
Posted by Kala maan
Punjab
28-04-2022 10:01 AM
kala ji mungi nu pehla paani bijai ton takriban 25 din baad laun di sifarish kiti jandi hai. sundi layi spray tusi udo hi krio jdo sundi tuhade khet vich aa gayi tusi ohde lai quinalphos@ 500ml/acre de hisab nal vart sakde ho. es vich fal te koi vi alag ton spray karan di sifarish nahi kiti jandi. dhanwaad,
Posted by sukhwinder
Punjab
28-04-2022 09:59 AM
sukhwinder ji ehda rate tan tuhadi mandi vich upaj di matra, ate tuhadi upaj di quality upar nirbhar karda hai so esde layi tusi apni mandi vich hi pta karo. vaise saron da rate 6000-6500 rupay prati quintal da hai dhanwaad.

Posted by Manohar lal
Punjab
28-04-2022 09:36 AM
मनोहर जी PMH 7, PMH 8, PMH 2 , DKC 9108 कॉर्न की बढ़िया किस्म है आप इसमें से कोई भी उगा सकते हैं। धन्यवाद

Posted by Gagandeep Singh
Punjab
28-04-2022 09:35 AM
ਗਗਨਦੀਪ ਜੀ ਤੁਸੀ ਇਸ ਨੂੰ kol L Liquid 500ml ਇਕ ਵਾਰ ਵਿੱਚ ਪਿਲਾ ਦਿਓ ਅਤੇ 1 ਘੰਟੇ ਬਾਦ ਲਿਵਰਟੋਨਿਕ 100ml ਦਿਓ ਅਤੇ ਸ਼ਾਮ ਨੂੰ ਵੀ 100ml ਦਿਓ ਇਸ ਤਰ੍ਹਾਂ ਲਿਵਰਟੋਨਿਕ ਸਵੇਰੇ ਸ਼ਾਮ ਦਿੰਦੇ ਰਹੋ ਅਤੇ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਖੁਲਾ ਘੁਮਾਓ ਜਿਸ ਨਾਲ ਜਲਦੀ ਠੀਕ ਹੋਵੇਗੀ ਬਾਕੀ ਜਦੋ ਇਹ ਥੋੜਾ ਬਹੁਤ ਖਾਣ ਲੱਗ ਜਾਵੇ ਫਿਰ ਉਸ ਨੂੰ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁ.... (Read More)
ਗਗਨਦੀਪ ਜੀ ਤੁਸੀ ਇਸ ਨੂੰ kol L Liquid 500ml ਇਕ ਵਾਰ ਵਿੱਚ ਪਿਲਾ ਦਿਓ ਅਤੇ 1 ਘੰਟੇ ਬਾਦ ਲਿਵਰਟੋਨਿਕ 100ml ਦਿਓ ਅਤੇ ਸ਼ਾਮ ਨੂੰ ਵੀ 100ml ਦਿਓ ਇਸ ਤਰ੍ਹਾਂ ਲਿਵਰਟੋਨਿਕ ਸਵੇਰੇ ਸ਼ਾਮ ਦਿੰਦੇ ਰਹੋ ਅਤੇ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਖੁਲਾ ਘੁਮਾਓ ਜਿਸ ਨਾਲ ਜਲਦੀ ਠੀਕ ਹੋਵੇਗੀ ਬਾਕੀ ਜਦੋ ਇਹ ਥੋੜਾ ਬਹੁਤ ਖਾਣ ਲੱਗ ਜਾਵੇ ਫਿਰ ਉਸ ਨੂੰ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁੱਝ ਰਗੜ ਕੇ ਮਿਕਸ ਕਰ ਲਓ ਅਤੇ 5 ਹਿੱਸੇ ਕਰ ਲਵੋ ਤੇ ਅਤੇ ਪੀਨੀਆ ਬਣਾ ਲਓ ਅਤੇ ਇਹਨਾਂ ਨੂੰ 5 ਤੋਂ 7 ਦਿਨ ਤੱਕ ਦਿੰਦੇ ਰਹੋ.

