Experts Q&A Search

Posted by ਮਨਦੀਪ ਸਿੰਘ
Punjab
30-04-2022 05:29 PM
Punjab
05-02-2022 11:18 AM
Mandeep ji tuci uss nu pett de kiria lai Flukarid-DS bolus deo ate uss nu khurak de nal nal Enerboost powder 100gm rojana, Minfa gold powder 50gm rojana dena suru kro ate her 3 mahine badd salt badal ke pett de kiria wali dwai jrur deo.
Posted by jashanpreet singh
Punjab
30-04-2022 05:15 PM
Punjab
05-03-2022 02:04 PM
Jashanpreet ji je tusi basmati ja late variety vla jhona launa hai ta hun vale samay vich tusi moongi, makki, maah, aadi di bijayi kar sakde han. Te ehna to baad tusi basmati, PR 126, aadi di bijayi kar sakde han. Je tusi jhona nahi launa ta tusi mausami sabjiya jive kaddu, tori, loki, bhindi, pyaz, bengan, karela, petha, gobhi, muli, mirch aadi di bijayi kar sakde han. Dhanwad.
Posted by ਲਵਪ੍ਰੀਤ ਸਿੰਘ ਸ਼ਾਹੀ
Punjab
30-04-2022 05:07 PM
Punjab
04-30-2022 05:45 PM
ਸੁਰਜੀਤ ਜੀ ਹੁਸ਼ਿਆਰਪੁਰ ਵਿਚ ਪੈਂਦੇ ਭੂੰਗਾ, ਹਾਜੀਪੁਰ, ਤਲਵਾੜਾ, ਹੁਸ਼ਿਆਰਪੁਰ 2, ਮਾਹਿਲਪੁਰ, ਮੁਕੇਰੀਆਂ ਬਲਾਕ ਦੇ ਰਹਿਣ ਵਾਲੇ ਇਹ ਸਕੀਮ ਦਾ ਲਾਭ ਲੈ ਸਕਦੇ ਹਨ। ਜੇ ਤੁਹਾਡਾ ਏਰੀਆ ਇਹਨਾਂ ਬਲਾਕਾਂ ਵਿਚ ਆਉਂਦਾ ਹੈ ਤਾ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਧੰਨਵਾਦ।
Posted by prince
Punjab
30-04-2022 04:42 PM
Punjab
04-30-2022 09:19 PM
ਪ੍ਰਿੰਸ ਜੀ, ਇਸ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇ ਕਿ ਜ਼ਿਆਦਾ ਤਾਪਮਾਨ, ਤੁੜਾਈ ਲੇਟ ਕਰਨਾ , ਜਮੀਨ ਸਖਤ ਹੋਣਾ ਆਦਿ। ਧੰਨਵਾਦ।
Posted by mukhtiar singh
Punjab
30-04-2022 03:43 PM
Punjab
05-02-2022 09:58 AM
मुख्तयार जी स्टेविया के पौधे लेने के लिए आप 98143 05864 पर संम्पर्क कर सकते हैं। धन्यवाद
Posted by Talwinder singh
Punjab
30-04-2022 03:20 PM
Punjab
04-30-2022 03:30 PM
Talwinder ji, 3 acre jhone di bijai lai 18-20 mrle jgaah kaafi rehndi hai, is lai 24 kg beej kaafi rahega ji. is da beej company de hisaab naal Rs.40-50/kg de hisaab naal hai. Dhanwaad .
