Experts Q&A Search

Posted by GURLAL singh
Punjab
08-05-2022 07:13 PM
Punjab
05-09-2022 12:44 PM
ਗੁਰਲਾਲ ਜੀ, ਇਸ ਸੁੰਡੀ ਦੀ ਰੋਕਥਾਮ ਲਈ ਤੁਸੀ Delegate @0.4 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Posted by seera Tejay
Punjab
08-05-2022 07:11 PM
Punjab
05-09-2022 04:50 PM
seera ji kaddu nu takriaban 55-60 din baad fal aun lag janda hai. dhanwaad.
Posted by hardeep singh
Punjab
08-05-2022 07:03 PM
Punjab
05-09-2022 10:48 AM
ਹਰਦੀਪ ਜੀ ਇਹ ਮੌਸਮ ਵਿੱਚ ਬਦਲਾਵ ਕਰਕੇ, ਖੁਰਾਕ ਵਿੱਚ ਬਦਲਾਵ ਕਰਕੇ ਜਾ ਸਹੀ ਦੇਖਭਾਲ ਨਾ ਹੋਣ ਕਰਕੇ, ਸਾਫ ਸਫਾਈ ਦੀ ਕਮੀ ਕਰਕੇ ਜਿਸ ਕਰਕੇ ਮੱਖੀ ਮੱਛਰ ਪਸ਼ੂਆਂ ਨੂੰ ਜ਼ਿਆਦਾ ਤੰਗ ਕਰਨ ਇਹਨਾਂ ਕਰਕੇ ਵੀ ਹੋ ਜਾਂਦਾ ਹੈ ਬਾਕੀ ਤੁਸੀ ਇਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Calcimust bolus ਇਕ ਇਕ ਸਵੇਰੇ ਸ਼ਾਮ ਦਿਓ ਅਤੇ Glactogog ਪਾਊਡਰ 30gm ਰੋਜਾਨਾ ਦਿਓ ਅਤੇ ਗਰਮੀ ਤੋਂ ਬਚਾ ਕੇ ਰੱਖੋ.
Posted by Amamdeep
Punjab
08-05-2022 06:57 PM
Punjab
05-09-2022 10:50 AM
Amandeep ji isde lai tuci nazdiki fishery dept. nal sampark kr skde ho uthe tuhanu isdi training bhi milegi ate ohna ton jankari bhi mill jawegi tuci isde lai Sh. Bikrampreet Singh Grewal, ADF Sh. Harjinderjeet Singh Bawa, CEO 94657-71967 98144-09026 nal sampark kr skde ho.
Posted by Sandeep singh
Punjab
08-05-2022 06:13 PM
Punjab
05-09-2022 05:18 PM
ਸੰਦੀਪ ਜੀ ਤੁਸੀਂ ਇਕ ਵਾਰ ਉੱਪਰੋਂ ਦੇਖ ਲੋ ਬੀਜ ਉੱਪਰ ਪੇਪੜੀ ਤਾ ਨਹੀਂ ਬਣੀ ਜੇ ਨਹੀਂ ਬਣੀ ਤਾ ਫਿਰ ਕਰੰਡ ਨਹੀਂ ਹੋਈ ਪਰ ਜੇ ਉੱਪਰੋਂ ਸਖ਼ਤ ਹੈ ਤਾ ਬਿਜਾਈ ਦੁਬਾਰਾ ਕਰਨੀ ਪੈ ਸਕਦੀ ਹੈ। ਧੰਨਵਾਦ
Posted by Gurpreet singh (Gora)
Punjab
08-05-2022 06:00 PM
Punjab
05-09-2022 05:23 PM
ਗੋਰਾ ਜੀ ਮੂੰਗੀ ਨੂੰ 10 ਅਪ੍ਰੈਲ ਤੱਕ ਬੀਜਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਤੁਸੀਂ ਮੂੰਗੀ ਦੀ sml 1827, 832 ਕਿਸਮ ਦੀ ਬਿਜਾਈ ਕਰ ਸਕਦੇ ਹੋ। ਇਹ ਤਕਰੀਬਨ 55-60 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਧੰਨਵਾਦ
Posted by lovepreet singh
Punjab
08-05-2022 05:04 PM
Punjab
05-09-2022 05:25 PM
ਲਵ ਜੀ ਜੰਤਰ ਨੂੰ ਤੁਸੀਂ ਜੁਲਾਈ ਮਹੀਨੇ ਤੱਕ ਬੀਜ ਸਕਦੇ ਹੋ। ਧੰਨਵਾਦ।
Posted by gurpreet Sandhu
Punjab
08-05-2022 05:03 PM
Punjab
05-09-2022 05:30 PM
gurpreet ji tusi 2 number paani lai ehna kisma vicho koi ik lga sakde ho- csr 43PR 129, PR 128, pr 14 HKR 47, PR 126, PR 124... tusi nehar vale paani nal motor vala paani mix karke launde raho es nl nal vdia production milegi....Dhanwad
Posted by Simranjit kaur
Punjab
08-05-2022 05:02 PM
Punjab
05-09-2022 05:27 PM
सिमरन जी, ड्रैगन फ्रूट की ग्रोथ के लिए का तापमान 20-30 डिग्री है। धन्यवाद
Posted by harwinder
Punjab
08-05-2022 04:34 PM
Punjab
05-09-2022 04:54 PM
harwinder ji kirpa eh daso vi tusi kehdi spray kini matra vich kiti hai us hisab nal hi tuhanu sahi jankari diti ja sakdi hai. dhanwaad.
