
Posted by DHIMAN ROTAVATOR ☆☆
Punjab
22-04-2022 09:36 PM
धीमान जी आप अपनी एड अपनी खेती खरीदो/बेचो पर डाल सकते हैं। धन्यवाद
Posted by Satwinder Dhaliwal
Punjab
22-04-2022 09:19 PM
ਸਤਵਿੰਦਰ ਜੀ, ਇਹ ਨਿਰਭਰ ਕਰਦਾ ਹੈ ਕਿ ਤੁਸੀ ਬਿਜਾਈ ਵੇਲੇ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕਦੀ ਹੈ , ਕੀਟਨਾਸ਼ਕ ਕੀੜੇ ਦੇ ਖੇਤ ਵਿਚ ਹਮਲਾ ਸ਼ੁਰੂ ਹੋਣ ਤੋਂ ਬਾਅਦ ਹੀ ਛਿੜਕਾਅ ਕੀਤੇ ਹਨ, ਇਸ ਲਈ ਤੁਹਾਨੂੰ ਜਦੋ ਵੀ ਕਿਸੇ ਕੀੜੇ ਦੇ ਨੁਕਸਾਨ ਦੇ ਲੱਛਣ ਦਿਖਾਈ ਦੇਣ ਤਾ ਸਾਨੂੰ ਉਸ ਦੀ ਫੋਟੋ ਭੇਜ ਕੇ ਰੋਕਥਾਮ ਬਾਰੇ ਸਹੀ ਜ.... (Read More)
ਸਤਵਿੰਦਰ ਜੀ, ਇਹ ਨਿਰਭਰ ਕਰਦਾ ਹੈ ਕਿ ਤੁਸੀ ਬਿਜਾਈ ਵੇਲੇ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕਦੀ ਹੈ , ਕੀਟਨਾਸ਼ਕ ਕੀੜੇ ਦੇ ਖੇਤ ਵਿਚ ਹਮਲਾ ਸ਼ੁਰੂ ਹੋਣ ਤੋਂ ਬਾਅਦ ਹੀ ਛਿੜਕਾਅ ਕੀਤੇ ਹਨ, ਇਸ ਲਈ ਤੁਹਾਨੂੰ ਜਦੋ ਵੀ ਕਿਸੇ ਕੀੜੇ ਦੇ ਨੁਕਸਾਨ ਦੇ ਲੱਛਣ ਦਿਖਾਈ ਦੇਣ ਤਾ ਸਾਨੂੰ ਉਸ ਦੀ ਫੋਟੋ ਭੇਜ ਕੇ ਰੋਕਥਾਮ ਬਾਰੇ ਸਹੀ ਜਾਣਕਾਰੀ ਲੈ ਸਕਦੇ ਹੋ ਜੀ। ਧੰਨਵਾਦ।

Posted by DHIMAN ROTAVATOR ☆☆
Punjab
22-04-2022 09:19 PM
धीमान जी आप अपनी एड अपनी खेती खरीदो/बेचो पर डाल सकते हैं। धन्यवाद

Posted by DHIMAN ROTAVATOR ☆☆
Punjab
22-04-2022 09:13 PM
धीमान जी आप अपनी एड अपनी खेती खरीदो/बेचो पर डाल सकते हैं। धन्यवाद

Posted by Gurdeep Singh
Punjab
22-04-2022 09:04 PM
ਗੁਰਦੀਪ ਜੀ , ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਪਹਿਲਾ ਕਿਹੜੀ - ਕਿਹੜੀ ਖਾਦ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।

Posted by Rajinder singh
Punjab
22-04-2022 09:00 PM
Rajinder ji, PR 130 ate 131 kisma darmeania to bhaaria jameena lai shi rehndia han ji . Dhanwaad .

Posted by Sandeep singh
Punjab
22-04-2022 08:36 PM
ਸੰਦੀਪ ਜੀ, ਸੁੰਡੀ ਦੀ ਰੋਕਥਾਮ ਲਈ ਤੁਸੀ Emamectin Benzoate @80-100 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Amandeep Sidhu
Punjab
22-04-2022 08:26 PM
Aman ji tusi moongi da beej len lyi Punjab Agro - 85447 18919 nal sampark kar sakde han.

