Experts Q&A Search

Posted by Manjot Singh
Punjab
13-05-2022 12:26 PM
Punjab
05-13-2022 07:15 PM
ਮਨਜੋਤ ਜੀ nematode ਦੀ ਰੋਕਥਾਮ ਲਈ carbofuran @ 5ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Posted by Lali
Punjab
13-05-2022 11:59 AM
Punjab
05-13-2022 08:52 PM
lali ji eh khet vich laun ton baad takriban 105-110 din vich pakk jandi hai ate esda ausat jhad 34-37 quintal prati acre takk aa janda hai. dhanwaad.
Posted by Gurbinder Singh
Punjab
13-05-2022 11:46 AM
Punjab
05-13-2022 08:56 PM
28p67 ਕਿਸਮ 135-140 ਦਿਨ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਹ ਕਿਸਮ ਘਟ ਡਿਗਦੀ ਹੈ ਇਸ ਦਾ ਬੀਜ 6 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਅਤੇ ਇਸ ਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਔਸਤਨ ਹੈ। ਧੰਨਵਾਦ।
Posted by Har Kamal Jeet singh
Punjab
13-05-2022 11:43 AM
Punjab
05-13-2022 04:54 PM
harkamal ji kirpa eh daso vi tuhadi fasal upar kehde keede ne hamla kita hai us hisab nal hi tuhanu sahi jankari diti ja sakdi hai. dhanwaad.
Posted by Kang Saab
Punjab
13-05-2022 11:32 AM
Punjab
05-14-2022 07:23 AM
ਹਾਂਜੀ ਗੁਰਜਿੰਦਰ ਜੀ ਤੁਸੀ ਇਸ ਫੀਡ ਦੀ ਵਰਤੋਂ ਕਰ ਸਕਦੇ ਹੋ ਇਸ ਨਾਲ ਪਸ਼ੂ ਦੇ ਸਰੀਰ ਨੂੰ ਚੰਗੀ ਤਾਕਤ ਮਿਲਦੀ ਹੈ ਅਤੇ ਸੂਣ ਵਿਚ ਫਾਇਦਾ ਹੁੰਦਾ ਹੈ ਬਾਕੀ ਉਸ ਨੂੰ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ
Posted by Ravinder Batth
Punjab
13-05-2022 11:26 AM
Punjab
05-14-2022 07:22 AM
ਰਵਿੰਦਰ ਜੀ ਇਸਦਾ ਕੋਈ ਚੱਕਰ ਨਹੀਂ ਹੈ ਇਹ ਪਸ਼ੂ ਦੀ ਹੀਟ ਖਤਮ ਹੋਣ ਤੋਂ ਬਾਦ ਆਉਣ ਲੱਗਦਾ ਹੈ ਤੁਸੀ ਇਸ ਨੂੰ pregstay gold powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ
Posted by jagjeet singh
Punjab
13-05-2022 10:51 AM
Punjab
05-14-2022 11:25 AM
jagjeet ji tusi makki di j 1007, j 1006 kisam di biaji 30 kilo beej prati acre de hisab nal kar sakde ho.
Posted by ਜਸਕੀਰਤ
Punjab
13-05-2022 10:48 AM
Punjab
05-14-2022 12:00 PM
ਜਸਕੀਰਤ ਜੀ ਤੁਸੀਂ ਹਰੀ ਖਾਦ ਜਿਵੇਂ ਜੰਤਰ ਜਾ dhaincha ਵਾਲਿਆਂ ਫ਼ਸਲਾਂ ਜਾ ਵਰਮੀ ਕੰਪੋਸਟ ਵੀ ਪਾ ਸਕਦੇ ਹੋ। ਧੰਨਵਾਦ।
Posted by Rohit Kumar Sharma
Punjab
13-05-2022 10:29 AM
Punjab
05-14-2022 11:29 AM
rohit ji bhindi ki fasal mein nadeen ki roktham ke liye gudai karne ki sifarish ki jati hai. koi bhi spray karne se fasal pr galt asar pad sakta hai.dhanyawad.
