
Posted by Ranjit singh
Punjab
25-09-2023 03:26 PM
ਸਿੰਘ ਜੀ ਬਿਲਕੁਲ ਸਹੀ ਹੈ ਹੁਣ ਤੁਹਾਨੂੰ ਕੋਈ ਵੀ ਸਪਰੇ ਕਰਨ ਦੀ ਲੋੜ ਨਹੀਂ ਹੈ ਸਗੋਂ ਸਪਰੇ ਨਾਲ ਫ਼ਸਲ ਉਪਰ ਹੋਰ ਮਾੜਾ ਅਸਰ ਪਾਊਗਾ ਅਤੇ ਝਾੜ ਘਾਟ ਸਕਦਾ ਹੈ।
Posted by Gurdit sidhu
Punjab
25-09-2023 03:14 PM
liveyeast powder tuci 10gm rojana vart skde ho ate buffer tuci 50gm tak vart skde ho.
Posted by gurjinder singh
Punjab
25-09-2023 02:01 PM
Es nall passu nu soon same aon walea problem ghat jande ne passu sehatmand rehnda he dhudh v poora denda he ji hwane di v changi growth hundi he ji

Posted by ਬਲਵਿੰਦਰ ਸਿੰਘ
Punjab
25-09-2023 01:40 PM
Calf nu 7 to 15 din takk starter feed start kar sakde ha ji

Posted by ਬਲਵਿੰਦਰ ਸਿੰਘ
Punjab
25-09-2023 01:31 PM
Os nu Cargill di Energy booster feed 1.5 kg swere shame pao Liquid Glucaboost 1litter 100ml swere shame deo ji nall hi Injection Macbolit 400mg 4ml lwao ji es nall jald teek ho jawe gi
Posted by Rajveer Singh
Punjab
25-09-2023 01:24 PM
rajveer ji eh bhamakad hai jehde sundi ton bande han esda ffasal nu koi nuksan nahi hai tusi apne khet vich eh dekho sundi hai ke nahi us hisab nal hi tuhanu spray baare dasya ja sakda hai
Posted by sukhchain Singh
Punjab
25-09-2023 12:10 PM
singh ji anjeer de podhe lain lai tusi apne nede de kvk de nal sampark kar sakde ho

Posted by Gursewak
Punjab
25-09-2023 11:59 AM
gursewak ji kirpa tusi apne podhe di photo bhejo us hisab nal hi tuhanu sahi jankari diti ja sakdi hai

Posted by Balwinder Singh
Punjab
25-09-2023 10:55 AM
ਬਲਵਿੰਦਰ ਜੀ ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਇਸ ਨੂੰ Agrimin super powder 50gm ਰੋਜਾਨਾ ਦਿਓ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ ਬਾਕੀ ਤੁਸੀ ਚਿੱਚੜਾਂ ਤੋਂ ਬਚਾਅ ਲਈ Taktic liquid ਦੀ ਵਰਤੋਂ ਕਰ ਸਕਦੇ ਹੋ ਇਸ ਨੂੰ 2ml ਪ੍ਰਤੀ 1 ਲੀਟਰ ਪਾਣੀ ਵਿੱਚ ਘੋਲ ਕੇ ਕੱਪੜੇ .... (Read More)
ਬਲਵਿੰਦਰ ਜੀ ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਇਸ ਨੂੰ Agrimin super powder 50gm ਰੋਜਾਨਾ ਦਿਓ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ ਬਾਕੀ ਤੁਸੀ ਚਿੱਚੜਾਂ ਤੋਂ ਬਚਾਅ ਲਈ Taktic liquid ਦੀ ਵਰਤੋਂ ਕਰ ਸਕਦੇ ਹੋ ਇਸ ਨੂੰ 2ml ਪ੍ਰਤੀ 1 ਲੀਟਰ ਪਾਣੀ ਵਿੱਚ ਘੋਲ ਕੇ ਕੱਪੜੇ ਨਾਲ ਸਰੀਰ ਤੇ ਮਾਲਿਸ਼ ਕਰ ਸਕਦੇ ਹੋ ਅਤੇ ਆਸ ਪਾਸ ਖੁਰਲੀਆਂ, ਦੀਵਾਰਾਂ ਤੇ ਵੀ ਸਪਰੇ ਕਰੋ, ਸਪਰੇ ਤੋਂ ਪਹਿਲਾਂ ਚਾਰਾ, ਫੀਡ ਉਥੇ ਨਾ ਰੱਖੋ ਅਤੇ ਹਫਤੇ ਬਾਦ ਦੁਬਾਰਾ ਸਪਰੇ ਕਰੋ.

