Experts Q&A Search

Posted by Balu singh sondhiya
Madhya Pradesh
11-05-2022 06:29 PM
Madhya Pradesh
05-11-2022 07:36 PM
Balu ji, ye thrips ka hamla hai, iski rokthaam ke liye aap delegate @0.5 ml/L paani ke hisaab se spray kare . Dhnyvaad .
Posted by ਪ੍ਰਭਜੋਤ ਸਿੰਘ
Punjab
11-05-2022 06:27 PM
Punjab
05-11-2022 07:40 PM
ਪ੍ਰਭਜੋਤ ਜੀ, ਤੇਲੇ ਦੀ ਰੋਕਥਾਮ ਲਈ ਤੁਸੀ ਨਿੱਮ ਦੇ ਪਾਣੀ ਦਾ ਛਿੜਕਾਅ ਵੀ ਕਰ ਸਕਦੇ ਹੋ ਅਤੇ Thiamethoxam @1 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by ਹਰਮਨਜੀਤ ਸਿੰਘ
Punjab
11-05-2022 05:56 PM
Punjab
05-13-2022 08:33 PM
harman ji es baare jankari lain layi tusi apne krishi vigyan kendar nal sampark kar sakde ho kyuki uthe es sab nal sambandhat training chaldi rehndi hai 081464 00248 dhanwaad.
Posted by Gurpreet singh (Gora)
Punjab
11-05-2022 05:53 PM
Punjab
05-12-2022 03:46 PM
ਗੋਰਾ ਜੀ , ਤੁਸੀ ਬੂਟੇ ਦੀ ਨਮੀ ਦੀ ਮਾਤਰਾ ਨੂੰ ਬਣਾ ਕੇ ਰੱਖੋ ਅਤੇ ਖੁਰਾਕ ਦੀ ਪੂਰਤੀ ਲਈ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Posted by Harpreet
Punjab
11-05-2022 05:45 PM
Punjab
05-11-2022 07:47 PM
ਹਰਦ ਜੀ, ਮਿੱਟੀ ਦੀ ਜਾਂਚ ਕਰਵਾਉਣ ਲਈ ਤੁਸੀ ਇਕ ਏਕੜ ਵਿੱਚੋ 5-7 ਜਗਾਹ ਤੋਂ ਨਮੂਨਾ ਲੈ ਸਕਦੇ ਹੋ, ਤੁਸੀ ਨਮੂਨਾ ਕਹੀ ਦੀ ਮਦਦ ਨਾਲ 0-15 cm ਦੀ ਸਤਹ ਤੋਂ ਲੈ ਸਕਦੇ ਹੋ ਜੀ ਅਤੇ ਸਾਰੇ ਨਮੂਨਿਆਂ ਦੀ ਮਿੱਟੀ ਮਿਕਸ ਕਰਨ ਤੋਂ ਬਾਅਦ 0.5 kg ਮਿੱਟੀ ਜਾਂਚ ਲਈ ਲੈ ਕੇ ਜਾ ਸਕਦੇ ਹੋ ਜੀ। ਧੰਨਵਾਦ
Posted by arin
West Bengal
11-05-2022 05:00 PM
Punjab
05-11-2022 06:20 PM
arin ji kharab hoye fal nu jameen vich napp dao te esde layi tusi carbendazim @ 2gram prati litre paani de hisab nal spray karo. dhanwaad.
Posted by Chamkaur bhullar
Punjab
11-05-2022 04:59 PM
Punjab
05-11-2022 06:18 PM
chamkaur ji mansa vichon jhone da beej lain lai tusi krishi vigyan kendar nal sampark kar sakde ho. 0165 228 0843 dhanwaad.
