Experts Q&A Search

Posted by Kang Saab
Punjab
27-04-2022 03:00 PM
Punjab
04-28-2022 10:52 AM
ਤੁਸੀ ਛੋਟੇ ਬੱਚਿਆਂ ਨੂੰ 10ml ਦਵਾਈ ਦੁੱਧ ਵਿਚ ਮਿਲਾ ਕੇ ਦੇ ਸਕਦੇ ਹੋ ਅਤੇ 3 ਦਿਨ ਦਿਓ ਅਤੇ ਫਿਰ ਇਕ ਮਹੀਨੇ ਬਾਦ ਸਾਲਟ ਬਦਲ ਕੇ fenbendazole ਸਾਲਟ ਦੀ ਗੋਲੀ ਆਉਂਦੀ ਹੈ ਜੋ ਛੋਟੇ ਬੱਚਿਆਂ ਲਈ ਹੁੰਦੀ ਹੈ ਉਹ ਦੇ ਸਕਦੇ ਹੋ ਅਤੇ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਦਿੰਦੇ ਰਹੋ
Posted by Kang Saab
Punjab
27-04-2022 02:58 PM
Punjab
04-27-2022 09:55 PM
ਗੁਰਜਿੰਦਰ ਜੀ, ਕਣਕ ਦੇ ਨਾੜ ਨੂੰ ਜਮੀਨ ਵਿਚ ਵਾਹੁਣ ਨਾਲ ਜਮੀਨ ਦੇ ਜੈਵਿਕ ਮਾਦੇ ਵਿਚ ਵਾਧਾ ਹੁੰਦਾ ਹੈ ਅਤੇ ਸੂਖਮ ਜੀਵ ਵੀ ਬਚ ਜਾਂਦੇ ਹਨ , ਜਿਸ ਨਾਲ ਮਿੱਟੀ ਦੀ ਸਿਹਤ ਵਧੀਆ ਬਣਦੀ ਹੈ ਅਤੇ ਉਪਜਾਊ ਸ਼ਕਤੀ ਵਧਦੀ ਹੈ ਅਤੇ ਪਾਥੀਆਂ ਦੇ ਪਾਣੀ ਨੂੰ ਫਸਲ ਉੱਗਣ ਤੋਂ ਬਾਅਦ ਹੀ ਫਸਲ ਤੇ ਛਿੜਕਾਅ ਕਰਨਾ ਚਾਹੀਦਾ ਹੈ। ਧੰਨਵਾਦ।
Posted by Kang Saab
Punjab
27-04-2022 02:57 PM
Punjab
04-28-2022 10:53 AM
ਹਾਂਜੀ ਤੁਸੀ ਇਸ ਸੀਮਨ ਦੀ ਵਰਤੋਂ ਕਰ ਸਕਦੇ ਹੋ ਇਸਦਾ 32 ਲੀਟਰ ਤੱਕ ਰਿਕਾਰਡ ਹੈ
Posted by Kang Saab
Punjab
27-04-2022 02:55 PM
Punjab
04-27-2022 06:38 PM
ਗੁਰਜਿੰਦਰ ਜੀ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Posted by Kang Saab
Punjab
27-04-2022 02:54 PM
Punjab
05-04-2022 06:36 PM
ਗੁਰਜਿੰਦਰ ਜੀ ਇਸ ਦੀ ਬਿਜਾਈ ਅੱਧ ਮਾਰਚ ਤੋਂ ਅੱਧ ਮਈ ਤੱਕ ਕੀਤੀ ਜਾਂਦੀ ਹੈ।ਵਧੀਆ ਪੈਦਾਵਾਰ ਲਈ 6-8 ਕਿੱਲੋ ਬੀਜ ਪ੍ਰਤੀ ਏਕੜ ਲਈ ਵਰਤੋ।ਖੇਤ ਦੀ ਤਿਆਰੀ ਸਮੇਂ ਜੈਵਿਕ ਖਾਦ 20-25 ਟਨ ਪ੍ਰਤੀ ਏਕੜ ਵਿੱਚ ਪਾਉ। ਬਿਜਾਈ ਤੋਂ 20 ਦਿਨ ਬਾਅਦ ਨਾਈਟ੍ਰੋਜਨ 20 ਕਿੱਲੋ (ਯੂਰੀਆ 44 ਕਿੱਲੋ) ਪ੍ਰਤੀ ਏਕੜ ਵਿੱਚ ਪਾਉ।ਨਾਈਟ੍ਰੋਜਨ ਦੀ ਦੂਜੀ ਮਾਤਰਾ 10 ਕਿੱਲੋ ( ਯੂਰੀਆ 23 ਕਿੱਲੋ) ਬਿਜਾਈ ਤੋਂ 35 ਦਿਨ ਬਾਅਦ ਪ੍ਰਤੀ ਏਕ.... (Read More)
