
Posted by Harish kapila
Punjab
21-04-2022 02:01 PM
Harish ji tuci Goat farming di training lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra, Punjab Agricultural University, Bathinda, Phone 0164-2215619 nal sampark kr skde ho ate agli training da pta kr skde ho ja fir tuci Sandeep 9317517763, 9991606387 SR Commercial Goat Farm nal bhi sampark kr skde ho ehh bhi sme sme te apne farm te training dinde hai.

Posted by Gagandeep Singh
Punjab
21-04-2022 01:54 PM
Gagandeep ji tusi badam de butte te beri nu vermicompost@2-3kg prati palnt de hisab nal pa sakde han. Nal tusi ehna te NPK 19:19:19@5-6gram prati 1litre pani de hisab nal spray kar sakde han. Hor fungus diya bimariyan to bach lyi tusi copper oxychloride@3gram prati 1litre pani de hisab nal spray kar sakde han. Plants nu dec-jan mahine vich jdo plant purane patte sutt dinda te navi foat hale nahi hoyi hundi odo SSP ja DAP di varto kri jandi hai. Ber vich 1-3 saal de plant nu Urea@200-600gram prati plant de hisab nal half dose jul-august vich te baki di half dose furit set hon samay pa sakde han. Dhanwad.

Posted by Rohit singh
Punjab
21-04-2022 01:37 PM
चूने की शेल्फ लाइफ बढ़ाने के लिए, चूने की कटाई के बाद आप इसे हवादार नालीदार फाइबर बॉक्स में 5-6 डिग्री सेल्सियस तापमान पर पैक कर सकते हैं। और 90-95% सापेक्ष आर्द्रता। आप इस तापमान पर नीबू को गुणवत्ता में गिरावट के बिना 45 दिनों तक भंडारित कर सकते हैं। धन्यवाद।
Posted by Gurminder singh
Punjab
21-04-2022 01:25 PM
gurminder singh ji motor CRI,Taro,KSB company ki len.

Posted by Har Kamal Jeet singh
Punjab
21-04-2022 01:11 PM
Kamal ji poultry farming suru krn ton pehla tuci apne nazdiki krishi vigyan kendra ton isdi training lao jiss vich tuhanu iss kam di sari jankari milegi ate uss certificate nal tuhanu loan, subsidy bhi mill jayegi jekar tuci Pathankot vich training leni hai tuci isde lai KVK Pathankot,VPO-Gho, Dr Narinder Deep Singh, Head KVK, Contact No.: +91-9876295717, Landline No. 01870256005 nal sampark kr skde ho.
Posted by Gurdit Rana
Punjab
21-04-2022 01:06 PM
ਗੁਰਦਿੱਤ ਜੀ ਉਸ ਕਿੱਟ ਦੇ ਇੱਕ ਪੱਤੇ ਵਿੱਚ 3 ਗੋਲੀਆਂ ਹੁੰਦੀ ਹੈ ਜਿਸ ਵਿੱਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ ਪਹਿਲਾ ਤੁਸੀ 2 ਗੋਲੀਆਂ ਕੁੱਟ ਕੇ ਪਾਊਡਰ ਬਣਾ ਕੇ ਰੋਟੀ ਵਿੱਚ ਦੇ ਸਕਦੇ ਹੋ ਅਤੇ ਫਿਰ 10 ਮਿੰਟ ਬਾਦ 1 ਸਫੇਦ ਗੋਲੀ ਵੀ ਪੀਸ ਕੇ ਦਿਓ ਅਤੇ ਇਸ ਤਰ੍ਹਾਂ ਰੋਜਾਨਾ 5 ਦਿਨ ਤੱਕ ਦਿਓ, ਇਸ ਨਾਲ ਪਸ਼ੂ 3 ਦਿਨ ਬਾਦ ਵੀ ਹੀਟ ਵਿੱਚ ਆ ਜਾਂਦਾ ਹੈ ਜਾ 5 ਦਿਨ ਤੋਂ ਜ਼ਿਆਦਾ ਸਮਾਂ ਵੀ ਲੈ ਲੈਂਦਾ ਹੈ ਬ.... (Read More)
ਗੁਰਦਿੱਤ ਜੀ ਉਸ ਕਿੱਟ ਦੇ ਇੱਕ ਪੱਤੇ ਵਿੱਚ 3 ਗੋਲੀਆਂ ਹੁੰਦੀ ਹੈ ਜਿਸ ਵਿੱਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ ਪਹਿਲਾ ਤੁਸੀ 2 ਗੋਲੀਆਂ ਕੁੱਟ ਕੇ ਪਾਊਡਰ ਬਣਾ ਕੇ ਰੋਟੀ ਵਿੱਚ ਦੇ ਸਕਦੇ ਹੋ ਅਤੇ ਫਿਰ 10 ਮਿੰਟ ਬਾਦ 1 ਸਫੇਦ ਗੋਲੀ ਵੀ ਪੀਸ ਕੇ ਦਿਓ ਅਤੇ ਇਸ ਤਰ੍ਹਾਂ ਰੋਜਾਨਾ 5 ਦਿਨ ਤੱਕ ਦਿਓ, ਇਸ ਨਾਲ ਪਸ਼ੂ 3 ਦਿਨ ਬਾਦ ਵੀ ਹੀਟ ਵਿੱਚ ਆ ਜਾਂਦਾ ਹੈ ਜਾ 5 ਦਿਨ ਤੋਂ ਜ਼ਿਆਦਾ ਸਮਾਂ ਵੀ ਲੈ ਲੈਂਦਾ ਹੈ ਬਾਕੀ ਤੁਸੀ ਪਸ਼ੂ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ

Posted by Amardeep
Punjab
21-04-2022 12:59 PM
अमरदीप जी इसके लिए आप खेती विरासत मिशन 98726-82161 के साथ संम्पर्क कर सकते हैं। धन्यवाद

Posted by Deepak Gupta
Madhya Pradesh
21-04-2022 12:51 PM
Deepak ji Kaveri 468 paddy ka acha beej hai. Yeh ek hybrid variety hai. Iski bijayi rabi aur kharif dono season mein kari ja sakti hai. Yeh takreeban 115-120 days mein tyar ho jati hai. Iski height 105-110cm ki hoti hai. Iski average production 30-35 quintal prati acre ki hai. Ap is beej ko sinchai aur kam sinchai vale areas mein lga sakte hai. Dhanywad.

Posted by ਬਲਜੀਤ ਸਿੰਘ ਗਰੇਵਾਲ
Punjab
21-04-2022 12:26 PM
ਬਲਜੀਤ ਜੀ ਤੁਸੀ ਉਸ ਨੂੰ Enrofloxacin ਇੰਜੇਕਸ਼ਨ 15ml, Megludyne injection 20ml ਅਤੇ Ascrobic acid 20ml ਲਗਵਾਓ ਅਤੇ ਇਹ 3 ਦਿਨ ਤੱਕ ਲਗਵਾ ਸਕਦੇ ਹੋ
Posted by Kang Saab
Punjab
21-04-2022 12:12 PM
ਤੁਸੀ ਇਸ ਨੂੰ ifer h inj. 5ml ਰੋਜਾਨਾ, Betacef inj 3gm ਅਤੇ Avil injection 10ml ਲਗਵਾਓ ਇਹ ਤੁਸੀ 3 ਦਿਨ ਲਗਵਾਓ ਅਤੇ ਇਸਦੇ ਉਪਰ macroworm tube ਜਾ coolmac tube ਲਗਾਉਣੀ ਸ਼ੁਰੂ ਕਰੋ ਤੁਸੀ ਟਿਊਬ ਦਾ ਲੇਪ ਕਰਕੇ ਉਸ ਉਪਰ ਪੱਟੀ ਬੰਨ ਦਿਓ ਅਤੇ 2 ਦਿਨ ਬਾਅਦ ਪੱਟੀ ਬਦਲ ਕੇ ਬੰਨੋ ਅਤੇ ਇਸ ਨੂੰ ਕੱਚੀ ਮਿੱਟੀ ਵਾਲੀ ਜਗ੍ਹਾ ਬੰਨ ਕੇ ਰੱਖੋ.
Posted by Sanjay Kumar
Uttar Pradesh
21-04-2022 12:11 PM
Sanjay ji usko aap 1-1 mahine ke frak se salt badal ker pett ke kirro wali dwai dete rehen aur usko Cafplan powder jo intas company ka product hai woh 25gm rojana dena suru kren aur Cargill ki calf grower feed khila skte hai inse uski kamjori dur rehegi aur achi growth ho jayegi.
Posted by harwinder singh
Punjab
21-04-2022 12:07 PM
ਹਰਵਿੰਦਰ ਜੀ ਜੇਕਰ ਉਸ ਨੂੰ ਹੁਣ ਬੁਖਾਰ ਨਹੀਂ ਹੈ ਤਾਂ ਤੁਸੀ ਉਸ ਨੂੰ Anabolite liquid 100-100ml ਸਵੇਰੇ ਸ਼ਾਮ ਅਤੇ Glactogog powder ਰੋਜਾਨਾ 1 ਪਾਉਚ ਅਤੇ Vivliv liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਜੇਕਰ ਬੁਖਾਰ ਹੈ ਤਾਂ ਪਹਿਲਾ ਉਸਦੇ ਬੁਖਾਰ ਦੇ ਹਿਸਾਬ ਨਾਲ ਡਾਕਟਰ ਤੋਂ ਇੰਜੇਕਸ਼ਨ ਲਗਵਾ ਸਕਦੇ ਹੋ

