Posted by Naveen Kumar Singh
Uttar Pradesh
15-05-2022 12:00 AM
नवीन जी इसकी खेती के लिए पानी का जमाव 60 - 120 cm तक जून से जनवरी महीने तक रहना चाहिए। धन्यवाद्।

Posted by Rohit
Rajasthan
14-05-2022 11:42 PM
रोहित जी, आपका जो भी सवाल है आप अपनी खेती एप में पूछ सकते हैं आपको हर सवाल का जवाब माहिर द्वारा दिया जाएगा। धन्यवाद

Posted by ਜਗਮੀਤ ਭੰਗੂ
Punjab
14-05-2022 10:58 PM
ਤੁਸੀ ਉਸ ਨੂੰ Tonophos inj. 15ml , tincal inj. 15ml , neoprofin inj. 10ml, Xnel inj. 1 gm ਲਗਵਾਓ ਅਤੇ 3 ਦਿਨ ਲਗਵਾ ਸਕਦੇ ਹੋ ਅਤੇ ਤੂੜੀ, ਫੀਡ ਦੇਣੀ ਬੰਦ ਕਰ ਦਿਓ ਅਤੇ ਉਸ ਨੂੰ ਰੱਸੀ ਨਾਲ ਪੇਟੀ ਪੈ ਕੇ ਰੱਖੋ ਅਤੇ ਖੁਰਾਕ ਇਕ ਵਾਰ ਪਾਉਣ ਦੀ ਜਗ੍ਹਾ ਥੋੜੀ ਥੋੜੀ ਕਰਕੇ ਖਿਲਾਓ ਅਤੇ ਉਸ ਨੂੰ Lapnil P ਪਾਊਡਰ ਰੋਜਾਨਾ 1 ਪਾਉਚ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ.

Posted by Maninder Singh
Punjab
14-05-2022 10:51 PM
ਮਨਿੰਦਰ ਜੀ, ਝੋਨੇ ਦੀ ਸਿੱਧੀ ਬਿਜਾਈ ਲਈ ਜਮੀਨ ਨੂੰ ਦੋ ਵੱਤਰ ਕਰ ਕੇ ਵਾਹ ਕੇ ਦੋ ਵਾਰ ਸੁਹਾਗਾ ਲਾ ਕੇ ਤਿਆਰ ਕਰ ਲੈਣਾ ਚਾਹੀਦਾ ਹੈ ,ਬਿਜਾਈ ਹਲਕੇ ਗਿੱਲ੍ਹੇ ਵੱਤਰ ਵਿਚ ਡਰਿੱਲ ਨਾਲ 8kg /ਏਕੜ ਬੀਜ ਵਰਤ ਕੇ ਕਰਨੀ ਚਾਹੀਦੀ ਹੈ , ਬਿਜਾਈ ਤੋਂ ਤੁਰੰਤ ਬਾਅਦ pendimethalin @1L /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਦੇਣਾ ਚਾਹੀਦਾ ਹੈ ਜੀ। ਧੰਨਵਾਦ।
Posted by beant singh rurki
Punjab
14-05-2022 10:47 PM
ਬੇਅੰਤ ਜੀ, 1692ਬਾਸਮਤੀ ਦਾ 115-120 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤ ਝਾੜ 20q /ਏਕੜ ਦੇ ਕਰੀਬ ਹੈ ਜੀ। ਧੰਨਵਾਦ।

Posted by Harjeet singh
Punjab
14-05-2022 10:23 PM
ਹਰਜੀਤ ਜੀ, urea ਖਾਦ ਸ਼ਾਮ ਵੇਲੇ ਹੀ ਪਾਉਣੀ ਚਾਹੀਦੀ ਹੈ ਅਤੇ ਇਹ 4-5 ਦਿਨ ਬਾਅਦ ਅਸਰ ਕਰਨਾ ਸ਼ੁਰੂ ਕਰ ਦਿੰਦੀ ਹੈ ਜੀ। ਧੰਨਵਾਦ।

Posted by ਸੁਖਵੀਰ ਸਿੰਘ
Punjab
14-05-2022 10:13 PM
ਸੁਖਵੀਰ ਜੀ, ਤੁਸੀ ਪੰਜਾਬ ਸਰਕਾਰ ਵੱਲੋ ਜਾਰੀ ਕੀਤੇ ਗਏ ਟੋਲ ਫਰੀ ਨੰਬਰ - 9501200200 ਤੇ ਸੰਪਰਕ ਕਰ ਸਕਦੇ ਹੋ ਜਾ ਆਪਣੇ ਤਹਿਸੀਲਦਾਰ ਨਾਲ ਵੀ ਇਸ ਬਾਰੇ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Posted by Sanjay Kumar
Uttar Pradesh
14-05-2022 09:55 PM
Sanjay ji aap unko khudd feed tyar krke khila skte hai, feed tyar krne ke liye 1kg mineral mixture, 2kg namak, 1kg mith soda, makki 30kg, gehu 25kg, soya doc 10kg, saro ki khal 10kg, chawal doc 21 kg len aur inn sabhi ko mix krke pessa ker feed tyar krke de skte hai yeh aap baddi bakri ko uske bhar ke hisab se 5% tak den aur chotte bacho ko kam matra mai dalen jitna woh asani se hajam kr skee aur unko sahi pachan ke liye livetonic jaise brotone liquid, vivliv liquid 10ml rojana de skte hai.
Posted by Ram Kumar
Uttar Pradesh
14-05-2022 09:13 PM
राम जी, उत्तर प्रदेश में धान की Jaya, Chakia 59, Govind, Indrasan, Mahsud, Pant Dhan 6 आदि किस्मो की सिफारिश की जाती है। धन्यवाद।

