nu changi traah pani nal saff kro ate ohna nu betadine de ghol vich dubo deo jiss nal thnaa te jakham ja khrab hon da khtra ghat jnda hai.

Posted by Navdeep Brar
Rajasthan
14-04-2022 09:48 PM
नवदीप जी मूंग की फसल को अधिक पानी की जरूरत नहीं होती यदि आपकी फसल पानी की कमी लक्षण दिखा रही है या सूखा पड़ जाए तभी पानी देना चाहिए यह 2 से 3 पानी मांगती है। धन्यवाद

Posted by Jashan Maan
Punjab
14-04-2022 09:42 PM
jashan ji eh variety kaafi bimarian da taakra karn di poori samartha rakhdi hai. eh jhulas da takra poori tra hi kar sakdi hai. dhanyawad.
Posted by Palwinder Cheema
Punjab
14-04-2022 08:52 PM
ਪਲਵਿੰਦਰ ਜੀ ਮੂੰਗੀ ਦੀ ਤੁਸੀਂ sml1827, s ml832, ਕਿਸਮ ਦੀ ਬਿਜਾਈ 12-15ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ। ਇਹ ਤਕਰੀਬਨ 55-60 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਧੰਨਵਾਦ।
Posted by Kishan Kr.
Uttar Pradesh
14-04-2022 08:22 PM
कृष्ण जी, मई के पहले सप्ताह में आप स्वीट कॉर्न की बुवाई कर सकते है , ये समय इस की बुवाई के लिए काफी उपयुक्त है। धन्यवाद।
Posted by Amrit singh
Punjab
14-04-2022 08:14 PM
ਅੰਮ੍ਰਿਤ ਜੀ ਹਲਦੀ ਦੀ ਬਿਜਾਈ ਤੁਸੀਂ ਅਪ੍ਰੈਲ ਦੇ ਅਖੀਰ ਤੱਕ ਕਰ ਸਕਦੇ ਹੋ। ਹਲਦੀ ਲਈ ਰੂੜੀ ਦੀ ਖਾਦ ਸਭ ਤੋਂ ਵਧੀਆ ਹੈ । ਇਸ ਲਈ ਬਿਜਾਈ ਤੋਂ ਪਹਿਲਾਂ 10-12 ਟਨ ਗਲੀ-ਸੜੀ ਰੂੜੀ ਪ੍ਰਤੀ ਏਕੜ ਖਿਲਾਰ ਦੇਣੀ ਚਾਹੀਦੀ ਹੈ। ਹਲਦੀ ਨੂੰ ਨਾਈਟਰੋਜਨ ਖਾਦ ਦੀ ਖਾਸ ਜ਼ਰੂਰਤ ਨਹੀਂ, ਪਰ ਬਿਜਾਈ ਦੇ ਸਮੇਂ 10 ਕਿੱਲੋ ਪੋਟਾਸ਼ (16 ਕਿੱਲੋ ਮਿਊਰੇਟ ਆਫ਼ ਪੋਟਾਸ਼) ਤੇ 10 ਕਿਲੋ ਫਾਸਫੋਰਸ (60 ਕਿਲੋ ਸਿੰਗਲ ਸੁਪਰਫਾਸਫੇਟ) ਪ.... (Read More)
ਅੰਮ੍ਰਿਤ ਜੀ ਹਲਦੀ ਦੀ ਬਿਜਾਈ ਤੁਸੀਂ ਅਪ੍ਰੈਲ ਦੇ ਅਖੀਰ ਤੱਕ ਕਰ ਸਕਦੇ ਹੋ। ਹਲਦੀ ਲਈ ਰੂੜੀ ਦੀ ਖਾਦ ਸਭ ਤੋਂ ਵਧੀਆ ਹੈ । ਇਸ ਲਈ ਬਿਜਾਈ ਤੋਂ ਪਹਿਲਾਂ 10-12 ਟਨ ਗਲੀ-ਸੜੀ ਰੂੜੀ ਪ੍ਰਤੀ ਏਕੜ ਖਿਲਾਰ ਦੇਣੀ ਚਾਹੀਦੀ ਹੈ। ਹਲਦੀ ਨੂੰ ਨਾਈਟਰੋਜਨ ਖਾਦ ਦੀ ਖਾਸ ਜ਼ਰੂਰਤ ਨਹੀਂ, ਪਰ ਬਿਜਾਈ ਦੇ ਸਮੇਂ 10 ਕਿੱਲੋ ਪੋਟਾਸ਼ (16 ਕਿੱਲੋ ਮਿਊਰੇਟ ਆਫ਼ ਪੋਟਾਸ਼) ਤੇ 10 ਕਿਲੋ ਫਾਸਫੋਰਸ (60 ਕਿਲੋ ਸਿੰਗਲ ਸੁਪਰਫਾਸਫੇਟ) ਪੋਰ ਦਿਉ । ਅਦਰਕ ਦੀ ਬਿਜਾਈ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ।ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹਿਤ ਗੰਢੀਆਂ ਦੀ ਵਰਤੋਂ ਕਰੋ। ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ।ਖੇਤ ਦੀ ਤਿਆਰੀ ਸਮੇਂ ਮਿੱਟੀ ਵਿੱਚ 150 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ। ਨਾਇਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਪੋਟਾਸ਼ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ। ਨਾਇਟ੍ਰੋਜਨ ਦੀ ਮਾਤਰਾ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡੋ। ਪਹਿਲਾ ਹਿੱਸਾ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਬਚਿਆ ਹਿੱਸਾ ਬਿਜਾਈ ਤੋਂ 3 ਮਹੀਨੇ ਬਾਅਦ ਪਾਓ। ਧੰਨਵਾਦ।

Posted by Savneet Singh rai
Punjab
14-04-2022 07:40 PM
ਸਵਨੀਤ ਜੀ ਘਰਾਂ ਵਿੱਚ ਗਮਲਿਆਂ ਵਿੱਚ ਸਟਰਾਬੇਰੀ ਤੁਸੀਂ ਸਤੰਬਰ -ਅਕਤੂਬਰ ਦੇ ਮਹੀਨੇ ਵਿਚ ਲਾ ਸਕਦੇ ਹੋ। ਧੰਨਵਾਦ।

Posted by Jashan Maan
Punjab
14-04-2022 07:28 PM
जशन आप pr 131, pr130, pr 129, pr128 जैसी किस्में उगा सकते हैं। इन किस्मों की औसत उपज 29-31 क्विंटल प्रति एकड़ है। धन्यवाद
Posted by Lakhwinder Singh nirankari
Punjab
14-04-2022 07:06 PM
lakhwinder ji kirpa apna swal visthar vich dso ki tusi kis baare gal kar rahe ho. us hisab nal hi tuhanu sahi jankari diti ja sakdi hai. dhanwaad.

Posted by Sunny
Punjab
14-04-2022 07:06 PM
soil:- Blueberry prefer acidic soils up to 5.5ph. soil must be aerated, well drained and fertile. you can sow the crop by seed and hard wood cuttings. field should be free from weeds and space between plant to plant is 80cm and row to row is 3meter. give irrigation to crop once in a week. you can do mulching in field to save moisture and weed control. plants wll give fruits after 2-3 years of planting ang give once in a year. thank you

Posted by Gurjot
Punjab
14-04-2022 06:40 PM
gurjot ji laudis di spray makkki vich karan di sifarish kiti jandi hai. eh chode ate bareek pattean wale dowen tra de nadeen nu rokan vich madad kardi hai te esda agli fasal upar v koi asar ni painda. dhanwaad.

Posted by ਸੁਖिਜੰਦਰ िਸੰਘ
Punjab
14-04-2022 05:47 PM
sukhjinder ji eh dekhan nu kesar warga lag reha hai par eh kasumbda vi ho sakda hai.dhanwaad.
Posted by Lakhwinder Singh nirankari
Punjab
14-04-2022 05:47 PM
lakhwinder ji esdi roktham lai tusi dimethoate @2gram/litre paani de hisab nal spray kar sakde ho. dhanwaad.

Posted by amritpal singh
Punjab
14-04-2022 05:24 PM
amritpal ji halki jameen lai tusi narme di rch 776, mrc 7365 di biaji 15 may takk kar sakde ho. ehna da ausat jhad 10-13quintal/acre da aa janda hai. dhanwaad.

Posted by amritpal singh
Punjab
14-04-2022 05:23 PM
narme di bijai 15 may takk karan di sifarish kiti jandi hai. tusi esdi rauni waah ke kar sakde ho es nal vdia beej pungarda hai. dhanwaad.