Posted by Parminder Singh
Punjab
08-05-2022 03:50 PM
Punjab
05-09-2022 05:31 PM
parminder ji eh dso vi tusi bijai sme kehdi khad kini matra vich payi si us hisab nal hi tuhanu sahi jankari diti ja sakdi hai. dhanwaad.
Posted by Jaskaran Singh
Punjab
08-05-2022 03:22 PM
Punjab
05-09-2022 09:34 AM
ਜਸਕਰਨ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Associate Director ( Training) Krishi Vigyan Kendra, Punjab Agricultural University, Bathinda, Phone 0164-2215619 ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਤੁਸੀ Sandeep 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ ਇਹ ਵੀ ਆਪਣੇ ਫਾਰ.... (Read More)
ਜਸਕਰਨ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Associate Director ( Training) Krishi Vigyan Kendra, Punjab Agricultural University, Bathinda, Phone 0164-2215619 ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਤੁਸੀ Sandeep 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ ਇਹ ਵੀ ਆਪਣੇ ਫਾਰਮ ਤੇ ਟ੍ਰੇਨਿੰਗ ਕਰਵਾਉਂਦੇ ਰਹਿੰਦੇ ਹਨ.
Posted by Amarjeet
Punjab
08-05-2022 03:14 PM
Punjab
05-18-2022 02:12 PM
Amarjeet ji vaise a choohe hi beej nu khande han kyuki koi hor keediyan sare beej nahi kha sakdiyan.dhanwad
Posted by Dhanveer singh Benipal
Punjab
08-05-2022 03:13 PM
Punjab
05-18-2022 02:04 PM
Dhanveer ji jekar nede koi itt vala bhattha hai ta usde dhue de karn hunde han .tuc bootea te halki net ya koi patla kapda pa sakde ho ji se nal dhua sidha fallan te na aaye.dhanywad
Posted by Amarjeet
Punjab
08-05-2022 03:13 PM
Punjab
05-09-2022 05:02 PM
amarjeet ji 20 din ton choti fasal upar spray karan disifarish nahi kiti jandi. tusi makki nu 75-80 kilo urea/acre de hisab nal paa sakde ho. dhanwaad.
Posted by Amarjeet
Punjab
08-05-2022 03:12 PM
Punjab
05-09-2022 07:44 PM
Amarjeet ji, jis jgaah te makki tuhaanu jyada virli lag rahi hai us jgaah te tuci hun daane napp sakde ho ji, ih naal hi ral jaange ji . Dhanwaad .
