
Posted by Malwinder Dhillon
Punjab
24-04-2022 08:35 AM
Malwinder ji, makki di fasl vich sundi di rokthaam lai tucu Delegate(spinoteram) @0.4ml/L paani de hisaab naal spray karo ji . Dhanwaad.
Posted by karmdeep singh
Punjab
24-04-2022 08:32 AM
ਕਰਮਦੀਪ ਜੀ ਤੁਸੀ ਉਸ ਨੂੰ Vivliv liquid 5ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Amoxirum talbet ਦੇ 3 ਹਿਸੇ ਕਰਕੇ ਇੱਕ ਇੱਕ ਹਿਸਾ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਫਰਕ ਪੈ ਜਾਵੇਗਾ ਜਦੋ ਉਸਦੀ ਮੋਕ ਠੀਕ ਹੋ ਜਾਵੇ ਉਸ ਤੋਂ ਬਾਦ ਵੀ liquid ਨੂੰ ਲੰਬੇ ਸਮੇ ਤੱਕ ਦਿੰਦੇ ਰਹੋ

Posted by ਹਰਪਰੀਤ ਸਿੰਘ
Punjab
24-04-2022 08:32 AM
ਹਰਪਰੀਤ ਜੀ, ਤਿਲ ਦੀ ਬਿਜਾਈ ਜੁਲਾਈ ਦੇ ਪਹਿਲੇ ਪੰਦਰਵਾੜੇ ਵਿਚ ਕੀਤੀ ਜਾਂਦੀ ਹੈ , ਬਿਜਾਈ ਲਈ 1 kg/ਏਕੜ ਬੀਜ ਕਾਫੀ ਰਹਿੰਦਾ ਹੈ ਅਤੇ ਕਤਾਰਾਂ ਵਿਚ ਆਪਸੀ ਫ਼ਾਸਲਾ 30 cm ਰੱਖਣਾ ਚਾਹੀਦਾ ਹੈ। ਧੰਨਵਾਦ।

Posted by Rajeev Kumar Bhardwaj
Punjab
24-04-2022 08:29 AM
राजीव जी, अपनी खेती एप पर सभी किसानों को किसान मेले का अपडेट एडवांस में भेज दिया जाता है, इसके इलावा आप हमारे फेसबुक और इंस्टाग्राम पेज भी फॉलो कर सकते हैं, हम सभी किसान मेले का अपडेट फेसबुक और इंस्टाग्राम पर भी देते हैं। धन्यवाद

Posted by satnam
Punjab
24-04-2022 08:29 AM
ਸਤਨਾਮ ਜੀ, ਜੰਤਰ ਦਾ ਬੀਜ ਲੈਣ ਲਈ ਤੁਸੀ ਖੇਤੀਬਾੜੀ ਵਿਭਾਗ ਫਰੀਦਕੋਟ ਜਾ ਆਪਣੇ ਬਲਾਕ ਦੇ ਖੇਤੀਬਾੜੀ ਵਿਕਾਸ ਅਫਸਰ ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Posted by apsar saifi
Uttar Pradesh
24-04-2022 08:06 AM
Apsar ji ganne ke fasal mein top borer ke hamle ke lashan lag rahe hai. Iski rotham ke liye ap Chlorantraniliprole 18.5 %SC@ 60ml prati acre ke hisab se spray kar sakte hai. Dhanywad.

Posted by Harmander Singh Brar
Punjab
24-04-2022 07:32 AM
Harmander ji, atarzine di siafrish makki di fasl lai hi kiti jandi hai is lai is da makki te koi mada parbhaav nahi hunda , is di varto tuci 800 g/acre de hisaab naal kar sakde ho ji. Dhanwaad .

Posted by hritik
Uttarakhand
24-04-2022 07:26 AM
ह्रितिक जी यह थ्रिप्स के हमले के कारण है इसके लिए आप Fipronil@2ml प्रति लीटर पानी के हिसाब से स्प्रे कर सकते हैं। धन्यवाद

Posted by hritik
Uttarakhand
24-04-2022 07:26 AM
ह्रितिक जी यह मकड़ी के जालें के कारण खराब हो गए हैं इसके लिए आप oomite की 2ml लीटर पानी के हिसाब से स्प्रे कर सकते है। धन्यवाद
Posted by Gurbakhshish singh
Punjab
24-04-2022 07:20 AM
ਹਾਂਜੀ ਤੁਸੀ ਇੱਕ ਹੀਟ ਖਾਲੀ ਛੱਡ ਸਕਦੇ ਹੋ ਜੇਕਰ ਉਹ ਅਗਲੀ ਹੀਟ ਵਿੱਚ ਹੀ ਬਿਲਕੁਲ ਸਾਫ ਤਾਰਾ ਦਵੇ ਅਤੇ ਸਹੀ ਹੀਟ ਹੋਵੇ ਫਿਰ ਤਾਂ ਤੁਸੀ ਉਸ ਨੂੰ ਕਰਵਾ ਵੀ ਸਕਦੇ ਹੋ
Posted by Amrit pal singh
Madhya Pradesh
24-04-2022 06:59 AM
Amritpal ji, sabji vaale pethe di kaasht tuci is mahine vich kar sakde ho ji . Dhanwaad .
Posted by kuljeet
Punjab
24-04-2022 06:49 AM
ਕੁਲਜੀਤ ਜੀ , ਤੁਸੀ ਮੌਸਮ ਨੂੰ ਧਿਆਣ ਵਿਚ ਰੱਖਦੇ ਹੋਏ ਬਿਜਾਈ ਤੋਂ 15-20 ਦਿਨ ਬਾਅਦ ਪਹਿਲਾ ਪਾਣੀ ਲਾ ਸਕਦੇ ਹੋ ਜੀ। ਧੰਨਵਾਦ।
Posted by ਨਰਪਾਲ ਸਿੰਘ
Punjab
24-04-2022 06:42 AM
ਨਰਪਾਲ ਜੀ ਤੁਸੀ ਐਚ ਐੱਫ ਨਸਲ ਦੀ ਗਾਂ ਨੂੰ ਵੀ ਘਰ ਲਈ ਰੱਖ ਸਕਦੇ ਹੋ ਇਸ ਨੂੰ ਜ਼ਿਆਦਾ ਦੇਖਭਾਲ ਦੀ ਜਰੂਰਤ ਹੁੰਦੀ ਹੈ ਕਿਉਕਿ ਜੇਕਰ ਇਸਦੇ ਰੱਖ ਰਖਾਵ ਅਤੇ ਸਾਫ ਸਫਾਈ ਤੇ ਧਿਆਨ ਨਾਲ ਦਿੱਤਾ ਜਾਵੇ ਤਾਂ ਇਸ ਨੂੰ ਬਿਮਾਰੀਆਂ ਵੀ ਬਹੁਤ ਜਲਦੀ ਲਗਦੀਆਂ ਹਨ
Posted by sukhveer Singh
Punjab
24-04-2022 06:39 AM
ਸੁਖਵੀਰ ਜੀ, ਇਹ ਤਣਾ ਛੇਦਕ ਦਾ ਹਮਲਾ ਹੈ , ਇਸ ਦੀ ਰੋਕਥਾਮ ਲਈ ਤੁਸੀ Delegate @0.4 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ
Posted by ਨਰਪਾਲ ਸਿੰਘ
Punjab
24-04-2022 06:22 AM
ਨਰਪਾਲ ਜੀ,ਤੁਸੀ PR 131 ਅਤੇ PR 130 ਕਿਸਮਾਂ ਦੀ ਕਾਸ਼ਤ ਕਰ ਸਕਦੇ ਹੋ ਜੀ , PR 131 ਦਾ ਝਾੜ 31 q /ਏਕੜ ਹੈ ਅਤੇ PR 130 ਦਾ ਝਾੜ 30 q /ਏਕੜ ਹੈ ਜੀ। ਧੰਨਵਾਦ।

Posted by ajmer
Punjab
24-04-2022 06:07 AM
ਅਜਮੇਰ ਜੀ, ਇਹ ਨਿਰਭਰ ਕਰਦਾ ਹੈ ਕਿ ਤੁਹਾਡੀ ਜਮੀਨ ਵਿਚ ਪਹਿਲਾਂ ਜ਼ਿੰਕ ਦੀ ਕਮੀ ਆਈ ਹੈ ਜਾ ਨਹੀਂ , ਜੇ ਪਹਿਲਾਂ ਵੀ ਤੁਹਾਡੇ ਖੇਤ ਵਿਚ ਜ਼ਿੰਕ ਦੀ ਕਮੀ ਆਓਂਦੀ ਹੈ ਤਾ ਤੁਸੀ zinc sulphate heptahydrate @25 kg/ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਅਤੇ ਸਲਫਰ ਖਾਦ ਦੀ ਝੋਨੇ ਨੂੰ ਜ਼ਿਆਦਾ ਲੋੜ ਨਹੀਂ ਹੁੰਦੀ। ਧੰਨਵਾਦ।
Posted by Rampal Kamboj
Haryana
24-04-2022 03:09 AM
रामपाल जी आपकी गन्ने की फसल में nutrient की कमी के करण ऐसे पौधे हो रहे है। वैसे ऐसे लक्षण लोहा और बोरोन तत्त की कमी के करण हो जाते है। कृपया आप अपनी ज़मीन की मिटटी की जाँच करवाए और रिपोर्ट के हिसाब से खादों का उपयोग करे। धन्यवाद।

Posted by Sardar
Punjab
23-04-2022 11:23 PM
Sardar g, kinnow de boote nu february to april tak hi fal aonda hai is lai je tuhaade boote nu hun fal nahi aya ta bhut ghatt chance hai, tuci baag de vich nadeena nu khatam karo ate 40-70 kg/boote de hisaab naal roodi di khaad pao , 1.5 kg urea ate 2.5 kg SSP/boote de hisaab naal khaad paa sakde ho ji . Dhanwaad .

Posted by Pankj rana
Punjab
23-04-2022 11:20 PM
ਪੰਕਜ ਜੀ ਤੁਸੀ ਇਹਨਾਂ ਨੂੰ ਪੇਟ ਦੇ ਕੀੜਿਆਂ ਲਈ ivermectin ਸਾਲਟ ਦੀ ਗੋਲੀ ਦਿਓ ਅਤੇ Bovimin B ultra ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ

Posted by Sardar
Punjab
23-04-2022 11:16 PM
Sardar g tuci ohna de Landline No 01634-224024 te sampark kr skde ho ja fir tuci ditte hoye address te jaa ke uthe training wala farm bhar skde ho ate fir jddo bhi training howegi ohh tuhanu call krke dass denge. tuci uthe ja ke training pta krr skde ho.
Posted by balwinder sidhu
Punjab
23-04-2022 10:56 PM
ਬਲਵਿੰਦਰ ਜੀ, ਮੂੰਗੀ ਵੱਤਰ ਕਰਨ ਤੋਂ ਬਾਅਦ ਡਰਿੱਲ ਕਰ ਕੇ ਬੀਜੀ ਜਾ ਸਕਦੀ ਹੈ ਅਤੇ ਬਿਜਾਈ ਵੇਲੇ 100 kg SSP/ਏਕੜ ਨਾਲ ਡਰਿਲ ਕਰ ਦੇਣੀ ਚਾਹੀਦੀ ਹੈ ਜੀ। ਧੰਨਵਾਦ।

Posted by Sukhwinder Singh
Punjab
23-04-2022 10:13 PM
ਸੁਖਵਿੰਦਰ ਜੀ, ਅਮਰੂਦ ਦਾ ਬਾਗ ਜੂਨ ਦੇ ਮਹੀਨੇ ਵਿਚ ਲਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਇਸ ਸਮੇ ਗਰਮੀ ਕਾਫੀ ਹੁੰਦੀ ਹੈ , ਅਮਰੂਦ ਦਾ ਬਾਗ ਅਗਸਤ - ਸਿਤੰਬਰ ਵਿਚ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ ਇਸ ਸਮੇ ਨਰਮਾਂ ਕਾਫੀ ਕੱਦ ਕਰ ਜਾਂਦਾ ਹੈ , ਇਸ ਲਈ ਤੁਸੀ ਨਰਮੇ ਦੀ ਫ਼ਸਲ ਤੋਂ ਬਾਅਦ ਹੀ ਬਾਗ ਲਾਉਣ ਨੂੰ ਤਰਜੀਹ ਦਿਓ ਜੀ। ਧੰਨਵਾਦ।
Posted by ASP
Punjab
23-04-2022 09:53 PM
ਸ਼੍ਰੀਮਾਨ ਜੀ, ਇਸ ਦੇ ਦੋ ਹੀ ਕਾਰਨ ਹੁੰਦੇ ਹਨ , ਨਮੀ ਦਾ ਇਕਸਾਰ ਨਾ ਹੋਣਾ ਅਤੇ ਫੰਗਸ ਦੀ ਬਿਮਾਰੀ, ਇਸ ਲਈ ਤੁਸੀ ਬੂਟੇ ਦੀ ਨਮੀ ਨੂੰ ਇਕਸਾਰ ਬਣਾ ਕੇ ਰੱਖੋ ਅਤੇ copper oxychloride @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।

Posted by sanjay kumar singh
Bihar
23-04-2022 08:53 PM
Sanjay ji sab se kam samay leni vali kisam Pusa Basmati 1509 hai. Yeh kisam transplanting ke baad takreeban 90-95 dinn mein tyar ho jati hai. Iski ropayi ap takreeban july last ja august ke shuru mein kar sakte hai. Dhnaywad.

Posted by Harmander Singh Brar
Punjab
23-04-2022 08:52 PM
Harmander ji, makki di fasl vich nadeena di rokthaam karn lai tuci Atrazine @800 g/acre de hisaab naal spray kar sakde ho ji . Dhanwaad .

Posted by sanjay kumar singh
Bihar
23-04-2022 08:37 PM
Sanjay ji, mushroom ki kheti karne ke liye aur iski training lene ke liye aap - Krishi Vigyan Kendra, Bhojpur Village & PO - Dawan,- 9334199589 se sampark kare . Dhnyvaad .

Posted by Love Sandhu
Punjab
23-04-2022 08:34 PM
Love ji, Punjba Baramasi nimbu ate PAU Baramasi nimbu 1 ,nimbu dian vadhia kisma han, ihna de boote lain lai tuci KVK Malwal , Ferozepur -9501800488 naal sampark kar sakde ho ja apne najdeeki kise v fruit nursery to ih boote khareed sakde ho ji . Dhanwaad.
Posted by Harneet Singh Brar
Punjab
23-04-2022 08:30 PM
ਹਰਨੀਤ ਜੀ, ਕਿਰਪਾ ਕਰ ਕੇ ਕਿ ਤੁਹਾਡੀ ਸ਼ਿਮਲਾ ਮਿਰਚ ਦੀ ਫ਼ਸਲ ਕਿੰਨੇ ਦਿਨ ਦੀ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।

Posted by Gopal Vishvakarma
Uttar Pradesh
23-04-2022 07:48 PM
गोपाल जी, बैगन की फसल में पौधे के विकास के लिए NPK 19 19 19 @10 -15 g /L पानी के हिसाब से छिड़काव कर सकते है। धन्यवाद
Posted by ਗੁਰਲਾਲ ਸਿੰਘ ਬਰਾੜ
Punjab
23-04-2022 06:59 PM
ਗੁਰਲਾਲ ਜੀ,ਮੂੰਗੀ ਇਕ ਦਾਲ ਵਾਲੀ ਫਸਲ ਹੈ ਅਤੇ ਇਸ ਦੀ ਖੇਤੀ ਗਰਮ ਮੌਸਮ ਵਿਚ ਕੀਤੀ ਜਾਂਦੀ ਹੈ। ਚੰਗੇ ਜਲ ਨਿਕਾਸ ਵਾਲੀ ਜਮੀਨ ਵਿਚ ਇਸ ਦੀ ਪੈਦਾਵਾਰ ਕਾਫੀ ਵਧੀਆ ਰਹਿੰਦੀ ਹੈ। ML 2056 , ML 818 , PAU 911 , SML 668 ਇਸ ਦੀਆਂ ਵਧੀਆ ਕਿਸਮਾਂ ਹਨ। ਸਾਉਣੀ ਰੁੱਤ ਲਈ ਇਸ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ ਅਤੇ ਗਰਮੀ ਰੁੱਤ ਦੀ ਬਿਜਾਈ ਲਈ ਸਹੀ ਸਮਾਂ ਮਾਰਚ ਤੋ ਅਪ੍ਰੈਲ ਤੱਕ .... (Read More)
ਗੁਰਲਾਲ ਜੀ,ਮੂੰਗੀ ਇਕ ਦਾਲ ਵਾਲੀ ਫਸਲ ਹੈ ਅਤੇ ਇਸ ਦੀ ਖੇਤੀ ਗਰਮ ਮੌਸਮ ਵਿਚ ਕੀਤੀ ਜਾਂਦੀ ਹੈ। ਚੰਗੇ ਜਲ ਨਿਕਾਸ ਵਾਲੀ ਜਮੀਨ ਵਿਚ ਇਸ ਦੀ ਪੈਦਾਵਾਰ ਕਾਫੀ ਵਧੀਆ ਰਹਿੰਦੀ ਹੈ। ML 2056 , ML 818 , PAU 911 , SML 668 ਇਸ ਦੀਆਂ ਵਧੀਆ ਕਿਸਮਾਂ ਹਨ। ਸਾਉਣੀ ਰੁੱਤ ਲਈ ਇਸ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ ਅਤੇ ਗਰਮੀ ਰੁੱਤ ਦੀ ਬਿਜਾਈ ਲਈ ਸਹੀ ਸਮਾਂ ਮਾਰਚ ਤੋ ਅਪ੍ਰੈਲ ਤੱਕ ਦਾ ਹੈ। ਬਿਜਾਈ ਵੇਲੇ ਕਤਾਰਾਂ ਵਿੱਚ 30 cm ਅਤੇ 10 cm. ਪੌਦਿਆਂ ਵਿੱਚਕਾਰ ਫਾਸਲਾ ਰੱਖਣਾ ਚਾਹੀਦਾ ਹੈ। ਵਧੀਆਂ ਝਾੜ ਲਈ 8 ਕਿਲੋ ਪ੍ਰਤੀ ਏਕੜ ਬੀਜ ਵਰਤਣਾ ਚਾਹੀਦਾ ਹੈ। ਬਿਜਾਈ ਤੋਂ ਪਹਿਲਾ ਬੀਜ ਨੂੰ ਰਾਈਜੋਬੀਅਮ ਦਾ ਟੀਕਾ ਜਰੂਰ ਲਾਓ। ਬਿਜਾਈ ਲਈ ਮੋਟੇ ਬੀਜ ਚੁਣੋ ਅਤੇ ਉਨ੍ਹਾਂ ਨੂੰ Carbendazim @ 2 g /kg ਬੀਜ ਨਾ ਸੋਧੋ।12 ਕਿਲੋ ਯੂਰੀਆ,100 ਕਿਲੋ SSP ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਵਰਤਣੀ ਚਾਹੀਦੀ ਹੈ।ਇਹ ਸਾਰੀਆਂ ਖਾਦਾਂ ਬਿਜਾਈ ਸਮੇਂ ਜ਼ਮੀਨ ਵਿੱਚ ਪਾਓ । ਬਿਜਾਈ ਤੋਂ 3 ਹਫਤੇ ਬਾਅਦ ਪਹਿਲੀ ਅਤੇ 6 ਹਫਤੇ ਬਾਅਦ ਦੂਜੀ ਗੋਡੀ ਕਰੋ। ਨਦੀਨਾਂ ਲਈ Pendimethalin @ 1 ਲੀਟਰ/ਏਕੜ 150-200 ਲੀਟਰ ਪਾਣੀ ਵਿੱਚ ਬਿਜਾਈ ਤੋਂ 2 ਦਿਨ ਬਾਅਦ ਪਾਓ।ਦਾਣਿਆਂ ਵਾਲੀ ਫਸਲ ਨੂੰ 75-80% ਫਲੀਆਂ ਦੇ ਸੁੱਕਣ \'ਤੇ ਵੱਢਿਆ ਜਾਂਦਾ ਹੈ। ਕਟਾਈ ਦਾ ਸਹੀ ਸਮਾਂ ਉਦੋ ਹੁੰਦਾ ਹੈ ਜਦੋਂ ਪੱਤੇ ਝੜ ਜਾਣ ਅਤੇ 85% ਫਲੀਆ ਪੱਕ ਜਾਂਦੀਆ ਹਨ । ਕਟਾਈ ਵਿੱਚ ਦੇਰੀ ਕਰਨ ਨਾਲ ਫਲੀਆਂ ਝੜਨੀਆਂ ਸ਼ੁਰੂ ਹੋ ਜਾਂਦੀਆ ਹਨ। ਧੰਨਵਾਦ।

Posted by Sukhpreet singh
Punjab
23-04-2022 06:56 PM
Sukhpreet ji, kirpa kar ke ih dasso ki tuhaadi fasl de vich kihda keeda hai , us hisaab naal hi tuhaanu is baare sahi jaankaari ditti ja sakegi . Dhanwaad .

Posted by rajat gujjar
Uttar Pradesh
23-04-2022 06:54 PM
rajat ji, aapke duara bheji gai photo me kisi bhi bimaari ke lakshan nahi hai, agar aapko kisi bimaari ke lakshan lag rahe hai to aap kripya najdek se saaf photo bheje ta jo aapko is baare me sahi jaankari di jaa ske.Dhnyvaad .

Posted by rajat gujjar
Uttar Pradesh
23-04-2022 06:53 PM
rajat ji, aapke duara bheji gai photo me kisi bhi bimaari ke lakshan nahi hai, agar aapko kisi bimaari ke lakshan lag rahe hai to aap kripya najdek se saaf photo bheje ta jo aapko is baare me sahi jaankari di jaa ske.Dhnyvaad .

Posted by gurkirt brar
Rajasthan
23-04-2022 06:43 PM
Brar ji usko aap Enerdyna liquid 100ml rojana aur metabolite powder rojana 1 pouch subah sham dena suru kren aur achi khurak den aur byane ke badd Enerboost powder 100gm rojana khila skte hai. baki pashu se ache dudh aur achi growth ke liye byane se 2 mahine pehla achi dekhbhal aur khurak deni jruri hoti ha. jisse agle byant mai pashu se acha dudh liye ja ske.

Posted by gurkirt brar
Rajasthan
23-04-2022 06:41 PM
Brar ji usko aap Enerdyna liquid 100ml rojana aur metabolite powder rojana 1 pouch subah sham dena suru kren aur achi khurak den aur byane ke badd Enerboost powder 100gm rojana khila skte hai.

Posted by amarpal
Uttarakhand
23-04-2022 06:40 PM
अमरपाल जी इसके लिए आप giberallic acid 2ml लीटर पानी के हिसाब से स्प्रे कर सकते है। धन्यवाद

Posted by gurkirt brar
Rajasthan
23-04-2022 06:39 PM
Brar ji usko aap Enerdyna liquid 100ml rojana aur metabolite powder rojana 1 pouch subah sham dena suru kren aur achi khurak den aur byane ke badd Enerboost powder 100gm rojana khila skte hai.

Posted by Prabhjot Randhawa
Punjab
23-04-2022 06:29 PM
ਪ੍ਰਭਜੋਤ ਜੀ ਜਿਵੇਂ 10 ਪਸ਼ੂਆਂ ਲਈ ਲਗਭਗ 42 ਫੁੱਟ 3 ਇੰਚ ਲੰਬੀ ਅਤੇ 30 ਫੁੱਟ ਚੋੜੀ ਜੋ ਕਿ ਕੁੱਲ 1267.5 ਵਰਗ ਫੁੱਟ ਹੁੰਦੀ ਹੈ ਜਿਸ ਵਿੱਚੋ ਛੱਤੀ ਹੋਈ ਜਗ੍ਹਾ 760.5 ਵਰਗ ਫੁੱਟ ਅਤੇ ਖੁਲੀ ਜਗ੍ਹਾ 447 ਵਰਗ ਫੁੱਟ ਰੱਖ ਸਕਦੇ ਹੋ, ਬਾਕੀ ਤੁਸੀ ਆਪਣੇ ਬਜ਼ਟ ਅਤੇ ਜਗ੍ਹਾ ਦੇ ਹਿਸਾਬ ਨਾਲ ਸ਼ੈੱਡ ਤਿਆਰ ਕਰਵਾ ਸਕਦੇ ਹੋ ਬਾਕੀ ਤੂੜੀ ਲਈ ਕਮਰਾ ਸਾਈਡ ਤੇ ਜਗਾ ਦੇ ਹਿਸਾਬ ਨਾਲ ਤਿਆਰ ਕਰ ਸਕਦੇ ਹੋ ਅਤੇ ਇੱਕ ਸਟੋਰ ਵੀ ਅਲ.... (Read More)
ਪ੍ਰਭਜੋਤ ਜੀ ਜਿਵੇਂ 10 ਪਸ਼ੂਆਂ ਲਈ ਲਗਭਗ 42 ਫੁੱਟ 3 ਇੰਚ ਲੰਬੀ ਅਤੇ 30 ਫੁੱਟ ਚੋੜੀ ਜੋ ਕਿ ਕੁੱਲ 1267.5 ਵਰਗ ਫੁੱਟ ਹੁੰਦੀ ਹੈ ਜਿਸ ਵਿੱਚੋ ਛੱਤੀ ਹੋਈ ਜਗ੍ਹਾ 760.5 ਵਰਗ ਫੁੱਟ ਅਤੇ ਖੁਲੀ ਜਗ੍ਹਾ 447 ਵਰਗ ਫੁੱਟ ਰੱਖ ਸਕਦੇ ਹੋ, ਬਾਕੀ ਤੁਸੀ ਆਪਣੇ ਬਜ਼ਟ ਅਤੇ ਜਗ੍ਹਾ ਦੇ ਹਿਸਾਬ ਨਾਲ ਸ਼ੈੱਡ ਤਿਆਰ ਕਰਵਾ ਸਕਦੇ ਹੋ ਬਾਕੀ ਤੂੜੀ ਲਈ ਕਮਰਾ ਸਾਈਡ ਤੇ ਜਗਾ ਦੇ ਹਿਸਾਬ ਨਾਲ ਤਿਆਰ ਕਰ ਸਕਦੇ ਹੋ ਅਤੇ ਇੱਕ ਸਟੋਰ ਵੀ ਅਲੱਗ ਰੱਖੋ ਜਿਥੇ ਓਹਨਾ ਦੀ ਫੀਡ, ਦਵਾਈਆਂ ਜਾ ਹੋਰ ਜ਼ਰੂਰੀ ਸਮਾਨ ਰੱਖਿਆ ਜਾ ਸਕੇ

Posted by ajmer
Punjab
23-04-2022 06:10 PM
ਅਜਮੇਰ ਜੀ , ਝੋਨੇ ਦੀ ਫ਼ਸਲ ਨੂੰ 90 kg urea, 27 kg DAP ਅਤੇ 20 kg MOP ਖਾਦ ਦੀ ਲੋੜ ਹੁੰਦੀ ਹੈ। ਸਾਰੀ DAP, MOP ਬਿਜਾਈ ਵੇਲੇ ਪਾ ਦੇਣੀ ਚਾਹੀਦੀ ਹੈ। urea 3 ਕਿਸ਼ਤਾਂ ਵਿਚ ਲਵਾਈ ਤੋਂ 7,21 ਅਤੇ 35 ਦਿਨ ਤੇ ਪਾਓ। ਧੰਨਵਾਦ।

Posted by Jagroop Kaur
Punjab
23-04-2022 05:41 PM
Jagroop ji, is chaare ki kheti takreebn har trah jmeen par ki jaa sakti hai aur isko jyada garmi ke mausam me 7-10 din baad paani diya jaa sakta hai . Dhnyvaad .

Posted by shivshanker
Bihar
23-04-2022 05:03 PM
shiv ji, moong ki fasl me urea ki kam jaroorat hoti hai , isliye aapko nano urea ka spray karne ki jaroorat nahi hai aur magnesium ki kami bhi moong me nahi dekhi jaati , is liye aapko ye spray karne ki jaroorat nahi hai . Dhnyvaad .

