Experts Q&A Search

Posted by harjot bains
Punjab
15-04-2022 10:28 PM
Punjab
04-16-2022 12:33 PM
harjot ji apne area vich faldar bootey lain layi tusi krishi vigyan kendar nal sampark kar sakde ho. 01881-220460 dhanwaad.
Posted by manpreet singh
Punjab
15-04-2022 10:19 PM
Punjab
04-16-2022 12:38 PM
manpreet ji tusi sugarcane di copb95,92, 96, co118,co15023 kisam di bijai kar sakde ho. ena da ausat jhad 400 quintal de aas paas prati acre de hisab nal aa janda hai. dhanwaad.
Posted by manpreet singh
Punjab
15-04-2022 10:18 PM
Punjab
04-16-2022 12:36 PM
manpreet ji sugarcane di kisam copb95 da ausat jhad 420-430 quintal/acre takk aa janda hai. dhanwaad.
Posted by rajendra singh
Rajasthan
15-04-2022 09:48 PM
Punjab
04-18-2022 11:57 AM
रजिंदरा जी आप उन्हें Hitek inj. 1ml/50kg शरीर के भार के हिसाब से चमड़ी में लगवाएं और उनके रहने वाली जगह, दीवारों और खुरलियों को साफ करके वहां Taktic liquid 5ml/10 litre पानी में मिलाकर स्प्रे करें और स्प्रे करते समय वहां से चारा, दाना, अच्छी तरह साफ कर दें तब इसका प्रयोग करें और एक सप्ताह के बाद फिर ऐसे ही प्रयोग करें।
Posted by Baljinder Singh
Punjab
15-04-2022 09:09 PM

Punjab
04-18-2022 11:53 AM
ਬਲਜਿੰਦਰ ਜੀ ਤੁਸੀ ਜਿਥੋਂ ਅਪਲਾਈ ਕੀਤਾ ਹੈ ਉਥੋਂ ਇਸ ਵਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ ਓਹਨਾ ਤੋਂ ਪਤਾ ਕਰ ਸਕਦੇ ਹੋ ਲੋਨ ਮਿਲ ਸਕਦਾ ਹੈ ਜਾ ਨਹੀਂ. ਧੰਨਵਾਦ
Posted by ਸਿਮਰਨ
Punjab
15-04-2022 08:46 PM
Rajasthan
04-18-2022 11:52 AM
ਸਿਮਰਨ ਜੀ ਤੁਸੀ ਸਾਹੀਵਾਲ ਗਾਂ ਰੱਖ ਸਕਦੇ ਹੋ ਇਹ ਦੁੱਧ ਲਈ ਵਧੀਆ ਰਹਿੰਦੀ ਹੈ ਅਤੇ ਇਸਦੇ ਦੁੱਧ ਵਿਚ ਫੈਟ ਵੀ ਬਾਕੀ ਨਸਲਾਂ ਨਾਲੋਂ ਜ਼ਿਆਦਾ ਹੁੰਦੀ ਹੈ ਇਹ ਪਹਿਲੇ ਸੂਏ ਵਿਚ ਚੰਗੀ ਖੁਰਾਕ ਅਤੇ ਦੇਖਭਾਲ ਨਾਲ 7 ਤੋਂ 8 ਲੀਟਰ ਤੱਕ ਵੀ ਦੁੱਧ ਦੇ ਸਕਦੇ ਹੋ ਬਾਕੀ ਉਸਦੇ ਮਾਂ/ਪਿਓ ਦੇ ਰਿਕਾਰਡ ਤੇ ਵੀ ਨਿਰਭਰ ਕਰਦਾ ਹੈ
Posted by gagan
Punjab
15-04-2022 08:27 PM
Punjab
04-16-2022 01:32 PM
ਗਗਨ ਜੀ ਲਾਉਣ ਤੋਂ ਤਕਰੀਬਨ 7-11 ਮਹੀਨੇ ਬਾਅਦ ਫਲ ਦੇਣਾ ਸ਼ੁਰੂ ਕਰ ਦੇਂਦਾ ਹੈ। ਪਾਪੀਟੇਨੂੰ ਪਕਾਉਣ ਦੇ ਲਈ ਤੁਸੀਂ ethrel @ 1ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕੱਚੇ ਪਪੀਤੇ ਉਪਰ ਛਿੜਕਾ ਕਰ ਸਕਦੇ ਹੋ। ਧੰਨਵਾਦ।
Posted by Rajeev
Rajasthan
15-04-2022 08:20 PM
Rajasthan
04-16-2022 12:42 PM
ਰਾਜੀਵ ਜੀ ਆਪਣਾ ਸਵਾਲ ਵਿਸਥਾਰ ਵਿਚ ਪੁਛੋ ਕਿ ਤੁਸੀਂ ਨੀਂਬੂ ਦੀ ਕਿਸ ਚੀਜ਼ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿਤੀ ਸਕੇ। ਧੰਨਵਾਦ।
Posted by Durgesh Kushwaha
Uttar Pradesh
15-04-2022 07:44 PM
Uttar Pradesh
04-16-2022 12:46 PM
durgesh ji agar app gane mein khad ke baare mein pooch rahe hai to ganne mein 150-200 kilo urea, 125 kilo single super phosphate prati acre ke hisab se dalne ki sifarish ki jati hai. dhanyawad.