Posted by Gagandeep Singh
Punjab
28-04-2022 09:28 AM
ਗਗਨਦੀਪ ਜੀ ਤੁਸੀ ਇਸ ਨੂੰ kol L Liquid 500ml ਇਕ ਵਾਰ ਵਿੱਚ ਪਿਲਾ ਦਿਓ ਅਤੇ 1 ਘੰਟੇ ਬਾਦ ਲਿਵਰਟੋਨਿਕ 100ml ਦਿਓ ਅਤੇ ਸ਼ਾਮ ਨੂੰ ਵੀ 100ml ਦਿਓ ਇਸ ਤਰ੍ਹਾਂ ਲਿਵਰਟੋਨਿਕ ਸਵੇਰੇ ਸ਼ਾਮ ਦਿੰਦੇ ਰਹੋ ਅਤੇ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਖੁਲਾ ਘੁਮਾਓ ਜਿਸ ਨਾਲ ਜਲਦੀ ਠੀਕ ਹੋਵੇਗੀ ਬਾਕੀ ਜਦੋ ਇਹ ਥੋੜਾ ਬਹੁਤ ਖਾਣ ਲੱਗ ਜਾਵੇ ਫਿਰ ਉਸ ਨੂੰ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁ.... (Read More)
ਗਗਨਦੀਪ ਜੀ ਤੁਸੀ ਇਸ ਨੂੰ kol L Liquid 500ml ਇਕ ਵਾਰ ਵਿੱਚ ਪਿਲਾ ਦਿਓ ਅਤੇ 1 ਘੰਟੇ ਬਾਦ ਲਿਵਰਟੋਨਿਕ 100ml ਦਿਓ ਅਤੇ ਸ਼ਾਮ ਨੂੰ ਵੀ 100ml ਦਿਓ ਇਸ ਤਰ੍ਹਾਂ ਲਿਵਰਟੋਨਿਕ ਸਵੇਰੇ ਸ਼ਾਮ ਦਿੰਦੇ ਰਹੋ ਅਤੇ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਖੁਲਾ ਘੁਮਾਓ ਜਿਸ ਨਾਲ ਜਲਦੀ ਠੀਕ ਹੋਵੇਗੀ ਬਾਕੀ ਜਦੋ ਇਹ ਥੋੜਾ ਬਹੁਤ ਖਾਣ ਲੱਗ ਜਾਵੇ ਫਿਰ ਉਸ ਨੂੰ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁੱਝ ਰਗੜ ਕੇ ਮਿਕਸ ਕਰ ਲਓ ਅਤੇ 5 ਹਿੱਸੇ ਕਰ ਲਵੋ ਤੇ ਅਤੇ ਪੀਨੀਆ ਬਣਾ ਲਓ ਅਤੇ ਇਹਨਾਂ ਨੂੰ 5 ਤੋਂ 7 ਦਿਨ ਤੱਕ ਦਿੰਦੇ ਰਹੋ.

Posted by ramandeep singh
Punjab
28-04-2022 09:26 AM
Ramandeep ji, is sme is nu full sunlight nahi chahidi ih tapaman jyada hon karke sukk riha hai, kyuki punjab da taapman is di kheti lai jyada anukool nahi hai ji . Dhanwaad .
Posted by Gagandeep
Punjab
28-04-2022 09:24 AM
Gagandeep ji, tuci hun kaddu jaati dian sabjia ate bhindi di kheti kar sakde ho ate jhone dia PR 131, PR 130 ate PR 126 kisman di kaasht kar sakde ho ji, ihna da beej lain lai tuci KVK Bathinda - 0164-2215619 naal smapark kar sakde ho ji . Dhanwaad.
Posted by Amrit pal singh
Madhya Pradesh
28-04-2022 09:12 AM
Amrit pal ji, tuci ih fal tod vi sakde ho ate ja fir fal bann to baad ihna di bagging kar ke ihna nu fruit fly to bchaya jaa skda hai ji. Dhanwaad.
Posted by hardeep singh
Punjab
28-04-2022 09:01 AM
ਹਰਦੀਪ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ ਪਾਊਡਰ ਦੇ ਨਾਲ ਨਾਲ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ

Posted by harpreet singh
Punjab
28-04-2022 08:44 AM
ਹਰਪ੍ਰੀਤ ਜੀ ਤੁਸੀਂ ਫੋਟੋ ਕਾਫੀ ਦੂਰ ਤੋਂ ਭੇਜੀ ਹੈ ਕਿਰਪਾ ਇਕੱਲੇ ਪੱਤੇ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by PREET# PUNI@
Punjab
28-04-2022 08:13 AM
ਪ੍ਰੀਤ ਜੀ ਇਕ ਵੱਡੀ ਮੁਰਗੀ ਇਕ ਦਿਨ ਵਿੱਚ 120 ਤੋਂ 130gm ਤੱਕ ਫੀਡ ਖਾ ਲੈਂਦੀ ਹੈ ਬਾਕੀ ਜੇਕਰ ਛੋਟੇ ਬੱਚੇ ਹੈ ਤਾਂ 20gm ਤੋਂ 50gm ਪ੍ਰਤੀ ਦਿਨ ਖਾ ਸਕਦੇ ਹਨ ਅਤੇ ਉਮਰ ਦੇ ਹਿਸਾਬ ਨਾਲ ਫੀਡ ਖਾਣ ਦੀ ਮਾਤਰਾ ਵੀ ਹੋਲੀ ਹੋਲੀ ਵਧਾਉਂਦੇ ਰਹਿੰਦੇ ਹੈ, ਬਾਕੀ ਤੁਹਾਡੀ ਫੀਡ ਤੇ ਵੀ ਨਿਰਭਰ ਕਰਦਾ ਹੈ ਤੁਸੀ ਕਿਸ ਤਰ੍ਹਾਂ ਦੀ ਫੀਡ ਵਰਤਦੇ ਹੋ ਕਿਉਕਿ ਜੇਕਰ ਸਹੀ ਫੀਡ ਹੋਵੇਗੀ ਤਾਂ ਮੁਰਗੀਆਂ ਦੀ ਗਰੋਥ ਜਲਦੀ ਹੋਵੇ.... (Read More)
ਪ੍ਰੀਤ ਜੀ ਇਕ ਵੱਡੀ ਮੁਰਗੀ ਇਕ ਦਿਨ ਵਿੱਚ 120 ਤੋਂ 130gm ਤੱਕ ਫੀਡ ਖਾ ਲੈਂਦੀ ਹੈ ਬਾਕੀ ਜੇਕਰ ਛੋਟੇ ਬੱਚੇ ਹੈ ਤਾਂ 20gm ਤੋਂ 50gm ਪ੍ਰਤੀ ਦਿਨ ਖਾ ਸਕਦੇ ਹਨ ਅਤੇ ਉਮਰ ਦੇ ਹਿਸਾਬ ਨਾਲ ਫੀਡ ਖਾਣ ਦੀ ਮਾਤਰਾ ਵੀ ਹੋਲੀ ਹੋਲੀ ਵਧਾਉਂਦੇ ਰਹਿੰਦੇ ਹੈ, ਬਾਕੀ ਤੁਹਾਡੀ ਫੀਡ ਤੇ ਵੀ ਨਿਰਭਰ ਕਰਦਾ ਹੈ ਤੁਸੀ ਕਿਸ ਤਰ੍ਹਾਂ ਦੀ ਫੀਡ ਵਰਤਦੇ ਹੋ ਕਿਉਕਿ ਜੇਕਰ ਸਹੀ ਫੀਡ ਹੋਵੇਗੀ ਤਾਂ ਮੁਰਗੀਆਂ ਦੀ ਗਰੋਥ ਜਲਦੀ ਹੋਵੇਗੀ ਜੇਕਰ ਫੀਡ ਸਹੀ ਨਹੀਂ ਹੈ ਫਿਰ ਮੁਰਗੀਆਂ ਜ਼ਿਆਦਾ ਫੀਡ ਖਾ ਕੇ ਵੀ ਸਹੀ ਗਰੋਥ ਨਹੀਂ ਕਰਨਗੀਆਂ

