Experts Q&A Search

Posted by ਰਣਬੀਰ ਸਿੰਘ
Punjab
20-04-2022 06:49 PM
Punjab
04-20-2022 07:16 PM
ਰਣਬੀਰ ਜੀ ਝੋਨੇ ਦੀ 131 ਵਰਾਇਟੀ ਇਕ ਵੱਧ ਝਾੜ ਦੇਣ ਵਾਲੀ ਕਿਸਮ ਹੈ ਜਿਹੜੀ ਕਿ ਲਵਾਈ ਤੋਂ 110 ਦਿਨ ਬਾਅਦ ਦਿਨ ਬਾਅਦ ਪੱਕ ਹੋ ਜਾਂਦੀ ਹੈ। ਇਸਦਾ ਔਸਤ ਝਾੜ 31 ਕੁਇੰਟਲ / ਏਕੜ ਦਾ ਹੈ। ਇਹ ਬਿਮਾਰੀਆਂ ਦਾ ਹਮਲਾ ਵੀ ਕਾਫੀ ਹੱਦ ਤੱਕ ਸਹਾਰ ਸਕਦੀ ਹੈ। ਧੰਨਵਾਦ।
Posted by Alok ji
Bihar
20-04-2022 06:47 PM
Maharashtra
04-20-2022 10:10 PM
अलोक जी , आप भिंडी , बैंगन , मिर्च , टमाटर और कद्दू जाती की सब्जियों की खेती इस महीने में कर सकते है। धन्यवाद।
Posted by ਸਤਨਾਮ ਚੱਠਾ
Punjab
20-04-2022 06:13 PM
Punjab
04-20-2022 06:17 PM
Satnam ji, tuci J1006, PMH 8, PMH 7, PMH 2 kisma di bijai kar sakde ho ji . Dhanwaad .
Posted by Ravi kumar
Jharkhand
20-04-2022 06:08 PM
Punjab
04-21-2022 09:43 AM
Ravji ji aap iske liye apne nazdiki fishery dept. se training len, jisme apko iss kam ki jankari milegi aur waha se loan, subsidy ki jankari bhi mill jayegi, aap iske liye Fish Farmer Training Center, Address: Jagannathpur, Ranchi, Jharkhand 834004, Phone: 0651 244 0263 se sampark kr skte hai.
Posted by HARSH DEEP SINGH
Punjab
20-04-2022 05:56 PM
Punjab
04-20-2022 07:13 PM
harashdeep ji esnu tusi katt ke pashuan nu paa sakde ho ate esnu silage de tor te v vart sakde ho dhanwaad.
Posted by ram Kumar
Uttar Pradesh
20-04-2022 05:45 PM
Maharashtra
04-20-2022 06:19 PM
Ram ji,ye ras choosne vaale keeto ki vjah se ho sakta hai , iski rokthaam ke liye aap neem ke paani ka spray kar sakte hai. Dhnyvaad .
Posted by ram Kumar
Uttar Pradesh
20-04-2022 05:45 PM
Maharashtra
04-20-2022 06:19 PM
ram ji,ye ras choosne vaale keeto ki vjah se ho sakta hai , iski rokthaam ke liye aap neem ke paani ka spray kar sakte hai. Dhnyvaad .
Posted by Naresh Choudhary
Haryana
20-04-2022 05:32 PM
Punjab
04-20-2022 07:07 PM
naresh ji achi kisam ke nembu aur kinnu ke podhe lene ke liye ap apne area ke krishi vigyan kendar ke saath sampark kar sakte hai. 098129 15742 dhanyawad.
Posted by Venigopal
Rajasthan
20-04-2022 05:29 PM
Rajasthan
04-20-2022 06:27 PM
Venigopal ji, polyhouse kai parkaar ke hote hai, jaise ki nethouse , shade net house, poly net house aadi, iske liye aapko technical knowlwdge ki bhi kaafi honi chahiye , aap is ke baare me sampooran jaankari lene ke liye aap KVK paali- 02932-256-771 se samprk kar sakte hai. Dhnyvaad .