Posted by Dilawer singh
Punjab
22-04-2022 07:28 PM
ਦਿਲਾਵਰ ਜੀ ਮੂਛਲ ਬਾਸਮਤੀ ਦਾ ਝਾੜ ਤਕਰੀਬਨ 25-28 ਪ੍ਰਤੀ ਏਕੜ ਦਾ ਹੈ। ਇਹ ਤਕਰੀਬਨ 135-145 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਬਾਕੀ ਕਿਸਮ, ਜ਼ਮੀਨ, ਪਾਣੀ, ਦੇਖ ਰੇਖ ਦੇ ਹਿਸਾਬ ਨਾਲ ਦਿਨਾਂ ਤੇ ਝਾੜ ਵਿਚ ਵੱਧ ਘੱਟ ਹੋ ਸਕਦਾ ਹੈ। ਧੰਨਵਾਦ।

Posted by Manoj
Rajasthan
22-04-2022 06:39 PM
manoj ji kirpya ap yeh btaye ki apki fasal kitne din ki hai aur bijai ke samay apne konsi khad kitni matra mein daali thi us hisab se hi apko sahi jankari di ja sakti hai. dhanyawad.

Posted by lndr
Punjab
22-04-2022 06:23 PM
ਜੇਕਰ ਉਹ ਮੋਟੇ ਨਾਲੇ ਕਰ ਰਹੀ ਹੈ ਤਾਂ ਇਸ ਨੂੰ ਸਿਰਫ Pregstay gold powder 30gm ਰੋਜਾਨਾ ਜਾ ਫਿਰ Gestaprogen ਪਾਊਡਰ 25gm ਰੋਜਾਨਾ ਦੇਣਾ ਸ਼ੁਰੂ ਕਰੋ

Posted by HARSH DEEP SINGH
Punjab
22-04-2022 06:14 PM
Harsh ji, kise vi fasl da profit us de rate te nirbhar karda hai, is lai is baare spasht taur te ta kuch nhi kiha jaa skda par tuci saro, full gobhi, band gobhi , mooli aadi fasla di kheti kar sakde ho ji . Dhanwaad .
Posted by Harpreet singh
Punjab
22-04-2022 06:06 PM
ਹਰਪ੍ਰੀਤ ਜੀ ਜੇਕਰ ਉਹ ਪਤਲੀਆਂ ਤਾਰਾ ਅਜੇ ਵੀ ਕਰਦੀ ਹੈ ਤਾਂ ਉਸ ਨੂੰ ਦੁਬਾਰਾ AI ਕਰਵਾਓ ਅਤੇ Keeper plus ਪਾਊਡਰ 30gm ਰੋਜਾਨਾ 20 ਦਿਨ ਤਕ ਦੇਣਾ ਸ਼ੁਰੂ ਕਰੋ

Posted by gurbhej singh
Punjab
22-04-2022 05:18 PM
ਤੁਸੀ 2-3 ਗ੍ਰਾਮ ਬੋਰਿਕ ਐਸਿਡ ਲੈ ਕੇ ਅੱਖ ਨੂੰ ਥੋੜਾ ਨੀਚੇ ਖਿੱਚ ਕੇ ਪਾਓ , ਇਸਨੂੰ 3-4 ਵਾਰ ਪਾਓ ਇਸ ਨਾਲ ਫਰਕ ਪੈ ਜਾਵੇਗਾ ਜਾਂ ਅੱਖ ਵਿਚ ਬੋਰਿਕ ਐਸਿਡ ਦੀ ਕਿਸੀ ਇੰਜੇਕਸ਼ਨ ਨਾਲ ਸਪਰੇ ਕਰੋ , ਇਕ ਲਿਟਰ ਪਾਣੀ ਵਿਚ 20 ਗ੍ਰਾਮ ਬੋਰਿਕ ਐਸਿਡ ਮਿਲਾ ਕੇ ਅੱਖ ਵਿਚ ਸਪਰੇ ਕਰੋ , ਬਾਕੀ ਤੁਸੀ ਇਸਦੀ ਅੱਖ ਵਿਚ Kittu ਦਵਾਈ ਪਾਉਣੀ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ.

