Experts Q&A Search

Posted by Ajay kumar
Rajasthan
19-04-2022 01:22 PM
Maharashtra
04-19-2022 08:31 PM
Ajay ji , aap is paudhe ko vermicompost khaad dene ke baad halka paani de , is se paude ka peelapan door ho jaayega . Dhnyvaad .
Posted by Ajay kumar
Rajasthan
19-04-2022 01:03 PM
Rajasthan
04-19-2022 08:24 PM
Ajay ji, aap is paude ko vermicompost daalne ke baad halka paani de , is se paude ka peelapn door ho jayega.. Dhnyvaad .
Posted by Jagdeep Sandhu
Punjab
19-04-2022 12:34 PM
Punjab
04-19-2022 02:43 PM
ਜਗਦੀਪ ਜੀ, ਅਜ਼ੋਲਾ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤ.... (Read More)
ਜਗਦੀਪ ਜੀ, ਅਜ਼ੋਲਾ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹੁੰਦੇ ਹਨ ਇਹ ਪ੍ਰੋਟੀਨ, ਵਿਟਾਮਿਨ, ਅਮੀਨੋ ਐਸਿਡ ਅਤੇ ਖਣਿਜਾਂ(ਜਿਵੇਂ ਕਿ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ) ਦਾ ਚੰਗਾ ਸ੍ਰੋਤ ਹੈ ਇਹ ਫੀਡ ਦੇ ਤੌਰ ‘ਤੇ ਬੱਕਰੀਆਂ, ਸੂਰਾਂ, ਭੇਡਾਂ ਅਤੇ ਖਰਗੋਸ਼ਾਂ ਨੂੰ ਵੀ ਦਿੱਤਾ ਜਾ ਸਕਦਾ ਹੈ ਅਜ਼ੌਲਾ ਦੀ ਖੇਤੀ:- ਅਜ਼ੌਲਾ ਦੀ ਖੇਤੀ ਲਈ ਪਾਣੀ ਇਕੱਠਾ ਕਰਨ ਲਈ ਜਗ੍ਹਾ ਦੀ ਲੋੜ ਹੁੰਦੀ ਹੈ ਪਾਣੀ ਇਕੱਠਾ ਕਰਨ ਲਈ 2 ਮੀਟਰ X 1 ਮੀਟਰ X 20 ਸੈ.ਮੀ. (ਲੰਬਾਈ X ਚੌੜਾਈ X ਉੱਚਾਈ) ਦੇ ਹਿਸਾਬ ਨਾਲ ਟੋਏ ਪੁੱਟੋ ਪਾਣੀ ਰਿਸਣ, ਮਿੱਟੀ ਦੇ ਤਾਪਮਾਨ ਅਤੇ ਆਲੇ-ਦੁਆਲੇ ਤੋਂ ਪੌਦਿਆਂ ਦੀਆਂ ਜੜ੍ਹਾਂ ਦੇ ਵਿਕਾਸ ਤੋਂ ਬਚਾਅ ਲਈ ਟੋਇਆਂ ਨੂੰ ਪਲਾਸਟਿਕ ਸ਼ੀਟ ਨਾਲ ਢੱਕ ਦਿਓ ਪਲਾਸਟਿਕ ਸ਼ੀਟ ‘ਤੇ ਬਰਾਬਰ ਮਾਤਰਾ ਵਿੱਚ 10-15 ਕਿਲੋ ਛਾਣੀ ਹੋਈ ਮਿੱਟੀ (ਬਿਨਾਂ ਕਿਸੇ ਮਿਲਾਵਟ ਦੇ) ਪਾਓ ਗਾਰਾ ਤਿਆਰ ਕਰਨ ਲਈ ਗੋਬਰ 5 ਕਿਲੋ, ਐਜ਼ੋਫੋਸ 40 ਗ੍ਰਾਮ ਅਤੇ ਐਜ਼ੋਫਰਟ ਜਾਂ ਐੱਸ.