Posted by Mandeep Singh bhathal
Punjab
13-05-2022 09:34 AM
Punjab
05-14-2022 07:20 AM
ਮਨਦੀਪ ਜੀ ਤੁਸੀ ਉਸ ਨੂੰ ਮਿਨਰਲ ਮਿਕਸਚਰ ਪਾਊਡਰ ਦੇ ਨਾਲ ਨਾਲ stimvet 21 bolus ਰੋਜਾਨਾ 1 ਗੋਲੀ ਦੇ ਸਕਦੇ ਹੋ ਅਤੇ Vitum H liquid 10ml ਰੋਜਾਨਾ ਦਿਓ ਬਾਕੀ ਉਸਦੇ ਰਹਿਣ ਸਹਿਣ ਦਾ ਧਿਆਨ ਰੱਖੋ ਅਤੇ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Posted by Amarjeet saini
Punjab
13-05-2022 09:32 AM
Punjab
05-14-2022 07:18 AM
Amarjeet ji jekar ehh iss trahh gande gande jalle krr rhi hai tan tuci isdi bachedani vich lixin-iu dwai 3 din bhrwao ate iss nu Agrimin-i tablet rojana 1 goli deo ate 21 din tak dinde rho ate agli heat vich saff pani vrgia tara hon te jhote ton cros krwao. jekar ehh viase motte jale krdi hai fir tuci keeper plus 30gm rojana 20 din tak deo ate 3 mahine honn te doctor ton gabhn check krwao.
Posted by balraj singh
Punjab
13-05-2022 09:31 AM
Punjab
05-13-2022 04:51 PM
balraj ji tusi makki di pmh 13,11,2,1 jc 4 , 12 kisam di bijai kar sakde ho. ehna da ausat jhad 20-24 quintal prati acre takk aa janda hai. dhanwaad.
Posted by Sukhmander Singh
Punjab
13-05-2022 09:09 AM
Punjab
05-14-2022 07:16 AM
Sukhmander ji jekar barki da temp. thoda vdhh jnda hai fir tuci uss nu Milonex inj. 2-3ml grpwth de hisab nal, Gentamycin inj. 3ml lgwao ate jekar ghat jnda hai fir tuci Enrofloxacin inj.3ml, doloban plus inj. 2ml ate Calcimust inj. 3ml lgwao. ehh vaddi bakri di dose hai jisdi changi growth howegi.
Posted by Raman
Punjab
13-05-2022 08:40 AM
Punjab
05-14-2022 12:20 PM
ਰਮਨ ਜੀ ਇਹ calcium ਦੀ ਕਮੀ ਕਰ ਕੇ ਹੁੰਦਾ ਹੈ ਇਸਦੇ ਲਈ ਤੁਸੀਂ calcium sulphate @ 5ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Posted by Jashan Samrala
Punjab
13-05-2022 07:33 AM
Punjab
05-14-2022 07:13 AM
ਤੁਸੀ ਉਸ ਨੂੰ Enrofloxacin inj 3ml megludyne injection 2ml ਲਗਾਨਾ ਸ਼ੁਰੂ ਕਰੋ ਅਤੇ brotone liquid 15ml ਰੋਜਾਨਾ ਦੇਣਾ ਸ਼ੁਰੂ ਕਰੋ
Posted by ਬਲਦੇਵ ਸਿੰਘ ਨੰਬਰਦਾਰ
Punjab
13-05-2022 07:22 AM
Punjab
05-14-2022 11:53 AM
ਬਲਦੇਵ ਜੀ ਅਗੇਤੀ ਗੋਭੀ ਤੁਸੀਂ ਜੂਨ - ਜੁਲਾਈ ਵਿਚ ਅਤੇ ਮੂਲੀ ਤੁਸੀਂ ਸਾਰਾ ਸਾਲ ਹੀ ਲਗਾ ਸਕਦੇ ਹੋ ਇਸ ਸਮੇ ਤੁਸੀਂ ਮੂਲੀ ਚੇਤਕੀ ਕਿਸਮ ਨੂੰ ਬੀਜ ਸਕਦੇ ਹੋ। ਧੰਨਵਾਦ।
Posted by kuljeet
Punjab
13-05-2022 06:35 AM
Punjab
05-14-2022 11:27 AM
kuljeet ji tusi paneeri nu duja paani 7-8 din baad lga sakde ho. dhanwaad.