Posted by Thomas
Punjab
14-05-2022 09:08 PM
थॉमस जी, यदि आप अपने दोस्तों को अपने कोड का संदर्भ देकर वास्तव में क्रेडिट अंक अर्जित करते हैं, तो निश्चित रूप से, आपको एप में दिखाए गए पुरस्कार मिलेंगे। धन्यवाद।

Posted by Harpreet
Punjab
14-05-2022 09:07 PM
ਹਰਪ੍ਰੀਤ ਜੀ, ਗੇਂਦੇ ਦੀ ਪਨੀਰੀ ਲੈਣ ਲਈ ਤੁਸੀ ਵਰਿੰਦਰ ਸਿੰਘ - 9780945122 ਜੀ ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।

Posted by Laddi sidhu
Punjab
14-05-2022 09:06 PM
ਲਾਡੀ ਜੀ, ਇਸ ਦੇ ਦੋ ਹੀ ਕਾਰਨ ਹੋ ਸਕਦੇ ਹਨ, ਜ਼ਿਆਦਾ ਗਰਮੀ ਅਤੇ ਫੰਗਸ ਜੇ ਕੋਈ -ਕੋਈ ਬੂਟਾ ਹੀ ਸੁਕਿਆ ਹੈ ਤਾ ਇਹ ਗਰਮੀ ਕਰ ਕੇ ਹੀ ਹੈ ਅਤੇ ਜੇ ਕਾਫੀ ਬੂਟੇ ਸੁੱਕ ਰਹੇ ਹਨ ਤਾ ਇਹ ਫੰਗਸ ਕਰ ਕੇ ਹੋ ਸਕਦਾ ਹੈ ,ਇਸ ਦੀ ਰੋਕਥਾਮ ਲਈ ਤੁਸੀ copper oxychloride @2-3 g /L ਪਾਣੀ ਦੇ ਹਿਸਾਬ ਨਾਲ ਬੂਟੇ ਦੇ ਮੁੱਢ ਕੋਲ drenching ਕਰੋ ਜੀ। ਧੰਨਵਾਦ।

Posted by Laddi sidhu
Punjab
14-05-2022 09:02 PM
ਲਾਡੀ ਜੀ ਤੁਸੀ ਉਸ ਨੂੰ vitum H liquid ਦਿੰਦੇ ਰਹੋ ਕਈ ਪਸ਼ੂ ਸੂਣ ਤੋਂ ਕੁਝ ਸਮਾਂ ਪਹਿਲਾ ਹੀ ਲੇਵੇ ਕੱਢ ਲੈਂਦੇ ਹੈ ਤੁਸੀ ਚੰਗੀ ਖੁਰਾਕ ਅਤੇ ਉਸਦੇ ਰਹਿਣ ਸਹਿਣ ਦਾ ਧਿਆਨ ਰੱਖੋ.
Posted by Aadarsh Pandey
Uttar Pradesh
14-05-2022 08:58 PM
पांडे जी इसे आप keeper plus powder 30gm रोजाना या फिर concimax tablet जो intas कंपनी का प्रोडक्ट है उसकी रोजाना 1 गोली देनी शुरू करें और 14 दिन तक दें, बाकि इसके गाभिन होने या खाली का सही पता 21 से 22 दिन के बाद फिर से हीट में आने पर ही पता लग सकता है।
Posted by Tarsem Randhawa
Uttar Pradesh
14-05-2022 08:12 PM
तरसेम जी उसे आप Dozliv liquid 100ml रोजाना देना शुरू करें और Rumicare पाउडर एक पाउच रोजाना दें यह आप भूख की दवाई लंबे समय तक देते रहें वह धीरे धीरे चारा, दाना खाना बढ़ जाएगी।

Posted by Kavin wander
Punjab
14-05-2022 07:58 PM
Kavin ji ehh pashu di heat khtam hon ton badd gawa suttdia hai tuci iss nu Agrimin-i tablet rojana 1 goli deo ate 21 din tak dinde rho.

