Posted by Mangat
Punjab
05-05-2022 08:23 PM
Mangat ji tuci usdi heat khali rehn deo ate uss nu Agrimin-i tablet rojana 1 goli ate Keeper plus powder 30gm rojana dena suru kro ate agli heat vich aunn te jhote ton krwao ate RC forte 4gm injection 3 din lgwao ate keeper plus powder bhi dinde rho.

Posted by gurbhej singh
Punjab
05-05-2022 08:07 PM
ਗੁਰਭੇਜ ਜੀ ਤੁਸੀ ਇਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
Posted by Gurpartap singh
Punjab
05-05-2022 07:59 PM
Gurpartap ji sarkar valo paneeri beejan di tareek 20 May te paneeri di transplanting 20 june teh kiti gyi hai. Tusi enne dinn beej nu pani vich nahi rakh sakde. Je jyda dinn pani vich rakhde han ta os nal beej khrab v ho sakda hai. Baki paneeri kinne dinna vich tyar hundi hai os hisab nal tusi thora bhut aage piche kar sakde han. Dhanwad.
Posted by Sukhraj Singh
Punjab
05-05-2022 07:57 PM
ਮੱਖੀਆਂ ਤੋਂ ਬਚਾਵ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਤੁਸੀ Butox liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਮੱਖੀਆਂ ਦੀ ਸਮੱਸਿਆ ਘੱਟ ਹੋਵੇਗੀ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ.
Posted by Avtar sandhu
Punjab
05-05-2022 07:50 PM
ਅਵਤਾਰ ਜੀ, ਤੁਸੀ ਚਾਰੇ ਵਾਲੀ ਜਵਾਰ ਜਾ ਮੱਕੀ ਦੀ ਖੇਤੀ ਕਰ ਸਕਦੇ ਹੋ , ਇਸ ਤੋਂ ਇਲਾਵਾ ਤੁਸੀ ਹਰੀ ਖਾਦ ਲਈ ਜੰਤਰ ਦੀ ਬਿਜਾਈ ਵੀ ਕਰ ਸਕਦੇ ਹੋ ਜੀ। ਧੰਨਵਾਦ।
Posted by Avtar sandhu
Punjab
05-05-2022 07:50 PM
ਅਵਤਾਰ ਜੀ, ਤੁਸੀ ਚਾਰੇ ਵਾਲੀ ਜਵਾਰ ਜਾ ਮੱਕੀ ਦੀ ਖੇਤੀ ਕਰ ਸਕਦੇ ਹੋ , ਇਸ ਤੋਂ ਇਲਾਵਾ ਤੁਸੀ ਹਰੀ ਖਾਦ ਲਈ ਜੰਤਰ ਦੀ ਬਿਜਾਈ ਵੀ ਕਰ ਸਕਦੇ ਹੋ ਜੀ। ਧੰਨਵਾਦ।

Posted by vishal malhi
Punjab
05-05-2022 07:42 PM
विशाल जी पशु के लेवटी की बढ़िया ग्रोथ के लिए ब्याने से 2 महीने पहले अच्छी खुराक और देखभाल की जरुरत होती है आप इसे metabolite powder रोजाना 1 पैकेट देना शूर करें और vitum h liquid 5ml लगवाएं और 2-2 दिन के फर्क से 4 से 4 इंजेक्शन लगवाएं और इसकी खुराक का पूरा ध्यान रखें।
Posted by ਨਿਰਮਲ ਸਿੰਘ ਮਣਕੂ
Punjab
05-05-2022 06:50 PM
ਨਿਰਮਲ ਜੀ, ਇਹ ਬੂਟੇ ਦੀ ਕਿਸਮ ਕਰ ਕੇ ਵੀ ਹੋ ਸਕਦਾ ਹੈ ਪਰ ਤੁਸੀ ਇਸ ਦੇ ਤਣੇ ਤੇ ਟਕ ਜਰੂਰ ਲਾਓ , ਇਸ ਨਾਲ ਵੀ ਬੂਟੇ ਨੂੰ ਫਲ ਜਲਦੀ ਆਉਣ ਲੱਗ ਜਾਂਦਾ ਹੈ ਜੀ। ਧੰਨਵਾਦ।

