
Posted by baljinder singh
Punjab
26-04-2022 08:03 AM
ਬਲਜਿੰਦਰ ਜੀ ਤੁਸੀਂ ਸੁੰਡੀ ਦੀ ਰੋਕਥਾਮ ਲਈ Chlorantraniliprole 18.5 %SC @60ml ਪ੍ਰਤੀ ਏਕੜ ਕੇ ਹਿਸਾਬ ਸੇ ਸਪਰੇਅ ਕਰ ਸਕਦੇ ਹਨ । ਧੰਨਵਾਦ।

Posted by ਅਰਸ਼ਦੀਪ ਸਿੰਘ
Punjab
26-04-2022 07:48 AM
ਅਰਸ਼ਦੀਪ ਜੀ ਅਚਾਰ ਵਾਲੀ ਮੱਕੀ ਵਿਚ ਯੂਰੀਆ@120kg , DAP@75kg, Potash@50kg ਤੇ sulphur@4kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ। ਯੂਰੀਆ ਦੀ ਸਾਰੀ ਖਾਦ 3-4 ਹਿੱਸਿਆਂ ਵਿਚ 40-45 ਦਿਨਾਂ ਵਿਚ ਪੂਰੀ ਕਰ ਦਿਓ। DAP ਤੇ ਪੋਟਾਸ਼ ਬਿਜਾਈ ਸਮੇਂ ਪਾਈ ਜਾਂਦੀ ਹੈ। ਮੱਕੀ ਦੀ ਫਸਲ ਵਿੱਚ ਜਿੰਕ ਅਤੇ ਮੈਗਨੀਸ਼ੀਅਮ ਦੀ ਘਾਟ ਆਮ ਵੇਖਣ ਨੂੰ ਮਿਲਦੀ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਲਈ ਜ਼ਿੰਕ ਸਲਫੇਟ 8 ਕਿਲੋ ਪ੍ਰਤੀ ਏਕੜ ਬੁਨਿਆਦ.... (Read More)
ਅਰਸ਼ਦੀਪ ਜੀ ਅਚਾਰ ਵਾਲੀ ਮੱਕੀ ਵਿਚ ਯੂਰੀਆ@120kg , DAP@75kg, Potash@50kg ਤੇ sulphur@4kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ। ਯੂਰੀਆ ਦੀ ਸਾਰੀ ਖਾਦ 3-4 ਹਿੱਸਿਆਂ ਵਿਚ 40-45 ਦਿਨਾਂ ਵਿਚ ਪੂਰੀ ਕਰ ਦਿਓ। DAP ਤੇ ਪੋਟਾਸ਼ ਬਿਜਾਈ ਸਮੇਂ ਪਾਈ ਜਾਂਦੀ ਹੈ। ਮੱਕੀ ਦੀ ਫਸਲ ਵਿੱਚ ਜਿੰਕ ਅਤੇ ਮੈਗਨੀਸ਼ੀਅਮ ਦੀ ਘਾਟ ਆਮ ਵੇਖਣ ਨੂੰ ਮਿਲਦੀ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਲਈ ਜ਼ਿੰਕ ਸਲਫੇਟ 8 ਕਿਲੋ ਪ੍ਰਤੀ ਏਕੜ ਬੁਨਿਆਦੀ ਖੁਰਾਕ ਦੇ ਤੌਰ ਤੇ ਪਾਓ ।ਜ਼ਿੰਕ ਅਤੇ ਮੈਗਨੀਸ਼ੀਅਮ ਦੇ ਨਾਲ ਨਾਲ ਲੋਹੇ ਦੀ ਕਮੀ ਵੀ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ। ਫ਼ਸਲ ਵਿਚ ਇਸਦੇ ਕਮੀ ਦੇ ਲੱਛਣ ਦਿਖਾਈ ਦੇਣ ਤੇ ਘਾਟ ਨੂੰ ਪੂਰਾ ਕਰਨ ਲਈ 25 ਕਿਲੋ ਪ੍ਰਤੀ ਏਕੜ ਸੂਖਮ ਤੱਤਾਂ ਨੂੰ 25 ਕਿੱਲੋ ਰੇਤ ਵਿੱਚ ਮਿਲਾ ਕੇ ਬਿਜਾਈ ਤੋਂ ਬਾਅਦ ਪਾ ਸਕਦੇ ਹਨ । ਧੰਨਵਾਦ।

Posted by Karmjeet Singh
Punjab
26-04-2022 07:09 AM
ਤੁਸੀਂ ਉਸ ਨੂੰ bloatosil 100ml ਦੀਆ 2 ਸ਼ੀਸ਼ੀਆਂ ਇਕੱਠੀਆਂ ਅਤੇ Kol-l liquid 500ml ਇਕ ਵਾਰ ਪਿਲਾਓ ਫਿਰ 1 ਘੰਟੇ ਬਾਅਦ brotone liquid 100ml ਦਿਓ ਬਾਕੀ ਇਸ ਨੂੰ RL ਬੋਤਲ 4 ਲੀਟਰ ਲਗਵਾਓ ਅਤੇ Rumirec inj. 10ml, Moxel inj. 3gm ਵੀ ਲਗਵਾਓ

