Experts Q&A Search

Posted by Chetan kumar
Rajasthan
15-05-2022 07:56 PM
Maharashtra
05-16-2022 01:21 PM
चेतन जी बाजरी की कटाई आप 3 - 4 इंच ऊपर से करे ता जो जल्दी फुटाव ले सकें। धन्यवाद्।
Posted by dalbir singh
Punjab
15-05-2022 07:55 PM
Punjab
05-16-2022 09:40 AM
ਦਲਬੀਰ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Zenvet Bolus ਦਿਓ ਅਤੇ ਓਹਨਾ ਨੂੰ Amoxirum tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Vivliv liquid 50ml ਰੋਜਾਨਾ ਦਿਓ ਅਤੇ ਜਦੋ ਮੋਕ ਠੀਕ ਜਾਵੇ ਫਿਰ ਵੀ ਤੁਸੀ ਲਿਵਰਟੋਨਿਕ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ.
Posted by khushwinder singh
Punjab
15-05-2022 07:51 PM
Punjab
05-16-2022 10:30 PM
ਖੁਸ਼ਵਿੰਦਰ ਜੀ, ਗੰਡੋਏ ਲੈਣ ਲਈ ਤੁਸੀ ਗੁਰਵਿੰਦਰ ਸਿੰਘ - 8104070071 ਜੀ ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Posted by Maninder singh
Punjab
15-05-2022 07:47 PM
Punjab
05-16-2022 11:39 AM
maninder ji ghia kaddu di vadia growth layi usnu 30 kilo urea bijai sme ate 30 kilo pehli tudai sme paun di sifarish kitijandi hai. dhanwaad.
Posted by Balwinder Singh
Punjab
15-05-2022 06:59 PM
Punjab
05-16-2022 01:05 PM
ਬਲਵਿੰਦਰ ਜੀ ਇਸਦੇ ਲਈ ਤੁਸੀਂ malathion dimethoate @ 200 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਸਪਰੇ ਕਾਰਨ ਤੋਂ ਪਹਿਲਾ ਤੁਸੀਂ ਪਾਣੀ ਲਗਾ ਸਕਦੇ ਹੋ। ਧੰਨਵਾਦ।
Posted by Masheer
Jharkhand
15-05-2022 06:18 PM
Punjab
05-16-2022 09:38 AM
मशीर जी आप मुर्गियों को विटामिन और calcium एक साथ दे सकते हैं।
Posted by ਸਿਕੰਦਰ ਸਿੰਘ
Punjab
15-05-2022 06:17 PM
Punjab
05-16-2022 11:46 AM
sikander ji 1718 kisam ik vadia kisam hai jehdi jhuls rog da takra karan di samartha rakhdi hai. eh khet vich laun ton baad 114 din vich pakk ke teyar ho jandi hai. esda ausat jhaad 17-18 quintal prati acre takk aa janda hai. esnu tusi 2number paani vich laa sakde ho. paani tusi esnu mitti ate mausam de hisab nal launde raho ik war khet vich laun ton baad 2 hafte paani khada rakhan jruri hunda hai. dhanwaad.
Posted by rapinder aingh
Punjab
15-05-2022 06:12 PM
Punjab
05-16-2022 11:41 AM
rapinder ji eh fangas de kar ke hunda hai esdi roktham layi tusi 2gram carbendazim nu prati litre paani de hisab nal vart sakde ho. dhanwaad.
Posted by khushwinder singh
Punjab
15-05-2022 06:00 PM
Punjab
05-16-2022 12:25 PM
ਖੁਸ਼ ਜੀ ਜਮੀਨ ਕਈ ਵਾਰੀ ਉੱਚੀ ਨੀਵੀਂ ਹੁੰਦੀ ਹੈ ਜਾ ਫੇਰ ਮਿੱਟੀ ਵਿਚਾਲੇ ਤੱਤਾਂ ਦਾ ਫਰਕ ਹੋ ਸਕਦਾ ਹੈ। ਧੰਨਵਾਦ।
Posted by Baljinder Singh Chahal
Punjab
15-05-2022 05:58 PM
Punjab
05-16-2022 12:23 PM
ਬਲਜਿੰਦਰ ਜੀ ਬੀਜ ਲੈਣ ਲਈ ਤੁਸੀਂ ਇਸ ਨੰਬਰ ਤੇ ਗੱਲ ਕਰ ਸਕਦੇ ਹੋ 0161 240 1960 ਧੰਨਵਾਦ।
Posted by Nilesh
Madhya Pradesh
15-05-2022 05:50 PM
Rajasthan
05-16-2022 11:47 AM
nilesh ji kirpya yeh btaye ki apne isko kon si khad kitni matra mein daali thi us hisab se hi apko sahi jankari di ja sakti hai. dhanyawad.
