Posted by ਰਸ਼ਪਿੰਦਰ ਭੁੱਲਰ
Punjab
08-05-2022 05:57 AM
ਰਸ਼ਪਿੰਦਰ ਜੀ , ਇਹ Blossom end rot ਬਿਮਾਰੀ ਦੇ ਲੱਛਣ ਹਨ , ਇਸ ਦੀ ਰੋਕਥਾਮ ਲਈ ਤੁਸੀ calcium chloride 0.5 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by ਨੱਥਾ ਸਿੰਘ
Punjab
08-05-2022 05:54 AM
ਨੱਥਾ ਜੀ, ਇਹ leaf curl viral ਬਿਮਾਰੀ ਦੇ ਲੱਛਣ ਹਨ , ਜੇ ਇਹ ਬੂਟੇ ਜ਼ਿਆਦਾ ਨਹੀਂ ਹਨ ਤਾ ਇਹਨਾਂ ਨੂੰ ਪੁੱਟ ਕੇ ਨਸ਼ਟ ਵੀ ਕਰ ਸਕਦੇ ਹੋ ਅਤੇ ਜੇ ਜ਼ਿਆਦਾ ਹਨ ਤਾ ਪਾਥੀਆਂ ਦੇ ਪਾਣੀ ਜਾ imidacloprid @1 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।

Posted by Vicky
Punjab
08-05-2022 05:34 AM
Vicky ji, SML 668 ate 1827 vadia kisman han ate ih kisman bijai to 60-62 dina vich hi tyaar ho jandian han ji .Dhanwaad .

Posted by Hariom Bhatt
Uttar Pradesh
08-05-2022 12:58 AM
Bhatt ji yadi woh var var heat mai aa jati hai tab uski heat khali shodd den aur purre 10 din badd yani pehle day per Gynarich inj. 5ml lgta hai fir 7 din per Pragma inj. 2ml lgta hai aur fir 9th day per Gynarich 2.5ml lgta hai aur uske 16-20 hours badd AI krwa den aur ek AI usse agle din krwa den jisse pashu ke gabhin rehne ki ass vadhh jatti hai, aap kisi ache doctor se yeh treatment krwayen
Posted by ramesh kumar bishnoi
Punjab
07-05-2022 11:28 PM
Ramesh, please let us know that you want to use vermicompost alone or you will also use chemical fertilizers along with it, so that we can guide you accordingly . Thank You .
Posted by AMANDEEP
Punjab
07-05-2022 09:33 PM
Amandeep ji, khada di sahi varto lai tuci is mitti di jaanch karvao ate us hisaab naal hi khaadan di varto karo ji .Dhanwaad .
Posted by Gurpartap singh
Punjab
07-05-2022 09:33 PM
Gurpartap ji, ih mealy bug da hamla hai , is di rokthaam lai tuci boote de mudh te ik 2-2.5 lmba polythene sheet lpet deo ate us te grease paint kar deo jis naal ih keeda boote de uppar nahi chad sakega , is to ilawa is di rokthaam lai tuci profenophos@2ml/L paani de hisaab naal spray kar sakde ho ji . Dhanwaad .

Posted by Ramesh-Kumar
Jharkhand
07-05-2022 09:08 PM
रमेश जी, इस किस्म का उत्पादन काफी अच्छा रहता है , और ये किस्म बुवाई के 50-60 दिन बाद पहली तुड़ाई के लायक हो जाती है। धन्यवाद
Posted by amritpal Singh
Punjab
07-05-2022 08:37 PM
ਅਮ੍ਰਿਤਪਾਲ ਜੀ, ਤੁਸੀ ਇਸ ਨੂੰ urea ਦੀ ਪਹਿਲੀ ਕਿਸ਼ਤ 25-30 kg /ਏਕੜ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ। ਧੰਨਵਾਦ

