Experts Q&A Search

Posted by inderjit
Punjab
29-04-2022 09:46 PM
Punjab
04-30-2022 01:12 PM
ਇੰਦਰਜੀਤ ਜੀ, ਪੀਲੀ ਪੂਸਾ ਅਤੇ ਡੋਗਰ ਪੂਸਾ ਵਿਚ ਬਹੁਤਾ ਅੰਤਰ ਨਹੀਂ ਹੈ, ਵੈਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਇਸ ਕਿਸਮ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਇਹ ਸਮਾਂ ਵੀ ਜ਼ਿਆਦਾ ਲੈਂਦੀ ਹੈ ਅਤੇ ਇਸ ਤੇ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਵੀ ਜ਼ਿਆਦਾ ਹੁੰਦਾ ਹੈ, ਤੁਸੀ ਇਸ ਦੀ ਜਗਾਹ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇ ਕਿ PR 131, PR 126, PR 130 ਕਿਸਮਾਂ ਨੂੰ ਤਰਜੀਹ ਦਿਓ ਜੀ। ਜੇ ਤੁ.... (Read More)
ਇੰਦਰਜੀਤ ਜੀ, ਪੀਲੀ ਪੂਸਾ ਅਤੇ ਡੋਗਰ ਪੂਸਾ ਵਿਚ ਬਹੁਤਾ ਅੰਤਰ ਨਹੀਂ ਹੈ, ਵੈਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਇਸ ਕਿਸਮ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਇਹ ਸਮਾਂ ਵੀ ਜ਼ਿਆਦਾ ਲੈਂਦੀ ਹੈ ਅਤੇ ਇਸ ਤੇ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਵੀ ਜ਼ਿਆਦਾ ਹੁੰਦਾ ਹੈ, ਤੁਸੀ ਇਸ ਦੀ ਜਗਾਹ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇ ਕਿ PR 131, PR 126, PR 130 ਕਿਸਮਾਂ ਨੂੰ ਤਰਜੀਹ ਦਿਓ ਜੀ। ਜੇ ਤੁਸੀ ਪੀਲੀ ਪੂਸਾ ਕਿਸਮ ਦੀ ਬਿਜਾਈ ਕਰਨੀ ਹੈ ਤਾ 15 ਮਈ ਤੋਂ ਇਸ ਕਿਸਮ ਦੀ ਬਿਜਾਈ ਸ਼ੁਰੂ ਕਰ ਸਕਦੇ ਹੋ ਜੀ। ਧੰਨਵਾਦ
Posted by Gaurav Kumar
Haryana
29-04-2022 09:44 PM
Maharashtra
05-18-2022 03:49 PM
गौरव जी, आप गुड़ और पानी 1:1 ratio में मधुमक्खी को आकर्षित करने के लिए प्रयोग कर सकते हैं। धन्यवाद
Posted by Tushar jabade
Karnataka
29-04-2022 08:55 PM
Punjab
04-30-2022 10:28 AM
मछली पालन का काम शुरू करने से पहले आप नज़दीकी मछली पालन विभाग से इस काम की ट्रेनिंग लें जिसमें आपको पूरी जानकारी भी मिलेगी और लोन, ​सब्सिडी भी ले सकते है आप इसके लिए Fisheries Research & Information Centre (FRIC), Address: 4FQV+MHV, Hesaraghatta, Bengaluru, Karnataka 560089, Phone: 080 2846 6244 से संपर्क कर सकते है।
Posted by Tushar jabade
Karnataka
29-04-2022 08:53 PM
Punjab
04-30-2022 10:26 AM
Tushar ji fish farming suru krne se pehle aap apne nazdiki fishery dept. se iski training len jisme apko iss kam ki puri jankari milegi aur loan, subsidy bhi milegi aap iske liye Fisheries Research & Information Centre (FRIC), Address: 4FQV+MHV, Hesaraghatta, Bengaluru, Karnataka 560089, Phone: 080 2846 6244 se sampark kr skte hai.
