Posted by Deepak Dhiman
Haryana
17-04-2022 06:45 AM
दीपक जी, बरसीम की फसल में सुंडी की रोकथाम के लिए आप emamectin benzoate @80 -100 g /एकड़ के हिसाब से छिड़काव कर सकते है। धन्यवाद।

Posted by Kulwant singh sabhra
Punjab
17-04-2022 06:34 AM
ਕੁਲਵੰਤ ਜੀ, ਇਹਨਾਂ ਦੇ ਵਿਚ ਕੋਈ ਬਹੁਤ ਫਰਕ ਨਹੀ ਹੈ ਅਤੇ ਇਸ ਦਾ ਬੀਜ ਲੈਣ ਲਈ ਤੁਸੀ DR.Savinder Singh - 9463146850 ਜੀ ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।

Posted by bhupinder singh
Punjab
17-04-2022 05:58 AM
ਭੁਪਿੰਦਰ ਜੀ, ਇਹ ਫੰਗਸ ਦਾ ਹਮਲਾ ਹੈ, ਇਸ ਬਿਮਾਰੀ ਦੀ ਰੋਕਥਾਮ ਲਈ ਤੁਸੀ mancozeb @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Posted by Hari kishan Jaat
Rajasthan
17-04-2022 12:34 AM
Hari ji aap is smay bhindi, baingan, tmatr aur kaddu jaati ki saari sabjian lgaa sakte hai .Dhnyvaad .

Posted by ਅਮ੍ਰਿਤਪਾਲ ਸਿੰਘ
Punjab
16-04-2022 11:42 PM
ਅਮ੍ਰਿਤਪਾਲ ਜੀ ਤੁਸੀਂ ਗੇਂਦੇ ਦੀ ਪਨੀਰੀ ਲੈਣ ਲਈ Gagi Singh - 98769 75946 ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।

Posted by gurjant singh
Punjab
16-04-2022 09:26 PM
ਗੁਰਜੰਟ ਜੀ ਕਿਰਪਾ ਕਰਕੇ ਤੁਸੀਂ ਪੱਤਿਆਂ ਦੀਆ ਫੋਟੋ ਭੇਜੋ ਜਿਸ ਵਿਚ ਮੋਰੀਆਂ ਹੋ ਰਹੀਆਂ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by Dheeraj Mehta
Rajasthan
16-04-2022 08:38 PM
मेहता जी कैल्शियम से दूध में फायदा होगा और शरीर की कमज़ोरी दूर रहेगी और दूसरा लीवरटॉनिक है जिससे भूख बढ़ती है, पाचन ठीक रहता है।

Posted by Heera Singh Nathawat
Rajasthan
16-04-2022 08:30 PM
Heera ji turai ya tori ja kali tori ki kheti garmi ke mausam mein kri jati ahi. Iski bijayi february se march ya may se july ke mahine mein kri jati hai. Iski bijayi ke liye 2kg beej prati acre ke liye kafi hai. Iski fasal mein Urea@90kg, SSp@125kg aur MOP@35kg prati acre ke hisab se dali jati hai. Yeh takreeban bijayi se 70-80 diays tak harvesting ke liye tyar ho jati hai. Dhanywad.

Posted by Amrit Chahal
Punjab
16-04-2022 08:21 PM
Amrit ji tuci uss nu pett de kiria lai Fenbendazole & ivermectin salt di goli deo ate uss nu Brotone liquid 10ml rojana, Amoxirum tablet adhi goli rojana deni suru kro ehna nal frak paa jawega ate mokk thik hon ton badd livertonic nu lambe sme tak dinde rho.