ਗੁਰਜਿੰਦਰ ਜੀ ਇਸ ਦੀ ਬਿਜਾਈ ਅੱਧ ਮਾਰਚ ਤੋਂ ਅੱਧ ਮਈ ਤੱਕ ਕੀਤੀ ਜਾਂਦੀ ਹੈ।ਵਧੀਆ ਪੈਦਾਵਾਰ ਲਈ 6-8 ਕਿੱਲੋ ਬੀਜ ਪ੍ਰਤੀ ਏਕੜ ਲਈ ਵਰਤੋ।ਖੇਤ ਦੀ ਤਿਆਰੀ ਸਮੇਂ ਜੈਵਿਕ ਖਾਦ 20-25 ਟਨ ਪ੍ਰਤੀ ਏਕੜ ਵਿੱਚ ਪਾਉ। ਬਿਜਾਈ ਤੋਂ 20 ਦਿਨ ਬਾਅਦ ਨਾਈਟ੍ਰੋਜਨ 20 ਕਿੱਲੋ (ਯੂਰੀਆ 44 ਕਿੱਲੋ) ਪ੍ਰਤੀ ਏਕੜ ਵਿੱਚ ਪਾਉ।ਨਾਈਟ੍ਰੋਜਨ ਦੀ ਦੂਜੀ ਮਾਤਰਾ 10 ਕਿੱਲੋ ( ਯੂਰੀਆ 23 ਕਿੱਲੋ) ਬਿਜਾਈ ਤੋਂ 35 ਦਿਨ ਬਾਅਦ ਪ੍ਰਤੀ ਏਕੜ ਵਿੱਚ ਪਾਉ।ਹਰ ਕਟਾਈ ਤੋਂ ਬਅਦ ਨਾਈਟ੍ਰੋਜਨ 30 ਕਿੱਲੋ ( 66 ਕਿੱਲੋ ਯੂਰੀਆ ) ਪ੍ਰਤੀ ਏਕੜ ਵਿੱਚ ਪਾਉ।ਗਿੰਨੀ ਘਾਹ ਦਾ ਬੀਜ ਲੈਣ ਲਈ ਤੁਸੀਂ Nitin Gupta ਨਾਲ ਸੰਪਰਕ ਕਰਕੇ ਲੈ ਸਕਦੇ ਹਨ। ਧੰਨਵਾਦ। Bala Ji Seeds, Address - Purani Sabji Mandi, Jalandhar. Phone no.- 98722 48813.
Posted by Kang Saab
Punjab
27-04-2022 02:52 PM
Punjab
04-28-2022 10:25 AM
ਗੁਰਜਿੰਦਰ ਜੀ ਇਹਨਾਂ ਦਾ ਰਿਕਾਰਡ ਨਸਲ ਦੇ ਹਿਸਾਬ ਨਾਲ ਅਲੱਗ ਅਲੱਗ ਹੈ ਕਿਰਪਾ ਕਰਕੇ ਇਹ ਦੱਸੋ ਤੁਸੀ ਕਿਸ ਬੁਲ ਦੇ ਰਿਕਾਰਡ ਦੀ ਜਾਣਕਾਰੀ ਲੈਣੀ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Kang Saab
Punjab
27-04-2022 02:51 PM
Punjab
04-28-2022 10:25 AM
ਗੁਰਜਿੰਦਰ ਜੀ ਇਹਨਾਂ ਦਾ ਰਿਕਾਰਡ ਨਸਲ ਦੇ ਹਿਸਾਬ ਨਾਲ ਅਲੱਗ ਅਲੱਗ ਹੈ ਕਿਰਪਾ ਕਰਕੇ ਇਹ ਦੱਸੋ ਤੁਸੀ ਕਿਸ ਬੁਲ ਦੇ ਰਿਕਾਰਡ ਦੀ ਜਾਣਕਾਰੀ ਲੈਣੀ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Kang Saab
Punjab
27-04-2022 02:50 PM
Punjab
04-28-2022 10:23 AM
ਇਹ HF ਨਸਲ ਦੇ ਹਨ ਇਹਨਾਂ ਦਾ ਰਿਕਾਰਡ ਅਲੱਗ ਅਲੱਗ ਹੈ ਇਹ 25 ਤੋਂ 30 ਲੀਟਰ ਤੱਕ ਹੈ ਬਾਕੀ ਤੁਸੀ ਪਸ਼ੂ ਦੇ ਪੁਰਾਣੇ ਰਿਕਾਰਡ ਦੇ ਹਿਸਾਬ ਨਾਲ ਅੱਗੇ ਲਈ ਸੀਮਨ ਭਰਵਾਓ ਜਿਸ ਨਾਲ ਵਧੀਆ ਨਸਲ ਤਿਆਰ ਹੁੰਦੀ ਹੈ
Posted by Kang Saab
Punjab
27-04-2022 02:49 PM
Punjab
