Posted by Gurdeep Singh
Punjab
23-04-2022 12:59 PM
ਤੁਸੀ ਇਸ ਨੂੰ Uterogen ਹੋਮਿਓਪੈਥਿਕ ਦਵਾਈ 2-2ml ਕਰਕੇ ਦਿਨ ਵਿੱਚ 3 ਵਾਰ ਦਿਓ ਬਾਕੀ ਉਸਦਾ ਕੋਈ ਚੱਕਰ ਨਹੀਂ ਹੈ ਇਹ ਗੱਭਣ ਹੋ ਸਕਦੀ ਹੈ ਤੁਸੀ ਇਹ ਦਵਾਈ ਦਿਓ ਜੇਕਰ ਥੋੜਾ ਬਹੁਤ ਇਨਫੈਕਸ਼ਨ ਹੋਇਆ ਤਾਂ ਖਤਮ ਹੋ ਜਾਵੇਗਾ ਬਾਕੀ ਇਸਦੇ ਗੱਭਣ ਹੋਣ ਦਾ ਪਤਾ ultrasound ਕਰਕੇ ਹੀ ਪਤਾ ਲੱਗ ਸਕਦਾ ਹੈ

Posted by manpreet singh
Punjab
23-04-2022 12:47 PM
Manpreet ji kirpa karke tusi eh daso ki tusi makki di bijayi hare chare ja achar vaste krni hai ja pakavi makki di bijayi karni hai ta jo ose hisab nal sahi jankari diti ja sake. Dhanwad.
Posted by ਨਰਪਾਲ ਸਿੰਘ
Punjab
23-04-2022 12:36 PM
ਨਰਪਾਲ ਜੀ ਬੈਡ ਉੱਪਰ ਬੀਜੀ ਮੱਕੀ ਨੂੰ ਯੂਰੀਆ ਪਾਣੀ ਨਾਲ ਜਾ ਛਿੱਟੇ ਨਾਲ ਬੂਟੇ ਦੇ ਮੁੱਢ ਕੋਲ ਦੇ ਸਕਦੇ ਹਨ। ਯੂਰੀਆ ਜਿੰਨੀ ਬੂਟੇ ਦੇ ਨਜ਼ਦੀਕ ਪਵੇਗੀ ਓਨੀ ਬੂਟੇ ਨੂੰ ਵੱਧ ਖੁਰਾਕ ਮਿਲੇਗੀ ਤੇ ਬੂਟੇ ਦਾ ਵਿਕਾਸ ਵਧੀਆ ਹੋਵੇਗਾ। ਤੁਸੀਂ ਦਾਣੇਦਾਰ ਯੂਰੀਆ ਦੀ ਥਾਂ ਤੇ ਨੈਨੋ ਯੂਰੀਆ ਦੀ ਸਪਰੇਅ ਦੀ ਵਰਤੋਂ ਕਰ ਸਕਦੇ ਹਨ।
Posted by ਨਰਪਾਲ ਸਿੰਘ
Punjab
23-04-2022 12:34 PM
ਨਰਪਾਲ ਜੀ, ਤੁਹਾਡੀ ਫ਼ਸਲ ਵਿਚ ਕਿਸੇ ਵੀ ਤੱਤ ਦੀ ਗੰਭੀਰ ਕਮੀ ਦੇ ਲੱਛਣ ਨਹੀਂ ਦਿਖਾਈ ਦੇ ਰਹੇ , ਜਦੋ ਤੁਹਾਡੀ ਫ਼ਸਲ ਦਾ ਕੱਦ 1.5-2 ਫੁੱਟ ਤਕ ਹੋ ਜਾਵੇ ਤਾ ਇਸ ਨੂੰ 45 Kg /ਏਕੜ ਦੇ ਹਿਸਾਬ ਨਾਲ urea ਖਾਦ ਪਾ ਸਕਦੇ ਹੋ , ਕਿਹੜੀ ਸਪਰੇ ਕਰਨੀ ਹੈ , ਇਹ ਨਿਰਭਰ ਕਰਦਾ ਹੈ ਕਿ ਤੁਹਾਡੀ ਫ਼ਸਲ ਵਿਚ ਕਿਹੜਾ ਕੀਟ ਹੈ , ਜਦੋ ਵੀ ਤੁਹਾਨੂੰ ਕਿਸੇ ਕੀੜੇ ਦੇ ਨੁਕਸਾਨ ਦਿਖਾਈ ਦਿੰਦੇ ਹਨ ਤਾ ਤੁਸੀ ਸਾਨੂੰ ਫੋਟੋ ਭੇਜ ਕੇ ਉਸ ਦੀ.... (Read More)
ਨਰਪਾਲ ਜੀ, ਤੁਹਾਡੀ ਫ਼ਸਲ ਵਿਚ ਕਿਸੇ ਵੀ ਤੱਤ ਦੀ ਗੰਭੀਰ ਕਮੀ ਦੇ ਲੱਛਣ ਨਹੀਂ ਦਿਖਾਈ ਦੇ ਰਹੇ , ਜਦੋ ਤੁਹਾਡੀ ਫ਼ਸਲ ਦਾ ਕੱਦ 1.5-2 ਫੁੱਟ ਤਕ ਹੋ ਜਾਵੇ ਤਾ ਇਸ ਨੂੰ 45 Kg /ਏਕੜ ਦੇ ਹਿਸਾਬ ਨਾਲ urea ਖਾਦ ਪਾ ਸਕਦੇ ਹੋ , ਕਿਹੜੀ ਸਪਰੇ ਕਰਨੀ ਹੈ , ਇਹ ਨਿਰਭਰ ਕਰਦਾ ਹੈ ਕਿ ਤੁਹਾਡੀ ਫ਼ਸਲ ਵਿਚ ਕਿਹੜਾ ਕੀਟ ਹੈ , ਜਦੋ ਵੀ ਤੁਹਾਨੂੰ ਕਿਸੇ ਕੀੜੇ ਦੇ ਨੁਕਸਾਨ ਦਿਖਾਈ ਦਿੰਦੇ ਹਨ ਤਾ ਤੁਸੀ ਸਾਨੂੰ ਫੋਟੋ ਭੇਜ ਕੇ ਉਸ ਦੀ ਰੋਕਥਾਮ ਬਾਰੇ ਸਹੀ ਜਾਣਕਾਰੀ ਲੈ ਸਕਦੇ ਹੋ। ਧੰਨਵਾਦ।
