Experts Q&A Search

Posted by ਸੰਦੀਪ ਸਿੰਘ
Punjab
29-04-2022 05:13 AM
Punjab
04-29-2022 05:15 PM
ਸੰਦੀਪ ਜੀ ਗੇਂਦੇ ਦੇ ਫੁੱਲਾਂ ਦੀ ਪਰਪਰਾਗਣ ਮਧੂਮੱਖੀ ਦੇ ਨਾਲ ਹੁੰਦੀ ਹੈ ਸੋ ਤੁਸੀ ਮਧੂਮੱਖੀ ਪਾਲਣ ਦਾ ਕੰਮ ਕਰਦੇ ਹੋ ਤਾਂ ਉਹਦੇ ਨਾਲ ਫ਼ਸਲ ਦਾ ਝਾੜ ਵੀ ਵੱਧ ਆਊਗਾ ਤੇ ਮਧੂਮੱਖੀ ਤੋਂ ਵੀ ਕਮਾਈ ਹੋ ਸਕਦੀ ਹੈ। ਧੰਨਵਾਦ।
Posted by ਬਲਜੋਤ ਸਿੰਘ
Punjab
28-04-2022 10:16 PM
Punjab
04-29-2022 01:30 PM
ਜੋਤ ਜੀ ਝੋਨੇ ਦੇ ਬੀਜ ਨੂੰ ਬੀਜ ਉਪਚਾਰ ਕਰਨ ਯ ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ। ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ। ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ। ਬੀਜ ਨੂੰ ਬੀਜਣ ਤੋਂ ਪਹਿਲਾਂ 3 ਗ੍ਰਾਮ ਮੈਨਕੋਜ਼.... (Read More)
ਜੋਤ ਜੀ ਝੋਨੇ ਦੇ ਬੀਜ ਨੂੰ ਬੀਜ ਉਪਚਾਰ ਕਰਨ ਯ ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ। ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ। ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ। ਬੀਜ ਨੂੰ ਬੀਜਣ ਤੋਂ ਪਹਿਲਾਂ 3 ਗ੍ਰਾਮ ਮੈਨਕੋਜ਼ੈਬ + ਕਾਰਬੈਂਡਾਜ਼ਿਮ (ਸਪਰਿੰਟ 75 WS) ਨੂੰ 10-12 ਮਿਲੀਲਿਟਰ ਪਾਣੀ ਵਿੱਚ ਘੋਲ਼ ਕੇ ਪ੍ਰਤੀ ਕਿਲੋ ਬੀਜ (8 ਕਿਲੋ ਬੀਜ ਲਈ 24 ਗ੍ਰਾਮ ਉੱਲੀਨਾਸ਼ਕ 80-100 ਮਿਲੀਲਿਟਰ ਪਾਣੀ ਵਿੱਚ ਘੋਲ ਕੇ) ਦੇ ਹਿਸਾਬ ਨਾਲ ਸੋਧ ਲਓ। ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਿਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ। ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ। ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ। ਇੱਕ ਏਕੜ ਖੇਤ ਲਈ ਪਨੀਰੀ ਤਿਆਰ ਕਰਨ ਵਾਸਤੇ 8 ਕਿਲੋ ਬੀਜ ਨੂੰ ਤਕਰੀਬਨ 160 ਵਰਗ ਮੀਟਰ (6.5 ਮਰਲੇ) ਥਾਂ ਵਿੱਚ ਇਕਸਾਰ ਛੱਟਾ ਦੇ ਕੇ ਬੀਜ ਦਿਉ। ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ। ਜ਼ਮੀਨ ਨੂੰ ਵਾਰ-ਵਾਰ ਪਾਣੀ ਲਾ ਕੇ ਗਿੱਲੀ ਰੱਖੋ। ਧੰਨਵਾਦ।
Posted by Sarvesh
Uttar Pradesh
28-04-2022 10:07 PM
Punjab
04-29-2022 11:34 AM
यदि आप मोती यानि सीपी के बारे में जानकारी लेना चाहते है तो आप इसके बारे में पूरी जानकारी के लिए Amit Kumar Bamoriya (9770085381) से संपर्क कर सकते है यदि आपने कोई ओर जानकारी लेनी है तो आप विस्तार से दोबारा सवाल पूछें।
Posted by prabhjit singh
Punjab
28-04-2022 10:06 PM
Punjab
04-29-2022 02:21 PM
ਪ੍ਰਭਜੀਤ ਜੀ ਤੁਸੀਂ ਮਈ ਦੇ ਮਹੀਨੇ ਵਿਚ ਬੈਂਗਣ, ਮਿਰਚ, ਪਿਆਜ਼, ਭਿੰਡੀ, ਮੂਲੀ, ਫੁੱਲਗੋਭੀ, ਅਦਰਕ, ਹਲਦੀ ਆਦਿ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਧੰਨਵਾਦ।
Posted by Anup Banerjee
West Bengal
28-04-2022 09:31 PM
Punjab
04-29-2022 02:25 PM
अनूप जी आप आम के पौधे के लिए RM शर्मा 7840008856 के साथ संम्पर्क कर सकते हैं। धन्यवाद
Posted by Jot Brar
Punjab
28-04-2022 08:59 PM
Punjab
04-29-2022 02:35 PM
जोत जी आप धान की 28P67 की सीधी बिजाई 15 मई से 15 जून तक कर सकते हैं। धन्यवाद
Posted by बाबू लाल सैनी
Rajasthan
28-04-2022 08:47 PM
Punjab
04-29-2022 02:42 PM
बाबू लाल जी सोलर सिस्टम लगवाने के लिए आप Desire energy solutions से संपर्क कर सकते है। Desire, Badhera Bhawan, Address: Teacher Colony, Gupteshwar Rd, Dausa, Rajasthan Phone: 099500 00623.