04-28-2022 10:21 AM
ਹਾਂਜੀ ਇਹ ਵਧੀਆ ਰਿਕਾਰਡ ਵਾਲੇ ਮੁਰਾਹ ਨਸਲ ਦੇ ਸੀਮਨ ਹੈ ਇਹਨਾਂ ਦਾ 10 ਤੋਂ 14 ਲੀਟਰ ਤੱਕ ਰਿਕਾਰਡ ਹੈ
Posted by Kang Saab
Punjab
27-04-2022 02:48 PM
Punjab
04-28-2022 10:21 AM
ਹਾਂਜੀ ਇਹ ਵਧੀਆ ਰਿਕਾਰਡ ਵਾਲੇ ਮੁਰਾਹ ਨਸਲ ਦੇ ਸੀਮਨ ਹੈ ਇਹਨਾਂ ਦਾ 10 ਤੋਂ 14 ਲੀਟਰ ਤੱਕ ਰਿਕਾਰਡ ਹੈ
Posted by ਨਵਾਬ ਅਲੀ
Punjab
27-04-2022 01:22 PM
Punjab
04-28-2022 10:20 AM
ਨਵਾਬ ਅਲੀ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Albomar liquid ਦੇਣਾ ਸ਼ੁਰੂ ਕਰੋ ਇਹ ਓਹਨਾ ਦੇ ਭਾਰ ਅਤੇ ਗਰੋਥ ਦੇ ਹਿਸਾਬ ਨਾਲ ਦਿਓ ਅਤੇ ਓਹਨਾ ਨੂੰ brotone liquid 2ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਅਜੇ ਸਿਰਫ ਓਹਨਾ ਨੂੰ ਮਾਂ ਦਾ ਦੁੱਧ ਹੀ ਪਿਲਾਓ
Posted by Gurpartap singh
Punjab
27-04-2022 01:12 PM
Punjab
04-27-2022 06:57 PM
gurpartap ji eh dwai nu tusi jhone di lwai ton baad 2-3 din de andar 800gram/acre de hisab nal vart sakde ho. eh jhone vich aun wale mukh nedeen jiven swank ,swanki te hor nadeen di roktham bahut changi tra kardi hai. dhanwaad.
Posted by pardeep singh
Punjab
27-04-2022 12:58 PM
Punjab
04-27-2022 06:36 PM
ਪ੍ਰਦੀਪ ਜੀ ਆੜੂ ਦੇ ਬੂਟੇ ਦਸੰਬਰ - ਜਨਵਰੀ ਵਿਚ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Navdeep Pathania
Punjab
27-04-2022 12:47 PM
Haryana
04-28-2022 10:19 AM
Navdeep ji iske price ki sahi jankari apko nazdiki market se hi pta lagg skti hai kyuki area ke hisab se aur iski demand ki hisab se price kam jyada rehta hai. aap sahi price nazdiki market se pta kr skte hai.
Posted by Laddi Kanakwalia
Punjab
27-04-2022 12:35 PM
Punjab
04-28-2022 09:59 AM
ਲਾਡੀ ਜੀ ਜੇਕਰ ਉਹ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ ivermectin ਸਾਲਟ ਦੀ ਗੋਲੀ ਦਿਓ ਅਤੇ Bovimin B ultra ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ ਫਿਰ ਜਦੋ ਉਹ ਸਾਫ ਤਾਰਾ ਕਰੇ ਤਾਂ ਤੁਸੀ ਉਸ ਨੂੰ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰੋਸ ਕਰ.... (Read More)
ਲਾਡੀ ਜੀ ਜੇਕਰ ਉਹ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ ivermectin ਸਾਲਟ ਦੀ ਗੋਲੀ ਦਿਓ ਅਤੇ Bovimin B ultra ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ ਫਿਰ ਜਦੋ ਉਹ ਸਾਫ ਤਾਰਾ ਕਰੇ ਤਾਂ ਤੁਸੀ ਉਸ ਨੂੰ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ RC forte 4gm injection 3 ਦਿਨ ਲਗਵਾਓ ਅਤੇ keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਦਿਓ
Posted by jatinder singh
Punjab
27-04-2022 12:05 PM
Punjab
04-27-2022 09:34 PM
ਜਤਿੰਦਰ ਜੀ, ਜੇ ਤੁਹਾਡੀ ਜਮੀਨ ਦੀ ਖਾਰੀ ਅੰਗ 8.5 ਤੋਂ ਜ਼ਿਆਦਾ ਹੈ ਤਾ ਤੁਹਾਨੂੰ ਖੇਤ ਵਿਚ ਜਿਪਸਮ ਪਾ ਦੇਣੀ ਚਾਹੀਦੀ ਹੈ ਅਤੇ ਇਸ ਤੋਂ ਇਲਾਵਾ ਤੁਸੀ ਜੰਤਰ ਦੀ ਖੇਤੀ ਵੀ ਕਰ ਸਕਦੇ ਹੋ ਜੀ। ਧੰਨਵਾਦ।
Posted by JASHAN Sharma
Punjab
27-04-2022 11:58 AM
Punjab
04-28-2022 09:21 AM
ਜਸ਼ਨ ਜੀ ਤੁਸੀ ਉਥੇ ਦੇਸੀ ਨਸਲ ਰੱਖ ਸਕਦੇ ਹੋ ਜਿਵੇਂ RIR, FFG ਨਸਲਾਂ ਰੱਖ ਸਕਦੇ ਹੋ ਇਹ ਨਸਲਾਂ ਮੀਟ ਅਤੇ ਅੰਡੇ ਦੋਨਾਂ ਕੰਮਾਂ ਲਈ ਸਹੀ ਰਹਿੰਦੀਆਂ ਹਨ ਅਤੇ ਚੰਗੀਆਂ ਤਰ੍ਹਾਂ ਵਿਕ ਜਾਂਦੀਆਂ ਹਨ
Posted by sukhdeep singh
Punjab
27-04-2022 11:56 AM
Punjab
04-28-2022 09:19 AM
ਤੁਸੀ ਉਸ ਨੂੰ Blotosil liquid 100ml ਦੀ ਸ਼ੀਸ਼ੀ ਪਿਲਾਓ ਅਤੇ ਜੇਕਰ ਅਫਾਰਾ ਜ਼ਿਆਦਾ ਹੈ ਫਿਰ 2 ਸ਼ੀਸ਼ਿਆਂ ਇਕਠੀਆ ਪਿਲਾ ਦਿਓ ਅਤੇ ਉਸ ਨੂੰ Vivliv liquid 100ml ਰੋਜਾਨਾ ਦਿਓ ਬਾਕੀ ਜਦੋ ਉਹ ਠੀਕ ਵੀ ਹੋ ਜਾਵੇ ਫਿਰ ਤੁਸੀ ਲਿਵਰਟੋਨਿਕ ਨੂੰ ਦਿੰਦੇ ਰਹੋ ਅਤੇ ਹਫਤੇ ਵਿਚ 2 ਵਾਰ 30-30 ਗ੍ਰਾਮ ਮੀਠਾ ਸੋਡਾ ਵੀ ਜਰੂਰ ਦਿਓ
Posted by ravneet maan
Punjab
27-04-2022 11:39 AM
Punjab
04-28-2022 09:18 AM
ਰਵਨੀਤ ਜੀ ਇਹ ਪੇਟ ਦੇ ਕੀੜਿਆਂ ਕਰਕੇ, ਖੁਰਾਕ ਸਹੀ ਨਾ ਹੋਣ ਕਰਕੇ, ਪਾਚਨ ਵਿਚ ਖਰਾਬੀ ਕਰਕੇ ਜਾ ਹੋਰ ਵੀ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ ਇਸ ਨੂੰ Amoxirum tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Vivliv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਦੇਸੀ ਤਰੀਕੇ ਲਈ 100ml ਸਰੋਂ ਦੇ ਤੇਲ ਵਿਚ 50gm ਮਹਿੰਦੀ ਅਤੇ 30gm ਹਲਦੀ ਮਿਕਸ ਕਰਕੇ ਦੇਣੀ ਸ਼ੁਰੂ ਕਰੋ
Posted by Sukhpreet singh
Punjab
27-04-2022 11:28 AM
Punjab
04-28-2022 09:14 AM