Posted by Balkaran Singh
Punjab
14-05-2022 07:45 PM
ਬਲਕਰਨ ਜੀ,ਮੌਸਮ ਵਿਚ ਤਾਪਮਾਨ ਜ਼ਿਆਦਾ ਹੋਣ ਕਰਕੇ ਫ਼ਸਲ ਦਾ ਵਾਧਾ ਰੁਕਿਆ ਹੈ , ਤੁਸੀ ਫਸਲ ਨੂੰ ਸ਼ਾਮ ਵੇਲੇ ਲਗਾਤਾਰ ਪਾਣੀ ਦਿੰਦੇ ਰਹੋ , ਮੌਸਮ ਥੋੜਾ ਅਨੁਕੂਲ ਹੋਣ ਤੇ ਵਾਧਾ ਸ਼ੁਰੂ ਹੋ ਜਾਵੇਗਾ ਜੀ। ਧੰਨਵਾਦ।
Posted by Jagdev Singh
Punjab
14-05-2022 07:24 PM
ਤੁਸੀ ਅਜੇ ਇਸ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਗਰਮੀ ਤੋਂ ਬਚਾ ਕੇ ਰੱਖੋ ਅਤੇ ਸੂਣ ਤੋਂ 2 ਮਹੀਨੇ ਪਹਿਲਾ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਇਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ
Posted by kawrjeet singh
Punjab
14-05-2022 07:18 PM
ਕਵਰਜੀਤ ਜੀ, ਭਾਰੀਆਂ ਜਮੀਨਾਂ ਵਿਚ ਝੋਨੇ ਦੀ ਲਵਾਈ ਬੈੱਡ ਤੇ ਕੀਤੀ ਜਾ ਸਕਦੀ ਹੈ। ਜਮੀਨ ਵਾਹ ਕੇ ਤਿਆਰ ਕਰਨ ਤੋਂ ਬਾਅਦ 67.5 cm ਚੌੜੇ ਬੈੱਡ ਬਣਾ ਲੈਣੇ ਚਾਹੀਦੇ ਹਨ ਅਤੇ ਬੈੱਡ ਤੇ ਝੋਨੇ ਦੀਆਂ ਦੋ ਕਤਾਰਾਂ ਬੂਟਿਆਂ ਵਿਚ ਆਪਸੀ ਫਾਸਲਾ 9 cm ਰੱਖ ਕੇ ਲਾਈਆਂ ਜਾ ਸਕਦੀਆਂ ਹਨ। ਧੰਨਵਾਦ।

Posted by Dinesh
Jharkhand
14-05-2022 07:12 PM
दिनेश जी यह तापमान सही ना होने के कारण भी हो जाता है, आपकी फीड में खराबी होने के कारण, सही उनकी देखभाल ना होने के कारण यह समस्या हो जाती है।
Posted by jatinder singh
Punjab
14-05-2022 07:07 PM
ਜਤਿੰਦਰ ਜੀ, ਤੁਹਾਡੀ ਦੁਆਰਾ ਭੇਜੀ ਗਈ ਫੋਟੋ ਪੂਰੀ ਤਰ੍ਹਾਂ ਸਾਫ ਨਹੀਂ ਹੈ , ਇਸ ਦੀ ਸਹੀ ਜਾਣਕਾਰੀ ਲੈਣ ਲਈ ਕਿਰਪਾ ਕਰ ਕੇ ਨਜਦੀਕ ਤੋਂ ਥੋੜੀ ਸਾਫ ਫੋਟੋ ਭੇਜੋ ਜੀ। ਧੰਨਵਾਦ।

Posted by Bablu joardar
West Bengal
14-05-2022 06:55 PM
Bablu ji, kripya ye btaaye ki aap fasl me pehle kon kon si khaad kitni maatra medaal chuke hai, us hisaab se hi aapko is baare me sahi jaankri di jaa sakegi . Dhnyvaad .

Posted by Abhijeet Kumar
Bihar
14-05-2022 06:42 PM
अभिजीत जी, आप Dusheri,Langra, Chausa, Ambika किस्म लगा सकते हैं और पौधे लेने के लिए आप KVK smastipur 7295046855 के साथ संम्पर्क कर सकते हैं। धन्यवाद

Posted by Gurjinder
Haryana
14-05-2022 05:19 PM
ਗੁਰਜਿੰਦਰ ਜੀ, ਅਮਰੂਦ ਦਾ ਬੂਟਾ ਲਾਉਣ ਲਈ 3 m ਡੂੰਘਾ ਟੋਇਆ ਪੁੱਟ ਸਕਦੇ ਹੋ ਅਤੇ ਇਹ ਟੋਇਆ ਬੂਟਾ ਲਾਉਣ ਤੋਂ 1-2 ਦਿਨ ਪਹਿਲਾ ਪੁੱਟਿਆ ਜਾ ਸਕਦਾ ਹੈ , ਸ਼ੁਰੁਆਤੀ 1-2 ਸਾਲਾਂ ਵਿਚ ਨਰਮੇ ਦੀ ਕਾਸ਼ਤ ਬਾਗ ਵਿਚ ਕੀਤੀ ਜਾ ਸਕਦੀ ਹੈ ਅਤੇ ਉਸ ਤੋਂ ਬਾਅਦ ਕਿਸੇ ਫਸਲ ਦੀ ਕਾਸ਼ਤ ਨਹੀਂ ਕਰਨੀ ਚਾਹੀਦੀ। ਧੰਨਵਾਦ।

