Experts Q&A Search

Posted by बाबू लाल सैनी
Rajasthan
22-04-2022 07:07 AM
Maharashtra
04-22-2022 04:29 PM
बाबू जी, यह फंगस वाली बिमारी है , इस की रोकथाम के लिए आप carbendazim @2 -3 g /L पानी के हिसाब से पौधों के जड़ के पास drenchimg कर सकते है। धन्यवाद।
Posted by Jasvir Singh
Punjab
22-04-2022 07:03 AM
Punjab
04-25-2022 11:55 AM
Mr. Jasvir please contact on this no.70564-22890 with Jag Mohan Singh. They will provide you all information about cow/ buffalo pregnancy test.
Posted by बाबू लाल सैनी
Rajasthan
22-04-2022 07:02 AM
Maharashtra
04-22-2022 04:30 PM
बाबू जी, यह फंगस वाली बिमारी की वजह से है , इस की रोकथाम के लिए आप carbendazim @2 -3 g /L पानी के हिसाब से पौधों के जड़ के पास drenchimg कर सकते है। धन्यवाद।
Posted by ਸਿਮਰਨ
Punjab
22-04-2022 06:46 AM
Punjab
04-22-2022 04:26 PM
ਸਿਮਰਨ ਜੀ, ਇਹਨਾਂ ਦਿਨਾਂ ਵਿਚ ਤੁਸੀ ਜਵਾਰ, ਮੱਕੀ ਅਤੇ ਬਾਜਰੇ ਦੀ ਫਸਲ ਨੂੰ ਚਾਰੇ ਲਈ ਬੀਜ ਸਕਦੇ ਹੋ ਜੀ। ਧੰਨਵਾਦ।
Posted by Dilawer singh
Punjab
22-04-2022 04:55 AM
Punjab
04-22-2022 03:53 PM
ਦਿਲਾਵਰ ਜੀ, ਜੰਤਰ ਬੀਜ 20kg /ਏਕੜ ਦੇ ਹਿਸਾਬ ਨਾਲ ਪੈਂਦਾ ਹੈ ਜੀ। ਧੰਨਵਾਦ।
Posted by Dilawer singh
Punjab
22-04-2022 04:52 AM
Punjab
04-23-2022 11:49 AM
ਦਿਲਾਵਰ ਜੀ ਮੂਛਲ ਬਾਸਮਤੀ ਦੀ ਕਿਸਮ ਪੂਸਾ ਬਾਸਮਤੀ 1401 ਦਾ ਵੱਧ ਝਾੜ ਹੈ। ਇਹ ਕਿਸਮ ਦਾ ਔਸਤਨ ਝਾੜ 25-28 ਕੁਇੰਟਲ ਪ੍ਰਤੀ ਏਕੜ ਦਾ ਹੈ। ਇਹ ਤਕਰੀਬਨ 135-145 ਦਿਨ ਲੈਂਦੀ ਹੈ। ਧੰਨਵਾਦ।
Posted by 10 kg युरीया
Haryana
22-04-2022 03:31 AM
Maharashtra
04-22-2022 03:49 PM
श्रीमान जी, पुसा 1692 और 1718 किस्मो की पौध की बुवाई 15 मई तक करनी चाहिए और 15 जुलाई तक पौध खेत में लगा देनी चाहिए। धन्यवाद।
Posted by Harman
Punjab
21-04-2022 10:45 PM
Punjab
04-22-2022 01:19 PM
ਹਰਮਨ ਜੀ Rasi 3033 ਮੱਕੀ ਦੀ ਵਰਤੋਂ ਅਚਾਰ ਲਈ ਵਰਤੀ ਜਾਂਦੀ ਹੈ। ਇਸਦਾ ਔਸਤਨ ਝਾੜ 200-250 ਕੁਇੰਟਲ ਪ੍ਰਤੀ ਏਕੜ ਦਾ ਹੈ। ਇਸਦੀ ਫ਼ਸਲ ਨੂੰ Urea @120kg, DAP @75kg, Potash @50kg ਤੇ Sulphur @3-4kg ਪ੍ਰਤੀ ਏਕੜ ਲਈ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸਦੀ ਬਿਜਾਈ ਲਈ 8-10kg ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ। ਸਾਰੀ DAP, potash ਤੇ sulphur ਦੀ ਵਰਤੋਂ ਬਿਜਾਈ ਸਮੇਂ ਕਰ ਸਕਦੇ ਹਨ। Urea ਦੀ ਖਾਦ ਨੂੰ 40-45 ਦਿਨਾਂ ਵ.... (Read More)
