Experts Q&A Search

Posted by Atul Porwal
Uttar Pradesh
26-04-2022 06:09 PM
Haryana
04-27-2022 12:46 PM
अतुल जी आप मूंगी की फसल में सुंडी की रोकथाम के लिए Chlorantraniliprole 18.5 %SC@60ml प्रति एकड़ के हिसाब से स्प्रे कर सकते हैं। धन्यवाद
Posted by ਨਾਨਕ ਸਿੰਘ
Punjab
26-04-2022 05:47 PM
Punjab
04-27-2022 01:56 PM
ਨਾਨਕ ਜੀ ਅੰਗੂਰ ਦੀ ਵੇਲ ਨੂੰ ਖਾਦਾਂ ਜੁਲਾਈ ਮਹੀਨੇ ਵਿੱਚ ਛੋਟੇ ਬੂਟਿਆਂ ਨੂੰ 15-20 ਕਿਲੋ ਅਤੇ ਪੂਰੇ ਵਿਕਸਤ ਬੂਟਿਆਂ ਨੂੰ 30-40 ਕਿਲੋ ਰੂੜੀ ਦੀ ਖਾਦ ਪਾਓ।ਇਸ ਹਿਸਾਬ ਨਾਲ ਨਵੀਂ ਵੇਲ ਨੂੰ 60 ਗ੍ਰਾਮ ਯੂਰੀਆ ਅਤੇ 125 ਗਰਾਮ ਮਿਊਰੇਟ ਆਫ ਪੋਟਾਸ਼ ਪਾਉ।ਜੂਨ ਵਿੱਚ ਫਿਰ ਇੱਕ ਵਾਰ ਅਜਿਹਾ ਹੀ ਕਰੋ।ਵੱਡੀ ਉਮਰ ਦੀਆਂ ਵੇਲਾਂ ਜੋ ਕਿ 1-2 ਸਾਲ ਦੀ ਉਮਰ ਤੇ 3×3 ਮੀਟਰ ਦੀ ਦੂਰੀ ਤੇ ਹੋਣ, ਉਹਨਾਂ ਨੂੰ ਰੂੜੀ ਦੀ ਖਾਦ@.... (Read More)
ਨਾਨਕ ਜੀ ਅੰਗੂਰ ਦੀ ਵੇਲ ਨੂੰ ਖਾਦਾਂ ਜੁਲਾਈ ਮਹੀਨੇ ਵਿੱਚ ਛੋਟੇ ਬੂਟਿਆਂ ਨੂੰ 15-20 ਕਿਲੋ ਅਤੇ ਪੂਰੇ ਵਿਕਸਤ ਬੂਟਿਆਂ ਨੂੰ 30-40 ਕਿਲੋ ਰੂੜੀ ਦੀ ਖਾਦ ਪਾਓ।ਇਸ ਹਿਸਾਬ ਨਾਲ ਨਵੀਂ ਵੇਲ ਨੂੰ 60 ਗ੍ਰਾਮ ਯੂਰੀਆ ਅਤੇ 125 ਗਰਾਮ ਮਿਊਰੇਟ ਆਫ ਪੋਟਾਸ਼ ਪਾਉ।ਜੂਨ ਵਿੱਚ ਫਿਰ ਇੱਕ ਵਾਰ ਅਜਿਹਾ ਹੀ ਕਰੋ।ਵੱਡੀ ਉਮਰ ਦੀਆਂ ਵੇਲਾਂ ਜੋ ਕਿ 1-2 ਸਾਲ ਦੀ ਉਮਰ ਤੇ 3×3 ਮੀਟਰ ਦੀ ਦੂਰੀ ਤੇ ਹੋਣ, ਉਹਨਾਂ ਨੂੰ ਰੂੜੀ ਦੀ ਖਾਦ@ 20-35kg , ਯੂਰੀਆ @400-500gram, SSP @1500-2500gram ਤੇ MOP @250-350gram ਪ੍ਰਤੀ ਪੌਦਾ ਦੇ ਹਿਸਾਬ ਨਾਲ ਪਾਈ ਜਾਂਦੀ ਹੈ। ਸਾਰੀ ਰੂੜੀ ਦੀ ਖਾਦ, ਸਾਰੀ ਸੁਪਰਫਾਸਫੇਟ, ਅੱਧੀ ਨਾਈਟਰੋਜਨ ਅਤੇ ਅੱਧੀ ਪੋਟਾਸ਼ ਕਾਂਟ-ਛਾਂਟ ਕਰਨ ਤੋਂ ਬਾਅਦ ਪਾਉ।ਬਾਕੀ ਨਾਈਟਰੋਜਨ ਤੇ ਪੋਟਾਸ਼ ਅਪ੍ਰੈਲ ਵਿੱਚ ਪਾਉ।ਜੇਕਰ ਬੂਟਿਆਂ ਵਿਚ ਫਾਸਲਾ ਘੱਟ-ਵੱਧ ਹੋਵੇ ਤਾਂ ਖਾਦ ਉਸੇ ਤਰ੍ਹਾਂ ਘਟਾ-ਵਧਾ ਦਿਉ। ਜਦੋ ਫ਼ਲ ਪੈ ਜਾਂਦਾ ਹੈ ਓਦੋ ਤੁਸੀਂ NPK 13:0:45@5-6gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਨਾਲ ਤੁਸੀਂ copper oxychloride ਦੀ ਵੀ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Harpal singh
Punjab
26-04-2022 05:43 PM
Punjab
04-26-2022 07:29 PM
ਹਰਪਾਲ ਜੀ, 20 ਜੂਨ ਤੋਂ ਬਾਅਦ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
Posted by Gurbhej Singh
Punjab
26-04-2022 05:36 PM
Punjab
04-27-2022 02:04 PM
Gurbhej ji kinnow da butta laun samay zameen di upperli part di mitti nal rudi di khad nu changi tra mix karke pa sakde han. Esde nal tusi chlorpyriphos@15ml nu 2kg mitti nal mix karke pa sakde han. Dhanwad.