Posted by Sandeep singh
Punjab
29-04-2022 08:36 PM
Punjab
04-29-2022 09:25 PM
ਸੰਦੀਪ ਜੀ, ਪਿਆਜ ਦੀ ਫਸਲ ਵਿਚ thrips ਦੀ ਰੋਕਥਾਮ ਲਈ ਤੁਸੀ Dimethoate @200-250 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਨੂੰ ਹੀ ਤਰਜੀਹ ਦਿਓ ਜੀ। ਧੰਨਵਾਦ।
Posted by Ranbir Singh
Punjab
29-04-2022 07:58 PM
Punjab
04-30-2022 10:25 AM
ਰਣਬੀਰ ਜੀ ਇਸਦਾ ਕੋਈ ਚੱਕਰ ਨਹੀਂ ਹੈ ਤੁਸੀ 100ml ਸਰੋਂ ਦਾ ਤੇਲ ਗਰਮ ਕਰੋ ਅਤੇ 100gm ਮੀਠੀ ਸੌਂਫ ਪਾਓ ਅਤੇ ਭੁਨ ਕੇ 3 ਤੋਂ 4 ਦਿਨ ਖਿਲਾਓ ਬਾਕੀ ਇਸ ਨੂੰ 3 ਮਹੀਨੇ ਪੂਰੇ ਹੋਣ ਤੇ ਡਾਕਟਰ ਤੋਂ ਗੱਭਣ ਚੈੱਕ ਜਰੂਰ ਕਰਵਾਓ
Posted by Harmander Singh Brar
Punjab
29-04-2022 07:43 PM
Punjab
04-29-2022 09:31 PM
Harmander ji, tuci fasl nu 25 kg urea pehle paani to bad de sakde ho ate 25 kg urea makki da kadd 1.5-2 futt hon te ate 25 kg urea makki de nisarn to pehla pao ji . Dhanwaad .
Posted by Rakesh
Gujarat
29-04-2022 07:23 PM
Maharashtra
04-30-2022 12:50 PM
Rakesh ji, bel ka ped lgaane ke liye domat mitti kaafi achi rehti hai, iske liye aap 3 x3 x3 m ka pit khod le aur usme paudhe ko lgaa sakte hai, aap is ko 400-800 g urea, 1-1.5 SSP khaad daal sakte hai. Dhnyvaad.
Posted by Gurjant singh
Punjab
29-04-2022 06:47 PM
Punjab
04-29-2022 07:40 PM
ਗੁਰਜੰਟ ਜੀ, ਸਬਜ਼ੀ ਦਾ ਰੇਟ ਰੋਜਾਨਾ ਮੰਡੀ ਤੋਂ ਮੰਡੀ ਆਮਦ ਅਤੇ ਮੰਗ ਦੇ ਹਿਸਾਬ ਨਾਲ ਵੱਧ ਘੱਟ ਹੁੰਦਾ ਰਹਿੰਦਾ ਹੈ, ਇਸ ਦੀ ਸਹੀ ਜਾਣਕਾਰੀ ਲੈਣ ਲਈ ਤੁਹਾਨੂੰ ਸਬਜ਼ੀ ਮੰਡੀ ਵਿਚ ਹੀ ਸੰਪਰਕ ਅਕਰਨਾ ਪਵੇਗਾ। ਧੰਨਵਾਦ।
Posted by Chandu raghav
Uttar Pradesh
29-04-2022 06:09 PM
Maharashtra
04-29-2022 06:28 PM
chandu ji kirpya yeh btaye ki apne usko konsi khad bijai ke samay daali hai us hisab se hi apko jankari di ja sakti hai. dhanyawad.
Posted by harjot bains
Punjab
29-04-2022 06:06 PM
Punjab
04-30-2022 12:09 PM
harjot ji esdi vadia growth layi tusi ehnu sifarish kiti hoi khad hi paa sakde ho esnu koi vi alag ton spray karan di sifarish nahi kiti jandi danwaad.