Posted by ਗੁਰਸੇਵਕ ਸਿੰਘ
Punjab
11-05-2022 04:18 PM
Punjab
05-11-2022 05:28 PM
ਗੁਰਸੇਵਕ ਜੀ, ਤੁਸੀ ਬਿਜਾਈ ਵੇਲੇ ਬੀਜ ਨੂੰ ਢੱਕਣ ਲਈ ਸਵਾਹ ਦੀ ਵਰਤੋਂ ਕਰ ਸਕਦੇ ਹੋ ਪਰ ਇਸ ਤੋਂ ਬਾਅਦ ਸਵਾਹ ਦੀ ਵਰਤੋਂ ਨਾ ਕਰੋ ਜੀ। ਧੰਨਵਾਦ।
Posted by ਸਿਕੰਦਰ ਸਿੰਘ
Punjab
11-05-2022 02:51 PM
Punjab
05-11-2022 07:34 PM
ਸਿਕੰਦਰ ਜੀ,ਮਾੜੇ ਪਾਣੀ ਲਈ ਤੁਸੀ ਝੋਨੇ ਦੀ 27 P 31 ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
Posted by Kang Saab
Punjab
11-05-2022 02:49 PM
Punjab
05-11-2022 08:02 PM
ਗੁਰਜਿੰਦਰ ਜੀ, pyrazosulfuron ethyl ਦਵਾਈ ਦੀ ਵਰਤੋਂ 60 g /ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 2-3 ਬਾਦ ਕਰ ਸਕਦੇ ਹੋ ਜੀ। ਧੰਨਵਾਦ।
Posted by Kang Saab
Punjab
11-05-2022 02:48 PM
Punjab
05-11-2022 08:06 PM
ਗੁਰਜਿੰਦਰ ਜੀ, pyrazosulfuron ethyl ਦਵਾਈ ਦੀ ਵਰਤੋਂ 60 g /ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 2-3 ਬਾਦ ਕਰ ਸਕਦੇ ਹੋ ਜੀ। ਧੰਨਵਾਦ।
Posted by Kang Saab
Punjab
11-05-2022 02:39 PM
Punjab
05-11-2022 08:04 PM
ਗੁਰਜਿੰਦਰ ਜੀ, ਤੁਸੀ sreptocycline ਦਵਾਈ ਨੂੰ 1-2 g /Kg ਬੀਜ ਦੇ ਹਿਸਾਬ ਨਾਲ ਸੋਧ ਸਕਦੇ ਹੋ ਅਤੇ ਇਹ ਦਵਾਈ ਫਸਲ ਨੂੰ ਬੈਕਟੀਰੀਆ ਵਾਲੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ ਜੀ। ਧੰਨਵਾਦ।
Posted by Mandeep Singh
Punjab
11-05-2022 02:39 PM
Punjab
05-12-2022 04:24 PM
ਮਨਦੀਪ ਜੇ , ਜੇ ਤੁਹਾਡੇ ਕੋਲ ਪਾਣੀ ਦੀ ਕਮੀ ਹੈ ਤਾ ਤੁਸੀ ਬਾਜਰੇ ਚਾਰੇ ਦੀ ਕਾਸ਼ਤ ਕਰੋ , ਤੁਸੀ ADVANTA ਜਾ ਕਿਸੇ ਵੀ ਹੋਰ ਕੰਪਨੀ ਦਾ ਬਾਜਰਾ ਬੀਜ ਸਕਦੇ ਹੋ ਜੀ। ਧੰਨਵਾਦ।
Posted by Kang Saab
Punjab
11-05-2022 02:37 PM
Punjab
05-11-2022 08:07 PM
ਗੁਰਜਿੰਦਰ ਜੀ, pyrazosulfuron ethyl ਦਵਾਈ ਦੀ ਵਰਤੋਂ 60 g /ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 2-3 ਬਾਦ ਕਰ ਸਕਦੇ ਹੋ ਜੀ। ਧੰਨਵਾਦ।
Posted by Aishwarya
Karnataka
11-05-2022 02:32 PM
Punjab
05-11-2022 06:24 PM
ऐश्वर्या जी कृपया अपना सवाल विस्तार से पूछें उस हिसाब से ही आपको सही जानकारी दी जा सकती है। धन्यवाद
Posted by Anusha
Karnataka
11-05-2022 02:30 PM
Maharashtra
05-12-2022 03:47 PM
अनुषा जी, कृपया हमें बताएं आप Jeranium medicinal plant के बारे में क्या जानकारी लेना चाहते हैं ताकि आपको उसके हिसाब से सही जानकारी दी जा सके। धन्यवाद
Posted by Chamkaur bhullar
Punjab
11-05-2022 02:01 PM
Punjab
05-11-2022 06:23 PM
chamkaur ji krishi bigyan kendar mansa nal sampark karan lai tusi es number te gal kar sakde ho. 0165 228 0843. dhanwaad
Posted by Ramesh