Posted by navdeep Singhbajwa
Punjab
23-04-2022 12:31 PM
ਨਵਦੀਪ ਜੀ ਸ਼ੁਰੂ ਵਿੱਚ 5 ਪਸ਼ੂਆਂ ਤੋਂ ਸ਼ੁਰੂਆਤ ਕਰ ਸਕਦੇ ਹੋ ਜਿਸ ਨਾਲ ਹੋਲੀ ਹੋਲੀ ਤੁਹਾਡੇ ਕੋਲ ਵਧੀਆ ਨਸਲ ਤਿਆਰ ਹੁੰਦੀ ਰਹੇਗੀ, ਦੂਜੀ ਗੱਲ ਕਿ ਕੋਸ਼ਿਸ਼ ਕਰੋ ਕਿ ਡੇਅਰੀ ਦੀ ਟ੍ਰੇਨਿੰਗ ਲੈ ਕੇ ਡੇਅਰੀ ਫਾਰਮਿੰਗ ਸ਼ੁਰੂ ਕਰੋ ਬਾਕੀ ਕੁੱਝ ਬੇਸਿਕ ਗੱਲਾਂ ਜਿਵੇਂ ਕਿ ਪਸ਼ੂਆਂ ਲਈ ਸ਼ੈੱਡ ਲਈ ਫਰਵਰੀ ਤੋਂ ਮਾਰਚ ਤੱਕ ਸਹੀ ਸਮਾਂ ਹੈ ਬਾਕੀ ਜੇਕਰ ਜੁਲਾਈ ਵਿੱਚ ਸ਼ੁਰੂ ਕਰਨਾ ਹੈ ਤਾਂ ਕਰ ਸਕਦੇ ਹੋ, ਸੈੱਡ .... (Read More)
ਨਵਦੀਪ ਜੀ ਸ਼ੁਰੂ ਵਿੱਚ 5 ਪਸ਼ੂਆਂ ਤੋਂ ਸ਼ੁਰੂਆਤ ਕਰ ਸਕਦੇ ਹੋ ਜਿਸ ਨਾਲ ਹੋਲੀ ਹੋਲੀ ਤੁਹਾਡੇ ਕੋਲ ਵਧੀਆ ਨਸਲ ਤਿਆਰ ਹੁੰਦੀ ਰਹੇਗੀ, ਦੂਜੀ ਗੱਲ ਕਿ ਕੋਸ਼ਿਸ਼ ਕਰੋ ਕਿ ਡੇਅਰੀ ਦੀ ਟ੍ਰੇਨਿੰਗ ਲੈ ਕੇ ਡੇਅਰੀ ਫਾਰਮਿੰਗ ਸ਼ੁਰੂ ਕਰੋ ਬਾਕੀ ਕੁੱਝ ਬੇਸਿਕ ਗੱਲਾਂ ਜਿਵੇਂ ਕਿ ਪਸ਼ੂਆਂ ਲਈ ਸ਼ੈੱਡ ਲਈ ਫਰਵਰੀ ਤੋਂ ਮਾਰਚ ਤੱਕ ਸਹੀ ਸਮਾਂ ਹੈ ਬਾਕੀ ਜੇਕਰ ਜੁਲਾਈ ਵਿੱਚ ਸ਼ੁਰੂ ਕਰਨਾ ਹੈ ਤਾਂ ਕਰ ਸਕਦੇ ਹੋ, ਸੈੱਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਤੁਸੀ ਇਹ ਸ਼ੈੱਡ 70x26 ਦਾ ਬਣਾ ਲਓ ਸ਼ੈਡ ਦੇ ਦੋਨਾ ਸਾਈਡ ਤੇ 10-10 ਪਸ਼ੂ ਬੰਨ ਸਕਦੇ ਹੋਂ ਸ਼ੈਡ ਦੋਨਾ ਖੁਰਲੀਆਂ ਤੋਂ ਅੱਧਾ ਫੁੱਟ ਨੀਵਾ ਹੋਣਾ ਚਾਹੀਦਾ ਹੈ ਅਤੇ ਵਿਚਕਾਰ ਵਿੱਚ ਇੱਕ ਨਾਲੀ ਹੋਣੀ ਚਾਹੀਦੀ ਹੈ ਜਿਸ ਨਾਲ ਮਲਮੂਤਰ ਦਾ ਨਿਕਾਸ ਵਧੀਆ ਹੋਵੇ ਬਾਕੀ ਤੁਸੀ ਸ਼ੇਡ ਵਿੱਚ ਕੱਚੀ ਜਗਾ ਅਤੇ ਸ਼ੇਡ ਆਸ ਪਾਸ ਛਾਂ ਵਾਲੇ ਬੂਟੇ ਵੀ ਜਰੂਰ ਲਗਾਓ ਜਿਸ ਨਾਲ ਗਰਮੀਆਂ ਵਿੱਚ ਜਾਨਵਰ ਓਹਨਾ ਨੀਚੇ ਬੈਠ ਜਾਂਦੇ ਹਨ ਬਾਕੀ ਜੇਕਰ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਦੁਬਾਰਾ ਵੀ ਸਵਾਲ ਪੁੱਛ ਸਕਦੇ ਹੋ ਧੰਨਵਾਦ
Posted by Amrit Dandiwal
Punjab
23-04-2022 12:10 PM
Amrit ji, kusum yojna de adheen kisana nu solar pump subsidy te ditte jande han , is di jaankari sarkar vallo akhbaara vich ate apeda.gov.in website deraahi ditti jandi hai ji . Dhanwaad .
Posted by Maninder singh
Punjab
23-04-2022 12:03 PM
ਮਨਿੰਦਰ ਜੀ, PR 131, PR 130, PR 129, PR 128 ਝੋਨੇ ਦੀਆਂ ਅਗੇਤੀਆਂ ਕਿਸਮਾਂ ਹਨ , ਇਹਨਾਂ ਦਾ ਝਾੜ 29-31 q /ਏਕੜ ਤਕ ਆ ਜਾਂਦਾ ਹੈ ਜੀ। ਧੰਨਵਾਦ।