Posted by Amarjeet
Punjab
20-04-2022 05:20 PM
Punjab
04-21-2022 09:40 AM
ਅਮਰਜੀਤ ਜੀ ਤੁਸੀ ਓਹਨਾ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਉਸ ਨੂੰ ਜਿਥੇ ਉਹ ਰਹਿੰਦੀ ਹੈ ਉਥੋਂ ਉਸ ਨੂੰ ਬਾਹਰ ਕੱਢ ਕੇ ਉਸ ਜਗਾਹ ਤੇ Taktic liquid 5ml ਨੂੰ 10 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਦੀਵਾਰਾਂ, ਤਰੇੜਾਂ ਵਿਚ ਵੀ ਚੰਗੀ ਤਰ੍ਹਾਂ ਸਪਰੇ ਕਰੋ ਅਤੇ ਹਫਤੇ ਬਾਦ ਫਿਰ ਇਹ ਸਪਰੇ ਚੰਗੀ ਤਰ੍ਹਾਂ ਹਰ ਜਗਾਹ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਸਾ.... (Read More)
ਅਮਰਜੀਤ ਜੀ ਤੁਸੀ ਓਹਨਾ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਉਸ ਨੂੰ ਜਿਥੇ ਉਹ ਰਹਿੰਦੀ ਹੈ ਉਥੋਂ ਉਸ ਨੂੰ ਬਾਹਰ ਕੱਢ ਕੇ ਉਸ ਜਗਾਹ ਤੇ Taktic liquid 5ml ਨੂੰ 10 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਦੀਵਾਰਾਂ, ਤਰੇੜਾਂ ਵਿਚ ਵੀ ਚੰਗੀ ਤਰ੍ਹਾਂ ਸਪਰੇ ਕਰੋ ਅਤੇ ਹਫਤੇ ਬਾਦ ਫਿਰ ਇਹ ਸਪਰੇ ਚੰਗੀ ਤਰ੍ਹਾਂ ਹਰ ਜਗਾਹ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖੋ.
Posted by jasandeep singh
Haryana
20-04-2022 05:04 PM
Punjab
04-21-2022 09:38 AM
jasandeep ji tuci 2kg chini di chasni bano ate fer 2 litter mitha tel pao obala auun te 500gm kalmishora, 250 gm jokharr, 250gm mithasoda te 150gm noshader ragged ke pao te es de 5 hise karlo ekk hisa rojana shame nu deo nall hei passu nu nahwana nahi hai ate naa passu nu trel vich bano uss nu vitamor-h injection 5ml nu 2-2 din de frk nal isde 3 tike lgwao.
Posted by Harish kapila
Punjab
20-04-2022 05:04 PM

..?

Punjab
04-20-2022 07:04 PM
harish ji je tuhada koi vi kheti ja pashu palan sambandhit swal hai tan tusi apni kheti app te puch ke kheti mahira kolon us baare jankari lai sakde ho.dhanwaad.
Posted by kuljeet
Punjab
20-04-2022 04:59 PM
Punjab
04-20-2022 05:48 PM
ਕੁਲਜੀਤ ਜੀ, ਪੀਲੀ ਪੂਸਾ ਅਤੇ ਡੋਗਰ ਪੂਸਾ ਵਿਚ ਕੋਈ ਫਰਕ ਨਹੀਂ ਹੈ , ਵੈਸੇ PAU ਵੱਲੋਂ ਇਸ ਕਿਸਮ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਇਹ ਪਾਣੀ ਵੀ ਜ਼ਿਆਦਾ ਮੰਗਦੀ ਹੈ ਅਤੇ ਇਸ ਤੇ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਵੀ ਵਧੇਰੇ ਹੁੰਦਾ ਹੈ , ਇਸ ਦੀ ਪਨੀਰੀ ਦੀ ਬਿਜਾਈ 20 ਮਈ ਤਕ ਕਰ ਲੈਣੀ ਚਾਹੀਦੀ ਹੈ। ਧੰਨਵਾਦ।
Posted by daler singh
Punjab
20-04-2022 04:09 PM
Punjab
04-20-2022 05:31 PM
ਰੇਸ਼ਮ ਜੀ, ਇਸ ਸੰਬੰਧੀ ਜਾਣਕਰੀ ਲੈਣ ਤੁਸੀ KVK ਬੂਹ , ਤਰਨ ਤਾਰਨ - 01851-23870 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Posted by Gurpartap singh
Punjab
20-04-2022 03:55 PM
Punjab
04-20-2022 07:02 PM
gurpartap ji supreme 110 ik research wali variety hai. jehdi ki 135-140 din vich pakk ke teyar ho jandi hai esda ausat jhad 33-35 quintal prati acre da aa janda hai te eh bimarian di roktham vi kaafi hadd takk kar laindi hai. 1509 khet vich laun ton baad takriban 95 din vich pakk jandi hai te esda ausat jhad 15-16 quintal prati acre da aa janda hai. basmati 1692 115-120 din vich pakk ke teyar ho jandi hai te esda ausat jhad 28 quintal/acre takk aa janda hai. dhanwaad.
