Experts Q&A Search

Posted by Manjinder Bal
Punjab
05-05-2022 09:42 AM
Punjab
05-05-2022 10:00 AM
Manjinder ji PR 131 te PR 130 darmayne samay vich pakan vali kisam hai. Ihna da austan jhad 31 te 30 quintal prati acre da hai. PR 131 te PR 130 variety livayi to baad takreeban 110 te 105 dinna vich pak jandi hai. Eh kisma jhulas rog da takra kar sakdya han. Dhanwad.
Posted by nayan Kumar choubey
Jharkhand
05-05-2022 08:57 AM
Maharashtra
05-05-2022 09:56 AM
Nayan ji may- june mahine mein ap mausami sabjiya jaise kaddu, karela, okra, tamatar, pyaz, bengan, gobhi, mulli, addi lga sakte hai. Ap makki, jowar, bajra, moong, maah, arhar, mungfali, aadi lga sakte hai. Dhanywad.
Posted by ਬਲਜੋਤ ਸਿੰਘ
Punjab
05-05-2022 08:49 AM
Punjab
05-05-2022 10:39 AM
Jot ji tusi beej upchar lyi ehna products di varto kar sakde han. Carbendazim @2-3gram prati 1kg seed de hisab nal varto kar sakde han. Duja strepto (streptomycin)@1gram prati 1kg seed de hisab nal varto kar sakde han. Dhanwad.
Posted by Kamaljit singh
Punjab
05-05-2022 08:15 AM
Punjab
05-05-2022 11:11 AM
Kamaljeet ji tusi PR 129 te PR 121 vicho koi v variety lga sakde han. Dono da average jhad 30 quintal prati acre da hai. Eh dono kisma livayi to baad takreeban 108-110 dinna vich pak jandiya han. Bas ehna PR 121 thora narm pani v jhal lendi hai. Duja Pr 129 variety 2020 vich ayi hai te PR 121 variety 2013 vich ayi si. Dhanwad.
Posted by ਮੇਜਰ ਸਿੰਘ
Punjab
05-05-2022 07:33 AM
Punjab
05-06-2022 09:02 AM
ਮੇਜਰ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ ਓਹਨਾ ਨੂੰ ਵਧੀਆ ਖੁਰਾਕ ਅਤੇ ਮਿਨਰਲ ਮਿਕਸਚਰ ਪਾਊਡਰ ਦਿੰਦੇ ਰਹੋ
