
Posted by Shyam
West Bengal
25-04-2022 02:24 PM
श्याम जी for राइस बीन के लिए आप Surinder Pal Singh & Co. के साथ संम्पर्क कर सकते है।
Surinder Pal Singh & Co. Agricultural Seed Store Address: 17-K, Ferozepur Rd, Opp. PAU Gate No. 1, Sarabha Nagar, Ludhiana, Punjab.Phone: 094170 03707.

Posted by Navjot Singh
Punjab
25-04-2022 02:22 PM
ਨਵਜੋਤ ਜੀ P B N 233 ਹਾਈਬ੍ਰਿਡ ਨੇਪੀਅਰ ਬਾਜਰਾ ਲੈਣ ਲਈ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ 0164-2215619 ਧੰਨਵਾਦ।

Posted by Harmandeep Singh
Punjab
25-04-2022 02:03 PM
ਹਰਮਨ ਜੀ ਮਈ ਮਹੀਨੇ ਦੇ ਵਿਚ ਤੁਸੀਂ ਕੱਦੂ ਜਾਤੀ ਦੀਆਂ ਸਬਜ਼ੀਆਂ ਭਿੰਡੀ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ।

Posted by harry
Punjab
25-04-2022 12:42 PM
Harry ji vaise ta narme di bijayi sara may mahine vich kiti ja sakdi hai. Par april to 15 may da sama narme di bijayi lyi dhukva hai. Narme di bijayi jinni jaldi ho jave ohna hi lahewand hunda hai. Dhanwad.

Posted by Saudagar Singh
Punjab
25-04-2022 12:28 PM
Saudagar ji tusi jhone di hybrid kisma Pioneer 28P67 lga sakde han. Es kisam da bhut vdya jhad hai. Bas dhyan rahe esnu urea jyda nahi pauni. Dhanwad.

Posted by ਮੇਜਰ ਸਿੰਘ
Punjab
25-04-2022 12:26 PM
ਮੇਜਰ ਜੀ ਜਿਲਾ ਫਤਹਿਗੜ ਸਾਹਿਬ ਤੋ ਗਿਨੀ ਗਰਾਸ ਦਾ ਬੀਜ ਅਤੇ ਸੋਇਆਬੀਨ ਦਾ ਬੀਜਲੈਣ ਲਈ ਤੁਸੀਂ kvk ਨਾਲ ਸੰਪਰਕ ਕਰ ਸਕਦੇ ਹੋ 01763 221 217 ਧੰਨਵਾਦ।

Posted by ਮੇਜਰ ਸਿੰਘ
Punjab
25-04-2022 12:21 PM
ਮੇਜਰ ਜੀ ਤੁਸੀ DCP ਅਤੇ ਕਲਸਾੲੀਨ ਪਾਊਡਰ 50 ਤੋਂ 70 ਗ੍ਰਾਮ ਫੀਡ ਵਿਚ ਮਿਲਾ ਸਕਦੇ ਹੋ ਇਹ 100 ਕਿਲੋ ਫੀਡ ਵਿਚ ਮਿਲਾ ਸਕਦੇ ਹੋ ਅਤੇ ਜੇਕਰ ਤੁਸੀ ਮਿਨਰਲ ਮਿਕਸਚਰ ਦੇਣਾ ਹੈ ਫਿਰ ਤੁਸੀ 100 ਕਿਲੋ ਫੀਡ ਵਿਚ 2 ਕਿਲੋ ਤੱਕ ਮਿਲਾ ਕੇ ਖਿਲਾ ਸਕਦੇ ਹੋ

Posted by Satwant Singh Randhawa
Punjab
25-04-2022 12:19 PM
satwant ji eh daso vi tusi esnu pehla kehdi khad kini matra vich paa chuke ho us hisab nal hi tuhanu sahi jankari diti ja sakdi hai. dhanwaad.

Posted by ਨਵਜੋਤ ਸਿੰਘ
Punjab
25-04-2022 12:18 PM
navjot ji jhone ton bina tusi makki, narma, moongi, maanh, soyabean, moongfali, bajra, til, arhar di bijai kar sakde ho. ehna nu tusi apni nede di mandi vich vech sakde ho ate esda rate mandi vich upaj di matra, upaj di quality upar hi nirbhar karda hai. sarkar walon esda koi pakka rate nahi fix kita janda.dhanwaad.

Posted by Rajpreet singh
Punjab
25-04-2022 12:17 PM
Rajpreet ji kirpa karke tusi eh daso ki apple di kehri kisam lgayi hai te plant di umar kinni hai ta jo tuhanu ose hisab nal sahi jankari diti ja sake. Dhanwad.