Posted by balraj singh
Punjab
21-04-2022 12:05 PM
Balraj ji aap usko lagbhag 28-30 litre record wala semen bhrwa skte hai aap ABS ke semen ki jankari aur semen lene ke liye Balwinder Singh 9814799714, 9915046958 Genex international se sampark kr skte hai.
Posted by T s sandhu
Punjab
21-04-2022 10:47 AM
ਸੰਧੂ ਜੀ ਤੁਸੀ ਉਸ ਨੂੰ ਨਜ਼ਦੀਕੀ ਪੋਲੀਕਲੀਨਿਕ ਵਿੱਚ ਚੈੱਕ ਕਰਵਾਓ ਜਿਥੇ ਉਸਦੀ ਬੱਚੇਦਾਨੀ ਦੀ ਸਹੀ ਜਾਂਚ ਹੋਵੇਗੀ ਕਿਉਕਿ ਕਈ ਵਾਰ ਅੰਦਰ ਇਨਫੈਕਸ਼ਨ ਜਾ ਜਖਮ ਹੋਣ ਖਤਰਾ ਰਹਿੰਦਾ ਹੈ, ਉਸਦੀ ਜਾਂਚ ਕਰਕੇ ਸਹੀ ਇਲਾਜ ਹੋ ਜਾਵੇਗਾ
Posted by T s sandhu
Punjab
21-04-2022 10:28 AM
ਸੰਧੂ ਜੀ PR 114 ਦਾ ਔਸਤ ਝਾੜ 27-28 ਕੁਇੰਟਲ ਅਤੇ pr 122 ਦਾ 31-32 ਕੁਇੰਟਲ ਪ੍ਰਤੀ ਏਕੜ ਦਾ ਆ ਜਾਂਦਾ ਹੈ। ਧੰਨਵਾਦ।

Posted by sourabh kumar singh
Uttar Pradesh
21-04-2022 09:53 AM
Sourabh ji aap iske liye apne nazdiki medical store se iss powder ko khrid skte hai waha aap unse speacial bhi mngwa skte hai ja fir aap Agrimin, Bovimin-b, Minfa gold koi bhi powder khila skte hai.
Posted by DR SARBJIT SINGH
Punjab
21-04-2022 09:03 AM
sarabjit ji kirpa apna swal visthar vich pucho ki tusi kehdi medicine fasal baare jankari laina chahunde ho us hisab nal hi tuhanu sahi jankari diti ja sakdi hai. dhanwaad.
Posted by chahal
Punjab
21-04-2022 08:46 AM
Chahal ji, 15 july tak PR 126 kisam nu khet vich laa dena chahida hai. Dhanwaad .

Posted by Sukhdeep Singh
Punjab
21-04-2022 08:28 AM
sukhdeep ji gramaxone di spray karan nal makki nu nuksaan ho sakda. makki vich nadeena di roktham karan lai atrazine 600 gram prati acre de hisab nal vart sakde ho. dhanwaad.

