
Posted by sandeep singh
Punjab
02-05-2022 08:50 PM
Sandeep ji tuci apne nazdiki krishi vigyan kendra vich isdi training bhi laa skde ho isde lai KRISHI VIGYAN KENDRA PATIALA, Village. Rauni, Nabha Road, VPO Ranbirpura, Distt Patiala, Pin-147001, Phone:- 0175-2225473 Mobile:- 09417360460 nal sampark kr skde ho ja fir uthe jaa ke apna training wala farm bhar aao ate jddo training howegi ohh tuhanu phone krke dass denge.

Posted by sachin
Madhya Pradesh
02-05-2022 08:45 PM
सचिन जी, बैंगन की बिजाई आप जुलाई के महीने के करे एयर पपीते के पौधों को आप अगस्त से लगाना शुरू कर सकते है बैंगन के पौधों को 67.5 x 30 cm के फासले पर लगाना चाहिए और पपीते के पौधों को आप 1.5 x 1 .5 मीटर के फासले पर लगा सकते है। धन्यवाद।
Posted by ਸੰਦੀਪ ਸਿੰਘ
Punjab
02-05-2022 08:44 PM
ਸੰਦੀਪ ਜੀ, ਗੇਂਦੇ ਦੇ ਫੁੱਲਾਂ ਦੀ ਮਾਰਕੀਟਿੰਗ ਤੁਸੀ ਆਪਣੀ ਨਜਦੀਕੀ ਮੰਡੀ ਵਿਚ ਫੁੱਲਾਂ ਵਾਲੀਆਂ ਦੁਕਾਨਾਂ ਤੇ ਕਰ ਸਕਦੇ ਹੋ ਜੀ। ਧੰਨਵਾਦ।
Posted by ਸੰਦੀਪ ਸਿੰਘ
Punjab
02-05-2022 08:42 PM
ਸੰਦੀਪ ਇਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ। 094642 10460 ਧੰਨਵਾਦ।

Posted by Harpreet Randhawa
Punjab
02-05-2022 08:36 PM
harpreet ji esnu 10 june -25 june takk laun di sifarish kiti jandi hai. te eh 140 din vich pakk ke teayr ho janda hai. dhanwaad.

Posted by ਬਲਜੀਤ ਸਿੰਘ
Punjab
02-05-2022 08:35 PM
ਬਲਜੀਤ ਜੀ advanta ਕੰਪਨੀ ਦੇ ਬਹੁਤ ਚਾਰੇ ਆਉਂਦੇ ਹਨ ਸੋ ਤੁਸੀਂ ਇਹ ਦੱਸੋ ਤੁਸੀਂ ਕਿਹੜੇ ਚਾਰੇ ਬਾਰੇ ਜਾਣਕਾਰੀ ਲੈਣਾ ਚਾਉਂਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦੋ ਦਿਤੀ ਜਾ ਸਕਦੀ ਹੈ। ਧੰਨਵਾਦ।
Posted by Kang Saab
Punjab
02-05-2022 08:30 PM
ਗੁਰਜਿੰਦਰ ਜੀ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Posted by Kang Saab
Punjab
02-05-2022 08:27 PM
ਗੁਰਜਿੰਦਰ ਜੀ ਗਰਮੀਆਂ ਲਈ ਹਰੇ ਚਾਰੇ ਵਿਚ ਮੱਕੀ, ਜਵਾਰ, ਬਾਜਰਾ, ਆਦਿ ਦੀ ਬਿਜਾਈ ਕੀਤੀ ਜਾਂਦੀ ਹੈ। ਤੁਸੀਂ ਇਹਨਾਂ ਵਿੱਚੋ ਕਿਸੇ ਦੀ ਵੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by Kang Saab
Punjab
02-05-2022 08:26 PM
ਗੁਰਜਿੰਦਰ ਜੀ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਦਾ ਨੰਬਰ :- 0182 223 3056 ਧੰਨਵਾਦ।
Posted by Kang Saab
Punjab
02-05-2022 08:25 PM
ਹਾਂਜੀ ਤੁਸੀ ਇਹਨਾਂ ਨਾਲ ਸੰਪਰਕ ਕਰਕੇ ਖੁਰ ਬਣਵਾ ਸਕਦੇ ਹੋ ਅਤੇ ਇਸ ਵਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ
Posted by Kang Saab
Punjab
02-05-2022 08:23 PM
ਗੁਰਜਿੰਦਰ ਜੀ ਗਿੰਨੀ ਘਾਹ ਲੈਣ ਲਈ ਤੁਸੀਂ Nitin Gupta ਨਾਲ ਸੰਪਰਕ ਕਰਕੇ ਲੈ ਸਕਦੇ ਹਨ। ਧੰਨਵਾਦ।
Bala Ji Seeds,
Address - Purani Sabji Mandi, Jalandhar.
Phone no.- 98722 48813.