Posted by Kavin wander
Punjab
13-05-2022 06:29 AM
Punjab
05-14-2022 07:11 AM
Kavin ji iss injection vich vitamin A,D3, E hunde hai jiss nal sarir di changi grwoth hundi hai, dudh vich vdha hunda hai, lewe di changi grwoth hundi hai ate repeat pashua vich bhi kamjori dur krn lai lgaiya jnda hai.
Posted by ਸਿਮਰਨ
Punjab
13-05-2022 06:12 AM
Punjab
05-14-2022 11:46 AM
ਸਿਮਰਨ ਜੀ Megnesium ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ magnesium sulphate @ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Posted by ਸਿਮਰਨ
Punjab
13-05-2022 06:12 AM
Punjab
05-14-2022 11:35 AM
ਸਿਮਰਨ ਜੀ ਜ਼ਿੰਕ ਦੀ ਘਾਟ ਪੂਰੀ ਕਰਨ ਲਈ ਤੁਸੀਂ zinc sulphate @ 25 ਕਿਲੋ 21% ਵਾਲੇ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਧੰਨਵਾਦ।
Posted by ਸਿਮਰਨ
Punjab
13-05-2022 06:08 AM
Punjab
05-13-2022 07:07 PM
ਸਿਮਰਨ ਜੀ ਇਕ ਏਕੜ ਦੀ ਪਨੀਰੀ ਲਈ 6.5 ਮਰਲੇ ਜਗਾਹ ਕਾਫੀ ਹੁੰਦੀ ਹੈ। ਇਕ ਕਿਲੇ ਦੀ ਪਨੀਰੀ ਲਈ ਤੁਸੀਂ 1 ਕਿਲੋ ਯੂਰੀਆ, 2.5 ਕਿਲੋ single super phosphate ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by ਬਿਕਰਮਜੀਤ ਸਿੰਘ
Haryana
13-05-2022 05:47 AM
Haryana
05-13-2022 07:20 PM
ਬਿਕਰਮ ਜੀ ਜੇ ਇਸ ਤਰਾਂ ਇਕ ਜਾ ਥੋੜੇ ਹੀ ਬੂਟੇ ਤੇ ਹੈ ਫੇਰ ਤਾਂ ਕੋਈ ਗੱਲ ਨੀ ਪਰ ਜੇ ਜਿਆਦਾ ਬੂਟਿਆਂ ਤੇ ਹੈ ਤਾਂ ਤੁਸੀਂ carbendazim @ 2ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰ ਸਕਦੇ ਹੋ ਧੰਨਵਾਦ।
Posted by ਗੁਰਵਿੰਦਰ ਸਿੰਘ
Punjab
12-05-2022 11:24 PM
Punjab
05-13-2022 04:42 PM
ਗੁਰਵਿੰਦਰ ਜੀ, ਮੂੰਗੀ ਦੀ ਫ਼ਸਲ ਵਿਚ ਸੁੰਡੀ ਦੀ ਰੋਕਥਾਮ ਲਈ ਤੁਸੀ quinalphos @400-500 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by Atul Porwal
Uttar Pradesh
12-05-2022 11:22 PM
Maharashtra
05-13-2022 04:45 PM
अतुल जी, आपकी फलस 62 दिन की हो गई हिअ यदि आपकी फसल को पानी की अधिक जरुरत नहीं है तो आप फसल को पानी न दें क्योंकि आपको पानी लगाए को भी 12 दिन ही हुए हैं। धन्यवाद
Posted by Gurdeep Banwait
Punjab
12-05-2022 09:56 PM
Punjab
05-13-2022 07:27 PM
ਗੁਰਦੀਪ ਜੀ ਅੰਬ ਦੇ ਪੌਦੇ ;ਲੈਣ ਲਈ ਤੁਸੀਂ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ 081464 00248 ਧੰਨਵਾਦ।
Posted by Beant Bhullar
Punjab
12-05-2022 08:46 PM
Punjab
05-13-2022 04:51 PM
Beant ji, tuci moongi di fasl nu pehla paani bijai to 20-25 din baad de sakde ho ate 11 kg urea /acre de hisaab naal pehle paani to baad de sakde ho ji. Dhanwaad .