Posted by amarpal singh
Punjab
28-04-2022 08:46 PM
Punjab
04-28-2022 08:48 PM
ਅਮਰਪਾਲ ਜੀ , ਪੂਸਾ 44 ਕਿਸਮ ਦੀ ਪਨੀਰੀ ਤੁਸੀ 15-20 ਮਈ ਤੋਂ ਬਿਜਾਈ ਕਰਨੀ ਸ਼ੁਰੂ ਕਰ ਸਕਦੇ ਹੋ ਜੀ। ਧੰਨਵਾਦ।
Posted by FD
Chandigarh
28-04-2022 08:26 PM
Chandigarh
04-28-2022 08:45 PM
fd जी आप नीम की 2 से 4ml प्रति लीटर पानी के हिसाब से स्प्रे कर सकते हैं । धन्यावद
Posted by Satnam Shergill
Haryana
28-04-2022 08:20 PM
Punjab
04-29-2022 03:23 PM
Satnam ji reclamation of saline soils and waterlogged land scheme ke bare mein jankari lene ke liye ap niche diye gye pdf file ko dekhe. Dhanywad.
Posted by Beant Singh
Punjab
28-04-2022 07:58 PM
Punjab
04-29-2022 11:29 AM
Beant ji aap fish farming ki training lene ke liye apne nazdiki fishery dept. se sampark kr skte hai jisse apko iss kam ki puri jankari milegi aur aap loan, subsidy bhi lee skte hai aap iske liye Sh.Pawan Kumar, ADF, Sh.Kesar Singh, CEO 97792-70027, 98786-17077 se sampark kr skte hai.
Posted by ਅਮਨਪ੍ਰੀਤ ਸਿੰਘ ਢਿੱਲੋਂ
Punjab
28-04-2022 07:19 PM
Punjab
04-28-2022 07:52 PM
ਅਮਨਪ੍ਰੀਤ ਜੀ, ਇਸ ਵਿਚ ਲਘੂ ਤੱਤਾਂ ਦੀ ਕਮੀ ਹੈ, ਇਸ ਦੀ ਪੂਰਤੀ ਲਈ ਤੁਸੀ ਵਰਮੀਕੰਪੋਸਟ ਖਾਦ ਪਾ ਸਕਦੇ ਹੋ ਜੀ। ਧੰਨਵਾਦ।
Posted by Lachhma singh Bhullar PWD
Punjab
28-04-2022 06:00 PM
Punjab
04-29-2022 11:24 AM
Lachhma ji ehh janwran de pett de kire khtam krn lai diti jandi hai ehh bachia ate vadde pashua nu ohna de bhar de hisab nal de skde ho.
Posted by Lachhma singh Bhullar PWD
Punjab
28-04-2022 05:59 PM
Punjab
04-29-2022 11:23 AM
Bhullar ji ehh pett de kiria lai diti jandi hai tuci uss nu gaban pashu nu bhi de skde ho.
Posted by Yadveer Singh
Punjab
28-04-2022 05:41 PM
Punjab
04-29-2022 03:08 PM
Yadveer ji P-65 da beej len lyi tusi 98130 96129 nal sampark kar sakde han. Dhanwad.