Posted by ਛਿੰਦਾ ਸਿੰਘ
Punjab
20-04-2022 03:52 PM
Punjab
04-20-2022 06:51 PM
ਛਿੰਦਾ ਜੀ ਮੂੰਗੀ ਦਾ ਛਿੱਟਾ ਦੇ ਕੇ ਬਿਜਾਈ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਇਹਦੇ ਨਾਲ ਬੀਜ ਸਹੀ ਨਹੀਂ ਡਿਗਦਾ ਤੇ ਝਾੜ ਉਪਰ ਫਰਕ ਪੈ ਜਾਂਦਾ ਹੈ। ਇਸ ਕਰ ਕੇ ਇਸਦੀ ਬਿਜਾਈ ਡਰਿੱਲ ਨਾਲ ਕਰਨ ਦੀ ਸਿਫਾਰਿਸ਼ ਹੀ ਕੀਤੀ ਜਾਂਦੀ ਹੈ। ਧੰਨਵਾਦ।
Posted by Neeraj Rathi
Uttar Pradesh
20-04-2022 03:37 PM
Maharashtra
04-20-2022 06:46 PM
नीरज जी सुंडी और कीट की रोकथाम के लिए आप quinalphos @ 600 ml /एकर के हिसाब से प्रयोग कर सकते है। धन्यवाद्।
Posted by ਪਰਮੋਲ ਸਿੰਘ
Punjab
20-04-2022 03:19 PM
Punjab
04-20-2022 05:25 PM
ਪਰਮੋਲ ਜੀ, ਤੁਸੀ PMH 10, PMH 8, PMH 7 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
Posted by Lakhveer Singh
Punjab
20-04-2022 03:16 PM
Punjab
04-20-2022 05:42 PM
Lakhvir ji, tuci Pioneer di P-1844 kism di bijai kar sakde ho ji . Dhanwaad .
Posted by Lakhwinder Singh
Punjab
20-04-2022 03:06 PM
Punjab
04-20-2022 05:34 PM
ਲਖਵਿੰਦਰ ਜੀ, ਤੁਸੀ ਇਸ ਦੇ ਪੱਤੇ ਕੱਠੇ ਹੋਣ ਤੋਂ ਰੋਕਣ ਲਈ ਅਤੇ ਇਸ ਦੇ ਚੰਗੇ ਵਾਧੇ ਲਈ ਇਸ ਤੇ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Anmol Singh Sekhon
Punjab
20-04-2022 03:04 PM
Punjab
04-20-2022 06:43 PM
अनमोल जी इसे नियंत्रित करने के लिए आप कॉपर ऑक्सीकॉल्राइड 2.5 ग्राम प्रति लीटर पानी का छिड़काव कर सकते हैं। शुक्रिया।
Posted by Anmol Singh Sekhon
Punjab
20-04-2022 03:02 PM
Punjab
04-20-2022 06:43 PM
अनमोल जी इसे नियंत्रित करने के लिए आप कॉपर ऑक्सीकॉल्राइड 2.5 ग्राम प्रति लीटर पानी का छिड़काव कर सकते हैं। शुक्रिया।
Posted by GURLAL singh
Punjab
20-04-2022 02:32 PM
Punjab
04-20-2022 05:22 PM
ਗੁਰਲਾਲ ਜੀ, ਮੱਕੀ ਦੀ ਫਸਲ ਨੂੰ ਦਰਮਿਆਨੇ ਤੋਂ ਚੰਗੇ ਪਾਣੀ ਦੀ ਜੂਰਰਤ ਹੁੰਦੀ ਹੈ , ਇਸ ਲਈ ਮਾੜੇ ਪਾਣੀ ਲਈ ਇਸ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਧੰਨਵਾਦ।
Posted by ਗੁਰਬਾਜ ਸਿੰਘ
Punjab
20-04-2022 01:50 PM
Rajasthan
04-21-2022 09:35 AM
ਗੁਰਬਾਜ ਜੀ ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ ਡੇਅਰੀ ਵਿਕਾਸ ਅਫਸਰ, ਆਈ. ਐੱਫ. ਟੀ. ਸੀ. ਤਪਾ ਖੇੜਾ ਰੋੜ, ਪਿੰਡ ਅਬੁਲ ਖੁਰਾਨਾ, ਜਿਲਾ ਸ੍ਰੀ ਮੁਕਤਸਰ ਸਾਹਿਬ 01637-248423 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਅੱਗੇ ਹੋਣ ਵਾਲੀ ਡੇਅਰੀ ਟ੍ਰੇਨਿੰਗ ਦੀ ਤਰੀਕ ਪੁੱਛ ਸਕਦੇ ਹੋ.