Uttar Pradesh
11-05-2022 01:25 PM
Maharashtra
05-18-2022 04:00 PM
रमेश जी, NA-4, NA 5, NA-10, Narendra 7 आंवले की अच्छी प्रजातिया है। धन्यवाद।
Posted by Gurdhian Singh
Punjab
11-05-2022 12:40 PM
Punjab
05-11-2022 07:49 PM
ਗੁਰਧਿਆਨ ਜੀ, ਇਸ ਸੁੰਡੀ ਦੀ ਰੋਕਥਾਮ ਕਰਨ ਲਈ ਤੁਸੀ Delegate @0.5 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Harmeet singh
Punjab
11-05-2022 12:34 PM
Punjab
05-11-2022 07:53 PM
ਹਰਮੀਤ ਜੀ, Atrazine ਦਵਾਈ ਦੀ ਵਰਤੋਂ ਮੱਕੀ ਵਿਚ ਨਦੀਨਾਂ ਦੀ ਰੋਕਥਾਮ ਕਰਨ ਲਈ 200 g /ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 10 ਦਿਨ ਬਾਅਦ ਕੀਤੀ ਜਾਂਦੀ ਹੈ ਜੀ। ਧੰਨਵਾਦ।
Posted by Gori
Punjab
11-05-2022 12:31 PM
Punjab
05-11-2022 07:55 PM
ਗੋਰੀ ਜੇ ਤੁਸੀ ਵੱਤਰ ਕਰ ਇਕ ਮੱਕੀ ਬੀਜੀ ਹੈ ਤਾ ਅਜੇ ਪਹਿਲਾ ਪਾਣੀ ਨਾ ਲਾਓ ਜੀ। ਧੰਨਵਾਦ।
Posted by Raju Rao
Punjab
11-05-2022 12:24 PM
Punjab
05-11-2022 06:14 PM
raju ji makki nu 25 kilo urea te 27 kilo dap prati acre de hisab nal bijai wele paun di sifarish kiti jandi hai. dhanwaad
Posted by Kavin wander
Punjab
11-05-2022 12:21 PM
Punjab
05-12-2022 09:31 AM
Hanji jekar tuci iss dwai di varto kiti hai tan isda bhi vdhia result hai ehh infection khtam krn lai vdhia hai baki tuci agrimin-i golia rojana 1 goli de skde ho ate 21 din tak dinde rho.
Posted by Shiv kumar
Himachal Pradesh
11-05-2022 12:03 PM
Maharashtra
05-12-2022 04:01 PM
Shiv ji , kale maa, moth or arhar ki bijai aap may mahine se shuru kar sakte hai aur Sarita arhar ke liye aur Him mash-1 maah ki achi kisme hai . Dhnyvaad .
Posted by ashok
Haryana
11-05-2022 10:52 AM
Maharashtra
05-12-2022 03:49 PM
अशोक जी, कृप्या आप अपनी फसल की फोटो जरूर भेजे ता जो उस हिसाब से आपको इस बारे में सही जानकारी दी जा सके। धन्यवाद।
Posted by Gurminder singh
Punjab
11-05-2022 10:40 AM
Punjab
05-12-2022 09:34 AM
Gurminder ji tuci uss nu turant nazdiki change doctor ton check krwao kyuki usdi janch krke hei sahi ilagg ho skda hai.
Posted by Karmdeep
Punjab
11-05-2022 10:34 AM
Punjab
05-12-2022 03:51 PM
Karmdeep ji, makki di khareed jyadatr private adarea vallo hi kiti jandi hai is lai is da rate madi to mandi ghatt vadh hunda rehnda hai , is di sahi jaankari lain lai tuc apni najdeeki mandi vich hi sampark karo ji . Dhanwaad .