Posted by Chandu raghav
Uttar Pradesh
29-04-2022 06:04 PM
Maharashtra
04-29-2022 06:25 PM
chandu ji kirpya yeh btaye ki apne usko pehle konsi khad kitni matra mein daali hai us hisab se hi apko sahi jankari di ja sakti hai. dhanwaad.
Posted by ਰਛਪਾਲ ਸਿੰਘ
Punjab
29-04-2022 05:18 PM
Punjab
04-30-2022 10:23 AM
ਰਛਪਾਲ ਜੀ ਤੁਸੀ ਸਭ ਤੋਂ ਪਹਿਲਾ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Brotone liquid 10ml ਰੋਜਾਨਾ ਦਿਓ ਅਤੇ c-flox 250mg ਇਕ ਇਕ ਗੋਲੀ ਸਵੇਰੇ ਸ਼ਾਮ ਦਿਓ
Posted by Baljeet kaur krishi sakhi
Punjab
29-04-2022 04:58 PM
Punjab
04-29-2022 06:05 PM
baljit ji kirpa apne podhe di photo bhejo us hisab nal hi tuhanu sahi jankari diti ja skdi hai. dhanwaad.
Posted by Sukhchain singh
Chandigarh
29-04-2022 04:03 PM
Punjab
04-30-2022 10:20 AM
Sukhchain ji tuci iss nu vdhia khurak de nal nal Agrimin powder 50gm rojana deo ate Nutrisacc advance tablet rojana 1 goli, Vitum-h liquid 10ml rojana dena suru kro jiss nal isde sarir di kami puri howegi ate bachedani nu takat milegi fir isde heat vich aunn te AI krwa skde ho.
Posted by Gurbhej Singh
Punjab
29-04-2022 03:50 PM
Punjab
04-29-2022 05:21 PM
ਗੁਰਭੇਜ ਜੀ ਸਰਕਾਰ ਵਲੋਂ ਝੋਨਾ ਲਾਉਣ ਬਾਰੇ ਹਾਲੇ ਕਲੀਅਰ ਤਰੀਕ ਨਹੀਂ ਦਿਤੀ। ਹਾਲੇ ਤੱਕ ਤਾ ਪਿਛਲੇ ਸਾਲ ਵਾਂਗੂ 10 ਜੂਨ ਹੀ ਚੱਲ ਰਹੀ ਹੈ ਬਾਕੀ ਉਮੀਦ ਹੈ ਕਿ ਇਕ ਦੋ ਦਿਨਾਂ ਵਿਚ ਸਰਕਾਰ ਵਲੋਂ ਤਰੀਕ ਜਾਰੀ ਕੀਤੀ ਜਾ ਸਕਦੀ ਹੈ। ਯੂਨੀਵਰਸਿਟੀ ਵਲੋਂ ਝੋਨੇ ਦੀ ਪਨੀਰੀ ਦੀ ਬਿਜਾਈ (20 ਮਈ-20 ਜੂਨ) ਅਤੇ ਲੁਆਈ (20 ਜੂਨ-10 ਜੁਲਾਈ) ਦਰਮਿਆਨ ਕਰਨ ਦੀ ਸਿਫਾਰਿਸ਼ ਕੀਤੀ ਹੈ । ਇਸ ਨਾਲ ਵਧੀਆ ਕੁਆਲਿਟੀ ਅਤੇ ਪਾ.... (Read More)