Posted by Rana Singh
Bihar
16-04-2022 08:10 PM
राणा सिंह जी, उपोष्णकटिबंधीय जलवायु में अक्सर गर्म ग्रीष्मकाल और हल्की सर्दियों के साथ कभी-कभार पाला पड़ता है। उपोष्णकटिबंधीय जलवायु क्षेत्र उष्ण कटिबंध के निकट पाया जाता है, जो आमतौर पर दोनों गोलार्धों में 20 से 40 डिग्री अक्षांश के बीच होता है। उत्तर भारत का भाग उपोष्णकटिबंधीय क्षेत्र के अंतर्गत आता है।.... (Read More)
राणा सिंह जी, उपोष्णकटिबंधीय जलवायु में अक्सर गर्म ग्रीष्मकाल और हल्की सर्दियों के साथ कभी-कभार पाला पड़ता है। उपोष्णकटिबंधीय जलवायु क्षेत्र उष्ण कटिबंध के निकट पाया जाता है, जो आमतौर पर दोनों गोलार्धों में 20 से 40 डिग्री अक्षांश के बीच होता है। उत्तर भारत का भाग उपोष्णकटिबंधीय क्षेत्र के अंतर्गत आता है। इस क्षेत्र में मांसल फल (केला, एवोकाडो, लीची, कीवी फल, आम, अमरूद, अनानास, पपीता और ग्रेनाडिलस) और मेवे (काजू, मैकाडामिया, पेकान, बादाम और अखरोट) की खेती की जाती है। प्रत्येक फल की विभिन्न किस्में होती हैं, जिनकी कटाई की तारीखें अलग-अलग होती हैं। इस क्षेत्र में सलाद, प्याज, लहसुन, पत्तागोभी, फूलगोभी, मूली, ब्रोकोली आदि फसलें उगाई जाती हैं। धन्यवाद।

Posted by PRAVEEN
Karnataka
16-04-2022 07:24 PM
प्रवीण जी, खेत में नटसेज घास को नियंत्रित करने के लिए आप पाइराज़ोसल्फ्यूरॉन इथाइल 10% WP (साथी उत्पाद) के स्प्रे का उपयोग कर सकते हैं। लेकिन इसका उपयोग मुख्य रूप से धान की फसल में किया जाता है। यदि आपने धान के अलावा अन्य फसल उगाई है तो कृपया हमें उस फसल के बारे में बताएं ताकि आपको सही जानकारी मिल सके। धन्यवाद।
Posted by Anirudh
Rajasthan
16-04-2022 06:56 PM
अनिरुद्ध जी उसे आप पेट की कीड़े के लिए flukarid DS bolus दें और उस buffzon पाउडर 50gm रोजाना और mammidium पाउडर 50gm रोजाना देना शुरू करें।

Posted by Prathviraj
Madhya Pradesh
16-04-2022 06:41 PM
Prathviraj ji ap apne bamboo ke products ko Apni Kheti Buy/Sell app par add dal sakte hai. Jis kisi koi interest hoga woh ap se sampark kar le ga. Dhanywad.
Posted by J S Thind
Punjab
16-04-2022 06:36 PM
ਥਿੰਦ ਜੀ ਤੁਸੀ ਇਸ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਲਗਵਾਓ ਅਤੇ ਇਸ ਨੂੰ Bovimin B ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਤੁਸੀ ਫਟਕੜੀ ਨੂੰ ਪਾਣੀ ਵਿਚ ਘੋਲ ਕੇ ਉਸ ਪਾਣੀ ਨਾਲ ਇਸਦੀਆਂ ਅੱਖਾਂ ਸਾਫ ਕਰਨੀਆਂ ਸ਼ੁਰੂ ਕਰੋ

Posted by ASHOK VERMA
Uttar Pradesh
16-04-2022 05:57 PM
अशोक जी पौधे में एंथ्राक्नोस के लक्षण लग रहे है। इस से प्रभावित पत्ते झुलसे हुए दिखाई देते हैं। इसकी रोकथाम के लिए मैनकोजेब 2 ग्राम या कार्बेनडाज़िम 0.5 ग्राम को प्रति लीटर पानी में मिलाकर स्प्रे कर सकते है। धन्यवाद।

Posted by Godaram choudhary
Rajasthan
16-04-2022 05:39 PM
Godaram ji kripya apna sawal visthar se batye ta jo apko uske hisab se sahi jankari de sake. Dhanywad.