Posted by Karmjeet Singh
Punjab
30-04-2022 02:29 PM
Punjab
05-02-2022 11:16 AM
ਤੁਸੀ ਇਸ ਨੂੰ kol L Liquid 500ml ਇਕ ਵਾਰ ਵਿੱਚ ਪਿਲਾ ਦਿਓ ਅਤੇ 1 ਘੰਟੇ ਬਾਦ ਲਿਵਰਟੋਨਿਕ 100ml ਦਿਓ ਅਤੇ ਸ਼ਾਮ ਨੂੰ ਵੀ 100ml ਦਿਓ ਇਸ ਤਰ੍ਹਾਂ ਲਿਵਰਟੋਨਿਕ ਸਵੇਰੇ ਸ਼ਾਮ ਦਿੰਦੇ ਰਹੋ ਅਤੇ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਖੁਲਾ ਘੁਮਾਓ ਜਿਸ ਨਾਲ ਜਲਦੀ ਠੀਕ ਹੋਵੇਗੀ ਬਾਕੀ ਜਦੋ ਇਹ ਥੋੜਾ ਬਹੁਤ ਖਾਣ ਲੱਗ ਜਾਵੇ ਫਿਰ ਉਸ ਨੂੰ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁੱਝ ਰਗੜ ਕੇ ਮ.... (Read More)
ਤੁਸੀ ਇਸ ਨੂੰ kol L Liquid 500ml ਇਕ ਵਾਰ ਵਿੱਚ ਪਿਲਾ ਦਿਓ ਅਤੇ 1 ਘੰਟੇ ਬਾਦ ਲਿਵਰਟੋਨਿਕ 100ml ਦਿਓ ਅਤੇ ਸ਼ਾਮ ਨੂੰ ਵੀ 100ml ਦਿਓ ਇਸ ਤਰ੍ਹਾਂ ਲਿਵਰਟੋਨਿਕ ਸਵੇਰੇ ਸ਼ਾਮ ਦਿੰਦੇ ਰਹੋ ਅਤੇ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਖੁਲਾ ਘੁਮਾਓ ਜਿਸ ਨਾਲ ਜਲਦੀ ਠੀਕ ਹੋਵੇਗੀ ਬਾਕੀ ਜਦੋ ਇਹ ਥੋੜਾ ਬਹੁਤ ਖਾਣ ਲੱਗ ਜਾਵੇ ਫਿਰ ਉਸ ਨੂੰ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁੱਝ ਰਗੜ ਕੇ ਮਿਕਸ ਕਰ ਲਓ ਅਤੇ 5 ਹਿੱਸੇ ਕਰ ਲਵੋ ਤੇ ਅਤੇ ਪੀਨੀਆ ਬਣਾ ਲਓ ਅਤੇ ਇਹਨਾਂ ਨੂੰ 5 ਤੋਂ 7 ਦਿਨ ਤੱਕ ਦਿੰਦੇ ਰਹੋ, ਬਾਕੀ ਲਿਵਰਟੋਨਿਕ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ .
Posted by Manoj
Haryana
30-04-2022 02:05 PM
Punjab
04-30-2022 03:01 PM
मनोज जी यह पौधे के पत्ते गरम लू के कारण सुख गए है। पौधे को सुबह और शाम के समय पानी दे और जरूरत अनुसार नमी बनाकर रखे। धन्यवाद।
Posted by bhupinder singh
Punjab
30-04-2022 01:25 PM
Punjab
04-30-2022 03:35 PM
ਭੁਪਿੰਦਰ ਜੀ, ਫੁਲ ਗੋਭੀ ਦੀ ਪਨੀਰੀ ਦੀ ਬਿਜਾਈ ਜੂਨ-ਜੁਲਾਈ ਦੇ ਮਹੀਨੇ ਵਿਚ ਕੀਤੀ ਜਾ ਸਕਦੀ ਹੈ, ਗਰਮੀਆਂ ਦੇ ਵਿਚ ਪਨੀਰੀ ਨੂੰ ਸਰਕੰਡੇ ਦੀ ਛਾਂ ਕਰ ਦੇਣੀ ਚਾਹੀਦੀ ਹੈ। ਧੰਨਵਾਦ।
Posted by ASP
Punjab
30-04-2022 12:46 PM
Punjab
05-02-2022 09:47 AM
ASP ji, Hi-110 jhone di hybrid variety hai, ih kisam da ausat kadd 115-120 cm hai ate ih bijai to 120-125 dina vich tyaar ho jandi hia . Dhanwaad .
Posted by Harmander Singh Brar
Punjab
30-04-2022 12:42 PM
Punjab
04-30-2022 01:42 PM
harmander ji ik kile de layi jhone da 7-8 kilo beej vartan di sifarish kiti jandi hai. dhanwaad.
Posted by Harmander Singh Brar
Punjab
30-04-2022 12:40 PM
Punjab
04-30-2022 02:48 PM
Harmander ji tusi makki di fasal upper Chlorantraniliprole 18.5%SC @60ml prati acrede hisab nal spray kar sakde han. Dhanwad.