Posted by Gurbhej Singh
Punjab
28-04-2022 05:28 PM
Punjab
04-28-2022 08:09 PM
Gurbhej ji, kirpa kar ke ih dasso ki tuhadi motor de paani di quality kiho ji hai, us hisaab naal hi tuhaanu is baare sahi jaankari ditti jaa sakegi . Dhanwaad .
Posted by Manpreet Singh
Punjab
28-04-2022 05:09 PM
Punjab
04-28-2022 08:08 PM
Manpreet ji, sidhi bijai vala jhona do vaar vattar kar ke beejna chahida hai ta jo nadeena di smasya ghatt aave, is di bijai thode gille vattar vich hi drill kar ke karni chahidi hai ate svere ja shaam vele hi bijai karni chahidi hai , bijai to turant baad hi pendimetahlin@1 L/acre de hisaab naal spray kar deni chahdi hai, is di bijai tuci 1 june to baad shuru kar sakde ho ji . Dhanwaad .
Posted by Amandeep Sidhu
Punjab
28-04-2022 04:48 PM
Punjab
04-28-2022 08:10 PM
Aman ji, PR 126 da beej lain lai tuci KVK Bathinda - 0164-2215619 naal sampark kar sakde ho ji . Dhanwaad .
Posted by ਹਰਪਰੀਤ ਸਿੰਘ
Punjab
28-04-2022 04:31 PM
Punjab
04-28-2022 08:02 PM
ਅਦਰਕ ਦੀ ਬਿਜਾਈ ਦਾ ਸਮਾਂ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ। ਅਦਰਕ ਦੀ ਬਿਜਾਈ ਸਿੱਧੇ ਢੰਗ ਨਾਲ ਅਤੇ ਪਨੀਰੀ ਲਗਾ ਕੇ ਵੀ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ। ਬੀਜ ਦੀ ਡੂੰਘਾਈ 3-4 ਸੈ.ਮੀ. ਦੇ ਕਰੀਬ ਹੋਣੀ ਚਾਹੀਦੀ ਹੈ। ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹਿਤ ਗੰਢੀਆਂ .... (Read More)
ਅਦਰਕ ਦੀ ਬਿਜਾਈ ਦਾ ਸਮਾਂ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ। ਅਦਰਕ ਦੀ ਬਿਜਾਈ ਸਿੱਧੇ ਢੰਗ ਨਾਲ ਅਤੇ ਪਨੀਰੀ ਲਗਾ ਕੇ ਵੀ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ। ਬੀਜ ਦੀ ਡੂੰਘਾਈ 3-4 ਸੈ.ਮੀ. ਦੇ ਕਰੀਬ ਹੋਣੀ ਚਾਹੀਦੀ ਹੈ। ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹਿਤ ਗੰਢੀਆਂ ਦੀ ਵਰਤੋਂ ਕਰੋ। ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ। ਬੀਜ ਦੀ ਸੋਧ ਲਈ ਬਿਜਾਈ ਤੋਂ ਪਹਿਲਾਂ ਗੰਢੀਆਂ ਨੂੰ ਮੈਨਕੋਜ਼ੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸੋਧੋ। ਗੰਢੀਆਂ ਨੂੰ 30 ਮਿੰਟਾਂ ਲਈ ਘੋਲ ਵਿੱਚ ਡੋਬੋ। ਇਸ ਨਾਲ ਗੰਢੀਆਂ ਨੂੰ ਉੱਲੀ ਤੋਂ ਬਚਾਇਆ ਜਾ ਸਕਦਾ ਹੈ। ਸੋਧਣ ਤੋਂ ਬਾਅਦ ਗੰਢੀਆਂ ਨੂੰ 3-4 ਘੰਟਿਆਂ ਲਈ ਛਾਂਵੇ ਸੁਕਾਓ । ਇਹ ਫਸਲ 8 ਮਹੀਨਿਆਂ ਵਿੱਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਜੇਕਰ ਫਸਲ ਦੀ ਵਰਤੋਂ ਮਸਾਲੇ ਬਣਾਉਣ ਲਈ ਕਰਨੀ ਹੋਵੇ ਤਾਂ 6 ਮਹੀਨੇ ਬਾਅਦ ਪੁਟਾਈ ਕਰੋ ਅਤੇ ਜੇਕਰ ਨਵੇਂ ਉਤਪਾਦ ਬਣਾਉਣ ਲਈ ਵਰਤੋਂ ਕਰਨੀ ਹੋਵੇ ਤਾਂ ਫਸਲ ਦੀ ਪੁਟਾਈ 8 ਮਹੀਨੇ ਬਾਅਦ ਕਰੋ। ਪੁਟਾਈ ਦਾ ਸਹੀ ਸਮਾਂ ਪੱਤੇ ਪੀਲੇ ਹੋ ਜਾਣ ਅਤੇ ਪੂਰੀ ਤਰ੍ਹਾਂ ਸੁੱਕ ਜਾਣ ਤੇ ਹੁੰਦਾ ਹੈ। ਗੰਢੀਆਂ ਨੂੰ ਪੁੱਟ ਕੇ ਬਾਹਰ ਕੱਢੋ ਅਤੇ 2-3 ਵਾਰ ਪਾਣੀ ਨਾਲ ਧੋ ਕੇ ਸਾਫ ਕਰੋ। ਫਿਰ 2-3 ਦਿਨਾਂ ਲਈ ਛਾਂਵੇਂ ਸੁਕਾਓ ।ਧੰਨਵਾਦ।