Posted by Kew
Punjab
25-09-2023 09:52 AM
Tuhade sare swala de jwab dite gye hai tuci App vich apne sare swala de jwab dekh skde ho.
Posted by jatinderpal singh
Punjab
25-09-2023 09:40 AM
ਸਿੰਘ ਜੀ ਤੁਸੀਂ ਚੀਕੂ ਦੀ ਕੱਲੀਪਤੀ ਕ੍ਰਿਕੇਟ ਬਾਲ ਕਿਸਮ ਦੇ ਪੋਧੇ ਲਗਾ ਸਕਦੇ ਹੋ ਪੰਜਾਬ ਵਿਚ ਚੀਕੂ ਦੀ ਖੇਤੀ ਲਾਇ ਹੈ ਦੋ ਕਿਸਮ ਵਧੀਆ ਗਰੋਥ ਕਰਦਿਆਂ ਹਨ ਕਰਦਿਆਂ ਹਨ
Posted by Gurpreet singh
Punjab
25-09-2023 09:23 AM
ਗੁਰਪ੍ਰੀਤ ਜੀ ਕਿਰਪਾ ਕਰਕੇ ਇਹ ਦੱਸੋ ਉਹ ਕਿੰਨੇ ਦਿਨ ਬਾਦ ਹੀਟ ਵਿੱਚ ਆਉਂਦੀ ਹੈ, ਕਿੰਨੇ ਦਿਨ ਹੀਟ ਵਿੱਚ ਰਹਿੰਦੀ ਹੈ ਅਤੇ ਤਾਰਾ ਕਿਹੋ ਜਿਹੀਆਂ ਕਰਦੀ ਹੈ ਬਾਕੀ ਤੁਸੀ ਉਸਦਾ ਕੀ ਇਲਾਵਾ ਕਰਵਾਇਆ ਹੈ ਓਹਦੇ ਵਾਰੇ ਵੀ ਦੱਸੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by harwinder
Punjab
25-09-2023 08:57 AM
ਹਰਵਿੰਦਰ ਜੀ ਏਸਦੇ ਲਈ ਤੁਸੀ npk 191919 10ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by ਹਰਪਾਲ ਸਿੰਘ
Punjab
25-09-2023 08:26 AM
Harpal ji isda koi chakar nhi hai tuci iss nu Pregstay gold powder 25gm rojana 20 din tak deo ja fir Gestaprogen powder 25gm rojana dena suru kro.
Posted by Jagdeep Singh Randhawa
Punjab
25-09-2023 07:09 AM
ਜਗਦੀਪ ਜੀ ਜੇਕਰ ਤੇਲੇ ਦਾ ਹਮਲਾ ਨਹੀਂ ਹੈ ਤਾਂ ਤੁਹਾਨੂੰ ਤੇਲੇ ਦਾ ਛਿੜਕਾਅ ਕਰਨ ਦੀ ਕੋਈ ਲੋੜ ਨਹੀਂ ਹੈ ਜੀ, ਆਉਣ ਵਾਲੇ ਦਿਨਾਂ ਵਿੱਚ ਸਰਵੇਖਣ ਕਰਦੇ ਰਹੋ ਅਤੇ ਲੋੜ ਪੈਣ ਤੇ ਹੀ ਛਿੜਕਾਅ ਕਰੋ ।

Posted by Bachittar Singh
Punjab
25-09-2023 07:04 AM
Bachittar ji tusi is te NPK 19 19 19 10g L paani de hisaab naal spray kar sakde ho ji, mausam khraab hon karke vi kuch fruit drop ho janda hai ji

Posted by Abhijit
Maharashtra
25-09-2023 07:01 AM
Abhijit it\'s a fungal problem spray M 45@ 2g/litre of water and repeat the spray after a week if required.