Sukhpreet ji tuci bakri palan di training lai apne nazdiki krishi vigyan kendra nal sampark kr skde ho uthe sme sme te kisana nu alag alag kama di training diti jandi hai tuci iss address te jaa ke apna training wala farm bhar skde ho ate jddo agli training howegi tan tuhanu phone krke dass ditta jawega tuci Krishi Vigyan Kendra, Moga, Village Budh Singhwala, Charik Road, Moga-140001, Punjab – India nal sampark kr skde ho ja fir tuci Sandeep 9317517763, 9991606387 SR Commercial Goat Farm nal sampark kr skde ho.
Posted by balbir
Punjab
27-04-2022 11:19 AM
Punjab
04-28-2022 09:09 AM
Balbir ji FFG murgi cross krke tyar ki gyi hai yeh nasal coloured broiler males aur Rhode Island Red ki females ko apas mai cross krke tyar ki gyi hai, yeh breed egg aur meat dono kamo ke liye thik rehti hai.
Posted by vikash saini
Uttar Pradesh
27-04-2022 11:08 AM
Haryana
04-28-2022 02:49 PM
vikash ji, Govind, Indrasan, Majhera 3, Pant Dhan 6, VL Dhan 16 dhaan ki UP ke liye achi kisme hai, in kismo ki paudh ki buvai 20 may tak kar deni chahiye . Dhnyvaad .
Posted by Ranjit Singh
Punjab
27-04-2022 10:45 AM
Punjab
04-27-2022 06:59 PM
ਰਣਜੀਤ ਜੀ ਮੂੰਗੀ ਦੀ ਕਿਸਮ 421 ਤਕਰੀਬਨ ਬੀਜਣ ਤੋਂ ਬਾਅਦ 60 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਧੰਨਵਾਦ।
Posted by Amarjit Singh
Punjab
27-04-2022 10:44 AM
Punjab
04-27-2022 07:07 PM
ਅਮਰ ਜੀ ਜਾਣਕਾਰੀ ਲਈ ਜਵਾਬ ਨਾਲ ਦਿੱਤੀ ਫੋਟੋ ਦੇਖੋ ਜੀ
Posted by Deepak Gupta
Madhya Pradesh
27-04-2022 10:32 AM
Maharashtra
04-28-2022 02:59 PM
Deepak ji sidhi bijayai ke liye takreeban sabhi dhan ki kismo ki varto ki ja sakti hai. Bijayi ke liye ap paddy ki kisme jaise JRH 15, 19, JRH 13, aadi ki kar sakte hai. Ap PR 126 variety ka upyog bi kar sakte hai. Dhanywad.
Posted by Sanjay Kumar
Uttar Pradesh
27-04-2022 10:14 AM
Punjab
04-28-2022 09:07 AM
Sanjay ji usko aap turant nazdiki doctor se janch krwayen kyuki unki janch krke hei sahi ilagg ho skta hai.
Posted by Jass
Punjab
27-04-2022 09:58 AM
Punjab
04-30-2022 10:27 AM
Jass ji tusi pashua vaste hare chare vich jhone di parali di varto kar sakde han. Bas dhyan rahe ki parali vich mitti da dhur na hove te parali nu hare chare nal mix karke hi pao. Dhanwad.