Posted by yadwinder singh
Punjab
16-04-2022 05:16 PM
ਨਹੀਂ ਜੀ ਇਸ ਨਾਲ ਪਸ਼ੂਆਂ ਦੇ ਗੱਭਣ ਹੋਣ ਜਾ ਨਾ ਹੋਣ ਤੇ ਕੋਈ ਫਰਕ ਨਹੀਂ ਪੈਂਦਾ ਹੈ

Posted by gurbhej singh
Punjab
16-04-2022 04:57 PM
gurbhej ji liverfluke de treatment lai tuci sbh ton pehla Flukarid-Ds bolus ja fir Nilzan liquid 1ml/3kg bhar de hisab nal deo ate Levamisole inj. 1ml/30kg bhar de hisab nal chamdi vich lgao iss nu 15 din badd fir dubara lgao ate jekar fever ate dard hai fir tuci Melonex plus inj. 15ml ate Moxel inj. 4gm lgwao.

Posted by ਮੇਜਰ ਸਿੰਘ
Punjab
16-04-2022 04:22 PM
ਮੇਜਰ ਜੀ , ਤੁਸੀ ਲਸਣ ਨੂੰ ਡੰਡੀਆਂ ਨੂੰ ਗੰਢੀਆਂ ਤੋਂ 5-7 cm ਲੰਬਾਈ ਰੱਖ ਕੇ ਬਾਕੀ ਹਿਸਾ ਕੱਟ ਸਕਦੇ ਹੋ ਅਤੇ ਸਟੋਰ ਕਰ ਸਕਦੇ ਹੋ ਜੀ। ਧੰਨਵਾਦ।
Posted by ਸੁਖਦੀਪ ਸਿੰਘ
Punjab
16-04-2022 04:19 PM
ਸੁਖਦੀਪ ਜੀ, ਮੂੰਗੀ ਲਈ ਤੁਸੀ SML 1827, SML 668, SML 832 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ , 12-15 kg / ਏਕੜ ਦੇ ਹਿਸਾਬ ਨਾਲ ਬੀਜ ਦੀ ਵਰਤੋਂ ਕੀਤੀ ਸਕਦੀ ਹੈ ਅਤੇ 11 kg urea , 100 kg SSP ਖਾਦ ਬਿਜਾਈ ਵੇਲੇ ਡਰਿਲ ਕਰ ਸਕਦੇ ਹੋ ਅਤੇ ਝੋਨੇ ਦੀ PR 126 ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।

Posted by Beant Bhullar
Punjab
16-04-2022 04:11 PM
Bhullar ji tuci isde upar macroworm tube ja coolmac tube lgani suru kro ehna vicho koi bhi 1 lgaani suru kro iss nal frak paa jawega

Posted by Beant Bhullar
Punjab
16-04-2022 04:04 PM
Bhullar ji tuci isde upar macroworm tube ja coolmac tube lgani suru kro ehna vicho koi bhi 1 lgaani suru kro iss nal frak paa jawega

Posted by Beant Bhullar
Punjab
16-04-2022 04:00 PM
Bhullar ji tuci isde upar macroworm tube ja coolmac tube lgani suru kro ehna vicho koi bhi 1 lgaani suru kro iss nal frak paa jawega

Posted by Beant Bhullar
Punjab
16-04-2022 03:50 PM
Beant ji , tuci SML 1827, SML 668 ate SML 832 kisman di bijai kar sakde ho , bijia vele11 kg urea ate SSP 100 kg /acre de hisaab naal dril kar sakde ho ate is to baad tuci PR 126 kism di kaasht kar sakde ho ji . Dhanwaad .

Posted by Kulwinder Singh
Punjab
16-04-2022 02:46 PM
ਕੁਲਵਿੰਦਰ ਜੀ ਤੁਸੀ ਉਸ ਨੂੰ Hitek injection 1ml ਚਮੜੀ ਵਿਚ ਲਗਵਾਓ ਅਤੇ ਉਸ ਨੂੰ ਜਿਥੇ ਉਹ ਰਹਿੰਦੀ ਹੈ ਉਥੋਂ ਉਸ ਨੂੰ ਬਾਹਰ ਕੱਢ ਕੇ ਉਸ ਜਗਾਹ ਤੇ Taktic liquid 5ml ਨੂੰ 10 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਦੀਵਾਰਾਂ, ਤਰੇੜਾਂ ਵਿਚ ਵੀ ਚੰਗੀ ਤਰ੍ਹਾਂ ਸਪਰੇ ਕਰੋ