Posted by Raghbir
Punjab
23-04-2022 11:59 AM
Raghbir ji kirpa karke apn a sawal visthar nal daso ta jo ose hisab nal sahi jankari diti ja sake. Tusi keet bare puch rahe ho ja kise bimari bare, ho sake ta fasal di photos nal bhejo. Dhanwad.
Posted by Manpreet Singh
Punjab
23-04-2022 11:54 AM
ਮਨਪ੍ਰੀਤ ਜੀ ਜੋ ਸੱਠ ਦਿਨਾਂ ਵਾਲੀ ਮੂੰਗੀ ਹੈ ਉਸ ਦੀ ਬਿਜਾਈ 20 ਮਾਰਚ ਤੋਂ 15 ਅਪ੍ਰੈਲ ਜਾ ਅਖੀਰ ਅਪ੍ਰੈਲ ਤਕ ਕੀਤੀ ਜਾਂਦੀ ਹੈ। ਮਈ ਵਿਚ ਬੀਜੀ ਫ਼ਸਲ ਨੂੰ ਬਿਮਾਰੀਆਂ ਪੈਣ ਦਾ ਖ਼ਤਰਾ ਵਧੇਰੇ ਹੁੰਦਾ ਹੈ ਤੇ ਬਾਰਿਸ਼ ਨਾਲ ਵੀ ਨੁਕਸਾਨ ਹੁੰਦਾ ਹੈ। ਇਸ ਦੀਆ ਕਿਸਮਾਂ SML 1827, SML 832 ਹਨ। ਦੂਜਾ ਆਮ ਮੂੰਗੀ ਦੀ ਬਿਜਾਈ ਦਾ ਸਹੀ ਸਮਾਂ ਜੁਲਾਈ ਦਾ ਮਹੀਨਾ ਹੈ ਤੇ ਇਸ ਦੀਆ ਕਿਸਮਾਂ ਜਿਵੇ ਮਿਲ 1808, ML 2056, ਆਦਿ ਹਨ। ਇਹ.... (Read More)
ਮਨਪ੍ਰੀਤ ਜੀ ਜੋ ਸੱਠ ਦਿਨਾਂ ਵਾਲੀ ਮੂੰਗੀ ਹੈ ਉਸ ਦੀ ਬਿਜਾਈ 20 ਮਾਰਚ ਤੋਂ 15 ਅਪ੍ਰੈਲ ਜਾ ਅਖੀਰ ਅਪ੍ਰੈਲ ਤਕ ਕੀਤੀ ਜਾਂਦੀ ਹੈ। ਮਈ ਵਿਚ ਬੀਜੀ ਫ਼ਸਲ ਨੂੰ ਬਿਮਾਰੀਆਂ ਪੈਣ ਦਾ ਖ਼ਤਰਾ ਵਧੇਰੇ ਹੁੰਦਾ ਹੈ ਤੇ ਬਾਰਿਸ਼ ਨਾਲ ਵੀ ਨੁਕਸਾਨ ਹੁੰਦਾ ਹੈ। ਇਸ ਦੀਆ ਕਿਸਮਾਂ SML 1827, SML 832 ਹਨ। ਦੂਜਾ ਆਮ ਮੂੰਗੀ ਦੀ ਬਿਜਾਈ ਦਾ ਸਹੀ ਸਮਾਂ ਜੁਲਾਈ ਦਾ ਮਹੀਨਾ ਹੈ ਤੇ ਇਸ ਦੀਆ ਕਿਸਮਾਂ ਜਿਵੇ ਮਿਲ 1808, ML 2056, ਆਦਿ ਹਨ। ਇਹਨਾਂ ਸਾਰੇ ਬੀਜਾਂ ਦੀ ਬਿਜਾਈ ਆਮ ਜ਼ਮੀਨ ਰੌਣੀ ਲਾਕੇ ਫਿਰ ਵਾਹ ਕੇ ਮਸ਼ੀਨ ਨਾਲ ਬੀਜੀ ਜਾ ਜਾਂਦੀ ਹੈ। ਦੂਜੀ ਮੂੰਗੀ ਦੀ ਬਿਜਾਈ ਜ਼ੀਰੋ ਡਰਿੱਲ ਮਸ਼ੀਨ ਨਾਲ ਵੀ ਕੀਤੀ ਜਾਂਦੀ ਹੈ। ਧੰਨਵਾਦ।