Posted by Rinku Punia
Punjab
27-04-2022 09:51 AM
Punjab
04-27-2022 06:30 PM
ਰਿੰਕੂ ਜੀ ਮੱਕੀ ਵਿਚ fall armyworm ਸੁੰਡੀ ਦੇ ਹਮਲੇ ਦੇ ਲੱਛਣ ਹਨ। ਤੁਸੀਂ ਇਸਦੀ ਰੋਕਥਾਮ ਲਈ Chlorantraniliprole 18.5 %SC (coragen)@60ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by SATINDERPAL Singh Gill
Punjab
27-04-2022 09:40 AM
Punjab
04-27-2022 06:48 PM
satinder ji eh daso vi tusi esnu kehdi kehdi khad kini matra vich paunde ho us hisab nal hi tuhanu sahi jankari diti ja sakdi hai. dhanwaad.
Posted by Raj singh
Punjab
27-04-2022 09:24 AM
Punjab
04-28-2022 09:04 AM
ਰਾਜ ਜੀ ਤੁਸੀ ਉਸ ਨੂੰ Vitum H liquid 1ml ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਨਾਲ ਉਸਦੇ ਸਰੀਰ ਦੀ ਚੰਗੀ ਗਰੋਥ ਹੋਵੇਗੀ ਅਤੇ ਕਮਜ਼ੋਰੀ ਦੂਰ ਰਹੇਗੀ
Posted by ਸੁਖਮਨਦੀਪ ਸਿੰਘ
Punjab
27-04-2022 08:45 AM
Punjab
04-27-2022 06:24 PM
ਸੁਖਮਨਦੀਪ ਜੀ ਇੱਕ ਏਕੜ ਕਮਾਦ ਬੀਜਣ ਲਈ ਤਿੰਨ ਅੱਖਾਂ ਵਾਲੀਆਂ 20 ਹਜ਼ਾਰ ਗੁੱਲੀਆਂ ਜਾਂ ਚਾਰ ਅੱਖਾਂ ਵਾਲੀਆਂ 15 ਹਜ਼ਾਰ ਗੁੱਲੀਆਂ ਜਾਂ 5 ਅੱਖਾਂ ਵਾਲੀਆਂ 12 ਹਜ਼ਾਰ ਗੁੱਲੀਆਂ ਕਾਫ਼ੀ ਹਨ। ਬਰਾਨੀ ਖੇਤੀ ਲਈ ਲੰਮੀਆਂ ਗੁੱਲੀਆਂ ਵਧੇਰੇ ਚੰਗੀਆਂ ਰਹਿੰਦੀਆਂ ਹਨ। ਦੂਸਰੇ ਸ਼ਬਦਾਂ ਵਿੱਚ ਇਕ ਏਕੜ ਦੀ ਬਿਜਾਈ ਲਈ ਕਮਾਦ ਦੀ ਕਿਸਮ ਅਨੁਸਾਰ 30 ਤੋਂ 35 ਕੁਇੰਟਲ ਬੀਜ ਦੀ ਜ਼ਰੂਰਤ ਹੁੰਦੀ ਹੈ। ਧੰਨਵਾਦ।
Posted by kuldeep singh
Punjab
27-04-2022 08:32 AM
Punjab
04-27-2022 09:31 PM
ਕੁਲਦੀਪ ਜੀ, ਸਰੋਂ ਦੀ ਜ਼ਿਆਦਾਤਰ ਖਰੀਦ ਪ੍ਰਾਈਵੇਟ ਅਦਾਰਿਆਂ ਵੱਲੋ ਹੀ ਕੀਤੀ ਜਾਂਦੀ ਹੈ , ਇਸ ਲਈ ਇਸ ਦਾ ਰੇਟ ਮੰਡੀ ਤੋਂ ਮੰਡੀ ਵੱਧ ਘੱਟ ਹੁੰਦਾ ਰਹਿੰਦਾ ਹੈ , ਇਸ ਦੀ ਸਹੀ ਜਾਣਕਾਰੀ ਲੈਣ ਲਈ ਤੁਹਾਨੂੰ ਆਪਣੇ ਨਜਦੀਕੀ ਮੰਡੀ ਵਿਚ ਹੀ ਸੰਪਰਕ ਕਰਨਾ ਚਾਹੀਦਾ ਹੈ। ਧੰਨਵਾਦ।
Posted by Harneet Singh Brar
Punjab
27-04-2022 08:01 AM
Punjab
04-27-2022 06:32 PM
ਹਰਨੀਤ ਜੀ ਇਸਦੇ ਲਈ ਤੁਸੀਂ thiamethoxam@ 40 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।
Posted by harwinder
Punjab
27-04-2022 07:39 AM
Punjab
04-28-2022 03:06 PM
ਹਰਵਿੰਦਰ ਜੀ ਮੂੰਗੀ ਦੀ ਫ਼ਸਲ ਵਿਚ ਬਿਜਾਈ ਸਮੇਂ ਪ੍ਰਤੀ ਏਕੜ 11 ਕਿਲੋ ਯੂਰੀਆ ਅਤੇ 100 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਡਰਿੱਲ ਕਰ ਦਿਉ। ਧੰਨਵਾਦ।
Posted by ram Kumar
Uttar Pradesh
27-04-2022 07:00 AM
Uttar Pradesh
04-27-2022 06:18 PM
Ram ji kripya ap paudhe ki photo bheje jis mein yeh problem aa rahi hai ta jo apko uske hisab se sahi jankari de sake. Dhanywad.