ਐੱਸ.ਪੀ. 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾਓ ਇਸ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਛਾਣ ਲਓ ਅਤੇ ਫਿਰ 8 ਸੈ.ਮੀ. ਤੱਕ ਉੱਚਾ ਪੱਧਰ ਚੁੱਕਣ ਲਈ ਹੋਰ ਪਾਣੀ ਮਿਲਾਓ ਬਿਜਾਈ ਲਈ ਰੋਗ ਅਤੇ ਕੀਟਾਂ ਤੋਂ ਮੁਕਤ ਅਜ਼ੌਲਾ ਦੀ ਵਰਤੋਂ ਕਰੋ ਟੋਏ ਵਿੱਚ ਅਜ਼ੌਲਾ 7-10 ਦਿਨਾਂ ਅੰਦਰ ਤਿਆਰ ਹੋ ਜਾਂਦਾ ਹੈ ਅਤੇ ਲਗਭਗ 1-1.5 ਕਿਲੋ ਪੈਦਾਵਾਰ ਪ੍ਰਾਪਤ ਹੁੰਦੀ ਹੈ ਅਜ਼ੌਲਾ ਦੀ ਤੇਜ਼ੀ ਨਾਲ ਪੈਦਾਵਾਰ ਲਈ 2 ਕਿਲੋ ਗੋਬਰ, 25 ਗ੍ਰਾਮ ਐਜ਼ੋਫੋਸ ਅਤੇ 20 ਗ੍ਰਾਮ ਐਜ਼ੋਫਰਟ ਨੂੰ 2 ਲੀਟਰ ਪਾਣੀ ਵਿੱਚ ਮਿਲਾ ਕੇ ਤਿਆਰ ਕੀਤਾ ਗਾਰਾ 7 ਦਿਨ ਦੇ ਅੰਤਰਾਲ ਪਾਉਂਦੇ ਰਹੋ ਪਾਣੀ ‘ਚੋਂ ਅਜ਼ੌਲਾ ਕੱਢਣ ਲਈ ਪਲਾਸਟਿਕ ਨਾਲ ਬਣੀ ਟਰੇਅ ਦੀ ਵਰਤੋਂ ਕਰੋ ਜਿਸ ਵਿੱਚ 1 ਵਰਗ ਸੈ.ਮੀ. ਵਾਲੀ ਜਾਲੀ ਦੇ ਸੁਰਾਖ ਬਣੇ ਹੋਣ ਅਜ਼ੋਲਾ ਦੀ ਖੇਤੀ ਸਮੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ :- ਨਾਈਟ੍ਰੋਜਨ ਤੋਂ ਇਲਾਵਾ ਜਲਦੀ ਹੀ ਥੋੜੇ ਅੰਤਰਾਲ ‘ਤੇ ਗੋਬਰ ਵਾਲਾ ਗਾਰਾ, ਸੁਪਰ ਫਾਸਫੇਟ ਅਤੇ ਹੋਰ ਮੈਕਰੋ ਅਤੇ ਸੂਖਮ-ਤੱਤ ਆਦਿ ਨਾ ਮਿਲਾਓ, ਇਸ ਨਾਲ ਇਹ ਸਮੇਂ ਤੋਂ ਪਹਿਲਾਂ ਹੀ ਪੱਕ ਜਾਂਦਾ ਹੈ ਅਜ਼ੌਲਾ ਦੇ ਚੰਗੇ ਵਿਕਾਸ ਲਈ ਤਾਪਮਾਨ 30° ਸੈਲਸੀਅਸ ਤੋਂ ਘੱਟ ਰਹਿਣਾ ਚਾਹੀਦਾ ਹੈ ਜੇਕਰ ਤਾਪਮਾਨ ਇਸ ਤੋਂ ਵੱਧਦਾ ਹੈ ਤਾਂ ਛਾਂ ਲਈ ਨੈੱਟ ਲਾ ਕੇ ਤਾਪਮਾਨ ਠੀਕ ਕਰੋ ਹਰ ਰੋਜ਼ pH ਚੈੱਕ ਕਰਦੇ ਰਹੋ ਅਤੇ 5.5-7 ਤੱਕ ਬਣਾਈ ਰੱਖੋ ਬੇਲੋੜੀ ਘਣਤਾ ਨੂੰ ਰੋਕਣ ਲਈ ਹਰ ਰੋਜ਼ ਜਾਂ ਥੋੜੇ ਦਿਨ ਬਾਅਦ ਅਜ਼ੌਲਾ ਪਾਣੀ ਵਿੱਚੋਂ ਕੱਢਦੇ ਰਹੋ ਪਾਣੀ ‘ਚੋਂ ਅਜ਼ੌਲਾ ਕੱਢਣ ਤੋਂ ਬਾਅਦ ਚੰਗੀ ਤਰ੍ਹਾਂ ਧੋ ਕੇ ਪਸ਼ੂਆਂ ਨੂੰ ਖਾਣ ਲਈ ਦਿਓ। ਧੰਨਵਾਦ।
Posted by Avtar sandhu
Punjab
19-04-2022 11:31 AM
Punjab
04-19-2022 02:54 PM