Posted by Karanveer
Punjab
30-04-2022 12:28 PM
Punjab
04-30-2022 05:49 PM
Karanveer ji pendimethalin di spray seed di bijayi to baad bijayi 24 ghante vich kiti jandi hai. Je tusi hale bed te paneeri nahi layi ta spray kar sakde han. Je tusi beej di bijayi kar diti hai ta bijayi to 24 ghante vich spray kar sakde han. Dhanwad.
Posted by Gurlal singh
Punjab
30-04-2022 12:20 PM
Punjab
04-30-2022 03:23 PM
ਗੁਰਲਾਲ ਜੀ ਇਕ ਏਕੜ ਲਈ ਜੰਤਰ ਦਾ 20kg ਬੀਜ ਦੀ ਵਰਤੋਂ ਕੀਤੀ ਜਾਂਦੀ ਹੈ। ਧੰਨਵਾਦ।
Posted by Jagdeep Sandhu
Punjab
30-04-2022 12:13 PM
Punjab
05-02-2022 11:38 AM
ਜਗਦੀਪ ਜੀ ਇਹ ਸਰੀਰ ਵਿਚ ਕਮਜ਼ੋਰੀ ਕਰਕੇ ਹੋ ਜਾਂਦਾ ਹੈ ਤੁਸੀ ਇਸ ਨੂੰ Calcimust Gold liquid 30ml ਰੋਜਾਨਾ ਅਤੇ Bovimin gl liquid 3ml ਰੋਜਾਨਾ ਦੇਣਾ ਸ਼ੁਰੂ ਕਰੋ
Posted by Rajveer Singh
Punjab
30-04-2022 12:07 PM
Punjab
04-30-2022 03:38 PM
ਰਾਜਵੀਰ ਜੀ, ਇਹ ਵਾਲੀ ਰੇਹ ਚੀਕੂ ਨੂੰ ਪਾਈ ਜਾ ਸਕਦੀ ਹੈ, ਪਰ ਇਸ ਲਈ ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡਾ ਪੌਦਾ ਕਿੰਨੇ ਦਿਨ ਦਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by Gurlal singh
Punjab
30-04-2022 12:06 PM
Punjab
04-30-2022 03:04 PM
ਗੁਰਲਾਲ ਜੀ ਤੁਸੀਂ ਜ਼ਮੀਨ ਨੂੰ ਪਾਣੀ ਲਗਾ ਕੇ ਜੰਤਰ ਦੇ ਬੀਜ ਦਾ ਛਿੱਟਾ ਦੇ ਸਕਦੇ ਹਨ। ਧੰਨਵਾਦ।
Posted by sukhi
Haryana
30-04-2022 11:54 AM
Punjab
05-02-2022 09:55 AM
Sukhi ji, 1401 basmati di kisam hai, ih kisam bijai to 145 dina vich tyaar ho jandi hai, is kisam di bijai 1 june to shuru kiti jaa sakdi hai . Dhanwaad .
Posted by navdeep Singhbajwa
Punjab
30-04-2022 11:39 AM
Punjab
05-02-2022 11:37 AM
ਨਵਦੀਪ ਜੀ ਤੁਹਾਡੇ ਸਵਾਲ ਦੇ ਜਵਾਬ ਦੇ ਦਿਤੇ ਗਏ ਹੈ ਤੁਸੀ ਐੱਪ ਵਿਚ ਆਪਣੇ ਸਾਰੇ ਸਵਾਲ ਦੇ ਜਵਾਬ ਦੇਖ ਸਕਦੇ ਹੋ ਧੰਨਵਾਦ
Posted by Raman Sidhu
Haryana
30-04-2022 11:25 AM
Haryana
04-30-2022 01:47 PM
raman ji mungi vich sundi di roktham layi tusi quinalphos @500-600 ml prati acre de hisab vart sakde ho. dhanwaad.
Posted by Karan Dhillon
Punjab
30-04-2022 11:07 AM
Punjab
04-30-2022 01:57 PM
karan ji mungi nu pehla paani 25 din ton baad laun di sifarish kiti jandi hai. esnu 11 kilo urea prati acre de hisab nal bijai wele paun di sifarish kiti jandi hai. dhanwaad.