ਹਰਮਨ ਜੀ Rasi 3033 ਮੱਕੀ ਦੀ ਵਰਤੋਂ ਅਚਾਰ ਲਈ ਵਰਤੀ ਜਾਂਦੀ ਹੈ। ਇਸਦਾ ਔਸਤਨ ਝਾੜ 200-250 ਕੁਇੰਟਲ ਪ੍ਰਤੀ ਏਕੜ ਦਾ ਹੈ। ਇਸਦੀ ਫ਼ਸਲ ਨੂੰ Urea @120kg, DAP @75kg, Potash @50kg ਤੇ Sulphur @3-4kg ਪ੍ਰਤੀ ਏਕੜ ਲਈ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸਦੀ ਬਿਜਾਈ ਲਈ 8-10kg ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ। ਸਾਰੀ DAP, potash ਤੇ sulphur ਦੀ ਵਰਤੋਂ ਬਿਜਾਈ ਸਮੇਂ ਕਰ ਸਕਦੇ ਹਨ। Urea ਦੀ ਖਾਦ ਨੂੰ 40-45 ਦਿਨਾਂ ਵਿਚ 3-4 ਵਾਰੀ ਵਿਚ ਪੂਰੀ ਕਰ ਦਿਓ। ਇਹ ਕਿਸਮ 75-80 ਦਿਨਾਂ ਵਿਚ ਅਚਾਰ ਲਈ ਤਿਆਰ ਹੋ ਜਾਂਦੀ ਹੈ। ਤੁਸੀਂ ਮੱਕੀ ਦੀ ਬਿਜਾਈ ਤੋਂ 24-48 ਘੰਟੇ ਵਿਚ stomp ਦੀ ਸਪਰੇਅ ਕਰ ਸਕਦੇ ਹਨ। ਮੱਕੀ ਦੀ ਬਿਜਾਈ ਤੁਸੀਂ ਰੌਣੀ ਲਾਕੇ ਜਾ ਸੁਕੇ ਵਿਚ ਬਿਜਾਈ ਤੋਂ ਬਾਅਦ ਵੀ ਪਾਣੀ ਲਗਾ ਕੇ ਕਰ ਸਕਦੇ ਹਨ। ਮੱਕੀ ਵਿਚ ਤੁਸੀਂ ਪਾਣੀ ਦੇ ਨਾਲ ਯੂਰੀਆ ਦੀ ਵਰਤੋਂ ਕਰ ਸਕਦੇ ਹਨ। ਬਾਅਦ ਵਿਚ ਨਦੀਨਾਂ ਦੀ ਰੋਕਥਾਮ ਲਈ ਤੁਸੀਂ Mesotrione 2.27% ww + Atrazine 22.7% ww SC. ( Calaris Xtra ) @1400ml ਪ੍ਰਤੀ ਏਕੜ ਦੇ ਹਿਸਾਬ ਨੂੰ 200 litre ਪਾਣੀ ਨਾਲ ਨਦੀਨ ਦੇ 3-4 ਪੱਤੇ ਹੋਣ ਦੇ ਸਮੇਂ ਤੇ ਕਰ ਸਕਦੇ ਹਨ। ਧੰਨਵਾਦ।
Posted by Amrit singh
Punjab
21-04-2022 10:44 PM
Chandigarh
04-22-2022 01:27 PM
Amrit ji tusi fasal koi v beej lo. Neel gawaa to bachav lyi tusi Premraj Saini 9719432296 nal samaprk kar sakde han. Ehna ne ek badboo vali khad tyar kri hai jis nal awara pashu fasal to dur rehnde han. Dhanwad.
Posted by Harman
Punjab
21-04-2022 10:40 PM
Punjab
04-22-2022 10:25 AM
ਹਰਮਨ ਜੀ ਮੂੰਗੀ ਦੀ ਬਿਜਾਈ ਸਮੇਂ 11kg ਯੂਰੀਆ ਅਤੇ 100kg SSP ਬੀਜ ਨਾਲ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਗਰਮ ਰੁੱਤ ਦੀ ਮੂੰਗੀ ਨੂੰ ਮਸ਼ਰਿਤ ਜੀਵਾਣੂ ਖਾਦ ਦਾ ਟੀਕੇ (ਰਾਈਜ਼ੋਬੀਅਮ(ਐੱਲ ਐੱਸ ਐੱਮ ਆਰ-1) ਅਤੇ ਰਾਈਜ਼ੋਬੈਕਟੀਰੀਅਮ (ਆਰ ਬੀ-3)) ਨਾਲ ਬੀਜ ਉਪਚਾਰ ਜਰੂਰ ਕਰੋ। ਇਕ ਏਕੜ ਦੇ ਬੀਜ ਲਈ ਇੱਕ ਪੈਕੇਟ ਕਾਫੀ ਹੈ। ਇੱਕ ਏਕੜ ਦੇ ਬੀਜ ਨੂੰ ਘੱਟ ਤੋਂ ਘੱਟ ਪਾਣੀ ਨਾਲ ਗਿੱਲਾ ਕਰੋ। ਪੈਕੇਟ ਦੀ ਮਿ.... (Read More)
ਹਰਮਨ ਜੀ ਮੂੰਗੀ ਦੀ ਬਿਜਾਈ ਸਮੇਂ 11kg ਯੂਰੀਆ ਅਤੇ 100kg SSP ਬੀਜ ਨਾਲ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਗਰਮ ਰੁੱਤ ਦੀ ਮੂੰਗੀ ਨੂੰ ਮਸ਼ਰਿਤ ਜੀਵਾਣੂ ਖਾਦ ਦਾ ਟੀਕੇ (ਰਾਈਜ਼ੋਬੀਅਮ(ਐੱਲ ਐੱਸ ਐੱਮ ਆਰ-1) ਅਤੇ ਰਾਈਜ਼ੋਬੈਕਟੀਰੀਅਮ (ਆਰ ਬੀ-3)) ਨਾਲ ਬੀਜ ਉਪਚਾਰ ਜਰੂਰ ਕਰੋ। ਇਕ ਏਕੜ ਦੇ ਬੀਜ ਲਈ ਇੱਕ ਪੈਕੇਟ ਕਾਫੀ ਹੈ। ਇੱਕ ਏਕੜ ਦੇ ਬੀਜ ਨੂੰ ਘੱਟ ਤੋਂ ਘੱਟ ਪਾਣੀ ਨਾਲ ਗਿੱਲਾ ਕਰੋ। ਪੈਕੇਟ ਦੀ ਮਿਸ਼ਰਿਤ ਜੀਵਾਣੂ ਖਾਦ ਨੂੰ ਗਿੱਲੇ ਬੀਜ ਨਾਲ ਚੰਗੀ ਤਰ੍ਹਾਂ ਰਲਾ ਦਿਉ। ਫੇਰ ਬੀਜ ਛਾਂ ਵਿਚ ਸੁਕਾ ਲਉ ਅਤੇ ਇੱਕ ਘੰਟੇ ਦੇ ਅੰਦਰ ਬਿਜਾਈ ਕਰ ਦਿਉ। ਧੰਨਵਾਦ।
Posted by Harman
Punjab
21-04-2022 10:38 PM
Punjab
04-22-2022 03:25 PM
ਹਰਮਨ ਜੀ, ਮੂੰਗੀ ਦੀ ਬਿਜਾਈ ਤੋਂ ਤੁਰੰਤ ਬਾਅਦ ਤੁਸੀ Stomp ਦਵਾਈ ਦਾ ਛਿੜਕਾਅ ਕਰ ਸਕਦੇ ਹੋ , ਇਸ ਦਾ ਛਿੜਕਾਅ ਬਿਜਾਈ ਤੋਂ ਤੁਰੰਤ ਬਾਅਦ ਹੀ ਕਰ ਦੇਣਾ ਚਾਹੀਦਾ ਹੈ ਕਿਉਕਿ ਇਸ ਵੇਲੇ ਮਿੱਟੀ ਵਿਚ ਕਾਫੀ ਨਮੀ ਹੁੰਦੀ ਹੈ ਅਤੇ ਅਤੇ ਜੇ ਬਿਜਾਈ ਲੇਟ ਕੀਤੀ ਜਾਵੇ ਤਾ ਇਸ ਦਾ ਅਸਰ ਘੱਟ ਹੁੰਦਾ ਹੈ , ਇਸ ਦਾ ਅਸਰ ਕਿੰਨੇ ਦਿਨ ਰਹਿੰਦਾ ਹੈ, ਇਹ ਕਈ ਕਾਰਨਾ ਤੇ ਨਿਰਭਰ ਕਰਦਾ ਹੈ ਜਿਵੇ ਕਿ ਬਾਰਿਸ਼ , ਬਿਜਾਈ ਤੋਂ ਬਾ.... (Read More)