Posted by Sukh
Haryana
28-04-2022 04:22 PM
Haryana
04-29-2022 11:22 AM
Sukh ji Jhinga palan mai ek acre per lagbhag 8 lakh tak khrach aa jata hai aur iss kam per lagbhag 2.5 acre mein 4 lakh tak hai lekin iss kam ko suru krne se pehle nazdiki fishery dept. se training jrur len jisse apko iss kam ki puri jankari bhi mill jayegi.
Posted by Baljinder Singh
Punjab
28-04-2022 04:20 PM
Punjab
04-29-2022 09:48 AM
Baljinder ji tuci uss nu vdhia khurak ate dekhbhal de nal nal pet de kiria lai ivermectin salt di goli deo ate uss nu Minfa gold powder 50gm rojana ate Nutrisacc advance tablet rojana 1 goli deo ate 21 din tak dinde rho jiss nal sarir di kami puri howegi ate sme te heat vich aa jawegi.
Posted by Mahesh Kumar
Uttar Pradesh
28-04-2022 04:07 PM
Maharashtra
04-28-2022 08:17 PM
Posted by Dhaliwal Sikander
Punjab
28-04-2022 04:06 PM
Punjab
04-29-2022 11:37 AM
ਧਾਲੀਵਾਲ ਜੀ ਕਿਰਪਾ ਕਰਕੇ ਆਪਣਾ ਸਵਾਲ ਦੁਬਾਰਾ ਵਿਸਤਾਰ ਨਾਲ ਪੁੱਛੋਂ ਤੁਸੀ ਕਿ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਹਾਡੇ ਸਵਾਲ ਲਈ ਤੁਹਾਨੂੰ ਫੋਨ ਕੀਤਾ ਗਿਆ ਸੀ ਪਰ ਤੁਹਾਡੇ ਨਾਲ ਗੱਲ ਨਹੀਂ ਹੋਈ , ਕਿਰਪਾ ਕਰਕੇ ਤੁਸੀ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Prabhjot Randhawa
Punjab
28-04-2022 04:06 PM
Rajasthan
04-29-2022 09:45 AM
Prabhjot ji dairy farming vich loan te sarkar walo 33 % backward caste lai subsidy ate 25% general lai subsidy diti jndi hai per isde lai tuhade kol dairy training honi jruri hai kyuki uss certificate nal loan ate subsidy milldi hai ate loan tuci apni jrurat de hisab nal laa skde ho.
Posted by Rajendra kumar
Uttar Pradesh
28-04-2022 03:45 PM
Maharashtra
04-28-2022 08:04 PM
राजेंद्र जी, प्याज की फसल में थ्रिप्स के हमले के लक्षण लग रहे है, इसकी रोकथाम के लिए आप Dimethoate @200 ml /एकड़ के हिसाब से छिड़काव करे। धन्यवाद।
Posted by Lakhwinder Dhillon
Punjab
28-04-2022 03:21 PM
Punjab
04-28-2022 08:01 PM
lakhwinder ji sundi di roktham layi tusi quinalphos@ 500ml prati acre de hisab nal vart sakde ho. dhanwaad.
Posted by Bachittar Singh
Punjab
28-04-2022 03:12 PM
Punjab
04-28-2022 08:12 PM
bachittar ji amb de bootey nu 10-15 kilo roodi di khad prati boota de hisab nal paun di sifarish kiti jandi hai. dhanwaad.