Posted by amritpal singh
Punjab
14-04-2022 05:21 PM
Amritpal ji tuci pett de kiria wali goli 1 sall vich 4 varr de skde ho ate her 3-3 mahine badd salt badal ke goli deo.

Posted by amritpal singh
Punjab
14-04-2022 05:19 PM
Amritpal ji ehh mousam vich badlaw krke, khurak vich kami krke hon lgda ha tuci uss nu vdhia hara chara ate feed deo ate uss nu Fatmax powder 100gm rojana deo ate Gouge powder 50gm rojana deo baki changi khurak de nal nal vdemia ja saro di khal bhi jrur deo ate her 3 mahine badd pett de kiria wali dwai bhi deo.

Posted by amritpal singh
Punjab
14-04-2022 05:17 PM
amritpal ji kirpa tusi eh daso vi pehla usnu kehdi kehdi khad kini matra vich payi hai us hisab nal hi tuhanu sahi jankari diti ja sakdi hai. dhanwaad.
Posted by Ranjit Singh
Punjab
14-04-2022 05:14 PM
ਰਣਜੀਤ ਜੀ ਇਹ ਪੇਟ ਦੇ ਕੀੜਿਆਂ ਕਰਕੇ, ਖੁਰਾਕ ਵਿੱਚ ਕਮੀ ਕਰਕੇ, ਸਰੀਰ ਵਿੱਚ ਮਿਨਰਲ ਦੀ ਕਮੀ ਕਰਕੇ ਵੀ ਹੋ ਸਕਦਾ ਹੈ ਬਾਕੀ ਕਈ ਪਸ਼ੂ ਵੈਸੇ ਵੀ ਪਾਣੀ ਪੀ ਕੇ ਜੀਬ ਮਾਰਦੇ ਹਨ, ਤੁਸੀ ਇਹਨਾਂ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ Bovimin B ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ

Posted by Aman Saini
Punjab
14-04-2022 05:13 PM
aman ji apki fasal kaafi choti lag rahi hai. itni choti par koi spray bhi nahi kar sakte. jab apki fasal 20 din se upar ho jayegi tab ap quinalphos @400ml/acre ke hisab se prayog kar sakte hai. dhanyawad.

Posted by Amanjot singh
Punjab
14-04-2022 05:10 PM
ਅਮਨਜੋਤ ਜੀ ਗੁੜ ਬਣਾਉਣ ਦੀ ਟ੍ਰੇਨਿੰਗ ਤੁਸੀਂ ਪੰਜਾਬ ਖੇਤੀ ਬੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪ੍ਰਾਪਤ ਕਰ ਸਕਦੇ ਹੋ। 91-161- 2401960-79 ਧੰਨਵਾਦ।

Posted by Gurbhej Singh
Punjab
14-04-2022 04:58 PM
ਗੁਰਭੇਜ ਜੀ ਇੱਕ ਵੱਡੇ ਪਸ਼ੂ ਨੂੰ ਪੇਟ ਵਿੱਚ ਦਰਦ ਹੋਣ ਤੇ ketoprofen injection 15ml ਅਤੇ Termycin injection 20ml ਲਗਾ ਸਕਦੇ ਹੋ ਅਤੇ Vivliv liquid 100ml ਦੇ ਸਕਦੇ ਹੋ ਅਤੇ ਜਿਸ ਪਸ਼ੂ ਨੂੰ ਇਹ ਸਮੱਸਿਆ ਵਾਰ ਵਾਰ ਹੋਵੇ ਉਸ ਨੂੰ Vivliv liquid 50ml ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ ਬਾਕੀ ਹੋਰ ਸਮੱਸਿਆ ਹੋਣ ਤੇ ਡਾਕਟਰ ਤੋਂ ਪਸ਼ੂ ਨੂੰ ਜਰੂਰ ਚੈੱਕ ਕਰਵਾਓ ਕਿਉਕਿ ਕਈ ਵਾਰ ਅਫਾਰੇ ਕਰਕੇ ਵੀ ਸਮੱਸਿਆ ਹੋ ਸਕਦੀ ਹੈ

