Experts Q&A Search

Posted by Harmander Singh Brar
Punjab
02-05-2022 11:01 AM
Chandigarh
05-03-2022 03:33 PM
harmander ji kirpa variety da poora naam ate usdi company da name daso us hisab nal hi tuhanu sahi jankari diti ja sakdi hai. dhanwaad.
Posted by savy
Punjab
02-05-2022 10:49 AM
Punjab
05-02-2022 09:25 PM
savy ji eh fungus de lachan lag rahe han esdi roktham layi tusi mancozeb@ 3gram/ litre paani de hisab nal spray kar sakde ho. dhanwaad.
Posted by Nirbhai singh
Punjab
02-05-2022 10:45 AM
Punjab
05-03-2022 03:39 PM
ਨਿਰਭੈ ਜੀ ਤੁਸੀਂ ਮੱਕੀ ਨੂੰ 80 ਕਿਲੋ ਯੂਰੀਆ ਪ੍ਰਤੀ 10 ਕਨਾਲਾਂ ਦੇ ਹਿਸਾਬ ਨਾਲ 2 ਬਰਾਬਰ ਹਿੱਸਿਆਂ ਦੇ ਵਿਚ ਪਹਿਲਾ ਹਿਸਾ ਜਦੋ ਫ਼ਸਲ ਗੋਡੇ ਗੋਡੇ ਹੋ ਜਾਵੇ ਅਤੇ ਦੂਜਾ ਹਿੱਸਾ ਜਦੋ ਬੂਰ ਪੈ ਜਾਵੇ ਉਦੋਂ ਪਾ ਸਕਦੇ ਹੋ ਧੰਨਵਾਦ।
Posted by savy
Punjab
02-05-2022 10:44 AM
Punjab
05-03-2022 04:58 PM
Savy ji eh koi disease nai hai. fruit te kise panchi dwara cut ja kise tareeke nal physical damage hon karke hoya hai. Kirpa karke tusi eh daso ki es tra de fruits 1-2 hi han ja jyda han ta jo ose hisab nal sahi janakri diti ja sake. Dhanwad.
Posted by ਨਰਪਾਲ ਸਿੰਘ
Punjab
02-05-2022 08:17 AM
Punjab
05-03-2022 01:11 PM
ਨਰਪਾਲ ਜੀ, ਝੋਨੇ ਦੀ ਸਿੱਧੀ ਬਿਜਾਈ ਲਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇ ਕਿ PR 126, PR 130, PR 131ਦੀ ਬਿਜਾਈ ਕਰ ਸਕਦੇ ਹੋ ਜੀ, ਇਹਨਾਂ ਕਿਸਮਾਂ ਦੀ ਬਿਜਾਈ 1 ਜੂਨ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ ਅਤੇ ਬਿਜਾਈ ਲਈ ਮਿੱਟੀ ਦਰਮਿਆਨੀ ਤੋਂ ਭਾਰੀ ਹੋਣੀ ਚਾਹੀਦੀ ਹੈ ਅਤੇ ਹਲਕੀ ਰੇਤਲੀ ਮਿੱਟੀ ਵਿਚ ਸਿੱਧੀ ਬਿਜਾਈ ਨਹੀਂ ਕਰਨੀ ਚਾਹੀਦੀ। ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾ ਲੈਣੀ ਚਾ.... (Read More)
ਨਰਪਾਲ ਜੀ, ਝੋਨੇ ਦੀ ਸਿੱਧੀ ਬਿਜਾਈ ਲਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇ ਕਿ PR 126, PR 130, PR 131ਦੀ ਬਿਜਾਈ ਕਰ ਸਕਦੇ ਹੋ ਜੀ, ਇਹਨਾਂ ਕਿਸਮਾਂ ਦੀ ਬਿਜਾਈ 1 ਜੂਨ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ ਅਤੇ ਬਿਜਾਈ ਲਈ ਮਿੱਟੀ ਦਰਮਿਆਨੀ ਤੋਂ ਭਾਰੀ ਹੋਣੀ ਚਾਹੀਦੀ ਹੈ ਅਤੇ ਹਲਕੀ ਰੇਤਲੀ ਮਿੱਟੀ ਵਿਚ ਸਿੱਧੀ ਬਿਜਾਈ ਨਹੀਂ ਕਰਨੀ ਚਾਹੀਦੀ। ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਅਤੇ ਉਸ ਅਨੁਸਾਰ ਹੀ ਬਿਜਾਈ ਵੇਲੇ DAP ਅਤੇ MOP ਦੀ ਵਰਤੋਂ ਕਰਨੀ ਚਾਹੀਦੀ ਹੈ। ਧੰਨਵਾਦ
Posted by बाबू लाल सैनी
Rajasthan
02-05-2022 07:56 AM
Rajasthan
05-02-2022 04:59 PM
बाबू जी इसके लिए आप quinalphos @ 600 ml प्रति एकर के हिसाब से प्रयोग कर सकते है। धन्यवाद्।
Posted by Piyush kushwaha
Uttar Pradesh
02-05-2022 07:10 AM
Maharashtra
05-02-2022 04:05 PM
piyush ji kirpya apna swal visthar se pooche us hisab se hi apko sahi jankari di ja sakti hai. dhanyawad.