Posted by Ranjeet Singh
Punjab
05-05-2022 06:12 PM
ਰਣਜੀਤ ਜੀ, ਤੁਸੀ ਜਿਹੜੀ ਸਪਰੇ ਕਰਨੀ ਚਾਹੁੰਦੇ ਹੋ, ਕਿਰਪਾ ਕਰ ਕੇ ਉਸ ਦੀ ਫੋਟੋ ਜਰੂਰ ਭੇਜੋ , ਤਾ ਜੋ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।
Posted by sukhpinder singh bhullar
Punjab
05-05-2022 06:01 PM
ਤੁਸੀ ਇਸ ਨੂੰ AMC forte 4.5gm, Zackshot inj. 20ml, Ascrobic acid 30ml ਲਗਵਾਓ ਅਤੇ mammidium powder 50gm ਰੋਜਾਨਾ ਅਤੇ buffzon ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ

Posted by ramandeep singh
Punjab
05-05-2022 05:42 PM
ramandeep this may be due to the deficiency of nutrient so you can spray the npk 191919@10-15 gram per litre water. thank you.

Posted by Jagroop Gill
Punjab
05-05-2022 05:41 PM
ਜਗਰੂਪ ਜੀ ਜੇ ਤੁਹਾਨੂੰ dimethoate ਦਵਾਈ ਮਿਲਦੀ ਹੈ ਤਾਂ ਤੁਸੀਂ ਉਸਦੀ ਵਰਤੋਂ 2ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ ਨਹੀ ਟੈਨਿਸ ਦਵਾਈ ਦੀ ਵਰਤੋਂ 1 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ. ਧੰਨਵਾਦ।

Posted by घनश्याम हिलाल पाटिल
Maharashtra
05-05-2022 05:26 PM
घनश्याम हिलाल जी आप इस महीने में धनिया की खेती कर सकते है इस से इसकी पैदावार बढ़िया होगी। धन्यवाद
Posted by Beant singh
Punjab
05-05-2022 05:24 PM
ਬੇਅੰਤ ਜੀ, ਤੁਸੀ quinalphos @400-500 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ, ਇਸ ਦਾ ਨਤੀਜਾ ਕਾਫੀ ਚੰਗਾ ਰਹਿੰਦਾ ਹੈ ਜੀ । ਧੰਨਵਾਦ।

Posted by gurbhej singh
Punjab
05-05-2022 05:06 PM
tuci iss nu Moxel inj. 4gm, Avil inj. 10ml, Melonex plus inj. 15ml rojana 3 din lgwao ate pehle din Berenil inj. 20ml lgwao isda 72 hours tak assar rehnda hai baki uss nu Sharkoferol liquid 50ml rojana deo.

Posted by Rohtash Yadav
Haryana
05-05-2022 04:58 PM
Yadav ji usko aap acha hara chara dalen aur uske khane ke hisab se achi company ki feed den jisko woh asani se khaa leti hai aur iske sath sath usko Lactomax tablet 10 golia rojana aur Enerdyna liquid 100ml rojana dena suru kren aur mousam ke hisab se sahi dekbhal kren.

Posted by kamal nain
Haryana
05-05-2022 04:36 PM
कमल जी, आप मशीन या ट्रैक्टर की मदद से जड़े निकाल भी सकते है और अगर फुटाव शुरू होता है तो आप paraquat का छिड़काव कर सकते है। धन्यवाद

Posted by akhilesh
Bihar
05-05-2022 04:05 PM
Akhilesh jji aap iski roots lene ke liye Farmbaba Ayurvedic Nursery 9412568747 se sampark kar sakte hai .dhanywad

Posted by Harpreet Johal
Punjab
05-05-2022 04:01 PM
Harpreet ji HKR 47 paddy livayi to baad takreeban 104 dinna vich pak jandi hai. Esda austan jhad 29.5 quintal prati acre da hai. Eh variety jhulas rog da takra nahi kar sakdi. Es kisam nu dujiya kisma de brabar hi khado di varto kiti jandi hai. Dhanwad.