ਅਵਤਾਰ ਜੀ ਤੁਸੀਂ ਮੂੰਗੀ ਦੀ ਬਿਜਾਈ ਜ਼ੀਰੋ-ਟਿਲ ਡਰਿੱਲ ਨਾਲ ਕਰ ਸਕਦੇ ਹਨ। ਬਿਜਾਈ ਸਮੇਂ ਬੀਜ ਨੂੰ 4 ਤੋਂ 6 ਸੈਂਟੀਮੀਟਰ ਡੂੰਘਾ ਬੀਜੋ। ਇਸਦੀ ਬੀਜ ਮਾਤਰਾ ਕਿਸਮ ਦੇ ਹਿਸਾਬ ਨਾਲ ਅਲੱਗ ਅਲੱਗ ਹੈ , ਜਿਵੇ SML 668 ਕਿਸਮ ਲਈ 15 ਕਿਲੋ ਪ੍ਰਤੀ ਏਕੜ ਅਤੇ SML 1827, TMB 37 ਤੇ SML 832 ਕਿਸਮਾਂ ਲਈ 12 ਕਿਲੋ ਬੀਜ ਪ੍ਰਤੀ ਏਕੜ ਦੀ ਹੈ। ਧੰਨਵਾਦ।
Posted by Avtar sandhu
Punjab
19-04-2022 11:27 AM
Punjab
04-19-2022 03:00 PM
ਅਵਤਾਰ ਜੀ ਤੁਸੀਂ ਮੂੰਗੀ ਦੀ ਬਿਜਾਈ ਜ਼ੀਰੋ ਡਰਿੱਲ ਜਾ ਪਾਣੀ ਲਾਉਣ ਤੋਂ ਬਾਅਦ ਵਾਹ ਕੇ simple ਮਸ਼ੀਨ ਨਾਲ ਬੀਜ ਸਕਦੇ ਹਨ। ਮੂੰਗੀ ਦੀਆ ਕਿਸਮਾਂ ਜਿਵੇ SML 1827, SML 832 ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by Mandeep Singh
Punjab
19-04-2022 11:23 AM
Punjab
04-20-2022 09:17 AM
ਮਨਦੀਪ ਜੀ ਤੁਸੀ ਦਲੀਆ ਭਿਓ ਕੇ ਖਿਲਾ ਸਕਦੇ ਹੋ ਇਹ ਤੁਸੀ 1 ਘੰਟਾ ਭਿਓ ਕੇ ਰੱਖ ਸਕਦੇ ਹੋ ਅਤੇ ਓਹਨਾ ਦੇ ਹਜ਼ਮ ਹੋਣ ਦੇ ਹਿਸਾਬ ਨਾਲ ਖਿਲਾਓ ਬਾਕੀ ਉਸ ਨੂੰ vivliv liquid 50ml ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ
Posted by ਸ਼ਗਨਦੀਪ ਸਿੰਘ
Punjab
19-04-2022 11:20 AM
Punjab
04-19-2022 04:56 PM
ਸ਼ਗਨਦੀਪ ਜੀ, ਵਰਮੀਕੰਪੋਸਟ ਦੀ ਮਾਰਕੀਟਿੰਗ ਤੁਸੀ ਕਿਸਾਨ ਮੇਲਿਆਂ ਵਿਚ ਆਪਣੇ ਸਟਾਲ ਬੁੱਕ ਕਰ ਕੇ ਕਰ ਸਕਦੇ ਹੋ ਅਤੇ ਇਸ ਤੋਂ ਇਲਾਵਾ ਤੁਸੀ ਫਲ ਅਤੇ ਸਬਜੀਆਂ ਦੀਆਂ ਨਰਸਰੀਆਂ ਵਿਚ ਵੀ ਸੰਪਰਕ ਕਰ ਸਕਦੇ ਹੋ। ਧੰਨਵਾਦ।
Posted by Sukhchain singh
Chandigarh
19-04-2022 11:00 AM
Punjab
04-19-2022 05:06 PM
Sukhchain ji, jantar ate sunhemp di bijai aam fasla vaang vattar krn to baad drill kar ke hi kiti jaa sakdi hai , bijai lai 20kg/acre beej kaafi rehnda hai ate full shuru hon te ihna nu jameen vich vaah dena chahida hai ji . Dhanwaad .