Posted by jashan
Uttar Pradesh
11-05-2022 10:34 AM
Punjab
05-12-2022 03:53 PM
jashan ji, jhona laun ton pehla khet vich jhone di fakk di swaa pai jaa sakdi hai is da koi nuksaan nahi hunda ate is di 3-4 quintal/acre de hisaab naal kiti jaa sakdi hai ji. dhanwaad.
Posted by ਜਸਪ੍ਰੀਤ ਸਿੰਘ
Punjab
11-05-2022 10:26 AM
Punjab
05-12-2022 03:54 PM
Jaspreet ji, 3 kg di paneeri beejn lai 24 kg beej kafi rahega ate 20 marle bhaav ki 1 kanal jgaah vich tuci is di paneeri beej sakde ho ji . Dhanwaad .
Posted by Harveer Sidhu
Punjab
11-05-2022 10:22 AM
Punjab
05-11-2022 06:12 PM
harveer ji jado tuhadi fasal 20 din di ho gayi usdo tusi eh dwai nu 2 gram prati litre paani de hisab nal spray kar sakde ho. dhanwaad.
Posted by ਨਰਪਾਲ ਸਿੰਘ
Punjab
11-05-2022 10:08 AM
Punjab
05-11-2022 07:57 PM
ਨਰਪਾਲ ਜੀ, PR 121 ਦੀ ਪਨੀਰੀ ਦੀ ਬਿਜਾਈ ਤੁਸੀ 20 ਮਈ ਤੋਂ ਸ਼ੁਰੂ ਕਰ ਸਕਦੇ ਹੋ ਅਤੇ ਇਸ ਨੂੰ 20 ਜੂਨ ਤੋਂ ਬਾਅਦ ਖੇਤ ਵਿਚ ਲਾ ਸਕਦੇ ਹੋ ਜੀ। ਧੰਨਵਾਦ।
Posted by Ranjit Singh
Punjab
11-05-2022 09:36 AM
Punjab
05-11-2022 08:12 PM
ਰਣਜੀਤ ਜੀ, 1692 ਬਾਸਮਤੀ ਬਿਜਾਈ ਤੋਂ 110-115 ਦਿਨਾਂ ਬਾਦ ਪੱਕ ਕੇ ਤਿਆਰ ਹੋ ਜਾਂਦੀ ਹੈ ਜੀ। ਧੰਨਵਾਦ।
Posted by homraj
Himachal Pradesh
11-05-2022 09:25 AM
Punjab
05-23-2022 10:53 AM
हेमराज जी आप इसके लिए मैंकोजेब@4 ग्राम को प्रति लीटर पानी के हिसाब से स्प्रे करें। धन्यवाद
Posted by Ved prakash jakhar
Haryana
11-05-2022 08:12 AM
Haryana
05-11-2022 06:37 PM
वेद जी कृपया यह बताये की आपने उसको कौन सी खाद कितनी मात्रा में डाली है उस हिसाब से ही आपको सही जानकारी दी जा सकती है। धन्यवाद्।
Posted by Ved prakash jakhar
Haryana
11-05-2022 08:06 AM
Haryana
05-11-2022 06:42 PM
वेद जी ग्वार की आप hfg 156 किसम की बिजाई बीटी कॉटन वाली मशीन से कर सकते है। इसकी औसत पैदावार 160 - 170 क्विंटल प्रति एकड़ तक्क आ जाती है। बीटी कॉटन वाली मशीन को प्रयोग करने से पहले उसको गुआर के बीज के हिसाब से सही कर लेना। धन्यवाद्।