Posted by Raj singh
Punjab
05-05-2022 07:07 AM
Punjab
05-06-2022 09:00 AM
ਤੁਸੀ ਉਸ ਨੂੰ ਕਾਹੜਾ ਤਿਆਰ ਕਰਕੇ ਦਿਓ ਅਤੇ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ.
Posted by Pramod Yadav
Rajasthan
05-05-2022 06:18 AM
Rajasthan
05-05-2022 11:41 AM
प्रमोद जी यह पोटाश की कमी लग रही है इसकी रोकथाम के लिए आप npk 0 0 50 @ 5 ग्राम प्रति लीटर पानी के हिसाब से स्प्रे कर सकते है। धन्यवाद्।
Posted by Ravi maurya
Uttar Pradesh
05-05-2022 05:40 AM
Uttar Pradesh
05-05-2022 12:37 PM
रवी जी पपीते के 1ग्राम बीज में तक़रीबन 55 - 60 बीज होते है। धन्यवाद्।
Posted by Ankit Raj
Punjab
05-05-2022 12:24 AM
Punjab
05-05-2022 11:34 AM
अंकित जी कृपया बताएं आपकी फसल में कौन सी समस्या है ताकि आपको उसके हिसाब से जानकारी दी जा सके। धन्यवाद
Posted by Harpreet Singh
Punjab
04-05-2022 11:10 PM
Punjab
05-05-2022 11:50 AM
हरप्रीत जी manual seed planter के लिए आप renish ladani के साथ संम्पर्क 94280-35616 कर सकते है। धन्यवाद
Posted by Aurodeep Banerjee
West Bengal
04-05-2022 09:21 PM
Punjab
05-18-2022 01:45 PM
बनर्जी जी आप पौधे के लिए RM शर्मा जी के साथ इस नंबर 7840008856 पर संम्पर्क कर सकते हैं । धन्यवाद
Posted by Sandeep singh
Punjab
04-05-2022 09:03 PM
Punjab
05-04-2022 09:15 PM
ਸੰਦੀਪ ਜੀ , ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੇ ਪਿਆਜ ਦੀ ਦੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ਜੀ। ਧੰਨਵਾਦ।
Posted by Jagroop brar
Punjab
04-05-2022 09:01 PM
Punjab
05-05-2022 09:36 AM
ਜਗਰੂਪ ਜੀ ਜੇਕਰ ਤੁਹਾਡੀ +2 ਮੈਡੀਕਲ ਵਿਚ ਹੈ ਤਾਂ ਤੁਸੀ ਵੈਟਨਰੀ ਦੀ ਡਿਗਰੀ ਲਈ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿਚ ਕੋਰਸ ਕਰ ਸਕਦੇ ਹੋ, ਫਿਰ ਅੱਗੇ ਡਿਗਰੀ ਵੀ ਕਰ ਸਕਦੇ ਹੋ ਉਥੋਂ ਸਾਰੇ ਕੰਮ ਦੀ ਟ੍ਰੇਨਿੰਗ ਵੀ ਲੈ ਸਕਦੇ ਹੋ.