Posted by Kulwinder Singh
Punjab
16-04-2022 02:42 PM
ਕੁਲਵਿੰਦਰ ਜੀ ਅੱਲ ਵਿਚ ਤੱਤਾਂ ਦੀ ਕਮੀ ਦੇ ਲੱਛਣ ਹਨ। ਤੁਸੀਂ ਵੇਲਾ ਉੱਪਰ ਫੁੱਲ ਪੈਣ ਸਮੇਂ NPK 13:0:45@1 kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਹੁਣ ਤੁਸੀਂ ਇਸਤੇ PGR ਦੀ ਸਪਰੇਅ ਕਰ ਸਕਦੇ ਹਨ, ਇਸ ਨਾਲ ਵੇਲਾ ਤੇ ਫ਼ਲ ਦਾ ਵਧੀਆ ਵਿਕਾਸ ਹੋਵੇਗਾ । ਧੰਨਵਾਦ।
Posted by navdeep singh
Punjab
16-04-2022 01:36 PM
Navdeep ji, saron di khareed sarkar vallo bhut ghatt kiti jandi hai, is lai is de rate di sahi jaankari lain lai tuci apni najdeki mandi vich hi sampark karo ji. Dhanwaad .
Posted by Izarul Haque
Bihar
16-04-2022 01:11 PM
Izarul ji yeh vaise hi kabhi kabhi makhi mashar se ho jata hai aap isko Hitek injection iske sarir ke bhar ke hisab se chamdi mai lgwayen.

Posted by Jaskaran Singh
Punjab
16-04-2022 12:58 PM
ਜਸਕਰਨ ਜੀ ਤੁਸੀਂ ਇਹਨਾਂ ਬਾਲਿਆ ਨੂੰ chlorpyriphos ਦੇ ਘੋਲ ਵਿਚ ਭਿਓਂਕੇ ਰੱਖੋ ਤੇ ਬਾਅਦ ਵਿਚ ਇਹਨਾਂ ਨੂੰ ਨਵੇਂ ਸ਼ੈਡ ਲਈ ਵਰਤ ਸਕਦੇ ਹਨ। ਜਾ ਤੁਸੀਂ ਇਹਨਾਂ ਬਾਲਿਆ ਨੂੰ ਸਿਰੇ ਤੋਂ ਕੱਟ ਦਿਓ ਜਿਥੋਂ ਸਿਉਂਕ ਲੱਗੀ ਹੈ ਤੇ ਗਾਡਰਾ ਨੂੰ ਬਾਲਿਆ ਦੇ ਹਿਸਾਬ ਨਾਲ ਨਜ਼ਦੀਕ ਕਰ ਕੇ ਸ਼ੈਡ ਲਈ ਵਰਤੋਂ ਕਰ ਸਕਦੇ ਹਨ। ਧੰਨਵਾਦ।

Posted by ਗੁਰਵਿੰਦਰ ਸਿੰਘ
Punjab
16-04-2022 12:49 PM
ਗੁਰਵਿੰਦਰ ਜੀ , ਇਸ ਦੇ ਦੋ ਹੀ ਕਾਰਨ ਹੁੰਦੇ ਹਨ ਪਾਣੀ ਦੇ ਕਮੀ ਜਾ ਜ਼ਿਆਦਾ ਪਾਣੀ ਲੱਗਣਾ ਅਤੇ ਫੰਗਸ। ਇਸ ਦੀ ਰੋਕਥਾਮ ਲਈ ਤੁਸੀ ਪਾਣੀ ਦੀ ਨਮੀ ਇਕਸਾਰ ਬਣਾਕੇ ਰੱਖੋ ਅਤੇ ਫੰਗਸ ਦੀ ਰੋਕਥਾਮ ਲਈ copper oxychloride @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Gurdhyan Singh
Haryana
16-04-2022 11:28 AM
गुरध्यान जी आप अपने नरमे में प्रचलित किसी भी कंपनी का सीड बो सकते हैं, ध्यान रखें कि बीज सर्टिफाइड होना चाहिए और PR 1121 को बिजाई से पहले आप trichoderma 10 से 15kg बीज के हिसाब से उपचार कर सकते हैं।धन्यवाद