Posted by Karmjeet Singh
Punjab
26-04-2022 06:58 AM
ਤੁਸੀਂ ਉਸ ਨੂੰ bloatosil 100ml ਦੀਆ 2 ਸ਼ੀਸ਼ੀਆਂ ਇਕੱਠੀਆਂ ਅਤੇ Kol-l liquid 500ml ਇਕ ਵਾਰ ਪਿਲਾਓ ਫਿਰ 1 ਘੰਟੇ ਬਾਅਦ brotone liquid 100ml ਦਿਓ ਬਾਕੀ ਇਸ ਨੂੰ RL ਬੋਤਲ 4 ਲੀਟਰ ਲਗਵਾਓ ਅਤੇ Rumirec inj. 10ml, Moxel inj. 3gm ਵੀ ਲਗਵਾਓ

Posted by Rohit
Himachal Pradesh
26-04-2022 06:41 AM
Rohit ji shimla mirch ki fasal mein anthracnose ke hamle ke lashan lag rahe hai. Iski roktham ke liye copper oxychloride@3gram prati 1litre pani ke hisab se spray kar sakte hai. Dhanywad.

Posted by Sukhjinder
Punjab
26-04-2022 06:22 AM
सुखजिंदर जी आपकी मिर्च पर फंगस की समस्या है इसके लिए आप mancozeb 2 से 3gm लीटर पानी के हिसाब से स्प्रे कर सकते हैं ओर बैंगन के लिए chlorpyriphos @1-2 ml लीटर पानी के हिसाब से स्प्रे कर सकते हैं। धन्यवाद

Posted by Sukhjinder
Punjab
26-04-2022 06:22 AM
सुखजिंदर जी आपके मिर्च के पौधे में फंगस लग रही है इसके लिए आप mancozeb 2 से 3gm लीटर पानी के हिसाब से स्प्रे कर सकते है और बैंगन के लिए chlorpyriphos 1 से 2ml लीटर पानी की स्प्रे कर सकते हैं। धन्यवाद

Posted by jassi
Haryana
26-04-2022 02:21 AM
जस्सी जी, यह PAU के द्वारा विकसित की गई किस्म है, इस का बीज आपको पंजाब से ही PAU के KVK से मिल सकता है। धन्य्वसाद।
Posted by Akshay
Himachal Pradesh
26-04-2022 12:39 AM
Akshay ji kripya ap yeh btaye ki ap kaun si fasal lagate hai ta jo apko uske hisab se sahi jankari de sake . Vaise pichle 4-5 saalo mein climate mein changes aa rahe hai jsi ke krn fasal ko sahi conditions nahi mil pati aur result mein production par asar padta hai. Dhanywad.

Posted by ਬਲਵਿੰਦਰ ਸਿੰਘ
Punjab
25-04-2022 11:55 PM
ਬਲਵਿੰਦਰ ਜੀ,ਇਹ ਕਿਸਮ ਜਾ ਕੈਲਸ਼ੀਅਮ ਦੀ ਕਮੀ ਕਰ ਕੇ ਹੋ ਸਕਦਾ ਹੈ , ਜੇ ਇਹ ਦਿੱਕਤ ਜ਼ਿਆਦਾ ਨਹੀਂ ਹੈ ਤਾ ਤੁਹਾਨੂੰ ਘਬਰਾਉਣ ਦੀ ਕੋਈ ਜ਼ਿਆਦਾ ਲੋੜ ਨਹੀਂ ਹੈ, ਅਤੇ ਜੇ ਇਹ ਦਿਕੱਤ ਜ਼ਿਆਦਾ ਹੈ ਤਾ ਤੁਸੀ ਕੈਲਸ਼ੀਅਮ ਸਰੋਤ ਵਾਲੀ ਕਿਸੇ ਖਾਦ ਦੀ ਵਰਤੋਂਕਾਰ ਸਕਦੇ ਹੋ ਜੀ। ਧੰਨਵਾਦ।

Posted by ਸਿਮਰਨ
Punjab
25-04-2022 11:52 PM
ਸਿਮਰਨ ਜੀ PR 126 ਵੀ ਪਰਮਲ ਝੋਨਾ ਹੈ ਤੇ ਇਹ ਇਸਦੀ ਸਰਕਾਰੀ ਖਰੀਦ ਹੀ ਹੁੰਦੀ ਹੈ। ਇਸ ਸਾਲ ਝੋਨੇ ਦੀ ਸਰਕਾਰੀ ਖਰੀਦ Rs.1293 ਪ੍ਰਤੀ ਕੁਇੰਟਲ ਤੇ ਹੋਵੇਗੀ। ਧੰਨਵਾਦ।