Posted by sandeep singh
Punjab
02-05-2022 06:44 AM
Punjab
05-03-2022 09:19 AM
Sandeep ji tuci dairy training lenn lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho uthe sme sme te kisana nu alag alag kama di training diti jandi hai.
Posted by sandeep singh brar
Punjab
02-05-2022 06:27 AM
Punjab
05-02-2022 06:18 PM
ਸੰਦੀਪ ਜੀ, ਕਾਵੇਰੀ 468 ਕਿਸਮ ਦਾ ਔਸਤ ਕੱਦ 105-110 cm ਹੈ ਅਤੇ ਕਿਸਮ 115-120 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਜੀ। ਧੰਨਵਾਦ।
Posted by Malkit singh
Punjab
02-05-2022 06:12 AM
Punjab
05-02-2022 06:20 PM
ਮਲਕੀਤ ਜੀ, ਪੰਜਾਬ ਦਾ ਤਾਪਮਾਨ ਕਾਲੀ ਮਿਰਚ ਦੀ ਖੇਤੀ ਲਈ ਅਨੁਕੂਲ ਨਹੀਂ ਹੈ, ਇਸ ਦੀ ਇਸ ਦੀ ਸਿਫਾਰਿਸ਼ ਪੰਜਾਬ ਵਿਚ ਨਹੀਂ ਕੀਤੀ ਜਾਂਦੀ। ਧੰਨਵਾਦ।
Posted by Manjot chahal
Punjab
02-05-2022 06:01 AM
Punjab
05-02-2022 06:14 PM
Manjot ji, Tuci PR 126 kisam di bijai kar sakde ho ji, ih kism tyaar vi 95 dina vich hi ho jandi hia ate is da ausat jhaad vi 30a/acre hai ji. Dhanwaad .
Posted by Manjot chahal
Punjab
02-05-2022 05:55 AM
Punjab
05-03-2022 01:02 PM
Manjot ji, PR 126 kism di bijai lai 8 kg beej/acre kaafi rehnda hai, paneeri di bijai 25 May to baad shuru kiti jaa skdi hai, ik ekad lai 6.5 marle jgah pneeri lai kaafi rehndi hai, beej nu roodi ja swaa nal 1-1.5 inch dhakk dena chahida hai ate pehla paani bijai to turant baad laa dena chahida hai. pneeri vich nadeena di rokthaam lai Butachlor dvaai@1200 ml/acre de hisaab nal bijai to 1-2 din vich spray kar sakde ho ji , pneeri nu 26 kg urea, 60 kg SSP ate 40 kg MOP /acre de hisaab naal bijai vele pao ate 26 kg urea bijai to 2hfte baad fir pao ji. Dhanwaad .