ਗੁਰਭੇਜ ਜੀ ਸਰਕਾਰ ਵਲੋਂ ਝੋਨਾ ਲਾਉਣ ਬਾਰੇ ਹਾਲੇ ਕਲੀਅਰ ਤਰੀਕ ਨਹੀਂ ਦਿਤੀ। ਹਾਲੇ ਤੱਕ ਤਾ ਪਿਛਲੇ ਸਾਲ ਵਾਂਗੂ 10 ਜੂਨ ਹੀ ਚੱਲ ਰਹੀ ਹੈ ਬਾਕੀ ਉਮੀਦ ਹੈ ਕਿ ਇਕ ਦੋ ਦਿਨਾਂ ਵਿਚ ਸਰਕਾਰ ਵਲੋਂ ਤਰੀਕ ਜਾਰੀ ਕੀਤੀ ਜਾ ਸਕਦੀ ਹੈ। ਯੂਨੀਵਰਸਿਟੀ ਵਲੋਂ ਝੋਨੇ ਦੀ ਪਨੀਰੀ ਦੀ ਬਿਜਾਈ (20 ਮਈ-20 ਜੂਨ) ਅਤੇ ਲੁਆਈ (20 ਜੂਨ-10 ਜੁਲਾਈ) ਦਰਮਿਆਨ ਕਰਨ ਦੀ ਸਿਫਾਰਿਸ਼ ਕੀਤੀ ਹੈ । ਇਸ ਨਾਲ ਵਧੀਆ ਕੁਆਲਿਟੀ ਅਤੇ ਪਾਣੀ ਦੀ ਬੱਚਤ ਹੁੰਦੀ ਹੈ ਤੇ ਫ਼ਸਲ ਵਿਚ ਤਣੇ ਦੇ ਗੜੂੰਏਂ ਦਾ ਹਮਲਾ ਵੀ ਘੱਟ ਹੁੰਦਾ ਹੈ। ਧੰਨਵਾਦ।
Posted by rajendra singh
Rajasthan
29-04-2022 03:39 PM
Punjab
05-18-2022 04:32 PM
राजेंद्र जी, कटहल के पौधे लेने के लिए आप Harit Rajasthan Plantation Nursery & Company Harit Rajasthan Plantation Nursery & Company-7942546906 से सम्पर्क कर सकते है। धन्यवाद।
Posted by Malkit singh
Punjab
29-04-2022 03:34 PM
Punjab
04-29-2022 06:03 PM
ਮਲਕੀਤ ਜੀ ਇਸਦਾ ਸਹੀ ਸਮਾਂ ਫਰਬਰੀ - ਮਾਰਚ ਮਹੀਨਾ ਹੈ। ਇਸਦੀ ਤੁਸੀਂ copb 96,92,93, co 118 ਕਿਸਮ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
Posted by Dilpreet Singh sidhu
Punjab
29-04-2022 03:27 PM
Punjab
04-30-2022 10:18 AM
Rachhpal ji eh ABS de Juiper bull da semen hai ate isda 30 litre tak record hai.
Posted by inderjit
Punjab
29-04-2022 03:21 PM
Punjab
04-29-2022 05:57 PM
ਇੰਦਰਜੀਤ ਜੀ ਝੋਨੇ ਦੀ ਤੁਸੀਂ pr 131, 130, 129, 128, 127, 126 ,122 ਕਿਸਮ ਦੀ ਬਿਜਾਈ ਕਰ ਸਕਦੇ ਹੋ। ਪਨੀਰੀ ਤੁਸੀਂ 25 ਮਈ ਤੱਕ ਬੀਜ ਸਕਦੇ ਹੋ ਅਤੇ 126 ਕਿਸਮ ਦੀ ਪਨੀਰੀ ਤੁਸੀਂ 25 ਮਈ-20 ਜੂਨ ਤਕ ਬੀਜ ਸਕਦੇ ਹੋ। ਇਕ ਮਹੀਨੇ ਦੀ ਪਨੀਰੀ ਤੁਸੀਂ ਲਗਾ ਸਕਦੇ ਹੋ। ਇਸਦੇ ਬੀਜ ਨੂੰ ਤੁਸੀਂ Mancozeb 50% + Carbendazim 25% WS @ 3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਸਕਦੇ ਹੋ। ਇਹ ਕਿਸਮਾਂ ਤਕਰੀਬਨ ਸ਼ੀਥ ਬਲਾਸਟ ਦਾ ਹਮਲਾ ਸਹਾਰ ਸਕ.... (Read More)