Posted by feroz KHAN
Punjab
19-04-2022 10:37 AM
Punjab
04-20-2022 09:14 AM
Feroz ji tuci uss nu Glactogog powder 1 pouch rojana, Anabolite liquid 100ml rojana ate Calcimust tablet 1-1 goli swere sham deo ate usdi khurak da purra dian rakho ate garmi ton bacha ke rakho.
Posted by Arjun Aanjna
Madhya Pradesh
19-04-2022 10:00 AM
Uttar Pradesh
04-19-2022 04:53 PM
Arjun, this can be due to 2 reasons - micro-nutrient defuciencies and fungal disease, so you can apply vermicompost to the plant and you can also spray mancozeb @2-3g/L of water . Thank You .
Posted by ramandeep singh
Punjab
19-04-2022 09:57 AM
Punjab
04-19-2022 05:15 PM
रमनदीप जी, इसके 2 कारण हो सकते हैं: micronutrient तत्वों की कमी और फंगल हमला, आप इसमें वर्मीकंपोस्ट मिला सकते हैं और मैंकोजेब @ 3-4 ग्राम/लीटर पानी का छिड़काव भी कर सकते हैं। धन्यवाद ।
Posted by Tarsem Randhawa
Uttar Pradesh
19-04-2022 09:28 AM
Punjab
04-20-2022 09:11 AM
Tarsem ji ap ise Enrofloxacin inj. 15ml or RIDEMA inj. 10ml lagwayen or 3 din lagwa skte hain isse frk pad jaaega.
Posted by Nirbhay singh
Bihar
19-04-2022 09:01 AM
Punjab
04-20-2022 09:08 AM
इसे आप Hitek inj. 1ml प्रति 50 किलो शरीर के भार के हिसाब से चमड़ी में लगवाएं और इसे Bovimin-gl liquid रोजाना 7 मि.ली. देना शुरू करें।
Posted by Sukhmander Singh
Punjab
19-04-2022 08:50 AM
Punjab
04-19-2022 04:50 PM
ਸੁਖਮੰਦਰ ਜੀ, ਤੁਸੀ SML 1827, SML 668 ਅਤੇ SML 832 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ , ਇਹ ਕਿਸਮਾਂ 60-70 ਦਿਨ ਵਿਚ ਤਿਆਰ ਹੋ ਜਾਂਦੀਆਂ ਹਨ। ਧੰਨਵਾਦ।
Posted by mohit
Haryana
19-04-2022 08:46 AM
Maharashtra
04-19-2022 10:19 PM
मोहित जी यह कद्दू जाती की किसी सब्ज़ी की वेल ही लग रही है। कई बार बीज मिक्स हो जाता है इसलिए यह हो जाती है। धन्यवाद्।
Posted by Aadarsh
Uttar Pradesh
19-04-2022 07:50 AM
Punjab
04-20-2022 09:07 AM
इसे आप अच्छी खुराक के साथ साथ Minfa gold पाउडर 50 ग्राम रोजाना और Ovumin advance tablet रोजाना एक गोली देनी शुरू करें और 21 दिन तक देते रहें जब यह पतली तार करेगी तब आप इसे टीका भरवा सकते है।
Posted by Raju Rao
Punjab
19-04-2022 05:07 AM
Punjab
04-20-2022 09:05 AM
Raju ji tuci uss nu Vitamin-h liquid 10ml rojana dena suru kro ate suun ton 1 mahina pehla metabolite powder rojana 1 pouch de skde ho ate uss nu vdhia hara chara deo ate usde rehn sehn da pura dian rakho.