Posted by Ranjit singh
Punjab
25-09-2023 05:27 AM
Ranjit ji aap feed apne pashu ke khane ke hisab se kisi bhi company di khilaa skte hai aur achi khurak ke sath sath Fatedge powder 100gm rojana, Glactogog powder 30gm rojana dena suru kren aur usko feed ke sath sath khal bhi khilayen aur her 3 mahine ke badd pett ke kiro wali dwai salt badal ker jrur den.

Posted by Harjit singh
Punjab
24-09-2023 09:53 PM
Harjit ji tuci ohna nu buffzon powder 50gm rojana deo ate mitha soda 15gm 2-2 din de frak nal deo baki eh khurak krke silage di varto krke, feed krke bhi ho jnda ha.

Posted by ਜਸਵਿੰਦਰ ਸਿੰਘ
Punjab
24-09-2023 09:48 PM
ਜਸਵਿੰਦਰ ਜੀ, ਤੁਸੀ ਖਾਦਾਂ ਦੀ ਸਹੀ ਵਰਤੋਂ ਕੀਤੀ ਹੈ, ਜੇਕਰ ਫ਼ਸਲ ਕਮਜੋਰ ਹੈ ਤਾਂ ਮਿੱਟੀ ਦੀ ਜਾਂਚ ਜਰੂਰ ਕਰਵਾਓ ਤਾਂ ਜ਼ੋ ਪਤਾ ਲੱਗ ਸਕੇ ਕਿ ਕਿਹੜੇ ਤੱਤ ਦੀ ਕਮੀ ਹੈ ਅਤੇ ਉਸ ਹਿਸਾਬ ਨਾਲ ਇਸ ਨੂੰ ਠੀਕ ਕੀਤਾ ਜਾ ਸਕੇ।

Posted by Manjinder Singh
Punjab
24-09-2023 08:54 PM
ਤੁਸੀ ਉਸ ਨੂੰ ਚੰਗੀ ਖੁਰਾਕ ਅਤੇ ਹਰੇ ਚਾਰੇ ਦੇ ਨਾਲ ਨਾਲ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਅਤੇ Calpond gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਅਤੇ Glucaboost liquid 100ml ਰੋਜਾਨਾ ਦੇਣਾ ਸ਼ੁਰੂ ਕਰੋ। ਬਾਕੀ ਫੀਡ ਤੁਸੀ ਕਿਸੇ ਵੀ ਕੰਪਨੀ ਦੀ ਦੁੱਧ ਵਾਲੇ ਪਸ਼ੂ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by jagjeet singh
Punjab
24-09-2023 08:53 PM
Jagjeet ji, ih poultry compost hai ate ih bijai to pehla jameen vich pai jandi hai, ih Kai macro ate micro nutrients di Kami poori kardi hai ji.

Posted by jagjeet singh
Punjab
24-09-2023 08:49 PM
Jagjeet ji tuci iss nu Hitek inj. 1ml/50kg bhar de hisab nal chamdi vich lgwao, baki iss nu ifer-h inj. 5ml 2-2 din de frak nal 3 tike lgwao ate bovimin-gl liquid 7ml rojana 1 shishi pilla deo.