Posted by Jaskaran Singh
Punjab
14-05-2022 05:16 PM
ਜਸਕਰਨ ਜੀ, ਤੁਸੀ ਨਰਮੇ ਨੂੰ ਪਹਿਲਾ ਪਾਣੀ ਲਾਉਣ ਤੋਂ ਬਾਅਦ stomp@1L /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ , ਇਹ ਇਤਸਿੱਟ ਅਤੇ ਮੋਥਾ ਦੀ ਵਧੀਆ ਰੋਕਥਾਮ ਕਰਦੀ ਹੈ ਅਤੇ ਇਸ ਦਾ ਨਰਮੇ ਤੇ ਕੋਈ ਮਾੜਾ ਅਸਰ ਨਹੀਂ ਪੈਦਾ। ਧੰਨਵਾਦ।

Posted by Manpreet Singh
Punjab
14-05-2022 05:15 PM
Manpreet ji, kirpa kar ke ih dasso ki ih boota kank vele khet de naal ta nahi kyuki naad nu agg laon naal v boote is trah de ho jande han ji .Dhnawaad .

Posted by Chamkaur bhullar
Punjab
14-05-2022 04:32 PM
Chamkaur ji, tuci 9988111757 number te KVK Sangrur naal contact kar sakde ho ji . Dhanwaad .
Posted by ASP
Punjab
14-05-2022 04:25 PM
ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂ ਨੂੰ Pailtox soap ਜਾ Tikout soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਓਹਨਾ ਦੇ ਆਸ ਪਾਸ ਵੀ ਇਹ ਸਪਰੇ ਕਰੋ ਅਤੇ ਪਹਿਲਾਂ ਉਥੋਂ ਚਾਰਾ, ਦਾਣਾ ਚੰਗੀ ਤਰ੍ਹਾਂ ਸਾਫ ਕਰ ਲਓ ਫਿਰ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ.
Posted by Harpal singh
Punjab
14-05-2022 03:51 PM
Harpal ji, PR 128 di 30 dina di pneeri khet vich laa deni chahidi hai ji. Dhanwaad .

Posted by Neer singh
Haryana
14-05-2022 03:16 PM
नीर जी, कृप्या आप फसल या कीड़े की फोटो जरूर भेजे ता जो उस हिसाब से आपको इस बारे में सही जानकारी दी जा सके। धन्यवाद।

Posted by Sakandar bir singh
Punjab
14-05-2022 02:47 PM
सकंदर जी, इस Coj 88 किस्म का गन्ना लंबा, मध्यम मोटा और भूरे हरे रंग का होता है। दिसंबर के महीने में इसके रस में 17-18% सुक्रोज होता है। यह परिपक्वता के शुरूआती-मध्य के रूप में व्यवहार करता है और खारे पानी की स्थिति के लिए भी उपयुक्त है। यह red rot रोग के प्रचलित रोगजनकों के प्रति सहिष्णु है। यह एक उत्कृष्ट पेड़ी है। यह cogenerat.... (Read More)
सकंदर जी, इस Coj 88 किस्म का गन्ना लंबा, मध्यम मोटा और भूरे हरे रंग का होता है। दिसंबर के महीने में इसके रस में 17-18% सुक्रोज होता है। यह परिपक्वता के शुरूआती-मध्य के रूप में व्यवहार करता है और खारे पानी की स्थिति के लिए भी उपयुक्त है। यह red rot रोग के प्रचलित रोगजनकों के प्रति सहिष्णु है। यह एक उत्कृष्ट पेड़ी है। यह cogeneration के लिए अच्छा है। गुड़ की क्वालिटी बेहतरीन होती है। पौधे की फसल की औसतन गन्ना उपज लगभग 335 क्विंटल प्रति एकड़ है। धन्यवाद।
Posted by ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
14-05-2022 02:46 PM
ਹਰਜਿੰਦਰ ਸਿੰਘ ਜੀ , ਗੰਡੋਏਆ ਦੀ ਖਾਦ ਲੈਣ ਲਈ ਤੁਸੀ ਅੰਗਰੇਜ ਭੁੱਲਰ - 9417613396 ਜੀ ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Posted by iqbal singh
Punjab
14-05-2022 02:23 PM
ਇਕਬਾਲ ਜੀ, ਮਈ ਦੇ ਮਹੀਨੇ ਵਿਚ ਤੁਸੀ ਕੱਦੂ ਜਾਤੀ ਦੀਆਂ ਸਬਜ਼ੀਆਂ ਅਤੇ ਭਿੰਡੀ ਦੀ ਖੇਤੀ ਕਰ ਸਕਦੇ ਹੋ ਜੀ। ਧੰਨਵਾਦ।
Posted by Gurpinder singh
Punjab
14-05-2022 02:06 PM
Gurpinder ji tuci murgi palan di training lai apne nazdiki kvk nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra Gurdaspur,, Mobile no.:: 01874-220743 Address: Krishi Vigyan Kendra, PAU Research Station, Dist Gurdaspur nal sampark kr skde ho ate agli training da pta kr skde ho.
Posted by ਜਸਕੀਰਤ
Punjab
14-05-2022 02:03 PM
ਜਸਕੀਰਤ ਜੀ, ਇਹ ਇੱਕ TL ਕਿਸਮ ਹੈ, ਜਿਸ ਦੀ ਕਾਸ਼ਤ ਸਿਰਫ ਕੰਪਨੀ ਦੇ ਭਰੋਸੇ ਤੇ ਹੀ ਕੀਤੀ ਜਾਂਦੀ ਹੈ, ਇਸ ਲਈ ਜੇ ਤੁਸੀ ਪਹਿਲਾ ਵੀ ਇਸ ਕੰਪਨੀ ਦੇ ਬੀਜ ਵਰਤਦੇ ਹੋ ਤਾ ਇਹ ਬੀਜ ਦੀ ਕਾਸ਼ਤ ਕਰੋ ਨਹੀਂ ਤਾ certified ਕਿਸਮਾਂ ਦੇ ਬੀਜ ਜਿਵੇ ਕਿ PR 126, PR 130, PR 131 ਆਦਿ ਨੂੰ ਤਰਜੀਹ ਦਿਓ ਜੀ। ਧੰਨਵਾਦ।