Posted by ਮੇਜਰ ਸਿੰਘ
Punjab
25-04-2022 12:13 PM
ਮੇਜਰ ਜੀ ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਦਿਓ ਅਤੇ ਉਸ ਨੂੰ Vitakind liv liquid 50ml ਰੋਜਾਨਾ ਦੇਣਾ ਸ਼ੁਰੂ ਕਰੋ.

Posted by Jatin
Haryana
25-04-2022 12:09 PM
जतिन जी आप अपना सवाल अपनी खेती खरीदो/बेचो पर पोस्ट कर सकते है। धन्यवाद

Posted by ਸਿਮਰਨ
Punjab
25-04-2022 11:21 AM
ਸਿਮਰਨ ਜੀ ਇਹ ਪ੍ਰਾਈਵੇਟ ਕੰਪਨੀ ਦਾ ਸੀਮਨ ਹੈ ਇਸਦੇ ਰਿਕਾਰਡ ਦੀ ਜਾਣਕਾਰੀ ਜਿਸ ਤੋਂ ਇਹ ਸੀਮਨ ਭਰਵਾਇਆ ਗਿਆ ਹੈ ਉਸ ਤੋਂ ਮਿਲ ਸਕਦੀ ਹੈ

Posted by Karamjit Singh
Punjab
25-04-2022 11:03 AM
ਕਰਮ ਜੀ pr 130, 131 ਦੀ ਪਨੀਰੀ ਤੁਸੀਂ 25 ਮਈ ਤਕ ਬੀਜ ਸਕਦੇ ਹੋ। ਧੰਨਵਾਦ।
Posted by ਨਰਪਾਲ ਸਿੰਘ
Punjab
25-04-2022 11:00 AM
Pusa 44 ਦੀ ਥਾਂ ਝੋਨੇ ਦੀ ਤੁਸੀਂ pr 131, 130, 129, 128, 126, 122 ਕਿਸਮ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
Posted by Lachhma singh Bhullar PWD
Punjab
25-04-2022 10:50 AM
ਲਛਮਣ ਕਿਰਪਾ ਇਹ ਦੱਸੋ ਤੁਸੀਂ ਉਸਨੂੰ ਕਿਹੜੀ ਕਿਹੜੀ ਖਾਦ ਪਾਈ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

Posted by Sewak Chahal
Punjab
25-04-2022 10:44 AM
ਸੇਵਕ ਜੀ ਝੋਨੇ ਤੋਂ ਬਿਨਾ ਤੁਸੀਂ ਮੱਕੀ ਕਪਾਹ ਮੂੰਗੀ ਮਾਂਹ ਸੋਇਆਬੀਨ ਮੂੰਗਫਲੀ ਬਾਜਰਾ ਅਰਹਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ।
Posted by Amrit singh
Punjab
25-04-2022 10:41 AM
ਅੰਮ੍ਰਿਤ ਜੀ ਹਰੇ ਚਾਰੇ ਵਾਸਤੇ ਐਡਵਾਂਟਾ ਦਾ ਜੰਬੋ ਗੋਲਡ ਬੀਜ ਵਧੀਆ ਹੈ ਇਸਦਾ ਝਾੜ ਵੀ ਜਿਆਦਾ ਹੈ ਤੇ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਵੀ ਕਰ ਲੈਂਦਾ ਹੈ। ਇਸਦਾ ਬੀਜ 10ਕਿਲੋ ਪ੍ਰਤੀ ਏਕੜ (1 ਕਨਾਲ ਦਾ 1.25 ਕਿਲੋ ਬੀਜ) ਵਰਤ ਸਕਦੇ ਹੋ। ਧੰਨਵਾਦ।
Posted by Jass
Punjab
25-04-2022 10:40 AM
Jass ji tuhade sare swala de jwab de dite gye han, kirpa karke tusi app vich mere sawal section vich check kar sakde han. Dhanwad.

Posted by Jagroop Gill
Punjab
25-04-2022 10:39 AM
ਜਗਰੂਪ ਜੀ ਕੱਦੂ ਜਾਤੀ ਦੀਆਂ ਸਬਜ਼ੀਆਂ ਵਿਚ ਸੁਰੰਗੀ ਕੀੜੇ ਵਾਸਤੇ ਤੁਸੀਂ imidacloprid @1ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Posted by Sanjay Kumar
Uttar Pradesh
25-04-2022 10:34 AM
Sanjay ji yadi yeh chije nhi milti hai tab aap isko Mineral mixture powder kise bhi company ka 15gm rojana dena suru kren jaise agrimin, Bovimin-b, minfa gold powder koi bhi de skte hai aur feed aap kise bhi company ki khilaa skte hai aur 1-1 mahine ke frak se isko pett ke kirro wali dwai bhi jrur deo.