Posted by Ved prakash jakhar
Haryana
11-05-2022 08:04 AM
Haryana
05-11-2022 08:10 PM
वेद जी, गुलाबी सुंडी की रोकथाम के लिए आप अगेती और कम समय लेने वाली किस्मो की बुवाई करे , इसके बाद आप लगातार फसल का सर्वेक्षण करते रहे और अगर फूल अवस्था पर गुलाबी सुंडी का हमला दिखाई दे Delegate @170 ml /एकड़ के हिसाब से छिड़काव करे। धन्यवाद।
Posted by Ved prakash jakhar
Haryana
11-05-2022 07:59 AM
Haryana
05-11-2022 06:34 PM
वेद जी कृपया अपनी फसल की फोटो भेजे और यह भी बताये आपने उसको कोण सी खाद डाली थी। धन्यवाद्।
Posted by ਨਿਰਮਲ ਸਿੰਘ ਮਣਕੂ
Punjab
11-05-2022 07:56 AM
Punjab
05-12-2022 04:09 PM
ਨਿਰਮਲ ਜੀ, ਇਕ ਏਕੜ ਝੋਨੇ ਦੀ ਪਨੀਰੀ ਬੀਜਣ ਲਈ 8 kg ਬੀਜ ਅਤੇ 6.5 ਮਰਲੇ ਜਗਾਹ ਕਾਫੀ ਰਹਿੰਦੀ ਹੈ , ਬੀਜ ਨੂੰ carbendazim + mancozeb ਨਾਲ @3g /kg ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ , ਬੀਜ ਦਾ ਬਰਾਬਰ ਮਾਤਰਾ ਵਿਚ ਛਿੱਟਾ ਦੇਣ ਤੋਂ ਬਾਅਦ ਇਸ ਨੂੰ ਰੂੜੀ ਦੀ ਹਲਕੀ ਪਰਤ ਨਾਲ ਢੱਕ ਦੇਣਾ ਚਾਹੀਦਾ ਹੈ ਅਤੇ ਫਿਰ ਹਲਕਾ ਪਾਣੀ ਲਾ ਦੇਣਾ ਚਾਹੀਦਾ , 26 kg ਯੂਰੀਆ /ਏਕੜ ਦੇ ਹਿਸਾਬ ਨਾਲ ਪਾ ਦੇਣੀ ਚਾਹੀਦੀ ਹੈ 60 kg SSP ਵੀ ਬਿ.... (Read More)
ਨਿਰਮਲ ਜੀ, ਇਕ ਏਕੜ ਝੋਨੇ ਦੀ ਪਨੀਰੀ ਬੀਜਣ ਲਈ 8 kg ਬੀਜ ਅਤੇ 6.5 ਮਰਲੇ ਜਗਾਹ ਕਾਫੀ ਰਹਿੰਦੀ ਹੈ , ਬੀਜ ਨੂੰ carbendazim + mancozeb ਨਾਲ @3g /kg ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ , ਬੀਜ ਦਾ ਬਰਾਬਰ ਮਾਤਰਾ ਵਿਚ ਛਿੱਟਾ ਦੇਣ ਤੋਂ ਬਾਅਦ ਇਸ ਨੂੰ ਰੂੜੀ ਦੀ ਹਲਕੀ ਪਰਤ ਨਾਲ ਢੱਕ ਦੇਣਾ ਚਾਹੀਦਾ ਹੈ ਅਤੇ ਫਿਰ ਹਲਕਾ ਪਾਣੀ ਲਾ ਦੇਣਾ ਚਾਹੀਦਾ , 26 kg ਯੂਰੀਆ /ਏਕੜ ਦੇ ਹਿਸਾਬ ਨਾਲ ਪਾ ਦੇਣੀ ਚਾਹੀਦੀ ਹੈ 60 kg SSP ਵੀ ਬਿਜਾਈ ਵੇਲੇ ਹੀ /ਏਕੜ ਦੇ ਹਿਸਾਬ ਨਾਲ ਆਪ ਦੇਣੀ ਚਾਹੀਦੀ ਹੈ। ਹਫਤੇ ਵਿਚ ਦੋ ਵਾਰ ਪਾਣੀ ਲਾਓੰਦੇ ਰਹਿਣਾ ਚਾਹੀਦਾ ਹੈ। ਧੰਨਵਾਦ।
Posted by Kavin wander
Punjab
11-05-2022 07:53 AM
Punjab
05-12-2022 09:32 AM
Kavin ji tuhade sare swala de jwab dite gye hai tuci App vich apne sare swala de jwab dekh skde ho.