Posted by Ramandip Singh
Punjab
24-09-2023 08:41 PM
ਤੁਸੀ ਉਸ ਨੂੰ ifer h injection 3ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 3 ਤੋਂ 5 ਟੀਕੇ ਲਗਵਾਓ

Posted by ajay
Punjab
24-09-2023 08:40 PM
Ajay ji tuci uss nu Bovimin-b powder 50gm rojana dena suru kro jiss nal sarir di kami puri howegi ate puri trha khul ke heat vich awegi.
Posted by Sahib Singh
Punjab
24-09-2023 08:36 PM
Sahib ji tuci nazdiki doctor ton usde sare thnn khali krwa ke ohna vich mammiprotec tube chdwa deo ate thnna vich aun wale reese de hisab nal doctor ton injection lgwao, jiss nal usdi sahi janch krke sahi ilaj ho skee, baki tube tuci sare thnna vich bhrwa deo.

Posted by Ganesh
Rajasthan
24-09-2023 08:33 PM
Ganesh ji tuci cow de suun ton 7 din badd deworming kr skde ho tuci Havimec ox, Bandykind plus, Fendykind plus, Flukarid-DS bolus koi bhi de skde ho.

Posted by Ganesh
Rajasthan
24-09-2023 08:32 PM
Ganesh ji tuci usde lai Albomar liquid 30ml di varto bhi kr skde ho eh tuci 10-10ml krke 3 din lgatar deo ate brotone liquid 10ml rojana deo.

Posted by Lakha Singh
Punjab
24-09-2023 08:32 PM
ਲੱਖਾ ਜੀ ਤੁਸੀ chess 120g/ਏਕੜ ਜਾਂ dinotefuran 80 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Pritam Singh
Punjab
24-09-2023 07:32 PM
ਪ੍ਰੀਤਮ ਜੀ ਤੁਸੀ ਉਸ ਨੂੰ Nurokind inj 15ml, Mecovet inj. 15ml, Metphos inj. 15ml, Trineurosol-h injection 10ml ਨੂੰ 5-5 ml ਕਰਕੇ ਪਿਛਲੀਆਂ ਦੋਨੋ ਲੱਤਾਂ ਦੇ ਪੁੜਿਆਂ ਵਿੱਚ ਲਗਵਾ ਸਕਦੇ ਹੋ.
Posted by Muhammad
Delhi
24-09-2023 06:54 PM
आप सुखदीप सिंह 9988505334 से संपर्क कर सकते हैं इनसे आपको पूरी जानकारी प्राप्त हो जाएगी।

Posted by Balwinder Singh
Punjab
24-09-2023 06:14 PM
ਜ਼ੋਰਾਵਰ ਜੀ ਜਦੋ ਵੱਛੀ ਦਾ ਭਾਰ 250 ਤੋਂ 270 ਕਿੱਲੋ ਤੱਕ ਹੋ ਜਾਵੇ ਫਿਰ ਉਸ ਨੂੰ ਹੀਟ ਵਿੱਚ ਆਉਣ ਤੇ ਟੀਕਾ ਭਰਵਾਂ ਸਕਦੇ ਹੋ ਅਤੇ ਪਹਿਲਾ ਟੀਕਾ 16 ਤੋਂ 18 ਘੰਟਿਆਂ ਵਿੱਚ ਭਰਵਾਓ ਅਤੇ ਦੂਜਾ ਟੀਕਾ ਅਗਲੇ ਦਿਨ ਭਰਵਾਂ ਸਕਦੇ ਹੋ

Posted by Kew
Punjab
24-09-2023 06:05 PM
Shriman ji tusi jyada soke to baad paani na deo ate is nu boron 0.5 g/ litre paani de hisaab naal spray karo ji.
Posted by RAHUL Jaiswal
Chattisgarh
24-09-2023 05:11 PM
राहुल जी कृप्या ये बताएं कि आपकी किस्म कोन सी है इसकी बाली निकलते समय मौसम ज्यादा खराब तो नही था उस हिसाब से ही आपको इस बारे में सही जानकारी दी जा सकेगी।