Posted by Ballbir singh
Punjab
08-05-2022 03:07 PM
Punjab
05-09-2022 07:47 PM
ਬਲਬੀਰ ਜੀ , ਕਿਰਪਾ ਕਰ ਕੇ ਤੁਸੀ ਖੇਤ ਵਿੱਚੋ ਫ਼ਸਲ ਦੀ ਸਾਫ ਫੋਟੋ ਭੇਜੋ ਤਾ ਜੋ ਬਿਮਾਰੀ ਦੀ ਪਹਿਚਾਣ ਕਰ ਕੇ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇ। ਧੰਨਵਾਦ।
Posted by Hariom Bhatt
Uttar Pradesh
08-05-2022 03:04 PM
Punjab
05-09-2022 09:31 AM
आप उसे हीट में आने पर हीट खाली छोड़ दें और उसके बाद पूरे 10 दिन होने पर पहले दिन Gynarich 5ml इंजेक्शन लगवाएं और 7वें दिन pragma 2ml इंजेक्शन लगवाएं और फिर 9वें दिन gynarich 2.5ml इंजेक्शन लगाएं और 10 और 11 वें दिन उसे टीका भरवा दें । यह आप सही जानकारी वाले डॉक्टर से करवाएं।
Posted by Hariom Bhatt
Uttar Pradesh
08-05-2022 03:03 PM
Punjab
05-09-2022 09:31 AM
आप उसे हीट में आने पर हीट खाली छोड़ दें और उसके बाद पूरे 10 दिन होने पर पहले दिन Gynarich 5ml इंजेक्शन लगवाएं और 7वें दिन pragma 2ml इंजेक्शन लगवाएं और फिर 9वें दिन gynarich 2.5ml इंजेक्शन लगाएं और 10 और 11 वें दिन उसे टीका भरवा दें । यह आप सही जानकारी वाले डॉक्टर से करवाएं।
Posted by vikash saini
Uttar Pradesh
08-05-2022 03:00 PM
Rajasthan
05-09-2022 09:28 AM
Vikash ji yeh Hf cross nasal ki hai.
Posted by Nikhil
Punjab
08-05-2022 02:58 PM
Punjab
05-09-2022 04:20 PM
Nikhil ji, pussa 44, PR121 and 126 da beej 1 marle vich 1.25 kg tak paa sakde ho ji. Dhanwaad
Posted by sandeep singh
Punjab
08-05-2022 02:10 PM
Rajasthan
05-09-2022 09:28 AM
ਹਾਂਜੀ ਸੰਦੀਪ ਜੀ ਤੁਸੀ ਉਸ ਵਿੱਚ ਵੀ ਮੱਕੀ ਦਾ ਅਚਾਰ ਪਾ ਸਕਦੇ ਹੋ, ਉਸ ਨੂੰ ਬਿਲਕੁਲ ਹਵਾ ਰਹਿਤ ਕਰਕੇ ਅਚਾਰ ਪਾਓ ਅਤੇ ਚੰਗੀ ਤਰ੍ਹਾਂ ਢੱਕ ਕੇ ਰੱਖੋ
Posted by Jot Brar
Punjab
08-05-2022 02:05 PM
Punjab
05-09-2022 05:54 PM
जोत जी, हाइब्रिड चावल चावल की कम समय वाली किस्म है। इसे रोपाई के लगभग 100 दिनों के बाद कटाई योग्य हो जाती है। धन्यवाद
Posted by Sarabjit Singh
Punjab
08-05-2022 01:35 PM
Punjab
05-09-2022 05:40 PM
ਸਰਬਜੀਤ ਜੀ 30 ਕਿਲੋ ਬੀਜ ਨੂੰ ਤੁਸੀਂ ਪਨੀਰੀ ਲਈ 365 ਕਰਮਾ ਜਗਾਹ ਦੇ ਵਿਚ ਬੀਜ ਸਕਦੇ ਹੋ। ਇਸਦੇ ਲਈ ਤੁਸੀਂ 18x 20 ਕਰਮ ਕਿਆਰੀ ਬਣਾ ਸਕਦੇ ਹੋ। ਧੰਨਵਾਦ।
Posted by ਰਾਜਪਾਲ ਸਿੰਘ ਸੰਧੂ
Punjab
08-05-2022 11:54 AM
Punjab
05-09-2022 06:40 PM
ਰਾਜਪਾਲ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਦਿਤੇ ਗਏ ਹਨ। ਧੰਨਵਾਦ।
Posted by Jass
Punjab
08-05-2022 11:33 AM
Punjab
05-09-2022 06:21 PM
jass ji ageti gobhi tusi june july de mahine 500 gram beej prati acre de hisab nal beej sakde ho. vaise tusi eh october-november takk 250 gram beej/acre de hisab nal beej sakde ho. dhanwaad
Posted by Dablu bablu
Punjab
08-05-2022 11:16 AM
Punjab
05-09-2022 09:26 AM
Dablu ji ehna vich minerals, vitamin hunde hai jo sarir di kami puri krde hai ate bachedani di kamjori durr krde hai jiss nal egg sme te niklda hai ate sme te AI krwaun nal pashu de gabhn hon di ass vdhh jndi hai.