Posted by gurmanjot singh
Punjab
25-04-2022 10:19 AM
Gurmanjot ji tuci uss nu Hitek injection 1ml/50kg bhar de hisab nal chamdi vich lgwao ate usde rehn wali jgah, kurlia, diwara saff krke uthe taktic liquid 5ml/10 litre pani vich ghol ke spray kro ate spray krn ton pehla utho chara, feed changi trahh saff kr deo.

Posted by Manish
Uttar Pradesh
25-04-2022 10:00 AM
manish ji ek acre ke liye ap 6.5 marle mein nursery lga sakte hai.danyawad.

Posted by harwinder
Punjab
25-04-2022 09:54 AM
harwinder ji pr 131 di paneeri nu tusi 25 may takk lga sakde ho te pher 30-35 din di paneeri nu khet vich laun di sifarish kiti jandi hai. dhanwaad.

Posted by Avtar singh
Punjab
25-04-2022 09:48 AM
avtar ji pr 131 di paneeri nu tusi 25 may takk lga sakde ho te pher 30-35 din di paneeri nu khet vich laun di sifarish kiti jandi hai. dhanwaad.
Posted by ਰਛਪਾਲ ਸਿੰਘ
Punjab
25-04-2022 09:35 AM
ਰਸ਼ਪਾਲ ਜੀ ਕਈ ਵਾਰ ਕੋਈ ਤਕਨੀਕੀ ਕਾਰਣ ਕਰ ਕੇ ਕਰ ਕੇ ਏਦਾਂ ਹੋ ਜਾਂਦਾ ਹੈ ਤੁਸੀਂ ਦੁਬਾਰਾ ਕੋਸ਼ਿਸ਼ ਕਰੋ ਧੰਨਵਾਦ।
Posted by ਰਛਪਾਲ ਸਿੰਘ
Punjab
25-04-2022 09:30 AM
ਰਛਪਾਲ ਜੀ ਇਸਦਾ ਕੋਈ ਚੱਕਰ ਨਹੀਂ ਹੈ ਇਹ ਗੱਭਣ ਰੁਕ ਸਕਦੀ ਹੈ ਤੁਸੀ ਇਸਦੀ ਖੁਰਾਕ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ

Posted by ਰਣਵੀਰ ਬਰਾੜ
Punjab
25-04-2022 09:28 AM
ਰਣਵੀਰ ਜੀ ਪਹਿਲਾ ਤੁਸੀਂ ਮਿੱਟੀ ਦੀ ਪਰਖ ਕਰਵਾਓ ਜਿੰਨੀ ਓਹਦੇ ਵਿੱਚ ਪੋਟਾਸ਼ ਦੀ ਕਮੀ ਆਉਂਦੀ ਹੈ ਤਾਂ ਉਸ ਹਿਸਾਬ ਨਾਲ ਹੀ ਤੁਸੀਂ ਪੋਟਾਸ਼ ਪਾਓ। ਧੰਨਵਾਦ।

Posted by Harmandeep Singh
Punjab
25-04-2022 09:26 AM
harman ji tusi kaddu jati dian sabzian te bhindi nu may mahine de vich lga sakde ho. dhanwaad.

Posted by Vinesh
Gujarat
25-04-2022 09:01 AM
vinesh ji yeh koi badi baat nahi hai aisi smasya tapman ke change hone se aa jati hai. dhanyawad.

Posted by Anshul
Haryana
25-04-2022 08:31 AM
अंशुल जी कृपया आम के पौधे के लिए खाद का समय बताएं ताकि आपको उसके हिसाब से जानकारी दी जा सके, आपके पौधे में फंगस और कीड़े के लक्षण दिखाई दे रहे हैं, कृपया इसका ध्यान रखें। धन्यवाद

Posted by Happy Singh
Punjab
25-04-2022 08:01 AM
Happy ji, tuhaade swaal da jwaab de ditta gya hai ji. Dhanwaad .