Posted by Lovepreet Singh
Punjab
24-09-2023 04:52 PM
ਤੁਸੀ ਫੀਡ ਵਿੱਚ ਸਰੋਂ ਪਾਉਣ ਦੀ ਜਗ੍ਹਾ ਸਰੋਂ ਦੀ ਖਲ ਦੀ ਵਰਤੋਂ ਕਰੋ ਇਹ ਤੁਸੀ 15 ਕਿੱਲੋ ਤੱਕ 100 ਕਿੱਲੋ ਫੀਡ ਵਿੱਚ ਮਿਲਾ ਸਕਦੇ ਹੋ

Posted by Aman singh
Punjab
24-09-2023 04:46 PM
tuci uss nu Brotone liquid 100ml rojana pehle 5 din deo fir 50ml rojana de hisab nal dinde rho. baki khurak ek var ekathi den di jgha thodi thodi krke din vich vannd ke khwao.
Posted by Tarun
Punjab
24-09-2023 04:19 PM
Tarun ji tusi sundi di rokthaam lai coragen 0.5 ml/litre paani de hisaab naal spray kar sakde ho ji ate is to 21 din baad chara pasu nu na deo ji. Chitti makhi tapman vich giravat aon naal control ho jaavegi ji.
Posted by Harsaran Singh
Punjab
24-09-2023 03:47 PM
ਸਿੰਘ ਜੀ ਇਸਦੇ ਲਾਇ ਤੁਸੀਂ ਨੀਮ ਦੀ ਸਪਰੇ 4 ਮਿਲ ਪ੍ਰਤੀ ਲਿਟਰੇ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਇਕ ਸਪਰੇ npk 191919 10 ਗ੍ਰਾਮ ਪ੍ਰਤੀ ਲਿਟਰੇ ਪਾਣੀ ਦੇ ਹਿਸਾਬ ਨਾਲ ਵਰਤੋਂ

Posted by rapinder aingh
Punjab
24-09-2023 03:46 PM
Rapinder ji ye kism par nirbhar karta hai, kuch kisme fal lene me jyada samay leti hai

Posted by ਰਮਨਦੀਪ ਸਿੰਘ
Punjab
24-09-2023 03:25 PM
ਰਮਨਦੀਪ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by prem cheema
Punjab
24-09-2023 03:21 PM
ਪ੍ਰੇਮ ਜੀ Trichoderma ਨੂੰ waste decomposer ਨਾਲ multiply ਕਰਨ ਦੀ ਕੋਈ ਸਿਫਾਰਿਸ਼ ਨਹੀਂ ਹੈ ਜੀ, waste decomposer ਨੂੰ ਜਰੂਰ ਗੁੜ ਦੇ ਘੋਲ ਵਿਚ ਤਿਆਰ ਕੀਤਾ ਜਾ ਸਕਦਾ ਹੈ।

Posted by Jagjeet singh
Punjab
24-09-2023 03:05 PM
ਜਗਜੀਤ ਜੀ ਕਿਰਪਾ ਕਰ ਕੇ ਪਨੀਰੀ ਦੀ ਫੋਟੋ ਸਾਂਝੀ ਕਰੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by palwinder Singh
Punjab
24-09-2023 02:28 PM
ਤੁਸੀ ਇਸਦੇ ਜਖਮ ਤੇ Coolmac tube ਜਾ macroworm tube ਲਗਾਉਣੀ ਸ਼ੁਰੂ ਕਰੋ। ਬਾਕੀ ਇਸ ਨੂੰ Megludyne inj 20ml ਅਤੇ DCR inj. 2.5gm ਅਤੇ Avil inj 10ml ਮਿਕਸ ਕਰਕੇ ਨਜ਼ਦੀਕੀ ਡਾਕਟਰ ਤੋਂ ਲਗਵਾਓ ਇਹਨਾਂ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ।
Posted by Abhay S Sharma
Rajasthan
24-09-2023 01:39 PM
Abhay ji aap 15 November de jeera ki buvai shuru kar sakte hai

Posted by Aman singh
Punjab
24-09-2023 12:50 PM
Aman ji tuci ehh powder ate desi trika Ai ton badd bhi khwa skde ho jddo ehh powder khtm ho jawe fir tuci bnnd kr skde ho, isda koi nuksa nhi hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