Posted by AMANDEEP
Punjab
27-04-2022 06:57 AM
Punjab
04-27-2022 09:29 PM
ਅਮਨਦੀਪ ਜੀ, ਇਹ ਦੋਨੇ ਕਿਸਮਾਂ ਹੀ ਚੰਗੀਆਂ ਹੈ , ਤੁਸੀ ਆਪਣੇ ਏਰੀਏ ਦੇ ਹਿਸਾਬ ਨਾਲ ਇਹਨਾਂ ਵਿੱਚੋ ਕਿਸੇ ਵੀ ਕਿਸਮ ਦੀ ਚੋਣ ਕਰ ਸਕਦੇ ਹੋ ਜੀ। ਧੰਨਵਾਦ।
Posted by Gurdial singh
Punjab
27-04-2022 06:40 AM
Punjab
04-27-2022 05:59 PM
Gurdial ji parmal jhone vich tusi PR 131, PR 130, PR 129, PR 126 te basmati voch tusi Pusa basmati 1121, 1718, 1637, Punajb basmati 7 lga sakde han. Dhanwad.
Posted by ਜਗਜੀਤ ਸਿੰਘ
Punjab
26-04-2022 11:38 PM
Punjab
04-27-2022 10:47 AM
ਜਗਜੀਤ ਤੁਸੀ ਉਸ ਨੂੰ Anabolite liquid 100-100ml ਸਵੇਰੇ ਸ਼ਾਮ ਅਤੇ Gouge powder ਰੋਜਾਨਾ 50gm ਅਤੇ Simalge bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Posted by Sunny
Punjab
26-04-2022 11:06 PM
Punjab
04-27-2022 10:10 AM
Sunny ji tusi makki di bijayi kar sakde han. Kanak vich jithe leader di spray kiti hove othe makki, jwar di bijayi nahi kar sakde . Dhanwad.
Posted by gurmanjot singh
Punjab
26-04-2022 10:30 PM
Punjab
04-27-2022 10:45 AM
Gurmanjot ji pehla tuci ehh dekho ki usda weight 250-270kg tak ho geya ha tan isdi varto kro jekar weight ghatt lgda ha tan ehna di varto naa kro uss nu changi khurak deo jiss nal sarir di changi growth howe.
Posted by Manjot chahal
Punjab
26-04-2022 10:18 PM
Punjab
04-27-2022 10:49 AM
Manjot ji hara chare vali makki di fasal vich Urea@120kg, DAP@75kg, Potash@50kg, Sulphur@4kg prati acre de hisab nal varto kti jandi hai. Urea khad nu bijayi to leke 40-50 dinna vich 3-4 variya vich puri kar deo. Nadeena di roktham lyi ek ta tusi bijayi to baad 24-48 hours vich pendimethalin@1litre prati acre de hisab nal spray kar sakde han. Duja baad vich ughe nadeena lyi Atrazine@250gram prati acre de hisab nal spray kar sakde han. Dhanwad.
Posted by Sewak Bhullar
Punjab
26-04-2022 10:03 PM
Punjab
04-27-2022 11:03 AM
ਸੇਵਕ ਜੀ ਬਾਜਰਾ ਦੀਆ ਵਧੀਆ ਕਿਸਮਾਂ ਜਿਵੇ PCB 166, PCB 165 ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by manpreet singh
Punjab
26-04-2022 09:39 PM
Punjab
04-27-2022 03:16 PM
Manpreet ji Rasi company da RRX 177 hybrid jhona hai. Eh short height di variety hai. Eh kisam da average jhad 30 quintal prati acre da hai. Esdi paneeri june vich beeji jandi hai te paneeri july vich lagayi jandi hai. Eh variety PR 126 de barbar lagayi jandi hai. Eh kisam takreeban 120-125 dinna vich tyar ho jandi hai. Isdi paneeri 25-28 dinna di mukh khet vich transplant kar sakde han. Esda butta v-shape da hunda hai te esdi parali v ghat hundi hai. Dhanwad.