Posted by Wael Mostafa
Andaman & Nicobar Islands
05-05-2022 03:59 PM
वैल जी सिंधु आम की किस्म है आप इसके बारे में क्या जानकारी लेना चाहते हैं ताकि आपको उसके हिसाब से सही जानकारी दी जा सके। धन्यवाद

Posted by Ganesh kushwaha
Madhya Pradesh
05-05-2022 03:44 PM
Ganesh Ji it is a wide topic please tell us in detail what you want to know about this so that we can guide you accordingly.thank you
Posted by ਲਖਵਿੰਦਰ ਸਿੰਘ
Punjab
05-05-2022 02:55 PM
tuci uss nu puppy cerelac dena suru kro ate thode dina badd Royal canin puppy starter feed thodi thodi krke khila skde ho ate hajme lai Brotone liquid 1ml tak de skde ho. baki ehh ajje bacha iss lai ehh kddi kehelge ate kddi awaza kaddn lagg jawega

Posted by Satwinderjit Singh
Punjab
05-05-2022 02:37 PM
ਸਤਵਿੰਦਰਜੀਤ ਜੀ ਗੰਨੇ ਦੀ ਫ਼ਸਲ ਵਿਚ ਬਿਜਾਈ ਤੋਂ ਦੋ ਤਿੰਨ ਦਿਨਾਂ ਦੇ ਅੰਦਰ-ਅੰਦਰ 800 ਗ੍ਰਾਮ ਪ੍ਰਤੀ ਏਕੜ ਐਟਰਾਟਾਫ/ਸੈਲਾਰੋ/ਮਾਸਟਾਫ ਮਾਰਕਾਜੀਨ 50 ਡਬਲਯੂ ਪੀ (ਐਟਰਾਜ਼ੀਨ) ਜਾਂ ਸੈਨਕੋਰ 70 ਡਬਲਯੂ ਪੀ (ਮੈਟਰੀਬਿਊਜ਼ਿਨ) ਜਾਂ ਕਾਰਮੈਕਸ/ਕਲਾਸ 80 ਡਬਲਯੂ ਪੀ (ਡਾਈਯੂਰੋਨ) ਦਾ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ। ਅਪ੍ਰੈਲ ਦੇ ਮਹੀਨੇ ਕਮਾਦ ਦੀਆਂ ਕਤਾਰਾ ਵਿਚਕਾਰ ਸੁੱਕੇ ਘਾਹ-ਫੂਸ ਦੀ ਤਹਿ ਵ.... (Read More)
ਸਤਵਿੰਦਰਜੀਤ ਜੀ ਗੰਨੇ ਦੀ ਫ਼ਸਲ ਵਿਚ ਬਿਜਾਈ ਤੋਂ ਦੋ ਤਿੰਨ ਦਿਨਾਂ ਦੇ ਅੰਦਰ-ਅੰਦਰ 800 ਗ੍ਰਾਮ ਪ੍ਰਤੀ ਏਕੜ ਐਟਰਾਟਾਫ/ਸੈਲਾਰੋ/ਮਾਸਟਾਫ ਮਾਰਕਾਜੀਨ 50 ਡਬਲਯੂ ਪੀ (ਐਟਰਾਜ਼ੀਨ) ਜਾਂ ਸੈਨਕੋਰ 70 ਡਬਲਯੂ ਪੀ (ਮੈਟਰੀਬਿਊਜ਼ਿਨ) ਜਾਂ ਕਾਰਮੈਕਸ/ਕਲਾਸ 80 ਡਬਲਯੂ ਪੀ (ਡਾਈਯੂਰੋਨ) ਦਾ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ। ਅਪ੍ਰੈਲ ਦੇ ਮਹੀਨੇ ਕਮਾਦ ਦੀਆਂ ਕਤਾਰਾ ਵਿਚਕਾਰ ਸੁੱਕੇ ਘਾਹ-ਫੂਸ ਦੀ ਤਹਿ ਵਿਛਾ ਸਕਦੇ ਹਨ ਤਾ ਜੋ ਨਦੀਨ ਘੱਟ ਉੱਗਣ। ਧੰਨਵਾਦ।
Posted by Neeraj Rathi
Uttar Pradesh
05-05-2022 01:59 PM
Neeraj ji danedar urea aur nano urea dono hi ache products hai. Dono ka pura result hai. Chotti fasal mein danedar urea ki varto kri jati hai. Baki ap enn dono mein se kisi ka bi upyog kar sakte hai. Dhanywad.