Posted by Rajeev Kumar Bhardwaj
Punjab
28-04-2022 08:01 AM
राजीव जी फल वाली मक्खी वाला जाल लेने के लिए आप अपने ज़िले के KVK के साथ संम्पर्क 01870256005 कर सकते हैं। धन्यवाद

Posted by harjot bains
Punjab
28-04-2022 07:50 AM
Harjot ji tuci uss nu heat vich aun te lixin-iu dwai 2 din usdi bachedani vich bhrwao ate uss nu Agrimin-i tablet rojana 1 goli deo ate 21 din tak deo ate jddo ohh agli varr heat vich awee ate saff tara krdi hai tan tuci uss nu jhote ton cross krwao ate cross krwa ke RC forte 4gm inj. nu rojana 3 din lgao ate keeper plus powder 30gm rojana 20 din tak deo.

Posted by harjot bains
Punjab
28-04-2022 07:36 AM
Harjot ji, Dekalab 9144 ate PMH 13 dove hi makki dian vadhia kisman han, tuci apne area de vich beej di availablity according ihna vicho kise vi kisam di kaasht kar sakde ho ji . Dhanwaad .

Posted by harjot bains
Punjab
28-04-2022 07:36 AM
Harjot ji, Dekalab 9144 ate PMH 13 dove hi makki dian vadhia kisman han, tuci apne area de vich beej di availablity according ihna vicho kise vi kisam di kaasht kar sakde ho ji . Dhanwaad .

Posted by Ved prakash jakhar
Haryana
28-04-2022 07:00 AM
Ved, parawilt is a physiological disorder which aapers after heavy rainfall, so there are not many things that we can do about it, so you can spray cobalt chloride @10ml/L of water, if the symptoms start appearing . Thank You .

Posted by Jaspal Singh
Punjab
28-04-2022 06:17 AM
ਜਸਪਾਲ ਜੀ ਤੁਹਾਡੇ ਸਵਾਲ ਦੀ ਸਮਝ ਨਹੀਂ ਆ ਰਹੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਨਾਲ ਦਸੋ ਕਿ ਤੁਸੀਂ ਕਿਸ ਖਾਦ ਬਾਰੇ ਜਾਣਕਾਰੀ ਲੈਣੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by kuldeep singh
Punjab
28-04-2022 06:17 AM
ਕੁਲਦੀਪ ਜੀ, ਜੇ ਮਿੱਟੀ ਵਿਚ ਨਮੀ ਹੈ ਤਾ ਤੁਸੀ ਪਾਣੀ ਨਾ ਲਾਓ ਪਰ ਜੇ ਨਮੀ ਬਿਲਕੁਲ ਘੱਟ ਹੈ ਤਾ ਤੁਸੀ ਹਲਕਾ ਪਾਣੀ ਦੇ ਸਕਦੇ ਹੋ ਪਰ ਜ਼ਿਆਦਾ ਭਰਵਾਂ ਪਾਣੀ ਨਾ ਦਿਓ ਜੀ। ਧੰਨਵਾਦ।

Posted by ਜੇਠਾ ਸਿੰਘ
Punjab
28-04-2022 04:11 AM
ਜੇਠਾ ਜੀ ਤੁਸੀ ਓਹਨਾ ਨੂੰ 1 ਮਹੀਨੇ ਦੀ ਉਮਰ ਤੋਂ ਬਾਦ ਵੀ ਕੈਲਸ਼ੀਅਮ ਦੇਣੀ ਸ਼ੁਰੂ ਕਰ ਸਕਦੇ ਹੋ ਤੁਸੀ 20ml ਪ੍ਰਤੀ 100 ਬੱਚਿਆਂ ਦੇ ਹਿਸਾਬ ਨਾਲ ਦੇ ਸਕਦੇ ਹੋ
Posted by Vinod pal
Uttar Pradesh
28-04-2022 03:23 AM
विनोद जी यह कीट के हमले की वजह से हो रहा है इसकी रोकथाम के लिए आप quinalphos @ 500 ml प्रति एकर के हिसाब से प्रयोग कर सकते है। धन्यवाद्।