Posted by ਸੁਖਜਿੰਦਰ ਸਿੰਘ ਪੰਜਗਰਾਈਂ
Punjab
28-04-2022 03:08 PM
Punjab
04-28-2022 08:31 PM
ਸੁਖਜਿੰਦਰ ਜੀ ਤੁਹਾਡੀ ਫ਼ਸਲ ਫੁੱਟਣੀ ਸ਼ੁਰੂ ਹੋ ਗਈ ਤਾਂ ਤੁਸੀਂ ਥੋੜੇ ਦਿਨ ਹੋਰ ਦੇਖੋ ਸਾਰੀ ਫ਼ਸਲ ਹੀ ਫੁੱਟ ਜਾਵੇਗੀ ਧੰਨਵਾਦ।
Posted by Ranjeet Singh
Punjab
28-04-2022 02:59 PM
Punjab
04-28-2022 07:55 PM
ਰਣਜੀਤ ਕਿਰਪਾ ਤੁਸੀਂ ਇਹ ਦੱਸੋ ਵੀ ਇਸਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ। ਧੰਨਵਾਦ।
Posted by Ranjeet Singh
Punjab
28-04-2022 02:54 PM
Punjab
06-08-2022 09:55 AM
ਰਣਜੀਤ ਜੀ ਤੁਸੀ ਕਿਰਪਾ ਕਰਕੇ ਇਸਦੇ ਪੱਟਿਆ ਦੀ ਸਾਫ ਫੋਟੋ ਭੇਜੋ ਤਾ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by gurbhej singh
Punjab
28-04-2022 02:29 PM
Punjab
04-29-2022 09:29 AM
ਤੁਸੀ ਉਸ ਨੂੰ RL botal 8 litre ਲਗਵਾਓ ਅਤੇ Metro 12 ਬੋਤਲਾਂ ਲਗਵਾਓ ਬਾਕੀ ਉਸ ਨੂੰ Betacef plus 3gm, Rumirec inj. 10ml ਲਗਵਾਓ ਅਤੇ Impacdon powder ਲਓ ਅਤੇ ਕੋੜ ਤੁਮੈ ਦੀਆ ਜੜਾਂ ਜੋ ਪੰਸਾਰੀ ਤੋਂ ਮਿਲ ਜਾਣਗੀਆਂ ਇਹਨਾਂ ਦੋਨਾਂ ਨੂੰ 4 ਲੀਟਰ ਪਾਣੀ ਵਿਚ ਉਬਾਲ ਕੇ ਅੱਧਾ ਪਾਣੀ ਰਹਿਣ ਤੇ ਇਸ ਨੂੰ ਪੁਣ ਲਓ ਅਤੇ ਉਸ ਕੋਸੇ ਪਾਣੀ ਵਿਚ Unlock powder ਮਿਲਾ ਕੇ ਪਿਲਾ ਦਿਓ ਫਿਰ 1 ਘੰਟੇ ਬਾਦ CUD ਪਾਊਡਰ ਨੂੰ ਦੁੱਧ ਵਿਚ ਭਿਓ ਕੇ ਰੱਖ ਦਿਓ ਅਤੇ ਜਦੋ 2 ਘੰ.... (Read More)
ਤੁਸੀ ਉਸ ਨੂੰ RL botal 8 litre ਲਗਵਾਓ ਅਤੇ Metro 12 ਬੋਤਲਾਂ ਲਗਵਾਓ ਬਾਕੀ ਉਸ ਨੂੰ Betacef plus 3gm, Rumirec inj. 10ml ਲਗਵਾਓ ਅਤੇ Impacdon powder ਲਓ ਅਤੇ ਕੋੜ ਤੁਮੈ ਦੀਆ ਜੜਾਂ ਜੋ ਪੰਸਾਰੀ ਤੋਂ ਮਿਲ ਜਾਣਗੀਆਂ ਇਹਨਾਂ ਦੋਨਾਂ ਨੂੰ 4 ਲੀਟਰ ਪਾਣੀ ਵਿਚ ਉਬਾਲ ਕੇ ਅੱਧਾ ਪਾਣੀ ਰਹਿਣ ਤੇ ਇਸ ਨੂੰ ਪੁਣ ਲਓ ਅਤੇ ਉਸ ਕੋਸੇ ਪਾਣੀ ਵਿਚ Unlock powder ਮਿਲਾ ਕੇ ਪਿਲਾ ਦਿਓ ਫਿਰ 1 ਘੰਟੇ ਬਾਦ CUD ਪਾਊਡਰ ਨੂੰ ਦੁੱਧ ਵਿਚ ਭਿਓ ਕੇ ਰੱਖ ਦਿਓ ਅਤੇ ਜਦੋ 2 ਘੰਟੇ ਹੋ ਜਾਵੇ ਫਿਰ ਜੋ ਦੁੱਧ ਵਿਚ ਭਿਓ ਕੇ ਰਖਿਆ ਹੈ ਉਸ ਵਿਚ Brotone liquid 200ml ਮਿਕਸ ਕਰਕੇ ਪਸ਼ੂ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ
Posted by Balraj Singh Shergill
Punjab
28-04-2022 02:10 PM
Punjab
04-29-2022 03:18 PM
Balraj ji tusi urea di tha te DAP ja Super nu beej nal milake shitta de sakde han. Dhanwad.