Posted by ਲਖਵੀਰ ਸਿੰਘ ਖਾਲਸਾ
Punjab
12-05-2022 08:00 PM
Punjab
05-13-2022 04:54 PM
ਲਖਵੀਰ ਜੀ, ਪੰਜਾਬ ਵਿਚ ਕਈ ਕਿਸਾਨ avacado ਦੀ ਖੇਤੀ ਕਰ ਰਹੇ ਹਨ ਤੁਸੀ ਇਸ ਦੇ ਬੂਟੇ ਅਤੇ ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹਰਮਨ ਜੀ - 70097-04980 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Posted by ਲਖਵੀਰ ਸਿੰਘ ਖਾਲਸਾ
Punjab
12-05-2022 07:52 PM
Punjab
05-13-2022 04:56 PM
ਲਖਵੀਰ ਜੀ, ਮਤੀਰੇ ਦੀ ਬਿਜਾਈ ਮਾਰਚ ਮਹੀਨੇ ਵਿਚ ਪੂਰੀ ਕਰ ਲੈਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੀ, ਇਸ ਲਈ ਤੁਸੀ ਹੁਣ ਇਸ ਦੀ ਬਿਜਾਈ ਨਾ ਕਰੋ ਜੀ । ਧੰਨਵਾਦ।
Posted by Chamkaur bhullar
Punjab
12-05-2022 06:14 PM
Punjab
05-13-2022 07:36 PM
chamkaur ji eh beej pher tusi apni kise nede di manjoorshuda dukan ton lai sakde ho pr beej da bill laina na bhulio. dhanwaad.
Posted by sharanjeet singh
Punjab
12-05-2022 06:05 PM
Punjab
05-13-2022 09:07 AM
Sharanjeet ji tuci uss nu aje vdhia hara chara, feed deo ate mousam de hisab nal sahi dekbhal kro baki uss nu suun ton 2 mahine pehla vitum-h liquid 10ml rojana dena suru kro ate 1 mahina pehla metabolite powder aur sarso khal, deo ate usde hajam honn de hisab nal khurak deo.
Posted by Sukhwinder Singh
Punjab
12-05-2022 06:04 PM
Punjab
05-13-2022 05:03 PM
Sukhwinder ji, PR 126 kism da ausat jhaad 30q/acre hai ate isdi pneeri di bijai 20 may to shuru kiti jaa sakdi hai ate 2.5 kg jgaah vich tuci 225 kg urea khad paa sakde ho ji. Dhanwaad .
Posted by Kavin wander
Punjab
12-05-2022 05:58 PM
Punjab
05-13-2022 09:10 AM
Kavin ji Apni kheti nal judan lai dhanwad, tuci isse trah apni kheti nal jude raho ate khetibadi, pashupalan di jankari lende rho baki hor kisana tak bhi share kro tan jo hor kisan bhi khetibadi ate pashupalan vare nawi jankari da fyada laa skan dhanwad.