ਇੰਦਰਜੀਤ ਜੀ ਝੋਨੇ ਦੀ ਤੁਸੀਂ pr 131, 130, 129, 128, 127, 126 ,122 ਕਿਸਮ ਦੀ ਬਿਜਾਈ ਕਰ ਸਕਦੇ ਹੋ। ਪਨੀਰੀ ਤੁਸੀਂ 25 ਮਈ ਤੱਕ ਬੀਜ ਸਕਦੇ ਹੋ ਅਤੇ 126 ਕਿਸਮ ਦੀ ਪਨੀਰੀ ਤੁਸੀਂ 25 ਮਈ-20 ਜੂਨ ਤਕ ਬੀਜ ਸਕਦੇ ਹੋ। ਇਕ ਮਹੀਨੇ ਦੀ ਪਨੀਰੀ ਤੁਸੀਂ ਲਗਾ ਸਕਦੇ ਹੋ। ਇਸਦੇ ਬੀਜ ਨੂੰ ਤੁਸੀਂ Mancozeb 50% + Carbendazim 25% WS @ 3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਸਕਦੇ ਹੋ। ਇਹ ਕਿਸਮਾਂ ਤਕਰੀਬਨ ਸ਼ੀਥ ਬਲਾਸਟ ਦਾ ਹਮਲਾ ਸਹਾਰ ਸਕਦੇ ਹਨ ਤੇ ਬਾਕੀ ਇਹਨਾਂ ਲਈ ਪਹਿਲਾ ਕੁਛ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਧਨਵਾਦ।
Posted by bhangu sabb
Punjab
29-04-2022 02:55 PM
Punjab
04-29-2022 05:48 PM
ਭੰਗੂ ਜੀ ਇਸ ਸੁੰਡੀ ਰੋਕਥਾਮ ਲਈ ਤੁਸੀਂ quinalphos @ 500 ml /ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Posted by bhangu sabb
Punjab
29-04-2022 02:55 PM
Punjab
04-29-2022 05:48 PM
ਭੰਗੂ ਜੀ ਇਸ ਸੁੰਡੀ ਰੋਕਥਾਮ ਲਈ ਤੁਸੀਂ quinalphos @ 500 ml /ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Posted by Jhajj
Punjab
29-04-2022 02:50 PM
Punjab
04-29-2022 04:19 PM
ਝੱਜ ਜੀ ਮੱਕੀ ਦੀ ਬਿਜਾਈ ਕੀਤੀ ਜਾ ਸਕਦੀ ਹੈ। ਹਰੇ ਚਾਰੇ ਵਾਸਤੇ ਮੱਕੀ ਤਕਰੀਬਨ 75-80 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਤੇ ਦਾਣਿਆਂ ਲਈ ਤਕਰੀਬਨ 90-100 ਦਿਨਾਂ ਵਿਚ ਪੱਕ ਜਾਂਦੀ ਹੈ। ਧੰਨਵਾਦ।
Posted by Hardeep Singh jhinger
Punjab
29-04-2022 02:39 PM
Punjab
04-29-2022 04:26 PM
Hardeep ji tusi PR 126 da beej len lyi Som Nath and Company nal sampark kar sakde han. Dhanwad. Som Nath And Company Bejanwale Agricultural Seed Store Address: Sadar Bazar Rd, near chatta Khoo, Barnala, Punjab Phone: 098787 70076.
Posted by Rama Shanker Verma
Uttar Pradesh
29-04-2022 02:24 PM
Maharashtra
04-29-2022 04:51 PM
Rama ji ap tamatar ki fasal par NPK13:0:45@10gram prati 1litre pani ke hisab se spray kar sakte hai. Paudhe ke jyda pani na de sirf jrurat anusar nami bna kar rakhe. Kyi bar jyda pani dene se fool gir jate hai. Dhanywad.