Posted by saurya yadav
Delhi
05-05-2022 01:40 PM
Yadav ji usko aap keeper plus powder den aur usko aap 250gm jokhar, 250gm kalmishora, 250gm mitha sodha aur 250gm fatkadi len, pehle fatkadi ko tawe per achi trah garm kren fir uska powder bnn jayega fir baki sabhi chijo ko pess ker powder bnna leen aur sabhi ko achi trah mix kren aur rojana 50gm subah khali pett den yeh sara kush apko pansari se mill skta hai.
Posted by Dheeraj Mehta
Rajasthan
05-05-2022 01:36 PM
मेहता जी यह देसी क्रॉस नस्ल की है इसे आप अच्छी खुराक के साथ साथ Calcimust gold liquid 50ml रोजाना देना शुरू करें और मौसम के हिसाब से गर्मी से बचाकर रखें।

Posted by Gurbhej Singh
Punjab
05-05-2022 01:32 PM
Gurbhej ji tuci iss nu Aptiquik liquid 5-5ml swere sham dena suru kro iss nal frak penn lagg jawega.

Posted by jatinder singh
Punjab
05-05-2022 01:13 PM
ਜਤਿੰਦਰ ਜੀ ਤੁਸੀਂ ਜ਼ਮੀਨ ਵਿਚ ਜਿਪਸਮ ਦੇ ਘੱਟੋ ਘੱਟ 4 bags ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਸਰਕਾਰ ਵਲੋਂ 50% ਸਬਸਿਡੀ ਤੇ ਜਿਪਸਮ ਦਿਤੀ ਜਾਂਦੀ ਹੈ ਤੁਸੀਂ ਉਹਦੀ ਵਰਤੋਂ ਕਰ ਸਕਦੇ ਹਨ। ਇਸ ਦੇ ਲਈ ਤੁਸੀਂ ਆਪਣੇ ਏਰੀਆ ਦੇ ਖੇਤੀਬਾੜੀ ਦਫਤਰ ਵਿਚ ਸੰਪਰਕ ਕਰ ਸਕਦੇ ਹਨ। ਜ਼ਮੀਨ ਵਿਚ ਜਿਪਸਮ ਤੇ ਜੰਤਰ ਦਾ ਛਿੱਟਾ ਅਲੱਗ ਅਲੱਗ ਦਿਓ। ਧੰਨਵਾਦ।