Posted by Chandu raghav
Uttar Pradesh
28-04-2022 01:42 PM
Punjab
04-28-2022 08:05 PM
chandu ji apka swal sahi treeke se post nahi hua hai jankari lene ke liye kirpya apna swal dubara se daale. dhanyawad.
Posted by Dilpreet Singh sidhu
Punjab
28-04-2022 01:35 PM
Punjab
04-29-2022 09:27 AM
Rachhpal ji kirpa krke iss semen di photo plastic cover ton bahar kdd ke bhejo ate saff photo upload kro jiss vich iss uparr likhi jankari padhi jaa ske ate tuhanu sahi jankari diti ja skee.
Posted by ਬੰਗਾਲ ਸੂਰੇਵਾਲਾ
Punjab
28-04-2022 01:27 PM
Punjab
04-28-2022 08:45 PM
ਬੰਗਾਲ ਜੀ, ਮਿੱਟੀ ਦੀ ਜਾਂਚ ਕਰਵਾਉਣ ਲਈ ਤੁਸੀ KVK ਗੋਨਿਆਣਾ, ਮੁਕਤਸਰ -- 01633-210046 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Posted by Harmander Singh Brar
Punjab
28-04-2022 01:03 PM
Punjab
04-28-2022 07:48 PM
harmander ji mungi nu 11 kilo urea te 100 kilo single super phosphate prati acre de hisab nal paun di sifarish kiti jandi hai.potash tusi tan hi varto je mitti parakh di report anusar tuhadi jameen potash di kami dikha rahi hai. dhanwaad.
Posted by Harmander Singh Brar
Punjab
28-04-2022 01:02 PM
Punjab
04-28-2022 07:46 PM
harmander ji mungi nu 11 kilo urea te 100 kilo single super phosphate prati acre de hisab nal paun di sifarish kiti jandi hai. dhanwaad.
Posted by Sanjeev kumar chauhan
Himachal Pradesh
28-04-2022 12:23 PM
Himachal Pradesh
04-28-2022 07:43 PM
sanjeev ji kirpya apne podhe ki photo bheje us hisab se hi apko sahi jankari di ja sakti hai. dhanyawad.
Posted by Kang Saab
Punjab
28-04-2022 12:16 PM
Punjab
04-29-2022 09:26 AM
ਗੁਰਜਿੰਦਰ ਜੀ ਇਸ ਨੂੰ 1 ਲੱਖ 60 ਹਜ਼ਾਰ ਤੱਕ ਲੋਨ ਬਿਨਾ ਕਿਸੇ ਗਰੰਟੀ ਤੋਂ ਮਿਲਦਾ ਹੈ ਬਾਕੀ ਜਿਥੋਂ ਤੁਸੀ ਅਪਲਾਈ ਕੀਤਾ ਹੈ ਓਹਨਾ ਤੋਂ ਵੀ ਸਾਰੀ ਜਾਣਕਾਰੀ ਲੈ ਸਕਦੇ ਹੋ