Posted by Jagwinder Dhaliwal
Punjab
04-05-2022 08:42 PM
Punjab
05-05-2022 09:59 PM
ਜਗਵਿੰਦਰ ਜੀ, ਬੀਜ 24-36 ਘੰਟੇ ਵਿਚ ਪੁੰਗਰਨਾ ਸ਼ੁਰੂ ਹੁੰਦਾ ਹੈ, ਜੇ ਇਸ ਬੀਜ ਨੂੰ ਛਾਂ ਤੇ ਰੱਖਿਆ ਜਾਵੇ ਤਾ ਇਸ ਦਾ ਪੁੰਗਰਾਅ ਲੇਟ ਹੁੰਦਾ ਹੈ ਅਤੇ ਇਸ ਤੋਂ ਬਾਅਦ ਇਸ ਦੀ ਬਿਜਾਈ ਕੀਤੀ ਜਾ ਸਕਦੀ ਹੈ। ਧੰਨਵਾਦ
Posted by Jagdeep Sandhu
Punjab
04-05-2022 08:37 PM
Punjab
05-05-2022 11:47 AM
ਜਗਦੀਪ ਜੀ, ਤੁਸੀ advanta ਦੇ ਬਾਜਰੇ , ਜਵਾਰ ਅਤੇ ਮੱਕੀ ਦੀਆਂ ਦੀਆ ਕਿਸਮਾਂ ਦੀ ਕਾਸ਼ਤ ਹੁਣ ਸ਼ੁਰੂ ਕਰ ਸਕਦੇ ਹੋ ਜੀ, ਇਹ ਬਿਜਾਈ ਤੋਂ 40-50 ਦਿਨਾਂ ਬਾਅਦ ਪਹਿਲੀ ਕਟਾਈ ਦੇ ਯੋਗ ਹੋ ਜਾਂਦੇ ਹਨ ਜੀ। ਧੰਨਵਾਦ
Posted by Balraj Singh Shergill
Punjab
04-05-2022 08:35 PM
Punjab
05-05-2022 09:19 AM
ਤੁਸੀ AI ਕਰਨ ਤੋਂ ਬਾਦ ਵੀ ਇਹ ਚੀਜ਼ਾਂ ਖਿਲਾ ਸਕਦੇ ਹੋ ਅਤੇ Keeper plus powder ਵੀ ਦਿੰਦੇ ਰਹੋ
Posted by Jagdeep Sandhu
Punjab
04-05-2022 08:28 PM
Punjab
05-04-2022 09:13 PM
ਜਗਦੀਪ ਜੀ, SL 45 ਕਿਸਮ ਜਵਾਰ ਦੀ ਜਲਦੀ ਤਿਆਰ ਹੋਣ ਵਾਲੀ ਅਤੇ ਚੰਗੀ ਗੁਣਵੱਤਾ ਵਾਲੀ ਕਿਸਮ ਹੈ ਜੀ। ਧੰਨਵਾਦ।
Posted by ਰਵਿੰਦਰ ਸਿੰਘ
Punjab
04-05-2022 08:15 PM
Punjab
05-04-2022 09:20 PM
ਰਵਿੰਦਰ ਜੀ, ਹਰੀ ਖਾਦ ਲਈ ਜੰਤਰ ਦਾ 20 kg /ਏਕੜ ਬੀਜ ਕਾਫੀ ਰਹਿੰਦਾ ਹੈ ਅਤੇ ਜੰਤਰ ਨੂੰ ਬਾਜਰੇ ਨਾਲ ਮਿਲਾ ਕੇ ਬੀਜਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਧੰਨਵਾਦ।
Posted by ਰਵਿੰਦਰ ਸਿੰਘ
Punjab
04-05-2022 08:05 PM
Punjab
05-04-2022 09:22 PM
ਰਵਿੰਦਰ ਜੀ, ਪੰਜਾਬ ਸਰਕਾਰ ਵੱਲੋਂ ਕੱਦੂ ਕਰਕੇ ਝੋਨਾ ਲਗਾਉਣ ਲਈ ਤਾਰੀਖ ਅਜੇ ਤਕ ਜਾਰੀ ਨਹੀਂ ਕੀਤੀ ਗਈ, PAU ਵੱਲੋਂ ਕੱਦੂ ਕੀਤੇ ਝੋਨੇ ਨੂੰ 20 ਜੂਨ ਤੋਂ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੀ। ਧੰਨਵਾਦ।
Posted by ਗੋਰਾ ਸਿੱਧੂ
Punjab
04-05-2022 07:59 PM
Punjab
05-04-2022 09:18 PM
ਗੋਰਾ ਜੀ, 30 ਕਿੱਲੋ ਬੀਜ ਲਈ 25-26 ਮਰਲੇ ਜਗਾਹ ਕਾਫੀ ਰਹਿੰਦੀ ਹੈ , ਤੁਸੀ ਇਸ ਜਗਾਹ ਦੀ ਲੰਬਾਈ - ਚੌੜਾਈ ਆਪਣੀ ਜਮੀਨ ਦੇ ਹਿਸਾਬ ਨਾਲ ਰੱਖ ਸਕਦੇ ਹੋ ਜੀ। ਧੰਨਵਾਦ