Posted by shashank shekhar
Bihar
25-04-2022 07:18 AM
शंक जी यह फंगस के लक्षण है आप इसके लिए mancozeb 3gm लीटर पानी की स्प्रे कर सकते है। धन्यवाद
Posted by Jagroop brar
Punjab
25-04-2022 06:48 AM
ਜਗਰੂਪ ਜੀ advanta ਦਾ ਮੈਗਾ ਸਵੀਟ ਇਕ ਕੱਟ ਵਾਲੀ ਫ਼ਸਲ ਹੀ ਹੈ ਤੇ ਇਸਦਾ 6 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਹ ਖਾਨ ਵਿਚ ਕਾਫੀ ਮੀਠਾ ਹੁੰਦਾ ਹੈ ਤੇ ਬਿਮਾਰੀਆਂ ਦੀ ਰੋਕਥਾਮ ਚੰਗੀ ਤਰਾਂ ਕਰ ਸਕਦਾ ਹੈ। ਧੰਨਵਾਦ।
Posted by ਮਨਦੀਪ
Punjab
25-04-2022 06:39 AM
ਮਨਦੀਪ ਜੀ ਤੁਸੀ ਉਸ ਨੂੰ Anabolite liquid 100-100ml ਸਵੇਰੇ ਸ਼ਾਮ ਅਤੇ Glactogog powder ਰੋਜਾਨਾ 1 ਪਾਉਚ ਅਤੇ lactomac tablet ਰੋਜਾਨਾ 10 ਗੋਲੀਆਂ ਦੇਣੀਆਂ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Posted by Harneet Singh Brar
Punjab
25-04-2022 06:08 AM
ਹਰਨੀਤ ਜੀ ਹਲਦੀ ਨੂੰ ਛਾਂ ਵਿਚ ਸਕਾਉਣ ਚਾਹੀਦਾ ਹੈ ਓਹਦੇ ਨਾਲ ਹਲਦੀ ਵਧੀਆ ਰਹਿੰਦੀ ਹੈ। ਧੰਨਵਾਦ।

Posted by KamalPreet Singh
Punjab
25-04-2022 06:05 AM
ਕਮਲ ਜੀ ਕਿਰਪਾ ਇਹ ਦੱਸੋ ਵੀ ਤੁਸੀਂ ਇਸ ਨੂੰ ਕਿਹੜੀ ਖਾਦ ਕੀਨੀ ਮਾਤਰਾ ਵਿਚ ਪਾਈ ਹੈ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ ਬਾਕੀ ਤੁਸੀਂ ਇਸਨੂੰ ਪਾਣੀ ਦਿਓ। ਧੰਨਵਾਦ।
Posted by ਬਿਕਰਮਜੀਤ ਸਿੰਘ
Haryana
25-04-2022 05:23 AM
ਬਿਕਰਮ ਜੀ ਮੱਕੀ ਦੀ ਫਸਲ ਉੱਪਰ ਮੋਨੋ ਦਵਾਈ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਮੱਕੀ ਉਪਰ ਆਉਣ ਵਾਲੇ ਕੀੜਿਆਂ ਦੀ ਰੋਕਥਾਮ ਨਹੀਂ ਕਰਦੀ ਧਨਵਾਦ।

Posted by Vibhor Tandon
Haryana
24-04-2022 11:08 PM
टंडन जी यदि आपने डॉक्टर से गाभिन जाँच करवा लिए है तो आप durapragen 750ml इंजेक्शन लगवा देना चाहिए।

Posted by Arvind Garg
Haryana
24-04-2022 10:52 PM
Arvinde ji lobia ki bijayi march se july ke mahine mein kari jati hai. Iski kisme jaise Cowpea 88, Cl 367, Kashi Unnati, Kashi Kanchan, aadi hai. Iski beej matra 12kg prati acre ki hai. Aurr fodder ke liye iski beej matra 20-25kg prati acre ka hai. Bijayi samay row to rrow 30cm ka fasla aur plant to plant 15cm ka fasla hona chahiye. Iski fasal mein Urea@17kg/acre Single Super Phosphate@140kg/acre ke hisab se dali jati hai. Iski crop ko 3-5 irrigation practises ki jrurat hoti hai. Dhanywad.
Posted by ਨਿਰਮਲ ਸਿੰਘ ਮਣਕੂ
Punjab
24-04-2022 10:27 PM
ਨਿਰਮਲ ਜੀ ਯੂਨੀਵਰਸਿਟੀ ਵਲੋਂ ਪੂਸਾ 44, ਡੋਗਰ ਪੂਸਾ, ਪੀਲੀ ਪੂਸਾ ਆਦਿ ਨੂੰ ਨਾ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਹ ਕਿਸਮਾਂ ਪੱਕਣ ਲਈ ਸਮਾਂ ਵੱਧ ਲੈਂਦੀਆਂ ਹਨ। ਤੁਸੀਂ PR 131. PR 130, PR 126, 212, ਆਦਿ ਦੀ ਬਿਜਾਈ ਕਰ ਸਕਦੇ ਹਨ। ਇਹਨਾਂ ਕਿਸਮਾਂ ਦਾ ਝਾੜ ਤਕਰੀਬਨ 30-31 ਕੁਇੰਟਲ ਪ੍ਰਤੀ ਏਕੜ ਦਾ ਹੈ। ਧੰਨਵਾਦ।
Posted by Baljinder Singh
Punjab
24-04-2022 10:25 PM
Baljinder ji tusi makki te growth lyi Dalal Ghol di spray kar sakde han. Es ghol nu bnaun lyi 2.5kg DAP, 2.5kg urea, te zinc 500gram di varto kiti jandi hai. Es ghol nu prati acre de hisab nal vartiya janda hai. Tusi DAP nu 2 dinn pehla ghol lyi pani ch bheaona hai te es de pani nu punn ke spray lyi varto karni hai. Urea te zinc nu mauke te ghol bna sakde han. Dhanwad.