Posted by Kamlesh jaat
Rajasthan
15-04-2022 07:04 PM
Rajasthan
04-16-2022 12:49 PM
कमलेश जी कीट की रोकथाम के लिए आप नीम की स्प्रे @ 4 ml प्रति लीटर पानी के हिसाब से प्रयोग कर सकते है। धन्यवाद्।
Posted by Ashok kumar
Uttar Pradesh
15-04-2022 06:15 PM
Maharashtra
04-16-2022 12:47 PM
ashok ji yeh fangas ki bimari ke lakshan lag rahe hai iski roktham ke liye ap mancozeb@3gram/litre paani ke hisab se prayog kar sakte hai. dhanyawad.
Posted by sukhmander singh
Punjab
15-04-2022 06:14 PM
Punjab
04-16-2022 12:53 PM
ਸੁਖਮੰਦਰ ਜੀ ਮੂੰਗੀ ਦੀ ਤੁਸੀਂ sml 1827,832 ਕਿਸਮ ਦੀ ਬਿਜਾਈ ਹੈਪ੍ਪੀ ਸੀਡਰ ਨਾਲ ਕਰ ਸਕਦੇ ਹੋ। ਇਸਨੂੰ ਤੁਸੀਂ 11ਕਿਲੋ ਯੂਰੀਆ ਤੇ 100 ਕਿਲੋ single super phosphate ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਸਮੇ ਵਰਤ ਸਕਦੇ ਹੋ। ਧੰਨਵਾਦ
Posted by karmdeep singh
Punjab
15-04-2022 06:11 PM
Punjab
04-18-2022 11:50 AM
ਹਾਂਜੀ ਤੁਸੀ Metabolite ਪਾਊਡਰ ਦੀ ਵਰਤੋਂ ਕਰ ਸਕਦੇ ਹੋ ਇਹ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ ਫੀਡ ਵਿਚ, ਦਾਣੇ ਵਿਚ ਜਾ ਥੋੜੇ ਬਹੁਤ ਚਾਰੇ ਵਿਚ ਮਿਕਸ ਕਰਕੇ ਖਿਲਾ ਸਕਦੇ ਹੋ ਪਸ਼ੂ ਆਸਾਨੀ ਨਾਲ ਖਾਂਦਾ ਹੈ ਉਸ ਹਿਸਾਬ ਨਾਲ ਵਰਤ ਸਕਦੇ ਹੋ ਧੰਨਵਾਦ
Posted by kuldeep singh
Punjab
15-04-2022 06:04 PM
Punjab
04-18-2022 11:48 AM
ਕੁਲਦੀਪ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸ ਵਿਚ ਵਿਟਾਮਿਨ ਅਤੇ ਮਿਨਰਲ ਹੁੰਦੇ ਹੈ ਜਿਸ ਨਾਲ ਪਸ਼ੂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ ਅਤੇ ਵਧੀਆ ਗਰੋਥ ਹੁੰਦੀ ਹੈ ਤੁਸੀ ਇਹ 50 ਤੋਂ 100m ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ
Posted by karmdeep singh
Punjab
15-04-2022 05:55 PM
Punjab
04-18-2022 11:38 AM
ਤੁਸੀ ਸਭ ਤੋਂ ਪਹਿਲਾ ਉਸਦੇ ਬੁਖਾਰ ਦੀ ਜਾਂਚ ਕਰੋ ਜਿਸ ਨਾਲ ਉਸਦੇ ਸੁਸਤ ਰਹਿਣ ਦਾ ਸਹੀ ਕਾਰਨ ਪਤਾ ਲੱਗ ਸਕੇ ਅਤੇ ਸਹੀ ਇਲਾਜ ਹੋ ਸਕੇ ਜਾ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਸਹੀ ਬਿਮਾਰੀ ਦਾ ਪਤਾ ਲੱਗ ਸਕੇ.