Posted by Gagandeep Singh
Punjab
23-04-2022 11:51 AM
ਗਗਨਦੀਪ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ ivermectin ਸਾਲਟ ਦੀ ਗੋਲੀ ਦਿਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ

Posted by Kavin wander
Punjab
23-04-2022 11:31 AM
Kavin ji eh carus company da product hai, iss vich vitamins, mineral hunde ha jiss nal pashu de sarir di growth hundi hai, bachedani nu takat mildi hai ate dudh vich vadha hunda hai tuci 50-100gm rojana ek pashu nu de skde ho tuci ehh photo bhi dekh skde ho dhanwad.

Posted by ਰਣਬੀਰ ਸਿੰਘ
Punjab
23-04-2022 11:28 AM
ਰਣਬੀਰ ਜੀ ਪੰਜਾਬ ਬਾਸਮਤੀ 7 ਇਕ ਮਧਰੇ ਕੱਦ ਵਾਲੀ ਕਿਸਮ ਹੈ ਜਿਸਦੇ ਦਾਣੇ ਜਿਆਦਾ ਲੰਬੇ ਅਤੇ ਪੋਲੇ ਹੁੰਦੇ ਹਨ। ਇਹ ਖੇਤ ਵਿਚ ਲਾਉਣ ਤੋਂ ਬਾਅਦ ਤਕਰੀਬਨ 101 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰਥਾ ਵੀ ਰੱਖਦੀ ਹੈ। ਇਸਦਾ ਔਸਤ ਝਾੜ 19 ਕੁਇੰਟਲ ਪ੍ਰਤੀ ਏਕੜ ਦਾ ਆ ਜਾਂਦਾ ਹੈ। ਧੰਨਵਾਦ।

Posted by sandeep Garg
Haryana
23-04-2022 11:27 AM
Sandeep ji isko aap turant nazdiki pashu university lee jayen waha iski sahi janch krke ilag ho skta hai.
Posted by Gurwinder Gopalpur
Punjab
23-04-2022 11:25 AM
ਗੁਰਵਿੰਦਰ ਜੀ ਇਹ ਮੌਸਮ ਵਿੱਚ ਬਦਲਾਵ ਕਰਕੇ, ਖੁਰਾਕ ਵਿੱਚ ਬਦਲਾਵ ਕਰਕੇ ਹੋ ਜਾਂਦਾ ਹੈ ਤੁਸੀ ਉਸ ਨੂੰ Vivliv liquid 100ml ਰੋਜਾਨਾ ਅਤੇ rumicare powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਸ ਨਾਲ ਫਰਕ ਪੈਣ ਲੱਗ ਜਾਵੇਗਾ ਬਾਕੀ ਤੁਸੀ ਉਸਦੇ ਬੁਖਾਰ ਦੀ ਜਾਂਚ ਵੀ ਜਰੂਰ ਕਰਵਾਓ