Posted by Ajaj
Haryana
27-04-2022 10:05 PM
अजय जी कृपया यह बताये की आप कोन सी फसल के बीज के बारे में जानना चाहते उस हिसाब से ही आपको सही जानकारी सकती है। धन्यवाद्।
Posted by सन्दीप पाण्डेय
Uttar Pradesh
27-04-2022 10:04 PM
सन्दीप जी आप उसकी बच्चेदानी में Lixin-iu दवाई तीन दिन भरवाएं और उसे Keeper plus powder 30 ग्राम रोजाना देना शुरू करें और अगली बार हीट में आने पर हीट खाली छोड़ दें और उससे अगली हीट में आने पर टीका भरवाएं और साथ Receptal inj. 5ml (IV) लगवाएं।

Posted by sartaj
Haryana
27-04-2022 10:03 PM
Halki zameen color vala pani, pkki zameen mein kon se dhan ki variety lgai jaye area sirsa haryana ?
सरताज जी आप धान की हाइब्रिड किस्में लगा सकते हैं इसमें आप HKR 128, HKR 48, Pusa basmati 1509, PR 121, लगा सकते हैं, आप हाइब्रिड सीड जैसे pioneer के 27P31, 28P67, Shriram 432, लगा सकते हैं। धन्यवाद