Posted by मोहनलाल
Punjab
12-05-2022 05:31 PM
Punjab
05-13-2022 07:05 PM
मोहनलाल जी, फल झड़ने की रोकथाम के लिए आप बाग़ में नमी की मात्रा लगातार बना के रखे और copper oxychloride @2 -3 g /L पानी के हिसाब से छिड़काव करे। धन्यवाद।
Posted by मोहनलाल
Punjab
12-05-2022 05:30 PM
Punjab
05-13-2022 07:06 PM
मोहनलाल जी, फल झड़ने की रोकथाम के लिए आप बाग़ में नमी की मात्रा लगातार बना के रखे और copper oxychloride @2 -3 g /L पानी के हिसाब से छिड़काव करे। धन्यवाद।
Posted by मोहनलाल
Punjab
12-05-2022 05:30 PM
Punjab
05-13-2022 07:06 PM
मोहनलाल जी, फल झड़ने की रोकथाम के लिए आप बाग़ में नमी की मात्रा लगातार बना के रखे और copper oxychloride @2 -3 g /L पानी के हिसाब से छिड़काव करे। धन्यवाद।
Posted by ਸਵਰਨ ਸਿੰਘ
Punjab
12-05-2022 04:47 PM
Punjab
05-13-2022 07:10 PM
ਸਵਰਨ ਜੀ, ਇਹ leaf curl viral ਬਿਮਾਰੀ ਕਰ ਕੇ ਹੁੰਦਾ ਹੈ, ਇਹ ਬਿਮਾਰੀ ਰਸ ਚੂਸਣ ਵਾਲੇ ਕੀੜਿਆਂ ਰਾਹੀਂ ਅੱਗੇ ਫੈਲਦੀ ਹੈ , ਇਸ ਦੀ ਰੋਕਥਾਮ ਲਈ ਜ਼ਿਆਦਾ ਪ੍ਰਭਾਵਿਤ ਬੂਟੇ ਪੁੱਟ ਕੇ ਨਸ਼ਟ ਕਰ ਦਿਓ ਅਤੇ Thiamethoxam @1 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by devendra
Uttar Pradesh
12-05-2022 04:40 PM
Uttar Pradesh
05-13-2022 07:16 PM
Devendra ji, ye spotted pod borer ka hamla hai, iski rokthaam ke liye aap Coragen@0.4 ml/L paani ke hisaab se spray kare . Dhnyvad .
Posted by ਸਿਕੰਦਰ ਸਿੰਘ
Punjab
12-05-2022 04:19 PM
Punjab
05-13-2022 07:30 PM
ji 28P67 ek hybrid variety hai. Eh kisam takreeban 135-140 dinna vich tyar ho jandi hai. Isda average jhad 30-35 quintal prati acre da hai. Isdi paneeri di bijayi tusi duje motte jhone di paneeri de nal beej sakde han. Es variety di paneeri di bijayi da sama 20 may to 25 may de vichkar da hai. Isdi 25-28 dinna di paneeri transplanting lyi tyar ho jandi hai. Isnu urea@90kg, Potash@20 kg prati acre de hisab nal varto kti jandi hai. Je zameen phosphorous di kami de lashan dekhaundi hai ja pichle saal kanak vich DAP di sifarish matra anusar varto nahi kri ta tusi DAP@25-27kg prati acre di varto kar sakde han. Potash nu zameen tyar karn samay pa deo. tusi esnu 2 te 3no. paani vich laa akde ho Dhanwad.
Posted by Lachhma singh Bhullar PWD
Punjab
12-05-2022 03:56 PM
Punjab
05-13-2022 07:25 PM
ਭੁੱਲਰ ਜੀ, ਤੁਸੀ ਮੂੰਗੀ ਦੀ ਫਸਲ ਨੂੰ ਪਹਿਲਾ ਪਾਣੀ ਦੇ ਸਕਦੇ ਹੋ ਅਤੇ ਖਾਦ ਲਈ ਕਿਰਪਾ ਕਰ ਕੇ ਇਹ ਦੱਸੋ ਕਿ ਪਹਿਲਾ ਫ਼ਸਲ ਨੂੰ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by Baljeet kaur krishi sakhi
Punjab
12-05-2022 03:55 PM
Punjab
05-13-2022 07:18 PM
Baljeet kaur ji, Lemon de plant budding raahi tyaar kite jande han, is lai je tuci lemon da boota laona chaunde ho ta tuci boota kise vadia nursery to khareed ke hi lao ate beej na beejo . Dhanwaad .