Posted by Varinder singh
Punjab
18-04-2022 09:49 PM
Punjab
04-19-2022 10:06 AM
Varinder ji tuci uss nu jakham bharn lai DCR 2.5gm, Avil inj. 10ml mix krke lgana suru kro ate usde jakham te betadine lgga ke patti lgga deya kro ate uppro tape kriya kro ate sham nu patti badal ke dubara kr deya kro jddo jakham thoda bhar jawe fir patti naa kro ate uss nu khulaa reha deo jiss nal jldi thik howegi ate uss nu gilla hon ton bacha ke rkho ate dujee pashua ton bhi alag rakho. baki khurak uss nu vdhia hara chara ate thoda sukka chara mix krke khilao ate vivliv liquid 50ml rojana de hisab nal dinde rho.
Posted by Lakhwinder Singh nirankari
Punjab
18-04-2022 09:16 PM
Punjab
04-19-2022 09:12 AM
Lakhwinder ji kirpa karke tusi eh daso ki lemon de plants di kinni umar hai ta jo ose hisab nal sahi jankari diti ja sake. Nle tusi plants nu pehla ehri kehri khad te kinni matra vich vart chuke han. Dhanwad.
Posted by Happy Singh
Punjab
18-04-2022 08:34 PM
Punjab
05-18-2022 04:56 PM
Happy ji, advanta de jawar Brachysorgo special silage variety hai ate ih aam makki nalo 30% jyada jhaad dindi hai ji, is di bijai vele aam makki vaang hi khaad di varto kiti jaaa sakdi hai ji . dhanwaad .
Posted by Kavin wander
Punjab
18-04-2022 08:12 PM
Punjab
04-19-2022 10:03 AM
Kavin ji jekar ehh saff patlia tara krdi hai fir tuci iss nu dubara AI krwao ate AI krwa ke Receptal inj. 5ml iv lgwa deo ate nal hei keeper plus powder 30gm rojana 20 din tak dena suru kro.
Posted by amritpal singh
Punjab
18-04-2022 07:37 PM
Punjab
04-19-2022 01:21 PM
Amritpal ji bhindi di fasal vich nutrients di kami karke fruit ghat lag reha hai. Tusi fasal vich sahi khada di varto kro. Tusi apni zameen vich mitti parkh report de hisab nal khada di varto kro. Vaise bhindi di fasal vich 15-20 ton rudi di khad zameen tyar krn samay varti jandi hai. Fasal di bijayi samay Urea@40kg prati acre de hisab nal bijayi samay te baki di 40kg urea nu pehli todayi to baad payi jandi hai. Hun tusi bhindi vich NPK 13:0:45@1kg prati acre de hisab nal spray kar sakde han . Dhanwad.
Posted by Baljeet.singh
Punjab
18-04-2022 06:35 PM
Punjab
04-19-2022 09:37 AM
Baljeet ji ap vermicompost ka kam kar sakte hai. Vermicompost tiyar karne ke liye asi jagah ki chon karein jaga par dhoop rehti ho, or jagah hawardaar ho, yaha par ap ap gobar or mitti ki 2-3 inch ki parth bicha dein or upar pani ka shidkaw karein, mitti mein 25% Se jayda nami honi chahiye, isme ap kenchuye dal dein, is ke upar ap kaccha gobar or ghr ka waste dal sakte hain isko 8-15 inch ki layer banaye, iske upar sukhi hui parali dal dein. isko 3-4 inch gibar ke sath dhak dein, yeh 45-60 din mein tiyar ho jayegi. Dhanywad.
Posted by Harvinder Singh
Punjab
18-04-2022 06:23 PM
Punjab
04-19-2022 09:55 AM
Harvinder ji kai varr pashua thode din jyada bhi laa lenda hai iss vich koi smasia wali gal nhi ha jekar ehh koi dard, dikkat mehsos krdi hai fir tuci iss nu turant nazdiki doctor ton check krwa skde ho dhanwad.