Posted by sohan dass
Punjab
08-05-2022 10:48 AM
Punjab
05-09-2022 09:24 AM
Sohan ji tuci uss nu 7in1 injection lgwaao ate uss nu vitum-h liquid 1ml rojana de skde ho.
Posted by ਰਾਜਪਾਲ ਸਿੰਘ ਸੰਧੂ
Punjab
08-05-2022 10:20 AM
Punjab
05-09-2022 12:50 PM
ਰਾਜਪਾਲ ਸਿੰਘ ਜੀ PR 126 ਝੋਨਾ ਦੀ ਪਨੀਰੀ 20 ਜੂਨ ਤਕ ਬੀਜੀ ਜਾ ਸਕਦੀ ਹੈ ਅਤੇ ਇਸ ਦੀ ਲਵਾਈ 20 ਜੁਲਾਈ ਤੋਂ ਕੀਤੀ ਜਾ ਸਕਦੀ ਹੈ ਜੀ। ਧੰਨਵਾਦ
Posted by jagjivan Singh dhaliwal
Punjab
08-05-2022 10:20 AM
Punjab
05-09-2022 05:58 PM
ਆੜੂ ਦੀ ਫਸਲ ਨੂੰ ਡੂੰਘੀ ਰੇਤਲੀ-ਦੋਮਟ ਮਿੱਟੀ, ਜਿਸ ਵਿੱਚ ਜੈਵਿਕ ਤੱਤਾਂ ਦੀ ਮਾਤਰਾ ਜ਼ਿਆਦਾ ਅਤੇ ਪਾਣੀ ਦਾ ਨਿਕਾਸ ਵਧੀਆ ਹੋਵੇ, ਦੀ ਲੋੜ ਹੁੰਦੀ ਹੈ। ਇਸ ਲਈ ਮਿੱਟੀ ਦਾ pH 5.8 ਅਤੇ 6.8 ਹੋਣਾ ਚਾਹੀਦਾ ਹੈ। ਆੜੂ ਦੀ ਫਸਲ ਲਈ ਤੇਜ਼ਾਬੀ ਅਤੇ ਲੂਣੀ ਮਿੱਟੀ ਉਚਿੱਤ ਨਹੀਂ ਹੈ। ਇਸ ਲਈ ਹਲਕੀ ਢਲਾਣ ਵਾਲੀ ਜ਼ਮੀਨ ਵਧੀਆ ਮੰਨੀ ਜਾਂਦੀ ਹੈ। ਇਸਦੇ ਫਲ ਤਲਹੱਟੀ, ਉੱਚ-ਪਹਾੜੀ ਅਤੇ ਦਰਮਿਆਨੇ ਇਲਾਕਿਆਂ ਵਿੱਚ ਵਧੀ.... (Read More)
ਆੜੂ ਦੀ ਫਸਲ ਨੂੰ ਡੂੰਘੀ ਰੇਤਲੀ-ਦੋਮਟ ਮਿੱਟੀ, ਜਿਸ ਵਿੱਚ ਜੈਵਿਕ ਤੱਤਾਂ ਦੀ ਮਾਤਰਾ ਜ਼ਿਆਦਾ ਅਤੇ ਪਾਣੀ ਦਾ ਨਿਕਾਸ ਵਧੀਆ ਹੋਵੇ, ਦੀ ਲੋੜ ਹੁੰਦੀ ਹੈ। ਇਸ ਲਈ ਮਿੱਟੀ ਦਾ pH 5.8 ਅਤੇ 6.8 ਹੋਣਾ ਚਾਹੀਦਾ ਹੈ। ਆੜੂ ਦੀ ਫਸਲ ਲਈ ਤੇਜ਼ਾਬੀ ਅਤੇ ਲੂਣੀ ਮਿੱਟੀ ਉਚਿੱਤ ਨਹੀਂ ਹੈ। ਇਸ ਲਈ ਹਲਕੀ ਢਲਾਣ ਵਾਲੀ ਜ਼ਮੀਨ ਵਧੀਆ ਮੰਨੀ ਜਾਂਦੀ ਹੈ। ਇਸਦੇ ਫਲ ਤਲਹੱਟੀ, ਉੱਚ-ਪਹਾੜੀ ਅਤੇ ਦਰਮਿਆਨੇ ਇਲਾਕਿਆਂ ਵਿੱਚ ਵਧੀਆ ਫਲਦੇ-ਫੁੱਲਦੇ ਹਨ।