Posted by Harsh
Punjab
22-04-2022 05:17 PM
हर्ष जी आप टमाटर की रोपाई सितम्बर महीने में कर सकते हैं इस समय गर्मी कम होने लगती है। धन्यवाद

Posted by Sumit Kumar
Bihar
22-04-2022 05:01 PM
सुमित जी आपकी ऑडियो में कुछ सुनाई नहीं दे रहा सो ऑडियो दुबारा भेजे ता जो आपको सही जानकारी दी धन्यवाद्।
Posted by Gurwinder Gopalpur
Punjab
22-04-2022 04:56 PM
ਗੁਰਵਿੰਦਰ ਜੀ ਤੁਸੀਂ ਅੰਬ ਦੇ ਬੂਟੇ ਤੇ Planofix @4ml ਪ੍ਰਤੀ 15 litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਦੂਜਾ ਤੁਸੀਂ ਬੂਟੇ ਨੂੰ ਜ਼ਿਆਦਾ ਪਾਣੀ ਨਾ ਦਿਓ ਕਿਉਂਕਿ ਵੱਧ ਨਮੀ ਨਾਲ ਵੀ ਫ਼ਲ ਝੜ ਜਾਂਦਾ ਹੈ। ਧੰਨਵਾਦ।

Posted by Gaurav Kumar
Haryana
22-04-2022 04:28 PM
गरुराव जी प्याज के बीज को बनाने के लिए आप 8 से 10 क्विंटल बीज का प्रयोग प्रति एकड़ के हिसाब से कर सकते हैं। धन्यवाद
Posted by Lally Chahal
Haryana
22-04-2022 04:00 PM
इसमें कोई समस्या वाली बात नहीं है, पशु की हीट खत्म होने के बाद कुछ गाय खून गिराती है, यह गाभिन रूक सकती हैं।
Posted by Jass
Punjab
22-04-2022 03:45 PM
Jass ji hath nal nadeen katan vali machine bnaun lyi Japinder Singh - 94788 10324 nal sampark kar sakde han. Tusi ehna nu apni requirement das ke ose hisab di machine bna sakde han. Dhanwad.

Posted by Dwarika Prasad
Uttar Pradesh
22-04-2022 03:43 PM
द्वारिका जी खेत की बाड़ लगाने के लिए पाप्लर और यूकिलपटस दोनों ही पौधे ठीक है आप यह देखे की आपकी मंडी में किसका रेट जेयादा है आप उस पौधे को लगा सकते है। धन्यवाद्।

Posted by Deepak Gupta
Madhya Pradesh
22-04-2022 03:36 PM
Deepak ji Pioneer ka hybrid seed 28P67 acha beej hai. Yeh kisam 135-140 din mein tyar ho jati hai. Iski height 120-125cm ki hoti hai. Iski average production 30-32 quintal prati acre ki ho jati hai. Dhanywad.

Posted by Dwarika Prasad
Uttar Pradesh
22-04-2022 03:33 PM
द्वारिका जी, Chakia 59, Govind, Indrasan, Mahsud, Pant Dhan 6: धान की उत्तर प्रदेश के लिए अच्छी किस्में है। धन्यवाद।

Posted by Harmander Singh Brar
Punjab
22-04-2022 03:29 PM
Harmander ji moongi vich tusi bijayi samay SSP ja DAP dono vich kise ek di varto kar sakde han. Is vich SSP @100kg ja DAP@30kg prati acre de hisab nal bijayi samay vart sakde han. Je tusi SSP di varto kr rahe han ta nal tuhanu Urea@10kg prati acre lyi varto krni pavegi. Dhanwad.

Posted by Jagroop Kaur
Punjab
22-04-2022 03:18 PM
jagroop ji tusi eh daso vi tuhade ganne de vich ki problem aa rahi hai us hisab nal hi fasal nu dwi pai jandi hai. bina problem ton tan dwai paun da koi faida nahi hai. dhanwaad.
Posted by Sahib Singh
Punjab
22-04-2022 02:51 PM
Sahib ji tuci iss nu pett de kiria lai Bandykind plus bolus deo ate her 3 mahine badd salt badal ke dwai jrur deo baki iss nu bovimin-b powder 30gm rojana de hisab nal dinde rho iss nal isde sarir di kami puri hundi rehegi ate ehh sme te heat vich bhi aa jawegi baki isdi khurak da pura dian rakho.