Posted by Nilesh
Madhya Pradesh
15-05-2022 05:48 PM
Uttar Pradesh
05-16-2022 01:23 PM
नीलेश जी अब इसका कोई इलाज नहीं हो सकता क्युकी अपने बीज ही गलत डाल दिए है। आगे से इस बात का ध्यान रखे। धन्यवाद्
Posted by Ved prakash jakhar
Haryana
15-05-2022 05:43 PM
Uttar Pradesh
05-16-2022 01:19 PM
वेद जी किर्प्या यह बताये की अपने इसको कोनसी खाद कितनी मात्रा में डाली है उस हिसाब से ही आपको सही जानकारी दी जा सकती है। धन्यवाद।
Posted by manmohan singh
Punjab
15-05-2022 05:33 PM
Punjab
05-16-2022 12:26 PM
ਮਨਮੋਹਨ ਜੀ ਕਿਰਪਾ ਇਹ ਦਸੋ ਵੀ ਤੁਸੀਂ ਪਹਿਲਾ ਕਿਹੜੀ ਖਾਦ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Posted by Sahib Singh
Punjab
15-05-2022 05:19 PM
Rajasthan
05-16-2022 09:37 AM
Sahib ji tuci uss nu kholln sme ate bunnde sme pure dian nal laa ke jao kai varr pashu jyada khali khali ch tilkda rehnda hai ja fir sahi jgahh naa hon krke pashu jyada tilkde hai, ehh koi bimari nhi hai ehh tan pashu de sahi rakh rakhav vich kami krke hunda hai.
Posted by Jagroop Gill
Punjab
15-05-2022 04:52 PM
Punjab
05-16-2022 12:33 PM
ਜਗਰੂਪ ਜੀ ਜ਼ਿੰਕ ਨੂੰ ਤੁਸੀਂ 5 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਪੋਟਾਸ਼ ਲਈ murate of potash ਨੂੰ 180-200 ਗ੍ਰਾਮ ਪ੍ਰਤੀ ਬੂਟਾ ਦੇ ਹਿਸਾਬ ਨਾਲ ਬੂਟੇ ਨੂੰ ਪਾ ਸਕਦੇ ਹੋ। ਧੰਨਵਾਦ।
Posted by Jagroop Gill
Punjab
15-05-2022 04:50 PM
Punjab
05-16-2022 12:33 PM
ਜਗਰੂਪ ਜੀ ਜ਼ਿੰਕ ਨੂੰ ਤੁਸੀਂ 5 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਪੋਟਾਸ਼ ਲਈ murate of potash ਨੂੰ 180-200 ਗ੍ਰਾਮ ਪ੍ਰਤੀ ਬੂਟਾ ਦੇ ਹਿਸਾਬ ਨਾਲ ਬੂਟੇ ਨੂੰ ਪਾ ਸਕਦੇ ਹੋ। ਧੰਨਵਾਦ
Posted by mohan singh
Punjab
15-05-2022 04:31 PM
Punjab
05-16-2022 04:49 PM
ਮੋਹਨ ਜੀ ਜੇ ਤੁਸੀਂ shree 101 ਦੀ ਗੱਲ ਕਰ ਰਹੇ ਹੋ ਤਾਂ ਉਹ ਤੁਸੀਂ ਜੂਨ ਦੇ 2 ਹਫਤੇ ਤੱਕ ਬੀਜ ਸਕਦੇ ਹੋ। ਅਤੇ ਇਹ 135-140 ਦਿਨ ਵਿਚ ਤਿਆਰ ਹੋ ਜਾਂਦੀ ਹੈ। ਇਸਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ। ਧੰਨਵਾਦ।
Posted by seera Tejay
Punjab
15-05-2022 04:00 PM
Punjab
05-16-2022 11:49 AM
seera ji kaddu vich 2 tra de phul hunde han male te female. jehde male hunde han eh jhad de hi han te ehde nal jhad upar koi fark ni painda. female phul ton hi kaddu bnde han. dhanwaad.