ਹਰਮਨ ਜੀ, ਮੂੰਗੀ ਦੀ ਬਿਜਾਈ ਤੋਂ ਤੁਰੰਤ ਬਾਅਦ ਤੁਸੀ Stomp ਦਵਾਈ ਦਾ ਛਿੜਕਾਅ ਕਰ ਸਕਦੇ ਹੋ , ਇਸ ਦਾ ਛਿੜਕਾਅ ਬਿਜਾਈ ਤੋਂ ਤੁਰੰਤ ਬਾਅਦ ਹੀ ਕਰ ਦੇਣਾ ਚਾਹੀਦਾ ਹੈ ਕਿਉਕਿ ਇਸ ਵੇਲੇ ਮਿੱਟੀ ਵਿਚ ਕਾਫੀ ਨਮੀ ਹੁੰਦੀ ਹੈ ਅਤੇ ਅਤੇ ਜੇ ਬਿਜਾਈ ਲੇਟ ਕੀਤੀ ਜਾਵੇ ਤਾ ਇਸ ਦਾ ਅਸਰ ਘੱਟ ਹੁੰਦਾ ਹੈ , ਇਸ ਦਾ ਅਸਰ ਕਿੰਨੇ ਦਿਨ ਰਹਿੰਦਾ ਹੈ, ਇਹ ਕਈ ਕਾਰਨਾ ਤੇ ਨਿਰਭਰ ਕਰਦਾ ਹੈ ਜਿਵੇ ਕਿ ਬਾਰਿਸ਼ , ਬਿਜਾਈ ਤੋਂ ਬਾਅਦ ਪਹਿਲਾ ਪਾਣੀ ਆਦਿ। ਧੰਨਵਾਦ।
Posted by Amrit singh
Punjab
21-04-2022 10:33 PM
Chandigarh
04-22-2022 01:29 PM
Amrit ji tusi fasal koi v beej lo. Neel gawaa to bachav lyi tusi Premraj Saini 9719432296 nal samaprk kar sakde han. Ehna ne ek badboo vali khad tyar kri hai jis nal awara pashu fasal to dur rehnde han. Dhanwad.
Posted by Gurjant singh
Punjab
21-04-2022 10:24 PM
Punjab
04-22-2022 01:34 PM
ਗੁਰਜੰਟ ਜੀ ਤੁਸੀਂ ਗੇਂਦੇ ਦੀ ਪਨੀਰੀ ਲਈ Anju Nursery ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ। Anju Nursery Address: WJP7+V5G, The Mall Rd, Cantonment Area, Firozpur, Punjab Phone: 094631 38106.
Posted by Navkiran singh
Punjab
21-04-2022 10:09 PM
Punjab
04-22-2022 12:50 PM
आप घर में फीड तैयार करने के लिए उसमें मक्की/गेहूं/जौ/जई 40 किलोग्राम, सरसों की खल 20 किलोग्राम, सोयाबीन 10 किलोग्राम, भूनी हुई सोयाबीन 5 किलोग्राम, चावल पोलिश 15 किलोग्राम, चोकर 6 किलोग्राम, मिनरल मिक्सचर 2 किलोग्राम, नमक 1 किलोग्राम, बफर 1 किलोग्राम मिलाकर फीड तैयार करके दे सकते है और उसे 2.5 किलोग्राम दूध के लिए 1 किलोग.... (Read More)
आप घर में फीड तैयार करने के लिए उसमें मक्की/गेहूं/जौ/जई 40 किलोग्राम, सरसों की खल 20 किलोग्राम, सोयाबीन 10 किलोग्राम, भूनी हुई सोयाबीन 5 किलोग्राम, चावल पोलिश 15 किलोग्राम, चोकर 6 किलोग्राम, मिनरल मिक्सचर 2 किलोग्राम, नमक 1 किलोग्राम, बफर 1 किलोग्राम मिलाकर फीड तैयार करके दे सकते है और उसे 2.5 किलोग्राम दूध के लिए 1 किलोग्राम के हिसाब से दे सकते है और अच्छी मात्रा में हरा चारा ज़रूर दें।
Posted by Manpreet singh
Punjab
21-04-2022 09:43 PM
Punjab
04-22-2022 02:48 PM
Manpreet ji Shriram da 744 beej hybrid paddy da seed hai. Isnu nu halke pani te lga sakde han. Isda vdya result len lyi kosish kro ki bor de pani nu nehri pani nal mix karke lao. Dhanwad.