Posted by Harman
Punjab
27-04-2022 09:56 PM
ਹਰਮਨ ਜੀ ਝੋਨੇ ਦੀ ਪਨੀਰੀ ਵਿਚ ਖੇਤ ਵਿੱਚ 12-15 ਟਨ ਪ੍ਰਤੀ ਏਕੜ ਗਲੀ-ਸੜੀ ਰੂੜੀ ਜਾਂ ਕੰਪੋਸਟ ਖਾਦ ਪਾ ਕੇ ਵਾਹੁਣ ਉਪਰੰਤ ਪਾਣੀ ਲਾ ਦਿਉ।ਝੋਨੇ ਦੀ ਪਨੀਰੀ ਲਈ ਪ੍ਰਤੀ ਏਕੜ 26kg ਯੂਰੀਆ, 60kg ਸਿੰਗਲ ਸੁਪਰ ਫ਼ਾਸਫ਼ੇਟ ਅਤੇ 40kg ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5kg ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ ਬਿਜਾਈ ਸਮੇਂ ਪਾ ਦਿਉ। ਪਨੀਰੀ ਬੀਜਣ ਤੋਂ 15 ਦਿਨ ਬਾਅਦ 26kg ਯੂਰੀਆ ਪ੍ਰਤੀ ਏਕੜ ਹੋਰ ਪਾਉ ਤਾਂ ਜੋ 25-30 ਦਿ.... (Read More)
ਹਰਮਨ ਜੀ ਝੋਨੇ ਦੀ ਪਨੀਰੀ ਵਿਚ ਖੇਤ ਵਿੱਚ 12-15 ਟਨ ਪ੍ਰਤੀ ਏਕੜ ਗਲੀ-ਸੜੀ ਰੂੜੀ ਜਾਂ ਕੰਪੋਸਟ ਖਾਦ ਪਾ ਕੇ ਵਾਹੁਣ ਉਪਰੰਤ ਪਾਣੀ ਲਾ ਦਿਉ।ਝੋਨੇ ਦੀ ਪਨੀਰੀ ਲਈ ਪ੍ਰਤੀ ਏਕੜ 26kg ਯੂਰੀਆ, 60kg ਸਿੰਗਲ ਸੁਪਰ ਫ਼ਾਸਫ਼ੇਟ ਅਤੇ 40kg ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5kg ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ ਬਿਜਾਈ ਸਮੇਂ ਪਾ ਦਿਉ। ਪਨੀਰੀ ਬੀਜਣ ਤੋਂ 15 ਦਿਨ ਬਾਅਦ 26kg ਯੂਰੀਆ ਪ੍ਰਤੀ ਏਕੜ ਹੋਰ ਪਾਉ ਤਾਂ ਜੋ 25-30 ਦਿਨਾਂ ਦੀ ਪਨੀਰੀ ਲਾਉਣ ਲਈ ਤਿਆਰ ਹੋ ਜਾਵੇ। ਝੋਨੇ ਵਿਚ ਯੂਰੀਆ@90kg, DAP @25-27kg, MOP@17-20kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਝੋਨੇ ਵਿੱਚ ਫੋਕ ਘਟਾਉਣ ਲਈ ਜਦੋਂ ਝੋਨਾ ਗੋਭ ਵਿੱਚ ਹੋਵੇ ਤਾਂ 1.5% ਪੋਟਾਸ਼ੀਅਮ ਨਾਈਟ੍ਰੇਟ (3kg ਪੋਟਾਸ਼ੀਅਮ ਨਾਈਟ੍ਰੇਟ 200 ਲਿਟਰ ਪਾਣੀ ਵਿੱਚ ਪ੍ਰਤੀ ਏਕੜ) ਦਾ ਛਿੜਕਾਅ ਕਰ ਸਕਦੇ ਹਨ। ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਤਾਂ ਕਰੋ ਜੇਕਰ ਮਿੱਟੀ ਪਰਖ ਦੇ ਆਧਾਰ ਤੇ ਇਸ ਦੀ ਘਾਟ ਹੋਵੇ (ਮਿੱਟੀ ਪਰਖ ਰਿਪੋਰਟ)। ਜਿੱਥੇ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ ਵਿੱਚ ਫ਼ਾਸਫ਼ੋਰਸ ਦੀ ਖਾਦ ਪਾਈ ਹੋਵੇ, ਓਥੇ ਝੋਨੇ ਨੂੰ ਫ਼ਾਸਫ਼ੋਰਸ ਖਾਦ ਪਾਉਣ ਦੀ ਲੋੜ ਨਹੀਂ। ਸਾਰੀ ਫ਼ਾਸਫ਼ੋਰਸ ਅਤੇ ਸਾਰੀ ਪੋਟਾਸ਼ ਖਾਦ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਦਿਉ। ਫ਼ਾਸਫ਼ੋਰਸ ਵਾਲੀ ਖਾਦ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤਿਆਂ ਤੱਕ ਵੀ ਪਾਈ ਜਾ ਸਕਦੀ ਹੈ। ਫ਼ਾਸਫ਼ੋਰਸ ਦੀ ਘਾਟ ਵਾਲੀ ਜ਼ਮੀਨ ਵਿੱਚ ਜਿੱਥੇ 27kg DAP ਵਰਤੀ ਹੋਵੇ ਤਾਂ 10kg ਯੂਰੀਆ ਘੱਟ ਪਾਉ। ਦੂਜਾ ਨਰਮੇ ਦੀ ਫ਼ਸਲ ਵਿਚ ਯੂਰੀਆ@90-110kg, DAP @27kg ਜਾ SSP @75kg, MOP @20kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ। ਰੇਤਲੀਆਂ ਜ਼ਮੀਨਾਂ ਵਿੱਚ ਕਪਾਹ ਦੀ ਫ਼ਸਲ ਨੂੰ ਬਿਜਾਈ ਸਮੇਂ 20 kg MOP ਅਤੇ 10kg ਜ਼ਿੰਕ ਸਲਫ਼ੇਟ ਹੈਪਟਾਹਾਈਡਰੇਟ ਜਾਂ 6.5kg ਜ਼ਿੰਕ ਸਲਫ਼ੇਟ ਮੋਨੋਹਾਈਡਰੇਟ ਪ੍ਰਤੀ ਏਕੜ ਪਾਉ। ਸਾਰੀ ਫ਼ਾਸਫ਼ੋਰਸ ਅਤੇ 25kg ਪ੍ਰਤੀ ਏਕੜ ਮੈਗਨੀਸ਼ੀਅਮ ਸਲਫੇਟ ਬਿਜਾਈ ਸਮੇਂ ਪਾ ਦਿਉ। ਅੱਧੀ urea ਬੂਟੇ ਵਿਰਲੇ ਕਰਨ ਸਮੇਂ ਅਤੇ ਬਾਕੀ ਅੱਧੀ ਫੁੱਲ ਨਿਕਲਣ ਸਮੇਂ ਪਾਓ। ਜੇਕਰ ਜ਼ਮੀਨ ਦੀ ਮੁੱਢਲੀ ਉਪਜਾਊ ਸ਼ਕਤੀ ਘੱਟ ਹੋਵੇ ਤਾਂ urea ਖਾਦ ਦੀ ਪਹਿਲੀ ਕਿਸ਼ਤ ਬਿਜਾਈ ਸਮੇਂ ਹੀ ਪਾ ਦਿਓ। ਧੰਨਵਾਦ।
Posted by Dhanveer singh Benipal
Punjab
27-04-2022 09:36 PM
Dhanveer ji jekar iss nu AI krwa diti hai fir tuci iss nu Keeper plus powder 30gm rojana 20 din tak dena suru kro baki jekar ehh iss trah motte nale krdi hai tan sirf iss nu powder dinde rho ate 21-22 din tak intzar kro, jekar dubara heat vich aundi ha tan usdia tara de hisab nal tika bhrwao ja fir isdi safai krwa deo.

Posted by manpreet singh
Punjab
27-04-2022 09:33 PM
Manpreet ji sava 134 ek hybrid seed hai. Eh takreeban 120-125 dinna vich pak ke tyar ho janda hai. Tusi isdi paneeri di bijayi aam PR jhone brabr beej sakde han. Isdi bijayi may de akhir to june mahine vich kar sakde han. 25-28 dinna di paneeri mukh khet vich transplant lyi tyar ho jandi hai. Dhanwad.