Posted by Harmander Singh Brar
Punjab
26-04-2022 09:21 PM
Punjab
04-27-2022 11:54 AM
Harmander ji makki vich atrazine di spray di hi sifrish kiti jandi hai. Eh spray takreeban sare nadeen jive madhna gaah, makra gaah, takdi gaah, tandla, itsit, aadi di roktham krdi hai. Dhanwad.
Posted by LAKHWINDER SINGH
Punjab
26-04-2022 08:21 PM
Punjab
04-27-2022 10:44 AM
ਲਖਵਿੰਦਰ ਜੀ ਇਹ ਪ੍ਰਾਈਵੇਟ ਕੰਪਨੀ ਦਾ ਸੀਮਨ ਹੈ ਇਸਦੇ ਰਿਕਾਰਡ ਦੀ ਜਾਣਕਾਰੀ ਜਿਸ ਤੋਂ ਇਹ ਭਰਵਾਇਆ ਗਿਆ ਹੈ ਉਸ ਤੋਂ ਹੀ ਮਿਲ ਸਕਦੀ ਹੈ
Posted by Gurpreet Singh
Punjab
26-04-2022 07:48 PM
Punjab
04-27-2022 11:58 AM
ਗੁਰਪ੍ਰੀਤ ਜੀ ਨਰਮੇ ਦਾ Rasi 773 ਚੰਗਾ ਬੀਜ ਹੈ। ਇਹ ਕਿਸਮ ਤਕਰੀਬਨ 145-150 ਦਿਨਾਂ ਵਿਚ ਪੱਕ ਜਾਂਦਾ ਹੈ। ਇਸਦਾ ਔਸਤਨ ਝਾੜ 10 ਕੁਇੰਟਲ ਪ੍ਰਤੀ ਏਕੜ ਦਾ ਹੈ। ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਵ ਕੀਤੀ ਜਾ ਸਕਦਾ ਹੈ। ਬਾਕੀ ਨਰਮੇ ਦੀਆ ਸਾਰੀਆਂ ਕਿਸਮਾਂ ਤੇ ਇਸ ਸੁੰਡੀ ਦਾ ਹਮਲਾ ਹੋ ਸਕਦਾ ਹੈ। ਕੋਸ਼ਿਸ਼ ਕਰੋ ਨਰਮੇ ਦੀ ਅਗੇਤੀ ਤੇ ਘੱਟ ਸਮੇਂ ਵਾਲੀ ਕਿਸਮ ਬੀਜੋ। ਧੰਨਵਾਦ।
Posted by Lakhbeer hamad
Punjab
26-04-2022 07:29 PM
Punjab
04-27-2022 12:36 PM
Lakhbeer ji tusi jhone vich PR 131, PR 130, PR 129, PR 126 aadi lga sakde han. Tusi parmal jhone to elava basmati v lga sakde han te tusi ehna diya kisma jive Pusa Basmati 1121, 1718, Punjab Basmati 7, aadi lga sakde han. Private hybrid kismaa vich tusi Pioneer 28P67, 27P31 lga sakde han. Dhanwad.
Posted by Ramesh Mourya
Uttar Pradesh
26-04-2022 06:37 PM
Punjab
04-27-2022 10:42 AM
उसे आप Masticare powder 50gm रोज़ाना दें, इसके साथ आप Buffzon powder 50 ग्राम रोजाना दें, बाकि उसे मीठा सोडा 30gm रोज़ाना कुछ दिन दें, इसके साथ फर्क पड़ जायेगा
Posted by Ramesh Mourya
Uttar Pradesh
26-04-2022 06:31 PM
Punjab
04-27-2022 10:41 AM
उसे आप Masticare powder 50gm रोज़ाना दें, इसके साथ आप Buffzon powder 50 ग्राम रोजाना दें, बाकि उसे मीठा सोडा 30gm रोज़ाना कुछ दिन दें, इसके साथ फर्क पड़ जायेगा