Posted by Jagroop brar
Punjab
21-04-2022 09:36 PM
Punjab
04-21-2022 10:00 PM
ਜਗਰੂਪ ਜੀ, ਪੀਲੀ ਪੂਸਾ ਕਿਸਮ ਦੀ ਸਿਫਾਰਿਸ਼ ਸਿੱਧੀ ਬਿਜਾਈ ਲਈ ਨਹੀ ਕੀਤੀ ਜਾਂਦੀ ਕਿਉਕਿ ਇਸ ਨੂੰ ਪਾਣੀ ਵੀ ਵੱਧ ਚਾਹੀਦਾ ਹੈ ਅਤੇ ਇਸ ਤੇ ਕੀੜਿਆਂ ਅਤੇ ਬਿਮਾਰੀਆਂ ਦਾ ਵੀ ਵਧੇਰੇ ਹਮਲਾ ਹੁੰਦਾ ਹੈ। ਧੰਨਵਾਦ।
Posted by shalini tandon
Haryana
21-04-2022 09:03 PM
Punjab
04-22-2022 12:54 PM
Mr. Tandon kindly give them Anabolite liquid 100-100ml in the morning & evening and Bovimin-B mineral mixture@50 gram on daily basis and lacup powder @100 gram daily and also provide them healthy balance diet.
Posted by Amandeep singh
Rajasthan
21-04-2022 08:38 PM
Punjab
04-22-2022 11:55 AM
Amandeep ji abhi tak goat mai semen puri trah se available nhi hai aap goat ko ache beetal bakre se cross krwa skte hai jisse apke pass beetal ki achi nasal rehegi.
Posted by A P SINGH
Uttar Pradesh
21-04-2022 08:37 PM
Maharashtra
04-21-2022 08:45 PM
एपी एकीकृत खेती में हम साल भर आय प्राप्त करने के लिए मुर्गीपालन, पशुपालन, मत्स्य पालन जैसी विभिन्न गतिविधियों को कृषि के साथ एकीकृत कर सकते हैं। धन्यवाद
Posted by Sukhveer singh
Punjab
21-04-2022 08:12 PM
Punjab
04-22-2022 01:53 PM
ਸੁਖਵੀਰ ਜੀ ਵੈਸੇ ਤਾ ਜ਼ੀਰੋ ਡਰਿੱਲ ਮਸ਼ੀਨ ਨਾਲ ਬੀਜੀ ਫ਼ਸਲ ਬਹੁਤ ਘੱਟ ਕਰੰਡ ਹੁੰਦੀ ਹੈ , ਬਾਕੀ ਜੇ ਮੀਹ ਜ਼ਿਆਦਾ ਪੈ ਜਾਵੇ ਤਾ ਫਿਰ ਕਰੰਡ ਹੋ ਸਕਦੀ ਹੈ। ਤੁਸੀਂ ਇਕ ਵਾਰ ਉੱਪਰੋਂ ਦੇਖ ਲੋ ਬੀਜ ਉੱਪਰ ਪੇਪੜੀ ਤਾ ਨਹੀਂ ਬਣੀ ਜੇ ਨਹੀਂ ਬਣੀ ਤਾ ਫਿਰ ਕਰੰਡ ਨਹੀਂ ਹੋਈ ਪਰ ਜੇ ਉੱਪਰੋਂ ਸਖ਼ਤ ਹੈ ਤਾ ਬਿਜਾਈ ਦੁਬਾਰਾ ਕਰਨੀ ਪੈ ਸਕਦੀ ਹੈ। ਧੰਨਵਾਦ।
Posted by Mandeep Singh
Punjab
21-04-2022 08:12 PM
Punjab
04-22-2022 11:54 AM
Mandeep ji kirpa krke apne swal de nal photo bhi upload kro ji jiss nu dekh ke tuhanu sahi jankari diti ja ske baki jekar ohh patlia saff tara krr rhi hai tan tuci uss nu AI krwa skde ho.
Posted by Kaushal Kishor Singh
Uttar Pradesh
21-04-2022 08:08 PM
Maharashtra
04-21-2022 08:49 PM
कौशल जी यह घास एक बार लगने के बाद 4 से 5 साल तक फसल देती है और कितनी औसतन पैदावार 25 से 30 टन प्रति साल आ जाती है, पहली कटाई आप बिजाई के 60 से 70 दिन के बाद और इसके बाद की कटाई आप 30 से 45 दिन के बाद ले सकते हैं। धन्यवाद
Posted by Saravana prakash
Tamil Nadu
21-04-2022 07:57 PM
Maharashtra
04-21-2022 08:15 PM
सरवना जी, ऐसा लगता है कि आपकी मिट्टी में पपड़ी बन गई है, इसलिए आप अपने पौधों के पास जा सकते हैं और बेहतर विकास के लिए वर्मीकम्पोस्ट भी डाल सकते हैं। धन्यवाद ।
Posted by sukhmander singh
Punjab
21-04-2022 07:40 PM
Punjab
04-21-2022 08:35 PM
ਸੁਖਮੰਦਰ ਜੀ ਤੁਹਾਨੂੰ ਇਸਦੀ 50 ਕਿਲੋ ਮਾਤਰਾ ਦੇ ਨਾਲ 1 ਗੱਟਾ ਯੂਰੀਆ ਦਾ ਵੀ ਪਾਉਣ ਪਊਗਾ ਇਸ ਨਾਲ ਤੱਤ ਦੀ ਮਾਤਰਾ ਪੂਰੀ ਹੋ ਜਾਏਗੀ। ਧੰਨਵਾਦ।
Posted by Gurinder
Punjab
21-04-2022 07:37 PM
Punjab
04-22-2022 11:52 AM
Gurinder ji tuci us nu Ovumin advance tablet rojana 1 goli deo ate 21 din tak dinde rho ate uss nu mineral mixture powder bhi 50gm rojana dinde rho, ehna nal usde sarir di kami puri howegi ate sme te heat vich aa jawegi.