Posted by ਮੇਜਰ ਸਿੰਘ
Punjab
14-04-2022 04:53 PM
ਮੇਜਰ ਜੀ ਛੋਲਿਆਂ ਦੀ ਫ਼ਸਲ ਕੱਟੀ ਵੀ ਜਾਂਦੀ ਹੈ ਤੇ ਪੱਟੀ ਵੀ ਜਾਂਦੀ ਹੈ ਵੈਸੇ ਜਿਆਦਾਤਰ ਕਿਸਾਨ ਵੀਰ ਇਸਨੂੰ ਕੱਟ ਦੇ ਹੀ ਹਨ। ਧੰਨਵਾਦ।

Posted by DINESH
Haryana
14-04-2022 04:03 PM
दिनेश जी यह फंगस के लक्षण है इसके लिए आप mancozeb 3gm लीटर पानी के हिसाब से स्प्रे करें। धन्यवाद
Posted by ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
14-04-2022 04:01 PM
ਹਰਜਿੰਦਰ ਜੀ, ਚੌਲੇ ਦੀ ਬਿਜਾਈ ਅੱਧ ਜੁਲਾਈ ਤਕ ਕੀਤੀ ਜਾ ਸਕਦੀ ਹੈ ਅਤੇ CL -88 ਲਈ 25 kg ਅਤੇ CL 367- 12 kg /ਏਕੜ ਦੇ ਹਿਸਾਬ ਨਾਲ ਬੀਜ ਪੈਂਦਾ ਹੈ ਜੀ। ਇਸ ਦੀ ਬਿਜਾਈ ਜ਼ੀਰੋ ਡਰਿੱਲ ਨਾਲ ਵੀ ਕੀਤੀ ਜਾ ਸਕਦੀ ਹੈ। ਧੰਨਵਾਦ।

Posted by Gursewak Singh
Punjab
14-04-2022 02:58 PM
ਗੁਰਸੇਵਕ ਜੀ, ਕੱਦੂ ਦੀਆ ਵੱੱਲਾਂ ਵਿਚ ਵਾਧੇ ਨੂੰ ਰੋਕਣ ਲਈ ਤੁਸੀ ਇਹਨਾਂ ਦੀ ਕਟਾਈ ਸਿਰੇ ਤੋਂ 4-5 cm ਤਕ ਕਰ ਸਕਦੇ ਹੋ ਜੀ। ਧੰਨਵਾਦ।

Posted by Gursewak Singh
Punjab
14-04-2022 02:55 PM
gursewak ji copper sulphate di tusi jawik kheti de vich hi varto kar sakde ho. te esda fasal upar koi v nuksan nahi hunda. dhanwaad.

Posted by Dharminder singh
Punjab
14-04-2022 02:36 PM
dharminder ji ik war bijai wele tusi ikala dap paa sakde ho te urea pher 15-20 din baad paa sakde ho. dhanwaad.
Posted by jaswinder singh Jassa
Punjab
14-04-2022 01:41 PM
ਜਸਵਿੰਦਰ ਜੀ ਓਹਨਾ ਨੂੰ 100gm ਬੇਸਨ ਨੂੰ 100ml ਸਰੋਂ ਦੇ ਤੇਲ ਵਿੱਚ ਮਿਕਸ ਕਰਕੇ ਖਿਲਾ ਸਕਦੇ ਹੋ ਇਹ ਤੁਸੀ ਲਗਾਤਾਰ ਹਫਤਾ ਦਿਓ ਅਤੇ ਫਿਰ 10 ਦਿਨ ਦੇ ਫਰਕ ਨਾਲ ਦੇਣਾ ਸ਼ੁਰੂ ਕਰ ਸਕਦੇ ਹੋ

Posted by paramjeet singh
Punjab
14-04-2022 01:29 PM
Paramjeet ji tuci isdi bachedani vich moxiwell-iu dwai 3 din bhrwao ate iss nu utrevive liquid 100-100ml swere sham dena suru kro.

Posted by ਸਿਮਰਨ
Punjab
14-04-2022 12:57 PM
Simran ji tuci sahiwal cow rakh skde ho ehh dudh lai changi nasal hai ate pehle suee changi khurak nal 7-8 litre tak dudh de dindi hai baki iss nu bhrwaye gye semen de record ate changi nasal de nirbhar ha.