Posted by राजकुमार
Chattisgarh
18-04-2022 05:47 PM
Maharashtra
04-19-2022 09:51 AM
राजकुमार जी उडद मे हरी ईल्ली की रोकथाम के लिए आप Quinalphos@2ml प्रति 1litre पानी के हिसाब से स्प्रे कर सकते है। धन्यवाद।
Posted by O P Singh
Jharkhand
18-04-2022 05:32 PM
Delhi
04-19-2022 10:25 AM
ओपी सिंह जी, यह पौधे पर लीफ फोल्डर हमले के लक्षण दिखाता है। इसके लिए आप कीट के प्रबंधन के लिए इमिडाक्लोप्रिड या क्विनालफॉस 2 मिलीलीटर प्रति 1 लीटर पानी के स्प्रे का उपयोग कर सकते हैं। धन्यवाद।
Posted by Anand kumar
Punjab
18-04-2022 05:16 PM
Punjab
04-19-2022 11:57 AM
आनंद जी आम के पौधे में यह आम hopper के हमले के कारण हुआ है, इसकी रोकथाम के लिए आप malathion 50EC 800ml प्रति 500 लीटर पानी को प्रति एकड़ के हिसाब से एक स्प्रे फरवरी के आखिर में करें और दूसरी स्प्रे मार्च के आखिर में करें। धन्यवाद
Posted by Bs
Punjab
18-04-2022 04:40 PM
Punjab
04-19-2022 08:53 AM
BS ਜੀ ਅਚਾਰ ਲਈ ਮੱਕੀ ਦੀਆ ਕਿਸਮਾਂ ਜਿਵੇ J 1007, J 1006, African Tall, Pioneer 1844, Rasi 3033 ਆਦਿ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by ਜਗਦੀਪ ਸਿੰਘ
Punjab
18-04-2022 03:58 PM
Punjab
04-18-2022 04:07 PM
ਜਗਦੀਪ ਜੀ ਗਰਮੀ ਰੁੱਤ ਦੀ ਮੂੰਗੀ ਦੀ ਤੁਸੀਂ sml 1827, sml 832 ਕਿਸਮ ਦੀ ਬਿਜਾਈ ਕਰ ਸਕਦੇ ਹੋ। ਇਹ ਤਕਰੀਬਨ 5 ਕੁਇੰਟਲ ਝਾੜ ਪ੍ਰਤੀ ਕਿਲੇ ਦੇ ਹਿਸਾਬ ਨਾਲ ਦੇ ਦਿੰਦੀ ਹੈ। ਧੰਨਵਾਦ।
Posted by Laddi sidhu
Punjab
18-04-2022 03:43 PM
Punjab
04-19-2022 09:54 AM
ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ. ਬਾਕੀ ਤੁਸੀ ਪਸ਼ੂ ਨੂੰ Udder-h liquid 20ml ਰੋਜਾਨਾ ਅਤੇ ਸੂਣ ਤੋਂ 1 ਮਹੀਨਾ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗ.... (Read More)
ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ. ਬਾਕੀ ਤੁਸੀ ਪਸ਼ੂ ਨੂੰ Udder-h liquid 20ml ਰੋਜਾਨਾ ਅਤੇ ਸੂਣ ਤੋਂ 1 ਮਹੀਨਾ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ
Posted by Nikhil
Punjab
18-04-2022 03:17 PM
Punjab
04-18-2022 03:54 PM
nikhil ji tusi mungi di sml 1827, sml 832 kisam di bijai kar sakde ho. esda ausat jhad 5quintal/acre de aas paas aa janda hai. dhanwaad.
Posted by Chandu raghav
Uttar Pradesh
18-04-2022 03:07 PM
Punjab
04-19-2022 11:00 AM
Chandu ji apki dhan ki fasal mein jadh chedak keet ke hamle ke lashan lag rahe hai. Yeh jyda tar khet mein kinaro mein hamla jyda krti hai kyuki yaha par uchai ke krn pani kam rehta hai. Agar apko paudhe ki nali mein sundi dekhayi deti hai to ap uski roktham ke liye Flubendiamide 39.35% SC@20ml prati acre ke hisab se spray kar sakte hai. Dhanywad.