Posted by ਮਨਪ੍ਰੀਤ ਸਿੰਘ
Punjab
23-04-2022 11:06 AM
ਮਨਪ੍ਰੀਤ ਜੇ ਇਹ ਤੱਤ ਦੀ ਕਮੀ ਕਰ ਕੇ ਹੁੰਦਾ ਹੈ ਖਾਸ ਕਰ ਕੇ ਜਦੋ iron ਦੀ ਕਮੀ ਆ ਜਾਵੇ ਇਸਦੀ ਰੋਕਥਾਮ ਲਈ ਤੁਸੀਂ ferrous sulphate @ 5-7 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰ ਸਕਦੇ ਹੋ। ਧੰਨਵਾਦ।

Posted by ਮਨਪ੍ਰੀਤ ਸਿੰਘ
Punjab
23-04-2022 11:06 AM
ਮਨਪ੍ਰੀਤ ਜੇ ਇਹ ਤੱਤ ਦੀ ਕਮੀ ਕਰ ਕੇ ਹੁੰਦਾ ਹੈ ਖਾਸ ਕਰ ਕੇ ਜਦੋ iron ਦੀ ਕਮੀ ਆ ਜਾਵੇ ਇਸਦੀ ਰੋਕਥਾਮ ਲਈ ਤੁਸੀਂ ferrous sulphate @ 5-7 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰ ਸਕਦੇ ਹੋ। ਧੰਨਵਾਦ।
Posted by kuldeep singh
Punjab
23-04-2022 10:58 AM
ਕੁਲਦੀਪ ਜੀ ਕਿਰਪਾ ਇਹ ਦੱਸੋ ਵੀ ਤੁਸੀਂ ਚਾਰੇ ਵਾਲੀ ਮੱਕੀ ਦੀ ਗੱਲ ਕਰ ਰਹੇ ਹੋ ਜਾ ਜਿਹੜੀ ਆਪਣੀ ਦੂਜੀ ਮੱਕੀ ਹੁੰਦੀ ਹੈ ਛੱਲੀਆਂ ਵਾਲੀ ਉਸ ਮੱਕੀ ਦੀ ਗੱਲ ਕਰ ਰਹੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

Posted by Lovepreet Singh
Punjab
23-04-2022 10:54 AM
ਤੁਸੀ ਉਸ ਨੂੰ Curan-9 injection ਨੂੰ ਚਮੜੀ ਵਿਚ ਲਗਵਾਓ ਅਤੇ Bovimin-gl liquid 7ml ਰੋਜਾਨਾ ਦਿਓ, ਬਾਕੀ ਇਹਨਾਂ ਨੀਚੇ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਇੰਜੇਕਸ਼ਨ ਹਫਤੇ ਦੇ ਫਰਕ ਨਾਲ ਦੁਬਾਰਾ ਲਗਵਾਓ ਇਸ ਨਾਲ ਫਰਕ ਪੈ ਜਾਵੇਗਾ
Posted by ਰਾਜਪਾਲ ਸਿੰਘ ਸੰਧੂ
Punjab
23-04-2022 10:51 AM
ਰਾਜਪਾਲ ਜੀ CR 212 ਕਿਸਮ ਦੀ ਪਨੀਰੀ ਤੁਸੀਂ 20-25 ਮਈ ਤਕ ਬੀਜ ਸਕਦੇ ਹੋ..ਇਹ ਕਿਸਮ ਬੀਜ ਤੋਂ ਬੀਜ ਤਕ 145 ਦਿਨ ਦਾ ਸਮਾਂ ਲੈਂਦੀ ਹੈ..ਇਕ ਏਕੜ ਦੀ ਪਨੀਰੀ ਲਈ 4-5 ਕਿਲੋ ਬੀਜ ਕਾਫੀ ਹੁੰਦਾ ਹੈ,25-30 ਦਿਨ ਦੀ ਪਨੀਰੀ ਤੁਸੀਂ ਖੇਤ ਵਿੱਚ ਲਗਾ ਸਕਦੇ ਹੋ , ਕਿਸਾਨਾਂ ਦੇ ਤਜ਼ੁਰਬੀਆਂ ਅਨੁਸਾਰ ਇਹ ਕਿਸਮ 85-115 ਮਨ ਝਾੜ ਦੇ ਦਿੰਦੀ ਹੈ, ਧੰਨਵਾਦ