Posted by Kang Saab
Punjab
28-04-2022 12:15 PM
Punjab
04-29-2022 09:25 AM
ਗੁਰਜਿੰਦਰ ਜੀ ਇਸ ਨੂੰ 1 ਲੱਖ 60 ਹਜ਼ਾਰ ਤੱਕ ਲੋਨ ਬਿਨਾ ਕਿਸੇ ਗਰੰਟੀ ਤੋਂ ਮਿਲਦਾ ਹੈ ਬਾਕੀ ਜਿਥੋਂ ਤੁਸੀ ਅਪਲਾਈ ਕੀਤਾ ਹੈ ਓਹਨਾ ਤੋਂ ਵੀ ਸਾਰੀ ਜਾਣਕਾਰੀ ਲੈ ਸਕਦੇ ਹੋ
Posted by LADDI grewal
Punjab
28-04-2022 11:44 AM
Punjab
04-28-2022 08:38 PM
ਲਾਡੀ ਜੀ ਇਸਨੂੰ ਕੋਈ ਵੀ ਖਾਸ ਬਿਮਾਰੀ ਨਹੀਂ ਪੈਂਦੀ ਬਾਕੀ ਇਹ ਮੌਸਮ ਤੇ ਵੀ ਨਿਰਭਰ ਕਰਦਾ ਹੈ ਸਗੋਂ ਇਹ ਝੁਲਸ ਰੋਗ ਦਾ ਟਾਕਰਾ ਕਾਫੀ ਹੱਦ ਤੱਕ ਕਰ ਲੈਂਦੀ ਹੈ। ਇਸਨੂੰ 75 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ। ਬਾਕੀ ਸਪਰੇ ਤਾਂ ਜਦੋ ਕੋਈ ਬਿਮਾਰੀ ਜਾ ਕੀੜਾ ਆਊਗਾ ਉਸ ਹਿਸਾਬ ਨਾਲ ਹੀ ਹੋਊਗੀ। ਧੰਨਵਾਦ।
Posted by rajan tiwari
Uttar Pradesh
28-04-2022 11:43 AM
Maharashtra
04-28-2022 08:46 PM
Rajan ji, kripya aap fasl ki photo bheje ta jo us hisaab se aapko is baare me sahi jaankari di jaa skae . Dhnyvaad .
Posted by Nirmal Singh
Punjab
28-04-2022 11:27 AM
Punjab
04-28-2022 08:10 PM
ਨਿਰਮਲ ਜੀ ਗੰਨੇ ਵਿਚ ਨਦੀਨ ਦੀ ਰੋਕਥਾਮ ਲਈ ਬਿਜਾਈ ਤੋਂ 2-3 ਦਿਨ ਦੇ ਅੰਦਰ 800 ਗ੍ਰਾਮ atrazine ਪ੍ਰਤੀ 200 ਲੀਟਰ ਪਾਣੀ ਦੇ ਵਰਤੋਂ। ਤੇ ਜੇ ਨਦੀਨ ਕਾਫੀ ਵਡੇ ਹੋ ਗਏ ਹਨ ਤੇ ਫ਼ਸਲ ਵੀ ਕਾਫੀ ਦਿਨਾਂ ਦੀ ਹੋ ਗਈ ਹੈ ਤਾਂ ਤੁਸੀਂ 800ਗ੍ਰਾਮ 2-4d ਦੀ ਵਰਤੋਂ ਪ੍ਰਤੀ 200 ਲਿਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ ਧੰਨਵਾਦ।
Posted by Harvinder singh
Punjab
28-04-2022 11:15 AM
Punjab
04-28-2022 08:42 PM
ਹਰਵਿੰਦਰ ਜੀ, ਇਹ ਖੁਰਾਕ ਦੀ ਕਮੀ ਕਰ ਕੇ ਹੈ, ਤੁਸੀ ਇਸ ਲਈ NPK 19:19:19 @10-15g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Balraj Singh Shergill
Punjab
28-04-2022 10:37 AM
Punjab
04-29-2022 09:22 AM
Balraj ji tuci suun wale pashu nu bhi 50gm rojana de skde ho jiss nal kamjori durr rehendi hai ate changi growth ho jandi hai, jekar pashu pehla hei changi growth krr reha ha tan iss nu suun ton badd deo.