Posted by Sunil Tauro
Maharashtra
21-04-2022 06:36 PM
Punjab
04-22-2022 11:48 AM
सुनील जी कृपया साथ लगाई गई फाइल को डाउनलोड करें और अपने नजदीकी मछली पालन विभाग से संम्पर्क करें वह आपको पूरी जानकारी दे देंगे। धन्यवाद
Posted by Jagroop Kaur
Punjab
21-04-2022 06:33 PM
Punjab
04-21-2022 07:49 PM
ਜਗਰੂਪ ਜੀ, ਤੁਸੀ ਗੰਨੇ ਦੀ ਫ਼ਸਲ ਵਿਚ ਮਾਂਹ ਦੀ ਬਿਜਾਈ ਇਸ ਮਹੀਨੇ ਕਰ ਸਕਦੇ ਹੋ ਅਤੇ ਇਹ ਫ਼ਸਲ 70-75 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਧੰਨਵਾਦ।
Posted by Jagroop Kaur
Punjab
21-04-2022 06:31 PM
Punjab
04-21-2022 07:44 PM
Jagroop ji, tuci ghatt paani vaalia kisma jive ki til, mungfali ade daal vaalia fasla di kheti kar sakde ho ji . Dhanwaad .
Posted by sukhdeep Bal
Haryana
21-04-2022 06:27 PM
Haryana
04-21-2022 07:11 PM
सुखदीप जी, आप बैंगन में सुंडी की रोकथाम के लिए emamectin benzoate @80 g /एकड़ के हिसाब से छिड़काव कर सकते है। धन्यवाद।
Posted by ravneet maan
Punjab
21-04-2022 06:26 PM
Punjab
04-22-2022 11:50 AM
ਰਵਨੀਤ ਜੀ ਤੁਸੀ ਉਸ ਨੂੰ ਹੁਣ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਅਗਲੀ ਵਾਰ ਸਾਲਟ ਬਦਲ ਕੇ ਦਿਓ ਤੁਸੀ ਅਗਲੀ ਵਾਰ Albendazole & ivermectin ਸਾਲਟ ਦੀ ਗੋਲੀ ਦੇ ਸਕਦੇ ਹੋ ਅਤੇ 3-3 ਮਹੀਨੇ ਦੇ ਫਰਕ ਨਾਲ ਦਵਾਈ ਦਿੰਦੇ ਰਹੋ ਅਤੇ ਹਰ ਵਾਰ ਸਾਲਟ ਬਦਲੋ ਜੀ.
Posted by Sunil Tauro
Maharashtra
21-04-2022 06:26 PM
Punjab
04-22-2022 11:44 AM
सुनील जी बत्तख और पोल्ट्री की ट्रेनिंग आपके नजदीकी KVK में उपलब्ध है कृपया लिंक पर क्लीक करें और नजदीकी KVK से संम्पर्क करें। https://mahaiwmp.org/sites/default/files/ListDROSRO.pdf
Posted by abdul raoof nizami
Uttar Pradesh
21-04-2022 06:22 PM
Punjab
04-22-2022 11:38 AM
Abdul ji aap dairy farming ki training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai aap iske liye KVK, Address: 39GF+PJP, Orai Road, Saat Meel, SH 21, Uttar Pradesh 285123, Phone: 094151 53240 se sampark kr skte hai.
Posted by Rajwinder Singh
Punjab
21-04-2022 06:15 PM
Punjab
04-22-2022 11:36 AM
ਤੁਸੀ ਓਹਨਾ ਨੂੰ Lasota ਵੈਕਸੀਨ ਕਰਵਾ ਸਕਦੇ ਹੋ ਇਹ ਤੁਸੀ ਪੀਣ ਵਾਲੇ ਪਾਣੀ ਵਿੱਚ, ਓਹਨਾ ਦੀਆ ਅੱਖਾਂ ਜਾ ਨੱਕ ਰਾਹੀਂ ਵੀ ਦੇ ਸਕਦੇ ਹੋ ਬਾਕੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਜੀ
Posted by Balwinder singh
Punjab
21-04-2022 06:02 PM
Punjab
04-22-2022 11:34 AM
ਤੁਸੀ ਉਸ ਨੂੰ ਵਧੀਆ ਖੁਰਾਕ ਦੇ ਨਾਲ ਨਾਲ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਬਾਕੀ ਫੀਡ ਤੁਸੀ ਇਸਦੇ ਖਾਣ ਦੇ ਹਿਸਾਬ ਨਾਲ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ ਬਾਕੀ ਤੁਸੀ ਇਸ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿ.... (Read More)
ਤੁਸੀ ਉਸ ਨੂੰ ਵਧੀਆ ਖੁਰਾਕ ਦੇ ਨਾਲ ਨਾਲ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਬਾਕੀ ਫੀਡ ਤੁਸੀ ਇਸਦੇ ਖਾਣ ਦੇ ਹਿਸਾਬ ਨਾਲ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ ਬਾਕੀ ਤੁਸੀ ਇਸ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ. ਇਹ ਧਾਰ ਪੋਲੀ ਕਰਨ ਲਈ ਤਰੀਕਾ ਤੁਸੀ ਸੂਣ ਤੋਂ ਬਾਦ ਵਰਤ ਸਕਦੇ ਹੋ ਕਿਉਕਿ ਹੁਣ ਪਸ਼ੂ ਦਾ ਦੁੱਧ ਬੰਦ ਹੋਵੇਗਾ ਇਸ ਲਈ ਸੂਣ ਤੋਂ ਬਾਦ ਇਹ ਤਰੀਕਾ ਵਰਤ ਸਕਦੇ ਹੋ
Posted by अनिल
Uttar Pradesh
21-04-2022 05:42 PM

..?