Posted by Kavin wander
Punjab
24-04-2022 10:09 PM
Kavin ji jekar iss nu tika bhrwa dita ha tan 21-22 din tak intzar kro jekar agli varr heat vich aundi hai tan pehla isda bachedani vich moxiwell-iu dwai 3 din bhrwao ate iss nu Keeper plus 30gm rojana 20 din tak deo ate agli varr heat vich auun te saff tara hon te AI krwao ate AI de nal Receptal inj. 5ml IV lgwao.
Posted by Raman Salaria
Punjab
24-04-2022 09:22 PM
ਰਮਨ ਜੀ, ਮਿਰਚ ਦੇ ਬੂਟੇ ਫੰਗਸ ਅਤੇ ਜ਼ਿਆਦਾ ਪਾਣੀ ਕਰ ਕੇ ਸੁੱਕ ਸਕਦੇ ਹਨ , ਇਸ ਲਈ ਇਹਨਾਂ ਨੂੰ ਹਲਕਾ ਪਾਣੀ ਦਿਓ ਅਤੇ carbendazim @2-3 g /L ਪਾਣੀ ਦੇ ਹਿਸਾਬ ਨਾਲ ਬੂਟਿਆਂ ਦੇ ਮੁੱਢਾਂ ਵਿਚ drenching ਕਰੋ। ਟਮਾਟਰ ਅਤੇ ਬੈਂਗਣ ਵਿਚ ਸੁੰਡੀ ਦੀ ਰੋਕਥਾਮ ਕਰਨ ਲਈ Emamectin Benzoate @0.5 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।

Posted by inderpal
Punjab
24-04-2022 09:17 PM
Inderpal ji jekar hun uss nu suun vich 40 din rehnde hai fir tuci uss nu Vitum-h liquid 10-10ml swere sham deo ate Intabolite powder rojana 50gm dena suru kro jiss nal usde lewe ate dudh vich vadha howega ate suun ton badd Lactomood homeopathic dwai 10-10 drops denia suru kro ehh tuci lambe sme tak dinde rho jiss nal pashu sme te dudh dinda rehnda ha baki ehh pashu di khurak vich mineral di kami, sahi dekbhal di kami, mousam vich badlaw, kise stress krke krnn lgg jnda hai.

Posted by inderpal
Punjab
24-04-2022 09:12 PM
Sir ji murrah 5 month ki katri ke liye sabse best calf grower feed formula btaye garmi main please ?
tuci calf grower feed tyar krn lai kanak 33kg, soyabeen 15kg, saro di khal 10kg, rice polish 11kg, chokar 5kg, tel rehat rice polish 17kg, sheera 5kg, mineral mixture 2kg, namak 2 kg, vitamin AD 05gm, ehh sara kuj mix krke tuci feed tyar krke de skde ho. baki usdi deworming da purra dian rakho ji.
Posted by Dablu bablu
Punjab
24-04-2022 09:06 PM
Dablu ji tuci uss nu Cargill di heifer dry feed de nal nal Cafplan powder ja fir Enerboost powder 100gm rojana dena suru kro ate mineral mixture 50gm rojana dinde rho ate her 3 mahine badd pett de kiria wali dwai salt badal ke jrur deo ate isdi khurak da purra dian rakho.

Posted by Roshan malya
Bihar
24-04-2022 08:58 PM
रोशन जी कृपया आप पौधे के पत्तो में देखें किसी रस चूसक कीड़े के हमले के लक्ष्ण है या नहीं, ताकि आपको उसके हिसाब से जानकारी दी जा सके। धन्यवाद
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


