Posted by Savneet Singh rai
Punjab
16-04-2022 10:40 AM
ਸਵਨੀਤ ਜੀ, ਇਸ ਸੰਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਕਈ ਪ੍ਰਕਾਸ਼ਨਾਵਾਂ ਜਾਰੀ ਹਨ , ਜੋ ਕਿ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ 1 ਤੋਂ ਖਰੀਦ ਸਕਦੇ ਹੋ ਜਾ 82880-57707 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Posted by Bhupender Thakur
Himachal Pradesh
16-04-2022 10:27 AM
भूपेंद्र जी, कृप्या आप इन कीड़ो की फोटो जरूर भेजे ता जो उस बारे में सही जानकारी दी जा सके। धन्यवाद।

Posted by Balraj Singh Shergill
Punjab
16-04-2022 10:17 AM
Balraj ji jekar ehh lambi heat vich rehndi hai fir tuci iss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate keeper plus 30gm rojana dena suru kro.

Posted by Ankit
Haryana
16-04-2022 10:05 AM
Ankit K 851, Muskan, Asha, SML 668, SML 832 are good varieties for summer moong . Thank You .

Posted by ਸਤਨਾਮ ਸਿੰਘ ਸੰਧੂ
Punjab
16-04-2022 09:32 AM
Satnam ji nimbo de plant vich die-back di problem hai. Is vich upper to niche val nu tehniya sukan lag jandian han. Is liye tusi sukiya tehniya nu hare hisse to cut deo te upper bordeaux paste la deo. Butte te copper oxychloride@3gram prati 1litre pani de hisab nal spray kar deo. Dhanwad.
Posted by baljit bawa
Punjab
16-04-2022 09:07 AM
ਤੁਸੀ ਉਸ ਨੂੰ caflon powder 1-1 ਚਮਚ ਰੋਜਾਨਾ ਖਿਲਾ ਸਕਦੇ ਹੋ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਆਟੇ ਦਾ ਬੂਰਾ, ਖੰਡ, ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ.
Posted by arin
West Bengal
16-04-2022 08:59 AM
Arin ji, aapki fasl me koi bhi dikkat najr nahi aa rahi, agar aapko kisi bimaari ke lakshn lag rahe hai to aap us pudhe ki najdek se photo bheje ta jo us hisaab se aapko is baare me sahi jaankari di jaa sake. Dhnyvaad .
Posted by Gurdit Rana
Punjab
16-04-2022 08:29 AM