Posted by Priyanshu Bharti
Bihar
29-04-2022 02:21 PM
Punjab
04-30-2022 10:15 AM
भारती जी कृपया आप इन दोनों की अलग अगल फोटो उपलोड करें जिसमें इन दोनों पर लिखी जानकारी को सही तरीके के से पढ़ा जा सके और आपको सही जानकारी दी जा सके।
Posted by ਨਰਪਾਲ ਸਿੰਘ
Punjab
29-04-2022 02:08 PM
Punjab
04-29-2022 05:01 PM
ਨਰਪਾਲ ਜੀ ਤੁਸੀਂ ਮੂੰਗੀ, ਮਾਂਹ, ਮੱਕੀ, ਆਦਿ ਦੀ ਬਿਜਾਈ ਕਰ ਸਕਦੇ ਹਨ। ਵੈਸੇ ਮੂੰਗੀ ਦੀ ਬਿਜਾਈ ਦਾ ਸਹੀ ਸਮਾਂ 20 ਮਾਰਚ ਤੋਂ 10 ਅਪ੍ਰੈਲ ਦਾ ਹੈ, ਪਾਰ ਬਿਜਾਈ ਅਖੀਰ ਅਪ੍ਰੈਲ ਤੱਕ ਕੀਤੀ ਜਾ ਸਕਦੀ ਹੈ। ਤੁਸੀਂ ਜੇ ਸੱਠੀ ਮੂੰਗੀ ਦੀ ਬਿਜਾਈ ਕਰਨੀ ਹੈ ਜਲਦ ਕਰ ਦਿਓ। ਧੰਨਵਾਦ।
Posted by GurSewak turka
Punjab
29-04-2022 01:28 PM
Punjab
04-29-2022 05:46 PM
gursewak ji apne beej di photo bhejo ja pher eh daso ki tusi kehdi company de beej baare puch rahe ho us hisab nal hi tuhanu sahi jankari diti ja sakdi hai. dhanwaad.
Posted by Chamkaur bhullar
Punjab
29-04-2022 12:22 PM
Punjab
04-29-2022 05:25 PM
Chamkaur ji kirpa karke tusi eh daso ki makki vich bijayi samay te baad vich kehri kehri kahd te kinni matra vich payi si ta jo ose hisab nal sahi jankari diti ja sake. Dhanwad.
Posted by Baljinder Singh Chahal
Punjab
29-04-2022 12:05 PM
Punjab
04-29-2022 05:40 PM
ਬਲਜਿੰਦਰ ਜੀ ਮੂੰਗੀ ਨੂੰ 10ਅਪ੍ਰੈਲ ਤੱਕ ਬੀਜਣ ਲਈ ਸਿਫਾਰਿਸ਼ ਕੀਤਾ ਜਾਂਦਾ ਹੈ। ਧੰਨਵਾਦ।
Posted by Khushpreet Sran
Punjab
29-04-2022 11:52 AM
Punjab
04-29-2022 05:39 PM
khush ji esde layi tusi quinalphos @ 500 ml prati acre de hisab nal spray kar sakde ho dhanwaad .
Posted by Sukhveer singh
Punjab
29-04-2022 11:46 AM
Punjab
04-29-2022 05:32 PM
ਸੁਖਵੀਰ ਜੀ ਮੂੰਗੀ ਨੂੰ ਪਹਿਲਾ ਪਾਣੀ 25 ਦਿਨ ਤੋਂ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by chan singh
Haryana
29-04-2022 11:44 AM
Punjab
04-30-2022 10:14 AM
Chan ji yadi woh motte ghne nale krr rhi hai tab woh gabhin rukk skti hai usko aap Gestaprogen powder 25gm rojana dena suru kren.
Posted by Ravinder Batth
Punjab
29-04-2022 11:34 AM
Punjab
04-30-2022 10:13 AM
ਰਵਿੰਦਰ ਜੀ ਤੁਸੀ ਉਸ ਨੂੰ Keeper Plus powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ 20 ਦਿਨ ਤਕ ਦਿੰਦੇ ਰਹੋ
Posted by gurpreet singh
Punjab
29-04-2022 11:01 AM
Punjab
04-29-2022 07:49 PM
Gurpreet, for soil testing you have to contact KVK Bathinda - 0164-2215619 and it can cost around Rs 100/sample. Thank You .