Posted by Balraj Singh Shergill
Punjab
01-05-2022 10:06 PM
Punjab
05-02-2022 10:05 AM
ਇਹ ਤੁਸੀ ਪਸ਼ੂ ਨੂੰ ਹੀਟ ਵਿਚ ਆਉਣ ਤੋਂ ਲੈ ਕੇ ਟੀਕਾ ਭਰਵਾਉਣ ਤੋਂ ਬਾਦ ਵੀ 21 ਤੋਂ 22 ਦਿਨ ਤੱਕ ਵੀ ਦਿੰਦੇ ਰਹੋ, ਇਸਦਾ ਕੋਈ ਨੁਕਸਾਨ ਨਹੀਂ ਹੈ
Posted by navdeep Singhbajwa
Punjab
01-05-2022 09:55 PM
Punjab
05-02-2022 11:37 AM
ਨਵਦੀਪ ਜੀ ਤੁਹਾਡੇ ਸਵਾਲ ਦੇ ਜਵਾਬ ਦੇ ਦਿਤੇ ਗਏ ਹੈ ਤੁਸੀ ਐੱਪ ਵਿਚ ਆਪਣੇ ਸਾਰੇ ਸਵਾਲ ਦੇ ਜਵਾਬ ਦੇਖ ਸਕਦੇ ਹੋ ਧੰਨਵਾਦ
Posted by Gurpartap singh
Haryana
01-05-2022 09:54 PM
Punjab
05-02-2022 02:07 PM
Gurpartap ji 28P67 ek hybrid variety hai. Eh kisam takreeban 135-140 dinna vich tyar ho jandi hai. Isda average jhad 30-35 quintal prati acre da hai. Isdi paneeri di bijayi tusi duje motte jhone di paneeri de nal beej sakde han. Es variety di paneeri di bijayi da sama 20 may to 25 may de vichkar da hai. Isdi 25-28 dinna di paneeri transplanting lyi tyar ho jandi hai. Isnu urea@90kg, Potash@20 kg prati acre de hisab nal varto kti jandi hai. Je zameen phosphorous di kami de lashan dekhaundi hai ja pichle saal kanak vich DAP di sifarish matra anusar varto nahi kri ta tusi DAP@25-27kg prati acre di varto kar sakde han. Potash nu zameen tyar karn samay pa deo. Dhanwad.
Posted by Rajesh Golhani
Madhya Pradesh
01-05-2022 09:32 PM
Punjab
05-02-2022 05:23 PM
Rajesh ji apki awaz samjh nahi aa rahi kripya apna sawal visthar se btaye ta jo apko uske hisab se sahi jankari de sake. Dhanywad.
Posted by Jaskaran Singh
Punjab
01-05-2022 08:46 PM
Rajasthan
05-02-2022 10:02 AM
ਜਸਕਰਨ ਜੀ ਖੁਰਲੀ 3 ਫੁੱਟ ਚੋੜੀ, ਪਸ਼ੂਆਂ ਵਾਲੇ ਪਾਸੇ ਤੋਂ ਡੇਢ ਫੁੱਟ ਉੱਚੀ ਚਾਹੀਦੀ ਹੈ ਇਸਦੇ ਕਿਨਾਰੇ ਅੰਦਰ ਤੋਂ ਗੋਲ ਹੋਣੇ ਚਾਹੀਦੇ ਹੈ.
Posted by RAJESH SINGH RAJPUT
Madhya Pradesh
01-05-2022 08:44 PM
Maharashtra
05-02-2022 02:10 PM
Rajesh ji kripya ap paudhe ki photo bheje jis mein deekat aa rahi hai ta jo apko uske hisab se sahi jankari de sake. Dhanywad.
Posted by Gurpreet Singh
Punjab
01-05-2022 08:38 PM
Punjab
05-02-2022 11:27 AM
Gurpreet ji, fal jhadan to rokan lai tuci 4 g NAA nu 10-20 ml alcohol vich gholan to baad , 100 L paani vich mix kar ke spray karo ji . Dhanwaad .
Posted by Gurpreet Singh
Punjab
01-05-2022 08:34 PM
Punjab
05-02-2022 11:26 AM
Gurpreet ji, fal jhadan to rokan lai tuci 4 g NAA nu 10-20 ml alcohol vich gholan to baad , 100 L paani vich mix kar ke spray karo ji . Dhanwaad .
Posted by amritpal singh
Punjab
01-05-2022 08:19 PM
Punjab
05-02-2022 02:18 PM
Amritpal ji je bhindi vich tele de hamle de lashan nahi dekhayi dinde ta fir spray krn da koi faida nahi eve vadhu da kharcha hove ga. Je hamle de lashan dekhayi dinde han ta tusi malathion@500-600ml prati acre de hisab nal spray kar sakde han. Dhanwad.