ਰਾਣਾ ਜੀ ਤੁਸੀ ਜੇਕਰ ਗੋਲੀਆਂ ਅਤੇ ਪਾਊਡਰ ਦੇ ਦਿੱਤਾ ਹੈ ਅਤੇ ਫਿਰ ਵੀ ਹੀਟ ਵਿਚ ਨਹੀਂ ਆਈ ਤਾਂ ਤੁਸੀ ਉਸ ਨੂੰ ਹੁਣ ਸਿਰਫ ਪਾਊਡਰ ਦਿੰਦੇ ਰਹੋ ਅਤੇ 2 ਕਿਲੋ ਤੱਕ ਖਿਲਾ ਦਿਓ ਜਿਸ ਨਾਲ ਸਰੀਰ ਦੀ ਕਮੀ ਵੀ ਪੂਰੀ ਹੋਵੇਗੀ ਕਿਉਕਿ ਗਰਮੀ ਦੇ ਦਿਨਾਂ ਵਿਚ ਪਸ਼ੂਆਂ ਨੂੰ ਜ਼ਿਆਦਾ ਦਵਾਈਆਂ ਜਾ ਤਨਾਵ ਕਰਕੇ ਓਹਨਾ ਦੇ ਗੱਭਣ ਰਹਿਣ ਦੀ ਆਸ ਘੱਟ ਜਾਂਦੀ ਹੈ ਅਤੇ ਫਿਰ ਵਾਰ ਵਾਰ ਰਪੀਟ ਹੁੰਦੇ ਹੈ ਇਸ ਲਈ ਅਜੇ ਸਿਰ.... (Read More)
ਰਾਣਾ ਜੀ ਤੁਸੀ ਜੇਕਰ ਗੋਲੀਆਂ ਅਤੇ ਪਾਊਡਰ ਦੇ ਦਿੱਤਾ ਹੈ ਅਤੇ ਫਿਰ ਵੀ ਹੀਟ ਵਿਚ ਨਹੀਂ ਆਈ ਤਾਂ ਤੁਸੀ ਉਸ ਨੂੰ ਹੁਣ ਸਿਰਫ ਪਾਊਡਰ ਦਿੰਦੇ ਰਹੋ ਅਤੇ 2 ਕਿਲੋ ਤੱਕ ਖਿਲਾ ਦਿਓ ਜਿਸ ਨਾਲ ਸਰੀਰ ਦੀ ਕਮੀ ਵੀ ਪੂਰੀ ਹੋਵੇਗੀ ਕਿਉਕਿ ਗਰਮੀ ਦੇ ਦਿਨਾਂ ਵਿਚ ਪਸ਼ੂਆਂ ਨੂੰ ਜ਼ਿਆਦਾ ਦਵਾਈਆਂ ਜਾ ਤਨਾਵ ਕਰਕੇ ਓਹਨਾ ਦੇ ਗੱਭਣ ਰਹਿਣ ਦੀ ਆਸ ਘੱਟ ਜਾਂਦੀ ਹੈ ਅਤੇ ਫਿਰ ਵਾਰ ਵਾਰ ਰਪੀਟ ਹੁੰਦੇ ਹੈ ਇਸ ਲਈ ਅਜੇ ਸਿਰਫ ਪਾਊਡਰ ਦਿਓ ਜੇਕਰ ਉਹ ਖੁਦ ਹੀਟ ਵਿਚ ਆ ਜਾਂਦੀ ਹੈ ਤਾਂ ਤੁਸੀ ਉਸ ਨੂੰ ਟੀਕਾ ਭਰਵਾਂ ਦਿਓ ਜੇਕਰ ਨਹੀਂ ਆਉਂਦੀ ਹੈ ਤਾਂ ਪਾਊਡਰ ਦੇਣ ਤੋਂ ਬਾਦ Ovulenta ਕਿੱਟ ਵਰਤ ਸਕਦੇ ਹੋ ਜੋ 5 ਦਿਨ ਦੇਣੀ ਹੁੰਦੀ ਹੈ ਜਿਸ ਨਾਲ ਪਸ਼ੂ ਪਤਲੀਆਂ ਤਾਰਾ ਕਰਨ ਲਗੇਗਾ ਅਤੇ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ ਧੰਨਵਾਦ

Posted by सुखराम
Madhya Pradesh
16-04-2022 08:09 AM
सुखराम जी, आपकी फसल में leaf curl बिमारी के लक्षण है , यह viral बिमारी है जो सफेद मक्खी से आगे फैलती है , इसकी रोकथाम के लिए आप imidacloprid @0 .5 ml /L पानी के हिसाब से छिड़काव कर सकते है। धन्यवाद।

Posted by Ranjit Singh
Punjab
16-04-2022 07:59 AM
ਰਣਜੀਤ ਜੀ, ਥੋੜੀ ਹਲਕੀ ਜਮੀਨ ਵਿਚ ਨਰਮੇ ਦੀਆਂ ਕਿਸਮਾਂ ਜਿਵੇ ਕਿ RCH 773 ਅਤੇ mahycco MRC 7365 ਦੀ ਬਿਜਾਈ ਕੀਤੀ ਜਾ ਸਕਦੀ ਹੈ। ਧੰਨਵਾਦ।

Posted by inderpal
Punjab
16-04-2022 07:53 AM
Inderpal ji ehna de gabhan rehna ja repeat krna ehna di changi khurak ate sahi dekbhal te nirbhar hai kyuki jekar majha nu bhi sahi khurak naa mille tan ehh bhi varr varr repeat hundia hai ate cow bhi repeat krdia hai, iss lai jiss pashu di khurak sahi howegi ohh gabhn bhi jldi howega ate baki pashua nalo changi growth krega.

