Posted by Sandeep Singh
Punjab
19-12-2023 04:44 PM
Sandeep ji, tusi is di rokthaam lai mancozeb 2g/L paani de hisaab naal spray kar sakde ho ji.

Posted by Sandeep Singh
Punjab
19-12-2023 04:44 PM
Sandeep ji, tusi is di rokthaam lai mancozeb 2g/L paani de hisaab naal spray kar sakde ho ji.

Posted by Angrej singh
Punjab
19-12-2023 03:18 PM
ਅੰਗਰੇਜ ਜੀ ਧਨੀਏ ਵਿਚ ਨਦੀਨਾਂ ਦੀ ਰੋਕਥਾਮ ਲਈ ਕੋਈ ਨਦੀਨ ਨਾਸ਼ਕ ਦੀ ਸਿਫ਼ਾਰਿਸ਼ ਨਹੀਂ ਹੈ ਤੁਹਾਨੂੰ ਇਸ ਦੇ ਲਈ ਗੁਡਾਈ ਹੀ ਕਰਨੀ ਪਵੇਗੀ।

Posted by Angrej singh
Punjab
19-12-2023 02:49 PM
ਅੰਗਰੇਜ ਜੀ ਧਨੀਏ ਵਿਚ ਨਦੀਨਾਂ ਦੀ ਰੋਕਥਾਮ ਲਈ ਕੋਈ ਨਦੀਨ ਨਾਸ਼ਕ ਦੀ ਸਿਫ਼ਾਰਿਸ਼ ਨਹੀਂ ਹੈ ਤੁਹਾਨੂੰ ਇਸ ਦੇ ਲਈ ਗੁਡਾਈ ਹੀ ਕਰਨੀ ਪਵੇਗੀ।

Posted by Ramkrrishna Biswas
West Bengal
19-12-2023 02:30 PM
Ramkrishna your plants are looking healthy from the picture and if you need guidance about any particular operations you can ask your query accordingly.

Posted by Gori
Punjab
19-12-2023 09:32 AM
ਗੋਰੀ ਜੀ, ਬਰਸੀਨ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਸੇ ਦਵਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਤੁਹਾਨੂੰ ਇਹ ਬੂਟੀ ਨਾਲ ਹੀ ਵੱਢਣੀ ਪਵੇਗੀ ਜੀ।

Posted by Fauji
Punjab
19-12-2023 08:52 AM
Tuc uss nu changi dekbhal de nal nal changi khurak deo tuci ghre feed tyar krke bhi khwa skde ho, ehna di feed tyar krn lai 1kg mineral mixture, 2kg namak, 1kg mith soda, makki 30kg, kanak 25kg, soya doc 10kg, saro di khal 10kg, chawal doc 21 kg ehna sbb nu mix krke feed tyar kr skde ho ate bakria de weight de hisab nal 5% paoo ate chotte bachia nu ghatt paa skde ho ate suun ton 1 mahina pehla Vitum h liquid 3ml rojana deo.

Posted by Butta Singh
Haryana
19-12-2023 07:49 AM
Butta ji, kank di fasl vich jekr manganeese di Kami aondi hai ta tusi pehle paani to ik do din pehla manganese sulphate 1 kg nu 200 litre paani vich ghol ke spray kar sakde ho ate lod pain te is to baad vi ik do spray kar sakde ho ji.

Posted by Butta Singh
Haryana
19-12-2023 07:49 AM
Butta ji berseem-di fasl vich ndeena di rokthaam lai kise dwaai di sifarish nhi kiti jandi kyuki is da pasu te mada parbhav painda hai.

Posted by Gurlal Singh
Punjab
19-12-2023 06:31 AM
ਗੁਰਲਾਲ ਜੀ ਇਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਇਸ ਨੂੰ Agrimin powder 50gm ਰੋਜਾਨਾ ਦਿਓ ਅਤੇ ਇਸ ਨੂੰ ਕਾਰਗਿਲ ਦੀ Heifer dry ਫੀਡ ਦੇਣੀ ਸ਼ੁਰੂ ਕਰੋ ਤੁਸੀ 1 ਤੋਂ 1.5 ਕਿੱਲੋ ਫੀਡ ਰੋਜਾਨਾ ਖਵਾ ਸਕਦੇ ਹੋ

Posted by Afroz Chaudhary
Uttar Pradesh
19-12-2023 06:13 AM
Afroz ji, December me sarso ki buvai kaafi late hai, aap pioneer 45 s 46 kism lgaa sakte hai, par is smay buvai karne se aapki utpadan kaafi Kam milega.