Posted by Nirbhai Singh
Punjab
21-04-2022 07:59 AM
ਨਿਰਭੈ ਜੀ ਇਹ ਫੰਗਸ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ ਤੁਸੀਂ carbendazim @2ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰੋ। ਧੰਨਵਾਦ।

Posted by Adi Rana
Punjab
21-04-2022 07:51 AM
ਰਾਣਾ ਜੀ ਮੱਕੀ ਤੇ ਮੂੰਗੀ ਤੁਸੀਂ 25 ਅਪ੍ਰੈਲ ਤੱਕ ਬੀਜ ਸਕਦੇ ਹੋ ਇਹ ਤਕਰੀਬਨ 50-60 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। pr 126 ਕਿਸਮ ਦੀ ਪਨੀਰੀ ਤੁਸੀਂ 25 ਮਈ ਤੋਂ ਲੈ ਕੇ 20 ਜੂਨ ਤੱਕ ਬੀਜ ਸਕਦੇ ਹੋ ਅਤੇ ਫੇਰ 25-30 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਗਾ ਸਕਦੇ ਹੋ। ਧੰਨਵਾਦ।
Posted by Ravinder singh
Punjab
21-04-2022 07:50 AM
Ravinder ji, aisi koi bhi variety nahi hai jo, gulabi sundi ke hamle prati pratirodhak ho , aap gulabi sundi se bchaav ke liye ageti bijai kre aur kam smay lene vali kismo ki bijai hi kare . Dhnyvaad .

Posted by ਰਾਜਵਿੰਦਰ ਸਿੰਘ
Punjab
21-04-2022 07:36 AM
ਰਾਜਵਿੰਦਰ ਜੀ ਕਿਰਪਾ ਇਹ ਦੱਸੋ ਵੀ ਤੁਸੀਂ ਇਸਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਹਿਲਾ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਅਗੇ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

Posted by ਰਾਜਵਿੰਦਰ ਸਿੰਘ
Punjab
21-04-2022 07:36 AM
ਰਾਜਵਿੰਦਰ ਜੀ ਕਿਰਪਾ ਇਹ ਦੱਸੋ ਵੀ ਤੁਸੀਂ ਇਸਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਹਿਲਾ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਅਗੇ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

Posted by Nirbhai singh
Punjab
21-04-2022 07:21 AM
ਨਿਰਭੈ ਜੀ ਮੱਕੀ ਦੀ ਤੁਸੀਂ j 1007, 1006 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਹ ਤਕਰੀਬਨ 50-60 ਦਿਨ ਵਿਚ ਤਿਆਰ ਹੋ ਜਾਂਦੀ ਹੈ। ਧੰਨਵਾਦ।
Posted by Arjun Kushwah
Rajasthan
21-04-2022 07:16 AM
अर्जुन जी इसे पेट के कीड़ों के लिए Fenbendazole & ivermectin गोली दें और अच्छी खुराक के साथ साथ Enerboost पाउडर 100 ग्राम रोजाना और Bovimin-b पाउडर 50 ग्राम रोजाना दें जिससे शरीर की कमज़ोरी दूर रहेगी और अच्छी ग्रोथ होगी और हर 3 महीने के बाद साल्ट बदलकर पेट के कीड़ों वाली दवाई भी ज़रूर दें।

Posted by manmohan singh
Punjab
21-04-2022 07:04 AM
ਮਨਮੋਹਨ ਜੀ ਤੁਹਾਡੀ ਮਿੱਟੀ ਦੀ ਰਿਪੋਰਟ ਅਨੁਸਾਰ ਸਾਰੇ ਹੀ ਤੱਤ ਤਕਰੀਬਨ ਸਹੀ ਮਾਤਰਾ ਵਿਚ ਹਨ ਬਾਕੀ ਤੁਸੀਂ ਇਹ ਦੱਸੋ ਵੀ ਕਿਹੜੀ ਫ਼ਸਲ ਦੀ ਬਿਜਾਈ ਕਰਨੀ ਹੈ ਉਸ ਹਿਸਾਬ ਨਾਲ ਤੁਹਾਨੂੰ ਅਗੇ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

Posted by manmohan singh
Punjab
21-04-2022 07:04 AM
ਮਨਮੋਹਨ ਜੀ ਤੁਹਾਡੀ ਮਿੱਟੀ ਦੀ ਰਿਪੋਰਟ ਅਨੁਸਾਰ ਸਾਰੇ ਹੀ ਤੱਤ ਤਕਰੀਬਨ ਸਹੀ ਮਾਤਰਾ ਵਿਚ ਹਨ ਬਾਕੀ ਤੁਸੀਂ ਇਹ ਦੱਸੋ ਵੀ ਕਿਹੜੀ ਫ਼ਸਲ ਦੀ ਬਿਜਾਈ ਕਰਨੀ ਹੈ ਉਸ ਹਿਸਾਬ ਨਾਲ ਤੁਹਾਨੂੰ ਅਗੇ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

Posted by Baldeep Singh
Punjab
21-04-2022 07:02 AM
baldeep ji eh mango malformation de lachan lag rahe han esdi roktham lai tusi NAA@ 100 gram nu 150-200 ml alcohal vich ghol ke pher esnu 500 litre paani vich ghol ke prati acre de hisab nal october de mahine vich chidkan di sifarish kiti jandi hai. dhanwaad.