Posted by Yuvraj Singh
Punjab
01-05-2022 07:28 PM
Punjab
05-02-2022 02:34 PM
Yuvraj ji tusi bajra te makki vich pani lga ke 15-20kg urea prati acre de hisab nal shitta deo. Chare upper tusi NPK19:19:19@10gram prati 1litre pani de hisab nal spray vi kar sakde han. Tusi gibberellic acid te humic acid vicho kise di v spray kar sakde han. Dhanwad.
Posted by ਨਿਰਮਲ ਸਿੰਘ ਮਣਕੂ
Punjab
01-05-2022 06:49 PM
Punjab
05-02-2022 03:10 PM
ਨਿਰਮਲ ਜੀ, ਬਿਨ੍ਹਾ ਪਾਣੀ ਤੋਂ ਕੋਈ ਵੀ ਫ਼ਸਲ ਲੈਣਾ ਸੰਭਵ ਨਹੀਂ ਹੈ, ਪਰ ਤੁਸੀ 1 ਜਾ 2 ਪਾਣੀ ਲੈਣ ਵਾਲੀਆਂ ਫਸਲਾਂ ਜਿਵੇ ਕਿ - ਮੂੰਗਫਲੀ, ਤਿਲ ਅਤੇ ਦਾਲਾਂ ਵਾਲੀਆਂ ਫਸਲਾਂ ਦੀ ਬਿਜਾਈ ਕਰ ਸਕਦੇ ਹੋ ਜੀ। ਤੁਸੀ ਬਿਜਾਈ ਜੁਲਾਈ ਮਹੀਨੇ ਤੋਂ ਸ਼ੁਰੂ ਕਰ ਸਕਦੇ ਹੋ ਜੀ, ਕਿਉਕਿ ਇਸ ਵੇਲੇ ਬਰਸਤਾਵ ਸ਼ੁਰੂ ਹੋ ਜਾਂਦੀਆਂ ਹਨ। ਧੰਨਵਾਦ ।
Posted by GURLAL singh
Punjab
01-05-2022 06:48 PM
Punjab
05-02-2022 02:25 PM
ਗੁਰਲਾਲ ਜੀ ਮੱਕੀ ਦੀ ਫ਼ਸਲ ਤੇ ਸੁੰਡੀ ਦੇ ਹਮਲੇ ਦੇ ਲੱਛਣ ਹਨ। ਇਸਦੀ ਰੋਕਥਾਮ ਲਈ Chlorantraniliprole 18.5%SC @40ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Satnam singh
Punjab
01-05-2022 06:38 PM
Punjab
05-02-2022 02:45 PM
ਸਤਨਾਮ ਜੀ, PR 130, PR 131, PR 126, PR 122 ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਅਤੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਹਨ ਜੀ। ਇਹਨਾਂ ਕਿਸਮਾਂ ਦਾ ਔਸਤ ਝਾੜ 29-31 q/ਏਕੜ ਹੈ ਜੀ। ਧੰਨਵਾਦ।
Posted by Satwinderjit Singh
Punjab
01-05-2022 06:11 PM
Punjab
05-02-2022 05:21 PM
ਸਤਵਿੰਦਰ ਜੀ ਪੋਪਲਰ ਨੂੰ ਸਾਲ ਵਿੱਚ15 ਕਿਲੋ ਗੋਬਰ ਦੇ ਨਾਲ 250-300 gram ਯੂਰੀਆ+ਸਿੰਗਲ ਸੁਪਰ ਫਾਸਫੇਟ 150-200 ਗ੍ਰਾਮ ਪ੍ਰਤੀ ਪੌਦਾ ਪਾਓ। ਹਰੇਕ ਸਾਲ ਜੂਨ, ਜੁਲਾਈ ਅਤੇ ਅਗਸਤ ਮਹੀਨੇ ਵਿੱਚ ਖਾਦ ਪਾਓ। ਗਰਮੀਆਂ ਵਿਚ ਪੋਪਲਰ ਨੂੰ ਦੋ ਸਿੰਚਾਈਆਂ ਪ੍ਰਤੀ ਮਹੀਨਾ ਜਰੂਰ ਕਰੋ। ਧੰਨਵਾਦ।
Posted by Simranpreet Singh
Punjab
01-05-2022 06:08 PM
Punjab
05-02-2022 09:59 AM
Simranpreet ji kirpa krke iss semen straw di photo upload kro jiss nu dekh ke tuhanu iss vare sahi jankari diti ja skee.