Posted by Hardeep Singh
Punjab
05-05-2022 01:01 PM
ਹਰਦੀਪ ਜੀ ਅੰਬ ਦੀ ਤੁਸੀਂ alphonso, dusheri, langra , ਪਪੀਤਾ :- redlady 786, punjab sweet , ਲੀਚੀ :- ਦੇਹਰਾਦੂਨ, ਕਲਕਤੀਆ, seedless late ਅਨਾਰ :- ਭਗਵਾ, ਗਣੇਸ਼ , ਕੰਧਾਰੀ ਅਤੇ ਕਿੰਨੂੰ ਦੀ pau ਕਿੰਨੂੰ 1 ਕਿਸਮ ਦੀ ਬਿਜਾਈ ਕਰ ਸਕਦੇ ਹੋ। ਬਦਾਮ ਨੂੰ ਪੰਜਾਬ ਵਿਚ ਲਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਇਸਦੇ ਪੌਦੇ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ। 094642 10460 ਧੰਨਵਾਦ।
Posted by ਗੁਰਪਿਆਰ ਸਿੰਘ
Punjab
05-05-2022 12:48 PM
ਗੁਰਪਿਆਰ ਜੀ ਤੁਸੀਂ pr 126 to ਬਾਅਦ ਸਰੋਂ ਜਾ ਕਣਕ ਤੋਂ ਬਿਨਾਂ ਬਰਸੀਮ, ਜਵੀ ਤੇ ਜਿਉਂ ਦੀ ਖੇਤੀ ਕਰ ਸਕਦੇ ਹੋ। ਧਨਵਾਦ।

Posted by kiranjot
Punjab
05-05-2022 12:36 PM
kiran jitusi apna swal apni kheti buy/sell app te paa sakde ho. dhanwaad.

Posted by kiranjot
Punjab
05-05-2022 12:30 PM
kiranjot ji tusi paddy di kisam pr 126 di paneeri nu 20 june takk beej sakde ho ate 25-30 din di paneeri nu khet vich lga sakde ho. danwaad.
Posted by Gur Sidhu
Punjab
05-05-2022 12:23 PM
ਗੁਰ ਜੀ ਕਿਰਪਾ ਆਪਣੀ ਫ਼ਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Posted by Patitapaban Acharjya
Odisha
05-05-2022 12:08 PM
पतिता जी कृपया यह बताएं कि आपने इसे कौन सी खाद कितनी मात्रा में डाली है उस हिसाब से आपको सही जानकारी दी जा सकती है। धन्यवाद

Posted by ਗੁਰਸੇਵਕ ਸਿੰਘ
Punjab
05-05-2022 11:48 AM
ਗੁਰਸੇਵਕ ਜੀ ਕਮਾਦ ਨੂੰ ਸੁੰਢੀ ਵਾਸਤੇ ਤੁਸੀਂ chlorpyriphos@ 2ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Posted by Kawaljit
Punjab
05-05-2022 11:44 AM
ਕੰਵਲ ਜੀ 1121 ਕਿਸਮ ਦਾ ਬੀਜ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲੈ ਸਕਦੇ ਹੋ ਅਤੇ ਇਸਦਾ ਰੇਟ 500 ਰੁਪਏ ਪ੍ਰਤੀ 8 ਕਿਲੋ ਦਾ ਹੈ। ਧੰਨਵਾਦ।