Shan-e- Punjab,Pratap,Khurmani ਦੀ ਬਿਜਾਈ ਕਰ ਸਕਦੇ ਹੋ|ਜ਼ਮੀਨ ਨੂੰ ਚੰਗੀ ਤਰ੍ਹਾਂ ਨਾਲ 5x5 ਮੀਟਰ ਦੇ ਫਾਸਲੇ \'ਤੇ ਟੋਏ ਪੁੱਟ ਕੇ ਤਿਆਰ ਕਰੋ ਅਤੇ ਬੈੱਡਾਂ ਨੂੰ 20 ਕਿਲੋ ਰੂੜੀ ਦੀ ਖਾਦ, 125 ਗ੍ਰਾਮ ਯੂਰੀਆ ਅਤੇ 25 ਮਿ.ਲੀ. ਕਲੋਰਪਾਇਰੀਫੋਸ ਨਾਲ ਭਰੋ। ਇਸਨੂੰ 30 ਸੈ.ਮੀ. ਤੱਕ ਮਿੱਟੀ ਵਿੱਚ ਮਿਲਾਓ ਅਤੇ ਜ਼ਮੀਨ ਤੋਂ 10 ਸੈ.ਮੀ. ਉੱਪਰ ਤੱਕ ਭਰੋ।ਟੀ-ਆਕਾਰ ਦੀ ਪਿਉਂਦ ਕਰਨ ਦਾ ਕੰਮ ਮਈ ਦੇ ਪਹਿਲੇ ਹਫਤੇ ਪੂਰਾ ਹੋ ਜਾਂਦਾ ਹੈ। ਇਸ ਤੋਂ ਤਿਆਰ ਪੌਦੇ ਦਸੰਬਰ-ਜਨਵਰੀ ਮਹੀਨੇ ਤੱਕ ਮੁੱਖ ਖੇਤ ਵਿੱਚ ਰੋਪਣ ਕਰਨ ਲਈ ਤਿਆਰ ਹੋ ਜਾਂਦੇ ਹਨ।ਬਿਜਾਈ ਲਈ 6.5x6.5 ਮੀਟਰ ਫਾਸਲੇ ਤੇ ਵਰਗਾਕਾਰ ਵਿਧੀ ਦੀ ਵਰਤੋਂ ਕਰੋ।ਬੈੱਡਾਂ ਤੇ ਆੜੂ ਦੇ ਬੀਜ 5 ਸੈ.ਮੀ. ਡੂੰਘੇ ਬੀਜੋ ਅਤੇ ਪੌਦਿਆਂ ਵਿੱਚ 12-16 ਸੈ.ਮੀ. ਦਾ ਫਾਸਲਾ ਰੱਖੋ।ਬਿਜਾਈ ਲਈ ਸ਼ੁਰੂ ਵਿੱਚ ਪਿਉਂਦ ਕਰਨ ਵਾਲੀ ਕਿਰਿਆ ਵਰਤੀ ਜਾਂਦੀ ਹੈ ਅਤੇ ਫਿਰ ਮੁੱਖ ਖੇਤ ਵਿੱਚ ਰੋਪਣ ਕੀਤਾ ਜਾਂਦਾ ਹੈ।
Posted by Harmeet
Punjab
08-05-2022 10:02 AM
Punjab
05-09-2022 04:17 PM
Harmeet ji, 1509 da beej lain lai tuci KVK Nagkalan Jahangir, Majitha Rd, Amritsar - 98723-54170 naal sampark akr sakde ho ji . Dhanwaad
Posted by Ritesh
Jharkhand
08-05-2022 09:56 AM
Punjab
05-09-2022 06:28 PM
ritesh ji shyam tulsi ke pattey dark baingni- kaale rang ke hote hai jabki ram tulsi ke pattey halke hare rang ke hote hai.dhanyawad.