Posted by Sumitpal Singh
Punjab
22-04-2022 02:23 PM
सुमितपाल जी, ढैंचा का प्रयोग आमतौर पर हरी खाद की फसल के रूप में किया जाता है। मिट्टी में पर्याप्त नमी होने पर इसे हर मौसम में उगाया जा सकता है। यह न केवल भौतिक गुणों में सुधार करता है बल्कि अगली फसल की नाइट्रोजन आवश्यकता को पूरा करने में भी मदद करता है। इसे धान के खेत में रोपाई से पहले उगाया जा सकता है। बीज आप .... (Read More)
सुमितपाल जी, ढैंचा का प्रयोग आमतौर पर हरी खाद की फसल के रूप में किया जाता है। मिट्टी में पर्याप्त नमी होने पर इसे हर मौसम में उगाया जा सकता है। यह न केवल भौतिक गुणों में सुधार करता है बल्कि अगली फसल की नाइट्रोजन आवश्यकता को पूरा करने में भी मदद करता है। इसे धान के खेत में रोपाई से पहले उगाया जा सकता है। बीज आप पंजाब एग्रो से खरीद सकते हैं। - 85447 18919 . धन्यवाद।

Posted by Manpreet singh
Punjab
22-04-2022 02:05 PM
Manpreet ji tuci pashua lai Bovimin-b, Minfa gold powder, Agrimin powder ja fir Repromin powder koi bhi vart skde ho.
Posted by ਬਾਬਾ ਸੋਹਨ ਦਾਸ ਡੇਰਾ ਉਦਾਸੀਨ ਹਥਨ
Punjab
22-04-2022 02:03 PM
baba ji kirpa apna swal visthar vich pucho us hsiab nal hi tuhanu poori janakri diti ja sakdi hai dhanwaad.

Posted by Harmandeep Singh
Punjab
22-04-2022 01:37 PM
ਹਰਮਨਦੀਪ ਜੀ ਝੋਨੇ ਦੀ ਸਿੱਧੀ ਬਿਜਾਈ ਸਮੇਂ ਸਿਰ ਕੀਤੀ ਹੀ ਕਾਮਯਾਬ ਰਹਿੰਦੀ ਹੈ। ਜੰਤਰ ਤੁਹਾਡਾ ਝੋਨੇ ਦੀ ਬਿਜਾਈ ਲੇਟ ਹੋ ਜਾਵੇਗੀ। ਜੇ ਤੁਹਾਡਾ ਜੰਤਰ ਮਈ ਵਿਚ ਤਿਆਰ ਹੋ ਜਾਵੇਗਾ ਤੇ ਜ਼ਮੀਨ ਵਿਚ ਵਾਹਿਆ ਜਾਵੇਗਾ ਤਾ ਤੁਸੀਂ ਬਿਜਾਈ ਕਰ ਸਕਦੇ ਹਨ। ਬਾਕੀ ਇਸ ਤੇ ਵੀ ਨਿਰਭਰ ਕਰਦਾ ਹੈ ਤੁਸੀਂ ਝੋਨੇ ਦੀ ਕਿਹੜੀ ਕਿਸਮ ਦੀ ਬਿਜਾਈ ਕਰਨੀ ਹੈ ਜੇ ਜ਼ਿਆਦਾ ਸਮੇਂ ਵਾਲੀ ਕਿਸਮ ਹੈ ਤਾ ਜੰਤਰ ਨਾ ਬੀਜੋ ਪ.... (Read More)
ਹਰਮਨਦੀਪ ਜੀ ਝੋਨੇ ਦੀ ਸਿੱਧੀ ਬਿਜਾਈ ਸਮੇਂ ਸਿਰ ਕੀਤੀ ਹੀ ਕਾਮਯਾਬ ਰਹਿੰਦੀ ਹੈ। ਜੰਤਰ ਤੁਹਾਡਾ ਝੋਨੇ ਦੀ ਬਿਜਾਈ ਲੇਟ ਹੋ ਜਾਵੇਗੀ। ਜੇ ਤੁਹਾਡਾ ਜੰਤਰ ਮਈ ਵਿਚ ਤਿਆਰ ਹੋ ਜਾਵੇਗਾ ਤੇ ਜ਼ਮੀਨ ਵਿਚ ਵਾਹਿਆ ਜਾਵੇਗਾ ਤਾ ਤੁਸੀਂ ਬਿਜਾਈ ਕਰ ਸਕਦੇ ਹਨ। ਬਾਕੀ ਇਸ ਤੇ ਵੀ ਨਿਰਭਰ ਕਰਦਾ ਹੈ ਤੁਸੀਂ ਝੋਨੇ ਦੀ ਕਿਹੜੀ ਕਿਸਮ ਦੀ ਬਿਜਾਈ ਕਰਨੀ ਹੈ ਜੇ ਜ਼ਿਆਦਾ ਸਮੇਂ ਵਾਲੀ ਕਿਸਮ ਹੈ ਤਾ ਜੰਤਰ ਨਾ ਬੀਜੋ ਪਰ ਜੇ ਥੋੜੇ ਸਮੇਂ ਵਾਲਿਆਂ ਕਿਸਮਾਂ ਜਾ ਬਾਸਮਤੀ ਦੀ ਬਿਜਾਈ ਕਰਨੀ ਹੈ ਤਾ ਫਿਰ ਜੰਤਰ ਬੀਜ ਸਕਦੇ ਹਨ। ਧੰਨਵਾਦ।