Posted by Mangat
Punjab
20-04-2022 01:19 PM
Punjab
04-21-2022 09:31 AM
Mangat ji jekar jhoti lambi heat rakhdi hai fir tuci ehh desi trika varto, 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana 20 din tak dena suru kro.
Posted by Jassa kaler
Punjab
20-04-2022 12:41 PM

Punjab
04-21-2022 12:21 PM
ਜੱਸਾ ਜੀ ਤੁਹਾਡੀ ਆਵਾਜ਼ ਸਾਫ ਨਹੀਂ ਸੁਣਾਈ ਦੇ ਰਹੀ ਸੋ ਦੁਬਾਰਾ ਆਪਣਾ ਸਵਾਲ ਪੁਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by Gurbir Singh
Punjab
20-04-2022 10:59 AM
Punjab
04-20-2022 12:50 PM
Gurbir ji tusi es keet di roktham lyi Chlorantraniliprole 14.5% SC @80ml prati acre de hisab nal 100-125 litre pani vich mix karke 3-4 var 14 dinna de fasale te spray kar sakde han. Dhanwad.
Posted by Sandeep Chauhan
Haryana
20-04-2022 10:54 AM
Punjab
04-20-2022 12:44 PM
Sandeep ji ap apni gehun ki fasal Apni kheti buy/sell app par add dal sakte hai aur jis kise ko jrurat hogi woh apse sampark kar le ge. Baki ap apni gehun ko open market mein bi sell kar sakte hai. Dhanywad.
Posted by Kavin wander
Punjab
20-04-2022 09:52 AM
Punjab
04-20-2022 12:53 PM
Kavin ji tusi makki diya kisma jive Pioneer 1844, Rasi 3033 di bijayi kar sakde han. Eh bhut vdya beej han te ehna da chara v vdya te hara rhnda. Tusi J-1007, J-1006, African Tall di v bijayi kar sakde han. Ehna kisma da achar v pe jnda hai. Dhanwad.
Posted by Arjun Aanjna
Madhya Pradesh
20-04-2022 09:11 AM
Maharashtra
04-20-2022 12:41 PM
अर्जुन जी प्याज़ में शुरुआत में नए पौधे धीरे-धीरे बढ़ते है। इसलिए नुकसान से बचाव के लिए गोड़ाई की जगह रासायनिक नदीन-नाशक का प्रयोग करें। रोकथाम के लिए बिजाई से 72 घंटे में पेंडीमैथालीन(स्टंप) 1 लीटर को 200 लीटर पानी में मिलाकर प्रति एकड़ में स्प्रे करें। नदीनों के अंकुरण उपरांत बिजाई से 7 दिन बाद आक्सीफ्लोरफैन 425 मि.... (Read More)
अर्जुन जी प्याज़ में शुरुआत में नए पौधे धीरे-धीरे बढ़ते है। इसलिए नुकसान से बचाव के लिए गोड़ाई की जगह रासायनिक नदीन-नाशक का प्रयोग करें। रोकथाम के लिए बिजाई से 72 घंटे में पेंडीमैथालीन(स्टंप) 1 लीटर को 200 लीटर पानी में मिलाकर प्रति एकड़ में स्प्रे करें। नदीनों के अंकुरण उपरांत बिजाई से 7 दिन बाद आक्सीफ्लोरफैन 425 मि.ली. को 200 लीटर पानी में मिलाकर प्रति एकड़ में स्प्रे करे। नदीनों की रोकथाम के लिए 2-3 गोड़ाईयों की सिफारिश की जाती है। पहली गोड़ाई बिजाई से एक महीने बाद और दूसरी गोड़ाई, पहली से एक महीने बाद करें। धन्यवाद।