Posted by Jitesh singh
Uttar Pradesh
30-04-2022 10:59 AM
Punjab
05-02-2022 11:25 AM
इसके बारे में पूरी जानकारी के लिए आप . Ankit Wagh (9096843382) के साथ संम्पर्क कर सकते हैं, इससे आपको पूरी जानकारी मिल जाएगी।
Posted by Manish
Madhya Pradesh
30-04-2022 10:55 AM
Punjab
04-30-2022 01:46 PM
मनीष जी आलू का बीज आप अपने नजदीकी कृषि विज्ञानं केन्डर से प्रापत कर सकते है। 07489-763338 धन्यवाद्।
Posted by Dablu bablu
Punjab
30-04-2022 10:17 AM
Punjab
05-02-2022 11:27 AM
Dablu ji tuci iss nu nazdiki pollyclinic vich laa jao uthe isdi bachedani di sahi janch howegi ate jo bhi smasia howegi usde hisab nal sahi ilagg ho jawega. kyuki uthe isde lai specialist doctor hunde hai jo isda sahi ilagg krr denge.
Posted by Gopal Vishvakarma
Uttar Pradesh
30-04-2022 10:11 AM
Punjab
04-30-2022 01:33 PM
गोपाल जी, बैंगन की फसल में तना शेदक की रोकथाम के लिए Emamectin Benzoate @80 g /एकड़ के हिसाब से छिड़काव करे। धन्यवाद।
Posted by Tarsem Randhawa
Uttar Pradesh
30-04-2022 10:10 AM

Punjab
05-02-2022 11:31 AM
Tarsem ji isko aap Xnel inj. 1gm, Ergovet inj. 10ml, belamyl inj. 10ml lgwayen aur isko Vivliv liquid 100ml subah sham aise 5 din den aur fir 100ml rojana dena suru kren aur injection 3 din lgwayen.
Posted by RAMAN LAL
Rajasthan
30-04-2022 10:06 AM
Rajasthan
04-30-2022 01:54 PM
रमन जी धनिया में खरपतवार की रोकथाम के लिए गुड़ाई करने की सिफारिश की जाती है। धन्यवाद्।
Posted by Jagroop brar
Punjab
30-04-2022 09:48 AM
Punjab
04-30-2022 10:58 AM
ਇਸ ਨੂੰ Actinovet homeopathic ਦਵਾਈ 10-10 ਬੂੰਦਾਂ ਦਿਨ ਵਿੱਚ 3 ਵਾਰ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Athimaline inj. 15ml ਰੋਜਾਨਾ 3 ਦਿਨ ਲਗਵਾਓ
Posted by Anand kumar
Punjab
30-04-2022 09:45 AM
Punjab
05-02-2022 09:43 AM
आनंद जी इसकी रोकथाम के लिए आप NAA 200mg को 15 से 20ml अल्कोहल में घोल लें और उसके बाद इसे पानी में घोल कर छिड़काव करें। धन्यवाद
Posted by Yuvraj Singh
Punjab
30-04-2022 09:42 AM
Punjab
04-30-2022 01:29 PM
Yuvraaj ji, maaki ate baajre de vich magnesium di jyada kami nahi dekhi jandi , is lai is spray da makki ate baajre de vich koi bhuta fayda nahi hai ji. Dhanwaad .
Posted by sandeep singh
Punjab
30-04-2022 08:57 AM
Punjab
04-30-2022 10:40 AM
Sandeep ji kripya aap uski video bnaa ker bhejen woh kaise chalti hai tan jo apko uske vare mai sahi jankari di ja skee.
Posted by Mahendra singh
Uttar Pradesh
30-04-2022 08:14 AM
Maharashtra
05-03-2022 02:43 PM
Mahendra ji kakoda ki kheti rateli zameen jis mein javik tatt adhik hon aur achi nikas vali ho. Zameen ka pH value 6-7 ke beech ka ho. Iski kheti os area mein ki jati hai jha 1500-2500mm rainfall hoti ho. Iski achi kism Indra Kakodra hai. Is fasal ki bijayi June-july mahine mein kari jati hai. Is mein ek dig mein 8 female paudhe aur 1 male paudhe ka ratio rkhna chahiye. Iski achi pedavar ke liye jal jrur bnaye jis se paudhe upper ja sake aur support bi mile. Dhanywad.
Posted by Satnam Singh Dhaliwal
Haryana
30-04-2022 08:07 AM
Punjab
04-30-2022 01:26 PM
Satnam ji, makki di fasl vich je sundi da hamla hai ta tuci Delegate @0.4 ml/L paani de hisaab naal spray kar sakde ho ji . Dhanwaad .