Posted by Sukhjinder Singh
Punjab
05-05-2022 11:43 AM
sukhjinder ji eh makki bijan da sahi sma febuary mahine takk da hunda hai. esnu sauni vich bijan di sifarish nahi kiti jandi. dhanwaad.
Posted by Kawaljit
Punjab
05-05-2022 11:43 AM
ਕੰਵਲਜੀਤ ਜੀ ਮਈਟ ਦੀ ਰੋਕਥਾਮ ਲਈ ਤੁਸੀਂ spinetoram @ 0.4 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Posted by Manpreet Singh
Punjab
05-05-2022 11:36 AM
ਮਨਪ੍ਰੀਤ ਜੀ ਝੋਨੇ ਦੀ ਕਿਸਮ pr 131, 130, 129, 128, 127, ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
Posted by Sukhraj Singh
Punjab
05-05-2022 11:36 AM
ਸੁਖਰਾਜ ਜੀ ਤੁਸੀ ਓਹਨਾ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਜਿਥੇ ਉਹ ਰਹਿੰਦੀ ਹੈ ਉਥੋਂ ਉਸ ਨੂੰ ਬਾਹਰ ਕੱਢ ਕੇ ਉਸ ਜਗਾਹ ਤੇ Taktic liquid 5ml ਨੂੰ 10 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਦੀਵਾਰਾਂ, ਤਰੇੜਾਂ ਵਿਚ ਵੀ ਚੰਗੀ ਤਰ੍ਹਾਂ ਸਪਰੇ ਕਰੋ ਅਤੇ ਹਫਤੇ ਬਾਦ ਫਿਰ ਇਹ ਸਪਰੇ ਚੰਗੀ ਤਰ੍ਹਾਂ ਹਰ ਜਗਾਹ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਸਾਫ ਸਫਾਈ .... (Read More)
ਸੁਖਰਾਜ ਜੀ ਤੁਸੀ ਓਹਨਾ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਜਿਥੇ ਉਹ ਰਹਿੰਦੀ ਹੈ ਉਥੋਂ ਉਸ ਨੂੰ ਬਾਹਰ ਕੱਢ ਕੇ ਉਸ ਜਗਾਹ ਤੇ Taktic liquid 5ml ਨੂੰ 10 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਦੀਵਾਰਾਂ, ਤਰੇੜਾਂ ਵਿਚ ਵੀ ਚੰਗੀ ਤਰ੍ਹਾਂ ਸਪਰੇ ਕਰੋ ਅਤੇ ਹਫਤੇ ਬਾਦ ਫਿਰ ਇਹ ਸਪਰੇ ਚੰਗੀ ਤਰ੍ਹਾਂ ਹਰ ਜਗਾਹ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖੋ.
Posted by Manpreet Singh
Punjab
05-05-2022 11:32 AM
ਮਨਪ੍ਰੀਤ ਜੀ, ਤੁਸੀ ਨਰਮੇ ਦੀਆ ਕਿਸਮਾਂ ਜਿਵੇ ਕਿ RCH 776, RCH 773, RCH 665, MRC 7365 , KATHA , Mahyco parinda ਆਦਿ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।

Posted by Harman
Punjab
05-05-2022 11:21 AM
ਹਰਮਨ ਜੀ, ਜੇ ਤੁਹਾਡੀ ਮੱਕੀ ਦੀ ਫਸਲ ਤੇ ਸੁੰਡੀ ਦਾ ਹਮਲਾ ਹੈ ਤਾ Delegate @0.4 ml /L ਪਾਣੀ ਦੇ ਹਿਸਾਬ ਨਾਲ ਚੰਗਾ ਨਤੀਜਾ ਦਿੰਦੀ ਹੈ ਜੀ। ਧੰਨਵਾਦ।
Posted by Sarabjit Singh
Punjab
05-05-2022 11:21 AM
ਸਰਬਜੀਤ ਜੀ 30 ਕਿਲੋ ਬੀਜ ਨੂੰ ਤੁਸੀਂ ਪਨੀਰੀ ਲਈ 365 ਕਰਮਾ ਜਗਾਹ ਦੇ ਵਿਚ ਬੀਜ ਸਕਦੇ ਹੋ। ਇਸਦੇ ਲਈ ਤੁਸੀਂ 18x 20 ਕਰਮ ਕਿਆਰੀ ਬਣਾ ਸਕਦੇ ਹੋ। ਧੰਨਵਾਦ।
Posted by Harneet Singh Brar
Punjab
05-05-2022 10:58 AM
ਹਰਨੀਤ ਜੀ ਇਸਦੀ ਰੋਕਥਾਮ ਲਈ ਤੁਸੀਂ ਪਹਿਲਾ spiromesifen @ 150 ml ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾ ਕਰੋ ਅਤੇ ਇਹ ਸਪਰੇ ਦੇ 15 ਦਿਨ ਤੋਂ ਬਾਅਦ ਤੁਸੀਂ ਪਾਥੀਆਂ ਦੇ ਪਾਣੀ ਦੀ ਸਪਰੇ ਵੀ ਕਰ ਸਕਦੇ ਹੋ। ਧੰਨਵਾਦ।
Posted by Harneet Singh Brar
Punjab
05-05-2022 10:58 AM
ਹਰਨੀਤ ਜੀ ਇਸਦੀ ਰੋਕਥਾਮ ਲਈ ਤੁਸੀਂ ਪਹਿਲਾ spiromesifen @ 150 ml ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾ ਕਰੋ ਅਤੇ ਇਹ ਸਪਰੇ ਦੇ 15 ਦਿਨ ਤੋਂ ਬਾਅਦ ਤੁਸੀਂ ਪਾਥੀਆਂ ਦੇ ਪਾਣੀ ਦੀ ਸਪਰੇ ਵੀ ਕਰ ਸਕਦੇ ਹੋ। ਧੰਨਵਾਦ।
Posted by Jagdeep Sandhu
Punjab
05-05-2022 10:45 AM
ਜਗਦੀਪ ਜੀ, SL 45 ਜਵਾਰ ਦੀ ਬਿਜਾਈ ਲਈ 25 kg /ਏਕੜ ਬੀਜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੀ। ਧੰਨਵਾਦ।
Posted by Jagdeep Sandhu
Punjab
05-05-2022 10:43 AM
ਜਗਦੀਪ ਜੀ, SL 45 ਜਵਾਰ ਦੀ ਕਿਸਮ PAU ਵੱਲੋ ਵਿਕਸਿਤ ਕੀਤੀ ਗਈ ਹੈ ਅਤੇ ਇਸ ਦਾ ਬੀਜ ਲੈਣ ਲਈ ਤੁਸੀ KVK - ਖੇੜੀ , ਸੰਗਰੂਰ - 0161-240-1960 ਨਾਲ ਸੰਪਰਕ ਅਕਰ ਸਕਦੇ ਹੋ ਜੀ। ਧੰਨਵਾਦ।