Posted by jashan uppal
Punjab
15-05-2022 03:45 PM
Punjab
05-16-2022 12:08 PM
jashan ji es vich paani bijai ton baad nal di nal hi launa chahida hai ate paneeri 4-5 baad ugh aundi hai. dhanwaad.
Posted by gurnoor singh brar
Punjab
15-05-2022 03:40 PM
Punjab
05-16-2022 12:42 PM
ਨਦੀਨਾਂ ਦੀ ਰੋਕਥਾਮ ਲਈ ਪ੍ਰਤੀ ਏਕੜ 1200 ml ਬੂਟਾਕਲੋਰ 50 ਈ ਸੀ ਨੂੰ 60 ਕਿਲੋ ਰੇਤ ਵਿਚ ਮਿਲਾ ਕੇ ਬਿਜਾਈ ਤੋਂ 7 ਦਿਨਾਂ ਪਿੱਛੋਂ ਛਿੱਟਾ ਦਿਓ। ਧੰਨਵਾਦ।
Posted by Dharminder singh
Punjab
15-05-2022 03:19 PM
Punjab
05-16-2022 11:56 AM
dharminder ji es baare haje ikala notice hi aya koi form wagera ja hor jankari nahi ayi. dhanwaad.
Posted by gurkirt brar
Rajasthan
15-05-2022 03:11 PM
Punjab
05-16-2022 09:35 AM
Brar ji unka BCS control krne ke liye unki khurak ke sath sath her 3 mahine badd pett ke kiro wali dwai jrur den aur unko achi company jaise agrimin, Minfa gold, Bovimin-b, CRS powder 50-100gm rojana dena suru kren jisse sarir ki kamjori durr rehegi aur achi growth hogi aur aap Enerboost powder 100gm rojana de skte hai.
Posted by gurkirt brar
Rajasthan
15-05-2022 03:09 PM
Punjab
05-16-2022 09:32 AM
Brar ji tuci uss nu khurak de nal nal vdhia company da mineral mixture powder 100gm rojana dena suru kro ate pashua nu her 3 mahine badd salt badal ke pett de kiria wali dwai jrur deo.
Posted by Lachhma singh Bhullar PWD
Punjab
15-05-2022 03:06 PM
Punjab
05-16-2022 12:48 PM
ਲਛਮਣ ਜੀ ਅਗਲੇ 4-5 ਦਿਨ ਮੌਸਮ ਸਾਫ ਹੀ ਦਿਖਾ ਰਹੇ ਹਨ ਮੀਂਹ ਪੈਣ ਦੇ ਕੋਈ ਆਸਾਰ ਨਹੀਂ ਹਨ। ਧੰਨਵਾਦ।
Posted by Pawar
Maharashtra
15-05-2022 02:54 PM
Maharashtra
05-16-2022 11:54 AM
pawar ji agar ap fruit ke ped lgaoge to us se chaanv to rahegi hi aur chaanv se jameen khrb nahi hoti sagon usme nami ki matra bani rehti hai. kirpya ap yeh btaye ki ap fruit ped ke neeche saath mein koi aur kheti bhi karna chate hai us hisab se hi apko jankari di ja sakti hai. dhanyawad.