Posted by Gurwinder
Punjab
14-05-2022 02:00 PM
Gurwinder ji, Pusa 44 di pneeri 30-35 din di khet vich laai jaa sakdi hai ji. Dhanwaad.

Posted by ਸਿਮਰਨ
Punjab
14-05-2022 01:52 PM
ਸਿਮਰਨ ਜੀ, 1121 ਬਾਸਮਤੀ ਦੀ ਪਨੀਰੀ ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।

Posted by Daljit singh
Punjab
14-05-2022 01:51 PM
Daljit ji tuci uss nu pett de kiria lai Albendazole & ivermectin salt di goli deo ate uss nu Minfa gold powder 100gm rojana ate Nutrisacc advance tablet rojana 1 goli deo ate 21 din tak dinde rho jiss nal sarir di kamjori dur howegi ate sme te heat vich aa jawegi.
Posted by ਗੁਰਦੀਪ ਸਿੰਘ
Punjab
14-05-2022 01:50 PM
ਗੁਰਦੀਪ ਜੀ, ਤੁਸੀ ਮੌਸਮ ਅਤੇ ਫ਼ਸਲ ਦੀ ਸਥਿਤੀ ਨੂੰ ਧਿਆਣ ਵਿਚ ਰੱਖਦੇ ਹੋਏ ਮੂੰਗੀ ਨੂੰ ਬਿਜਾਈ ਤੋਂ 20-25 ਦਿਨ ਬਾਅਦ ਪਹਿਲਾ ਪਾਣੀ ਦੇ ਸਕਦੇ ਹੋ ਜੀ। ਧੰਨਵਾਦ।

Posted by Anshpreet
Punjab
14-05-2022 12:43 PM
ਅੰਸ਼ਪ੍ਰੀਤ ਜੀ, PAU ਦੇ KVKs ਵੱਲੋਂ ਘਰੇਲੂ ਔਰਤਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਕਈ ਤਰਾਂ ਦੇ ਸਿਖਲਾਈ ਪ੍ਰੋਗਰਾਮ ਜਿਵੇ ਕਿ ਅਚਾਰ , ਜੈਮ , ਆਈਸ ਕਰੀਮ , ਕਾਰਬੋਨੇਟਡ ਡ੍ਰਿੰਕ੍ਸ ਅਤੇ ਕਈ ਹੋਰ ਉਤਪਾਦ ਬਣਾਉਣ ਅਤੇ ਮਾਰਕਿਟਿੰਗ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ। ਤੁਸੀ ਆਪਣੀ ਦਿਲਚਸਪੀ ਅਨੁਸਾਰ KVK - ਮੋਗਾ - 01633-210046 ਨਾਲ ਸੰਪਰਕ ਕਰ ਕੇ ਇਹਨਾਂ ਬਾਰੇ ਜਾਣਕਰੀ ਲੈ ਸਕਦੇ ਹੋ ਜੀ। ਧੰਨਵਾਦ।

Posted by Kulveer Singh
Punjab
14-05-2022 12:31 PM
Kulveer ji, muchal 1401 variety di paneeri - 1-15 june tak kiti jaa skadi hai , is de beej nu Trichoderama@10-15g/Kg beej naal sodh ke beejna chahida hai ate 25-35 din di pneeri khet vich laayi ja sakdi hai ji . Dhanwaad .