Posted by chandan kumar
Bihar
04-05-2022 07:48 PM
Punjab
05-05-2022 09:17 AM
चंदन जी आप घोड़ो के लिए मारवाड़ी, काठियावाड़ी नस्लों को रख सकते हैं।
Posted by jaipal
Punjab
04-05-2022 07:35 PM
Punjab
05-18-2022 01:42 PM
Jaipal ji eh allowed hai par isde uper koi subsidy nahi hai .dhanwad
Posted by Amolak chand
Punjab
04-05-2022 07:28 PM
Punjab
05-05-2022 11:53 AM
Amolak ji, kirpa kar ke ih dasso ki tuhaade kinnow vich kihde micronutrient di kami hai ja apne boote di photo bhejo, us hisaab naal hi tuhaanu is baare sahi jaankari ditti jaa skaegi. Dhanwaad
Posted by mukhtiar singh
Punjab
04-05-2022 07:15 PM
Punjab
05-18-2022 01:42 PM
ਮੁਖਤਿਆਰ ਜੀ ਤੁਸੀ ਇਸਦੇ ਬੂਟੇ ਲੈਣ ਲਈ surinder Nagra 9814305864 ਜੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
Posted by Gagandeep mann
Punjab
04-05-2022 06:19 PM
Punjab
05-04-2022 06:43 PM
ਗਗਨਦੀਪ ਜੀ ਤੁਸੀਂ ਨਰਮੇ ਤੇ pendimethalin ਦੀ ਸਪਰੇਅ ਨਹੀਂ ਕਰ ਸਕਦੇ। ਇਹ ਨਰਮੇ ਨੂੰ ਨੁਕਸਾਨ ਕਰ ਸਕਦੀ ਹੈ। pendimethalin ਦੀ ਸਪਰੇਅ ਬਿਜਾਈ ਤੋਂ 24 ਘੰਟੇ ਵਿਚ ਕੀਤੀ ਜਾਂਦੀ ਹੈ। ਧੰਨਵਾਦ।
Posted by Satvir Singh
Punjab
04-05-2022 06:17 PM
Punjab
05-05-2022 09:16 AM
ਪੰਜਾਬ ਵਿੱਚ ਕੁੱਝ ਇਲਾਕਿਆ ਦਾ ਪਾਣੀ ਪੂਰਾ ਖਾਰਾ (5 ਨੰਬਰ) ਹੈ ਜਿੱਥੇ ਕੋਈ ਫਸਲ ਨਹੀ ਉਗਾਈ ਜਾ ਸਕਦੀ ਉੱਥੇ ਝੀਗਾਂ ਮੱਛੀ ਪਾਲਣ ਦਾ ਕੰਮ ਹੁੰਦਾ ਹੈ, ਝੀਗਾਂ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਇੱਕ ਏਕੜ ਤੇ 8 ਲੱਖ ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ਇਸ ਕੰਮ ਵਿੱਚ ਬਿਜਲੀ ਦੀ ਸਪਲਾਈ ਹਰ ਟਾਈਮ ਚਾਹੀਦੀ ਹੈ ਕਿੳੇਕੀ ਇਸ ਕੰਮ ਲਈ ਤਲਾਬ ਆਕਸੀਜਨ ਲਈ ਤੇ ਪਾਣੀ ਦੇ ਵਹਾਅ ਨੂੰ ਬਦਲਣ ਲਈ ਏਰੀਏਟਰ ਲਗਾਉਣੇ ਪ.... (Read More)