Posted by Jagat Narayan
Punjab
22-04-2022 01:10 PM
घर की छत पर बगीची शहरों में जहां घर के अंदर कृषियोग्य जगह बिलकुल नहीं होती वहां सब्जियों की काश्त गमलों में, बक्सों में, पुराने डिब्बे और कटे हुए ड्रम या तरपाल के कंटेनर में की जा सकती है घर छत बगीची में उन सब्जियों को पहल देनी चाहिए जहां कि एक ही पौधे को अधिक फल लगते हों जैसे खीरा, टमाटर, बेंगन, मिर्च, शिमला मिर.... (Read More)
घर की छत पर बगीची शहरों में जहां घर के अंदर कृषियोग्य जगह बिलकुल नहीं होती वहां सब्जियों की काश्त गमलों में, बक्सों में, पुराने डिब्बे और कटे हुए ड्रम या तरपाल के कंटेनर में की जा सकती है घर छत बगीची में उन सब्जियों को पहल देनी चाहिए जहां कि एक ही पौधे को अधिक फल लगते हों जैसे खीरा, टमाटर, बेंगन, मिर्च, शिमला मिर्च आदि विदेशी सब्जियां जोकि सलाद के रूप में प्रयोग की जाती हैं जैसे ब्रॉक्ली, सलाद, चीनी बंद गोभी को पहल देनी चाहिए पत्तेदार सब्जियां जैसे पुदीना, धनिया, मेथी जिसके पत्ते खुशबू के लिए प्रयोग किये जाते हैं को भी उगाना चाहिए इलाके की अनुकूलता, परिवार की पसंद और समय अनुसार सब्जियों का चुनाव करके इनकी काश्त सफलतापूर्वक कंटेनरों में की जाती है कंटेनर का चुनाव 12-14 इंच (30-35 सेंटीमीटर ) गहराई के कंटेनर सब्जी उगाने के लिए अनुकूल है पर इनका चुनाव सब्जी जड़ की गहराई के अनुसार करना चाहिए हर कंटेनर में एक स्वास्थ्य पौधा लगाना चाहिए प्याज, सलाद, धनिया, पुदीना आदि के कई पौधे एक कंटेनर में लगाए जा सकते हैं चप्पन कद्दू के 2 पौधे काओ पीज और भिंडी और फ्रांस बीन के 4-5 बीज एक कंटेनर में लगाए जा सकते हैं मूली,शलगम, चकुंदर, पालक, मेथी, धनिये के कई बीज कंटेनर में लगाए जा सकते हैं देखभाल कंटेनर में पौधे बहुत ध्यान और देखभाल मांगते हैं इनकी सिंचाई मौसम, सब्जी की किस्म और कंटेनर के अकार पर निर्भर करती है कंटेनर यदि छत पर रखें हैं तो गर्मियों में दिन में 2 बार (सुबह और शाम) सिंचाई करनी चाहिए सर्दियों में अधिकतर और गर्मियों में कम सिंचाई नुकसानदायक है बरसात ऋतु में पानी के निकास बहुत जरुरी है और कंटेनर को टेढ़ा करके अनावश्यक पानी निकाल देना चाहिए पौधे के बढ़िया विकास और उत्पादन के लिए 2 किलो गली सड़ी रूडी या आधा किलो केंचुए की खाद प्रति वर्ग मीटर रकबे के हिसाब से बिजाई के 3 हफ्ते या पनीरी लगाने के 2 हफ्ते बाद डालनी चाहिए थोड़ी थोड़ी मात्रा में देसी रूडी या केंचुए खाद का प्रयोग बढ़िया परिणाम देता है बेल वाली सब्जियां और काओ पीज के पौधे को सहारे की जरुरत होती है नदीनों की रोकथाम के लिए हाथ के साथ गुड़ाई करते रहें यदि घनी बिजाई की है तो हाथ के साथ नदीन की पुटाई करते रहें *बेल वाली सब्जियों के लिए 2 बीज/ पौधे एक कंटेनर (अकार 40-40 सेंटीमीटर गहरे और 60 सेंटीमीटर चौड़े हों) में दोनों किनारे पर लगाएं और हर कंटेनर को 2 मीटर की आपसी दूरी पर रख कर बेल को तारों पर चढ़ा दें, धन्यवाद