Posted by Harinder Singh
Punjab
26-04-2022 05:31 PM
Punjab
04-27-2022 10:38 AM
ਹਰਿੰਦਰ ਜੀ ਮੁੱਖ ਤੌਰ ਤੇ ਪੁੰਗਰੇ ਜੌਂ ਇਨ੍ਹਾਂ ਦੀ ਖੁਰਾਕ ਲਈ ਵਰਤੇ ਜਾਂਦੇ ਹਨ, ਕਿਉਂਕਿ ਇਨ੍ਹਾਂ ਵਿੱਚ ਉੱਚ-ਪੋਸ਼ਕ ਤੱਤ ਹੁੰਦੇ ਹਨ ਅਤੇ ਇਹ ਜਲਦੀ ਪੁੰਗਰ ਜਾਂਦੇ ਹਨ। ਜੌਂ ਦੇ ਸਪ੍ਰਾਊਟ ਵਿੱਚ 16-18% ਪ੍ਰੋਟੀਨ ਹੁੰਦਾ ਹੈ। ਜੌਂ ਨੂੰ ਘੋੜੇ ਆਸਾਨੀ ਨਾਲ ਪਚਾ ਲੈਂਦੇ ਹਨ ਅਤੇ ਇਸ ਵਿੱਚ ਨਮੀ ਵੀ ਉੱਚ ਮਾਤਰਾ ਵਿੱਚ ਹੁੰਦੀ ਹੈ। ਘੋੜੇ ਦੇ ਚੰਗੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਥੋੜ੍ਹੀ ਮਾਤਰਾ ਵਿੱਚ.... (Read More)
ਹਰਿੰਦਰ ਜੀ ਮੁੱਖ ਤੌਰ ਤੇ ਪੁੰਗਰੇ ਜੌਂ ਇਨ੍ਹਾਂ ਦੀ ਖੁਰਾਕ ਲਈ ਵਰਤੇ ਜਾਂਦੇ ਹਨ, ਕਿਉਂਕਿ ਇਨ੍ਹਾਂ ਵਿੱਚ ਉੱਚ-ਪੋਸ਼ਕ ਤੱਤ ਹੁੰਦੇ ਹਨ ਅਤੇ ਇਹ ਜਲਦੀ ਪੁੰਗਰ ਜਾਂਦੇ ਹਨ। ਜੌਂ ਦੇ ਸਪ੍ਰਾਊਟ ਵਿੱਚ 16-18% ਪ੍ਰੋਟੀਨ ਹੁੰਦਾ ਹੈ। ਜੌਂ ਨੂੰ ਘੋੜੇ ਆਸਾਨੀ ਨਾਲ ਪਚਾ ਲੈਂਦੇ ਹਨ ਅਤੇ ਇਸ ਵਿੱਚ ਨਮੀ ਵੀ ਉੱਚ ਮਾਤਰਾ ਵਿੱਚ ਹੁੰਦੀ ਹੈ। ਘੋੜੇ ਦੇ ਚੰਗੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਥੋੜ੍ਹੀ ਮਾਤਰਾ ਵਿੱਚ ਸੂਰਜਮੁਖੀ ਦੇ ਬੀਜ ਵੀ ਦਿੱਤੇ ਜਾ ਸਕਦੇ ਹਨ, ਜਿਸ ਨਾਲ ਇਨ੍ਹਾਂ ਦੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਹੈ। ਘੋੜਿਆਂ ਦੀ ਖੁਰਾਕ ਵਿੱਚ ਹਰਾ ਚਾਰਾ ਕਾਫੀ ਨਹੀਂ ਸਗੋਂ ਸੁੱਕੇ ਚਾਰੇ ਦਾ ਵੀ ਹੋਣਾ ਜ਼ਰੂਰੀ ਹੈ। ਘੋੜਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਉਨ੍ਹਾਂ ਦੇ ਭਾਰ ਦੇ 2% ਹੋਣੀ ਚਾਹੀਦੀ ਹੈ। ਘੋੜਿਆਂ ਲਈ ਖੁਰਾਕ ਵਿੱਚ ਸੁੱਕੇ ਦਾਣੇ ਅਤੇ ਸੁੱਕਾ ਘਾਹ ਸਭ ਤੋਂ ਵਧੀਆ ਹਨ। ਬਾਕੀ ਤੁਸੀ ਕਿਸੇ ਵਧੀਆ ਕੰਪਨੀ ਦਾ ਮਿਨਰਲ ਮਿਕਸਚਰ 50 ਗ੍ਰਾਮ ਰੋਜਾਨਾ ਅਤੇ livoferol liquid 50ml ਰੋਜਾਨਾ ਦੇ ਸਕਦੇ ਹੋ ਜਿਸ ਨਾਲ ਵਧੀਆ ਗਰੋਥ ਹੋਵੇਗੀ
Posted by Harinder Singh
Punjab
26-04-2022 05:31 PM
Punjab
04-27-2022 10:38 AM
ਹਰਿੰਦਰ ਜੀ ਮੁੱਖ ਤੌਰ ਤੇ ਪੁੰਗਰੇ ਜੌਂ ਇਨ੍ਹਾਂ ਦੀ ਖੁਰਾਕ ਲਈ ਵਰਤੇ ਜਾਂਦੇ ਹਨ, ਕਿਉਂਕਿ ਇਨ੍ਹਾਂ ਵਿੱਚ ਉੱਚ-ਪੋਸ਼ਕ ਤੱਤ ਹੁੰਦੇ ਹਨ ਅਤੇ ਇਹ ਜਲਦੀ ਪੁੰਗਰ ਜਾਂਦੇ ਹਨ। ਜੌਂ ਦੇ ਸਪ੍ਰਾਊਟ ਵਿੱਚ 16-18% ਪ੍ਰੋਟੀਨ ਹੁੰਦਾ ਹੈ। ਜੌਂ ਨੂੰ ਘੋੜੇ ਆਸਾਨੀ ਨਾਲ ਪਚਾ ਲੈਂਦੇ ਹਨ ਅਤੇ ਇਸ ਵਿੱਚ ਨਮੀ ਵੀ ਉੱਚ ਮਾਤਰਾ ਵਿੱਚ ਹੁੰਦੀ ਹੈ। ਘੋੜੇ ਦੇ ਚੰਗੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਥੋੜ੍ਹੀ ਮਾਤਰਾ ਵਿੱਚ.... (Read More)
ਹਰਿੰਦਰ ਜੀ ਮੁੱਖ ਤੌਰ ਤੇ ਪੁੰਗਰੇ ਜੌਂ ਇਨ੍ਹਾਂ ਦੀ ਖੁਰਾਕ ਲਈ ਵਰਤੇ ਜਾਂਦੇ ਹਨ, ਕਿਉਂਕਿ ਇਨ੍ਹਾਂ ਵਿੱਚ ਉੱਚ-ਪੋਸ਼ਕ ਤੱਤ ਹੁੰਦੇ ਹਨ ਅਤੇ ਇਹ ਜਲਦੀ ਪੁੰਗਰ ਜਾਂਦੇ ਹਨ। ਜੌਂ ਦੇ ਸਪ੍ਰਾਊਟ ਵਿੱਚ 16-18% ਪ੍ਰੋਟੀਨ ਹੁੰਦਾ ਹੈ। ਜੌਂ ਨੂੰ ਘੋੜੇ ਆਸਾਨੀ ਨਾਲ ਪਚਾ ਲੈਂਦੇ ਹਨ ਅਤੇ ਇਸ ਵਿੱਚ ਨਮੀ ਵੀ ਉੱਚ ਮਾਤਰਾ ਵਿੱਚ ਹੁੰਦੀ ਹੈ। ਘੋੜੇ ਦੇ ਚੰਗੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਥੋੜ੍ਹੀ ਮਾਤਰਾ ਵਿੱਚ ਸੂਰਜਮੁਖੀ ਦੇ ਬੀਜ ਵੀ ਦਿੱਤੇ ਜਾ ਸਕਦੇ ਹਨ, ਜਿਸ ਨਾਲ ਇਨ੍ਹਾਂ ਦੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਹੈ। ਘੋੜਿਆਂ ਦੀ ਖੁਰਾਕ ਵਿੱਚ ਹਰਾ ਚਾਰਾ ਕਾਫੀ ਨਹੀਂ ਸਗੋਂ ਸੁੱਕੇ ਚਾਰੇ ਦਾ ਵੀ ਹੋਣਾ ਜ਼ਰੂਰੀ ਹੈ। ਘੋੜਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਉਨ੍ਹਾਂ ਦੇ ਭਾਰ ਦੇ 2% ਹੋਣੀ ਚਾਹੀਦੀ ਹੈ। ਘੋੜਿਆਂ ਲਈ ਖੁਰਾਕ ਵਿੱਚ ਸੁੱਕੇ ਦਾਣੇ ਅਤੇ ਸੁੱਕਾ ਘਾਹ ਸਭ ਤੋਂ ਵਧੀਆ ਹਨ। ਬਾਕੀ ਤੁਸੀ ਕਿਸੇ ਵਧੀਆ ਕੰਪਨੀ ਦਾ ਮਿਨਰਲ ਮਿਕਸਚਰ 50 ਗ੍ਰਾਮ ਰੋਜਾਨਾ ਅਤੇ livoferol liquid 50ml ਰੋਜਾਨਾ ਦੇ ਸਕਦੇ ਹੋ ਜਿਸ ਨਾਲ ਵਧੀਆ ਗਰੋਥ ਹੋਵੇਗੀ
Posted by पुलेंद्र जंघेल
Chattisgarh
26-04-2022 04:53 PM
Maharashtra
04-27-2022 01:46 PM
पुलेंद्र जी ऐसे तो yellow mosaic virus के हमले के लक्षण लग रहे है। कृपया आप बेल जा फसल की पूरी और अधिक फोटो भेजे ता जो उसके हिसाब से सही जानकरी दे सके। धन्यवाद।
Posted by ਜੱਗਸੀਰ ਸਿੰਘ
Punjab
26-04-2022 04:03 PM
Punjab
04-27-2022 01:40 PM
ਜਗਸੀਰ ਜੀ ਨਰਮੇ ਦੀ ਫ਼ਸਲ ਲਈ ਤੁਸੀਂ Rasi 773, 653 ਦੀ ਬਿਜਾਈ ਕਰ ਸਕਦੇ ਹਨ। ਇਹ ਕਿਸਮਾਂ ਤਕਰੀਬਨ 145-150 ਦਿਨਾਂ ਦਾ ਸਮਾਂ ਲੈਂਦੀਆ ਹਨ। ਇਹਨਾਂ ਦਾ ਔਸਤਨ ਝਾੜ 10 ਕੁਇੰਟਲ ਪ੍ਰਤੀ ਏਕੜ ਦਾ ਹੈ। ਨਰਮੇ ਦੀ ਬਿਜਾਈ ਅਪ੍ਰੈਲ ਤੋਂ 15 ਮਈ ਸਹੀ ਸਮਾਂ ਹੈ। ਕੋਸ਼ਿਸ਼ ਕਰੋ ਜਿੰਨੀ ਜਲਦੀ ਹੋ ਸਕੇ ਨਰਮੇ ਦੀ ਬਿਜਾਈ ਖਤਮ ਕਰ ਦਿਓ। ਬਾਕੀ ਹੋਰ ਫ਼ਸਲਾਂ ਜਿਵੇ ਮੱਕੀ, ਗਵਾਰਾ, ਮੂੰਗੀ, ਮਾਂਹ, ਮੂੰਗਫਲੀ, ਸੋਇਆਬੀਨ ਆਦਿ ਦੀ ਬ.... (Read More)
ਜਗਸੀਰ ਜੀ ਨਰਮੇ ਦੀ ਫ਼ਸਲ ਲਈ ਤੁਸੀਂ Rasi 773, 653 ਦੀ ਬਿਜਾਈ ਕਰ ਸਕਦੇ ਹਨ। ਇਹ ਕਿਸਮਾਂ ਤਕਰੀਬਨ 145-150 ਦਿਨਾਂ ਦਾ ਸਮਾਂ ਲੈਂਦੀਆ ਹਨ। ਇਹਨਾਂ ਦਾ ਔਸਤਨ ਝਾੜ 10 ਕੁਇੰਟਲ ਪ੍ਰਤੀ ਏਕੜ ਦਾ ਹੈ। ਨਰਮੇ ਦੀ ਬਿਜਾਈ ਅਪ੍ਰੈਲ ਤੋਂ 15 ਮਈ ਸਹੀ ਸਮਾਂ ਹੈ। ਕੋਸ਼ਿਸ਼ ਕਰੋ ਜਿੰਨੀ ਜਲਦੀ ਹੋ ਸਕੇ ਨਰਮੇ ਦੀ ਬਿਜਾਈ ਖਤਮ ਕਰ ਦਿਓ। ਬਾਕੀ ਹੋਰ ਫ਼ਸਲਾਂ ਜਿਵੇ ਮੱਕੀ, ਗਵਾਰਾ, ਮੂੰਗੀ, ਮਾਂਹ, ਮੂੰਗਫਲੀ, ਸੋਇਆਬੀਨ ਆਦਿ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by Balraj Singh Shergill
Punjab
26-04-2022 03:59 PM
Punjab
04-27-2022 09:48 AM
ਬਲਰਾਜ ਜੀ ਤੁਸੀ ਇਸ ਨੂੰ ਨਹਾਉਣ ਸਮੇ ਪੂਰੇ ਸਰੀਰ ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰਨੀ ਸ਼ੁਰੂ ਕਰੋ ਅਤੇ ਇਸ ਨੂੰ Bovimin B ਪਾਊਡਰ 30gm ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ
Posted by Balraj Singh Shergill
Punjab
26-04-2022 03:57 PM
Punjab
04-27-2022 09:48 AM
ਬਲਰਾਜ ਜੀ ਤੁਸੀ ਇਸ ਨੂੰ ਨਹਾਉਣ ਸਮੇ ਪੂਰੇ ਸਰੀਰ ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰਨੀ ਸ਼ੁਰੂ ਕਰੋ ਅਤੇ ਇਸ ਨੂੰ Bovimin B ਪਾਊਡਰ 30gm ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ
Posted by Ramandeep Singh
Haryana
26-04-2022 03:46 PM
Punjab
04-26-2022 07:32 PM