Posted by ਜਸਪ੍ਰੀਤ ਸਿੰਘ
Punjab
02-05-2022 08:08 PM
Jaspreet ji, PR 126 kism de beej di 8 kg di packing di keemat Rs.350 hai ji. Dhanwaad .
Posted by Sukhraj Singh
Punjab
02-05-2022 07:58 PM
ਸੁਖਰਾਜ ਜੀ ਇਕ ਏਕੜ ਲਈ 7-8 ਕਿਲੋ ਬੀਜ ਕਾਫੀ ਹੈ ਤੇ ਇਕ ਏਕੜ ਦੀ ਨਰਸਰੀ ਲਈ 6.5 ਮਰਲੇ ਜਗਾਹ ਕਾਫੀ ਹੈ। ਧੰਨਵਾਦ।

Posted by Harman
Punjab
02-05-2022 07:38 PM
ਹਰਮਨ ਜੀ ਮੱਕੀ ਵਿਚ ਕੀੜੇ ਤੇ ਸੁੰਡੀ ਤੋਂ ਰੋਕਥਾਮ ਲਈ ਤੁਸੀਂ quinalphos @ 500ml/ ਏਕੜ ਦੇ ਹਿਸਾਬ ਦੇ ਹਿਸਾਬ ਨਾਲ ਵਰਤ ਸਕਦੇ ਹੋ। ਇਹਨਾਂ ਧਿਆਨ ਰੱਖਿਓ ਜਦੋਂ ਪਿਛਲੀ ਸਪਰੇ ਕਰੀ ਨੂੰ 10-15 ਦਿਨ ਹੋ ਗਏ ਫੇਰ ਹੀ ਇਹ ਸਪਰੇ ਕਰਿਓ। ਧੰਨਵਾਦ।

Posted by varinder singh
Punjab
02-05-2022 07:32 PM
Varinder ji, je tuhaade baag vich zinc ate manganeese di kami de lashan han ta tuci Zinc ate manganeese di spray kar sakde ho ji . Dhanwaad .

Posted by ਹਰਪਰੀਤ ਸਿੰਘ
Punjab
02-05-2022 07:26 PM
ਹਰਪਰੀਤ ਜੀ ਕਿਰਪਾ ਬਾਸਮਤੀ ਦੀ ਪਨੀਰੀ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ ਧੰਨਵਾਦ।

Posted by Avinash
Punjab
02-05-2022 07:26 PM
अविनाश जी किर्प्या यह बताये की आप इसको कोनसी खाद कितनी मात्रा में डाल रहे है उस हिसाब से ही आपको सही जानकारी दी जा सकती है। धन्यवाद्।
Posted by Chandu raghav
Uttar Pradesh
02-05-2022 07:23 PM
chandu ji kirpya yeh btaye ki ap konsi fasal ke baare mein baat kar rahe hai us hisab se hi apko sahi jankari di ja sakti hai. dhanyawad.
Posted by ਬਲਜੋਤ ਸਿੰਘ
Punjab
02-05-2022 07:21 PM
ਜੋਤ ਜੀ ਜੇ ਤੁਹਾਡਾ ਚਾਰਾ ਵਧੀਆ ਨਹੀਂ ਵੱਧ ਰਿਹਾ ਤਾਂ ਤੁਸੀਂ npk 191919@ 10-15 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।
Posted by Parminder Singh
Punjab
02-05-2022 07:08 PM
Parminder ji, narme di chngi paidavar lain lai bijai 15 may tak kar deni chahidi hai ate agetian te thoda smaa lain vaalian kisman di kaasht karni chahidi hai, nrme di fsl jyada paani nahi shaar sakdi, is lai jmeen vich jyada paani nhi rukn dena chahida ate lgaatar fsl da sarvekhn krde rehna chahida hai kise v keede ja bimaari de lashan dikhai den te saanu photo bhej ke us baare sahi jaankari lai sakde ho ji. Dhanwaad .
Posted by seera Tejay
Punjab
02-05-2022 06:47 PM
sera ji jehde aah pattey mud rahe ne eh tan viral wali bimari kar ke hai jehdi ki keede de rahi faildi hai esdi roktham layi tusi thiamethoxam@ 60 gram prati acre de hisab nal vart sakde ho dhanwaad.