Posted by Prabtej Singh Boparai
Punjab
22-04-2022 01:03 PM
हाँ, आप गर्मी के मौसम में बछड़ों को शेव कर सकते हैं और बहुत छोटे बछड़ों के आप कैंची की मदद से बाल काट सकते हैं।

Posted by ਰਵਿੰਦਰ ਸਿੰਘ
Punjab
22-04-2022 12:46 PM
ਰਵਿੰਦਰ ਜੀ , ਸਰੋਂ ਦੀ ਖਰੀਦ ਸਰਕਾਰੀ ਏਜੇਂਸੀਆਂ ਵੱਲੋ ਬਹੁਤ ਘੱਟ ਕੀਤੀ ਜਾਂਦੀ ਹੈ ਜੀ , ਇਸ ਲਈ ਇਸ ਦਾ ਰੇਟ ਮੰਡੀ ਤੋਂ ਮੰਡੀ ਵੱਧ ਘੱਟ ਹੋ ਸਕਦਾ ਹੈ , ਇਸ ਦੀ ਸਹੀ ਜਾਣਕਾਰੀ ਲੈਣ ਲਈ ਤੁਸੀ ਆਪਣੀ ਨਜਦੀਕੀ ਮੰਡੀ ਵਿਚ ਹੀ ਸੰਪਰਕ ਕਰੋ ਜੀ। ਧੰਨਵਾਦ।

Posted by Hari kishan Jaat
Rajasthan
22-04-2022 12:10 PM
हरी जी खारे पानी में आप आप ग्वार या तिल की खेती कर सकते हैं। अगर आप खारे पानी में नेहरी पानी मिला सकते है तो आप ज्वार, मक्का की खेती और सब्ज़ी की खेती भी कर सकते है। धन्यवाद्।
Posted by Harneet Singh Brar
Punjab
22-04-2022 12:02 PM
ਹਰਨੀਤ ਜੀ , ਵੈਸੇ ਅਰਬੀ ਦੀ ਬਿਜਾਈ ਫਰਵਰੀ ਵਿਚ ਸ਼ੁਰੂ ਹੋ ਜਾਂਦੀ ਹੈ ਪਰ ਤੁਸੀ ਇਸ ਦੀ ਬਿਜਾਈ ਅਪ੍ਰੈਲ ਵਿਚ ਵੀ ਸ਼ੁਰੂ ਕਰ ਸਕਦੇ ਹੋ ਜੀ , ਅਤੇ ਅਦਰਕ ਦੀ ਖੇਤੀ ਦੀ ਸਿਫਾਰਿਸ਼ ਪੰਜਾਬ ਵਿਚ ਨਹੀਂ ਕੀਤੀ ਜਾਂਦੀ। ਧੰਨਵਾਦ।
Posted by Raj singh
Punjab
22-04-2022 11:31 AM
ਤੁਸੀ ਫਟਕੜੀ ਨੂੰ ਪਾਣੀ ਵਿਚ ਘੋਲ ਕੇ ਅੱਖਾਂ ਸਾਫ ਕਰਨੀਆਂ ਸ਼ੁਰੂ ਕਰੋ ਅਤੇ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦੇ ਸਕਦੇ ਹੋ
Posted by Mandeep Singh
Punjab
22-04-2022 11:21 AM
mandeep ji jeakr yh sirf thodi bahut moti taar krdi hai ta is nu keeper plus powder 30gm rojaan 20 din tk dena shuru kro jekar yh ptliyaa taara kardi hai taa fir AI karwa skde ho.