Posted by Gurmeet Singh
Punjab
25-04-2022 11:50 PM
tuci iss nu Xnel inj.1gm, Megludyne inj. 10ml, tonophos inj. 20ml, Calcimust inj. 20ml lgwao ate uss nu lapnil-p powder rojana 1 pouch nu adha kilo besan vich milla ke dena suru kro ate 3 din lgwao ate uss nu rassi nal petti paa ke rakho ate injection lgwaun ton badd Grabhton bolus 1-1 swere sham deni suru kro.
Posted by मो आवेश कुरैशी
Chattisgarh
25-04-2022 11:13 PM
आप उसमें फीड डालनी बंद कर दें और उसमें कुछ दिनों तक ताजा पानी डालें और समय समय पर पानी जरूर बदलें।
Posted by arin
West Bengal
25-04-2022 11:05 PM
अरिन जी आपके तरबूज की फसल पर रस चूसक कीड़े के हमले के लक्षण लग रहे हैं, कृपया आप पत्तों के पीछे देखें किसी कीड़े के हमले के लक्षण है या नहीं यदि है तो आप imidacloprid 2ml प्रति 1 लीटर पानी के हिसाब से स्प्रे कर सकते हैं। धन्यवाद

Posted by NIRMAL SINGH
Haryana
25-04-2022 10:15 PM
निर्मल जी चरी के लिए आप Sweet sudan, haryana chari, HC 308, SL 44, Punjab sudax आदि लगा सकते हैं। धन्यवाद

Posted by Deepak Gupta
Madhya Pradesh
25-04-2022 09:48 PM
Deepak ji Pusa Basmati 1509 kam samay vali variety hai. Iska austan jhad 15-16 quintal prati acre ka hai. Iski height 92 cm hai. Yeh kisam transplanting ke baad 90-95 dinn mein tyar ho jati hai. Iski paneeri 25 dinn mein lgne ke lye tyar ho jati hai. Dhanywad.

Posted by sidhu
Punjab
25-04-2022 09:36 PM
Sighu ji tusi PR 126 da beej len lyi Vishal Treading company nal sampark kar ke le sakde han. Dhanwad. Vishal Trading Company, Grain Market, Lehragaga, Sangrur.Phone no. 85286 87000.
Posted by Gurdit Rana
Punjab
25-04-2022 08:55 PM
ਗੁਰਦਿੱਤ ਜੀ ਤੁਸੀ ਉਸ ਨੂੰ AI ਕਰਵਾ ਸਕਦੇ ਹੋ ਤੁਸੀ 10 ਤੋਂ 12 ਘੰਟਿਆਂ ਵਿਚ ਪਹਿਲਾ ਟੀਕਾ ਭਰਵਾਓ ਅਤੇ ਅਗਲੇ ਦਿਨ ਦੂਜਾ ਟੀਕਾ ਭਰਵਾਓ ਅਤੇ ਜੇਕਰ ਤੁਹਾਡੇ ਆਸ ਪਾਸ ਵਧੀਆ ਨਸਲ ਦਾ ਝੋਟਾ ਵੀ ਹੈ ਤਾਂ ਤੁਸੀ ਉਸ ਨੂੰ ਕ੍ਰੋਸ ਕਰਵਾ ਸਕਦੇ ਹੋ

Posted by Amritpal Singh
Punjab
25-04-2022 08:39 PM
amrit ji stevia ik kudarti mithepan wala podha hai jehda sugar de mareej vich insulin di matra nu thik rakhda hai. esnu tusi retali mitti jithe paani nikas da vadia parbandh hove beej sakde ho. esdi bijai feburary-march vich kiti jandi hai pehla panneri lagdi hai te baad vich 6-8 haftean di paneeri nu khet vich lgaya janda hai. podhe vichale 2x2 meter da fasla rakho. esnu halka paani lao. bijai de 3 mahine baad podha jhad dena shuru kar dinda hai te 5 saal takk jhad dinda hai. pattean nu suka ke ark vi kadya ja sakda hai ate phir uston powder te hor tonic teyar kitejande han . dhanwaad.