Posted by ਬਿੱਟਾ
Punjab
18-04-2022 03:00 PM
Punjab
04-19-2022 09:40 AM
ਬਿੱਟਾ ਜੀ ਝੋਟੀ ਨੂੰ ਸੂਣ ਤੋਂ 2 ਮਹੀਨੇ ਪਹਿਲਾ Udder-H liquid 10-10ml ਸਵੇਰੇ ਸ਼ਾਮ ਅਤੇ ਸੂਣ ਤੋਂ ਇੱਕ ਮਹੀਨਾ ਪਹਿਲਾ Metabolite ਪਾਊਡਰ ਦੀ ਰੋਜਾਨਾ ਇਕ ਪੂੜੀ ਦੇਣੀ ਸ਼ੁਰੂ ਕਰੋ, ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋ ਜਾਵੇਗਾ ਬਾਕੀ ਹੁਣ ਤੁਸੀ ਉਸ ਨੂੰ ਜੋ ਵੀ ਖੁਰਾਕ ਦਿੰਦੇ ਹੋ ਓਹੀ ਦਿੰਦੇ ਰਹੋ ਅਤੇ ਗਰਮੀ ਤੋਂ ਬਚਾ ਕੇ ਰੱਖੋ ਅਤੇ ਉਸਦੇ ਆਸਪਾਸ ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖੋ
Posted by chhotuchouhan
Madhya Pradesh
18-04-2022 02:46 PM
Punjab
04-19-2022 09:38 AM
चौहान जी इन्हें आप पेट के कीड़ों के लिए Fenbendazole & ivermectin गोली दें और अच्छी खुराक के साथ साथ Enerboost पाउडर 100 ग्राम रोजाना और Bovimin-b पाउडर 50 ग्राम रोजाना दें जिससे शरीर की कमज़ोरी दूर रहेगी और अच्छी ग्रोथ होगी। लेकिन आप इन्हें अच्छा हरा चारा ज़रूर खिलाएं और हर 3 महीने के बाद साल्ट बदलकर पेट के कीड़ों वाली दवाई भी ज़रूर दें।
Posted by Raj singh
Punjab
18-04-2022 02:21 PM
Punjab
04-19-2022 09:36 AM
ਰਾਜ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ ਧੰਨਵਾਦ
Posted by Nikhil
Uttar Pradesh
18-04-2022 01:46 PM
Maharashtra
04-18-2022 03:51 PM
nikhil ji yeh keet ke hamle ke lakshan lag rahe hai iski roktham kr liye ap quinalphos @ 400ml/acre ke hisab se prayog kar sakte hai. dhanyawad.
Posted by Gurminder singh
Punjab
18-04-2022 01:28 PM
Punjab
04-19-2022 09:35 AM
Gurminder ji isda vdia result hai tuci isdi varto kr skde ho.
Posted by inderpal
Punjab
18-04-2022 12:57 PM
Punjab
04-19-2022 11:44 AM
Inderpal ji hadi de season 2022 de lyi kanak di 50kg bag da labour kharcha jive lohayi Rs 2.19, safayi Rs 3.93, tulayi te bharai Rs 6.17, silayi (machine nal) Rs 1.45, te loading Rs 1.73 prati bag da sarkar valo teh kita gya hai. Dhanwad.
Posted by jitendra kr.bharti
Jharkhand
18-04-2022 12:26 PM
Punjab
04-19-2022 09:35 AM
Jitendra ji usko aap Vivliv liquid 30-50ml rojana uski growth ke hisab se den aur usko Rumicare powder bhi dena suru kro yaddi bachhi ki growth achi hai tab iska 1 pouch rojana de skte hai isse dhire dhire bhukh vaddh jayegi.
Posted by sandeep singh
Punjab
18-04-2022 11:21 AM
Punjab
04-18-2022 03:48 PM
sandeep ji sundi di roktham layi es dwai nu tusi 60ml/acre de hisab nal vart sakde ho. dhanwaad.
Posted by kuldeep singh
Punjab
18-04-2022 11:12 AM
Punjab
04-18-2022 03:46 PM
ਕੁਲਦੀਪ ਜੀ ਕੱਦੂ ਦੀ ਇਹ ਕਿਸਮ ਝਾੜ ਤਕਰੀਬਨ 250 ਕੁਇੰਟਲ ਦੇ ਆਸ ਪਾਸ ਪ੍ਰਤੀ ਏਕੜ ਦੇ ਹਿਸਾਬ ਨਾਲ ਦੇ ਦਿੰਦੀ ਹੈ। ਧੰਨਵਾਦ।
Posted by राजकुमार
Chattisgarh
18-04-2022 10:42 AM
Maharashtra
04-18-2022 03:42 PM
राजकुमार जी किर्प्या अपना सवाल विस्तार से बताये किआप अपनी इस फसल के बारे में क्या जानकारी लेना चाहते है उस सही जानकारी दी जा सकती है। धन्यवाद्।
Posted by sukhmander singh
Punjab
18-04-2022 10:18 AM
Punjab
04-19-2022 09:33 AM
ਮੱਝ ਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ CRS powder ਪਾਊਡਰ 50gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਝੋਟੇ ਤੋਂ ਲਗਵਾਓ ਅਤੇ ਉਸ ਦਿਨ ਹੀ RC forte ਇੰਜੇਕਸ਼ਨ 4gm ਲਗਾਓ ਅਤੇ 3 ਦਿਨ ਲਗਵਾਓ ਅਤੇ ਇਸਦੇ ਨਾਲ Gestaprogen ਪਾਊਡਰ 25 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ.