Posted by ਨੱਥਾ ਸਿੰਘ
Punjab
20-04-2022 07:23 AM
Punjab
04-21-2022 09:28 AM
ਨੱਥਾ ਜੀ ਤੁਸੀ ਪੋਲਟਰੀ ਫਾਰਮਿੰਗ ਦੀ ਕੰਟ੍ਰੈਕਟ ਫਾਰਮਿੰਗ ਦੀ ਪੂਰੀ ਜਾਣਕਾਰੀ ਲਈ Salil Sood 9781017711 ਜਾ Gurwinder Cheema 9896071871, 9215700000 ਨਾਲ ਸੰਪਰਕ ਕਰ ਸਕਦੇ ਹੋ
Posted by harpreet singh
Punjab
20-04-2022 07:22 AM
Punjab
04-21-2022 09:21 AM
Harpreet ji ehh tuci chote calf nu rojana 10ml tak de skde ho iss nal sarir di kamjori durr rehndi hai ate sarir di changi growth hundi hai
Posted by Laddi sidhu
Punjab
20-04-2022 06:40 AM
Punjab
04-21-2022 09:17 AM
ਲਾਡੀ ਜੀ ਤੁਸੀ ਉਸ ਨੂੰ ਵਧੀਆ ਖੁਰਾਕ ਦੇ ਨਾਲ ਨਾਲ CRS ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਉਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਉਹ ਸਮੇ ਤੇ ਹੀਟ ਵਿੱਚ ਆ ਜਾਵੇਗੀ ਬਾਕੀ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ
Posted by Sanjiv
Andaman & Nicobar Islands
19-04-2022 10:48 PM

..?

Punjab
04-20-2022 09:30 AM
संजीव जी कृप्या आप अपना सवाल​ विस्तार से पूछें कि आप क्या जानकारी लेना चाहते है ताकि आपको सही जानकारी दी जा सके।
Posted by Harman
Punjab
19-04-2022 10:08 PM
Punjab
04-20-2022 02:20 PM
Harman ji achar vali makki vich v duji am makki vangu hi bimariyan ja keeta da hamla hunda hai. Makki vich aam bimariya jive tande sukan, TBL (blight), patta jhuls rog, bhuri jaledar ulli, tanna galna, atte keet jive stem borer, pink borer, corn worm, fall armyworm, termites, aadi han. Eh fasal vich alag alag samay te hamla krde han. Baki ehna keeta ja bimariyan de hamle de lashan dekhayi den te sifarish tareeke nal roktham krni chahidi hai. Dhanwad.
Posted by Sewak Bhullar
Punjab
19-04-2022 09:17 PM
Punjab
04-19-2022 10:03 PM
ਸੇਵਕ ਜੀ ਇਕ ਲੋਅ ਦੇਣ ਵਾਲੀ ਚਰੀ ਦੀ ਤੁਸੀਂ sl 45 ਕਿਸਮ ਦੀ ਬਿਜਾਈ 20-25 ਕਿਲੋ ਬੀਜ ਅਤੇ ਜਿਆਦਾ ਲੋਅ ਦੇਣ ਵਾਲੀ ਚਰੀ ਦੀ ਤੁਸੀਂ punjab sudax chari 4, 1 ਦੀ ਬਿਜਾਈ 15 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ। ਬਾਜਰਾ ਦੀ ਤੁਸੀਂ pcb 166,165,164 ਦੀ ਬਿਜਾਈ 6-8ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ।ਧੰਨਵਾਦ।
Posted by Lakhwinder Singh nirankari
Punjab
19-04-2022 08:54 PM
Punjab
04-19-2022 10:08 PM
lakhwinder ji vaise tan vattan har nawi fasal wele nawian bnaun di sifarish kiti jandi hai kyuki ik tan ehde nal choohean da hamla ghat janda hai kyuki puranian khudan dheh jandia han baki duji gal haldi vich spacing jada hundi hai te makki vich ghat ohde nal tuhade jhad te v fark pai sakda. dhanwaad.