Ramandeep ji, isdi rokthaam lai Delegate 0.4ml/L paani ya Quinalphos @400 ml/acre de hisaab naal spray kar sakde ho ji . Dhanwaad .
Posted by yashpal sharma
Punjab
26-04-2022 03:02 PM
Punjab
04-29-2022 03:04 PM
Ginni grass da seed kharidan layi tusi 98142 61610 number te durga beej bhandar jagraon nal sampark kar sakde ho ji.
Posted by Dablu bablu
Punjab
26-04-2022 02:48 PM
Punjab
04-27-2022 09:45 AM
Dablu ji isdi rojana 1 goli deni hai ate 21 din tak dinde rho jiss nal sarir di kami puri hundi hai ate changi growth ho jandi ha ate bachedani nu bhi takat mildi hai ate tuci isde nal koi bhi mineral mixture powder 50gm rojana de skde ho.
Posted by Dablu bablu
Punjab
26-04-2022 02:46 PM
Punjab
04-27-2022 09:44 AM
Dablu ji jekar tuci pashu nu heat vich leyauna hai fir tuci Vetmate injection ja fir Pragma injection 2ml di varto krr skde ho, ehna nal pashu sme te heat vich aa janda hai ate 72 hours tak asar rehnda ha
Posted by shubhash chhillar
Uttar Pradesh
26-04-2022 02:43 PM
Punjab
04-27-2022 03:02 PM
शुभास जी गन्ने की फसल में आप DAP का उपयोग पानी में नहीं कर सकते क्यों की इससे DAP की सही मात्रा में distribute नहीं हो पाएगी। आप फसल में खाद बिजाई वाली मशीन से ड्रिल कर सकते है या पौधों की कतार के साथ छींटा भी दे सकते है। धन्यवाद ।
Posted by navdeep Singhbajwa
Punjab
26-04-2022 02:17 PM
Rajasthan
04-27-2022 09:41 AM
ਨਵਦੀਪ ਜੀ ਜਿਵੇਂ 10 ਪਸ਼ੂਆਂ ਲਈ ਲਗਭਗ 42 ਫੁੱਟ 3 ਇੰਚ ਲੰਬੀ ਅਤੇ 30 ਫੁੱਟ ਚੋੜੀ ਜੋ ਕਿ ਕੁੱਲ 1267.5 ਵਰਗ ਫੁੱਟ ਹੁੰਦੀ ਹੈ ਜਿਸ ਵਿੱਚੋ ਛੱਤੀ ਹੋਈ ਜਗ੍ਹਾ 760.5 ਵਰਗ ਫੁੱਟ ਅਤੇ ਖੁਲੀ ਜਗ੍ਹਾ 447 ਵਰਗ ਫੁੱਟ ਰੱਖ ਸਕਦੇ ਹੋ, ਬਾਕੀ ਤੁਸੀ ਆਪਣੇ ਬਜ਼ਟ ਅਤੇ ਜਗ੍ਹਾ ਦੇ ਹਿਸਾਬ ਨਾਲ ਸ਼ੈੱਡ ਤਿਆਰ ਕਰਵਾ ਸਕਦੇ ਹੋ ਬਾਕੀ ਤੂੜੀ ਲਈ ਕਮਰਾ ਸਾਈਡ ਤੇ ਜਗਾ ਦੇ ਹਿਸਾਬ ਨਾਲ ਤਿਆਰ ਕਰ ਸਕਦੇ ਹੋ ਅਤੇ ਇੱਕ ਸਟੋਰ ਵੀ ਅਲੱਗ .... (Read More)
ਨਵਦੀਪ ਜੀ ਜਿਵੇਂ 10 ਪਸ਼ੂਆਂ ਲਈ ਲਗਭਗ 42 ਫੁੱਟ 3 ਇੰਚ ਲੰਬੀ ਅਤੇ 30 ਫੁੱਟ ਚੋੜੀ ਜੋ ਕਿ ਕੁੱਲ 1267.5 ਵਰਗ ਫੁੱਟ ਹੁੰਦੀ ਹੈ ਜਿਸ ਵਿੱਚੋ ਛੱਤੀ ਹੋਈ ਜਗ੍ਹਾ 760.5 ਵਰਗ ਫੁੱਟ ਅਤੇ ਖੁਲੀ ਜਗ੍ਹਾ 447 ਵਰਗ ਫੁੱਟ ਰੱਖ ਸਕਦੇ ਹੋ, ਬਾਕੀ ਤੁਸੀ ਆਪਣੇ ਬਜ਼ਟ ਅਤੇ ਜਗ੍ਹਾ ਦੇ ਹਿਸਾਬ ਨਾਲ ਸ਼ੈੱਡ ਤਿਆਰ ਕਰਵਾ ਸਕਦੇ ਹੋ ਬਾਕੀ ਤੂੜੀ ਲਈ ਕਮਰਾ ਸਾਈਡ ਤੇ ਜਗਾ ਦੇ ਹਿਸਾਬ ਨਾਲ ਤਿਆਰ ਕਰ ਸਕਦੇ ਹੋ ਅਤੇ ਇੱਕ ਸਟੋਰ ਵੀ ਅਲੱਗ ਰੱਖੋ ਜਿਥੇ ਓਹਨਾ ਦੀ ਫੀਡ, ਦਵਾਈਆਂ ਜਾ ਹੋਰ ਜ਼ਰੂਰੀ ਸਮਾਨ ਰੱਖਿਆ ਜਾ ਸਕੇ. ਬਾਕੀ ਤੁਸੀ ਜੋ ਵੀ ਜਾਣਕਾਰੀ ਲੈਣੀ ਹੈ ਤੁਸੀ ਉਸਦੇ ਵਾਰੇ ਐੱਪ ਵਿਚ ਆਪਣਾ ਸਵਾਲ ਪੁੱਛਦੇ ਰਹੋ ਜੀ ਤੁਹਾਨੂੰ ਇਥੇ ਹੀ ਸਮੇ ਤੇ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ
Posted by JASS BRAR
Punjab
26-04-2022 01:58 PM
Punjab
04-27-2022 09:37 AM
Brar ji tuci pashua nu Hitek injection 1ml/50kg bhar de hisab nal chamdi vich lgwao ate ohna de rehn wali jgah, kurlia, diwara saff krke uthe taktic liquid 5ml/10 litre pani vich ghol ke spray kro ate spray krn ton pehla utho chara, feed changi trahh saff kr deo ate hafte badd dubara spray kro.
Posted by Akshay
Maharashtra
26-04-2022 01:49 PM
Maharashtra
04-27-2022 09:27 PM
Posted by Satwinderjit Singh
Punjab
26-04-2022 01:30 PM
Punjab
04-26-2022 01:35 PM
ਸਤਵਿੰਦਰਜੀਤ ਜੀ ਮੱਕੀ ਵਿਚ ਤੁਸੀਂ ਸਾਰੀ ਯੂਰੀਆ 35-40 ਦਿਨਾਂ ਵਿਚ ਪੂਰੀ ਕਰ ਦਿਓ ਤੇ ਸਹੀ ਸਮੇਂ ਤੇ ਪਾਣੀ ਦਿੰਦੇ ਰਹੋ। ਵਧੇਰੇ ਵਿਕਾਸ ਲਈ NPK 19:19:19@1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by ਕੁਲਵੀਰ ਸਿੰਘ
Punjab
26-04-2022 01:24 PM
Punjab
04-27-2022 09:35 AM
Kulveer ji tuci Sahiwal cow lenn lai Shubham Sharma 7589086279 Shagun Dairy Farm ja Ajay Chopra 7009645902 Chopra Dairy Farm nal sampark kr skde ho.
Posted by Pritam Singh
Punjab
26-04-2022 12:50 PM
Punjab
04-26-2022 12:56 PM
ਪਰੀਤਮ ਜੀ ਤੁਸੀਂ ਕਣਕ ਤੋਂ ਬਾਅਦ ਮੂੰਗੀ ਦੀ ਬਿਜਾਈ ਕਰ ਸਕਦੇ ਹਨ। ਇਸਦੀ ਬਿਜਾਈ ਦਾ ਸਹੀ ਸਮੇਂ 20 ਮਾਰਚ ਤੋਂ 10 ਅਪ੍ਰੈਲ ਦਾ ਹੈ ਪਾਰ ਇਸਦੀ ਬਿਜਾਈ ਅਪ੍ਰੈਲ ਅਖੀਰ ਤਕ ਕੀਤੀ ਜਾ ਸਕਦੀ ਹੈ। ਮੂੰਗੀ ਦੀਆ ਕਿਸਮਾਂ ਜਿਵੇ SML 1827, SML 832, SML 668 ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by Har Kamal Jeet singh
Punjab
26-04-2022 12:36 PM
Punjab
04-26-2022 12:58 PM
Kamaljeet ji tusi achar lyi makki di bijayi kar sakde han. Tusi makki diya kisma jive J 1007, J 1006, African Tall, Pioneer 1844, Rasi 3033, aadi di bijayi kar sakde han. Dhanwad.
Posted by kuldeep singh
Punjab
26-04-2022 12:36 PM
Punjab
04-26-2022 01:05 PM
Kuldeep ji moongi vich sirf bijayi samay SSP te urea ja DAP di varto kiti jandi hai te baad vich kise hor khad di varto di jrurat nahi hundi. Bas tusi fasal nu yellow mosaic virus to bachav rkho je kite 1-2 butte de patte vich pele rang de lashan dekhayi dinde han ta turant butte nu putt ke dur nashat kar deo ja mitti niche dab deo ta jo virus aage na fail sake. Duja tusi flowering time NPK 0:0:50@1kg prati acre de hisab nal spray kar sakde han. Dhanwad.