Punjab
04-21-2022 08:30 PM
अनिल जी कृपया अपना सवाल विस्तार से बताये की आप क्या जानकारी लेना चाहते है उस हिसाब से ही आपको सही जानकारी दी जा सकती है। धन्यवाद्।
Posted by Gagandeep Singh
Punjab
21-04-2022 05:35 PM
Punjab
04-22-2022 03:36 PM
Gagandeep ji, faldar booteya da kuch had tak fal ta digna hi hunda hai , vaise is de do kaarn hunde han jive ki paani da balance na hona ate tattan di kami , tuci boote di nami iksar bnaa ke rakho ate is nu khuraak de taur te NPK 19:19:19 @10-15 g/L paani de hisaab naal spray karo . Dhanwaad .
Posted by Jagroop Gill
Punjab
21-04-2022 04:53 PM
Punjab
04-21-2022 07:56 PM
ਜਗਰੂਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿਸ ਕੀੜੇ ਦੀ ਰੋਕਥਾਮ ਲਈ coragen ਦਵਾਈ ਦੀ ਵਰਤੋਂ ਕਰਨਾ ਚਾਹੁੰਦੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by Jagroop Gill
Punjab
21-04-2022 04:50 PM
Punjab
04-21-2022 07:52 PM
ਜਗਰੂਪ ਜੀ, ਸੁਰੰਗੀ ਕੀੜੇ ਦੀ ਰੋਕਥਾਮ ਲਈ ਤੁਸੀ dimethoate @1-2 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Jora singh
Punjab
21-04-2022 04:24 PM
Punjab
04-21-2022 08:39 PM
ਗੇਂਦੇ ਦੀ ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋ: African Marigold: ਇਹ ਕਿਸਮ 90 ਸੈ. ਮੀ. ਲੰਬੀ ਹੁੰਦੀ ਹੈ ਇਸਦੇ ਫੁੱਲ ਆਕਾਰ ਵਿੱਚ ਵੱਡੇ ਅਤੇ ਲੈਮਨ, ਪੀਲੇ, ਸੁਨਹਿਰੇ, ਸੰਤਰੀ ਅਤੇ ਗੁੜੇ ਪੀਲੇ ਰੰਗ ਦੇ ਹੁੰਦੇ ਹਨ ਇਹ ਲੰਬੇ ਸਮੇਂ ਦੀ ਕਿਸਮ ਹੈ ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Giant Double African Orange, Crown of Gold, Giant Double African Yellow, Chrysanthemum Charm, Golden Age, Cracker Jack ਆਦਿ ਹਨ French Marigold: ਇਹ ਛੋਟੇ ਕੱਦ ਦੀ ਅਤੇ ਜਲਦੀ ਪੱਕਣ ਵਾ.... (Read More)
ਗੇਂਦੇ ਦੀ ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋ: African Marigold: ਇਹ ਕਿਸਮ 90 ਸੈ. ਮੀ. ਲੰਬੀ ਹੁੰਦੀ ਹੈ ਇਸਦੇ ਫੁੱਲ ਆਕਾਰ ਵਿੱਚ ਵੱਡੇ ਅਤੇ ਲੈਮਨ, ਪੀਲੇ, ਸੁਨਹਿਰੇ, ਸੰਤਰੀ ਅਤੇ ਗੁੜੇ ਪੀਲੇ ਰੰਗ ਦੇ ਹੁੰਦੇ ਹਨ ਇਹ ਲੰਬੇ ਸਮੇਂ ਦੀ ਕਿਸਮ ਹੈ ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Giant Double African Orange, Crown of Gold, Giant Double African Yellow, Chrysanthemum Charm, Golden Age, Cracker Jack ਆਦਿ ਹਨ French Marigold: ਇਹ ਛੋਟੇ ਕੱਦ ਦੀ ਅਤੇ ਜਲਦੀ ਪੱਕਣ ਵਾਲੀ ਕਿਸਮ ਹੈ ਇਸਦੇ ਫੁੱਲ ਆਕਾਰ ਵਿੱਚ ਛੋਟੇ ਅਤੇ ਪੀਲੇ, ਸੰਤਰੀ, ਸੁਨਹਿਰੇ ਪੀਲੇ, ਲਾਲ ਜੰਗੀ ਅਤੇ ਭੂਰਾ-ਲਾਲ ਰੰਗ ਦੇ ਹੁੰਦੇ ਹਨ ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Rusty Red, Butter Scotch, Red Borcade, Star of India, Lemon drop ਆਦਿ ਹੈ Pusa Basanti Gainda: ਇਹ ਲੰਬੇ ਸਮੇਂ ਦੀ ਕਿਸਮ ਹੈ ਇਸਦਾ ਪੌਦਾ 58.80 ਸੈ.