Posted by harpreet singh
Punjab
30-04-2022 08:02 AM
Punjab
04-30-2022 01:25 PM
ਹਰਪ੍ਰੀਤ ਜੀ, ਮੱਕੀ ਦੀ ਫ਼ਸਲ ਵਿਚ ਗੋਭ ਦੀ ਸੁੰਡੀ ਦੀ ਰੋਕਥਾਮ ਲਈ ਤੁਸੀ Delegate @0.4 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Munna sharma
Bihar
30-04-2022 07:59 AM
Maharashtra
04-30-2022 01:22 PM
मुन्ना जी, कृप्या आप अपनी फसल की फोटो जरूर भेजे ता जो , उस हिसाब से आपको इस बारे में सही जानकारी दी जा सके। धन्यवाद।
Posted by Chamkaur bhullar
Punjab
30-04-2022 07:55 AM
Punjab
05-02-2022 09:35 AM
Chamkaur ji, is sambandhi jaankaari lain lai tuci , Soil and water conservation Office , sangrur - 01672-230872 naal sampark kar sakde ho ji . Dhanwaad .
Posted by navdeep Singhbajwa
Punjab
30-04-2022 07:42 AM

ਸਤ ਸ੍ਰੀ ਅਕਾਲ ਜੀ ਮੈਂ 2 ਮਹੀਨੇ ਤੱਕ dary ਫਾਰਮ ਕਮ ਕਰਨ ਜਾ ਰਿਹਾ ਪਰ ਕੁਜ ਕ ਸਵਾਲ ਮੇ ਤੁਹਾਡੇ ਤਕ ਸਾਂਜੇ ਕਰ ਦਿਆਂ ਬਹੁਤ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਜਿਸ ਨਾਲ ਵੀ ਗੱਲ ਕਰਾਂ ਯਾਰ ਮੇ dary ਫਾਰਮ ਗਾਵਾਂ ਦਾ ਕੰਮ ਕਰਨ ਜਾ ਰਿਹਾ ਹਾਂ ਤਾਂ ਅੱਗੋਂ ਜਵਾਬ ਮਿਲਦਾ ਨਾ ਇਹ ਕੰਮ ਨਾ ਕਰੀਂ ਖਰਚੇ ਬੜੇ ਬਚਦਾ ਕੁਜ ਨੀ ਦੁੱਧ ਦਾ ਰੇਟ ਨੀ ਗਾਵਾਂ ਰਹਿੰਦੀਆਂ ਨੀ ਹੋਰ ਪਤਾ ਨਈਂ ਕਿ ਕੁਜ ਆਂਦੇ ਮੇ 0 ਤੋਂ ਕੰਮ ਕਰਨਾ ਸਮਜ ਨੀ ਆਉਂਦੀ ਕਿਵੇ ਕਰਾਂ ਕਿਉਕਿ ਸਵਾਲ ਹਰ ਕੋਈ ਏਹੀ ਕਰਦਾ ਇਹ ਕੰਮ ਨਾ ਕਰ ਲਈ ਸ਼ੁਰੂ ਕੀਤੇ ਮੇਰੇ ਵੀਰੋ ਤੁਸੀਂ ਦੱਸੋ ਮੇ ਇਹ dary ਫਾਰਮ ਕਰਾਂ ਜਾ ਨਾ ਮੈਨੂੰ ਬਾਹਰ ਰਹਿੰਦੇ ਨੂੰ ਵੀ 15 ਸਾਲ ਹੋਗੇ ਮੇ ਚਉਣਾ ਮੇ ਕੋਈ ਆਪਣਾ ਕਾਰੋਬਾਰ ਚਲਾ ਲਵਾ ਜਿਸ ਨਾਲ ਘਰ ਦਾ ਵਦੀਆ ਖਰਚਾ ਚਲੀ ਜਾਵੇ ਤੇ ਮੇਨੂ dairy ਫਾਰਮ ਚੰਗਾ ਲੱਗਾ ਤੁਸੀਂ ਦੱਸੋ ਸਲਾਹ ਦਸੀਓ ਜੀ ਉਡੀਕ ਚ ?