Posted by Soma devi
Punjab
27-04-2022 09:22 PM
ਸੋਮਾ ਜੀ, ਇਸ ਦੇ ਦੋ ਹੀ ਕਾਰਨ ਹੁੰਦੇ ਹਨ , ਨਮੀ ਦਾ ਬਰਕਰਾਰ ਨਾ ਰਹਿਣਾ ਅਤੇ ਫੰਗਸ , ਇਸ ਲਈ ਤੁਸੀ ਬੂਟੇ ਦੀ ਨਮੀ ਇਕਸਾਰ ਬਣਾ ਕੇ ਰੱਖੋ ਅਤੇ ਇਸ ਤੇ copper oxychloride @2-3 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ। ਧੰਨਵਾਦ।

Posted by Dilawer singh
Punjab
27-04-2022 08:57 PM
ਦਿਲਾਵਰ ਜੀ, ਮੂੰਗੀ ਨਾਲੋਂ ਜੰਤਰ ਨੂੰ ਖੇਤ ਵਿਚ ਵਾਹੁਣ ਨਾਲ ਹਰੀ ਖਾਦ ਜ਼ਿਆਦਾ ਬਣਦੀ ਹੈ ਜੀ। ਧੰਨਵਾਦ
Posted by Chandu raghav
Uttar Pradesh
27-04-2022 08:50 PM
chandu ji apka swal sahi treeke se post nahi hua hai poori jankari lene ke liye apna swal dubara se daale dhanyawad.
Posted by RAVNEET SINGH
Punjab
27-04-2022 08:47 PM
ਰਵਨੀਤ ਜੀ, PR 131, PR 130, PR 126, PR 121 ਕਿਸਮਾਂ 95-120 ਦਿਨਾਂ ਵਿਚ ਪੱਕ ਜਾਂਦੀਆਂ ਹਨ ਅਤੇ ਇਹਨਾਂ ਦਾ ਔਸਤ ਝਾੜ 29-31 q /ਏਕੜ ਹੈ ਜੀ। ਧੰਨਵਾਦ।

Posted by Angrej Singh
Punjab
27-04-2022 08:41 PM
ਅੰਗਰੇਜ ਜੀ, ਕਿਰਪਾ ਕਰ ਕੇ ਆਪਣੀ ਫ਼ਸਲ ਦੀ ਫੋਟੋ ਭੇਜੋ, ਤਾ ਜੋ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ

Posted by karan Gautam
Himachal Pradesh
27-04-2022 08:38 PM
गौतम जी यह root rot बीमारी नहीं है, कृपया करके हमें यह बताएं कि किस तरह के लक्षण है आपके खेत में कितनी मात्रा में है उस हिसाब से आपको इसके बारे में सही जानकारी दी जा सके। धन्यवाद

Posted by Angrej Singh
Punjab
27-04-2022 08:32 PM
ਅੰਗਰੇਜ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਨੂੰ ਪਹਿਲਾ ਕਿਹੜੀ - ਕਿਹੜੀ ਖਾਦ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।

Posted by Karmjeet Singh
Punjab
27-04-2022 08:25 PM
ਤੁਸੀ ਉਸ ਨੂੰ RL botal 5 litre ਲਗਵਾਓ ਅਤੇ Metro 6 ਬੋਤਲਾਂ ਲਗਵਾਓ ਬਾਕੀ ਉਸ ਨੂੰ Betacef plus 3gm, Rumirec inj. 10ml ਲਗਵਾਓ ਅਤੇ Impacdon powder ਲਓ ਅਤੇ ਕੋੜ ਤੁਮੈ ਦੀਆ ਜੜਾਂ ਜੋ ਪੰਸਾਰੀ ਤੋਂ ਮਿਲ ਜਾਣਗੀਆਂ ਇਹਨਾਂ ਦੋਨਾਂ ਨੂੰ 4 ਲੀਟਰ ਪਾਣੀ ਵਿਚ ਉਬਾਲ ਕੇ ਅੱਧਾ ਪਾਣੀ ਰਹਿਣ ਤੇ ਇਸ ਨੂੰ ਪੁਣ ਲਓ ਅਤੇ ਉਸ ਕੋਸੇ ਪਾਣੀ ਵਿਚ Unlock powder ਮਿਲਾ ਕੇ ਪਿਲਾ ਦਿਓ ਫਿਰ 1 ਘੰਟੇ ਬਾਦ CUD ਪਾਊਡਰ ਨੂੰ ਦੁੱਧ ਵਿਚ ਭਿਓ ਕੇ ਰੱਖ ਦਿਓ ਅਤੇ ਜਦੋ 2 ਘੰ.... (Read More)
ਤੁਸੀ ਉਸ ਨੂੰ RL botal 5 litre ਲਗਵਾਓ ਅਤੇ Metro 6 ਬੋਤਲਾਂ ਲਗਵਾਓ ਬਾਕੀ ਉਸ ਨੂੰ Betacef plus 3gm, Rumirec inj. 10ml ਲਗਵਾਓ ਅਤੇ Impacdon powder ਲਓ ਅਤੇ ਕੋੜ ਤੁਮੈ ਦੀਆ ਜੜਾਂ ਜੋ ਪੰਸਾਰੀ ਤੋਂ ਮਿਲ ਜਾਣਗੀਆਂ ਇਹਨਾਂ ਦੋਨਾਂ ਨੂੰ 4 ਲੀਟਰ ਪਾਣੀ ਵਿਚ ਉਬਾਲ ਕੇ ਅੱਧਾ ਪਾਣੀ ਰਹਿਣ ਤੇ ਇਸ ਨੂੰ ਪੁਣ ਲਓ ਅਤੇ ਉਸ ਕੋਸੇ ਪਾਣੀ ਵਿਚ Unlock powder ਮਿਲਾ ਕੇ ਪਿਲਾ ਦਿਓ ਫਿਰ 1 ਘੰਟੇ ਬਾਦ CUD ਪਾਊਡਰ ਨੂੰ ਦੁੱਧ ਵਿਚ ਭਿਓ ਕੇ ਰੱਖ ਦਿਓ ਅਤੇ ਜਦੋ 2 ਘੰਟੇ ਹੋ ਜਾਵੇ ਫਿਰ ਜੋ ਦੁੱਧ ਵਿਚ ਭਿਓ ਕੇ ਰਖਿਆ ਹੈ ਉਸ ਵਿਚ Brotone liquid 200ml ਮਿਕਸ ਕਰਕੇ ਪਸ਼ੂ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ

Posted by Ved prakash jakhar
Haryana
27-04-2022 07:24 PM
वेद जी, नरमे की बुवाई 15 मई तक क्र देनी चाहिए और RCH 776 , MRC 7365 जैसी किस्मो को आप लेट भी लगा सकते है। धन्यवाद
Posted by Sujit
Uttar Pradesh
27-04-2022 06:44 PM
सुजीत जी, Jaya, Chakia 59, Govind, Indrasan, Mahsud, Nagina 22, Pant Dhan 6 किस्मे उत्तर प्रदेश के लिए काफी अच्छी किस्मे किस्मे है। धन्यवाद।

Posted by deepak patwari
Madhya Pradesh
27-04-2022 06:25 PM
दीपक जी यह एक वायरस वाली बीमारी है जो की रस चूसने वाले कीड़े की वजह से फैलती है इसकी रोकथाम के लिए आप spiromesifen @ 150 ml को प्रति एकर के हिसाब से प्रयोग कर सकते है। धन्यवाद्।

Posted by Satwant Singh Randhawa
Punjab
27-04-2022 06:22 PM
satwant ji esnu 44 kilo urea te 50 kilo single super phosphate prati acre de hisab nal bijai wele paun di sifarish kiti jandi hai. dhanwaad.

Posted by Satwant Singh Randhawa
Punjab
27-04-2022 06:19 PM
Satwant ji napier bajra vich laun to 15 dinn baad 60kg urea prati acre de hisab nal payi jandi hai. Enni urea har katayi baad varti jandi hai. Is vich SSP@240kg prati acre de hisab nal har saal 2 hisse vich payi jandi hai. Pehli dose bahar samay te duji dose barisha vich payi jandi hai. Tuhadi fasal vich nutrients di kami hai. Tusi na ta DAP ja Super varti te na hi urea puri varti hai.

Posted by Jora singh
Punjab
27-04-2022 06:18 PM
ਜੋਰਾ ਜੀ ਤੁਸੀ ਓਹਨਾ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਜਿਥੇ ਉਹ ਰਹਿੰਦੀ ਹੈ ਉਥੋਂ ਉਸ ਨੂੰ ਬਾਹਰ ਕੱਢ ਕੇ ਉਸ ਜਗਾਹ ਤੇ Taktic liquid 5ml ਨੂੰ 10 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਦੀਵਾਰਾਂ, ਤਰੇੜਾਂ ਵਿਚ ਵੀ ਚੰਗੀ ਤਰ੍ਹਾਂ ਸਪਰੇ ਕਰੋ ਅਤੇ ਹਫਤੇ ਬਾਦ ਫਿਰ ਇਹ ਸਪਰੇ ਚੰਗੀ ਤਰ੍ਹਾਂ ਹਰ ਜਗਾਹ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਸਾਫ ਸਫਾਈ ਦਾ.... (Read More)
ਜੋਰਾ ਜੀ ਤੁਸੀ ਓਹਨਾ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਜਿਥੇ ਉਹ ਰਹਿੰਦੀ ਹੈ ਉਥੋਂ ਉਸ ਨੂੰ ਬਾਹਰ ਕੱਢ ਕੇ ਉਸ ਜਗਾਹ ਤੇ Taktic liquid 5ml ਨੂੰ 10 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਦੀਵਾਰਾਂ, ਤਰੇੜਾਂ ਵਿਚ ਵੀ ਚੰਗੀ ਤਰ੍ਹਾਂ ਸਪਰੇ ਕਰੋ ਅਤੇ ਹਫਤੇ ਬਾਦ ਫਿਰ ਇਹ ਸਪਰੇ ਚੰਗੀ ਤਰ੍ਹਾਂ ਹਰ ਜਗਾਹ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖੋ.

Posted by Bhupinder singh
Haryana
27-04-2022 06:04 PM
bhupinder ji narme ki yeh dono kisme hi takriban bijai ke baad 162-170 din mein paidawar de deti hai. yeh kisme chiti makhi ke hamle ki roktham kar sakti hai. dhanyawad.
Posted by ਗੁਰਜੰਟ ਸਿੰਘ
Punjab
27-04-2022 05:54 PM
ਗੁਰਜੰਟ ਜੀ ਨਵੇਂ ਮੋਟਰ ਕੁਨੈਕਸ਼ਨਾ ਤੇ ਰੋਕ ਲੱਗੀ ਹੈ। ਤੁਸੀਂ ਸਿੰਚਾਈ ਲਈ ਸੋਲਰ ਮੋਟਰ ਲਗਵਾ ਸਕਦੇ ਹਨ। ਧੰਨਵਾਦ।

Posted by Soma devi
Punjab
27-04-2022 05:27 PM
soma ji kirpa apne podhean di ate jahde hoye fal di photo bhejo us hisab nal hi tuhanu sahi jankari diti ja sakdi hai. dhanwaad.