Posted by ਰਵਿੰਦਰ ਸਿੰਘ
Punjab
15-04-2022 05:36 PM
Punjab
04-16-2022 12:56 PM
ਰਵਿੰਦਰ ਜੀ ਤੁਸੀਂ ਮੱਕੀ ਦੀ ਕਿਸਮ pmh 13,11,1,2 jc 12, ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
Posted by Pyarjeet
Punjab
15-04-2022 05:32 PM
Punjab
04-16-2022 12:58 PM
ਜੀਤ ਜੀ ਇਸਦੇ ਲਈ ਤੁਹਾਨੂੰ pau ਨਾਲ ਸੰਪਰਕ ਕਰਨਾ ਪਾਊਗਾ ਕਈ ਵਾਰ ਬੀਜ ਖਤਮ ਹੋ ਜਾਂਦੇ ਹਨ। 91-161- 2401960-79 ਧੰਨਵਾਦ।
Posted by yadwinder ਯਾਦਵਿੰਦਰ
Punjab
15-04-2022 05:31 PM
Punjab
04-16-2022 01:03 PM
ਇਸਦੀ ਬਿਜਾਈ ਨਹੀਂ ਹੁੰਦੀ, ਇਸਦੇ ਬੂਟੇ ਲਗਦੇ ਹਨ, ਇਸ ਨੂੰ September-october ਤਕ ਲਗਾ ਸਕਦੇ ਹੋ, Strawberry ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ .... (Read More)
ਇਸਦੀ ਬਿਜਾਈ ਨਹੀਂ ਹੁੰਦੀ, ਇਸਦੇ ਬੂਟੇ ਲਗਦੇ ਹਨ, ਇਸ ਨੂੰ September-october ਤਕ ਲਗਾ ਸਕਦੇ ਹੋ, Strawberry ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ। ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ। ਧੰਨਵਾਦ।
Posted by Gurjant singh
Punjab
15-04-2022 05:27 PM
Punjab
04-16-2022 01:01 PM
gurjant ji vdia bottey lain layi tusi apne area de kvk nal sampark kar sakde ho.01632279517 dhanwaad.