Posted by gurpal singh
Punjab
14-05-2022 12:21 PM
Gurpal ji tuci isde lai Hardeep Singh 9781589637 Mahal Farm ja fir Sukhbir Singh 7035984444 Sarpanch Bater Farm nal sampark kr skde ho.

Posted by aman deep
Punjab
14-05-2022 11:58 AM
Aman deep ji, moongi vich sundi di rokthaam lai quinalphos @400-500 ml/acre de hisaab naal spray kar sakde ho ji. Dhanwaad .
Posted by Sukhmander Singh
Punjab
14-05-2022 11:57 AM
Sukhmander ji tuc ohna di khurak da pura dian rakho ate ohna nu pett de kiria lai Nilzan liquid 1ml/3kg bhar de hisab nal deo ate ohna nu Groviplex liquid 5-10ml rojana deo ate feed de nal nal khal bhi khilao jiss nal changi growth howegi ate sarir vich chamk bhi awegi.

Posted by Manjinder Singh
Punjab
14-05-2022 11:53 AM
ਮਨਜਿੰਦਰ ਜੀ, ਪਕਾਵੀ ਮੱਕੀ ਦੀ ਖੇਤੀ ਮਈ ਦੇ ਆਖਰੀ ਹਫਤੇ ਤੋਂ ਜੂਨ ਤਕ ਕੀਤੀ ਜਾਂਦੀ ਹੈ। ਇਸ ਲਈ ਕਾਫੀ ਜ਼ਿਆਦਾ ਕਿਸਮਾਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪਰ PMH 1,2,11,13 ਅਤੇ ADV 9293 ਇਸ ਦੀਆਂ ਵਧੀਆ ਕਿਸਮਾਂ ਹਨ , PMH 2 ਇੱਕ ਘੱਟ ਸਮਾਂ ਲੈਣ ਵਾਲੀ ਕਿਸਮ ਹੈ ਅਤੇ JC 12 ਕਿਸਮ ਦੀ ਸਿਫਾਰਿਸ਼ ਕੰਢੀ ਇਲਾਕੇ ਲਈ ਹੀ ਕੀਤੀ ਜਾਂਦੀ ਹੈ। ਕੁਝ ਪ੍ਰਾਈਵੇਟ ਕਿਸਮਾਂ ਜਿਵੇ ਕਿ ADV 764, CP 858 and P 3302 ਵੀ ਕਿਸਾਨਾਂ ਵਿਚ ਕਾਫੀ ਪ੍ਰ.... (Read More)
ਮਨਜਿੰਦਰ ਜੀ, ਪਕਾਵੀ ਮੱਕੀ ਦੀ ਖੇਤੀ ਮਈ ਦੇ ਆਖਰੀ ਹਫਤੇ ਤੋਂ ਜੂਨ ਤਕ ਕੀਤੀ ਜਾਂਦੀ ਹੈ। ਇਸ ਲਈ ਕਾਫੀ ਜ਼ਿਆਦਾ ਕਿਸਮਾਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪਰ PMH 1,2,11,13 ਅਤੇ ADV 9293 ਇਸ ਦੀਆਂ ਵਧੀਆ ਕਿਸਮਾਂ ਹਨ , PMH 2 ਇੱਕ ਘੱਟ ਸਮਾਂ ਲੈਣ ਵਾਲੀ ਕਿਸਮ ਹੈ ਅਤੇ JC 12 ਕਿਸਮ ਦੀ ਸਿਫਾਰਿਸ਼ ਕੰਢੀ ਇਲਾਕੇ ਲਈ ਹੀ ਕੀਤੀ ਜਾਂਦੀ ਹੈ। ਕੁਝ ਪ੍ਰਾਈਵੇਟ ਕਿਸਮਾਂ ਜਿਵੇ ਕਿ ADV 764, CP 858 and P 3302 ਵੀ ਕਿਸਾਨਾਂ ਵਿਚ ਕਾਫੀ ਪ੍ਰਚਲਿਤ ਹਨ। ਸਾਉਣੀ ਰੁੱਤ ਦੀ ਮੱਕੀ ਦਾ ਝਾੜ 18 -25 q /ਏਕੜ ਦੇ ਵਿਚ ਰਹਿੰਦਾ ਹੈ ਅਤੇ 83 - 100 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਮੱਕੀ ਦੀ ਖੇਤੀ sweet corn ਅਤੇ pop corn ਲਈ ਵੀ ਕੀਤੀ ਜਾਂਦੀ ਹੈ। ਬਹਾਰ ਅਤੇ ਸਾਉਣੀ ਰੁੱਤ ਲਈ 10 kg ਬੀਜ ਹੀ ਕਾਫੀ ਰਹਿੰਦਾ ਹੈ। ਬੀਜ ਦੀ ਕੀਮਤ 250 -450 /kg ਤਕ ਰਹਿੰਦੀ ਹੈ। ਚੰਗਾ ਝਾੜ ਲੈਣ ਲਈ ਬੀਜ ਨੂੰconsortium bio-fertilizer ਨਾਲ ਸੋਧ ਲੈਣਾ ਚਾਹੀਦਾ ਹੈ ਅਤੇ ਇਸ ਦੀ ਕੀਮਤ 50 -100 ਰੁਪਏ ਹੀ ਹੁੰਦੀ ਹੈ। ਮੱਕੀ ਦੀ ਬਿਜਾਈ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ।ਆਮ ਸੀਡ ਡਰਿੱਲ ਨਾਲ ਇਸ ਦੀ ਬਿਜਾਈ 60 x 20 cm ਦੇ ਫਾਸਲੇ ਤੇ ਕੀਤੀ ਜਾ ਸਕਦੀ ਹੈ। ਮੱਕੀ ਦੀ ਬਿਜਾਈ ਖਾਲੀਆਂ ਵਿਚ ਹੀ ਕੀਤੀ ਜਾ ਸਕਦੀ ਹੈ , ਇਸ ਨਾਲ ਗਰਮ ਮੌਸਮ ਵਿਚ ਪਾਣੀ ਘੱਟ ਅਤੇ ਸੌਖਾ ਲੱਗਦਾ ਹੈ। ਜਿਨ੍ਹਾਂ ਇਲਾਕਿਆਂ ਵਿਚ ਬਾਰਿਸ਼ ਜ਼ਿਆਦਾ ਹੁੰਦੀ ਹੈ ਉੱਥੇ ਬਿਜਾਈ ਵੱਟਾ ਤੇ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਮੱਕੀ ਦੀ ਬਿਜਾਈ ਜ਼ੀਰੋ ਡਰਿਲ ਨਾਲ ਵੀ ਕੀਤੀ ਜਾ ਸਕਦੀ ਹੈ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 10 ਦਿਨ ਬਾਅਦ atrazine @800 g /ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ ਤਕਰੀਬਨ 350/ਏਕੜ ਪੈਂਦੀ ਹੈ। SSP 75-150Kg , ਯੂਰੀਆ 75-110 Kg ਅਤੇ ਪੋਟਾਸ਼ 15-20Kg (ਜੇਕਰ ਮਿੱਟੀ ਵਿੱਚ ਕਮੀ ਦਿਖੇ)/ਏਕੜ ਪਾਓ। SSP ਅਤੇ MOP ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਮੱਕੀ ਇਸ ਯੂਰੀਆ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ। । ਜ਼ਿੰਕ ਦੀ ਕਮੀ ਮੱਕੀ ਦੀ ਫ਼ਸਲ ਵਿਚ ਆਮ ਹੀ ਦੇਖੀ ਜਾਂਦੀ ਹੈ, ਇਸ ਦੀ ਕਮੀ ਨਾਲ ਪੌਦੇ ਦੇ ਸਿਰ੍ਹੇ ਤੋਂ ਹਰੇਕ ਪਾਸੇ ਦੂਜੇ ਜਾਂ ਤੀਜੇ ਪੱਤੇ ਦੀਆਂ ਨਾੜੀਆਂ ਚਿੱਟੇ-ਪੀਲੇ ਅਤੇ ਲਾਲ ਰੰਗ ਦੀਆਂ ਦਿਖਦੀਆਂ ਹਨ। ਜ਼ਿੰਕ ਦੀ ਕਮੀ ਨੂੰ ਰੋਕਣ ਲਈ, ਬਿਜਾਈ ਸਮੇਂ ਜ਼ਿੰਕ ਸਲਫੇਟ 10 ਕਿਲੋ ਪ੍ਰਤੀ ਏਕੜ ਪਾਓ। ਜੇਕੜ ਖੜੀ ਫਸਲ ਵਿੱਚ ਜ਼ਿੰਕ ਦੀ ਕਮੀ ਦਿਖੇ ਤਾਂ, ਜ਼ਿੰਕ ਸਲਫੇਟ ਅਤੇ ਸੁੱਕੀ ਮਿੱਟੀ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਕਤਾਰਾਂ ਨਾਲ ਪਾਓ। ਮੱਕੀ ਦੀ ਫ਼ਸਲ ਵਿਚ ਤਣੇ ਦਾ ਗੜੂਆਂ ਅਤੇ ਆਰਮੀਵਾਰਮ ਪ੍ਰਮੁੱਖ ਕੀੜੇ ਹਨ , ਪਰ ਪਿਛਲੇ 2-3 ਸਾਲਾਂ ਵਿਚ ਆਰਮੀਵਾਰਮ ਹੀ ਜ਼ਿਆਦਾ ਨੁਕਸਾਨ ਕਰ ਰਿਹਾ ਹੈ। ਇਸ ਦੀ ਪਛਾਣ ਸੁੰਡੀ ਦੇ ਸਿਰ ਤੇ Y ਅੱਖਰ ਦਾ ਉਲਟਾ ਨਿਸ਼ਾਨ ਤੋਂ ਅਤੇ ਸੁੰਡੀ ਦੇ ਪਿਛਲੇ ਸਿਰੇ ਤੇ ਚਾਰ ਚੌਰਾਸਕਾਰ ਬਿੰਦੂ ਤੋਂ ਕੀਤੀ ਜਾ ਸਕਦੀ ਹੈ। ਇਹਨਾਂ ਕੀੜਿਆਂ ਦੀ ਰੋਕਥਾਮ chlorantraniliprole @੦.4 ml /L ਪਾਣੀ ਜਾਂ spinetoram @੦.5 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਕੇ ਕੀਤੀ ਜਾ ਸਕਦੀ ਹੈ। ਛੱਲੀਆਂ ਦੇ ਬਾਹਰਲੇ ਪਰਦੇ ਹਰੇ ਤੋਂ ਚਿੱਟੇ ਰੰਗ ਦੇ ਹੋਣ ‘ਤੇ ਫਸਲ ਦੀ ਵਾਢੀ ਕਰ ਲੈਣੀ ਚਾਹੀਦੀ ਹੈ। ਦਾਣਿਆਂ ਵਿਚ ਸਿੱਲ੍ਹ ਦੀ ਮਾਤਰਾ 15 % ਤੱਕ ਹੋਣੀ ਚਾਹੀਦੀ ਹੈ। ਆਮ ਤੌਰ ਤੇ ਛੱਲੀਆਂ ਤੋੜ ਲਈਆਂ ਜਾਂਦੀਆਂ ਹਨ ਅਤੇ ਇਸ ਤੋਂ ਬਾਅਦ ਛੱਲੀਆਂ ਨੂੰ ਪਰਦੇ ਸਮੇਤ threshing ਮਸ਼ੀਨ ਵਿਚ ਪਾ ਕੇ ਦਾਣੇ ਕੱਢ ਲਏ ਜਾਂਦੇ ਹਨ। ਕਟਾਈ ਸਿੱਧਾ ਮਸ਼ੀਨ ਨਾਲ ਵੀ ਕੀਤੀ ਜਾ ਸਕਦੀ ਹੈ। ਧੰਨਵਾਦ।