Posted by Gurdhyan Singh
Haryana
26-04-2022 12:20 PM
Punjab
05-03-2022 04:52 PM
Gurdhyan ji tusi jhone da seed len lyi Kunal Kaushal nal sampark karke sakde han. Dhanwad. ASHOK FERTILIZERS & PESTICIDE STORE, Address: 8QW9+HM7, Jalbera Rd, Sonda, Ambala, Haryana. Phone: 090177 95512.
Posted by ਕੁਲਵੀਰ ਸਿੰਘ
Punjab
26-04-2022 12:10 PM
Punjab
06-08-2022 09:54 AM
ਕੁਲਵੀਰ ਜੀ ਤੁਸੀ ਜਰਸੀ ਗਾ ਲੈਣ ਲਈ ਸੁਖਵਿੰਦਰ ਸਿੰਘ 9814057587 ,9855621810 ਜੀ ਨਾਲ ਸੰਪਰਕ ਕਰ ਸਕਦੇ ਹੋ। ਇਸਤੋਂ ਇਲਾਵਾ ਤੁਸੀ ਪਪੀਤੇ ਦੇ ਬੂਟੇ ਲੈਣ ਲਈ Surinder 9876167276 ਜੀ ਨਾਲ ਸੰਪਰਕ ਕਰੋ। ਧੰਨਵਾਦ
Posted by Tejpal singh Brar
Punjab
26-04-2022 11:54 AM
Punjab
04-27-2022 09:33 AM
Tejpal ji tuci uss nu buffzon powder 50gm rojana ate mammidium powder 50gm rojana dena suru kro ate uss nu livertonic de nal nal RSYC bolus 1-1 swere sham deni suru kro. ehna nal frak paa jawega.
Posted by Sandeep singh
Punjab
26-04-2022 11:18 AM
Punjab
04-26-2022 11:52 AM
ਸੰਨਦੀਪ ਜੀ ਸੁੰਡੀ ਦੀ ਰੋਕਥਾਮ ਲਈ ਤੁਸੀਂ Quinalphos @2ml ਪ੍ਰਤੀ 1 litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Harneet Singh Brar
Punjab
26-04-2022 11:09 AM
Punjab
04-26-2022 11:58 AM
ਹਰਨੀਤ ਜੀ ਇਕ ਏਕੜ ਵਿਚ ਤਕਰੀਬਨ 7-8 ਟਰਾਲੀਆਂ ਪਾਈਆਂ ਜਾ ਸਕਦੀਆਂ ਹਨ। ਜ਼ਮੀਨ ਵਿਚ ਜੇ 8 ਤੋਂ ਵੱਧ ਟਰਾਲੀਆਂ ਵੀ ਪੈ ਜਾਣ ਤਾ ਵੀ ਕੋਈ ਨੁਕਸਾਨ ਨਹੀਂ ਹੈ। ਧੰਨਵਾਦ।
Posted by Jagdeep Sandhu
Punjab
26-04-2022 11:07 AM
Punjab
04-26-2022 12:50 PM
ਜਗਦੀਪ ਜੀ ਨੀਲਾ ਥੋਥਾ ਜ਼ਮੀਨ ਵਿੱਚੋ ਨਿਕਲਣ ਵਾਲਾ ਇਕ ਧਾਤੂ ਹੈ। ਇਸ ਵਿੱਚੋ ਤਾਂਬਾ ਤੱਤ ਪਾਇਆ ਜਾਂਦਾ ਹੈ। ਇਸਨੂੰ ਨੂੰ ਤੁਸੀਂ ਜ਼ਮੀਨ ਵਿਚ ਨਹੀਂ ਪਾ ਸਕਦੇ। ਨੀਲਾ ਥੋਥੇ ਦੀ ਵਧੇਰੇ ਵਰਤੋਂ ਬਾਗਬਾਨੀ ਵਿਚ ਕੀਤੀ ਜਾਂਦੀ ਹੈ। ਧੰਨਵਾਦ।
Posted by Harinder Singh
Punjab
26-04-2022 11:03 AM
Punjab
04-26-2022 12:52 PM
ਹਰਿੰਦਰ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਮੱਕੀ ਕਿੰਨੇ ਦਿਨਾਂ ਦੀ ਹੈ ਤੇ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by Kaushlendra Yadav
Uttar Pradesh
26-04-2022 11:02 AM
Punjab
04-26-2022 01:24 PM
कौशलेन्द्र जी आपकी मक्का की फसल में नदीनों की समस्या बहुत है जसि के करण फसल में nutrients की कमी आ चुकी है। पहले तो आप फसल में नदीनों की रोकथाम के लिए Atrazine @250-300 ग्राम प्रति एकड़ के हिसाब से स्प्रे करे। और फिर नदींन सूखने के बाद फसल NPK 19:19:19@1kg प्रति एकड़ के हिसाब से स्प्रे करे। धन्यवाद।
Posted by Kulbir Singh
Haryana
26-04-2022 10:36 AM
Haryana
04-26-2022 01:28 PM
कुलबीर जी अनार के पौधे को दिसंबर में एक साल पुराने पौधे के लिए 5-6 किलोग्राम गोबर की खाद डालें। प्रति वर्ष यूरिया @ 50 ग्राम प्रति पौधा दो बराबर मात्रा में डालें। पहली खुराक मार्च महीने और दूसरी खुराक अप्रैल महीने में दी जाती है। पौधे को गर्मियों में 10-15 दिनों के अंतराल पर और सर्दियों में 20-25 दिनों के अंतराल पर पा.... (Read More)
कुलबीर जी अनार के पौधे को दिसंबर में एक साल पुराने पौधे के लिए 5-6 किलोग्राम गोबर की खाद डालें। प्रति वर्ष यूरिया @ 50 ग्राम प्रति पौधा दो बराबर मात्रा में डालें। पहली खुराक मार्च महीने और दूसरी खुराक अप्रैल महीने में दी जाती है। पौधे को गर्मियों में 10-15 दिनों के अंतराल पर और सर्दियों में 20-25 दिनों के अंतराल पर पानी लगाएं। धन्यवाद।
Posted by Kulbir Singh
Haryana
26-04-2022 10:33 AM
Haryana
04-26-2022 01:31 PM
कुलबीर जी अभी पौधा छोटा है उस पर फ़ल ना लगने दे नहीं तो पौधा कमजोर रह जायेगा । तीन वर्ष बाद पौधे से फ़ल लेना शुरू करे। धन्यवाद।
Posted by Harpreet
Punjab
26-04-2022 10:32 AM
Punjab
04-27-2022 09:31 AM
Tuci uss nu Enrofloxacin inj. 15ml, Zackshot inj. 15ml lgwao baki uss nu 100ml saro da tel ate uss vich 30gm haldi mix krke 3 din deo
Posted by Guri Gill
Haryana
26-04-2022 10:27 AM
Punjab
04-27-2022 09:29 AM
Bakri palan ki suruat mai aap 10 bakrio aur 2 bakro ko rakh skte hai ek bakri ke liye cover area 12-15 sq. feet aur open area 25-30 sq.feet ki jrurat hoti hai baki alag alag breed ke hisab nal bakrio ka rate alag hota hai jaise beetal goat 20-25000 tak mill jatti hai aur Sirohi ja aur goat 13-15000 tak v mill jatti hai lekin aap iss kam ko suru krne se pehle nazdiki krishi vigyan kendra se training bhi jrur len jisme apke area ke hisab se breed ki jankari bhi milegi aur inki vaccination ki bhi sari jankari milegi.