Posted by Satpal Rai
Punjab
07-05-2022 07:59 PM
Satpal ji tuci uss nu nazdiki doctor ton check krwao kyuki usdi janch krke hei isda sahi ilag ho skda hai.
Posted by Gurminder singh
Punjab
07-05-2022 07:58 PM
Sanjay ji yeh rogg jyadatar chotte umar e bacho mai paya jatta hai isme fever 103-105°f) tak chal jatta ha, sojish hoti ha, anemia ho jata hai aur sarir mai kamjori ho jatti hai, yeh rog garmi mai adhik dekhne ko milta hai, choote bacho ko iski vaccine lggati jatti ha jisse iss rog ko failne se rokka ja skta hai aur yadi yeh rog ho gya hai tab aap pashuon ko turant nazdiki doctor se janch krwayen.

Posted by Lovepreet Singh
Punjab
07-05-2022 07:55 PM
ਲਵਪ੍ਰੀਤ ਜੀ, ਮਸ਼ਰੂਮ ਦੀ ਟਰੇਨਿੰਗ ਲੈਣ ਲਈ ਤੁਸੀ KVK ਰੌਣੀ - ਪਟਿਆਲਾ - 94642-10460 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ
Posted by kuljinder singh
Punjab
07-05-2022 07:43 PM
kuljinder ji, ih sundi de hamle de lashan han, is di rokthaam lai tuci Delegate @0.4 ml/L paani de hisaab naaal spray karoi ji . Dhanwaad .
Posted by Sanjay Kumar
Uttar Pradesh
07-05-2022 06:49 PM
Sanjay ji isko aap Melonex plus liquid 2.5ml rojaa aur brotone liquid 10ml rojana dena suru kren.
Posted by Manpreet Singh
Punjab
07-05-2022 06:15 PM
ਮਨਪ੍ਰੀਤ ਜੀ, ਤੁਸੀ ਇਸ ਨੂੰ ਪਹਿਲਾ ਪਾਣੀ ਬਿਜਾਈ ਤੋਂ 25-30 ਦਿਨਾਂ ਬਾਅਦ ਦੇ ਸਕਦੇ ਹੋ ਅਤੇ ਖਾਦਾਂ ਦੀ ਸਹੀ ਜਾਣਕਾਰੀ ਲਈ ਕਿਰਪਾ ਕਰ ਇਹ ਦੱਸੋ ਕਿ ਪਹਿਲਾਂ ਤੁਸੀ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ,ਸਪਰੇ ਲਈ ਇਹ ਨਿਰਭਰ ਕਰਦਾ ਹੈ ਕਿ ਤੁਹਾਡੇ ਖੇਤ ਵਿਚ ਕਿਹੜੇ ਕੀੜੇ ਦਾ ਹਮਲਾ ਹੈ , ਆਮ ਤੌਰ ਤੇ ਮੂੰਗੀ ਵਿਚ ਸੁੰਡੀ ਦਾ ਹਮਲਾ ਹੁੰਦਾ ਹੈ , ਇਸ ਦੀ ਰੋਕਥਾਮ ਲਈ quinalphos 400-500 ml /ਏਕ.... (Read More)
ਮਨਪ੍ਰੀਤ ਜੀ, ਤੁਸੀ ਇਸ ਨੂੰ ਪਹਿਲਾ ਪਾਣੀ ਬਿਜਾਈ ਤੋਂ 25-30 ਦਿਨਾਂ ਬਾਅਦ ਦੇ ਸਕਦੇ ਹੋ ਅਤੇ ਖਾਦਾਂ ਦੀ ਸਹੀ ਜਾਣਕਾਰੀ ਲਈ ਕਿਰਪਾ ਕਰ ਇਹ ਦੱਸੋ ਕਿ ਪਹਿਲਾਂ ਤੁਸੀ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ,ਸਪਰੇ ਲਈ ਇਹ ਨਿਰਭਰ ਕਰਦਾ ਹੈ ਕਿ ਤੁਹਾਡੇ ਖੇਤ ਵਿਚ ਕਿਹੜੇ ਕੀੜੇ ਦਾ ਹਮਲਾ ਹੈ , ਆਮ ਤੌਰ ਤੇ ਮੂੰਗੀ ਵਿਚ ਸੁੰਡੀ ਦਾ ਹਮਲਾ ਹੁੰਦਾ ਹੈ , ਇਸ ਦੀ ਰੋਕਥਾਮ ਲਈ quinalphos 400-500 ml /ਏਕੜ ਦੇ ਹਿਸਾਬ ਛਿੜਕਾਅ ਕੀਤਾ ਜਾ ਸਕਦਾ ਹੈ ਜੀ। ਧੰਨਵਾਦ।
Posted by Jaspreet Singh
Punjab
07-05-2022 05:58 PM
ਜਸਪ੍ਰੀਤ ਜੀ ਇਸ ਨਾਲ ਪਸ਼ੂਆਂ ਦੇ ਸਰੀਰ ਦੀ ਕਮਜ਼ੋਰੀ ਦੂਰ ਰਹਿੰਦੀ ਹੈ, ਇਸ ਨਾਲ ਖੂਨ ਦੀ ਕਮੀ ਵੀ ਪੂਰੀ ਹੁੰਦੀ ਹੈ ਇਹ ਤੁਸੀ 50 ਤੋਂ 100gm ਤੱਕ ਪਸ਼ੂ ਨੂੰ ਦੇ ਸਕਦੇ ਹੋ
Posted by ਸਰਬਜੀਤ ਸਿੰਘ
Punjab
07-05-2022 05:47 PM
sarabjit ji, is dvaai nu sticker kiha janda hai ate ih aam pesticides vaalia dukana to mil janda hai ji . Dhanwaad .
Posted by ਗੁਰਜੰਟ ਸਿੰਘ
Punjab
07-05-2022 04:41 PM
ਤੁਸੀ ਦੇਸੀ ਤਰੀਕਾ ਵਰਤ ਸਕਦੇ ਹੋ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਅਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਅਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ.