Posted by sohan dass
Punjab
23-04-2022 10:22 AM
Sohan ji tuci uss nu Uterogen homeopathic dwai 1-1ml krke din vich 3 varr deo ate lixin platab 300mg deni suru kro ate uss nu Cross krwa ke Fertigo liuqid 5ml rojana deo..
Posted by Navdeep Pathania
Punjab
23-04-2022 10:15 AM
Navdeep ji aap unke niche wali jgah ko pkka krne ki jgah aise rehne den kyuki waha per apko unke bethne ke liye lakdi ka bruda, chawal ka chilka bishana padega aur aap season ke hisab se jammen ki putai krke palta bhi skte hai jisse uppar ki parrt niche chaali jayegi aur naye chujon ko bimarion se bhi bachav rehta hai aur layer farming ke liye aap 50 feed lambai aur 20 feet choorai ki jgah jo ki 1000 sq. feet bnnegi usme aap 1000 bahce rakh skte hai. baki aap apni jgah ke hisab se sheed tyar krwa skte hai.

Posted by Naresh meena
Madhya Pradesh
23-04-2022 10:08 AM
नरेश जी इसका सरकार द्वारा भाव 2015 रूपए प्रति क्विंटल निष्चित किया गया है। धन्यवाद्।

Posted by Naresh meena
Madhya Pradesh
23-04-2022 10:06 AM
नरेश जी इसका सरकार द्वारा भाव 2015 रूपए प्रति क्विंटल निष्चित किया गया है। धन्यवाद्।

Posted by jasbir singh
Punjab
23-04-2022 10:05 AM
jasbir ji ik tan apne podhe di photo bhejo te duja eh daso vi tusi os podhe nu kehdi kehdi khad kini matra vich kis sme te paunde ho. us hisab nal hi tuhanu sahi jankari diti ja sakdi hai. dhanwaad.

Posted by jasbir singh
Punjab
23-04-2022 10:03 AM
ਜਸਬੀਰ ਜੀ ਕਿਰਪਾ ਆਪਣੇ ਕੱਦੂ ਦੀਆਂ ਵੇਲਾਂ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Posted by Navdeep Pathania
Punjab
23-04-2022 09:57 AM
Navdeep ji aap unke niche wali jgah ko pkka krne ki jgah aise rehne den kyuki waha per apko unke bethne ke liye lakdi ka bruda, chawal ka chilka bishana padega aur aap season ke hisab se jammen ki putai krke palta bhi skte hai jisse uppar ki parrt niche chaali jayegi aur naye chujon ko bimarion se bhi bachav rehta hai aur layer farming ke liye aap 50 feed lambai aur 20 feet choorai ki jgah jo ki 1000 sq. feet bnnegi usme aap 1000 bahce rakh skte hai. baki aap apni jgah ke hisab se sheed tyar krwa skte hai.

Posted by Sukhchain singh nehal
Punjab
23-04-2022 09:09 AM
Sukhchain ji tuci uss nu nazdiki doctor ton check krwao jiss nal usde bhukar ate puri janch krke sahi bimari da pta lagg skee ate sahi ilag ho ske.
Posted by Guri Gill
Haryana
23-04-2022 08:59 AM
Guri ji yadi woh agli varr kise trah ki heat nhi dikhati hai aur thik rehti hai tab woh conceive kr skti hai aur iska sahi pta 2 mahine badd pett fulne per, uske dudh wale thnn motee hone per, aur uske sarir ko dekhker asani se pta lgaya ja skta hai iske ilawa ultrasound se bhi ptaa lgg skta hai.
Posted by Guri Gill
Haryana
23-04-2022 08:57 AM
guri ji yeh btaye ki apki sabzi mein kya problem aa rahi hai us hisab se hi apko spray ke baare mein jankari di ja sakegi. dhnyawad.

Posted by shalini tandon
Haryana
23-04-2022 08:43 AM
टंडन जी दूध निकालने वाली मशीन अधिक दूध देने वाले पशुओं के लिए प्रयोग की जाती है और उसका पशु को कोई बुरा प्रभाव नहीं पड़ता, और manual Milking machine और electric milking machine दोनों पशु के लिए सही है। धन्यवाद
Posted by Tarsem Randhawa
Uttar Pradesh
23-04-2022 08:34 AM
इसे पेट के कीड़ों के लिए Albomar liquid 30ml को 10—10 मि.ली. करके तीन दिन दें और Brotone liquid 5ml रोजाना देना शुरू करें और एक महीने बाद साल्ट बदलकर फिर दवाई दें।
Posted by Ramandeep Singh
Haryana
23-04-2022 08:33 AM
ramandeep ji mungi nu takriban 3-5 paanian di lod paindi hai jehde ki tusi apni mitti ate mausam de anusar lga sakde ho. esnu pehla paani bijai ton 25 din baad ate akheerla paani 55 din baad laun di sifarish kiti jandi hai ehde nal jhad vadh aunda hai te fasal iksar pakdi hai. spray baare jankari lain layi tusi eh daso vi tuhadi fasal vich kehde bmari ja keede da hamla ha us hisab nal hi tuhanu spray baare jankari diti ja skdi hai dhanwaad.

Posted by Pankj rana
Punjab
23-04-2022 08:15 AM
pankaj ji tusi makki di j 1007, j 1006 kisam di bijai chare de lai kar sakde ho. eston bina tusi jwar te bajra vi chare de tor te beej sakde ho. dhanwaad.

Posted by Khushpreet Sran
Punjab
23-04-2022 08:09 AM
Khushpreet ji tusi Progressive dairy Farmers Association, Address: 1st Floor, Dhaliwal Complex, Mullanpur, opposite punsup godown, Ludhiana, Punjab 141101, Phone: 094630 01481 nal sampark kr skde ho ate sari jankari laa skde ho.

Posted by Jagroop Gill
Punjab
23-04-2022 07:47 AM
ਜਗਰੂਪ ਜੀ ਸੁੰਡੀ ਦੀ ਰੋਕਥਾਮ ਲਈ ਤੁਸੀਂ coragen ਦੀ 1ml ਪ੍ਰਤੀ 2 ਲੀਟਰ ਪਾਣੀ ਜਾ quinalphos @ 3 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਸੁਰੰਗੀ ਕੀੜੇ ਦੇ ਲਈ ਤੁਸੀਂ dimethoate @ 2ml /ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧਿਆਨ ਰਹੇ ਕਿ ਦੋਹਾਂ ਸਪਰੇ ਦੇ ਵਿਚਾਲੇ ਘਟੋ ਘਟ 10 ਦਿਨ ਦਾ ਅੰਤਰ ਜਰੂਰ ਰੱਖਿਆ ਜਾਵੇ ਤਾਂ ਜੋ ਦਵਾਈ ਪੂਰਾ ਅਸਰ ਕਰ ਸਕੇ ਧੰਨਵਾਦ।

Posted by ਅਮਨਪਰੀਤ
Punjab
23-04-2022 06:54 AM
ਅਮਨ ਜੀ ਤੁਸੀਂ ਗਰਮ ਰੁੱਤ ਦੀ ਮੂੰਗੀ sml 18267,832 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਹ ਤਕਰੀਬਨ 55-60 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਧੰਨਵਾਦ।

Posted by मुशाहिद शेख
Gujarat
23-04-2022 06:37 AM
मुशाहिद जी फलो के पौधे लेने के लिए आप अपने एरिया के कृषि विज्ञानं केंद्र से संपर्क कर सकते है 0261- 2655565 धन्यवाद्।
Posted by ਬਾਬਾ ਸੋਹਨ ਦਾਸ ਡੇਰਾ ਉਦਾਸੀਨ ਹਥਨ
Punjab
23-04-2022 05:58 AM
ਬਾਬਾ ਜੀ ਜਿਰੀ ਦੀ ਸਿੱਧੀ ਬਿਜਾਈ ਤੁਸੀ 1-15 ਜੂਨ ਤੱਕ ਕਰ ਸਕਦੇ ਹੋ। ਇਸਦੇ ਲਈ ਤੁਸੀਂ ਝੋਨੇ ਦੀ ਕਿਸਮ pr 131,130,129,128,126 ਕਿਸਮ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।

Posted by Manpreet singh
Punjab
23-04-2022 05:48 AM
manpreet ji tusi jhone di pr 130,129, 128, 131 kisam di bijai kar sakde ho. ehna da asuat jhad 30-31 quintal prati acre da aa janda hai. dhanwaad.

Posted by ANWAR MOHAMMED
Punjab
23-04-2022 04:54 AM
anwar ji vaise tan esda rate mandi vich upaj di matra, usdi quality de upar nirbhar karda hai. par pack kiti hoi mushroom da ausat rate 80-130 rupay prati kilo takk chal reha hai. dhanwaad.

Posted by Ajaj
Haryana
23-04-2022 04:20 AM
अजय जी कृपया आप यह बताये की आप कोनसी फसल लगाने की बात कर रहे है उस हिसाब से ही आपको सही जानकारी दी जा सकती है। धन्यवाद।

Posted by Rohit Monu Munjal
Punjab
23-04-2022 12:07 AM
ਰੋਹਿਤ ਜੀ ਤੁਹਾਡੀ ਭੇਜੀ ਹੋਈ ਆਡੀਓ ਵਿਚ ਆਵਾਜ਼ ਬਹੁਤ ਘਟ ਹੈ ਤੇ ਨਾਲੇ ਸਾਫ ਵੀ ਨਹੀਂ ਹੈ ਸੋ ਦੁਬਾਰਾ ਆਡੀਓ ਭੇਜੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by harjot bains
Punjab
22-04-2022 11:50 PM
Harjot ji tuhade amb da butta bhut chotta hai te is te fruiting aa gyi hai is nal butta kamjoor reh gya hai. Amb de butte nu pehle 2-3 fruit nai aunn ditta janda ta jo plant sahi growth kar sake.