Posted by Harmander Singh Brar
Punjab
25-04-2022 08:29 PM
harmander ji tindo nu tusi july mahine takk lga sakde ho. eh laun ton takriban 55-60 din de baad tudai de yog ho jande han. esnu 90 kilo urea, 155 kilo single super phosphate, 35 kilo murate of potash parti acre de hisab nal paun di sifarish kiti jandi hai. sari phosphorus, potash te teeja hissa nitrogen bijai sme pao te baki di nitrogen ik mahine baad mitti chda ke pao. dhanwaad,
Posted by Ravinder Batth
Punjab
25-04-2022 08:10 PM
ਰਵਿੰਦਰ ਜੀ ਜੇਕਰ ਇਹ ਇਸ ਤਰ੍ਹਾਂ ਪਤਲੀਆਂ ਤਾਰਾ ਕਰਦੀ ਹੈ ਫਿਰ ਇਸ ਨੂੰ ਦੁਬਾਰਾ ਟੀਕਾ ਭਰਵਾਉਣਾ ਪਵੇਗਾ ਤੁਸੀ ਨਜ਼ਦੀਕੀ ਡਾਕਟਰ ਨੂੰ ਬੁਲਾ ਕੇ ਇਸ ਨੂੰ ਦਿਖਾਓ ਅਤੇ ਇਸਦੀ ਹੀਟ ਦੇ ਹਿਸਾਬ ਨਾਲ ਟੀਕਾ ਭਰਵਾਂ ਸਕਦੇ ਹੋ

Posted by Rajat kumar
Punjab
25-04-2022 07:57 PM
Rajat ji kirpa karke tusi eh daso ki ganne di fasal nu ke bimari hai jsi lyi tusi carbendazim di varto krna chaunde han ta jo ose hisab nal sahi jankari diti ja sake. Ho sake ta nal fasal di photo v bhejo. Dhanwad.

Posted by Sandeep singh
Punjab
25-04-2022 07:54 PM
Sandeep ji ehna da vdya result len lyi tusi NPK te jump di spray fasal te alag alag kro. Dhanwad.
Posted by ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
25-04-2022 07:03 PM
ਹਰਜਿੰਦਰ ਜੀ, ਚੌਲਿਆਂ ਦੀ ਬਿਜਾਈ ਵੱਤਰ ਕਰ ਕੇ ਕਰਨੀ ਚਾਹੀਦੀ ਹੈ ਅਤੇ ਇਸ ਦਾ ਬੀਜ 12-15 kg /ਏਕੜ ਪੈਂਦਾ ਹੈ ਜੀ। ਧੰਨਵਾਦ।

Posted by harjot bains
Punjab
25-04-2022 07:00 PM
Harjot ji amb de butte vich nutrients di kami de lashan han. Tusi butte nu vermicompost@1-2kg de hisab nal pa sakde han. Dhanwad.

Posted by Harmandeep Singh
Punjab
25-04-2022 07:00 PM
ਹਰਮਨਦੀਪ ਜੀ ਤੁਸੀਂ ਨਰਮੇ ਦੀ ਬਿਜਾਈ ਤੋਂ ਬਾਅਦ 24-48 ਘੰਟੇ ਵਿਚ pendimethalin @1litre ਪ੍ਰਤੀ ਏਕੜ ਦੇ ਹਿਸਾਬ ਸਪਰੇਅ ਕਰ ਸਕਦੇ ਹਨ। ਧੰਨਵਾਦ