ਮੀ. ਲੰਬਾ ਅਤੇ ਇਸਦੇ ਪੱਤੇ ਗੁੜੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫੁੱਲ ਗੰਧਕ ਵਰਗੇ ਪੀਲੇ, ਦੋਹਰੇ ਅਤੇ ਕਾਰਨੇਸ਼ਨ ਕਿਸਮ ਦੇ ਹੁੰਦੇ ਹਨ Pusa Narangi Gainda: ਫੁੱਲ ਨਿਕਲਣ ਦੇ ਲਈ 125-136 ਦਿਨਾਂ ਦੀ ਲੌੜ ਹੁੰਦੀ ਹੈ ਇਸਦਾ ਪੌਦਾ ਲੰਬਾ ਅਤੇ 73.30 ਸੈ.ਮੀ. ਕੱਦ ਦਾ ਹੁੰਦਾ ਹੈ ਅਤੇ ਪੱਤੇ ਗੁੜੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫੁੱਲ ਸੰਤਰੀ ਰੰਗ ਦੇ ਅਤੇ ਕਾਰਨੇਸ਼ਨ ਕਿਸਮ ਦੇ ਹੁੰਦੇ ਹਨ ਫੁੱਲ ਸੰਘਣੇ ਅਤੇ ਦੋਹਰੀ ਪਰਤ ਵਾਲੇ ਹੁੰਦੇ ਹਨ ਇਸਦੇ ਤਾਜ਼ੇ ਫੁੱਲਾਂ ਦਾ ਝਾੜ 140 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਮਿੱਟੀ ਨੂੰ ਭੁਰਭੂਰਾ ਹੋਣ ਤੱਕ ਖੇਤ ਨੂੰ ਜੋਤੋ ਮਿੱਟੀ ਦੀ ਉਪਜਾੳ ਸ਼ਕਤੀ ਵਧਾੳਣ ਲਈ ਆਖਿਰ ਵਿੱਚ ਖੇਤ ਜੋਤਣ ਦੇ ਸਮੇਂ 250 ਕੁਇੰਟਲ ਰੂੜੀ ਦੀ ਖਾਦ ਅਤੇ ਗਾਂ ਦਾ ਗੋਬਰ ਮਿੱਟੀ ਚ ਮਿਲਾਓ ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ ਨਰਸਰੀ ਬੈੱਡ 3x1 ਮੀਟਰ ਆਕਾਰ ਦੇ ਤਿਆਰ ਕਰੋਂ ਗਾਂ ਦਾ ਗੋਬਰ ਮਿਲਾਓ ਬੈੱਡਾ ਨੂੰ ਪਾਣੀ ਦਿਓ ਅਤੇ ਨਮੀ ਬਣਾਏ ਰੱਖੋ ਸੁੱਕੇ ਫੁੱਲਾਂ ਦਾ ਚੂਰਾ ਕਰਕੇ ਉਨ੍ਹਾਂ ਨੂੰ ਕਤਾਰਾਂ ਅਤੇ ਬੈੱਡਾ ਤੇ ਛਿੱੜਕ ਦਿਓ ਜਦੋਂ ਪੌਦਿਆਂ ਦਾ ਕੱਦ 10-15 ਸੈ.ਮੀ. ਹੋ ਜਾਵੇਂ ਤਾਂ ਇਹ ਪਨੀਰੀ ਲਗਾਉਣ ਲਈ ਤਿਆਰ ਹੁੰਦੇ ਹਨ ਫਰੈਂਚ ਕਿਸਮ ਨੂੰ 35x35 ਸੈ.ਮੀ. ਅਤੇ ਅਫਰੀਕੀ ਕਿਸਮ ਨੂੰ 45x45 ਸੈ.ਮੀ, ਦੇ ਫਾਸਲੇ ਤੇ ਪਨੀਰੀ ਲਾਉ ਇੱਕ ਏਕੜ ਖੇਤ ਵਿੱਚ 600 ਗ੍ਰਾਮ ਤੋਂ 800 ਗ੍ਰਾਮ ਬੀਜਾਂ ਦੀ ਲੌੜ ਹੁੰਦੀ ਹੈ ਜਦੋ ਫਸਲ 30-45 ਦਿਨ ਦੀ ਹੋ ਜਾਵੇਂ, ਤਾਂ ਇਸਨੂੰ ਸਿਰੇ ਤੋਂ ਕੱਟ ਦਿਓ ਇਸ ਨਾਲ ਪੌਦੇ ਨੂੰ ਝਾੜੀਦਾਰ ਅਤੇ ਸੰਘਣਾ ਹੋਣ ਚ ਮਦਦ ਮਿਲਦੀ ਹੈ, ਇਸ ਨਾਲ ਫੁੱਲਾਂ ਦੀ ਕੁਆਲਿਟੀ ਅਤੇ ਵਧੀਆ ਆਕਾਰ ਮਿਲਦਾ ਹੈ ਸ਼ੁਰਆਤ ਵਿੱਚ ਖਰਾਕ ਦੇ ਤੋਰ ਤੇ ਵਧੀਆ ਵਿਕਾਸ ਲਈ ਨਾਈਟ੍ਰੋਜਨ 32 ਕਿਲੋ (ਯੂਰੀਆ 70 ਕਿਲੋ), ਫਾਸਫੋਰਸ 16 ਕਿਲੋ (ਐਸ ਐਸ ਪੀ 100 ਕਿਲੋ ), ਪੋਟਾਸ਼ 32 ਕਿਲੋ (ਮਿਉਰੇਟ ਆਫ ਪੋਟਾਸ਼ 53 ਕਿਲੋ) ਪ੍ਰਤੀ ਏਕੜ ਵਿੱਚ ਪਾਓ ਮਿੱਟੀ ਦੀ ਕਿਸਮ ਦੇ ਅਨੁਸਾਰ ਖਾਦ ਦੀ ਖੁਰਾਕ ਬਦਲ ਦਿਓ ਠੀਕ ਖੁਰਾਕ ਦੇਣ ਲਈ ਮਿੱਟੀ ਦੀ ਜਾਂਚ ਕਰਵਾਓ ਅਤੇ ਉਸ ਦੇ ਆਧਾਰ ਤੇ ਖੁਰਾਕ ਦਿਓ ਨਦੀਨਾਂ ਦੀ ਸੰਖਿਆ ਦੇ ਅਨੁਸਾਰ ਗੋਡੀ ਕਰੋ ਖੇਤ ਵਿੱਚ ਪਨੀਰੀ ਲਗਾਉਣ ਤੋਂ ਬਾਅਦ ਤੁਰੰਤ ਸਿੰਚਾਈ ਕਰੋਂ ਕਲੀ ਬਣਨ ਤੋਂ ਲੈ ਕੇ ਕਟਾਈ ਤੱਕ ਦੀ ਸਥਿਤੀ ਸਿੰਚਾਈ ਲਈ ਬਹੁਤ ਮਹੱਤਵਪੂਰਨ ਹੁੰਦੀ ਹੈ ਅਪ੍ਰੈਲ ਤੋਂ ਜੂਨ ਦੇ ਮਹੀਨੇ ਵਿੱਚ 4-5 ਦਿਨਾਂ ਦੇ ਅੰਤਰਾਲ ਤੇ ਲਗਾਤਾਰ ਸਿੰਚਾਈ ਕਰਨਾ ਜਰੂਰੀ ਹੁੰਦਾ ਹੈ। ਬੀਜ ਤੁਸੀਂ ਖੇਤੀਬਾੜੀ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ ਕਰ ਸਕਦੇ ਹੋ। 01628-261597.ਧੰਨਵਾਦ।
Posted by Jagroop Gill
Punjab
21-04-2022 04:17 PM
Punjab
04-21-2022 08:26 PM
ਜਗਰੂਪ ਜੀ, ਸੁਰੰਗੀ ਕੀੜੇ ਦੀ ਰੋਕਥਾਮ ਲਈ ਤੁਸੀ dimethoate @2 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Harman
Punjab
21-04-2022 04:07 PM
Punjab
04-21-2022 08:24 PM
हरमन जी आप अपनी खेती खरीदो/बेचो पर पोस्ट कर सकते हैं। धन्यवाद
Posted by Jora singh
Punjab
21-04-2022 04:04 PM
Rajasthan
04-22-2022 11:31 AM
ਜੋਰਾ ਜੀ ਤੁਸੀ ਡੇਅਰੀ ਫਾਰਮਿੰਗ ਵਿੱਚ ਲੋਨ ਅਤੇ ਸਬਸਿਡੀ ਲਈ ਪਹਿਲਾ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜ਼ਰੂਰੀ ਹੈ ਉਸ ਸਰਟੀਫਿਕੇਟ ਨਾਲ ਹੀ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਇਸਦੇ ਲਈ deputy director dairy, 598-L modal town near chatar singh park ludhiana, phone no.0161-2400223 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਧੰਨਵਾਦ
Posted by jagjeet singh
Punjab
21-04-2022 03:18 PM
Punjab
04-21-2022 08:12 PM
jagjeet ji, tuci NPK 19:19:19 @10-15g/L paani de hisaab naal spray kar sakde ho ji .Dhanwaad .
Posted by Raspreet
Punjab
21-04-2022 03:17 PM
Punjab
04-21-2022 08:23 PM
raspreet ji tusi apni kheti buy/sell te vi apni fasal de vechan baare paa sakde ho dhanwaad.
Posted by ਦੀਪ
Punjab
21-04-2022 03:10 PM
Punjab
04-21-2022 07:16 PM
ਦੀਪ ਜੀ, ਝੋਨੇ ਦੀ ਪਨੀਰੀ ਤਿਆਰ ਕਰਨੀ ਲਈ 20 ਕਿੱਲੋ ਬੀਜ ਦਾ ਛਿੱਟਾ 20 ਮਰਲੇ ਜਗਾਹ ਵਿਚ ਦਿੱਤਾ ਜਾ ਸਕਦਾ ਹੈ ਜੀ। ਧੰਨਵਾਦ।
Posted by Gulabsingh
Punjab
21-04-2022 02:36 PM
Punjab
04-22-2022 11:06 AM
Gulabh ji tuci uss nu Metabolite powder rojana 1 pouch dena suru kro ate Vitamor-h liquid 10-10ml swere sham deo ehna nal usde sarir di, lewe di changi growth howegi ate dudh vich vadha howega.
Posted by kiranjot
Punjab
21-04-2022 02:34 PM
Punjab
04-22-2022 11:02 AM
Kiranjot ji tuci isde vare puri jankari lai VIKAS INDUSTRIAL CORPORATION, Plot No B-9, Focal Point, Industrial Area, Khanna - 141401, Punjab, India Phone : +918045475362, Fax : 91-1628-226438 Mr Rajiv Kumar (Partner) Mobile : 918045475362 nal sampark kr skde ho.
Posted by Ranjita boro
Assam
21-04-2022 02:30 PM
Punjab
04-22-2022 10:58 AM
रंजीता जी यदि आप चूजे खरीदना चाहते हैं तो आप इस नंबर 8134803990 पर DP Poultry फार्म Prv. Ltd.के साथ संम्पर्क कर सकते है। धन्यवाद
Posted by jashanpreet singh
Punjab
21-04-2022 02:25 PM
Punjab
04-21-2022 02:38 PM
Jashanpreet ji tusi kanak to baad zameen di rauni karke aun te zero drill nal bijayi kar sakde han. Dhanwad.
Posted by Gagandeep Singh
Punjab
21-04-2022 02:04 PM
Punjab
04-21-2022 03:05 PM
Gagandeep ji tusi badam de butte te beri nu vermicompost@2-3kg prati palnt de hisab nal pa sakde han. Nal tusi ehna te NPK 19:19:19@5-6gram prati 1litre pani de hisab nal spray kar sakde han. Hor fungus diya bimariyan to bach lyi tusi copper oxychloride@3gram prati 1litre pani de hisab nal spray kar sakde han. Plants nu dec-jan mahine vich jdo plant purane patte sutt dinda te navi foat hale nahi hoyi hundi odo SSP ja DAP di varto kri jandi hai. Ber vich 1-3 saal de plant nu Urea@200-600gram prati plant de hisab nal half dose jul-august vich te baki di half dose furit set hon samay pa sakde han. Dhanwad.