Posted by Gurmukh chand
Punjab
08-05-2022 09:22 AM
Punjab
05-09-2022 06:01 PM
gurmukh ji eh ik virus wali bimari hai jehdi ki keede de raahi faildi hai esdi roktham layi tusi thiamethoxam@ 1 gram prati litre paani de hisab nal spray kar sakde ho. dhanwaad.
Posted by ajmer
Punjab
08-05-2022 09:10 AM
Punjab
05-09-2022 04:03 PM
ਅਜਮੇਰ ਜੀ, ਇਹ ਜ਼ਿਆਦਾ ਤਾਪਮਾਨ ਕਰ ਕੇ ਹੀ ਹੈ , ਹੋਰ ਪੱਤੇ ਨਿਕਲਣ ਤੋਂ ਬਾਅਦ ਇਹ ਥੋੜਾ ਸਮਾਂ ਪਾ ਕੇ ਠੀਕ ਹੋ ਜਾਣਗੇ ਜੀ। ਧੰਨਵਾਦ
Posted by Harmanjot singh
Punjab
08-05-2022 09:02 AM
Punjab
05-09-2022 03:40 PM
Harmanjot , it depends upon the variety that you have sown , some varieties takes more time to flower and grows upto more height before flowering . Thank You .
Posted by Gurveer sidhu
Punjab
08-05-2022 08:45 AM
Punjab
05-09-2022 03:35 PM
Gurveer ji, Fatehgarh sahib distt vich jhone di lvaai 18 june to shuru kiti jaa sakdi hai ji . Dhanwaad .
Posted by Satpal Rai
Punjab
08-05-2022 08:39 AM
Punjab
05-09-2022 09:17 AM
Satpal ji tuci uss nu nazdiki doctor ton check krwao kyuki usdi janch krke hei isda sahi ilag ho skda hai.
Posted by ਰਾਜਪਾਲ ਸਿੰਘ ਸੰਧੂ
Punjab
08-05-2022 08:32 AM
Punjab
05-09-2022 12:47 PM
ਰਾਜਪਾਲ ਜੀ, ਮੂੰਗੀ ਦੀ ਬਿਜਾਈ ਵੈਸੇ ਜੁਲਾਈ ਤਕ ਹੋ ਸਕਦੀ ਹੈ ਪਰ ਜੇ ਤੁਸੀ ਝੋਨੇ ਦੀ ਕਾਸ਼ਤ ਕਰਨੀ ਹੈ ਤਾ ਮੂੰਗੀ ਦੀ ਬਿਜਾਈ 15 ਮਈ ਤਕ ਕਰ ਸਕਦੇ ਹੋ ਜੀ , ਇਸ ਦਾ ਔਸਤ ਝਾੜ 4-4.5 q /ਏਕੜ ਤਕ ਰਹਿੰਦਾ ਹੈ ਜੀ। ਧੰਨਵਾਦ।
Posted by Sukhmander Singh
Punjab
08-05-2022 08:25 AM
Punjab
05-09-2022 06:13 PM
ਸੁਖ ਜੀ ਕਿਰਪਾ ਇਹ ਦੱਸੋ ਵੀ ਤੁਸੀਂ ਪੋਧਿਆਂ ਨੂੰ ਖਾਦ ਕੀਨੀ ਮਾਤਰਾ ਵਿਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ
Posted by Jagwinder Dhaliwal
Punjab
08-05-2022 08:04 AM
Punjab
05-09-2022 12:41 PM
ਜਗਵਿੰਦਰ ਜੀ, ਤੁਸੀ ਇਸ ਵਿਚ pendimethalin @1 L /ਏਕੜ ਦੇ ਹਿਸਾਬ ਨਾਲ , ਪਾਣੀ ਲਾਉਣ ਤੋਂ 1-2 ਦਿਨ ਅੰਦਰ ਕਰ ਦਿਓ ਜੀ। ਧੰਨਵਾਦ
Posted by ramandeep singh
Punjab
08-05-2022 07:38 AM
Punjab
05-09-2022 04:57 PM
रमनदीप जी आप अच्छी ग्रोथ के लिए NPK 191919 10gm प्रति लीटर पानी के हिसाब से स्प्रे कर सकते हैं। धन्यवाद
Posted by ਸੰਦੀਪ ਸਿੰਘ
Punjab
08-05-2022 07:24 AM
Punjab
05-09-2022 12:38 PM
ਸੰਦੀਪ ਜੀ, ਬਾਸਮਤੀ 1121 ਦਾ ਬੀਜ 8-10 kg /ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੀ। ਧੰਨਵਾਦ
Posted by Simranjit kaur
Punjab
08-05-2022 07:22 AM
Punjab
05-09-2022 06:03 PM
सिमरन आप अच्छे परिणाम के लिए neem coated urea @ 70 gm पौधे को फूल आने से पहले दे सकते हैं। धन्यवाद।
Posted by KULJINDER SINGH
Punjab
08-05-2022 07:16 AM
Punjab
05-09-2022 12:43 PM
ਕੁਲਜਿੰਦਰ ਜੀ, ਬਾਸਮਤੀ 1692 ਕਿਸਮ 110-115 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤ ਝਾੜ 20 q /ਏਕੜ ਦੇ ਕਰੀਬ ਹੈ ਜੀ। ਧੰਨਵਾਦ।
Posted by sukhwinder singh
Punjab
08-05-2022 06:57 AM
Punjab
05-09-2022 12:32 PM
ਸੁਖਵਿੰਦਰ ਜੀ, ਮੌਸਮ ਨੂੰ ਧਿਆਣ ਵਿਚ ਰੱਖਦੇ ਹੋਏ ਮੂੰਗੀ ਦੀ ਫ਼ਸਲ ਨੂੰ ਬਿਜਾਈ ਨੂੰ 25-35 ਦਿਨ ਬਾਅਦ ਪਹਿਲਾ ਪਾਣੀ ਦਿੱਤਾ ਜਾ ਸਕਦਾ ਹੈ ਜੀ। ਧੰਨਵਾਦ
Posted by दीपक पाण्डेय
Uttar Pradesh
08-05-2022 06:47 AM
Haryana
05-09-2022 06:22 PM
दीपक जी कृपया यह बताये की अपने इसको कोण सी खाद कितनी मात्रा में डाली है उस हिसाब से ही आपको सही जानकारी दी जा सकती है। धन्यवाद्।
Posted by Jagtar Singh Shawatiya
Punjab
08-05-2022 06:30 AM
Punjab
05-09-2022 09:16 AM
ਜਗਤਾਰ ਜੀ ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ ਤੁਸੀ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 302 -ਈ ਦੂਜੀ ਮੰਜਿਲ, ਮਿੰਨੀ ਸਕੱਤਰੇਤ ਨਵੀਂ ਬਿਲਡਿੰਗ, ਬਠਿੰਡਾ 0164-2240645 ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਅਗਲੀ ਟ੍ਰੇਨਿੰਗ ਵਾਰੇ ਜਾਣਕਾਰੀ ਮਿਲ ਜਾਵੇਗੀ.
Posted by rashpinder singh
Punjab
08-05-2022 06:18 AM
Punjab
05-09-2022 12:30 PM
ਰਸ਼ਪਿੰਦਰ ਜੀ, ਗਰਮੀਆਂ ਵਿਚ ਵੱਧ ਤਾਪਮਾਨ ਕਰਕੇ ਅਕਸਰ ਹੀ ਮਿਰਚ ਵਿਚ ਫਲ ਘੱਟ ਆਓਂਦਾ ਹੈ ਜਾ ਡਿੱਗ ਜਾਂਦਾ ਹੈ, ਇਸ ਲਈ ਤੁਸੀ 4 g NAA ਨੂੰ 10-20 ml alcohol ਵਿਚ ਘੋਲਣ ਤੋਂ ਬਾਅਦ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜੀ। ਧੰਨਵਾਦ।
Posted by rashpinder singh
Punjab
08-05-2022 06:14 AM
Punjab
05-09-2022 12:33 PM
ਰਾਸ਼ਪਿੰਦਰ ਜੀ, ਫਲ ਦੇ ਕੇਰੇ ਦੀ ਰੋਕਥਾਮ ਲਈ ਤੁਸੀ ਨਮੀ ਨੂੰ ਬਣਾ ਕੇ ਰੱਖੋ ਅਤੇ copper oxychloride @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।