ਪੰਜਾਬ ਵਿੱਚ ਕੁੱਝ ਇਲਾਕਿਆ ਦਾ ਪਾਣੀ ਪੂਰਾ ਖਾਰਾ (5 ਨੰਬਰ) ਹੈ ਜਿੱਥੇ ਕੋਈ ਫਸਲ ਨਹੀ ਉਗਾਈ ਜਾ ਸਕਦੀ ਉੱਥੇ ਝੀਗਾਂ ਮੱਛੀ ਪਾਲਣ ਦਾ ਕੰਮ ਹੁੰਦਾ ਹੈ, ਝੀਗਾਂ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਇੱਕ ਏਕੜ ਤੇ 8 ਲੱਖ ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ਇਸ ਕੰਮ ਵਿੱਚ ਬਿਜਲੀ ਦੀ ਸਪਲਾਈ ਹਰ ਟਾਈਮ ਚਾਹੀਦੀ ਹੈ ਕਿੳੇਕੀ ਇਸ ਕੰਮ ਲਈ ਤਲਾਬ ਆਕਸੀਜਨ ਲਈ ਤੇ ਪਾਣੀ ਦੇ ਵਹਾਅ ਨੂੰ ਬਦਲਣ ਲਈ ਏਰੀਏਟਰ ਲਗਾਉਣੇ ਪੈਂਦੇ ਹਨ ਜੋ ਕਿ ਰਾਤ ਨੂੰ ਪੂਰਾ ਟਾਈਮ ਚੱਲਣੇ ਚਾਹੀਦੇ ਹਨ ਇੱਕ ਏਰੀਏਟਰ ਘੱਟ ਤੋਂ ਘੱਟ 33-34 ਹਜ਼ਾਰ ਆਉਂਦਾ ਹੈ ਇੱਕ ਏਕੜ ਵਿੱਚ 4 ਏਰੀਏਟਰ ਲੱਗਦੇ ਹਨ ਏਰੀਏਟਰ ਰਾਤ ਦੇ ਸਮੇਂ ਚੱਲਦੇ ਰਹਿਣੇ ਚਾਹੀਦੇ ਹਨ ਇਸ ਵਿੱਚ 60% ਖਰਚਾ ਫੀਡ ਦਾ ਆਉਂਦਾ ਹੈ ਕਿਉਂਕਿ ਇਹ ਫੀਡ 70 ਤੋਂ 75 ਰੁਪਏ ਪ੍ਰਤੀ ਕਿਲੋ ਮਿਲਦੀ ਹੈ ਇਸ ਵਿੱਚ ਫੀਡ ਅਤੇ ਦਵਾਈਆਂ ਦਾ ਬਹੁਤ ਖਰਚ ਆਉਂਦਾ ਹੈ ਬਾਕੀ ਇਸ ਕੰਮ ਵਿੱਚ ਵਿੱਚ ਰੋਜ਼ਾਨਾ ਫੀਡਿੰਗ ਹੁੰਦੀ ਹੈ ਝੀਗਾਂ ਪਾਲਣ ਵਿੱਚ ਪਾਣੀ ਦੇ ਪੈਰਾਮੀਟਰ ਦਾ ਸੰਤੁਲਨ ਰੱਖਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਸੈੱਲਨਿਟੀ, ਪਟਾਸ਼ੀਅਮ, ਮੈਗਨੀਸ਼ੀਅਮ ਅਤੇ ਪੀ.ਐੱਚ ਆਦਿ ਜੇਕਰ ਪਾਣੀ ਦੇ ਪੈਰਾਮੀਟਰ ਵਿਗੜਦੇ ਹਨ ਤਾਂ ਉਨ੍ਹਾਂ ਨੂੰ ਦਵਾਈ ਪਾ ਕੇ ਸੈੱਟ ਕਰਨਾ ਜ਼ਰੂਰੀ ਹੈ ਸਬਸਿਡੀ ਤੇ ਮਾਰਕੀਟਿੰਗ ਇਸ ਸਮੇਂ 2.5 ਏਕੜ ਤੇ 4 ਲੱਖ ਰੁਪਏ ਦੀ ਸਬਸਿਡੀ ਚੱਲ ਰਹੀ ਹੈ ਪੰਜਾਬ ਦੇ ਪੰਜ ਸੇਮ ਪ੍ਰਭਾਵਿਤ ਇਲਾਕੇ ਹਨ ਮੁਕਤਸਰ, ਬਠਿੰਡਾ, ਫਾਜ਼ਿਲਕਾ, ਮਾਨਸਾ ਅਤੇ ਫਰੀਦਕੋਟ ਆਦਿ ਇਨ੍ਹਾਂ ਪੰਜ ਜਿਲ੍ਹਿਆਂ ਦੇ ਅੰਦਰ ਹੀ ਸਬਸਿਡੀ ਹੈ ਕਿਉਂਕਿ ਜਿਲ੍ਹਿਆਂ ਵਿੱਚ ਪਾਣੀ ਖਾਰਾ ਹੈ ਅਤੇ ਸਰਕਾਰ ਦੇ ਨਿਯਮ ਅਨੁਸਾਰ ਹੀ ਇਹ ਜਿਲ੍ਹੇ ਹੀ ਸਬਸਿਡੀ ਲੈ ਸਕਦੇ ਹਨ ਇੱਕ ਏਕੜ ਵਿੱਚ 1 ਲੱਖ 50 ਹਜਾਰ ਪੂੰਗ ਛੱਡਿਆ ਜਾਂਦਾ ਹੈ ਇਹ ਆਂਧਰਾ ਪ੍ਰਦੇਸ਼ ਤੋਂ ਚੰਡੀਗੜ੍ਹ ਜਾਂ ਦਿੱਲੀ ਹਵਾਈ ਜਹਾਜ ਰਾਹੀਂ ਆਉਂਦਾ ਹੈ ਇਨ੍ਹਾਂ ਦੀ ਬ੍ਰੀਡਿੰਗ ਸਮੁੰਦਰ ਦੇ ਕੰਢਿਆਂ ਤੇ ਹੁੰਦੀ ਹੈ ਇਹ ਚਾਰ ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦਾ ਹੈ ਇਸ ਦੀ ਸਭ ਤੋਂ ਛੋਟੀ ਸਥਾਨਕ ਮਾਰਕਿਟ ਦਿੱਲੀ ਹੈ ਇਸ ਦੇ ਖਰੀਦਦਾਰ ਆਂਧਰਾ, ਮੁੰਬਈ ਅਤੇ ਗੁਜਰਾਤ ਤੋਂ ਮਾਲ ਖਰੀਦਣ ਲਈ ਆਉਂਦੇ ਹਨ ਇਸ ਦਾ ਰੇਟ ਪੀਸ ਰਾਹੀਂ ਤਹਿ ਕੀਤਾ ਜਾਂਦਾ ਹੈ ਜੇਕਰ ਇੱਕ ਕਿੱਲੋ ਦੇ ਵਿੱਚ 100 ਪੀਸ ਹਨ ਤਾਂ ਇਸ ਦਾ 200 ਰੁਪਏ ਰੇਟ ਹੈ ਪਰ ਜ਼ਿਅਦਾਤਰ ਲੋਕ ਇੱਕ ਕਿੱਲੋ ਦੇ ਵਿੱਚ 40 ਪੀਸ ਵੇਚਦੇ ਹਨ,ਕਿਉਕਿ ਇਨ੍ਹਾਂ ਦਾ ਰੇਟ 400 ਰੁਪਏ ਹੈ ਇੱਕ ਕਿੱਲੋ ਦੇ ਵਿੱਚ ਜਿੰਨੇ ਘੱਟ ਪੀਸ ਹੋਣਗੇ ਉਸ ਦਾ ਓਨਾ ਹੀ ਜ਼ਿਆਦਾ ਰੇਟ ਹੋਵੇਗਾ, ਇਸ ਦਾ ਰੇਟ ਹੁਣ ਵੱਧਦਾ ਜਾ ਰਿਹਾ ਹੈ ਇਸ ਦੀ ਟ੍ਰੈਨਿੰਗ ਲਈ ਤੁਸੀ ਆਪਣੇ ਜ਼ਿਲੇ ਦੇ FFDA ( Fish Farmers Development Agency) ਵਿਭਾਗ ਨਾਲ ਗੱਲ ਕਰੋ ਤੁਸੀ ਟ੍ਰੇਨਿੰਗ ਅਤੇ ਇਸ ਕੰਮ ਦੀ ਜਾਣਕਾਰੀ ਲਈ Sh. Sandeep Vashisht, ADF (Additional Charge of CEO) 98151-31924 ਨਾਲ ਸੰਪਰਕ ਕਰ ਸਕਦੇ ਹੋ।
Posted by Satvir Singh
Punjab
04-05-2022 06:03 PM
Punjab
05-04-2022 06:17 PM
satvir ji pr 128 khet vich laun ton baad 110 dina vich pakk jandi hai ate 30-35 din di paneeri nu tusi khet vich laa sakde ho. paneeri layi 26 kilo urea, 60 kilo single super phosphate ate 40 kilo zinc suphate 21% wala prati acre de hisab nal paun di sifarish kiti jandi hai. dhanwaad.
Posted by Satnam Shergill
Haryana
04-05-2022 06:00 PM
Punjab
05-04-2022 06:56 PM
Satnam ji jhone diya PR 131 te PR 130 navi varieties hai. Eh da average jhad 31 te 30 quintal prati acre da hai. Muchal jhone vich 1401 bhut vdya variety hai. Is da average jhad 22-23 quintal prati acre da hai. Dhanwad.
Posted by sukhvinder Singh
Punjab
04-05-2022 05:58 PM
Punjab
05-04-2022 06:12 PM
sukhvinder ji jhone da beej lain layi tusi apne krishi vigyan kendar nal sampark kar sakde ho. 094642 10460 dhanwaad.
Posted by arjun sharma
Punjab
04-05-2022 05:54 PM
Punjab
05-04-2022 06:10 PM
ਅਰਜਨ ਜੀ ਤੁਸੀਂ ਮੱਕੀ ਦਾ ਬੀਜ ਰਾਸ਼ੀ 3591 ਨੂੰ ਜ਼ੀਰੋ ਡਰਿੱਲ ਨਾਲ ਬੀਜ ਸਕਦੇ ਹੋ। ਧੰਨਵਾਦ।
Posted by sukhvinder Singh
Punjab
04-05-2022 05:53 PM
Punjab
05-04-2022 06:09 PM
sukhvinder ji esdi kashat punjab vich karan di sifarish nahi kiti jandi eh jada karnatka vich hi hundi hai. dhanwaad.