Posted by ਜਸਪ੍ਰੀਤ ਢਿੱਲੋਂ
Punjab
22-04-2022 11:16 AM
jaspreet ji cr212 kisam bimarian ate keede da takra vadia treeke nal karan di samartha rakhdi hai ate digdi vi ghat hai. esdi paneeri tusi june mahine de duje pandarwade takk beej sakde ho ate esda ausat jhad 35-38 quintal prati acre takk aa janda hai. 665 variety da tusi poora naam ja company da name daso us hisab nal hi tuhanu poori jankari diti ja sakdi hai. dhanwaad.
Posted by Gagandeep mann
Punjab
22-04-2022 11:15 AM
ਗਗਨਦੀਪ ਜੀ, ਤੁਸੀ ਮਾੜੇ ਪਾਣੀ ਲਈ 27 P 31 ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ, 90 Kg urea 3 ਕਿਸ਼ਤਾਂ ਵਿਚ ਪਾਉਣੀ ਚਾਹੀਦੀ ਹੈ ਅਤੇ 27 Kg DAP ਬਿਜਾਈ ਵੇਲੇ ਹੀ ਪਾਈ ਜਾ ਸਕਦੀ ਹੈ। ਧੰਨਵਾਦ।

Posted by ਜਸਪ੍ਰੀਤ ਢਿੱਲੋਂ
Punjab
22-04-2022 11:14 AM
Sir 212 ਝੋਨਾ ਲਾਉਦੇ ਆ ਜੀ 6 7 ਸਾਲ ਹੋ ਗਏ ਜੀ ਤੇ ਇੱਕ ਝੋਨਾ ਲਾਉਣ ਨਾਲ ਵਹਾਣ ਤੇ ਜਾ ਝਾੜ ਤੇ ਕੋਈ ਅਸਰ ਨੀ ਪੈਦਾ ਜੀ ?
ਜਸਪ੍ਰੀਤ ਜੀ ਐਵੇਂ ਇਕੋ ਤਰਾਂ ਦੀ ਕਿਸਮ ਲਾਉਣ ਨਾਲ ਕੋਈ ਫਰਕ ਨਹੀਂ ਪੈਂਦਾ ਬਸ 3-4 ਸਾਲ ਬਾਅਦ ਬੀਜ ਬਦਲਣਾ ਪੈਂਦਾ ਹੈ ਮਤਲਬ ਤੁਸੀਂ ਓਹੀ ਵਰੀਏਟੀ ਦਾ ਬੀਜ ਬਜ਼ਾਰ ਚੋ ਲੈ ਸਕਦੇ ਹੋ। ਧੰਨਵਾਦ।
Posted by Manoj
Uttar Pradesh
22-04-2022 10:41 AM
manoj ji isko ap poore saal mein kabhi bhi lga sakte ho. ek cutting mein yeh takriban 7-8 ton prati acre ke hisab se paidawar deta hai aur saal mein 8-9 cuttings li ja sakti hai. iska rate apki mandi, upaj ki quality ke upar nirbhar karta hai. dhanyawad.

Posted by Sateesh
Uttar Pradesh
22-04-2022 10:34 AM
Sateesh ji fish farming mai loan lene ke liye apke pass iski training honi chahiye fir uss certificate se aap loan, subsidy lee skte hai aap iske liye nazdiki fishery dept. se sampark kr skte hai ja Address: C-7, Lohia Nagar, Ghaziabad 201001
Phone : +91 72898 59811 se bhi sampark kr skte hai.

Posted by ਨਾਨਕ ਸਿੰਘ
Punjab
22-04-2022 10:09 AM
ਤੁਸੀ ਇਸਦੀ ਬੱਚੇਦਾਨੀ ਵਿਚ utrawin-oz ਦਵਾਈ ਭਰਾਉ ਅਤੇ Keeper plus ਪਾਊਡਰ 30 ਗ੍ਰਾਮ ਰੋਜ਼ਾਨਾ ਅਤੇ agrimin-i tab. ਰੋਜ਼ਾਨਾ ਇਕ ਗੋਲੀ 21 ਦਿਨ ਦਿੰਦੇ ਰਹੋ ਅਗਲੀ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ ਝੋਟੇ ਤੋਂ ਕ੍ਰੋਸ ਕਰਵਾਓ ਅਤੇ keeper plus ਪਾਊਡਰ ਦਿੰਦੇ ਰਹੋ.