Posted by Anshpreet
Punjab
14-05-2022 11:06 AM
ਅੰਸਪ੍ਰੀਤ ਜੀ, ਇਹ ਫੰਗਸ ਕਰ ਕੇ ਹੁੰਦਾ ਹੈ , ਇਸ ਦੀ ਰੋਕਥਾਮ ਲਈ ਤੁਸੀ Mancozeb @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।

Posted by Kulwinder Singh
Punjab
14-05-2022 11:01 AM
ਕੁਲਵਿੰਦਰ ਜੀ, 28p36 ਕਿਸਮ ਦੀ ਪਨੀਰੀ ਦੀ ਬਿਜਾਈ ਤੁਸੀ 20 ਮਈ ਤੋਂ ਕਰ ਸਕਦੇ ਹੋ ਜੀ, ਇਸ ਦੀ ਖੇਤੀ ਦਰਮਿਆਨੀ ਤੋਂ ਭਾਰੀ ਜਮੀਨ ਵਿਚ ਕੀਤੀ ਜਾ ਸਕਦੀ ਹੈ ਜੀ। ਇਸ ਦਾ ਬੀਜ ਤੁਸੀ ਆਪਣੀ ਨਜਦੀਕੀ ਕਿਸੇ ਵੀ ਮਨਜ਼ੂਰਸ਼ੁਦਾ ਸੀਡ ਸਟੋਰ ਤੋਂ ਲੈ ਸਕਦੇ ਹੋ ਜੀ ਧੰਨਵਾਦ।

Posted by Amardeep singh dhaliwal
Punjab
14-05-2022 10:52 AM
अमरदीप जी कृपया फसल के पत्ते की फोटो भेजे जिसमें समस्या है ताकि आपको उसके हिसाब से जानकारी दी जा सके। धन्यवाद

Posted by Kulwinder Singh
Punjab
14-05-2022 10:48 AM
ਕੁਲਵਿੰਦਰ ਜੀ, ਕਿਰਪਾ ਕਰ ਕੇ ਆਪਣੀ ਫਸਲ ਦੀ ਫੋਟੋ ਜਰੂਰ ਭੇਜੋ ਅਤੇ ਇਹ ਵੀ ਦੱਸੋ ਕਿ ਤੁਸੀ ਫਸਲ ਨੂੰ ਪਹਿਲਾ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