Posted by Jaskaran Singh
Punjab
14-04-2022 12:53 PM
ਜਸਕਰਨ ਜੀ, ਬਰਸੀਮ ਵਿਚ ਸੁੰਡੀ ਦੀ ਰੋਕਥਾਮ ਲਈ ਤੁਸੀ Emamectin Benzoate @80-100g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ ।
Posted by Balram Soni
Uttar Pradesh
14-04-2022 12:45 PM
Balram ji, Dhaan ki ageti nursary ki bijai aap may ke mahine se shuru kar sakte hia . Dhnyvaad .
Posted by सन्दीप पाण्डेय
Uttar Pradesh
14-04-2022 12:45 PM
संदीप जी आप चरी की किस्म जैसे की up chari 1 और 2 ( एक कटाई देने वाली ) और ssg 988, 898 (जेयादा कटाई देने वाली ) किसम की बिजाई 15 किलो बीज प्रति एकर के हिसाब से प्रयोग कर सकते है। धन्यवाद्।

Posted by Gursewak Singh
Punjab
14-04-2022 12:33 PM
gursewak ji tusi amrood di kisam jiven punjab pink, punjab apple amrood, punjab kiran, shweta, arka amulya de podhe lai sakde ho. dhanwaad.

Posted by Gursewak Singh
Punjab
14-04-2022 12:31 PM
ਗ਼ੁਸੇਵਕ ਜੀ, ਚਾਹੇ ਤੱਤਾਂ ਦੀ ਜਿੰਨੀ ਵੀ ਕਮੀ ਹੋਵੇ ਪਰ ਕੋਈ ਵੀ ਉਤਪਾਦ ਹੱਦ ਤੋਂ ਜ਼ਿਆਦਾ ਨਹੀਂ ਵਰਤਣੇ ਚਾਹੀਦੇ ਕਿਉਕਿ ਇਸ ਨਾਲ ਮਿੱਟੀ ਦੀ ਸਿਹਤ ਵੀ ਖਰਾਬ ਹੁੰਦੀ ਹੈ ਅਤੇ ਫ਼ਸਲ ਤੇ ਵੀ ਮਾੜਾ ਸਰ ਪੈ ਸਕਦਾ ਹੈ ਜੀ।ਧੰਨਵਾਦ।
Posted by ਜਗਦੇਵ ਸਿੰਘ ਘੁਮਾਣ
Punjab
14-04-2022 12:25 PM
ਜਗਦੇਵ ਜੀ ਇਹ ਦੱਸੋ ਵੀ ਤੁਹਾਡੇ ਖੇਤ ਵਿਚ ਇਕ ਬੂਟਾ ਹੀ ਇਹੋ ਜੇਹਾ ਹੈ ਜਾ ਹੋਰ ਵੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Posted by Dablu bablu
Punjab
14-04-2022 12:21 PM
Bablu ji jekar motia tara krdi hai fir mineral mixture powder 50gm rojana dena suru kro ate 20 din tak dena suru kro ate jddo bhi oh patlia tara kren tan tuci uss nu Ai krwa skde ho jekar ohh hun ton patlia tara krdi ha tan hune Ai krwa skde ho.
Posted by ਨੱਥਾ ਸਿੰਘ
Punjab
14-04-2022 12:17 PM
ਨੱਥਾ ਜੀ ਅੰਡੇ ਨੂੰ ਤੁਸੀ ਦੇਖੋ ਉਹ ਕਿਸੇ ਪਾਸੇ ਤੋਂ ਕਰੈਕ ਨਾ ਹੋਵੇ ਜਾ ਉਹ ਸਹੀ ਤਿਆਰ ਨਾ ਹੋਇਆ ਹੋਵੇ ਅਤੇ ਉਸਦਾ ਸ਼ਿਲਕ ਸਹੀ ਹੋਵੇ ਇਸ ਤਰ੍ਹਾਂ ਹੀ ਸਹੀ ਅੰਡੇ ਦਾ ਪਤਾ ਲੱਗ ਸਕਦਾ ਹੈ

Posted by Hargobind Singh
Punjab
14-04-2022 11:53 AM
ਹਰਗੋਬਿੰਦ ਜੀ ਦੁੱਧ ਦੀ ਸਹੀ ਫੈਟ ਅਤੇ ਐਸ ਐਨ ਐਫ ਮਸ਼ੀਨ ਨਾਲ ਹੀ ਪਤਾ ਲੱਗ ਸਕਦੀ ਹੈ, ਇਹ ਘਰ ਵਿੱਚ ਚੈੱਕ ਨਹੀਂ ਹੁੰਦੀ ਧੰਨਵਾਦ