Posted by sharanjeet singh
Punjab
26-04-2022 10:07 AM
Punjab
04-27-2022 09:28 AM
Sharanjeet ji kirpa krke ehh daso tuci iss vare kitho padhia hai ja fir tuhade kol uss bull di straw pai hai tan kirpa krke usdi photo upload kro jiss ton tuhanu iss vare pta lgiya hai tan jo tuhanu sahi jankari diti ja ske.
Posted by Guri Gill
Haryana
26-04-2022 09:56 AM
Punjab
04-27-2022 02:07 PM
Guri ji tusi sabjiya de growth lyi NPK 19:19:19@10gram prati 1litre pani de hisab nal spray kar sakde han. Duja tusi keet di roktham lyi Imidacloprid@2ml prati 1litre pani de hisab nal spray kar sakde han. Dhanwad.
Posted by Kavin wander
Punjab
26-04-2022 09:56 AM
Punjab
04-27-2022 09:25 AM
Kavin ji jekar tuci uss nu milk kit lgwana chahunde ho tan isde lai tuci apne nazdiki doctor nal sampark kr skde ho kyuki uss vich harmons de injection lgaye jande hai ate ohh pashu di janch krke hei lgaye jnde hai tuci nazdiki kise vdhia doctor nal sampark krke lgwa skde ho.
Posted by baljinder singh
Punjab
26-04-2022 09:50 AM
Punjab
04-26-2022 01:46 PM
ਬਲਜਿੰਦਰ ਜੀ PR 122 ਝੋਨੇ ਦਾ ਔਸਤਨ ਝਾੜ 31.5 ਕੁਇੰਟਲ /ਏਕੜ ਦਾ ਹੈ। ਇਹ ਕਿਸਮ ਲੁਆਈ ਤੋ ਬਾਅਦ 117 ਦਿਨਾਂ ਦਾ ਪੱਕਣ ਦਾ ਸਮਾਂ ਲੈਂਦੀ ਹੈ। ਇਹ ਕਿਸਮ ਝੁਲਸ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਹੈ। ਧੰਨਵਾਦ।
Posted by Raspreet
Punjab
26-04-2022 09:37 AM
Punjab
04-26-2022 07:27 PM
ਰਸਪ੍ਰੀਤ ਜੀ, ਤੁਸੀ ਆਪਣਾ ਸਵਾਲ ਸਾਡੀ ਦੂਸਰੀ app apni kheti buy and sell ਤੇ ਵੀ ਪਾ ਸਕਦੇ ਹੋ ਜੀ। ਧੰਨਵਾਦ।
Posted by Raspreet
Punjab
26-04-2022 09:37 AM
Punjab
04-26-2022 07:26 PM
ਰਸਪ੍ਰੀਤ ਜੀ, ਤੁਸੀ ਆਪਣਾ ਸਵਾਲ ਸਾਡੀ ਦੂਸਰੀ app apni kheti buy and sell ਤੇ ਵੀ ਪਾ ਸਕਦੇ ਹੋ ਜੀ। ਧੰਨਵਾਦ।
Posted by MANPREET SINGH
Punjab
26-04-2022 09:30 AM
Punjab
04-27-2022 09:23 AM
ਮਨਪ੍ਰੀਤ ਜੀ ਤੁਸੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਲੈਣ ਲਈ KRISHI VIGYAN KENDRA PATIALA, Village. Rauni, Nabha Road, VPO Ranbirpura, Distt Patiala, Pin-147001, Phone:- 0175-2225473 Mobile:- 09417360460 Email:- kvkpatiala@gmail.com ਨਾਲ ਸੰਪਰਕ ਕਰ ਸਕਦੇ ਹੋ ਅਤੇ ਜਿਸ ਵੀ ਕੰਮ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਉਥੇ ਜਾ ਕੇ ਉਸਦਾ ਫਾਰਮ ਭਰ ਸਕਦੇ ਹੋ ਫਿਰ ਜਦੋ ਵੀ ਟ੍ਰੇਨਿੰਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ
Posted by ਹਰਪਰੀਤ ਸਿੰਘ
Punjab
26-04-2022 09:21 AM
Punjab
04-27-2022 03:23 PM
ਹਰਪ੍ਰੀਤ ਜੀ ਹਲਦੀ ਦੀ ਖੇਤੀ ਵਿਚ ਵਧੀਆ ਝਾੜ ਲਈ ਸਹੀ ਮਾਤਰਾ ਵਿਚ ਖਾਦਾਂ ਦੀ ਵਰਤੋਂ ਕਰੋ। ਫ਼ਸਲ ਵਿਚ ਨਾਈਟ੍ਰੋਜਨ 10 ਕਿਲੋ (25 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਕੀਤੀ ਜਾਂਦੀ ਹੈ। ਸਾਰੀ ਪੋਟਾਸ਼ ਅਤੇ ਅੱਧੀ ਫਾਸਫੋਰਸ ਬਿਜਾਈ ਸਮੇਂ ਪਾਓ। ਨਾਈਟ੍ਰੋਜਨ ਦੋ ਹਿੱਸਿਆਂ ਵਿੱਚ ਪ.... (Read More)