Posted by Lovepreet singh
Punjab
18-12-2023 08:57 PM
Lovepreet ji tuci Lahori bull da semen nili raavi majha nu bhrwa skde ho, isda record DMYLD (KG) 3772 tak hai.

Posted by Daljeet Singh
Punjab
18-12-2023 08:09 PM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂ.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਅਤੇ lapnil P ਪਾਊਡਰ ਦਾ ਰੋਜਾਨਾ ਇੱਕ ਪਾਉਚ ਅੱਧਾ ਕਿੱਲੋ ਬੇਸਨ ਵਿੱਚ ਮਿਲਾ ਕੇ ਦਿਓ

Posted by ਬਲਦੇਵ ਸਿੰਘ ਨੰਬਰਦਾਰ
Punjab
18-12-2023 07:54 PM
ਬਲਦੇਵ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by palwinder Singh
Punjab
18-12-2023 07:37 PM
ਪਲਵਿੰਦਰ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦੇ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ

Posted by palwinder Singh
Punjab
18-12-2023 07:35 PM
ਪਲਵਿੰਦਰ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦੇ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ

Posted by sachin Bakshi
Punjab
18-12-2023 06:00 PM
Tuci feed pashua de khann de hisab nal hi varto jiss feed nu pashu asani nal khande hai ate changa dudh dinde ha usdi varto krni chahidi hai baki tuci iss feed di varto bhi krr skde ho, isda bhi changa result hai.

Posted by ਅੰਮ੍ਰਿਤਪਾਲ ਸਿੰਘ
Punjab
18-12-2023 05:14 PM
ਤੁਸੀ ਜੇਕਰ ਘਿਓ ਤਿਆਰ ਕਰਕੇ ਵੇਚਦੇ ਹੋ ਤਾਂ ਪਹਿਲਾ ਨਜ਼ਦੀਕੀ ਮਾਰਕੀਟ ਵਿੱਚ ਘਿਓ ਦਾ ਰੇਟ ਦੇਖੋ ਕਿੰਨੇ ਰੁਪਏ ਤੱਕ ਮਿਲਦਾ ਹੈ ਜੋ ਮਾਰਕੀਟ ਵਿੱਚ ਆਉਂਦਾ ਹੈ ਉਹ ਲਗਭਗ 600 ਜਾ 650 ਦੇ ਆਸ ਪਾਸ ਹੁੰਦਾ ਹੈ ਤੁਸੀ ਘਰ ਦਾ ਘਿਓ ਥੋੜਾ ਮਹਿੰਗਾ ਰੇਟ ਕਰਕੇ ਵੇਚ ਸਕਦੇ ਹੋ, ਬਾਕੀ ਇਸਦੀ ਮਾਰਕੀਟਿੰਗ ਤੁਹਾਨੂੰ ਖੁਦ ਆਸ ਪਾਸ ਦੇ ਲੋਕਾਂ ਨੂੰ ਦੱਸ ਕੇ, ਮਾਰਕੀਟ ਵਿੱਚ ਦੱਸ ਕੇ ਹੀ ਵੇਚ ਸਕਦੇ ਹੋ ਕਿਉਕਿ ਜਿਵੇ.... (Read More)
ਤੁਸੀ ਜੇਕਰ ਘਿਓ ਤਿਆਰ ਕਰਕੇ ਵੇਚਦੇ ਹੋ ਤਾਂ ਪਹਿਲਾ ਨਜ਼ਦੀਕੀ ਮਾਰਕੀਟ ਵਿੱਚ ਘਿਓ ਦਾ ਰੇਟ ਦੇਖੋ ਕਿੰਨੇ ਰੁਪਏ ਤੱਕ ਮਿਲਦਾ ਹੈ ਜੋ ਮਾਰਕੀਟ ਵਿੱਚ ਆਉਂਦਾ ਹੈ ਉਹ ਲਗਭਗ 600 ਜਾ 650 ਦੇ ਆਸ ਪਾਸ ਹੁੰਦਾ ਹੈ ਤੁਸੀ ਘਰ ਦਾ ਘਿਓ ਥੋੜਾ ਮਹਿੰਗਾ ਰੇਟ ਕਰਕੇ ਵੇਚ ਸਕਦੇ ਹੋ, ਬਾਕੀ ਇਸਦੀ ਮਾਰਕੀਟਿੰਗ ਤੁਹਾਨੂੰ ਖੁਦ ਆਸ ਪਾਸ ਦੇ ਲੋਕਾਂ ਨੂੰ ਦੱਸ ਕੇ, ਮਾਰਕੀਟ ਵਿੱਚ ਦੱਸ ਕੇ ਹੀ ਵੇਚ ਸਕਦੇ ਹੋ ਕਿਉਕਿ ਜਿਵੇਂ ਜਿਵੇਂ ਤੁਹਾਡੇ ਦੱਸਣ ਨਾਲ ਲੋਕਾਂ ਨੂੰ ਪਤਾ ਲਗੇਗਾ ਤਾਂ ਤੁਹਾਨੂੰ ਘਿਓ ਵੇਚਣ ਵਿੱਚ ਆਸਾਨੀ ਹੋਵੇਗੀ