Posted by ਬਲਜੀਤ ਸਿੰਘ ਗਰੇਵਾਲ
Punjab
27-04-2022 05:00 PM
ਬਲਜੀਤ ਜੀ ਤੁਸੀ ਉਸ ਨੂੰ Hitek injection 0.5ml ਚਮੜੀ ਵਿਚ ਲਗਾਓ ਅਤੇ ਚੰਗੀ ਮਾਤਰਾ ਵਿਚ ਉਸਦੀ ਮਾਂ ਦਾ ਦੁੱਧ ਪਿਲਾਓ ਅਤੇ brotone liquid 5ml ਰੋਜਾਨਾ ਦੇਣਾ ਸ਼ੁਰੂ ਕਰੋ
Posted by T s sandhu
Punjab
27-04-2022 04:24 PM
T S ਜੀ PR 122 ਝੋਨੇ ਦਾ ਔਸਤਨ ਝਾੜ 31.5 ਕੁਇੰਟਲ /ਏਕੜ ਦਾ ਹੈ। ਇਸ ਦੇ ਬੂਟੇ ਦੀ ਉਚਾਈ ਲੱਗਪਗ 108cm ਦੀ ਹੈ। ਇਹ ਕਿਸਮ ਲੁਆਈ ਤੋ ਬਾਅਦ 117 ਦਿਨਾਂ ਵਿਚ ਪੱਕ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਧੰਨਵਾਦ।

Posted by Jaskaran Singh
Punjab
27-04-2022 03:55 PM
ਜਸਕਰਨ ਜੀ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂ ਨੂੰ Pailtox soap ਜਾ Tikout soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਓਹਨਾ ਦੇ ਆਸ ਪਾਸ ਜਿੱਥੇ ਮੱਖੀ ਮੱਛਰ ਜ਼ਿਆਦਾ ਹੋਵੇ ਉਥੇ ਵੀ ਇਹ ਸਪਰੇ ਕਰੋ ਅਤੇ ਪਹਿਲਾਂ ਉਥੋਂ ਚਾਰਾ, ਦਾਣਾ ਚੰਗੀ ਤਰ੍ਹਾਂ ਸਾਫ ਕਰ ਲਓ ਫਿਰ ਤੁਸੀ ਇਸਦੀ .... (Read More)
ਜਸਕਰਨ ਜੀ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂ ਨੂੰ Pailtox soap ਜਾ Tikout soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਓਹਨਾ ਦੇ ਆਸ ਪਾਸ ਜਿੱਥੇ ਮੱਖੀ ਮੱਛਰ ਜ਼ਿਆਦਾ ਹੋਵੇ ਉਥੇ ਵੀ ਇਹ ਸਪਰੇ ਕਰੋ ਅਤੇ ਪਹਿਲਾਂ ਉਥੋਂ ਚਾਰਾ, ਦਾਣਾ ਚੰਗੀ ਤਰ੍ਹਾਂ ਸਾਫ ਕਰ ਲਓ ਫਿਰ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਜਾ ਫਿਰ ਤੁਸੀ ਪਸ਼ੂਆਂ ਨੂੰ ivermectin injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਾਓ

Posted by Khushpreet Sran
Punjab
27-04-2022 03:51 PM
Khushpreet ji tuci Bovimin-b powder, MInfa gold powder, Agrimin powder, Reporimin powder, CRS powder koi bhi apne pashua nu khila skde ho ehh tuci 50-100gm rojana nu khila skde ho.

Posted by Sukhdeep Singh
Punjab
27-04-2022 03:12 PM
ਸੁਖਦੀਪ ਜੀ ਇਹ xray ਅਨੁਸਾਰ ਉਸਦੀ ਹੱਡੀ ਟੁੱਟ ਕੇ ਫਿਰ ਦੁਬਾਰਾ ਜੁੜ ਗਈ ਹੈ ਪਰ ਉਹ ਸਹੀ ਜੁੜੀ ਨਹੀਂ ਹੈ ਤੁਸੀ ਉਸ ਨੂੰ ਕਿਸੇ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਸਹੀ ਇਲਾਜ ਹੋ ਸਕੇ

Posted by Sukhdeep Singh
Punjab
27-04-2022 03:10 PM
ਸੁਖਦੀਪ ਜੀ ਇਹ xray ਅਨੁਸਾਰ ਉਸਦੀ ਹੱਡੀ ਟੁੱਟ ਕੇ ਫਿਰ ਦੁਬਾਰਾ ਜੁੜ ਗਈ ਹੈ ਪਰ ਉਹ ਸਹੀ ਜੁੜੀ ਨਹੀਂ ਹੈ ਤੁਸੀ ਉਸ ਨੂੰ ਕਿਸੇ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਸਹੀ ਇਲਾਜ ਹੋ ਸਕੇ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