Punjab
05-02-2022 11:36 AM
ਨਵਦੀਪ ਜੀ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਉਸਦੀ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ ਇਸ ਲਈ ਤੁਸੀ ਪਹਿਲਾ ਇਸ ਕੰਮ ਦੀ ਟ੍ਰੇਨਿੰਗ ਲਓ ਅਤੇ ਸ਼ੁਰੂਆਤ ਵਿਚ ਤੁਸੀ 5 ਪਸ਼ੂ ਰੱਖੋ ਜਿਹਨਾਂ ਤੋਂ ਤੁਹਾਨੂੰ ਪਸ਼ੂਆਂ ਵਾਰੇ, ਖੁਰਾਕ ਵਾਰੇ ਅਤੇ ਦੁੱਧ ਵਾਰੇ ਜਾਣਕਾਰੀ ਮਿਲੇਗੀ ਅਤੇ ਜਿਵੇਂ ਜਿਵੇਂ ਤੁਹਾਨੂੰ ਇਸ ਕੰਮ ਵਿਚ ਫਾਇਦਾ ਹੋਵੇਗਾ ਤਾਂ ਤੁਸੀ ਇਸ ਨੂੰ ਹੋਲੀ ਹੋਲੀ ਵਧਾਓ, ਕਈ ਪਸ਼ੂ ਪਾਲਕ ਸ਼.... (Read More)
ਨਵਦੀਪ ਜੀ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਉਸਦੀ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ ਇਸ ਲਈ ਤੁਸੀ ਪਹਿਲਾ ਇਸ ਕੰਮ ਦੀ ਟ੍ਰੇਨਿੰਗ ਲਓ ਅਤੇ ਸ਼ੁਰੂਆਤ ਵਿਚ ਤੁਸੀ 5 ਪਸ਼ੂ ਰੱਖੋ ਜਿਹਨਾਂ ਤੋਂ ਤੁਹਾਨੂੰ ਪਸ਼ੂਆਂ ਵਾਰੇ, ਖੁਰਾਕ ਵਾਰੇ ਅਤੇ ਦੁੱਧ ਵਾਰੇ ਜਾਣਕਾਰੀ ਮਿਲੇਗੀ ਅਤੇ ਜਿਵੇਂ ਜਿਵੇਂ ਤੁਹਾਨੂੰ ਇਸ ਕੰਮ ਵਿਚ ਫਾਇਦਾ ਹੋਵੇਗਾ ਤਾਂ ਤੁਸੀ ਇਸ ਨੂੰ ਹੋਲੀ ਹੋਲੀ ਵਧਾਓ, ਕਈ ਪਸ਼ੂ ਪਾਲਕ ਸ਼ੁਰੂ ਵਿਚ ਇਕੱਠੇ ਪਸ਼ੂ ਰੱਖ ਲੈਂਦੇ ਹੈ ਜਿਸ ਨਾਲ ਉਹ ਨੁਕਸਾਨ ਵਿਚ ਜਾਂਦੇ ਹੈ ਬਾਕੀ ਤੁਸੀ ਇਸ ਕੰਮ ਦੀ ਪੂਰੀ ਜਾਣਕਾਰੀ ਲਈ ਅਤੇ ਟ੍ਰੇਨਿੰਗ ਲਈ Deputy Director, Dairy, RoomNo. 508, 4thFloor, Block-B, District Administration Complex, Gurdaspur Sh.Balwinderjit 98141-71300,01874-220163 ਨਾਲ ਸੰਪਰਕ ਕਰ ਸਕਦੇ ਹੋ.
Posted by Avneetpal
Punjab
30-04-2022 07:38 AM
Punjab
04-30-2022 01:50 PM
ਅਵਨੀਤ ਜੀ ਇਸਦੇ ਲਈ ਤੁਸੀਂ dimethoate @ 2 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧਨਵਾਦ।
Posted by Aadarsh Pandey
Uttar Pradesh
30-04-2022 07:35 AM
Punjab
04-30-2022 10:39 AM
आप उसे तुरंत नज़दीकी डॉक्टर से जांच करवाएं क्योंकि उसेके थनों की पूरी तरह जांच करके ही सही इलाज हो सकता है ।
Posted by Gulabsingh
Punjab
30-04-2022 07:32 AM
Punjab
04-30-2022 01:38 PM
ਗੁਲਾਬ ਜੀ ਮੂੰਗੀ ਵਿਚ ਨਦੀਨ ਦੀ ਰੋਕਥਾਮ ਲਈ ਗੋਡੀ ਕਰਨ ਦੀ ਸਿਫਾਰਿਸ਼ ਹੀ ਕੀਤੀ ਜਾਂਦੀ ਹੈ। ਧੰਨਵਾਦ।
Posted by Ravinder Batth
Punjab
30-04-2022 07:04 AM
Punjab
04-30-2022 10:30 AM
ਰਵਿੰਦਰ ਜੀ ਤੁਸੀ ਉਸ ਨੂੰ Keeper Plus powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ 20 ਦਿਨ ਤਕ ਦਿੰਦੇ ਰਹੋ
Posted by Neeraj Rathi
Uttar Pradesh
30-04-2022 06:49 AM
Maharashtra
04-30-2022 01:19 PM
Neeraj ji, aap katene vaale keede aur black bug ki rokthaam ke liye chlorpyriphos@1 L/acre ke hisaab se spray kar sakte hai . Dhnyvaad.