Posted by B. B. Singh
Uttar Pradesh
20-04-2022 11:53 PM
BB Singh ji ap baigan ke grafted paudhe lene ke liye ap VNR Nursery Private Ltd nal sampark kar sakde han.
VNR Seeds/ Nursery Private Limited,
Address: Canal Road Crossing, Corporate Center Building, Telibandha Ring Rd, Raipur, Chhattisgarh.
Phone: 077143 50032

Posted by satnam
Punjab
20-04-2022 11:11 PM
Satnam ji tusi haldi di processing karke khud packing karke sale kar sakde han. Tusi apna khud da brand v bna sakde han. Tusi processing di jankari lyi Gurdial Singh 9463226244 nal sampark kar sakde han. Dhanwad.

Posted by jaipal
Punjab
20-04-2022 11:09 PM
जयपाल जी आप आम की किस्में जैसे दसहरी आम, लंगड़ा आदि लगा सकते हैं, आम के पौधे को ग्रोइंग सीजन में 24 से 27 डिग्री तापमान की जरुरत होती है। धन्यवाद

Posted by Pushkar
Haryana
20-04-2022 11:05 PM
पुष्कर जी आपके किन्नू की फसल में तत्व की कमी के लक्षण है, दूसरा पौधे में antracnose die बैक के हमले के लक्षण लग रहे हैं, इसके लिए आप copper oxychloride 3gm प्रति 1 लीटर पानी के हिसाब से स्प्रे कर सकते हैं। धन्यवाद

Posted by Atul Porwal
Uttar Pradesh
20-04-2022 11:04 PM
अतुल जी यदि मूंग की फसल में सुंडी के हमले के लक्ष्ण या सुंडी दिखाई देती है तो आप इसकी रोकथाम के लिए quinalphos 2ml प्रति लीटर पानी के हिसाब से स्प्रे कर सकते है। धन्यवाद

Posted by Amit
Rajasthan
20-04-2022 11:01 PM
अमित जी, ड्रैगन फ्रूट के पौधों के लिए आप बलजीत सिंह -99151 09944 से संपर्क कर सकते हैं। आप ऑनलाइन बीज प्राप्त कर सकते हैं। लेकिन बीज से उगाए गए पौधे 6-7 साल बाद फल देने लगते हैं लेकिन वानस्पतिक पौधे दूसरे साल से फूल देने लगते हैं। धन्यवाद।
Posted by Sukhman singh
Punjab
20-04-2022 10:51 PM
Sukhman ji tusi achar vaste makki diya kisma jive J-1007, J-1006, African Tall, Pioneer 1844, Rasi 3033 addi di bijayi kar sakde han. Dhanwad.
Posted by Aman Singh Chauhan
Uttar Pradesh
20-04-2022 10:11 PM
aman ji agar apka kheti ja pashu palan ke sambandhit koi bhi prashan hai to ap apni kehti app par pooch kar kheti mahiron se uske baare mein jankari prapat kar sakte hai. dhanyawad.