Posted by Ravi kumar
Jharkhand
15-04-2022 05:19 PM
Punjab
04-18-2022 11:36 AM
रवी जी यदि आप मछली पालन की ट्रेनिंग लेना चाहते है तो आप अपने नजदीकी मछली पालन विभाग से संम्पर्क कर सकते हैं वह आपको ट्रेनिंग, खुराक, और देखरेख के बारे में पूरी जानकारी देंगे। कृपया आप पता: Fish Farmer Training Center, Address: Jagannathpur, Ranchi, Jharkhand 834004, Phone: 0651 244 0263 के साथ संम्पर्क करें। धन्यवाद
Posted by Deepak Nehra
Uttar Pradesh
15-04-2022 05:04 PM
Punjab
04-16-2022 01:06 PM
दीपक जी कोई भी ट्रेनिंग के लिए आप kvk के साथ संपर्क कर सकते है। वहां अलग अलग समय पर अलग तरह की ट्रेनिंग चलती रहती है। 9410443028 धन्यवाद्।
Posted by Manga Rampur kalan
Punjab
15-04-2022 04:49 PM
Punjab
04-16-2022 01:42 PM
ਮਿੱਟੀ ਦਾ ਨਮੂਨਾ ਕੁਝ ਇਸ ਤਰਾਂ ਲਿਆ ਜਾਂਦਾ ਹੈ : ਬਿਨਾਂ ਮਿੱਟੀ ਨੂੰ ਹਟਾਏ, ਜ਼ਮੀਨ ਉਪਰ ਜੇ ਕੋਈ ਘਾਹ-ਫੂਸ ਹੋਵੇ ਤਾਂ ਹਟਾ ਲਓ| ਕਹੀ ਦੀ ਮਦਦ ਨਾਲ 6 ਇੰਚ ਡੂੰਘਾ \'V\' ਅਕਾਰ ਦਾ ਟੋਇਆ ਪੁੱਟੋ। ਫਿਰ ਇਸ ਟੋਏ ਦੇ ਇਕ ਪਾਸੇ ਤੋਂ ਇੰਚ ਮੋਟੀ ਮਿੱਟੀ ਦੀ ਤਹਿ ਉਪਰੋਂ ਥੱਲੇ ਤੱਕ ਇਕਸਾਰ ਕੱਟੋ। ਇਸ ਤਰੀਕੇ ਨਾਲ ਇਕ ਏਕੜ ਤੋਂ ਘੱਟ ਤੋਂ ਘੱਟ 5-6 ਜਗਾਹ ਤੋਂ ਨਮੂਨਾ ਲਾਓ |ਇਹ ਸਾਰੀ ਮਿੱਟੀ ਰਲਾ ਕੇ ਤੇ ਸੁੱਕਾ .... (Read More)
ਮਿੱਟੀ ਦਾ ਨਮੂਨਾ ਕੁਝ ਇਸ ਤਰਾਂ ਲਿਆ ਜਾਂਦਾ ਹੈ : ਬਿਨਾਂ ਮਿੱਟੀ ਨੂੰ ਹਟਾਏ, ਜ਼ਮੀਨ ਉਪਰ ਜੇ ਕੋਈ ਘਾਹ-ਫੂਸ ਹੋਵੇ ਤਾਂ ਹਟਾ ਲਓ| ਕਹੀ ਦੀ ਮਦਦ ਨਾਲ 6 ਇੰਚ ਡੂੰਘਾ \'V\' ਅਕਾਰ ਦਾ ਟੋਇਆ ਪੁੱਟੋ। ਫਿਰ ਇਸ ਟੋਏ ਦੇ ਇਕ ਪਾਸੇ ਤੋਂ ਇੰਚ ਮੋਟੀ ਮਿੱਟੀ ਦੀ ਤਹਿ ਉਪਰੋਂ ਥੱਲੇ ਤੱਕ ਇਕਸਾਰ ਕੱਟੋ। ਇਸ ਤਰੀਕੇ ਨਾਲ ਇਕ ਏਕੜ ਤੋਂ ਘੱਟ ਤੋਂ ਘੱਟ 5-6 ਜਗਾਹ ਤੋਂ ਨਮੂਨਾ ਲਾਓ |ਇਹ ਸਾਰੀ ਮਿੱਟੀ ਰਲਾ ਕੇ ਤੇ ਸੁੱਕਾ ਕੇ ,ਇਸ ਵਿਚੋਂ ਅੱਧਾ ਕਿਲੋ ਲਿਫ਼ਾਫ਼ੇ ਵਿੱਚ ਪਾ ਲਵੋ। ਜੇ ਖੜ੍ਹੀ ਫ਼ਸਲ ਵਿਚੋਂ ਮਿੱਟੀ ਦਾ ਨਮੂਨਾ ਲੈਣਾ ਹੋਵੇ ਤਾਂ ਪੌਦਿਆਂ ਦੀਆਂ ਕਤਾਰਾਂ ਵਿਚਲੀ ਥਾਂ ਤੋਂ ਮਿੱਟੀ ਲਓ | ਵੈਸੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਫ਼ਸਲ ਬੀਜਣ ਤੋਂ ਪਹਿਲਾਂ ਹੀ ਨਮੂਨਾ ਲਿਆ ਜਾਵੇ | ਦਰਖ਼ਤ ਦੇ ਥੱਲੋਂ, ਨਮੂਨਾ ਨਹੀਂ ਲੈਣਾ ਚਾਹੀਦਾ | ਜਾਣਕਾਰੀ ਪੱਤਰ : ਮਿੱਟੀ ਦਾ ਨਮੂਨਾ ਭੇਜਣ ਸਮੇਂ ਹੇਠ ਲਿਖੀ ਜਾਣਕਾਰੀ ਦੇਣੀ ਚਾਹੀਦੀ ਹੈ 1. ਖੇਤ ਦਾ ਨੰਬਰ ਅਤੇ ਨਾਂ 2. ਨਮੂਨਾ ਲੈਣ ਦੀ ਤਰੀਕ 3. ਕਿਸ ਮਕਸਦ ਲਈ ਨਮੂਨਾ ਭੇਜਿਆ ਜਾ ਰਿਹਾ ਹੈ। ਇਸਨੂੰ ਚੈੱਕ ਕਰਵਾਉਣ ਲਈ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋ। 01881-220460 ,91-161- 2401960-79 ਧੰਨਵਾਦ।