Posted by sachin Bakshi
Punjab
18-12-2023 04:31 PM
Sachin ji, tusi is nu vermicompost khaad de ke gudai kar ke paani laa deo ji, is to baad vi jakr smasya rehndi hai ta tusi NPK 19 19 19@ 15g/L paani de hisaab naal spray kar sakde ho ji.

Posted by Ashwani Kumar
Haryana
18-12-2023 04:24 PM
Ashwani in winter months you can cultivate cucumber in low tunnel technology, To get early yield of cucumber, practice of low tunnel is
helpful in raising crop in early summer. It helps to protect plants
against cold from December to February. The beds of 2.5 metre
width are prepared in the month of December. The sowing is done
on both sides of beds at a distance of 45 cm.
After sowing the seeds, flexible iron rods of 2 metre length
shaped into arches/hoops are fixed manually at the distance of 2
metre so as to have the height of 45-60 cm. It will cover the paired
rows on the beds. Cover the hoops with transparent plastic sheet
of 100 gauge thickness. Burry these sheets on both sides of the
beds. Remove these sheets when temperature rises outside in the
month of Febr.... (Read More)

month of February

Posted by Gagandeep mann
Punjab
18-12-2023 02:12 PM
Gagandeep ji tusi pehla urea den to baad, bijai to 50-55 dina baad tusi ih spray Nano urea naal mix kar ke spray kar sakde ho ji.

Posted by davinder singh
Punjab
18-12-2023 10:47 AM
Davinder ji, ih phytopthora bimari da hmla hai, par hun boota sukk gya haii is lai hun is da koi vi hall sambhav nahi hai

Posted by Gurmeet Singh
Punjab
17-12-2023 08:26 PM
PDFA ਦਾ ਮੇਲਾ 3, 4, 5 ਫਰਵਰੀ 2024 ਨੂੰ ਮੇਲਾ ਗ੍ਰਾਉੰਡ ਜਗਰਾਓਂ, ਲੁਧਿਆਣਾ ਵਿੱਖੇ ਹੋਵੇਗਾ ਜੀ

Posted by jaswant singh
Punjab
17-12-2023 06:18 PM
ਜਸਵੰਤ ਜੀ ਜੇਕਰ ਜਮੀਨ ਸਖ਼ਤ ਹੋ ਗਈ ਹੈ ਤਾਂ ਤੁਸੀ ਇਸ ਨੂੰ ਹਲਕਾ ਪਾਣੀ ਦੇਣ ਦੇ ਸਕਦੇ ਹੋ ਅਜੇ ਬਰਸੀਨ ਛੋਟਾ ਹੈ ਤੁਸੀ ਇਸ ਤੇ ਕੋਈ ਖਾਦ ਜਾਂ ਦਵਾਈਆਂ ਦੀ ਵਰਤੋਂ ਨਾ ਕਰੋ ਜੀ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image