Posted by Jitendra Pal Singh
Punjab
07-05-2022 04:02 PM
ਤੁਸੀ ਇਸ ਨੂੰ 1.5 ਤੋਂ 2 ਕਿੱਲੋ ਤੱਕ ਰੋਜਾਨਾ ਫੀਡ ਦੇ ਸਕਦੇ ਹੋ ਅਤੇ ਇਸ ਨੂੰ metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਵਧੀਆ ਖੁਰਾਕ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਗਰਮੀ ਤੋਂ ਬਚਾ ਕੇ ਰੱਖੋ

Posted by jassi
Haryana
07-05-2022 04:00 PM
जस्सी जी, कृप्या ये बताये कि आपकी फसल कितने दिन की है और आप इसमें कौन सी खाद कितनी मात्रा में पहले डाल चुके है, उस हिसाब से ही आपको इस बारे में सही जानकारी सकेगी। धन्यवाद।

Posted by avtarsingh rai
Punjab
07-05-2022 04:00 PM
ਅਵਤਾਰ ਜੀ, ਮੂੰਗੀ ਦੀ msp 7275 ਰੁਪਏ /ਕਵਿੰਟਲ ਹੈ ਅਤੇ ਬਾਸਮਤੀ ਦਾ ਰੇਟ.ਅਜੇ ਸਰਕਾਰ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ। ਧੰਨਵਾਦ।
Posted by Sewak Bhullar
Punjab
07-05-2022 03:45 PM
ਭੁੱਲਰ ਜੀ ਤੁਸੀ ਇਸਦੇ ਲਈ ਡੇਅਰੀ ਵਿਕਾਸ ਅਫਸਰ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਨੇੜੇ ਮਾਲ ਮੰਡੀ, ਅੰਮ੍ਰਿਤਸਰ ਰੋਡ, ਤਰਨਤਾਰਨ 01852-223093 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ ਜਾ ਫਿਰ ਤੁਸੀ ਪ੍ਰਾਈਵੇਟ ਕਰਨੀ ਹੈ ਫਿਰ ਤੁਸੀ Innovation AI training institute 7876711712, 7618200015 ਨਾਲ ਸੰਪਰਕ ਕਰ ਸਕਦੇ ਹੋ