Posted by PRADEEP CHAUHAN
Uttar Pradesh
02-05-2022 06:32 PM
pardeep ji kirpya yeh btaye ki appne pehle bijai ke samay kon kon si khad kitni matra mein daali hai us hisab se hi apko sahi jankari di ja sakti hai. dhanyawad.

Posted by Rajveer
Punjab
02-05-2022 06:21 PM
ਰਾਜਵੀਰ ਜੀ ਕਿਰਪਾ ਇਹ ਦੱਸੋ ਵੀ ਤੁਸੀਂ ਇਸਨੂੰ ਕਿਹੜੀ ਖਾਦ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

Posted by Hardeep Singh jhinger
Punjab
02-05-2022 05:59 PM
Hardeep ji university valo PR 131 paddy a average jhad 31 quintal prati acre da hai. Dhanwad.
Posted by Jagdeep Sandhu
Punjab
02-05-2022 05:39 PM
ਜਗਦੀਪ ਜੀ ਪਸ਼ੂਆਂ ਨੂੰ ਪਾਉਣ ਲਈ ਗੁੱਲੀ ਡੰਡਾ ਲਈ ਘਟ ਰੇਟ ਵਾਲੀ ਮੰਡੀ ਬਾਰੇ ਸਾਡੀ ਟੀਮ ਜਾਂਚ ਕਰ ਰਹੀ ਹੈ ਜਿਵੇ ਹੀ ਕੋਈ ਇਸਦੀ ਜਾਣਕਾਰੀ ਮਿਲਦੀ ਹੈ ਤਾ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਦਿਤੀ ਜਾਏਗੀ। ਧੰਨਵਾਦ

Posted by Mohit Kumar
Sikkim
02-05-2022 05:37 PM
मोहित जी, केंचुआ बैंगन के पौधों की कोई भी नुक्सान नहीं पहुंचता , आप के पौधों पर Nematodes का हमला हो सकता है , इसकी रोकथाम के लिए आप carbofuran 5 -7 g/पौधे के हिसाब से डालें। धन्यवाद।

Posted by Gurpartap singh
Punjab
02-05-2022 05:28 PM
gurpartap ji eh dwai bijai ton baad 2-3 din baad hi vartan di sifarish kiti jandi hai. jini late appan esdi varto krage ohna hi asar eh ghat kugi. te spray karan sme khet vich sil honi chahidi hai .

Posted by Lakhbeer hamad
Punjab
02-05-2022 05:15 PM
Lakhbeer ji Pusa Basmati 1509 di nursery laun da sahi time June de akhri 2 hafde da hai. Dhanwad.