Posted by Sukhchain singh
Chandigarh
12-05-2022 03:49 PM
Punjab
05-13-2022 09:17 AM
Sukhchain ji tuci ehna di varto kr skde ho eh rojana 1 goli deni hai ehna vich vitamins, mineral hunde ha jiss nal pashu de sarir di kami puri hundi hai ate pashu sme te heat vich aa janda hai.
Posted by Lachhma singh Bhullar PWD
Punjab
12-05-2022 03:47 PM
Punjab
05-13-2022 07:32 PM
ਤੁਸੀਂ ਝੋਨੇ ਦੀ ਇਹ ਕਿਸਮ ਦੀ ਪਨੀਰੀ 20 ਮਈ - 5 ਜੂਨ ਤਕ ਬੀਜ ਸਕਦੇ ਹੋ ਅਤੇ 25-30 ਦਿਨਾਂ ਦੀ ਪਨੀਰੀ ਨੂੰ ਤੁਸੀਂ ਖੇਤ ਵਿੱਚ ਲਗਾ ਸਕਦੇ ਹੋ, ਧੰਨਵਾਦ।
Posted by parampal singh GiLL
Punjab
12-05-2022 03:47 PM
Punjab
05-13-2022 08:29 PM
ਪਰਮ ਜੀ ਜਵਾਰ ਦੇ ਵਿਚ ਨਦੀਨ ਦੀ ਰੋਕਥਾਮ ਲਈ ਕੋਈ ਵੀ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਇਹਦੇ ਨਾਲ ਚਾਰੇ ਉਪਰ ਮਾੜਾ ਅਸਰ ਪੈ ਸਕਦਾ। ਧੰਨਵਾਦ।
Posted by पुरन पटेल
Chattisgarh
12-05-2022 03:45 PM
Maharashtra
05-13-2022 08:31 PM
पूरन जी कृपया अपना सवाल विस्तार से बताये की आप किस फसल के बारे में जानकारी लेना चाहते है। धन्यवाद्।
Posted by Rajeev Kumar Bhardwaj
Punjab
12-05-2022 03:32 PM
Punjab
05-13-2022 07:34 PM
राजीव जी इस जमीन में पत्थर काफी जयादा है उनको हटाना पड़ेगा तभी इसमें कुछ हो सकता है। धन्यवाद्।
Posted by simran matharoo
Punjab
12-05-2022 03:28 PM
Punjab
05-12-2022 04:07 PM
simran ji ik acre li tusi paneeri 6.5 marle vich beej sakde ho dhanwaad.
Posted by Iqbal Singh
Punjab
12-05-2022 03:25 PM
Punjab
05-12-2022 04:11 PM
ਇਕਬਾਲ ਜੀ PR 128 ਦੀ ਪਨੀਰੀ ਤੁਸੀਂ 20-25 ਮਈ ਤੱਕ ਲਗਾ ਸਕਦੇ ਹੋ। ਤੁਸੀਂ ਪਰ 131, 130, 129 ਕਿਸਮ ਵੀ ਬੀਜ ਸਕਦੇ ਹੋ ਧੰਨਵਾਦ।
Posted by Satwinder Dhaliwal
Punjab
12-05-2022 03:11 PM
Punjab
05-13-2022 07:41 PM
ਸਤਵਿੰਦਰ ਜੀ ਗੱਨੇ ਦੀ ਫਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਤੁਸੀਂ ਬਿਜਾਈ ਤੋਂ 2 ਦਿਨ ਦੇ ਅੰਦਰ 800 ਗ੍ਰਾਮ atrazine ਅਤੇ ਲਪੇਟਾ ਵੱਲ, ਚੋੜੇ ਪੱਤੇ ਅਤੇ ਡੀਲੇ ਦੀ ਰੋਕਥਾਮ ਲਈ ਤੁਸੀਂ 800 ਗ੍ਰਾਮ 2,4-d sodium salt 80 Wp ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਧੰਨਵਾਦ।