
Posted by Mojahidaliahmad
Bihar
24-04-2022 08:52 PM
Aap iske liye Surinder Singh 9991107500 SSD Duck & Fish Farm se sampark kr skte hai inse apko sari jankari mill jayegi.

Posted by Mojahidaliahmad
Bihar
24-04-2022 08:48 PM
Yadi Aap vadde sttar per kam suru krna chahte ha tab aap BV300 breed rakh skte hai aur chotte shttar per aap RIR, FFG breed rakh skte hai.

Posted by harjot bains
Punjab
24-04-2022 08:46 PM
Harjot ji shalliya vali makki jive Punjab Baby corn 1, Punajb Sweet Corn 1, aadi han. Je tusi pakavi makki bijni hai ta tusi PMH 13, ADV 9293, Rasi 3591, aadi lga sakde han. Ehna kisma da vdya jhad hai. Dhanwad.

Posted by baljinder singh
Punjab
24-04-2022 08:12 PM
ਬਲਜਿੰਦਰ ਜੀ ਇਕ ਤਾ ਅੰਬ ਦੇ ਬੂਟੇ ਨੂੰ ਪਾਣੀ ਜ਼ਿਆਦਾ ਨਾ ਦਿਓ ਸਿਰਫ ਜਰੂਰਤ ਅਨੁਸਾਰ ਨਮੀ ਬਣਾ ਕੇ ਰੱਖੋ। ਦੂਜਾ ਤੁਸੀਂ ਬੂਟੇ ਦੇ ਫ਼ਲ ਡਿਗਣ ਤੋਂ Planofix @4ml ਪ੍ਰਤੀ 15 litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by Sohi
Punjab
24-04-2022 07:01 PM
ਤੁਸੀ ਉਸ ਨੂੰ Blotarid ਦੀ ਇਕ ਸ਼ੀਸ਼ੀ ਪਿਲਾ ਦਿਓ ਅਤੇ Broton liquid 15-15ml ਸਵੇਰੇ ਸ਼ਾਮ ਦਿਓ ਇਹਨਾਂ ਨਾਲ ਫਰਕ ਪੈ ਜਾਵੇਗਾ ਜੇਕਰ ਜਰੂਰਤ ਪਵੇ ਤਾਂ ਤੁਸੀ ਇਹ ਸ਼ੀਸ਼ੀ 12 ਘੰਟਿਆਂ ਬਾਦ ਦੁਬਾਰਾ ਇਕ ਸ਼ੀਸ਼ੀ ਦੇ ਸਕਦੇ ਹੋ ਅਤੇ ਇਸ ਨੂੰ Amoxycillin sodium & cloxacillin sodium ਸਾਲਟ ਦਾ ਇੰਜੇਕਸ਼ਨ ਅਤੇ Belamyl injection ਇਹ ਦੋਨੋ ਇਸਦੇ ਭਾਰ ਅਤੇ ਗਰੋਥ ਦੇ ਹਿਸਾਬ ਨਾਲ ਲਗਵਾਓ

Posted by Pankaj Nigam
Uttar Pradesh
24-04-2022 06:56 PM
पंकज जी यह नदीन itsit है। अगर यह मक्की, जवार आदि फसल में तो इसकी रोकथाम के लिए आप Atrazine@250-300gram प्रति एकड़ के हिसाब से स्प्रे कर सकते है। और अगर इस नदीन के साथ कोई फसल नहीं है तो आप इसकी रोकथाम के लिए Paraquat का उपयोग कर सकते है। धन्यवाद।

Posted by Daljeet Singh
Punjab
24-04-2022 06:11 PM
दलजीत जी यदि आप मधु मक्खी पालन करना चाहते है तो पहले आप अपने नज़दीकी कृषि विज्ञान केन्द्र से काम की ट्रेनिंग लें जिसमें आपको इस काम की पूरी जानकारी प्राप्त हो जाएगी और आप मक्खियां खरीदने और उनकी जानकारी के लिए नरपिंदर सिंह जी 9417423111 से संपर्क कर सकते है इनसे आपको सारी जानकारी मिल जाएगी

Posted by ਨੱਛਤਰ ਸਿੰਘ
Punjab
24-04-2022 05:16 PM
Nachattar ji jhone de vdya beej jive PR 131, PR 130, PR 129, PR 126, aadi han. Eh da austan jhad takreeban 30-31 quintal prati acre da hai. Ehna kisma vich es to vadh jhad den di shamta v hai. Dhanwad.

Posted by Gurpreet Singh
Punjab
24-04-2022 05:15 PM
ਗੁਰਪ੍ਰੀਤ ਜੀ ਭਿੰਡੀ ਵਿਚ ਤੱਤਾਂ ਦੀ ਕਮੀ ਕਰਕੇ ਫ਼ਲ ਡਿਗ ਰਿਹਾ ਹੈ। ਤੁਸੀਂ ਇਸ ਤੇ NPK 13:0:45@1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਸ ਤੋਂ ਬਾਅਦ ਤੁਸੀਂ ਇਕ fungicide ਦੀ ਸਪਰੇਅ ਕਰ ਸਕਦੇ ਹਨ। ਭਿੰਡੀ ਦੀ ਫ਼ਸਲ ਯੂਰੀਆ @40kg ਪ੍ਰਤੀ ਏਕੜ ਬਿਜਾਈ ਤੋਂ ਪਹਿਲਾ ਤੇ ਦੂਜੀ dose 40kg ਯੂਰੀਆ ਪਹਿਲੀ ਤੁੜਾਈ ਤੋਂ ਬਾਅਦ ਪਾਈ ਜਾਂਦੀ ਹੈ। ਧੰਨਵਾਦ।

Posted by Gurpreet Singh
Punjab
24-04-2022 05:14 PM
ਗੁਰਪ੍ਰੀਤ ਜੀ ਭਿੰਡੀ ਵਿਚ ਤੱਤਾਂ ਦੀ ਕਮੀ ਕਰਕੇ ਫ਼ਲ ਡਿਗ ਰਿਹਾ ਹੈ। ਤੁਸੀਂ ਇਸ ਤੇ NPK 13:0:45@1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਸ ਤੋਂ ਬਾਅਦ ਤੁਸੀਂ ਇਕ fungicide ਦੀ ਸਪਰੇਅ ਕਰ ਸਕਦੇ ਹਨ। ਭਿੰਡੀ ਦੀ ਫ਼ਸਲ ਯੂਰੀਆ @40kg ਪ੍ਰਤੀ ਏਕੜ ਬਿਜਾਈ ਤੋਂ ਪਹਿਲਾ ਤੇ ਦੂਜੀ dose 40kg ਯੂਰੀਆ ਪਹਿਲੀ ਤੁੜਾਈ ਤੋਂ ਬਾਅਦ ਪਾਈ ਜਾਂਦੀ ਹੈ। ਧੰਨਵਾਦ।
Posted by Baljinder Deol
Punjab
24-04-2022 04:47 PM
Baljinder ji narme de vdya beej jive Rasi 773, 776, 653, 926, Shriram 6588, Super 6488, US 81, 71, aadi han. Sundi to bachav lyi tusi agati bijayi kro te ghat sama len valiya kisma di varto kro. Dhanwad.
Posted by Baljinder Deol
Punjab
24-04-2022 04:45 PM
Baljinder achar vali makki nu Urea@120kg, DAP@75kg, Potash@50kg te Sulphur@4kg prati acre de hisab nal varto kiti jandi hai. Urea di khad nu 40-45 dinna vich 3-4 parts vich pa deo. Achar vali makki 75-80 dinna vich achar lyi tyar ho jandi hai. Dhanwad.
Posted by karambir singh Josan
Punjab
24-04-2022 04:17 PM
Karambir ji karele di bijayi da sahi sama feb-march te june-july da hunda hai. Is diya kisma jive Punaj Karela 15, Punjab Kareli 1, Punjab Karela 14, aadi han. Isdi beej matra 2kg prati acre di hai. Isdi fasal nu Urea@90kg, SSP@125kg te MOP@35kg prati acre de hisab nal varto kiti jandi hai. Sari SSP to MOP te Urea@30kg nu zameen tyar krn samay pao te baki di 60kg urea nu bijayi to 25-30 dinn baad pao. Dhanwad.

Posted by Harmander Singh Brar
Punjab
24-04-2022 04:13 PM
Harmander ji makki di fasal te tusi zinc te lohe di spray nu alag kro te M45 di spray alag kro. Vaise v fetilizers te fungicides nu mix karke spray karn di sifarish nahi kiti jandi. Tusi ehna tatta di spray fasal de gode jinni height (4-5 patte hon) te kar sakde han. Par je fasal vich ehna di kami de lashan pehla v dekhayi dinde han ta tusi pehla v spray kar sakde han. Dhanwad.

Posted by Harmander Singh Brar
Punjab
24-04-2022 04:12 PM
Harmander ji je tuhadi makki di fasal vich mgnesium tatt di kami de lashan dekhayi dinde han ja mitti park report vich magnesium di kami dekhayi dindi hai ta tusi magnesium sulphate di spray kar sakde han. Isdi matra 400-500gram prati pump di hai. vdya result len lyi tusi isdi spray kro. Dhanwad.
Posted by Amandeep Sidhu
Punjab
24-04-2022 04:07 PM
Aman ji tusi 444 moongi de seed nu rhizobium da tikka lga ke beej sakde han. Ek acre beej nu ghatto ghat pani nal gilla kark lavo te packet vichle mishran nu beej nal changi tra mix kar deo te fir beej nu chaa vich suka ke beej nu 1 ghante vich beej deo. Dhanwad.
Posted by Gurpreet singh
Punjab
24-04-2022 04:05 PM
Gurpreet ji tusi sundi di roktham lyi Chlorantraniliprole 18.5%SC@60ml prati acre de hisab nal spray kar sakde han. Dhanwad.

Posted by sidharath
Himachal Pradesh
24-04-2022 02:59 PM
Sidharath ji yadi yeh patlia tarr krr rhi hai aur heat ke lahshan dikha rahi hai tab aap isko doctor se Tika bhrwa skte hai aur tika bhrwa ker isko keeper plus powder 30gm rojana 20 din tak de skte hai.
Posted by jaswinder singh Jassa
Punjab
24-04-2022 02:53 PM
ਜਸਵਿੰਦਰ ਜੀ ਕਿਰਪਾ ਕਰਕੇ ਦੱਸੋ ਕਿ ਚਰੀ ਵਿਚ ਕਿਹੜੀ ਸਮੱਸਆ ਆ ਰਹੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਕਿ ਇਸਦੀ ਸਪਰੇ ਕਰ ਸਕਦੇ ਹੋ ਜਾ ਨਹੀਂ । ਧੰਨਵਾਦ

Posted by Atul Porwal
Uttar Pradesh
24-04-2022 02:53 PM
अतुल जी मूंगी और उर्द की फसल पहला पानी बिजाई के 25 से 30 दिन तक दे सकते हैं, यदि अच्छी बारिश हो जाए तो पानी न दें,जब फसल में फूल आने लगे तो आप फसल पर स्प्रे कर सकते हैं। धन्यवाद

Posted by Nikhil
Uttar Pradesh
24-04-2022 02:26 PM
Nikhil ji ap ganne ki fasal mein top borer ki roktham ke liye Chlorantraniliprole 18.5 %SC@60ml prati acre ke hisab se spray kar sakte hai. Dhanywad.
Posted by Lachhma singh Bhullar PWD
Punjab
24-04-2022 02:04 PM
ਭੁੱਲਰ ਜੀ, ਤੁਸੀ ਖਾਦਾਂ ਦੀ ਵਰਤੋਂ ਕਰ ਚੁੱਕੇ ਹੋ, ਸੁੰਡੀ ਦੀ ਰੋਕਥਾਮ ਲਈ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਹਮਲੇ ਦੇ ਲੱਛਣ ਦਿਖਾਈ ਦੇਣ ਤੇ delegate @0.4 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ

Posted by Val
Karnataka
24-04-2022 01:41 PM
वल जी आप रंगा स्वामी जी के साथ वर्मीकम्पोस्ट लेने के लिए संम्पर्क कर सकते हैं पता : 2HQR+GWG, Bayanna Layout, Hebbal, Bengaluru, Karnataka.Phone: 098452 24294 धन्यवाद।
Posted by Jagdeep Sandhu
Punjab
24-04-2022 01:12 PM
ਜਗਦੀਪ ਜੀ, ਮੈਗਨੀਸੀਅਮ ਦੀ ਕਮੀ ਪੂਰੀ ਕਰਨ ਲਈ ਮੈਗਨੀਸੀਅਮ ਸਲਫੇਟ ਦਾ ਛਿੜਕਾਅ ਕੀਤਾ ਜਾਂਦਾ ਹੈ ਜੀ। ਧੰਨਵਾਦ।
Posted by Anurag vashisth
Uttar Pradesh
24-04-2022 12:57 PM
Anurag ji ap apne sagwan ke ped ki add Apni Kheti buy/sell app par dal sakte hai jo koi intrested hoga woh apse sampark kar le ga. Ap inko private mandi mein be bech sakte hai. Dhanywad.
Posted by Gurminder singh
Punjab
24-04-2022 12:56 PM
Gurminder ji jo pashu dudh de rhe hai tan ohna nu rojana 50 ton 100ml ohna de dudh de hisab nal calcium de skde ho ate jo dudh nhi dinde ha ate ohna vich calcium di kami aayi hai tan tuci 50ml rojana de hisab nal de skde ho ate 1-2 litre tak pilla skde ho, kai varr pashu vich jyada kami hundi hai fir usde lai Calcimust gel aundi hai jo 300ml di hundi hai ohh 3 din pilla skde ho.

Posted by ਸਿਮਰਨ
Punjab
24-04-2022 12:38 PM
ਸਿਮਰਨ ਜੀ ਇਹ ਵਧੀਆ ਐਚ ਐੱਫ ਨਸਲ ਦਾ ਸੀਮਨ ਹੈ ਅਤੇ ਇਸਦਾ ਲਗਭਗ 27 ਲੀਟਰ ਤੱਕ ਰਿਕਾਰਡ ਹੈ

Posted by manpreet singh kahlon
Punjab
24-04-2022 12:35 PM
Manpreet ji kirpa krke ehh dso ohh kine din badd heat vich aundi ha ate usdi heat kine din lai rehndi ha ate tara kiwe dia krdi hai baki tuci ki ki ilagg krwa dita hai iss vare bhi vistar nal daso ate dubara swal pusho tan jo tuhanu sahi jankari diti ja ske.

Posted by ਨਵਜੋਤ ਸਿੰਘ
Punjab
24-04-2022 12:34 PM
ਨਵਜੋਤ ਜੀ, ਸਰੋਂ ਦੀ ਫ਼ਸਲ ਦੀ ਬਿਜਾਈ ਸਿਤੰਬਰ - ਅਕਤੂਬਰ ਵਿਚ ਕੀਤੀ ਜਾਂਦੀ ਹੈ , ਹੁਣ ਸਰੋਂ ਦੀ ਬਿਜਾਈ ਨਹੀਂ ਕੀਤੀ ਜਾ ਸਕਦੀ। ਧੰਨਵਾਦ।

Posted by Lakhveer Singh
Punjab
24-04-2022 12:06 PM
Lakhveer ji tusi achar vaste Pioneer 1844 di bijayi kar sakde han. Dhanwad

Posted by Harpreet Johal
Punjab
24-04-2022 11:59 AM
Harpreet ji haldi di kheti bare puri janakri app te available hai. Eh janakari bagbani(horticulture) section vich masale (species) section vich hai. Tusi app vich haldi di kheti bare sari jankari dekh sakde han. Dhanwad.
Posted by ਜਸਵਿੰਦਰ ਸਿੰਘ
Punjab
24-04-2022 11:54 AM
ਜਸਵਿੰਦਰ ਜੀ ਅਚਾਰ ਤਿਆਰ ਕਰਨ ਲਈ ਤੁਹਾਨੂੰ ਕੋਈ ਵੀ ਮਿਕਸਚਰ ਪਾਉਣ ਦੀ ਜਰੂਰਤ ਨਹੀਂ ਹੈ ਤੁਸੀ ਉਹ ਅਲੱਗ ਤੋਂ ਪਸ਼ੂ ਨੂੰ ਕਿਸੇ ਵੀ ਕੰਪਨੀ ਦਾ ਮਿਨਰਲ ਮਿਕਸਚਰ ਖਿਲਾ ਸਕਦੇ ਹੋ
Posted by ਜਸਵਿੰਦਰ ਸਿੰਘ
Punjab
24-04-2022 11:53 AM
ਜਸਵਿੰਦਰ ਜੀ ਅਚਾਰ ਤਿਆਰ ਕਰਨ ਲਈ ਤੁਹਾਨੂੰ ਕੋਈ ਵੀ ਮਿਕਸਚਰ ਪਾਉਣ ਦੀ ਜਰੂਰਤ ਨਹੀਂ ਹੈ ਤੁਸੀ ਉਹ ਅਲੱਗ ਤੋਂ ਪਸ਼ੂ ਨੂੰ ਕਿਸੇ ਵੀ ਕੰਪਨੀ ਦਾ ਮਿਨਰਲ ਮਿਕਸਚਰ ਖਿਲਾ ਸਕਦੇ ਹੋ
Posted by ਜਸਵਿੰਦਰ ਸਿੰਘ
Punjab
24-04-2022 11:52 AM
ਜਸਵਿੰਦਰ ਜੀ ਅਚਾਰ ਤਿਆਰ ਕਰਨ ਲਈ ਤੁਹਾਨੂੰ ਕੋਈ ਵੀ ਮਿਕਸਚਰ ਪਾਉਣ ਦੀ ਜਰੂਰਤ ਨਹੀਂ ਹੈ ਤੁਸੀ ਉਹ ਅਲੱਗ ਤੋਂ ਪਸ਼ੂ ਨੂੰ ਕਿਸੇ ਵੀ ਕੰਪਨੀ ਦਾ ਮਿਨਰਲ ਮਿਕਸਚਰ ਖਿਲਾ ਸਕਦੇ ਹੋ

Posted by Harpreet Johal
Punjab
24-04-2022 11:51 AM
Harpreet ji, haldi di fasl vich nadeena di rokthaam lai godi karn di hi sifarish kiti jandi hai , kise v nadeenashak di sifarish nahi kiti jandi . Dhanwaad .
Posted by Priyanka
Haryana
24-04-2022 11:40 AM
Priyanka ji ap narme ki kisme jaise Rasi 776, Rasi 773, Rasi 926, US 81, US 71, aadi ki bijayi kar sakte hai. Try kare ki kam dinno mein pakne vali fasal ki bijayi kare. Dhanywad.
Posted by ਰਾਜਪਾਲ ਸਿੰਘ ਸੰਧੂ
Punjab
24-04-2022 11:35 AM
ਰਾਜਪਾਲ ਜੀ ਪੂਸਾ 47 ਝੋਨੇ ਦੀ ਕੋਈ ਕਿਸਮ ਨਹੀਂ ਹੈ ਕਿਰਪਾ ਕਰਕੇ ਸਹੀ ਤੇ ਪੂਰਾ ਨਾਮ ਦੱਸੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਵੈਸੇ ਇਕ HKR 47 ਝੋਨੇ ਦੀ ਕਿਸਮ ਹੈ। ਇਸ ਕਿਸਮ ਦਾ ਔਸਤਨ ਝਾੜ 29.5 ਕੁਇੰਟਲ /ਏਕੜ ਦਾ ਹੈ। ਇਹ ਕਿਸਮ ਲੁਆਈ ਤੋ ਬਾਅਦ 104 ਦਿਨਾ ਦਾ ਪੱਕਣ ਦਾ ਸਮਾਂ ਲੈਂਦੀ ਹੈ। ਇਹ ਕਿਸਮ ਝੁਲਸ ਰੋਗ ਦਾ ਟਾਕਰਾ ਨਹੀਂ ਕਰਦੀ। ਧੰਨਵਾਦ।

Posted by Bablu joardar
West Bengal
24-04-2022 11:31 AM
Bablu ji paudhe ki motayi ke liye ap paudho mein vermicompost@3-4kg prati plant ke hisab se dal sakte hai. Yeh khad ap 3 months ke fasale par year mein 4 bar dal sakte hai. Paudho mein naye patte anne se pehle DAP aur urea ka upyog kar sakte hai. Yeh khad ap paudhe ki umar se hisab se dale. Dhanywad.

Posted by Bablu joardar
West Bengal
24-04-2022 11:27 AM
Bablu ji paudhe ki motayi ke liye ap paudho mein vermicompost@3-4kg prati plant ke hisab se dal sakte hai. Yeh khad ap 3 months ke fasale par year mein 4 bar dal sakte hai. Paudho mein naye patte anne se pehle DAP aur urea ka upyog kar sakte hai. Yeh khad ap paudhe ki umar se hisab se dale. Dhanywad.

Posted by Pyarjeet
Punjab
24-04-2022 10:36 AM
ਪਿਆਰਜੀਤ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਨੇਪੀਅਰ ਬਾਜਰਾ ਨੂੰ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਫ਼ਸਲ ਵਿਚ ਬੀਜਣ ਤੋਂ ਪਹਿਲਾਂ 20 ਟਨ ਰੂੜੀ ਦੀ ਖਾਦ ਅਤੇ ਬੀਜਣ ਤੋਂ 15 ਦਿਨ ਪਿਛੋਂ 66 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਪਾਓ।ਯੂਰੀਆ ਦੀ ਏਨੀ ਹੀ ਮਾਤਰਾ ਹਰ ਕਟਾਈ ਤੋਂ ਪਿਛੋਂ ਪਾਓ। 240 ਕਿਲੋ ਸੁਪਰਫ਼ਾਸਫੇ.... (Read More)
ਪਿਆਰਜੀਤ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਨੇਪੀਅਰ ਬਾਜਰਾ ਨੂੰ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਫ਼ਸਲ ਵਿਚ ਬੀਜਣ ਤੋਂ ਪਹਿਲਾਂ 20 ਟਨ ਰੂੜੀ ਦੀ ਖਾਦ ਅਤੇ ਬੀਜਣ ਤੋਂ 15 ਦਿਨ ਪਿਛੋਂ 66 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਪਾਓ।ਯੂਰੀਆ ਦੀ ਏਨੀ ਹੀ ਮਾਤਰਾ ਹਰ ਕਟਾਈ ਤੋਂ ਪਿਛੋਂ ਪਾਓ। 240 ਕਿਲੋ ਸੁਪਰਫ਼ਾਸਫੇਟ ਦੋ ਕਿਸ਼ਤਾਂ ਵਿਚ ਹਰੇਕ ਸਾਲ ਪਾਓ। ਪਹਿਲੀ ਕਿਸ਼ਤ ਮੌਸਮ ਬਹਾਰ ਅਤੇ ਦੂਜੀ ਬਾਰਸ਼ਾਂ ਵਿਚ ਪਾਓ। ਧੰਨਵਾਦ।
Posted by Gurwinder Singh
Punjab
24-04-2022 10:31 AM
ਗੁਰਵਿੰਦਰ ਜੀ, ਇਹ ਦੁਪਹਿਰ ਵੇਲੇ ਜ਼ਿਆਦਾ ਤਾਪਮਾਨ ਕਰ ਕੇ ਹੁੰਦਾ ਹੈ , ਤੁਸੀ ਫਸਲ ਵਿਚ ਨਮੀ ਦੀ ਮਾਤਰਾ ਬਣਾ ਕੇ ਰੱਖੋ ਜੀ। ਧੰਨਵਾਦ।

Posted by Nikhil
Punjab
24-04-2022 09:39 AM
Nikhil ji, makki vich atrazine da vadhia result lain lai is nu alag hi spray karo ji, is nu kise v insecticide ya fertilizer naal mix karke spray na karo ji .Dhanwaad .

Posted by Mangilal
Rajasthan
24-04-2022 09:32 AM
मांगीलाल जी कृपया आप अपना सवाल विस्तार से पूछे कि आप जानकारी क्या लेना चाहते है इस जमीन के हिसाब से ताकि आपको उसके हिसाब से जानकारी दी जा सके। धन्यवाद
Posted by Bhupender Thakur
Himachal Pradesh
24-04-2022 09:32 AM
Bhupender ji aap gae ko yeh ghaas na de.dhanywad

Posted by Harmander Singh Brar
Punjab
24-04-2022 09:29 AM
Harmander ji, tuci jwaar di ik loo den vaali kism Sl 44 di bijai kar sakde ho ji . Dhanwaad .

Posted by Harmander Singh Brar
Punjab
24-04-2022 09:27 AM
Harmander ji, chaare lai tuci makki di J1006, J1007 kisma di bijai kar sakde ho ji . Dhanwaad .

Posted by ਗੁਰਮੇਲ ਸਿੰਘ
Punjab
24-04-2022 09:17 AM
ਗੁਰਮੇਲ ਜੀ ਤੁਸੀਂ ਅਚਾਰ ਲਈ ਮੱਕੀ ਜਿਵੇ Pioneer 1844, Rasi 3033, J-1007, African Tall ਆਦਿ ਦੀ ਬਿਜਾਈ ਕਰ ਸਕਦੇ ਹਨ। ਇਹ ਕਿਸਮਾਂ ਤਕਰੀਬਨ 80 ਦਿਨਾਂ ਦੇ ਆਸਪਾਸ ਅਚਾਰ ਪਾਉਣ ਲਈ ਤਿਆਰ ਹੋ ਜਾਂਦੀਆਂ ਹਨ। ਧੰਨਵਾਦ।

Posted by Jassa kaler
Punjab
24-04-2022 08:51 AM
Jassa ji, kmaad di sundi di rokthaam karn lai tuci Carbofuran@12 kg/acre de hisaab nal paa sakde ho ate khaadan di sahi vrto lai, kirpa kar ke ih dasso ki tuci pehla is nu kihdi - kihdi khaad kinni maatra vich paa chukke ho, us hisaab nal hi tuhaanu is baare sahi jaankari ditti jaa sakegi . Dhanwaad.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













.jpg)