Posted by Bhupendra Pal
Madhya Pradesh
01-05-2022 05:15 PM
Maharashtra
05-02-2022 02:42 PM
Bhupendra ji, ye beetle ya sundi ka hamla ho sakta hai, iski rokthaam ke liye aap chlorpyriphos@3-4 ml/Lpaani ke hisaab se spray kare . Dhnyvaad.
Posted by Manpreet Singh
Punjab
01-05-2022 05:13 PM
Punjab
05-02-2022 02:46 PM
ਮਨਪ੍ਰੀਤ ਜੀ, ਮਈ ਦੇ ਮਹੀਨੇ ਵਿਚ ਭਿੰਡੀ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਬਿਜਾਈ ਹੀ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
Posted by Manpreet Singh
Punjab
01-05-2022 05:11 PM
Punjab
05-02-2022 02:47 PM
ਮਨਪ੍ਰੀਤ ਜੀ , ਹਲਵਾ ਕੱਦੂ ਅਤੇ ਪੇਠੇ ਦੀ ਬਿਜਾਈ ਮਈ ਮਹੀਨੇ ਵਿਚ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
Posted by ਨਰਪਾਲ ਸਿੰਘ
Punjab
01-05-2022 05:04 PM
Punjab
05-02-2022 03:48 PM
ਨਰਪਾਲ ਜੀ ਸੱਠੀ ਮੂੰਗੀ ਦਾ ਬੀਜ 12-15 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਇਸਦਾ ਰੇਟ ਤੁਹਾਡੀ ਮੰਡੀ ਵਿਚ ਉਪਜ ਅਤੇ ਉਪਜ ਦੀ ਕੁਆਲਟੀ ਉਪਰ ਨਿਰਭਰ ਕਰਦੀ ਹੈ। ਧੰਨਵਾਦ।
Posted by harjot bains
Punjab
01-05-2022 04:39 PM
Punjab
05-02-2022 09:58 AM
Harjot ji tuci iss nu injection Intacef tezo 3375, Zackshot inj. 20ml, Ascrobic acid 20ml, ifer-h inj. 5ml rojana 3 din lgwao ate jekar sojish bhi ha ate ohh dard mandi hai tan tuci ehna de nal Megludyne inj. 20ml bhi lgwa skde ho.
Posted by Harjeet Kaur parmar
Punjab
01-05-2022 04:25 PM
Punjab
05-02-2022 09:55 AM
ਹਰਜੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ ivermectin ਸਾਲਟ ਦੀ ਗੋਲੀ ਦਿਓ ਅਤੇ Bovimin B ultra ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Agrimin i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਅਗਲੀ ਵਾਰ ਹੀਟ ਵਿਚ ਆਉਣ ਤੇ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ RC forte 4gm injection 3 ਦਿਨ ਲਗਵਾਓ ਅਤੇ keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਦਿਓ ਜੇਕਰ ਉਹ ਸਾਫ ਤਾਰਾ ਨਹੀਂ ਕਰਦੀ ਹੈ ਤਾਂ ਪਹਿਲਾ ਬੱਚ.... (Read More)
ਹਰਜੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ ivermectin ਸਾਲਟ ਦੀ ਗੋਲੀ ਦਿਓ ਅਤੇ Bovimin B ultra ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Agrimin i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਅਗਲੀ ਵਾਰ ਹੀਟ ਵਿਚ ਆਉਣ ਤੇ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ RC forte 4gm injection 3 ਦਿਨ ਲਗਵਾਓ ਅਤੇ keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਦਿਓ ਜੇਕਰ ਉਹ ਸਾਫ ਤਾਰਾ ਨਹੀਂ ਕਰਦੀ ਹੈ ਤਾਂ ਪਹਿਲਾ ਬੱਚੇਦਾਨੀ ਵਿਚ lixin IU ਦਵਾਈ 3 ਦਿਨ ਭਰਵਾਓ ਅਤੇ ਅਗਲੀ ਹੀਟ ਵਿਚ ਝੋਟੇ ਤੋਂ ਕਰਵਾਓ
Posted by Amandeep singh
Punjab
01-05-2022 04:22 PM
Punjab
05-02-2022 11:23 AM
ਅਮਨਦੀਪ ਜੀ, 1121 ਬਾਸਮਤੀ ਕਿਸਮ ਡਾਕਰ ਜਮੀਨਾਂ ਵਿਚ ਵੀ ਕਾਫੀ ਚੰਗਾ ਝਾੜ ਦੇ ਸਕਦੀ ਹੈ ਜੀ। ਧੰਨਵਾਦ।
Posted by अजय पटले
Madhya Pradesh
01-05-2022 03:10 PM
Punjab
05-02-2022 09:51 AM
Ajay ji aap suar palan ki training ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai aap iske liye Krishi Vigyan Kendra,N.H.7 Nagpur Road ,Distt. Seoni, Dr S.K. Chourasia, Head KVK, Contact No.: +91-9424717067, Landline No. 07692-223765 se samaprk kr skte hai aur agli training ka pta kr skte hai.
Posted by Jagdeep Sandhu
Punjab
01-05-2022 03:02 PM
Punjab
05-02-2022 05:24 PM
ਜਗਦੀਪ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਨਾਲ ਦੱਸੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by ਨੱਛਤਰ ਸਿੰਘ
Punjab
01-05-2022 02:31 PM
Punjab
05-02-2022 02:50 PM
ਨੱਛਤਰ ਜੀ,18 ਜੀਰੀ ਦੀ ਪੌਧ ਦੀ ਬਿਜਾਈ ਤੁਸੀ 20 ਮਈ ਤੋਂ ਸ਼ੁਰੂ ਕਰ ਸਕਦੇ ਹੋ ਜੀ। ਧੰਨਵਾਦ।
Posted by Gurbhej Singh
Punjab
01-05-2022 02:13 PM
Punjab
05-02-2022 02:53 PM
Gurbhej ji, is sambandhi jaankari lain lai tuci Horticulture Office Muktsar- 01633 261361 naal sapark kar sakde ho ji .Dhanwaad .
Posted by prabhjit singh
Punjab
01-05-2022 02:00 PM
Punjab
05-02-2022 02:56 PM
ਪ੍ਰਭਜੀਤ ਜੀ, biofertilizer ਜੀਵਾਣੂਆਂ ਤੋਂ ਤਿਆਰ ਕੀਤੇ ਜਾਂਦੇ ਹਨ ਅਤੇ ਇਹ ਹਰ ਫ਼ਸਲ ਲਈ ਅਲੱਗ-ਅਲੱਗ ਹੁੰਦੇ ਹਨ, ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਸ ਦੀ ਵਰਤੋਂ ਨਾਲ ਕੋਈ ਵੀ side effect ਨਹੀਂ ਹੁੰਦਾ। ਧੰਨਵਾਦ।
Posted by Halinder Singh
Punjab
01-05-2022 01:57 PM
Punjab
05-02-2022 11:21 AM
ਹਾਲਿੰਦਰ ਜੀ, ਜੇ ਤੁਸੀ ਰੌਣੀ ਕਰ ਕੇ ਬਿਜਾਈ ਕਰ ਰਹੇ ਹੋ ਤਾ ਬੀਜਾਈ ਤੋਂ ਬਾਅਦ ਜਲਦੀ ਪਾਣੀ ਲਾਉਣ ਦੀ ਲੋੜ ਨਹੀਂ ਹੈ ਜੀ। ਧੰਨਵਾਦ।
Posted by Jass
Punjab
01-05-2022 01:45 PM
Punjab
05-02-2022 05:11 PM
Jass ji jhone di sidhi bijayi 2 tareeke nal kti jandi hai. Ek rauni lga ke tar vatar vich bijayi kiti jandi hai atte duji sukke wahan vich bijayi karke uppro pani lgya janda hai. Sab to vdya result rauni lga ke bijayi krn nal aunda hai. Jhone di sidhi bijayi may mahine to shuru ho jandi hai par isdi bijayi june de pehle 2 hafte vich krn di sifarish kti jandi hai. Rauni laun to baad tar-vatar vich DSR machine nal bijayi kiti ja ndi hai. Es vich takreeban 8-10 kg beej prati acre lyi vartiya janda hai. Bijayi to turant baad is te pendimethalin@1litre prati acre de hisab nal spray kti jandi hai. Bijayi to baad agle 20-21 dinna tak pani nai launa. Jhone vich Urea@130kg prati acre de hisab nal 3 hisse vich bijayi to 4,6 te 9 hafte baad payi jandi hai. Is vich pani takreeban 5-7 dinna de fasale t.... (Read More)
Jass ji jhone di sidhi bijayi 2 tareeke nal kti jandi hai. Ek rauni lga ke tar vatar vich bijayi kiti jandi hai atte duji sukke wahan vich bijayi karke uppro pani lgya janda hai. Sab to vdya result rauni lga ke bijayi krn nal aunda hai. Jhone di sidhi bijayi may mahine to shuru ho jandi hai par isdi bijayi june de pehle 2 hafte vich krn di sifarish kti jandi hai. Rauni laun to baad tar-vatar vich DSR machine nal bijayi kiti ja ndi hai. Es vich takreeban 8-10 kg beej prati acre lyi vartiya janda hai. Bijayi to turant baad is te pendimethalin@1litre prati acre de hisab nal spray kti jandi hai. Bijayi to baad agle 20-21 dinna tak pani nai launa. Jhone vich Urea@130kg prati acre de hisab nal 3 hisse vich bijayi to 4,6 te 9 hafte baad payi jandi hai. Is vich pani takreeban 5-7 dinna de fasale te pani lga sakde han. Bas dhyan rahe ki pehla pani bijayi toh takreeban 21 dinna baad launa ha. Baki khada di varto jhone vich tatta di kami de lashan dekhayi den te varto kti jandi hai. Sidhi bijayi vala jhona pehla ta vdya nahi disda jis de dar to kisan veer over dose khada di varto kr dinda hai. takreeban 3 mahine tak jhona vdya disna shuru ho janda hai. Dhanwad.
Posted by Ranjeet Singh
Punjab
01-05-2022 01:31 PM
Punjab
05-02-2022 02:57 PM
ਰਣਜੀਤ ਜੀ, ਤੁਸੀ ਇਸ ਬੂਟੇ ਤੇ Mancozeb@2-3 g /L ਪਾਣੀ ਦਿਓ । ਧੰਨਵਾਦ।
Posted by ਬਲਜੀਤ ਸਿੰਘ
Punjab
01-05-2022 01:08 PM
Punjab
05-02-2022 11:19 AM
ਬਲਜੀਤ ਜੀ, ਬਾਸਮਤੀ 1509 ਦੀ ਪਨੀਰੀ ਦੀ ਬਿਜਾਈ 15 ਜੂਨ ਤੋਂ ਬਾਅਦ ਕੀਤੀ ਜਾ ਸਕਦੀ ਹੈ ਅਤੇ 15 ਜੁਲਾਈ ਤੋਂ ਬਾਅਦ ਇਸ ਨੂੰ ਖੇਤ ਵਿਚ ਲਾਇਆ ਜਾ ਸਕਦਾ ਹੈ। ਇਸ ਦਾ ਔਸਤ ਕੱਦ 92 cm ਹੈ ਅਤੇ 15.7 q ਇਸ ਦਾ ਔਸਤ ਝਾੜ ਹੈ ਜੀ। ਧੰਨਵਾਦ।
Posted by ASP
Punjab
01-05-2022 12:34 PM
Punjab
05-02-2022 11:11 AM
ASP ਜੀ, PR 127 ਕਿਸਮ 107 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ, ਇਸ ਕਿਸਮ ਦਾ ਔਸਤ ਕੱਦ 104 cm ਹੈ, ਇਸ ਕਿਸਮ ਦਾ ਔਸਤ ਝਾੜ 30 q /ਏਕੜ ਹੈ ਅਤੇ ਇਸਦੀ ਕਾਸ਼ਤ ਖਾਰੀਆਂ ਜਮੀਨਾਂ ਵਿਚ ਨਹੀਂ ਕਰਨੀ ਚਾਹੀਦੀ। ਧੰਨਵਾਦ।
Posted by Gurdeep singh Grewal
Punjab
01-05-2022 12:14 PM
Punjab
05-02-2022 03:16 PM
ਗੁਰਦੀਪ ਜੀ, ਵੈਸੇ ਅਜੇ ਕੋਈ ਤਰੀਕ ਜਾਰੀ ਨਹੀਂ ਹੋਈ ਹੈ ਪਰ ਤੁਸੀ 20 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰ ਸਕਦੇ ਹੋ ਜੀ। ਧੰਨਵਾਦ।