Posted by ਪ੍ਰਭਜੋਤ ਸਿੰਘ
Punjab
25-04-2022 06:47 PM
ਪ੍ਰਭਜੋਤ ਜੀ ਤੁਸੀਂ ਕਣਕ ਤੋਂ ਬਾਅਦ ਅਚਾਰ ਵਾਲੀ ਮੱਕੀ ਦੀ ਬਿਜਾਈ ਕਰ ਸਕਦੇ ਹਨ। ਅਚਾਰ ਲਈ ਤੁਸੀਂ J -1007, African Tall, Pioneer 1844, Rasi 3033 ਦੀ ਬਿਜਾਈ ਕਰ ਸਕਦੇ ਹਨ। ਇਹ ਕਿਸਮਾਂ ਤਕਰੀਬਨ 75-80 ਦਿਨਾਂ ਵਿਚ ਅਚਾਰ ਪਾਉਣ ਲਈ ਤਿਆਰ ਹੋ ਜਾਂਦੀਆਂ ਹਨ। ਮੱਕੀ ਤੋਂ ਬਾਅਦ ਤੁਸੀਂ ਬਾਸਮਤੀ 1121, 1509, 1718, PR 126, ਆਦਿ ਲਗਾ ਸਕਦੇ ਹਨ। ਧੰਨਵਾਦ।
Posted by ਜਗਮੀਤ ਸਿੰਘ
Punjab
25-04-2022 06:32 PM
ਗੁਆਰਾ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿਚ ਸਹਾਈ ਹੋਣ ਵਾਲੀ ਮਹੱਤਵਪੂਰਨ ਫਲੀਦਾਰ ਫ਼ਸਲ ਹੈ I ਇਸ ਨੂੰ ਪਸ਼ੂਆਂ ਦੇ ਚਾਰੇ ਤੋਂ ਇਲਾਵਾ ਮਨੁੱਖੀ ਖ਼ੁਰਾਕ ਵਜੋਂ ਵਰਤਣ ਲਈ ਵੀ ਬੀਜਿਆ ਜਾਂਦਾ ਹੈ I ਸਬਜ਼ੀ ਤੋਂ ਇਲਾਵਾ ਇਸ ਦੀ ਵਰਤੋਂ ਹਰੀ ਖਾਦ ਵਜੋਂ ਵੀ ਕੀਤੀ ਜਾਂਦੀ ਹੈ I ਇਸ ਨੂੰ ਹਰ ਤਰ੍ਹਾਂ ਦੀ ਮਿੱਟੀ ਵਿਚ ਉਗਾਇਆ ਜਾਂਦਾ ਹੈ I ਵਧੇਰੇ ਪੈਦਾਵਾਰ ਲੈਣ ਲਈ ਇਸ ਦੀ ਬਿਜਾਈ ਰੇਤਲੀ, ਚੀਕਣੀ ਅਤੇ ਸਹੀ .... (Read More)
ਗੁਆਰਾ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿਚ ਸਹਾਈ ਹੋਣ ਵਾਲੀ ਮਹੱਤਵਪੂਰਨ ਫਲੀਦਾਰ ਫ਼ਸਲ ਹੈ I ਇਸ ਨੂੰ ਪਸ਼ੂਆਂ ਦੇ ਚਾਰੇ ਤੋਂ ਇਲਾਵਾ ਮਨੁੱਖੀ ਖ਼ੁਰਾਕ ਵਜੋਂ ਵਰਤਣ ਲਈ ਵੀ ਬੀਜਿਆ ਜਾਂਦਾ ਹੈ I ਸਬਜ਼ੀ ਤੋਂ ਇਲਾਵਾ ਇਸ ਦੀ ਵਰਤੋਂ ਹਰੀ ਖਾਦ ਵਜੋਂ ਵੀ ਕੀਤੀ ਜਾਂਦੀ ਹੈ I ਇਸ ਨੂੰ ਹਰ ਤਰ੍ਹਾਂ ਦੀ ਮਿੱਟੀ ਵਿਚ ਉਗਾਇਆ ਜਾਂਦਾ ਹੈ I ਵਧੇਰੇ ਪੈਦਾਵਾਰ ਲੈਣ ਲਈ ਇਸ ਦੀ ਬਿਜਾਈ ਰੇਤਲੀ, ਚੀਕਣੀ ਅਤੇ ਸਹੀ ਨਿਕਾਸ ਵਾਲੀ ਜ਼ਮੀਨ ਵਿਚ ਕਰਨੀ ਲਾਹੇਵੰਦ ਹੁੰਦੀ ਹੈ Iਗੁਆਰੇ ਦੀ ਪੈਦਾਵਾਰ ਲਈ ਸਮਤਲ ਅਤੇ ਪੱਧਰੀ ਜ਼ਮੀਨ ਦੀ ਲੋੜ ਹੁੰਦੀ ਹੈ I ਬਿਜਾਈ ਤੋਂ ਪਹਿਲਾਂ ਜ਼ਮੀਨ ਵਿਚ 2 ਤੋਂ 3 ਵਾਰ ਹੱਲ ਵਾਹੁਣ ਤੋਂ ਬਾਅਦ ਚੰਗੀ ਤਰ੍ਹਾਂ ਸੁਹਾਗਾ ਫੇਰਣਾ ਚਾਹੀਦਾ ਹੈ ।ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ।ਬਿਜਾਈ ਲਈ ਕਤਾਰਾਂ ਦਾ ਆਪਸ ਵਿੱਚ ਫਾਸਲਾ 30 ਸੈ:ਮੀ ਹੋਣਾ ਚਾਹੀਦਾ ਹੈ।ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਬੀਜਾਂ ਨੂੰ 10 ਮਿੰਟ ਲਈ 56° ਸੈਲਸੀਅਸ ਤਾਮਪਾਨ ਵਾਲੇ ਗਰਮ ਪਾਣੀ ਵਿਚ ਭਿਊਣ ਉਪਰੰਤ ਬੀਜਾਂ ਨੂੰ ਛਾਂ ਵਿਚ ਸੁਕਾਉ | ਇਸ ਤੋਂ ਬਾਅਦ ਪ੍ਰਤੀ ਕਿੱਲੋ ਬੀਜ ਵਿਚ 3 ਗ੍ਰਾਮ ਥੀਰਮ ਮਿਲਾ ਦਿਉ| ਇਸ ਤਰ੍ਹਾਂ ਬੀਜ ਉੱਲੀ ਦੇ ਹਮਲੇ ਤੋਂ ਬਚਿਆ ਰਹਿੰਦਾ ਹੈ| ਉਪਰੰਤ ਬੀਜਾਂ ਨੂੰ ਛਾਂ ਵਿਚ ਸੁਕਾਉ|ਬਿਜਾਈ ਤੋਂ ਪਹਿਲਾਂ ਨਾਈਟ੍ਰੋਜਨ ,ਫਾਸਫੋਰਸ 9:19 ਕਿਲੋਗ੍ਰਾਮ (ਯੂਰੀਆਂ 20 ਕਿਲੋਗ੍ਰਾਮ ਅਤੇ ਸਿੰਗਲ ਸੁਪਰਫਾਸਫੇਟ 120 ਕਿਲੋਗ੍ਰਾਮ) ਪ੍ਰਤੀ ਏਕੜ ਵਿੱਚ ਪਾਉ।ਬਿਜਾਈ ਤੋਂ ਬਾਅਦ ਬੀਜਾਂ ਦੇ ਪੁੰਗਰਨ ਵੇਲੇ ਨਦੀਨਾਂ ਦੀ ਰੋਕਥਾਮ ਜ਼ਰੂਰੀ ਹੁੰਦੀ ਹੈ| ਨਦੀਨ ਉੱਗ ਪੈਣ ਦੀ ਸੂਰਤ ਵਿਚ ਇਨ੍ਹਾਂ ਨੂੰ ਖੁਰਪੇ (ਰੰਬੇ) ਦੀ ਮਦਦ ਨਾਲ ਕੱਢ ਦਿਉ| ਰਸਾਇਣਾਂ ਦੀ ਮਦਦ ਨਾਲ ਨਦੀਨਾਂ ਦੀ ਰੋਕਥਾਮ ਲਈ 750 ਮਿਲੀਲੀਟਰ ਪੈਂਡੀਮੈਥਾਲੀਨ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ|ਮੌਨਸੂਨ ਉਤੇ ਨਿਰਭਰ ਖੇਤਰਾਂ ਵਿਚ ਇਸ ਨੂੰ ਸਿੰਚਾਈ ਦੀ ਜ਼ਿਆਦਾ ਲੋੜ ਨਹੀਂ ਪੈਂਦੀ I ਪਰੰਤੂ ਲੋੜ ਪੈਣ ਉਤੇ ਜ਼ਰੂਰਤ ਅਨੁਸਾਰ ਸਿੰਚਾਈ ਕਰਨੀ ਚਾਹੀਦੀ ਹੈ Iਚਾਰੇ ਵਜੋਂ ਵਰਤਣ ਲਈ ਬੀਜੀ ਗਈ ਫ਼ਸਲ ਦੀ ਕਟਾਈ ਫੁੱਲ ਪੈਣ ਵੇਲੇ ਕਰ ਦੇਣੀ ਚਾਹੀਦੀ ਹੈ I ਹਰੀ ਖਾਦ ਵਜੋਂ ਕਾਸ਼ਤ ਕੀਤੀ ਫ਼ਸਲ ਨੂੰ ਫਲੀਆਂ ਪੈਣ ਵੇਲੇ ਖੇਤ ਵਿਚ ਹੀ ਵਾਹ ਦਿਉ I ਗੁਆਰੇ ਨੂੰ ਫਲੀਆਂ ਵਰਤੀ ਗਈ ਕਿਸਮ ਅਨੁਸਾਰ ਬਿਜਾਈ ਤੋਂ 60 ਤੋਂ 90 ਦਿਨਾਂ ਬਾਅਦ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ I ਹਰੀਆਂ ਫਲੀਆਂ ਦੀ ਤੁੜਾਈ 10 ਤੋਂ 12 ਦਿਨਾਂ ਦੇ ਵਕਫੇ ਬਾਅਦ ਕਰਨੀ ਚਾਹੀਦੀ ਹੈ I ਧੰਨਵਾਦ।