Posted by K Sundara Murthy
Tamil Nadu
20-04-2022 10:08 PM
K सुंदर जी नारियल के पौधे के लिए आप Bharath Horticulture Nursery, Address: 16-B, Registrar Periasamy St, Sasthri Nagar, Krishna Nagar, Sankaranpalayam, Vellore, Tamil Nadu.Phone: 0416 221 3261, 94862 48171 के साथ संम्पर्क कर सकते है। धन्यवाद
Posted by Karanveer
Punjab
20-04-2022 09:51 PM
karanveer ji usdi roktham layi tusi neem di spray @ 2-4ml/litre paani de hisab nal kar sakde ho. dhanwaad.
Posted by Sewak Bhullar
Punjab
20-04-2022 09:31 PM
ਸੇਵਕ ਜੀ ਜੇ ਤੁਸੀਂ ਬਾਸਮਤੀ 1718 ਦੀ ਗੱਲ ਕਰ ਰਹੇ ਹੋ ਤਾਂ ਇਸਦਾ ਝਾੜ 17 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ। ਨਰਸਰੀ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਲਗਾ ਕੇ ਜੁਲਾਈ ਦੇ ਪਹਿਲੇ ਪੰਦਰਵਾੜੇ ਵਿਚ ਖੇਤ ਵਿਚ ਲਗਾ ਦਿਤੀ ਜਾਂਦੀ ਹੈ। ਇਸਦੀ ਸਰਕਾਰੀ ਖਰੀਦ ਨਹੀਂ ਹੁੰਦੀ ਤਾਂ ਕਰ ਕੇ ਇਸਦਾ ਰੇਟ ਕੋਈ ਪੱਕਾ ਨਹੀਂ ਹੁੰਦਾ ਧੰਨਵਾਦ।
Posted by Sewak Bhullar
Punjab
20-04-2022 09:22 PM
ਸੇਵਕ ਜੀ ਜਿਥੇ ਕਣਕ ਨੂੰ ਗੁਲੀ ਡੰਡੇ ਦੀ ਸਪਰੇਅ ਲੀਡਰ ਵਰਤੀ ਗਈ ਹੋਵੇ ਉਥੇ ਮੱਕੀ ਬੀਜਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਧੰਨਵਾਦ।

Posted by manpreet singh
Punjab
20-04-2022 09:21 PM
Rashi RR* 117 nursery layi 25-28 din vich tiyar ho jandi hai, is nu jayda sangna lagon nal jhaad vadh milda hai, eh 125 din vich tiyar h ojandi hai, eh digdi nahi hai, sidhi bijai vich boht vadhiya jhaad dindi hai same te alu alu ate matran di biaji vi kit ja sakdi hai, dhanwad

Posted by ਗੁਰਪ੍ਰੀਤ ਸਿੰਘ
Punjab
20-04-2022 09:17 PM
ਗੁਰਪ੍ਰੀਤ ਜੀ ਇਸਦੇ ਲਈ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ 01874-220743.ਧੰਨਵਾਦ
Posted by satinderbir singh
Punjab
20-04-2022 08:46 PM
satinderbir ji, kank di MSP sarkaar vallo Rs 2015/qtl jaari kiti gai hia ji . dhanwaad .
Posted by Lakhwinder Singh nirankari
Punjab
20-04-2022 08:31 PM
lakhwinder ji haldi di bijai vattan upar katar ton katar dafasala 45cm ate boote ton bootey da fasla 15 cm rakh ke karan nal jahd vich vadha hunda hai. dhanwaad.
Posted by Harsaran Singh
Punjab
20-04-2022 08:30 PM
ਹਰਸ਼ਰਨ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਪਹਿਲਾਂ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਸਕੇਗੀ। ਧੰਨਵਾਦ।

Posted by shalini tandon
Haryana
20-04-2022 07:40 PM
टंडन जी महीने के लिए आप Vansum Pvt.Ltd. 9811104804, Solutions packing machine 9569010005 , Milkwell Milking machine 9416003826 के साथ संम्पर्क कर सकते हैं और दूध वाली मशीन अधिक दूध देने वाले पशुओं के लिए फायदेमंद है जानवरों के लिए इसका कोई नुकसान नहीं है।

Posted by Kamaljit singh
Punjab
20-04-2022 07:25 PM
kamaljit ji eh ik chote kadd wali te jada jhad den wali kisam hai.eh takriban 139 din vich teyar ho jandi hai ate 2009 de vich release kiti gayi si. eh jhuthi kangyari da hamla sahar sakdi hai. ate esda ausat jahd 25-28 quintal/ acre de nede aa janda hai.dhanwaad.

Posted by shalini tandon
Haryana
20-04-2022 07:21 PM
शालिनी जी आप बच्चे को उसके 10kg भार पर 1kg पीला सकते हैं और आप यदि थन से पिलाते है तो आप एक से दो थनों से दूध थोड़ा थोड़ा करके पीला सकते हैं बाकि यदि बोतल से पिलाते है तो आप बोतल के हिसाब से पीला सकते हैं बाकि दूध बच्चे को पहले पीला सकते है और लगभग 3 महीने तक बच्चे को माँ का दूध पिलाना चाहिए।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image



