Posted by Lakhbeer hamad
Punjab
02-05-2022 05:14 PM
Lakhbeer ji 1401 mushal jhone di paneeri laun da sahi time may de akhir to june de pehle 2 hafte da hai. Dhanwad.
Posted by Gopal Singh Bisht
Uttarakhand
02-05-2022 04:53 PM
गोपाल जी, इसकी रोकथाम के लिए आप malathion @500 ml / एकड़ के हिसाब से छिड़काव करे। धन्यवाद।
Posted by Harpreet singh
Punjab
02-05-2022 04:39 PM
ਜੇਕਰ ਤੁਸੀ ਉਸ ਨੂੰ ਹੁਣ AI ਕਰਵਾ ਦਿਤੀ ਹੈ ਅਤੇ ਓਹਨੇ ਮੋਟਾ ਜਾਲਾ ਕੀਤਾ ਹੈ ਤਾਂ ਤੁਸੀ ਉਸ ਨੂੰ Keeper Plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਅਤੇ ਜੇਕਰ ਟੀਕਾ ਨਹੀਂ ਭਰਵਾਇਆ ਹੈ ਅਤੇ ਉਹ ਵਾਰ ਵਾਰ ਰਪੀਟ ਕਰਦੀ ਹੈ ਫਿਰ ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ CRS powder ਪਾਊਡਰ 50gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗ.... (Read More)
ਜੇਕਰ ਤੁਸੀ ਉਸ ਨੂੰ ਹੁਣ AI ਕਰਵਾ ਦਿਤੀ ਹੈ ਅਤੇ ਓਹਨੇ ਮੋਟਾ ਜਾਲਾ ਕੀਤਾ ਹੈ ਤਾਂ ਤੁਸੀ ਉਸ ਨੂੰ Keeper Plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਅਤੇ ਜੇਕਰ ਟੀਕਾ ਨਹੀਂ ਭਰਵਾਇਆ ਹੈ ਅਤੇ ਉਹ ਵਾਰ ਵਾਰ ਰਪੀਟ ਕਰਦੀ ਹੈ ਫਿਰ ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ CRS powder ਪਾਊਡਰ 50gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਝੋਟੇ ਤੋਂ ਲਗਵਾਓ ਅਤੇ ਉਸ ਦਿਨ ਹੀ RC forte ਇੰਜੇਕਸ਼ਨ 4gm ਲਗਾਓ ਅਤੇ 3 ਦਿਨ ਲਗਵਾਓ ਅਤੇ ਇਸਦੇ ਨਾਲ Keeper Plus powder 30gm ਦੇਣਾ ਸ਼ੁਰੂ ਕਰੋ.
Posted by ਕਮਲਪ੍ਰੀਤ ਸਿੰਘ
Punjab
02-05-2022 04:31 PM
ਕਮਲਪ੍ਰੀਤ ਜੀ ਇਸਦੇ ਲਈ ਤੁਸੀ ਆਪਣੇ ਜਿਲੇ ਦੇ ਖੇਤੀਬਾੜੀ ਅਫਸਰ ਨਾਲ ਸੰਪਰਕ ਕਰ ਸਕਦੇ ਹੋ ਉਹ ਤੁਹਾਨੂੰ ਇਸਦੇ ਬਾਰੇ ਪੂਰੀ ਜਾਣਕਾਰੀ ਦੇ ਦੇਣਗੇ। ਧੰਨਵਾਦ
Posted by Harpreet singh
Punjab
02-05-2022 04:22 PM
ਜੇਕਰ ਤੁਸੀ ਉਸ ਨੂੰ ਹੁਣ AI ਕਰਵਾ ਦਿਤੀ ਹੈ ਅਤੇ ਓਹਨੇ ਮੋਟਾ ਜਾਲਾ ਕੀਤਾ ਹੈ ਤਾਂ ਤੁਸੀ ਉਸ ਨੂੰ Keeper Plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਅਤੇ ਜੇਕਰ ਟੀਕਾ ਨਹੀਂ ਭਰਵਾਇਆ ਹੈ ਅਤੇ ਉਹ ਵਾਰ ਵਾਰ ਰਪੀਟ ਕਰਦੀ ਹੈ ਫਿਰ ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ CRS powder ਪਾਊਡਰ 50gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗ.... (Read More)
ਜੇਕਰ ਤੁਸੀ ਉਸ ਨੂੰ ਹੁਣ AI ਕਰਵਾ ਦਿਤੀ ਹੈ ਅਤੇ ਓਹਨੇ ਮੋਟਾ ਜਾਲਾ ਕੀਤਾ ਹੈ ਤਾਂ ਤੁਸੀ ਉਸ ਨੂੰ Keeper Plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਅਤੇ ਜੇਕਰ ਟੀਕਾ ਨਹੀਂ ਭਰਵਾਇਆ ਹੈ ਅਤੇ ਉਹ ਵਾਰ ਵਾਰ ਰਪੀਟ ਕਰਦੀ ਹੈ ਫਿਰ ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ CRS powder ਪਾਊਡਰ 50gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਝੋਟੇ ਤੋਂ ਲਗਵਾਓ ਅਤੇ ਉਸ ਦਿਨ ਹੀ RC forte ਇੰਜੇਕਸ਼ਨ 4gm ਲਗਾਓ ਅਤੇ 3 ਦਿਨ ਲਗਵਾਓ ਅਤੇ ਇਸਦੇ ਨਾਲ Keeper Plus powder 30gm ਦੇਣਾ ਸ਼ੁਰੂ ਕਰੋ.

Posted by Harmander Singh Brar
Punjab
02-05-2022 03:53 PM
Harmander ji Pusa Basmati 1692, semi dwarf variety hai. Eh kisam seed to seed tak 110-115 days lendi hai. Esda austan jhad 21 quintal prati acre da hai. Isdi paneeri laun da sahi sama june de duje hafte to le ke july de pehle hafte tak da hai. Dhanwad.

Posted by sidharath
Himachal Pradesh
02-05-2022 03:49 PM
Sidharath ji isko aap Gestaprogen powder ja fir keeper plus powder 30gm rojana 20 din tak dena suru kren, baki yeh gabhin bhi rukk skti hai iske sahi pta 21-22 din badd dubara heat mai aane per hei ptaa lagg skta hai.

Posted by Harmander Singh Brar
Punjab
02-05-2022 03:39 PM
Harmander ji, je tuhadi jameen changi hai ate paani v chngi quality da hai ta tuc Basmati 1121 di kaasht kar sakde ho ji ate je tuci Basmati di jgah parmal di kaasht krni chahunde ho ta tuci PR 126 kism di kaasht kar sakde ho ji. Dhanwaad .

Posted by Aniket
Maharashtra
02-05-2022 03:27 PM
हालांकि, गन्ने की फसल में यह फसलों को टिलरिंग से परिपक्वता चरण तक हमला करता है। लार्वा मध्य शिराओं में सुरंग बनाता है जिससे सफेद धब्बे बनते हैं जो बाद में भूरी हो जाती हैं। यदि टिलरिंग चरण के दौरान संक्रमण होता है, तो हमला किया हुआ शूट मर जाता है जिसके परिणामस्वरूप डेड हार्ट बनता है। यदि यह बढ़ी हुई गन्नों प.... (Read More)
हालांकि, गन्ने की फसल में यह फसलों को टिलरिंग से परिपक्वता चरण तक हमला करता है। लार्वा मध्य शिराओं में सुरंग बनाता है जिससे सफेद धब्बे बनते हैं जो बाद में भूरी हो जाती हैं। यदि टिलरिंग चरण के दौरान संक्रमण होता है, तो हमला किया हुआ शूट मर जाता है जिसके परिणामस्वरूप डेड हार्ट बनता है। यदि यह बढ़ी हुई गन्नों पर हमला करता है, शीर्ष वृद्धि रुक जाती है जिसके परिणामस्वरूप गुच्छेदार शीर्ष लक्षण दिखाई देते हैं। इसकी रोकथाम के लिए Chlorantraniliprole 20% SC@60ml/एकड़ को 100-150 लीटर पानी में मिलाकर अप्रैल के अंत से मई के पहले सप्ताह के बीच में डालें। मिट्टी में उचित जल निकासी बनाए रखें, क्योंकि जल जमाव से शीर्ष बेधक का प्रकोप बढ़ जाता है। धन्यवाद।

Posted by Jot Brar
Punjab
02-05-2022 03:00 PM
जोत जी, DSR विधि में 28P67 के लिए बीज की मात्रा 8 से 10kg प्रति एकड़ है। धन्यवाद

Posted by Manjinder kaur
Punjab
02-05-2022 02:44 PM
ਤੁਸੀ ਉਸ ਨੂੰ ਕਾਹੜਾ ਤਿਆਰ ਕਰਨ ਲਈ ਉਸ ਵਿੱਚ ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ.

Posted by ਕਮਲਦੀਪ ਸਿੰਘ
Punjab
02-05-2022 02:07 PM
ਕਮਲਦੀਪ ਜੀ ਇਹ ਪ੍ਰਦੂਸ਼ਣ ਦੇ ਧੂਏ ਦੇ ਕਾਰਨ ਹੁੰਦੇ ਹਨਇਸਦਾ ਕੋਈ ਕਾਰਨ ਨਹੀਂ ਹੈ।ਇਸਦਾ ਇਲਾਜ ਇਹਨਾਂ ਦੇ ਧੂੰਆਂ ਨਹੀਂ ਹੋਣਾ ਚਾਹੀਦਾ। ਧੰਨਵਾਦ

Posted by Gurlal singh Pannu
Punjab
02-05-2022 01:40 PM
ਗੁਰਲਾਲ ਜੀ ਕਿਰਪਾ ਤੁਸੀਂ ਇਹ ਦੱਸੋ ਵੀ ਤੁਹਾਨੂੰ ਪਨੀਰੀ ਬਾਰੇ ਕੀ ਜਾਣਕਾਰੀ ਚਾਹੀਦੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

Posted by gurpreet singh
Punjab
02-05-2022 01:21 PM
Gurpreet ji, paneeri vich nadeena di rokthaam karn lai Butachlor@1200 ml /acre de hisaab naal ret vich milaa ke paa skade ho ji . Dhanwaad .

Posted by Nikhil
Punjab
02-05-2022 12:50 PM
nikhil ji tusi makki di pmh 13,11,1,2 , adv9293, jc12, 4 kisam di bijai kar sakde ho. ehna da ausat jhad 18-25 quintal prati cacre takk aa janda hai. dhanwaad.
Posted by ਿਪਰਤਪਾਲ ਿਸੰਘ
Punjab
02-05-2022 12:22 PM
ਪ੍ਰਿਤਪਾਲ ਜੀ ਤੁਸੀ ਇਸ ਨੂੰ Stimvet injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਾਓ ਅਤੇ ਇਸ ਨੂੰ Bovimin gl liquid 7ml ਰੋਜਾਨਾ ਦਿਓ ਅਤੇ ਇੰਜੇਕਸ਼ਨ ਨੂੰ ਇਕ ਇਕ ਹਫਤੇ ਦੇ ਫਰਕ ਨਾਲ ਲਗਵਾਉਂਦੇ ਰਹੋ

Posted by Manpreet singh
Punjab
02-05-2022 12:12 PM
manpreet jitusi basmati di punjab basmati 7, 5, pusa basmati 1509, 1637 kisam dibijai kar sakde ho. dhanwaad.

Posted by Manpreet singh
Punjab
02-05-2022 12:10 PM
manpreet jitusi basmati di punjab basmati 7, 5, pusa basmati 1509, 1637 kisam dibijai kar sakde ho. dhanwaad.
Posted by ਿਪਰਤਪਾਲ ਿਸੰਘ
Punjab
02-05-2022 12:06 PM
ਪ੍ਰਿਤਪਾਲ ਜੀ, ਤਾਪਮਾਨ ਜ਼ਿਆਦਾ ਹੋਣ ਕਰਕੇ ਮਿਰਚਾਂ ਨੂੰ ਫਲ ਘੱਟ ਲੱਗਦਾ ਹੈ ਜੀ ਜਾ ਡਿੱਗ ਪੈਂਦਾ ਹੈ,ਇਸ ਦੀ ਰੋਕਥਾਮ ਲਈ ਤੁਸੀ NAA @4 g ਨੂੰ 10-15 ml alcohol ਵਿਚ ਘੋਲਣ ਤੋਂ ਬਾਅਦ 100ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜੀ। ਧੰਨਵਾਦ।

Posted by Manpreet singh
Punjab
02-05-2022 12:06 PM
Manpreet ji 744 ek hybrid paddy da seed hai. Eh kisam takreeban 120-125 dinna vich tyar ho jandi hai. Dhanwad.
Posted by ਿਪਰਤਪਾਲ ਿਸੰਘ
Punjab
02-05-2022 12:00 PM
ਪਿਰਤਪਾਲ ਜੀ ਕਿਰਪਾ ਮੱਕੀ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਨਾਲੇ ਇਹ ਵੀ ਦੱਸੋ ਵੀ ਤੁਸੀਂ ਪਹਿਲਾ ਇਸਨੂੰ ਕਿਹੜੀ ਖਾਦ ਪਾਈ ਹੈ। ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