Posted by Gaurav Gudadhe
Maharashtra
18-04-2022 08:41 AM
Maharashtra
04-18-2022 04:04 PM
गौरव जी, शंखपुष्पी मानव स्वास्थ्य के लिए बहुत फायदेमंद है और यही कारण है कि इसका मुख्य रूप से आयुर्वेद में उपयोग किया जाता है। आप इसे अपने नजदीकी बाजार में बेच सकते हैं या आप अपनी खेती खरीद/बेचें ऐप पर भी पोस्ट कर सकते हैं। यह बाजार में लगभग 25-35 रुपये प्रति किलोग्राम के आसपास बिकता है। धन्यवाद।
Posted by Amrit pal singh
Madhya Pradesh
18-04-2022 08:19 AM
Madhya Pradesh
04-18-2022 03:39 PM
amrit ji kirpa eh daso vi tusi esnu kehdi khad kini matra vich payi c us hisab nal hi tuhanu sahi jankari diti ja sakdi hai. dhanwaad.
Posted by parwinder singh
Punjab
18-04-2022 06:49 AM
Punjab
04-19-2022 09:33 AM
Parwinder ji ajje tuci uss nu jo bhi khurak de rhe ho ohhi dinde rho, uss nu vdhia hara chara deo ate garmi ton bacha ke rakho ate ohh holi holi dudh ghatt jawegi ate usde suun ton 2 mahine pehla dudh lena bnnd kr deo ate uddo ton Vitamor-h liquid 10ml rojana dena suru kro ate suun ton 1 mahina pehla Intabolite powder 50gm rojana deo, ehna nal usde lewe ate dudh vich vadha howega.
Posted by sukhveer Singh
Punjab
18-04-2022 06:45 AM
Punjab
04-18-2022 03:57 PM
ਸੁਖਵੀਰ ਜੀ ਕਿਰਪਾ ਇਹ ਦੱਸੋ ਵੀ ਤੁਸੀਂ ਆਪਣੀ ਹਲਦੀ ਦੀ ਪ੍ਰੋਸੈਸਿੰਗ ਕਰ ਕੇ ਵੇਚਣ ਬਾਰੇ ਪੁੱਛ ਰਹੇ ਹੋ ਜਾ ਵੈਸੇ ਸਿੱਧਾ ਪੱਟ ਕੇ ਵੇਚਣ ਬਾਰੇ ਗੱਲ ਕਰ ਰਹੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Posted by ਸਤਨਾਮ ਸਿੰਘ ਸੰਧੂ
Punjab
18-04-2022 05:55 AM
Punjab
04-18-2022 12:06 PM
वर्मीकम्पोस्ट की ट्रेनिंग लेने के लिए आप KVK के साथ संम्पर्क 9855620914 कर सकते हैं। धन्यवाद
Posted by Sukhmander Singh
Punjab
18-04-2022 05:20 AM
Punjab
04-18-2022 12:03 PM
sukhmander ji sweet corn variety tan duji makki wali hai eh sirf khan de kamm hi aundi hai tusi duji kisam di bijai kar sakde ho. dhanwaad.
Posted by saurya yadav
Delhi
17-04-2022 11:17 PM
Punjab
04-18-2022 02:19 PM
Yadav ji isko aap Dolo tablet 650mg ko adhi adhi krke din mai 3 time den aur Cipro 250mg tablet 1-1 subah sham den aur Aptiquik pet liquid 5-5ml subah sham dena suru kren.