ਹਰਪ੍ਰੀਤ ਜੀ ਹਲਦੀ ਦੀ ਖੇਤੀ ਵਿਚ ਵਧੀਆ ਝਾੜ ਲਈ ਸਹੀ ਮਾਤਰਾ ਵਿਚ ਖਾਦਾਂ ਦੀ ਵਰਤੋਂ ਕਰੋ। ਫ਼ਸਲ ਵਿਚ ਨਾਈਟ੍ਰੋਜਨ 10 ਕਿਲੋ (25 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਕੀਤੀ ਜਾਂਦੀ ਹੈ। ਸਾਰੀ ਪੋਟਾਸ਼ ਅਤੇ ਅੱਧੀ ਫਾਸਫੋਰਸ ਬਿਜਾਈ ਸਮੇਂ ਪਾਓ। ਨਾਈਟ੍ਰੋਜਨ ਦੋ ਹਿੱਸਿਆਂ ਵਿੱਚ ਪਾਓ, ਅੱਧੀ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਨਾਈਟ੍ਰੋਜਨ ਅਤੇ ਅੱਧੀ ਫਾਸਫੋਰਸ ਬਿਜਾਈ ਤੋਂ 3 ਮਹੀਨੇ ਬਾਅਦ ਪਾਓ । ਇਸ ਦੀ ਬਿਜਾਈ ਸਿੱਧੇ ਖੇਤ ਵਿੱਚ ਲਗਾ ਕੇ ਜਾਂ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ। ਬਿਜਾਈ ਲਈ ਸਾਫ-ਸੁਥਰੇ ਤਾਜ਼ੇ ਅਤੇ ਬਿਮਾਰੀ ਰਹਿਤ ਰਹਾਈਜ਼ੋਮਸ (ਗੰਢੀਆਂ) ਦੀ ਵਰਤੋ ਕਰੋਂ। ਬੀਜ ਦੀ ਮਾਤਰਾ 6-8 ਕੁਇੰਟਲ ਪ੍ਰਤੀ ਏਕੜ ਬਹੁਤ ਹੁੰਦੀ ਹੈ। ਧੰਨਵਾਦ।
Posted by harwinder
Punjab
26-04-2022 09:15 AM
Punjab
04-27-2022 05:42 PM
Harwinder ji jhone lyi zameen tyar krn samay potash (powder vala)@15-17kg prati acre de hisab nal shitta de sakde han. Jhone nu transplanting to 4-5 dinn baad pehli urea@30-45kg/acre di varto kar sakde han. Duji urea hafte baad pa sakde han nal tusi zinc di varto kar sakde han. 12:32:16 di varto tusi duji urea to baad kar sakde han. Je jhone vich nitrogen di kami de lashan aunde han ta tusi teeji urea di varto kar sakde han. Tusi ehna vich fasala 7-10 dinn da rakho. Jhone vich sari khad di purti transplanting to 30-35 dinna vich puri kar deo. Potash da shitta ekali da deo te zinc nu tusi urea nal milake shitta de sakde han. Dhanwad.
Posted by ਲਖਵੀਰ ਸਿੰਘ ਖਾਲਸਾ
Punjab
26-04-2022 09:13 AM
Punjab
04-26-2022 01:50 PM
ਲਖਵੀਰ ਜੀ ਤੁਸੀਂ ਘਰੇਲੂ ਬਗੀਚੀ ਲਈ ਝਾੜ ਕਰੇਲੇ ਲਗਾ ਸਕਦੇ ਹਨ।ਧੰਨਵਾਦ।
Posted by ਲਖਵੀਰ ਸਿੰਘ ਖਾਲਸਾ
Punjab
26-04-2022 09:09 AM
Punjab
04-26-2022 01:48 PM
ਲਖਵੀਰ ਜੀ ਘਰੇਲੂ ਬਗੀਚੀ ਲਈ ਤੁਸੀਂ ਗਵਾਰਾ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by Dharminder singh
Punjab
26-04-2022 09:05 AM
Punjab
04-26-2022 03:05 PM
Dharminder ji har ek banda da tazerba vakhra hunda hai te oh ose hisab nal kam krda hai. Jive har kisan kheti apni tareeke nal krda hai. Tusi jyda dur na jao koi kisan sidhi bijayi nu vdya khnda hai koi es nu fail man da hai. Ose tra experts de vakho vakhre tazerbe han. Vaise Universiity valo sidhi bijayi vich DAP di varto na krn di sifarish kiti jandi hai. DAP pani vich jala bna dindi hai jis nal zameen vich hawa nahi jandi. Te je halki ja narm pani vali zameen vich DAP payi jave ta oh jala bna dindi hai te pani niche jeer na band ho janda hai jis nal fasal da vikas v ruk janda hai. Othe SSP di varto kti jandi hai. Je tuhadi zameen di mitti parkh report vich DAP di kami aundi hai fir tusi isdi varto kar sakde han. Oh v bijayi to takreeban 20-25 dinn baad kar sakde han. Dhanwad.
Posted by Mangilal
Rajasthan
26-04-2022 08:45 AM
Punjab
04-26-2022 07:19 PM
श्रीमान जी, आप जमीन पर KCC लोन ले सकते है, इस लिए आपको अपने नजदीकी बैंक जिसमे आपका पहले से ही खाता है , उस से संपर्क करना होगा। धन्यवाद।