Posted by Ajay kumar
Rajasthan
19-04-2022 08:43 PM
Maharashtra
04-19-2022 09:57 PM
अजय जी किर्प्या यह बताये की आपने इसको कौन सी खाद कितनी मात्रा में डाली है उस हिसाब से ही आपको सही जानकारी दी जा सकती है। धन्यवाद।
Posted by Ajay kumar
Rajasthan
19-04-2022 08:41 PM
Maharashtra
04-19-2022 09:55 PM
अजय जी कृपया अपने पौधे की फोटो भेजे और यह भी बताये कौन सी खाद कितनी मात्रा में डाली थी उस हिसाब से ही आपको सही जानकारी दी जा सकती है। धन्यवाद्।
Posted by Beant Bhullar
Punjab
19-04-2022 06:59 PM
Punjab
04-19-2022 10:15 PM
beant ji makki di kisam 3033 ik vadia kisam hai esdi bijai tusi july mahine takk kar sakde ho. es bimarian da hamla sehn kar sakdi hai te galt mausam nu v kaafi hadd takk sahar sakdi hai. makki 1890 di company baare daso vi kehdi company di hai ja pher es variety da poora naam daso. us hisab nal hi tuhanu sahi jankari diti ja sakdi hai. dhanwaad.
Posted by chhina saab
Punjab
19-04-2022 05:49 PM
Punjab
04-20-2022 09:28 AM
Chhina ji tuci garmi ton bacha lai uss nu dhuphar nu buttian di shaan thalee bunn ke rakho ate ohna kol her sme thnda peen wala pani rakho ate sme te nihalo, baki khurak vich vdhia hara chara deo ate Vitum-h liquid 10ml rojana dena suru kro ate suun ton 1 mahina pehla Intabolite powder 50gm rojana dena suru kro ehna nal usde lewe ate dudh vich vadha howega.
Posted by Roop sroya
Punjab
19-04-2022 05:41 PM
Punjab
04-20-2022 09:26 AM
Roop ji kripya aap apna swal vistar se pushen kya aap sahiwal cow khridna chahte hai ja fir aap sahiwal cow ki pehchan ke vare mai push rhe han, aap vistar se dubara apna swal pushen tan jo apko sahi jankari di ja ske.
Posted by ਗੁਰਮੇਲ ਸਿੰਘ
Punjab
19-04-2022 05:20 PM
Punjab
04-19-2022 09:50 PM
ਗੁਰਮੇਲ ਜੀ ਜਦੋਂ ਜੀਰੇ ਦਾ ਬੀਜ ਭੂਰਾ ਹੋ ਜਾਵੇ ਉਦੋਂ ਇਸਦੀ ਵਾਢੀ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by MANINDER SINGH
Punjab
19-04-2022 05:18 PM
Punjab
04-20-2022 09:21 AM
Maninder ji jekar tuci uss nu pehla kise company di feed paa rhe ho ate uss nal ohh vdhia dudh de rhi hai fir tuci uss nu ohhi feed dinde rho, kyuki ek dum feed badlan krke pashu dudh ghatt janda ha ate sahi growth nhi krda, jekar tuci feed nhi dinde ja khudd tyar krni hai tan tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo,
Posted by Nikhil
Punjab
19-04-2022 05:14 PM
Punjab
04-19-2022 05:27 PM
Nikhil ji, kirpa kar ke ih dasso ki tuci is nu kihdi - kihdi khaad kinni maatra vich paa chukke ho, us hisaab naal hi tuhaanu is baare sahi jaankari ditti jaa sakegi . Dhanwaad .
Posted by Nikhil
Punjab
19-04-2022 05:14 PM
Punjab
04-19-2022 05:28 PM
Nikhil ji, kirpa kar ke ih dasso ki tuci is nu kihdi - kihdi khaad kinni maatra vich paa chukke ho, us hisaab naal hi tuhaanu is baare sahi jaankari ditti jaa sakegi . Dhanwaad .
Posted by chahal
Punjab
19-04-2022 05:09 PM
Punjab
04-19-2022 09:44 PM
chahal ji pioneer hybrid da ausat jhad takriban 20-22 quintal/acre takk aa janda hai. baki eh area ate saam sambhal upar vi nirbhar karda hai. dhanwaad.
Posted by Manish
Madhya Pradesh
19-04-2022 04:09 PM
Punjab
04-20-2022 09:18 AM
मनीश जी यदि आप बक​री पालन की शुरूआत करना चाहते है तो पहले आप 10 बकरियों और 2 बकरों के साथ काम शुरू कर सकते हैं।
Posted by inderpal
Punjab
19-04-2022 03:09 PM
Punjab
04-20-2022 10:06 AM
Inderpal ji kanak di 50kg di bori di bharti te arhtiya zimidar to Rs.6.12 paise lenda hai. Dhanwad.