Posted by harjot bains
Punjab
25-04-2022 06:24 PM
iss nu 1ml Injection Hitek chamdi vich lao eh 1 din hi lgana ha ate Injection Scabisol 1ml deep (IM) 5 din lgana ha.

Posted by Dharminder singh
Punjab
25-04-2022 06:16 PM
Dharminder ji jhone di sidhi bijayi samay DAP di varto nahi kiti jandi. Duja je tusi kanak vich sifarish matra vich DAP vart de han fir jhone vich isnu paun di jrurat nahi hundi. Dhanwad.

Posted by Rohit Rohitdhuruwanshi
Chattisgarh
25-04-2022 06:12 PM
रोहित जी कृप्या आप अपना सवाल विस्तार से पूछें इसे क्या समस्या आ रही है ताकि आपको सही जानकारी दी जा सके।

Posted by Kulwant singh sabhra
Punjab
25-04-2022 05:41 PM
ਕੁਲਵੰਤ ਜੀ ਤੁਸੀ 5 ਕੁਇੰਟਲ ਵਾਲੇ ਬੈਗ ਵਿਚ ਵੀ ਤਿਆਰ ਕਰ ਸਕਦੇ ਹੋ ਉਸ ਵਿਚ ਵੀ ਚੰਗੀ ਤਰ੍ਹਾਂ ਹਵਾ ਰਹਿਤ ਕਰਕੇ ਸਾਇਲੇਜ ਤਿਆਰ ਕਰ ਸਕਦੇ ਹੋ
Posted by ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
25-04-2022 05:38 PM
ਗਵਾਰੀ ਦੀ ਫ਼ਸਲ ਦੀ ਜਾਣਕਾਰੀ ਦਿਉ ਡਾਕਟਰ ਜੀ ਇੱਕ ਏਕੜ ਵਿੱਚ ਕਿੰਨਾ ਝਾੜ ਹੈ ਕਿੰਨਾ ਬੀਜ ਪੈਦਾ ਏਕੜ ਦਾ ਕਿੰਨਾ ਝਾੜ ਹੈ ?
ਹਰਜਿੰਦਰ ਜੀ, ਗੁਆਰੇ ਦਾ ਝਾੜ 5-7 q /ਏਕੜ ਤਕ ਆ ਜਾਂਦਾ ਹੈ ਜੀ ਅਤੇ ਇਸ ਦਾ ਬੀਜ 8-10 kg /ਏਕੜ ਪੈਂਦਾ ਹੈ ਜੀ। ਧੰਨਵਾਦ।

Posted by Ved prakash jakhar
Haryana
25-04-2022 05:31 PM
वेद जी पंजाब स्टेट में किन्नू की जानकारी दी गयी अगर आपको कुछ जानकारी चाहिए तो आप वहां से ले सकते है जल्दी ही आपकी स्टेट में किन्नू के बारे में बता दिया जायेगा। धन्यावाद।
Posted by jagbeer singh negi
Uttarakhand
25-04-2022 05:29 PM
उसे perinorm injection 2ml और sc lock injection 2ml (SC) चमड़ी में लगवाएं और Intacef inj 1gm, Oxy inj 5ml (IM) लगवाएं बाकि उसे खाने को कुछ न दें और 12 घंटे बाद थोड़ा पानी पिलायें यदि वह उलटी नहीं करता फिर उसके पीने के हिसाब से पानी दें यह इलाज 3 दिन करें आप इंजेक्शन के मात्रा उसकी ग्रोथ और भार के हिसाब से कम भी कर सकते हैं।
Posted by Rahul Dedha
Uttar Pradesh
25-04-2022 05:19 PM
राहुल जी दीमक की रोकथाम के लिए आप chlorpyriphos@5 ml प्रति 10 litre पानी में मिलकर पेड़ की roots में डाल सकते है। धन्यवाद।
Posted by lokeshkumar Meena
Rajasthan
25-04-2022 05:14 PM
लोकेश जी, मई के महीने में आप कद्दू जाति की सब्जिया , भिंडी, बैंगन और मिर्च की खेती कर सकते है। धन्यवाद।

Posted by kuldeep singh
Punjab
25-04-2022 05:05 PM
Kuldeep ji tuci uss nu Udder-h liquid 10ml rojana dena suru kro ate isdi khurak da ate isde rehn sehn da purra dian rakho iss nu suun ton 1 mahine pehla Intabolite powder 50gm rojana dena suru kro ehna nal isde lewe ate dudh vich vadha howega baki iss nu changi company di feed khila skde ho ate garmi ton bacha ke rakho.

Posted by Gurbhej Singh
Punjab
25-04-2022 04:50 PM
gurbhej ji boota laun wele chloro tusi 2ml/litre paani de hisab nal jehda toya putya houga ohde vich paa sakde ho. dhanwaad.

Posted by Kavin wander
Punjab
25-04-2022 04:24 PM
Kavin ji tuci iss nu vdhia hare chare ate feed de nal nal vdemia di khal ja saro di khal khilani suru kro ate iss nu Fatplus powder 100gm rojana, Glactogog powder 50gm rojana dena suru kro ate her 3 mahine badd pet de kiria wali dwai jrur deo.
Posted by vikash saini
Uttar Pradesh
25-04-2022 04:10 PM
Vikash ji isko aap turant nazdiki doctor se janch krwayen kyuki iski janch krke hei sahi ilagg ho skta hai.

Posted by Deepak Gupta
Madhya Pradesh
25-04-2022 04:04 PM
deepak ji mtu1010 dhan ki kisam late beejne wali kisam hai iski nursery ap july mein beej kar august mahine mein isko khet mein lga sakte hai iska ausat paidawar 15-18 quintal prati acre takk aa jata hai. dhanyawad.
Posted by tinku nagar
Rajasthan
25-04-2022 03:34 PM
टिंकू जी कृपया यह बताये कि आप इसको कोन सी खाद कितनी मात्रा में डालते है उस हिसाब से ही आपको सही जानकारी दी जा सकती है धन्यवाद्।

Posted by rajendra singh
Rajasthan
25-04-2022 03:26 PM
राजेंद्र जी, बारामासी नींबू खुद ही, नींबू की एक किस्म है। धन्यवाद।

Posted by gurkiratbal
Punjab
25-04-2022 03:24 PM
Gurkiratbal ji tusi makki vich shalian vali sundi di roktham lyi Chlorantraniliprole 18.5 %SC@30ml prati acre de hisab nal spray kar sakde han. Dhanwad.