Posted by Satwant Singh Randhawa
Punjab
04-05-2022 05:43 PM
Punjab
05-04-2022 05:48 PM
ਸਤਵੰਤ ਜੀ ਬੀਜ ਤੇ ਸਬਸਿਡੀ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ। 01763-221217 ਧੰਨਵਾਦ।
Posted by jashan uppal
Punjab
04-05-2022 05:22 PM
Punjab
05-04-2022 05:41 PM
jashan ji, ih fungus kr ke hai, is di rokthaam lai tuci Mancozeb@2-3 g/L paani de hisaab naal spray kar sakde ho ji . Dhanwaad.
Posted by Niteesh Kumar Patel
Uttar Pradesh
04-05-2022 05:18 PM
Uttar Pradesh
05-04-2022 05:31 PM
Niteesh ji, agar aapki fasl me khuraak ki kami rehti hai to aap 15 din baad fir se NPK 19 19 19 ka sprey ka kar sakte hai. Dhnyvaad .
Posted by Harpreet Johal
Punjab
04-05-2022 05:16 PM
Punjab
05-04-2022 05:34 PM
hrpreet ji jhone di kisam pr 131, 130, 129 da ausat jhad 30 -31 quintal/ acre de aas paas aa janda hai dhanwaad.
Posted by Karamjit Singh
Punjab
04-05-2022 05:05 PM
Punjab
05-04-2022 05:11 PM
Karamjit ji, PR 121 kisam di paneeri 30-35 dina di khet vich laa sakde ho ji .Dhanwaad .
Posted by ਗੁਰਪਿਆਰ ਸਿੰਘ
Punjab
04-05-2022 05:00 PM
Punjab
05-04-2022 05:44 PM
ਗੁਰਪਿਆਰ ਜੀ, ਆਲੂ ਦੇ ਚੰਗੇ ਝਾੜ ਲਈ ਜਮੀਨ ਵਧੀਆ ਜਲ ਨਿਕਾਸ ਵਾਲੀ, ਪੋਲੀ ਅਤੇ ਰੇਤਲੀ ਹੋਣੀ ਚਾਹੀਦੀ ਹੈ , ਜੇ ਤੁਹਾਡੀ ਜਮੀਨ ਸਖਤ ਹੈ ਤਾ ਤੁਸੀ ਆਲੂ ਦੀ ਕਾਸ਼ਤ ਨਾ ਕਰੋ। ਧੰਨਵਾਦ।
Posted by Gurmeet Singh
Punjab
04-05-2022 04:59 PM
Punjab
05-04-2022 05:14 PM
Gurmeet ji, PR 131 kism di kaasht darmeania jameena vcih kiti jaa sakdi hai , is da ausat jhaad 31q/acre hai ate is da beej lain lai tuci Krishi Vigyan Kendra,Mallewal Road,Distt. Ferozepur- 01632279517 nal sampark kar sakde ho ji. Dhanwaad .
Posted by harpreet singh
Punjab
04-05-2022 04:53 PM
Punjab
05-04-2022 05:16 PM
ਹਰਪ੍ਰੀਤ ਜੀ, PR 121 ਕਿਸਮ ਦੀ ਬਿਜਾਈ 20-25 ਮਈ ਤਕ ਕਰ ਦੇਣੀ ਚਾਹੀਦੀ ਹੈ ਜੀ। ਧੰਨਵਾਦ।
Posted by Soma devi
Punjab
04-05-2022 04:46 PM
Punjab
05-04-2022 06:19 PM
soma ji esde layi tusi khet vich nami bna ke rakho ate copper oxycholride @ 3gram / litre paani de hisab nal spray kar sakde ho. dhanwaad.
Posted by Harmanpreet Singh
Punjab
04-05-2022 04:17 PM
Punjab
05-04-2022 04:41 PM
Harmanpreet ji tusi hare chare vich makki, jwar, ginni ghah, aadi di bijayi kar sakde han. Dhanwad.
Posted by akshay
Bihar
04-05-2022 03:51 PM
Punjab
05-05-2022 11:43 AM
Akshay ji, vermicompost ke liye kenchua lene ke liye aap - Arun Kumar ji -9771640545 se sampark kar sakte hai. Dhnyvaad.