Posted by ਬੇਅੰਤ ਸਿੰਘ
Punjab
07-05-2022 03:29 PM
ਬੇਅੰਤ ਜੀ, ਪਕਾਵੀ ਮੱਕੀ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਅੰਤ ਤਕ ਬੀਜੀ ਜਾ ਸਕਦੀ ਹੈ ਜੀ। ਧੰਨਵਾਦ।

Posted by harmanpreet singh
Punjab
07-05-2022 03:09 PM
harmanpreet ji moong di bijai tuci may de mahine vuch vi kar sakde ho ji . Dhanwaad .

Posted by Manpreet Singh
Punjab
07-05-2022 02:58 PM
ਮਨਪ੍ਰੀਤ ਜੀ ਇਹ ਨਿਰਭਰ ਕਰਦਾ ਹੈ ਕਿ ਤੁਹਾਡੇ ਛੱਪੜ ਦੇ ਪਾਣੀ ਦੀ ਗੁਣਵੱਤਾ ਕਿਵੇਂ ਹੈ , ਜੇ ਪਾਣੀ ਦੀ EC ਬਹੁਤ ਜ਼ਿਆਦਾ ਹੈ ਤਾ ਝੋਨਾ ਲਾਉਣ ਤੋਂ ਗੁਰੇਜ ਹੀ ਕਰਨਾ ਚਾਹੀਦਾ ਹੈ ਜੀ। ਧੰਨਵਾਦ

Posted by Kamaljit singh
Punjab
07-05-2022 02:39 PM
Kamaljit ji ih semi dwarf veriety hai jis da matlab ih hai ki is di height 100-120 cm tak ho sakdi hai ate is vich diggan di smasya ghatt aondi hai ji . Dhanwaad .

Posted by Karamjeet,kour
Punjab
07-05-2022 02:36 PM
ਕਰਮਜੀਤ ਜੀ, ਸਰਕਾਰ ਵੱਲੋ ਇਸ ਸੰਬਧੀ ਇਸ ਮਹੀਨੇ ਵਿਚ ਸੂਚਨਾ ਜਾਰੀ ਕੀਤੀ ਗਈ ਸੀ ਪਾਰ ਹੁਣ ਅਰਜ਼ੀਆਂ ਦੇਣ ਦੀ ਮਿਤੀ ਲੰਘ ਚੁੱਕੀ ਹੈ , ਵੈਸੇ ਸਬਸਿਡੀ ਤੇ 3 hp ਦਾ ਪੰਪ ਲਗਵਾਉਣ ਲਈ ਆਮ ਸ਼੍ਰੇਣੀ ਦਾ 72,635 ਖਰਚਾ ਆਓਂਦਾ ਹੈ ਅਤੇ ਅਨੁਸੂਚਿਤ ਜਾਤੀ ਵਰਗ ਦਾ 36,303 ਖਰਚਾ ਆਓਂਦਾ ਹੈ ਜੀ। ਧੰਨਵਾਦ।

Posted by Balkaran Singh
Punjab
07-05-2022 02:14 PM
ਬਲਕਰਨ ਜੀ 126 ਦੀ ਲਵਾਈ 10 ਜੁਲਾਈ ਤੋਂ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਪਨੀਰੀ 25-30 ਦਿਨ ਦੀ ਹੋਣੀ ਚਾਹੀਦੀ ਹੈ , ਇਸ ਲਈ ਦਰਮਿਆਨੇ ਤੋਂ ਚੰਗਾ ਪਾਣੀ ਹੋਣਾ ਚਾਹੀਦਾ ਹੈ , ਇਸ ਦਾ ਔਸਤ ਝਾੜ 30 q /ਏਕੜ ਹੈ ਜੀ। ਧੰਨਵਾਦ।