Posted by Pk
Uttar Pradesh
29-04-2022 10:37 AM
Maharashtra
04-29-2022 05:30 PM
pk ji kirpya yeh btaye ki apki fasla mein kya problem aa rahi hai us hisab se hi apko sahi jankari di ja sakti hai. dhanwaad.
Posted by bhangu sabb
Punjab
29-04-2022 10:06 AM
Punjab
04-29-2022 05:35 PM
ਭੰਗੂ ਜੀ ਤੁਸੀਂ ਇਸਦੀ ਰੋਕਥਾਮ ਲਈ quinalphos @ 500 ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।
Posted by bhagwant singh
Punjab
29-04-2022 10:06 AM
Punjab
04-29-2022 05:29 PM
bhagwant ji maanh di daal nu 10 april takk 20 kilo beej prati acre de hisab nal bijan di sifarish kiti jandi hai.esdi tusi maanh 1008, 1137 kisam di bijai kar sakde ho ehna da ausat jhad 5 quintal prati acre takk aa jandi hai. dhanwaad.
Posted by Krishan Kumar Rathour
Uttar Pradesh
29-04-2022 09:46 AM
Maharashtra
04-30-2022 02:38 PM
Krishan ji dhan ki kisme jaise Narender 80, Pusa 169, Panth 10, Narender 359, PR 126, Pusa 44, Pili Pusa, dogar pusa, aadi lga sakte hai. Dhanywad.
Posted by Krishan Kumar Rathour
Uttar Pradesh
29-04-2022 09:42 AM

Maharashtra
04-30-2022 02:38 PM
Krishan ji dhan ki kisme jaise Narender 80, Pusa 169, Panth 10, Narender 359, PR 126, Pusa 44, Pili Pusa, dogar pusa, aadi lga sakte hai. Dhanywad.
Posted by gurpreet singh
Punjab
29-04-2022 09:39 AM

Punjab
04-30-2022 10:11 AM
ਗੁਰਪ੍ਰੀਤ ਜੀ ਤੁਸੀ ਉਸ ਨੂੰ Bovimin B ultra ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ Winmin tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ 21 ਦਿਨ ਤਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ AI ਕਰਵਾਓ ਅਤੇ AI ਦੇ ਨਾਲ Receptal injection 5ml IV ਲਗਵਾਓ
Posted by Satwant singh
Punjab
29-04-2022 08:56 AM
Punjab
04-29-2022 05:25 PM
ਸਤਵੰਤ ਜੀ ਇਸਦੀ ਰੋਕਥਾਮ ਲਈ ਤੁਸੀਂ dimethoate @ 2ਗ੍ਰਾਮ/ ਲੀਟਰ ਪਾਣੀ ਦੇ ਹਿਸਾਬ ਕਰ ਸਕਦੇ ਹੋ। ਧੰਨਵਾਦ।
Posted by Harneet Singh Brar
Punjab
29-04-2022 08:28 AM
Punjab
04-29-2022 06:20 PM
ਹਰਨੀਤ ਜੀ ਪਪੀਤੇ ਨੂੰ ਪਾਣੀ ਮੌਸਮ ਅਤੇ ਮਿੱਟੀ ਦੇ ਹਿਸਾਬ ਨਾਲ ਹੀ ਲਾਉਣਾ ਚਾਹੀਦਾ ਹੈ। ਬਦਾਮ ਨੂੰ ਉਪਜਾਊ ਮਿੱਟੀ ਵਿਚ ਹੀ ਲਾਉਣਾ ਚਾਹੀਦਾ ਜਿਥੇ ਪਾਣੀ ਨਾ ਖੜ ਦਾ ਹੋਵੇ ਤੇ ph 7-8.5 ਤੱਕ ਹੋਵੇ। ਇਸਨੂੰ ਪਾਣੀ ਫਰਬਰੀ- ਮਾਰਚ ਤੇ ਮਈ- ਜੂਨ ਦੇ ਮਹੀਨੇ ਵਿਚ ਲਾਉਣਾ ਹੈ ਉਹ ਮੌਸਮ ਅਤੇ ਮਿੱਟੀ ਦੇ ਹਿਸਾਬ ਨਾਲ ਲਗਾ ਸਕਦੇ ਹੋ। ਧੰਨਵਾਦ।
Posted by Satwant Singh Randhawa
Punjab
29-04-2022 08:26 AM
Punjab
04-29-2022 07:44 PM
Satwant ji, ih stem borer de hamle de lashan lag rahe han, is di rokthaam ali tuci coragen @0.7 ml/L paani de hisaab naal spray kar sakde ho ji . Dhanwaaad .