Posted by Ranjit Singh
Punjab
15-04-2022 04:42 PM
Punjab
04-16-2022 01:08 PM
ਰਣਜੀਤ ਜੀ ਰੇਤਲੀ ਮਿੱਟੀ ਵਿਚ ਤੁਸੀਂ ਨਰਮੇ ਦੀ rch776, mrc 7365 ਕਿਸਮ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
Posted by J S Thind
Punjab
15-04-2022 04:35 PM
Punjab
04-18-2022 11:33 AM
ਥਿੰਦ ਜੀ ਤੁਸੀ ਇਸ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਲਗਵਾਓ ਅਤੇ ਇਸ ਨੂੰ Bovimin B ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਤੁਸੀ ਫਟਕੜੀ ਨੂੰ ਪਾਣੀ ਵਿਚ ਘੋਲ ਕੇ ਉਸ ਪਾਣੀ ਨਾਲ ਇਸਦੀਆਂ ਅੱਖਾਂ ਸਾਫ ਕਰਨੀਆਂ ਸ਼ੁਰੂ ਕਰੋ
Posted by Lakhwinder Garcha
Punjab
15-04-2022 04:08 PM

Punjab
04-18-2022 11:33 AM
ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ.
Posted by Amit
Rajasthan
15-04-2022 03:53 PM
Rajasthan
04-16-2022 01:09 PM
यह फंगस के लक्षण है इसके लिए आप mancozeb 3gm लीटर पानी के हिसाब से स्प्रे कर सकते हैं। धन्यवाद
Posted by Amit
Rajasthan
15-04-2022 03:53 PM
Rajasthan
04-16-2022 01:10 PM
यह फंगस के लक्षण है इसके लिए आप mancozeb 3gm लीटर पानी के हिसाब से स्प्रे कर सकते हैं। धन्यवाद
Posted by Niteesh Kumar Patel
Uttar Pradesh
15-04-2022 03:33 PM
Maharashtra
04-16-2022 01:12 PM
nitesh ji ap mentha ki growth ke liye npk 191919 ko @10-15 gram /litre paani ke hisab se prayog kar sakte hai. photo mein dekhne se lag rha hai ki apne paani kaafi jada lga dia hai abhi app paani na lgaye . dhanyawad.
Posted by Niteesh Kumar Patel
Uttar Pradesh
15-04-2022 03:33 PM
Maharashtra
04-16-2022 01:13 PM
nitesh ji ap mentha ki growth ke liye npk 191919 ko @10-15 gram /litre paani ke hisab se prayog kar sakte hai. photo mein dekhne se lag rha hai ki apne paani kaafi jada lga dia hai abhi app paani na lgaye . dhanyawad.