Posted by Rajkaran chahal
Haryana
11-05-2022 07:46 AM
Punjab
05-12-2022 09:29 AM
Rajkaran ji kirpa krke apna swal vistar nal pusho tuhadia murgia nu ki bimari aa rehi hai tan jo tuhanu uss vare sahi jankari diti ja ske, sade poultry de mahira walo tuhanu app vich hei sari jankari de diti jawegi.
Posted by sachin
Madhya Pradesh
11-05-2022 07:33 AM
Maharashtra
05-12-2022 03:56 PM
सचिन जी , इसकी रोकथाम के लिए आप Delegate @0 .5 ml /L पानी के हिसाब से छिड़काव कर सकते है। धन्यवाद।
Posted by gurpreet tiwana
Punjab
11-05-2022 07:16 AM
Punjab
05-11-2022 06:28 PM
gurpreet ji es baare jankari lain layi tusi khetibadi vibhag nal gal kar sakde ho. 0160 264 2827 dhanwaad.
Posted by ਮੋਹਨ ਸਿੰਘ
Punjab
11-05-2022 07:01 AM
Punjab
05-12-2022 09:27 AM
ਤੁਸੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ Transition mix feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2kg ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 50gm ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ, ਬਾਕੀ ਤੁਸੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Posted by ਮੋਹਨ ਸਿੰਘ
Punjab
11-05-2022 06:51 AM
Punjab
05-11-2022 06:32 PM
ਮੋਹਨ ਜੀ ਇਸਦੀ ਰੋਕਥਾਮ ਲਈ ਤੁਸੀਂ dimethoate @ 2ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਧੰਨਵਾਦ।
Posted by Gurdev Singh
Punjab
11-05-2022 05:55 AM
Punjab
05-11-2022 06:29 PM
ਗੁਰਦੇਵ ਜੀ ਇਸਦੇ ਲਈ ਤੁਸੀਂ npk @ 10-15 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹ੍ਹੋ। ਧਨਵਾਦ।
Posted by Manjot Singh
Punjab
11-05-2022 05:48 AM
Punjab
05-11-2022 05:29 PM
manjot ji eh dowen hi fasal thik han. krele nu tusi 1,5 meter codi patri bna ke( 1 patri upar 2 line) bootey ton bootey da fasla 45 cm di vith te beej sakde ho. kaali tori nu tusi 3meter chodi patri bna ke bootey ton bootey da fasla 75-80 cm di vith te lga sakde ho. dhanwaad.
Posted by Qasim Siddique
Punjab
11-05-2022 02:34 AM
Punjab
05-11-2022 05:24 PM
क़ासिम जी कृपया खाद की मात्रा बताएं जो आपने फसल को डाली है, पत्ते के मुड़ने को रोकने के लिए आप thiamethoxam 1gm लीटर पानी के हिसाब से स्प्रे कर सकते हैं।
Posted by Sajid
Jammu & Kashmir
10-05-2022 11:17 PM
Punjab
05-11-2022 10:33 AM
साजिद जी भेद की खुराक एम् आप सुबह के समय दाना खिलाएं, 1kg दाना जिसमें मक्की, गेहूं, मिला कर दे सकते हैं और शाम के समय पत्तियां भी खिलाएं और रात के समय बिनौला खाल खिलाएं और इसे सुबह के समय भिगो कर शाम को खिला सकते हैं, आप आधा किलो खल खिला सकते हैं, बाकि आप चारा मौसम के हिसाब से खिलाते रहें और इसे brotone liquid 10ml रोजाना भी दे स.... (Read More)
साजिद जी भेद की खुराक एम् आप सुबह के समय दाना खिलाएं, 1kg दाना जिसमें मक्की, गेहूं, मिला कर दे सकते हैं और शाम के समय पत्तियां भी खिलाएं और रात के समय बिनौला खाल खिलाएं और इसे सुबह के समय भिगो कर शाम को खिला सकते हैं, आप आधा किलो खल खिला सकते हैं, बाकि आप चारा मौसम के हिसाब से खिलाते रहें और इसे brotone liquid 10ml रोजाना भी दे सकते हैं और समय समय पर पेट के कीड़े वाली दवा भी जरूर दें।