Posted by Sandeep singh
Punjab
04-05-2022 03:42 PM
Punjab
05-04-2022 04:37 PM
ਸੰਦੀਪ ਜੀ ਤੁਸੀਂ quinalphos ਤੇ dimethoate ਨੂੰ ਇਕੱਠੇ ਸਪਰੇਅ ਕਰ ਸਕਦੇ ਹਨ। ਬਸ ਧਿਆਨ ਰਹੇ ਕਿ ਇਹਨਾਂ ਦਾ ਘੋਲ ਅਲੱਗ ਅਲੱਗ ਬਰਤਨਾਂ ਵਿਚ ਬਣਾਉਣਾ ਹੈ ਸਿਰਫ ਸਪਰੇਅ ਕਰਨ ਸਮੇਂ ਪੰਪ ਵਿਚ ਪਾਉਣਾ ਹੈ। ਧੰਨਵਾਦ।
Posted by ਮਨਿੰਦਰ ਸਿੰਘ
Punjab
04-05-2022 03:35 PM
Punjab
05-04-2022 05:30 PM
Maninder ji, sat sri akal, je tuhada kheti baadi ate pashu palan naal smbandhit koi vi swaal hai ta tuci apna swaal visthaar naal puch ke mahira to us baare jaankari laai sakde ho ji . Dhanwaad .
Posted by ਹਰਵਿੰਦਰ ਸਿੰਘ
Punjab
04-05-2022 03:11 PM
Punjab
05-04-2022 05:40 PM
ਹਰਵਿੰਦਰ ਜੀ, Signet 1105 ਬਾਸਮਤੀ ਕਿਸਮ 90-100 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਵੈਸੇ ਝਾੜ ਕਈ ਚੀਜਾਂ ਤੇ ਨਿਰਭਰ ਕਰਦਾ ਹੈ ਪਰ ਇਸ ਦਾ ਟ੍ਰਾਇਲ ਵਿਚ ਔਸਤ ਝਾੜ 20-25q / ਏਕੜ ਹੈ ਜੀ। ਧੰਨਵਾਦ।
Posted by pardeep singh
Punjab
04-05-2022 03:04 PM
Punjab
05-04-2022 03:30 PM
ਪ੍ਰਦੀਪ ਜੀ ਪਨੀਰੀ ਦੀ ਬਿਜਾਈ 10 ਮਈ ਤੋਂ ਸ਼ੁਰੂ ਕਰ ਸਕਦੇ ਹਨ ਅਤੇ ਪਨੀਰੀ ਦੀ transplanting 10 ਜੂਨ ਤੋਂ ਮੁਖ ਖੇਤ ਵਿਚ ਕਰ ਸਕਦੇ ਹਨ। ਧੰਨਵਾਦ।
Posted by surpal katara
Madhya Pradesh
04-05-2022 02:54 PM
Punjab
05-04-2022 05:35 PM
surpal ji agar apka kheti ja pashupalan ke sambandh mein koi prashan hai to ap apni kheti app par pooch kar uske baare mein jankari le sakte hai. dhanyawad.
Posted by Rajwinder Singh
Punjab
04-05-2022 02:51 PM
Punjab
05-05-2022 09:13 AM
Rajwinder ji tuci uss nu pett de kiria lai albendazole & ivermectin salt di bolus deo ate uss nu Minfa gold powder 50gm rojana, ovumin advance tablet rojana 1 goli deo ate 21 din tak dinde rho fir jddo ohh saff patlia tara kre tan tuci uss nu nawe dudh krwa skde ho.
Posted by kaushal singh
Uttar Pradesh
04-05-2022 02:36 PM
Punjab
05-18-2022 01:40 PM
कौशल जी आप शतावर का बीज लेने के लिए Rashid khan 9039693757 जी से संपर्क कर सकते है। धन्यवाद
Posted by Amrit Aulakh
Punjab
04-05-2022 01:38 PM
Punjab
05-04-2022 03:34 PM
Amrit ji 2021-22 da jhone da MSP Rs. 1940 prati quintal da hai. 2022-23 da hale tak rate nahi aya hai. Dhanwad.