Posted by Lakhwinder Garcha
Punjab
15-04-2022 03:31 PM
Punjab
04-18-2022 11:32 AM
ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ
Posted by Sukhchain singh
Chandigarh
15-04-2022 01:56 PM
Punjab
04-15-2022 03:26 PM
Sukhchain ji, je tuhaade kol roodi di khaad nahi hai ta tuci sunhemp ja jantar di hri khaad de taur ye bijai kar sakde ho ji. Dhanwad.
Posted by Sukhchain singh
Chandigarh
15-04-2022 01:53 PM
Punjab
04-15-2022 03:29 PM
Sukhchain ji, Mitti di jaanch tuci apne najdeeki KVK - Kheri Sangrur - 0161-240-1960 vicho karva sakde ho ji . Dhanwaad .
Posted by Savneet Singh rai
Punjab
15-04-2022 01:30 PM
Punjab
04-15-2022 03:31 PM
ਸਵਨੀਤ ਜੀ, ਕੋਕੋਪੀਟ ਵਿਚ ਪੌਦਿਆਂ ਦਾ ਵਾਧਾ ਕਾਫੀ ਵਧੀਆ ਹੁੰਦਾ ਹੈ ਅਤੇ ਇਸ ਬਿਮਾਰੀ ਵੀ ਘੱਟ ਲੱਗਦੀ ਹੈ ਪਰ ਇਸ ਵਿਚ ਖੁਰਾਕ ਦੀ ਕਮੀ ਆ ਸਕਦੀ ਹੈ ਜਿਸ ਨੂੰ NPK ਦੇ ਛਿੜਕਾਅ ਨਾਲ ਦੂਰ ਕੀਤਾ ਜਾ ਸਕਦਾ ਹੀ ਜੀ। ਧੰਨਵਾਦ।
Posted by Navsangeet Brar
Punjab
15-04-2022 01:03 PM
Punjab
04-18-2022 10:59 AM
Brar ji tuci training len lai apne nazdiki krishi vigyan kendra ja ke agli training da pta kr skde ho uthe sme sme te kisana nu alag alag kma di training diti jandi hai tuci isde lai Krishi Vigyan Kendra, Village Goneana, District Muktsar-152026, Punjab – India nal sampark kr skde ho ja fir tuci Sandeep 9317517763, 9991606387 SR Commercial Goat Farm nal sampark kr skde ho ehh bhi apne farm te training krwaunde hai.
Posted by vikas patidar
Rajasthan
15-04-2022 12:56 PM
Rajasthan
04-18-2022 10:57 AM
Vikas ji yeh Gir cross nasal ki hai.
Posted by Jaskaran Singh
Punjab
15-04-2022 12:48 PM
Punjab
04-15-2022 03:24 PM
ਜਸਕਰਨ ਜੀ, ਨਰਮੇ ਦੇ ਵਿਚ ਤੁਸੀ ਲੋਬੀਆ, ਮੂੰਗੀ, ਟੀਂਡੇ , ਖੀਰੇ ਆਦਿ ਫਸਲਾਂ ਦੀ ਕਾਸ਼ਤ ਕਰ ਸਕਦੇ ਹੋ। ਧੰਨਵਾਦ।
Posted by harmanpreet singh
Punjab
15-04-2022 11:25 AM
Punjab
04-15-2022 03:22 PM
Harmanpreet ji, maah di bijai tuci hun kar skade ho ate ih fasl 70-75 din di hai ji . Dhanwaad .
Posted by Nani Gupta
Andhra Pradesh
15-04-2022 10:59 AM
Punjab
04-16-2022 01:23 PM
नानी जी, ऐसी कोई फसल प्रणाली नहीं है जो आपको प्रति माह इतनी राशि दे सके। इसलिए यदि आपके पास कृषि व्यवसाय को लेकर कोई योजना है या आपके मन में कोई फसल है तो हमें बताएं ताकि हम आपको सही जानकारी दे सकें। धन्यवाद
Posted by Harmeet
Punjab
15-04-2022 09:44 AM
Punjab
04-16-2022 01:15 PM
harmeet ji nimbu da vadia boota lain layi tusi apne area de krishi vigyan kendar nal sampark kar sakde ho. : 098723 54170 dhanwaad.