Posted by Kulbir Singh
Haryana
14-04-2022 11:42 AM
कुलबीर जी , आप बरसीन में सूंडी की रोकथाम के लिए emamectin benzoate @80 -100 g /एकड़ के हिसाब से छिड़काव करे। धन्यवाद।

Posted by Kulbir Singh
Haryana
14-04-2022 11:40 AM
कुलवीर जी उसे AMC forte 4.5gm, Zackshot inj. 20ml, Ascrobci acid 30ml लगवाएं और तीन दिन लगवाते रहें और उसे Masticare powder 50 ग्राम रोजाना देना शुरू करें। इससे फर्क पड़ जाएगा।

Posted by Deepak kumar gothwal
Rajasthan
14-04-2022 11:27 AM
दीपक जी उसे Hitek inj. 1ml/50kg शरीर के भार के हिसाब से चमड़ी में लगवाएं और उनके रहने वाली जगह, दीवारों और खुरलियों को साफ करके वहां Taktic liquid 5ml/10 litre पानी में मिलाकर स्प्रे करें और स्प्रे करते समय वहां से चारा, दाना, अच्छी तरह साफ कर दें तब इसका प्रयोग करें और एक सप्ताह के बाद फिर ऐसे ही प्रयोग करें।

Posted by Dharmpal
Uttar Pradesh
14-04-2022 11:25 AM
धर्मपाल जी गन्ने को आप सितम्बर अक्तूबर या फरवरी मार्च के महीने में लगा सकते हैं। धन्यवाद

Posted by naresh
Haryana
14-04-2022 11:13 AM
नरेश जी धान की पोंद लेने के लिए आप अपने एरिया में किसी किसान जा नर्सरी से संपर्क कर सकदे है। वैसे धन का बीज ही मिलता है जेयादा उसके लिए आप 1800 180 3001 संपर्क कर सकते है। धन्यवाद्।

Posted by ਬਲਜੀਤ ਸਿੰਘ
Punjab
14-04-2022 10:15 AM
ਬਲਜੀਤ ਜੀ sugargraze ਇਕ ਲੋਅ ਦੇਣ ਵਾਲਾ silage ਬਣਾਉਣ ਲਈ ਵੀ ਬਹੁਤ ਵਧੀਆ ਮਨਿਆ ਜਾਂਦਾ ਹੈ। ਇਸਦਾ ਬੀਜ 6 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। nutrifeed ਵੱਧ ਲੋਅ ਦੇਣ ਵਾਲਾ ਚਾਰਾ ਹੈ ਜਿਹੜਾ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਚੰਗੀ ਤਰਾਂ ਕਰ ਸਕਦਾ ਹੈ।

Posted by Badri Paul
Uttar Pradesh
14-04-2022 10:10 AM
बद्री जी , गर्मियों में आप चरी, बाजरा , नेपियर बाजरा , आदि की फसलों की खेती चारे के लिए कर सकते है। धन्यवाद।

Posted by Gursewak Singh
Punjab
14-04-2022 09:46 AM
ਗੁਰਸੇਵਕ ਜੀ, ਫਾਲਸੇ ਦਾ ਫਲ ਮਈ ਦੇ ਅਖੀਰ ਵਿਚ ਤਿਆਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਤੁਹਾਡੇ ਬੂਟੇ ਵਿਚ ਕੋਈ ਗੰਭੀਰ ਸਮਸਿਆ ਨਹੀਂ ਹੈ। ਧੰਨਵਾਦ।

Posted by Gursewak Singh
Punjab
14-04-2022 09:45 AM
ਗੁਰਸੇਵਕ ਜੀ, ਫਾਲਸੇ ਦਾ ਫਲ ਮਈ ਦੇ ਅਖੀਰ ਵਿਚ ਤਿਆਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਤੁਹਾਡੇ ਬੂਟੇ ਵਿਚ ਕੋਈ ਗੰਭੀਰ ਸਮਸਿਆ ਨਹੀਂ ਹੈ। ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


