Posted by napinder singh
Punjab
22-04-2022 09:09 AM
ਨਰਪਿੰਦਰ ਜੀ ਇਸਦੇ ਉਪਰ ਤੁਸੀਂ ਨੀਮ ਦੀ ਸਪਰੇ @ 2-4ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ। ਧੰਨਵਾਦ।

Posted by Gurpartap singh
Punjab
22-04-2022 08:59 AM
gurpartap ji yeh variety ek reasearch variety hai so haje ehda beej milna mushkil aa. dhanwaad.

Posted by Hartaj Singh
Punjab
22-04-2022 08:33 AM
हरताज जी, यूकेलिप्टस का वैज्ञानिक नाम यूकेलिप्टस कैमलडुलेंसिस है, एफआरआई 4 और एफआरआई 6 सबसे अच्छी किस्म है और रोपण के लिए इष्टतम समय जून से अक्टूबर है। पौधों के बीच की दूरी 2x2 मीटर या 1.5x1.5 मीटर होनी चाहिए। यदि आप शुरुआती वर्षों में अंतरफसल लगाना चाहते हैं तो आप हल्दी, अदरक जैसी फसल बो सकते हैं, फिर पेड़ों के बीच .... (Read More)
हरताज जी, यूकेलिप्टस का वैज्ञानिक नाम यूकेलिप्टस कैमलडुलेंसिस है, एफआरआई 4 और एफआरआई 6 सबसे अच्छी किस्म है और रोपण के लिए इष्टतम समय जून से अक्टूबर है। पौधों के बीच की दूरी 2x2 मीटर या 1.5x1.5 मीटर होनी चाहिए। यदि आप शुरुआती वर्षों में अंतरफसल लगाना चाहते हैं तो आप हल्दी, अदरक जैसी फसल बो सकते हैं, फिर पेड़ों के बीच की दूरी 6x1.5 मीटर होनी चाहिए। अच्छी गुणवत्ता वाले पौधे प्राप्त करने के लिए आप अपने नजदीकी कृषि विज्ञान केंद्र .01628-261597 से संपर्क कर सकते हैं। धन्यवाद।
Posted by Gurdev Singh
Punjab
22-04-2022 08:24 AM
ਗੁਰਦੇਵ ਜੀ, ਇਸ ਦੀ ਰੋਕਥਾਮ ਲਈ ਤੁਸੀ imidacloprid @ 1-2 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

Posted by Bablu joardar
West Bengal
22-04-2022 08:14 AM
Bablu ji kriypa aap apna swal vistar se pushen ki aap kya jankari lena chahte ha tan jo apko sahi jankari di ja skee.

Posted by ਹਰਦੀਪ ਸਿੰਘ ਟਿਵਾਣਾ
Punjab
22-04-2022 08:00 AM
ਹਰਦੀਪ ਜੀ ਤੁਸੀ ਇਸ ਨੂੰ Betacef inj 3gm ਅਤੇ Avil injection 10ml ਲਗਵਾਓ ਇਹ ਤੁਸੀ 3 ਦਿਨ ਲਗਵਾਓ ਅਤੇ ਇਸਦੇ ਉਪਰ macroworm tube ਜਾ coolmac tube ਲਗਾਉਣੀ ਸ਼ੁਰੂ ਕਰੋ ਤੁਸੀ ਟਿਊਬ ਦਾ ਲੇਪ ਕਰਕੇ ਉਸ ਉਪਰ ਪੱਟੀ ਬੰਨ ਦਿਓ ਅਤੇ 2 ਦਿਨ ਬਾਅਦ ਪੱਟੀ ਬਦਲ ਕੇ ਬੰਨੋ ਅਤੇ ਇਸ ਨੂੰ ਕੱਚੀ ਮਿੱਟੀ ਵਾਲੀ ਜਗ੍ਹਾ ਬੰਨ ਕੇ ਰੱਖੋ.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image



