Posted by Balkaran Singh
Punjab
05-05-2022 10:42 AM
ਪੂਸਾ ਡੋਗਰ। ਪੀਲ਼ਾ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹਾਂ ਕਿੰਨਾ ਬੀਜ ਪਵੇਗਾ। ਝਾੜ ਵਿੱਚ ਕੋਈ ਫਰਕ ਤਾਂ ਨਹੀਂ ਹੋਵੇਗਾ ?
ਬਲਕਰਨ ਜੀ ਇਹ ਕਿਸਮ ਦੀ ਸਿੱਧੀ ਬਿਜਾਈ ਤੁਸੀਂ ਕਰ ਤਾਂ ਸਕਦੇ ਹੋ ਪਰ ਇਸਨੂੰ ਸਿਫਾਰਿਸ਼ ਨਹੀਂ ਕੀਤਾ ਜਾਂਦਾ ਕਿਉਕਿ ਇਹ ਟਾਈਮ ਕਾਫੀ ਲੈਂਦੀ ਹੈ ਧੰਨਵਾਦ।
Posted by ranyodh Aery
Punjab
05-05-2022 10:16 AM
ਤੁਸੀ ਪਿਸ਼ਾਬ ਲਈ ਉਸ ਨੂੰ UTI care ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਉਸਨੂੰ ਜੋਖ਼ਾਰ 100 ਗ੍ਰਾਮ, ਕਲਮੀਸ਼ੋਰਾ 100 ਗ੍ਰਾਮ ਰੋਜਾਨਾ ਰਾਤ ਨੂੰ 200 ਗ੍ਰਾਮ ਸ਼ੱਕਰ ਵਿਚ ਭਿਓ ਕੇ ਰੱਖੋ ਅਤੇ ਸਵੇਰੇ ਸਵੇਰੇ ਦਿਓ ਇਹ ਸਾਰਾ ਕੁੱਝ ਪੰਸਾਰੀ ਤੋਂ ਮਿਲ ਜਾਵੇਗਾ ਇਹ ਤੁਸੀ 5 ਦਿਨ ਦਿਓ ਅਤੇ ਇਸ ਨੂੰ Lasix injection 10ml ਲਗਵਾਓ ਜੀ .
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




