Posted by Taranveer singh
Punjab
28-04-2022 10:31 AM
Punjab
04-28-2022 08:43 PM
तरनवीर जी यह शायद वायरल इन्फेक्शन है जो रस चूसने वाले किट द्वारा फैलता है इसके लिए आप thiamethoxam 60gm एकड़ की स्प्रे कर सकते हैं। धन्यवाद
Posted by kuldeep singh
Punjab
28-04-2022 10:23 AM
Punjab
04-28-2022 08:14 PM
ਕੁਲਦੀਪ ਜੀ, ਇਸ ਨੂੰ ਬਹੁਤ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ, ਪਰ ਇਹ ਚੰਗੇ ਨਿਕਾਸ ਵਾਲੀ ਰੇਤਲੀ-ਚੀਕਣੀ ਮਿੱਟੀ ਵਿੱਚ ਚੰਗੀ ਪੈਦਾਵਾਰ ਦਿੰਦੀ ਹੈ।Cowpea 88, CL 367 ਇਸ ਦੀਆਂ ਵਧੀਆ ਕਿਸਮਾਂ ਹਨ , ਹੋਰ ਦਾਲਾਂ ਦੀਆਂ ਫਸਲਾਂ ਦੀ ਤਰ੍ਹਾਂ ਇਸ ਫਸਲ ਲਈ ਵੀ ਬੈੱਡ ਤਿਆਰ ਕੀਤੇ ਜਾਂਦੇ ਹਨ। ਮਿੱਟੀ ਨੂੰ ਭੁਰਭੁਰਾ ਕਰਨ ਲਈ ਖੇਤ ਨੂੰ ਦੋ ਵਾਰ ਵਾਹੋ ਅਤੇ ਹਰ ਵਾਰ ਵਾਹੀ ਤੋਂ ਬਾਅਦ ਸੁਹਾਗਾ ਫੇਰੋ.... (Read More)
ਕੁਲਦੀਪ ਜੀ, ਇਸ ਨੂੰ ਬਹੁਤ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ, ਪਰ ਇਹ ਚੰਗੇ ਨਿਕਾਸ ਵਾਲੀ ਰੇਤਲੀ-ਚੀਕਣੀ ਮਿੱਟੀ ਵਿੱਚ ਚੰਗੀ ਪੈਦਾਵਾਰ ਦਿੰਦੀ ਹੈ।Cowpea 88, CL 367 ਇਸ ਦੀਆਂ ਵਧੀਆ ਕਿਸਮਾਂ ਹਨ , ਹੋਰ ਦਾਲਾਂ ਦੀਆਂ ਫਸਲਾਂ ਦੀ ਤਰ੍ਹਾਂ ਇਸ ਫਸਲ ਲਈ ਵੀ ਬੈੱਡ ਤਿਆਰ ਕੀਤੇ ਜਾਂਦੇ ਹਨ। ਮਿੱਟੀ ਨੂੰ ਭੁਰਭੁਰਾ ਕਰਨ ਲਈ ਖੇਤ ਨੂੰ ਦੋ ਵਾਰ ਵਾਹੋ ਅਤੇ ਹਰ ਵਾਰ ਵਾਹੀ ਤੋਂ ਬਾਅਦ ਸੁਹਾਗਾ ਫੇਰੋ।ਇਸ ਫਸਲ ਦੀ ਬਿਜਾਈ ਲਈ ਮਾਰਚ ਤੋਂ ਅੱਧ ਜੁਲਾਈ ਤੱਕ ਦਾ ਸਮਾਂ ਸਰਵੋਤਮ ਹੁੰਦਾ ਹੈ।ਬਿਜਾਈ ਸਮੇਂ ਨਾਈਟ੍ਰੋਜਨ 7.5 Kg (ਯੂਰੀਆ 17 Kg ਪ੍ਰਤੀ ਏਕੜ) ਦੇ ਨਾਲ ਫਾਸਫੋਰਸ 22 Kg ਸਿੰਗਲ ਸੁਪਰ ਫਾਸਫੇਟ 140 Kg ਪ੍ਰਤੀ ਏਕੜ) ਪਾਓ। ਰਵਾਂਹ ਦੀ ਫਸਲ ਫਾਸਫੋਰਸ ਖਾਦ ਨਾਲ ਵਧੀਆ ਪ੍ਰਤੀਕਿਰਿਆ ਕਰਦੀ ਹੈ। ਇਹ ਪੌਦੇ ਅਤੇ ਜੜ੍ਹਾਂ ਦੇ ਵਿਕਾਸ, ਪੌਦੇ ਦੁਆਰਾ ਤੱਤਾਂ ਦੀ ਪ੍ਰਾਪਤੀ, ਜੜ੍ਹਾਂ ਵਿੱਚ ਗੰਢਾਂ ਬਣਨ ਆਦਿ ਵਿੱਚ ਮਦਦ ਕਰਦੀ ਹੈ।ਵਧੀਆ ਵਿਕਾਸ ਲਈ ਔਸਤਨ 4-5 ਸਿੰਚਾਈਆਂ ਦੀ ਲੋੜ ਹੁੰਦੀ ਹੈ। ਜਦੋਂ ਫਸਲ ਮਈ ਮਹੀਨੇ ਬੀਜੀ ਹੋਵੇ, ਤਾਂ ਮਾਨਸੂਨ ਤੱਕ 15 ਦਿਨਾਂ ਦੇ ਫਾਸਲੇ 'ਤੇ ਸਿੰਚਾਈ ਕਰੋ। ਧੰਨਵਾਦ।