Posted by rajendra singh
Rajasthan
25-04-2022 03:23 PM
राजेंद्र जी, कटहल के पौधे लेने के लिए आप Harit Rajasthan Plantation Nursery & Company
Harit Rajasthan Plantation Nursery & Company-7942546906 से सम्पर्क कर सकते है। धन्यवाद।

Posted by gurkiratbal
Punjab
25-04-2022 03:18 PM
gurkirat ji jhone di kisam kaveri 468 takriban 115-120 din vich pakk ke teyar ho jandi hai. dhanwaad.

Posted by Sehazleenkaurdhillon
Punjab
25-04-2022 02:42 PM
सहज जी किसानों के साथ जानकारी साझा करें के लिए धन्यवाद और आप अपना सवाल अपनी खेती खरीदो/बेचो पर पोस्ट कर सकते हैं। धन्यवाद

Posted by Jagroop Gill
Punjab
25-04-2022 02:37 PM
ਜਗਰੂਪ ਜੀ ਤੁਸੀਂ imidacloprid@1ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵੀ ਵਰਤ ਸਕਦੇ ਧੰਨਵਾਦ।

Posted by Sewak Chahal
Punjab
25-04-2022 02:33 PM
ਸੇਵਕ ਜੀ, ਵਰਮੀਕੰਪੋਸਟ ਲਈ ਮੁਖ ਤੌਰ ਤੇ ਤਾਂ ਜਗਾਹ , ਰੂੜੀ ਅਤੇ ਗੰਡੋਏ ਦੀ ਹੀ ਜਰੂਰਤ ਹੁੰਦੀ ਹੈ , ਇਹ ਕੰਮ ਸ਼ੁਰੂ ਕਰਨ ਤੋਂ -ਪਹਿਲਾ ਇਸ ਦੀ ਟ੍ਰੇਨਿੰਗ ਜਰੂਰ ਲੈ ਲੈਣੀ ਚਾਹੀਦੀ ਹੈ ,ਟ੍ਰੇਨਿੰਗ ਅਤੇ ਹੋਰ ਜਾਣਕਾਰੀ ਲੈਣ ਲਈ ਤੁਸੀ ਆਪਣੇ ਨਜਦੀਕ ਦੇ ਕਿਸੇ ਕਿਸਾਨ ਜੋ ਵਰਮੀਕੰਪੋਸਟ ਦਾ ਕੰਮ ਕਰ ਰਹੇ ਹਨ, ਓਹਨਾ ਨਾਲ ਸੰਪਰਕ ਕਰ ਸਕਦੇ ਹੋ , ਇਸ ਬਾਰੇ ਕੋਈ ਵੀ ਤਕਨੀਕੀ ਜਾਣਕਰੀ ਲੈਣ ਲਈ ਤੁਸੀ ਪ੍ਰਸ਼.... (Read More)
ਸੇਵਕ ਜੀ, ਵਰਮੀਕੰਪੋਸਟ ਲਈ ਮੁਖ ਤੌਰ ਤੇ ਤਾਂ ਜਗਾਹ , ਰੂੜੀ ਅਤੇ ਗੰਡੋਏ ਦੀ ਹੀ ਜਰੂਰਤ ਹੁੰਦੀ ਹੈ , ਇਹ ਕੰਮ ਸ਼ੁਰੂ ਕਰਨ ਤੋਂ -ਪਹਿਲਾ ਇਸ ਦੀ ਟ੍ਰੇਨਿੰਗ ਜਰੂਰ ਲੈ ਲੈਣੀ ਚਾਹੀਦੀ ਹੈ ,ਟ੍ਰੇਨਿੰਗ ਅਤੇ ਹੋਰ ਜਾਣਕਾਰੀ ਲੈਣ ਲਈ ਤੁਸੀ ਆਪਣੇ ਨਜਦੀਕ ਦੇ ਕਿਸੇ ਕਿਸਾਨ ਜੋ ਵਰਮੀਕੰਪੋਸਟ ਦਾ ਕੰਮ ਕਰ ਰਹੇ ਹਨ, ਓਹਨਾ ਨਾਲ ਸੰਪਰਕ ਕਰ ਸਕਦੇ ਹੋ , ਇਸ ਬਾਰੇ ਕੋਈ ਵੀ ਤਕਨੀਕੀ ਜਾਣਕਰੀ ਲੈਣ ਲਈ ਤੁਸੀ ਪ੍ਰਸ਼ਾਂਤ ਜੀ - 95015-21855 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




