Posted by पुलेंद्र जंघेल
Chattisgarh
30-04-2022 06:43 AM
Maharashtra
04-30-2022 03:42 PM
पुलेंद्र जी, इसमें leaf miner का हमला है और mossaic बिमारी के लक्षण भी है , आप leaf miner की रोकथाम के लिए Dimethoate @200 ml /एकड़ के हिसाब से छिड़काव करे और mossaic की रोकथाम के लिए imidacloprid @1 ml /L पानी के हिसाब से छिड़काव करे। धन्यवाद।
Posted by Gurjeet Singh
Punjab
29-04-2022 11:52 PM
Punjab
04-30-2022 12:29 PM
gurjeet ji kirpa eh daso vi tusi kis fasal baare jankari laina chahunde ho us hisab nal hi tuhanu sahi jankari diti ja sakdi hai. dhanwaad.
Posted by Gurjeet Singh
Punjab
29-04-2022 11:51 PM
Punjab
04-30-2022 12:39 PM
Gurjeet ji, kirpa ke ih dasso ki tuhaadi fasl te kihde keede da hamla hai, us hisaab naal hi tuhaanu is bare sahi jaankari ditti jaa skaegi. Dhanwaad .
Posted by sukhdeep Bal
Haryana
29-04-2022 11:12 PM
Haryana
04-30-2022 12:12 PM
ਸੁਖਦੀਪ ਜੀ ਝੋਨੇ ਦੀ ਇਸ ਵਾਰ pr 131 ਕਿਸਮ ਆਈ ਹੈ ਇਸਦਾ ਔਸਤ ਝਾੜ 31 ਕੁਇੰਟਲ ਪ੍ਰਤੀ ਏਕੜ ਹੈ। ਇਹ ਤਕਰੀਬਨ 110 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। .ਧੰਨਵਾਦ
Posted by Neeraj Rathi
Uttar Pradesh
29-04-2022 10:48 PM
Haryana
04-30-2022 12:31 PM
नीरज जी यह बताये की अपने गन्ने में कोनसी खाद डाली है उस हिसाब से आपको सही जानकारी दी जा सकती है। धन्यवाद्।
Posted by ਪਰਮਜੀਤ ਸਿੰਘ
Punjab
29-04-2022 10:10 PM
Punjab
04-30-2022 12:19 PM
ਪਰਮਜੀਤ ਜੀ ਪੀ ਆਰ 126 ਨੂੰ 25 ਮਈ - 20 ਜੂਨ ਤੱਕ ਬੀਜ ਕਰ ਸਕਦੇ ਹੋ। ਇਸਨੂੰ ਤੁਸੀਂ 90 ਕਿਲੋ ਯੂਰੀਆ ਤੇ 27 ਕਿਲੋ dap ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Posted by ਵਰਿੰਦਰ ਸਿੰਘ
Punjab
29-04-2022 09:53 PM
Punjab
04-30-2022 12:35 PM
ਵਰਿੰਦਰ ਜੀ, ਮਿੱਟੀ ਚੁੱਕੀ ਵਾਲੇ ਖੇਤ ਵਿਚ ਤੁਸੀ ਰੂੜੀ ਦੀ ਖਾਦ ਪਾ ਸਕਦੇ ਹੋ ਅਤੇ ਇਸ ਤੋਂ ਇਲਾਵਾ ਹਰੀ ਖਾਦ ਵਾਲੀ ਫਸਲ ਜਿਵੇ ਕਿ ਜੰਤਰ, ਸਣ, ਮੂੰਗੀ ਆਦਿ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।