Posted by Rashwinder Singh Kaureana
Punjab
22-04-2022 10:54 PM
ਰਾਸ਼ਵਿੰਦਰ ਜੀ ਤੁਸੀਂ ਇਸ ਸਮੇਂ ਵਿਚ ਕੱਦੂ, ਕਰੇਲਾ, ਪੇਠਾ, ਭਿੰਡੀ, ਟਮਾਟਰ, ਬੈਂਗਣ, ਪਿਆਜ਼, ਖੀਰਾ, ਲੋਕੀ, ਗੋਭੀ, ਚੌਲੇ , ਆਦਿ ਬੀਜ ਸਕਦੇ ਹਨ। ਧੰਨਵਾਦ।

Posted by Rashwinder Singh Kaureana
Punjab
22-04-2022 10:37 PM
Rashwinder ji tusi moongi di bijayi to 24-48 ghante vich pendimethalin di spray kar sakde han. Isdi matra 1litre prati acre de hisab nal 200litre pani milake kar spray kar sakde han. Dhanwad.

Posted by Sukhwinder Singh
Punjab
22-04-2022 10:12 PM
Sukhwinder ji tusi makki di fasal nu takreeban 80-85 dinna de asspas achar vaste katayi karke gatha bnva sakde han. Gatha vich takreeban 40-45 dinna baad achar tyar ho janda hai. Achar pashua lyi bhut vadya hai. Bs shuru vich pashua nu isdi adat nahi hundi is liy tusi pehla duje hare chare ja tudi nal mix karke deo te hauli hauli ehna nu achar te kar lavo. Dhanwad.

Posted by Ram Singh
Haryana
22-04-2022 09:54 PM
Ram ji tusi achar vaste makki diya kisma jive J-1007, J-1006, African Tall, Pioneer 1844, Rasi 3033 aadi di bijayi kar sakde han. Dhanwad.

Posted by Rajesh Kurmi
Uttar Pradesh
22-04-2022 09:50 PM
राजेश जी फसल बीजने से पहले मिट्टी के अंदरूनी तत्वों को जांच करवानी आवश्यक है ताकि खादों की सही आवश्यकता को समझा जा सके। बिजाई से पहले 8 टन प्रति एकड़ रूड़ी की खाद मिलाएं या वर्मीकंपोस्ट + रैलीगोल्ड 8-10 किलोग्राम प्रति एकड़ या जीवाणु खाद 5-10 किलोग्राम प्रति एकड़ का प्रयोग करें। बिजाई के समय 66 किलो यूरिया का प्रयोग प.... (Read More)
राजेश जी फसल बीजने से पहले मिट्टी के अंदरूनी तत्वों को जांच करवानी आवश्यक है ताकि खादों की सही आवश्यकता को समझा जा सके। बिजाई से पहले 8 टन प्रति एकड़ रूड़ी की खाद मिलाएं या वर्मीकंपोस्ट + रैलीगोल्ड 8-10 किलोग्राम प्रति एकड़ या जीवाणु खाद 5-10 किलोग्राम प्रति एकड़ का प्रयोग करें। बिजाई के समय 66 किलो यूरिया का प्रयोग प्रति एकड़ के हिसाब से करें। यूरिया की दूसरी किश्त 66 किलो प्रति एकड़ दूसरे पानी के बाद डालो और यूरिया की तीसरी किश्त 66 किलो प्रति एकड़ चौथे पानी के बाद डालें। धन्यवाद।

Posted by Pawan Kumar
Punjab
22-04-2022 09:46 PM
ਪਸ਼ੂਆਂ ਨੂੰ ਹਰ 3-3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਤੁਸੀ ਸ਼ਾਮ ਨੂੰ ਪਸ਼ੂ ਦੇ ਚਾਰਾ ਖਾਣ ਤੋਂ ਬਾਦ ਇਸ ਨੂੰ ਖਿਲਾ ਸਕਦੇ ਹੋ ਤੁਸੀ Albendazole, fenbendazole, ivermection, albendazole & ivermectin, fenbendazole & ivermectin bolus ਦੇ ਸਕਦੇ ਹੋ ਅਤੇ ਗੱਭਣ ਪਸ਼ੂਆਂ ਨੂੰ Albendazole ਸਾਲਟ ਦੀ ਦਵਾਈ ਨਹੀਂ ਦੇਣੀ ਹੈ.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image






