Posted by inderpal
Punjab
16-04-2022 07:49 AM
Hanji inderpal ji tuci mineral mixture di varto krde rho ate eh bache nu 25-30gm rojana de skde ho ate ehna nu 1-1 mahine de frak nal pett de kiria wali dwai jrur deo ate 8 mahine di umar ton badd 3-3 mahine de frk nal deworming kro.
Posted by Laddi Singh Dhaliwal
Punjab
16-04-2022 07:48 AM
ਲਾਡੀ ਜੀ, ਇਹ ਤਾਪਮਾਨ ਕਰਕੇ ਜਾ ਫਿਰ ਫੰਗਸ ਕਰ ਕੇ ਵੀ ਹੋ ਸਕਦਾ ਹੈ,ਤੁਸੀ ਇਸ ਤੇ NPK 19:19:19 @10-15g /L ਦੇ ਹਿਸਾਬ ਨਾਲ ਛਿੜਕਾਅ ਕਰੋ ਅਤੇ ਇਸ ਤੋਂ ਬਾਅਦ Mancozeb @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।

Posted by Rajeev Kumar Bhardwaj
Punjab
16-04-2022 07:31 AM
राजीव जी यह आम में मौसम में अधिक तापमान होने के कारण सोकड़ा रोग लग गया है इससे पौधे में नए फल सूख जाते हैं, आप पौधे में जरुरत के हिसाब से पानी दें ताकि नमी बनी रहे दूसरा आप पौधे पर copper oxychloride@3gm प्रति 1 लीटर पानी के हिसाब से स्प्रे कर सकते हैं. इससे पौधे में फंगस की बीमारी से बचाव होता है। धन्यवाद
Posted by Dheeraj Mehta
Rajasthan
16-04-2022 07:10 AM
मेहता जी इसे आप नज़दीकी अच्छे डॉक्टर से जांच करवाएं क्योंकि इसे पेट की कोई समस्या भी हो सकती है जिसकी जांच करके ही सही पता लगाया जा सकता है।
Posted by Lakhwinder Singh nirankari
Punjab
16-04-2022 06:29 AM
Lakhwinder ji, sugarcane di bijai sal vich do vaar Feb-Mar ate Aug - Sept de mahine vich karn di sifarish kiti jandi hai .Dhanwaad .

Posted by ਹਰਪਰੀਤ ਸਿੰਘ
Punjab
16-04-2022 05:41 AM
ਹਰਪਰੀਤ ਜੀ, ਹੁਣ ਤਾਪਮਾਨ ਕਾਫੀ ਵੱਧ ਗਿਆ ਹੈ,ਇਸ ਲਈ ਹੁਣ ਕਿਸੇ ਕਿਸੇ ਵੀ ਫਲ ਦੀ ਕਾਸ਼ਤ ਨਹੀ ਕੀਤੀ ਜਾ ਸਕਦੀ, ਤੁਸੀ ਸਦਾਬਹਾਰ ਪੌਦਿਆਂ ਨੂੰ ਅਗਸਤ - ਸਿਤੰਬਰ ਦੇ ਮਹੀਨਿਆਂ ਵਿਚ ਲਾਉਣਾ ਸ਼ੁਰੂ ਕਰ ਸਕਦੇ ਹੋ ਜੀ। ਧੰਨਵਾਦ।

Posted by Kamal
Punjab
16-04-2022 04:38 AM
Kamal ji, Makki di kaasht chaare, pkavi ate achaar lai kiti jandi hai, PMH 7, PMH 8, PMH 2 , P 1844 is dian vadhia kisma han , makki di bijai lai 8-10 kg beej kaafi rehnda hai , chaare vaali fasl 70-75 dina vich tyaar ho jandi hai , je tuhanau is baare koi hor jaankaari chahidi hai ta tuci apna swaal visthaar naal puch sakde ho ji .Dhanwaad .
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image






