Posted by Kapil bhadu
Haryana
15-04-2022 09:32 AM
Punjab
04-16-2022 01:17 PM
kapil ji apna swal visthar se btaye ki ap kis fasal ke baare mein ja kis keet aur bimari ke smadhan ke baare mein jankari lena chahte hai. ho ske to uski photo daal dena tan jo apko us hisab se sahi jankari di ja sake . dhanyawad.
Posted by Kapil bhadu
Haryana
15-04-2022 09:32 AM
Haryana
04-15-2022 03:20 PM
Kapil ji, ye fruit rot bimaari ke lakshan hai, is ki rokthaam ke liye aap copper oxychloride@2-3g/L paani ke hisaab se spray kar sakte hai . Dhnyvaad .
Posted by Baljeet Singh
Punjab
15-04-2022 09:29 AM
Punjab
04-15-2022 03:16 PM
ਬਲਜੀਤ ਜੀ, ਮੂੰਗੀ ਦੀਆ SML 1827, SML 668 ਅਤੇ SML 832 ਵਧੀਆ ਕਿਸਮਾਂ ਹਨ , ਇਹ 60-65 ਦਿਨਾਂ ਵਿਚ ਤਿਆਰ ਹੋ ਜਾਂਦੀਆਂ ਹਨ ਅਤੇ ਇਹਨਾ ਦਾ ਔਸਤ ਝਾੜ 4.5-5 q /ਏਕੜ ਹੈ ਜੀ। ਧੰਨਵਾਦ।
Posted by Rudr
Haryana
15-04-2022 09:14 AM
Maharashtra
04-15-2022 03:18 PM
रूद्र जी कृपया आप हमें यह बताएं कि आपने इस पौधे को कब लगाया था उस हिसाब से ही आपको इसके बारे में सही जानकारी दी जा सके। धन्यवाद
Posted by satnam singh
Punjab
15-04-2022 09:10 AM
Punjab
04-15-2022 03:13 PM
Satnam ji, PR 126 ik ghatt sma lain vaali kism hai , is di average height 102 cm hai ate ih BLB bimaari da takra kar sakdi hai. Is da ausat jhaad 30 q/acre hai ate is di 25-30 din di paneeri khet vich laai jaa skadi hai. Dhanwaad .
Posted by ਗਗਨਦੀਪ ਸਿੰਘ
Punjab
15-04-2022 08:28 AM
Punjab
04-18-2022 10:56 AM
ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉ.... (Read More)
ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ ਬਾਕੀ ਉਸਦਾ ਪਿੱਛਾ ਉੱਚਾ ਰੱਖੋ ਅਤੇ ਉਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ.
Posted by Vinay Kumar
Uttar Pradesh
15-04-2022 07:59 AM
Punjab
04-18-2022 10:55 AM
विनय जी कृपया आप अपने इलाके के नजदीकी पशु चिकित्सक, (वेटरनरी डॉक्टर) को दिखाए वह जाँच करके सही इलाज करेंगे। धन्यवाद
Posted by Mandeep
Punjab
15-04-2022 07:16 AM
Punjab
04-16-2022 01:18 PM
मनदीप जी आप NPK 191919 की 10 से 15gm लीटर पानी के हिसाब से स्प्रे कर सकते हैं। धन्यवाद
Posted by Mandeep
Punjab
15-04-2022 07:10 AM
Punjab
04-16-2022 01:19 PM
मंदीप जी, ये किसी फंगस के हमले के लक्षण है इसके लिए आप मैनकोजेब @ 3 ग्राम प्रति लीटर पानी का छिड़काव कर सकते हैं। शुक्रिया
Posted by Navjot Singh
Punjab
15-04-2022 07:00 AM
Punjab
04-15-2022 03:09 PM
Navjot ji, SL-44 kism da hre chaare da ausat jhaad 240 quintal/acre hai ate jowar di fasl vich vaise vi bhutian bimaarian da hamla nahi hunda ji. Dhanwaad .
Posted by kuljeet
Punjab
15-04-2022 06:52 AM
Punjab
04-15-2022 03:03 PM
kuljeet ji. 2022 de lai srkar vallo kank di MSP Rs.2015/quintal fix kiti gai hai ji . Dhanwaad.