Posted by Santosh kumar
Karnataka
07-05-2022 02:04 PM
संतोष जी आप नदीनों के लिए गुड़ाई करें इसके लिए किसी भी स्प्रे की सिफारिश नहीं की जाती । धन्यवाद
Posted by vikash saini
Uttar Pradesh
07-05-2022 01:58 PM
Vikash ji aap iski khurak ka purra dian rakhen aur isko garmi se bacha ker rakhen aur iske sath sath Enerdyna liquid 100-100ml subah sham, Calcimust gold liquid 50ml rojana, Glactogog powder 30gm rojana dena suru kren.

Posted by Raghubinder singh
Punjab
07-05-2022 01:35 PM
Raghubinder ji, ye beetles ke hamle kaarn hota hai, iski rokthaam ke liye aap cholorpyriphos @3-4 ml/L paani ke hisaab se spray kar sakte hai . Dhnyvaad .
Posted by Jagdeep Sandhu
Punjab
07-05-2022 01:31 PM
ਜਗਦੀਪ ਜੀ PR 126 - 32-33% ਅਤੇ PUSA 44 - 20% ਤੋਂ ਘੱਟ ਟੋਟਾ ਨਿਕਲਦਾ ਹੈ। ਧੰਨਵਾਦ

Posted by Gurpreet Singh
Punjab
07-05-2022 01:07 PM
ਗੁਰਪ੍ਰੀਤ ਜੀ, 1692 ਬਾਸਮਤੀ ਦੀ ਪਨੀਰੀ 25-30 ਦਿਨ ਦੀ ਖੇਤ ਵਿਚ ਲਾ ਸਕਦੇ ਹੋ ਜੀ। ਧੰਨਵਾਦ।
Posted by Sukhraj Singh
Punjab
07-05-2022 01:05 PM
ਸੁਖਰਾਜ ਜੀ ਤੁਸੀ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਆਟੇ ਦਾ ਬੂਰਾ, ਖੰਡ, ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ ਅਤੇ ਓਹਨਾ ਨੂੰ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਦੇਣਾ ਸ਼ੁਰੂ ਕਰੋ

Posted by jagdeep kumar
Punjab
07-05-2022 12:34 PM
ਜਗਦੀਪ ਜੀ ਸਕਿੱਲ ਡਵਿਲਪਮੈਂਟ ਦੇ ਕੋਰਸਾਂ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਲਿੰਕ ਤੇ ਜਾ ਕੇ ਦੇਖ ਸਕਦੇ ਹੋ। https://docs.google.com/forms/d/e/1FAIpQLScprMgZ0nHZaqM0p4WkHw2st8ybJ9FfSkENSULGyxbsMZkjTw/formResponse
ਧੰਨਵਾਦ।
Posted by Rajwinder Singh
Punjab
07-05-2022 12:11 PM
ਰਾਜਵਿੰਦਰ ਜੀ ਤੁਸੀ ਇਸਦੇ ਲਈ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ.
Posted by Rajwinder Singh
Punjab
07-05-2022 12:07 PM
ਉਸ ਨੂੰ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ Transition mix feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2kg ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 50gm ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ.
Posted by Rajwinder Singh
Punjab
07-05-2022 11:53 AM
ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲ.... (Read More)
ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.

Posted by Harmander Singh Brar
Punjab
07-05-2022 11:51 AM
harmander ji je tuc fasal vich duji urea nahi payi ja tuhadi fasl di growth nahi vadia ho rahi ja pher nitrogen ja zinc di kami de lachan dikha rahi hai tusi tan hi nano urea ate zinc di spray karo. nano urea tusi 2-4 ml prati litre paani ate zinc lai tusi 10 kilo zinc sulphate(21%) nu 10 kilo mitti vich rla ke chitta vi de sakde ho ja 1200 gram zinc slphate nu 600 gram unbujhya choona vich mila ke 200 litre paani vich ghol ke spray karo. dhanwaad.

Posted by Harmander Singh Brar
Punjab
07-05-2022 11:49 AM
harmander ji jadon tuhadi makki 25 din di ho gayi tusi us sme quinalphos @ 500 ml prati acre de hisab nal vart sakde ho. dhanwaad.
Posted by Jass
Punjab
07-05-2022 11:49 AM
jass ji mungi di fasal takriban 55-60 din vich teyar ho jandi hai so je tusi kal vi mungi beej de ho tan tusi jhone di kisam pr126 july takk lga sakde ho ehde nal jhad upar koi frk nahi painda. dhanwaad,
Posted by ਸੁਖਮਿੰਦਰ ਸਿੰਘ ਚਹਿਲ
Punjab
07-05-2022 11:40 AM
ਸੁਖਮਿੰਦਰ ਜੀ PR 126 ਪਨੀਰੀ ਤੁਸੀਂ 25 ਮਈ-20 ਜੂਨ ਤੱਕ ਬੀਜ ਸਕਦੇ ਹੋ ਅਤੇ ਫੇਰ 25-30 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਾ ਦਿਓ। ਇਕ ਏਕੜ ਲਈ ਤੁਸੀਂ ਪਨੀਰੀ 6.5 ਮਰਲੇ ਵਿਚ 7-8 ਕਿਲੋ ਬੀਜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।

Posted by Jot Brar
Punjab
07-05-2022 11:29 AM
Jot ji vaise ta tusi pehla zameen da soil test krvyo te report de hisab nal khada di varto kro. Pioneer 28P67 vich urea@₹90, MOP@20kg te dap@20-25kg (je zameen dap di kami dekhaundi hai) prati Acre de hisab nal payi jndi hai. Sidhi bijayi krn to baad takreeban 21 dinn ta kuj nai pauna te na hi pani launa. Dhanwad.

Posted by Shailendra Singh
Uttar Pradesh
07-05-2022 11:17 AM
Shailendra ji aap iske liye Rashid khan 9039693757 ji se sampark kar sakte hai,dhanywad
Posted by Balraj singh
Punjab
07-05-2022 11:09 AM
Balraj ji tuci iss nu turant GADVASU ludhiana laa jao kyuki isdi janch krke sahi karan pta lgega ate sahi ilagg ho jawega.

Posted by Amritjot singh
Punjab
07-05-2022 10:59 AM
अमृतजोत जी, svannah 7301 और kaveri 468 दोनों धान की अच्छी किस्में है, आप सीड की उपलब्धता की अनुसार इन दोनों में से कोई भी लगा सकते हैं । धन्यवाद

Posted by Sachin Sihag
Haryana
07-05-2022 10:42 AM
सचिन जी, मूंगफली का बीज 40 -45 kg /एकड़ डालने की सिफारिश की जाती है। धन्यवाद।

Posted by sujesh singh
Bihar
07-05-2022 10:37 AM
aap fish farming ka kam suru krne se pehle apne nazdiki fishery department se training jrur len jisse apko iss kam ki sahi jankari milegi aur isko suru krne mai asani rehegi aap iske liye Fisheries research and training centre, Address: H4XP+76G, Mithapur Farm Area, Mithapur, Patna, Bihar 800001 se sampark kr skte hai aur aap ek ekad mai 5000 pungg dall skte hai aur iske talab ki purri jankari apko training mai mill jayegi.

Posted by Atul Porwal
Uttar Pradesh
07-05-2022 10:15 AM
अतुल जी कृपया यह बताएं कि आपने कौन सा फलवर्द्धक कितनी मात्रा में प्रयोग किया था ताकि आपको उस हिसाब से सही जानकारी दी जा सके। धन्यवाद
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image



