Posted by Dilpreet Grewal
Punjab
23-04-2022 04:51 PM
ਦਿਲਪ੍ਰੀਤ ਜੀ, ਇਸ ਲਈ National seed certification agency ਦਾ ਲਾਈਸੇਂਸ ਲੈਣਾ ਪੈਂਦਾ ਹੈ , ਇਸ ਸੰਬੰਧ ਵਿਚ ਵਿਸਥਾਰ ਵਿਚ ਜਾਣਕਾਰੀ ਲੈਣ ਲਈ ਤੁਸੀ KVK - ਸਮਰਾਲਾ -01628-261597 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Posted by yadwinder ਯਾਦਵਿੰਦਰ
Punjab
23-04-2022 04:51 PM
ਯਾਦਵਿੰਦਰ ਜੀ ਤੁਸੀਂ ਝੋਨੇ ਦੀ ਪਰਾਲੀ ਨੂੰ ਤੂੜੀ ਦੀ ਥਾਂ ਤੇ ਪਾ ਸਕਦੇ ਹਨ । ਪਰ ਧਿਆਨ ਰਹੇ ਇਕ ਤਾ ਪਰਾਲੀ ਵਿਚ ਮਿੱਟੀ ਨਾ ਹੋਵੇ ਤੇ ਦੂਜਾ ਤੁਸੀਂ ਇਸਨੂੰ ਹਰੇ ਚਾਰੇ ਨਾਲ ਰਲਾ ਕੇ ਪਸ਼ੂਆਂ ਨੂੰ ਪਾਓ। ਧੰਨਵਾਦ।

Posted by Roshan malya
Bihar
23-04-2022 04:49 PM
रोशन जी कृपया आप हमें यह बताएं कि आपने पिछले दिनों में इस पौधे पर किस pesticide की स्प्रे की है, उस हिसाब से ही आपको इसके बारे में सही जानकारी दी जा सके। धन्यवाद

Posted by Harsh
Punjab
23-04-2022 03:03 PM
हर्ष जी, आप मौसमी सब्जियों की फसलों से शुरुआत कर सकते हैं, जैसे लौकी, करेला, स्पंज लौकी, भिंडी, ग्वार, बैंगन, ककड़ी, टमाटर, मिर्च आदि। आप लौकी, बैंगन, मिर्च, टमाटर आदि की नर्सरी पौधे खरीद सकते हैं। और उन्हें अपने बगीचे में रोपें। धन्यवाद।

Posted by Khushpreet Sran
Punjab
23-04-2022 02:29 PM
Sran ji tuci uss nu pett de kiria lai Flukarid-Ds bolus deo ate uss nu CRS powder 50gm rojana ate Minotas tablet rojana 1 goli deo ate 21 din tak deo jiss nal sarir di kami puri howegi ate sme te heat vich aa jawegi.
Posted by prabhjot
Punjab
23-04-2022 02:26 PM
Prabhjot ji jekar tuci AI training lena chahunde ho tan isde lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho.
Posted by ram Kumar
Uttar Pradesh
23-04-2022 01:59 PM
Ram ji loki ki fasal mein rudi ki khad 20-25 ton prati acre ke hisab se zameen tyar krte samay dale. Fasal mein nitrogen ki purti ke liye Urea@60kg prati acre hisab se 2 hisso mein dale. Pehli 30kg urea ko bijayi ke samay de aur baki ki urea pehli todayi ke baad dale. Fasal mein NPK19:19:19@10gram prati 1litre pani ke hisab se spray kar sakte hai. Dhanywad.

Posted by ਕੋਮਲਪ੍ਰੀਤ ਸਿੰਘ
Punjab
23-04-2022 01:37 PM
ਇਸਦੇ ਲਈ ਤੁਸੀ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਕਿਉਕਿ ਓਹਨਾ ਕੋਲ ਇਸਦੀ ਵੈਕਸੀਨ ਆਉਂਦੀ ਹੈ ਬਾਕੀ ਸਟੋਰ ਤੇ ਮੁਸ਼ਕਿਲ ਨਾਲ ਮਿਲਦੀ ਹੈ ਕਿਉਕਿ ਇਹ ਇਕ ਵਾਰ ਨੂੰ ਕਈ ਜਾਨਵਰਾਂ ਲਈ ਆਉਂਦੀ ਹੈ ਅਤੇ ਪੂਰੇ ਜਾਨਵਰ ਨਾ ਹੋਣ ਕਰਕੇ ਇਸਦੀ ਵਰਤੋਂ ਨਾ ਹੋਵੇ ਤਾਂ ਇਹ ਖਰਾਬ ਵੀ ਹੋ ਜਾਂਦੀ ਹੈ ਜੇਕਰ ਇਸ ਨੂੰ ਖੋਲ ਲਿਆ ਜਾਵੇ ਇਸ ਲਈ ਇਹ ਘੱਟ ਮਿਲਦੀ ਹੈ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