Posted by Anand kumar
Punjab
29-04-2022 08:07 AM
Punjab
04-29-2022 05:23 PM
आनंद जी कृपया बताएं आपने कौन सी खाद कितनी मात्रा में प्रयोग की है फसल को ताकि आपको उसके हिसाब से सही जानकारी दी जा सके। धन्यवाद
Posted by ਨਾਨਕ ਸਿੰਘ
Punjab
29-04-2022 07:34 AM
Punjab
04-30-2022 10:07 AM
ਨਾਨਕ ਜੀ ਇਹ ਤੁਸੀ 3 ਦਿਨ ਉਸਦੀ ਬੱਚੇਦਾਨੀ ਵਿਚ ਭਰਵਾਓ ਜੀ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Posted by sukhveer Singh
Punjab
29-04-2022 07:17 AM
Punjab
04-29-2022 05:20 PM
ਸੁਖਵੀਰ ਜੀ ਤੁਸੀਂ ਝੋਨੇ ਦੀ pr 131,130,129,128,127,126, 122 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਹਨਾਂ ਦਾ ਔਸਤ ਝਾੜ 31-29 ਕੁਇੰਟਲ ਪ੍ਰਤੀ ਏਕੜ ਦਾ ਆ ਜਾਂਦਾ ਹੈ। ਧੰਨਵਾਦ।
Posted by harmandeep singh
Punjab
29-04-2022 07:07 AM
Punjab
04-29-2022 05:18 PM
harman ji jhone di paneeri tusi 25 may takk lga sakde ho. par je tusi jhone di pr 126 kisam beejni hai tan tusi ohdi paneeri 25may-20 june takk vi lga sakde ho dhanwaad.
Posted by Harmanpreet singh
Punjab
29-04-2022 07:06 AM
Punjab
04-30-2022 10:05 AM
ਹਰਮਨਪ੍ਰੀਤ ਜੀ ਤੁਸੀ ਓਹਨਾ ਨੂੰ ਖੁਰਾਕ ਦੇ ਨਾਲ ਨਾਲ Vitakind liv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Enerdyna liquid 100ml ਰੋਜਾਨਾ ਦਿਓ ਬਾਕੀ ਗਰਮੀ ਤੋਂ ਬਚਾ ਕੇ ਰੱਖੋ ਅਤੇ ਹਰ ਟਾਈਮ ਪੀਣ ਵਾਲਾ ਠੰਡਾ ਪਾਣੀ ਰੱਖੋ
Posted by Amrit singh
Punjab
29-04-2022 05:58 AM
Punjab
04-29-2022 05:10 PM
ਅੰਮ੍ਰਿਤ ਜੀ ਇਹ ਰਸ ਚੂਸਣ ਵਾਲੇ ਕੀੜੇ ਦੇ ਕਰ ਕੇ ਹੁੰਦਾ ਹੈ ਇਸਦੀ ਰੋਕਥਾਮ ਲਈ ਤੁਸੀਂ spiromesifen @ 150 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।