Posted by Hariom Bhatt
Uttar Pradesh
15-05-2022 02:02 PM
Punjab
05-16-2022 09:30 AM
आप देसी तरीका प्रयोग कर सकते हैं आप 250gm जोखर, 250gm कलमीशोरा, 250gm मीठा सोडा, और 250gm फटकड़ी लें और फटकड़ी को आप तवे पर गर्म करें फिर सारा सामान रगड़ कर पाउडर बनाएं और मिक्स करके 50gm रोजाना खाली पेट दें और उसे keeper plus powder 25gm रोजाना दे और अगली बार सही हीट में आने पर एआई करवाएं और साथ में Receptal inj. 5ml IV लगवाएं।
Posted by Hariom Bhatt
Uttar Pradesh
15-05-2022 01:59 PM
Punjab
05-16-2022 09:26 AM
आप देसी तरीका प्रयोग कर सकते हैं आप 250gm जोखर, 250gm कलमीशोरा, 250gm मीठा सोडा, और 250gm फटकड़ी लें और फटकड़ी को आप तवे पर गर्म करें फिर सारा सामान रगड़ कर पाउडर बनाएं और मिक्स करके 50gm रोजाना खाली पेट दें और उसे keeper plus powder 25gm रोजाना दे और अगली बार सही हीट में आने पर एआई करवाएं और साथ में Receptal inj. 5ml IV लगवाएं।
Posted by Masheer
Jharkhand
15-05-2022 01:34 PM
Punjab
05-16-2022 09:13 AM
मशीर जी आप विटामिन और calcium एक साथ दे सकते हैं इसमें कोई समस्या वाली बात नहीं है आप लगातार 10 दिन तक देते रहें फिर 15 से 20 का फर्क के साथ दे सकते हैं।
Posted by mohit
Haryana
15-05-2022 01:22 PM
Haryana
05-16-2022 04:07 PM
mohit ji dhan ki paneeri mein 26 kilo urea, 60 kilo single super phosphate prati acre ke hisab se dalne ki sifarish ki jati hai. dhanyawad.
Posted by baljit singh
Punjab
15-05-2022 12:32 PM
Punjab
05-16-2022 12:57 PM
ਜਾਮੁਣ ਦੀਆ ਕਿਸਮਾਂ ---- Rie Jamun: ਇਹ ਇੱਕ ਪ੍ਰਭਾਵਸ਼ਾਲੀ ਕਿਸਮ ਹੈ, ਜੋ ਆਮ ਤੌਰ \'ਤੇ ਭਾਰਤ ਦੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਇਸਦੇ ਫਲ ਮੁੱਖ ਤੌਰ \'ਤੇ ਜੂਨ-ਜੁਲਾਈ \'ਚ ਪੱਕਦੇ ਹਨ। ਇਸਦੇ ਫਲ ਵੱਡੇ ਔਸਤਨ 2.5-3.5 ਸੈ.ਮੀ. ਲੰਬੇ ਅਤੇ 1.5-2 ਸੈ.ਮੀ. ਵਿਆਸ ਦੇ ਹੁੰਦੇ ਹਨ। ਇਸਦੇ ਫਲਾਂ ਦਾ ਰੰਗ ਗੂੜਾ ਜਾਮਣੀ ਜਾਂ ਕਾਲਾ-ਨੀਲਾ ਹੁੰਦਾ ਹੈ। ਇਸਦੇ ਫਲ ਦਾ ਗੁੱਦਾ ਮਿੱਠਾ ਅਤੇ ਰਸੀਲਾ ਹੁੰਦਾ ਹੈ। ਇਸਦੀ ਗੁਠਲੀ ਬ.... (Read More)
ਜਾਮੁਣ ਦੀਆ ਕਿਸਮਾਂ ---- Rie Jamun: ਇਹ ਇੱਕ ਪ੍ਰਭਾਵਸ਼ਾਲੀ ਕਿਸਮ ਹੈ, ਜੋ ਆਮ ਤੌਰ \'ਤੇ ਭਾਰਤ ਦੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਇਸਦੇ ਫਲ ਮੁੱਖ ਤੌਰ \'ਤੇ ਜੂਨ-ਜੁਲਾਈ \'ਚ ਪੱਕਦੇ ਹਨ। ਇਸਦੇ ਫਲ ਵੱਡੇ ਔਸਤਨ 2.5-3.5 ਸੈ.ਮੀ. ਲੰਬੇ ਅਤੇ 1.5-2 ਸੈ.ਮੀ. ਵਿਆਸ ਦੇ ਹੁੰਦੇ ਹਨ। ਇਸਦੇ ਫਲਾਂ ਦਾ ਰੰਗ ਗੂੜਾ ਜਾਮਣੀ ਜਾਂ ਕਾਲਾ-ਨੀਲਾ ਹੁੰਦਾ ਹੈ। ਇਸਦੇ ਫਲ ਦਾ ਗੁੱਦਾ ਮਿੱਠਾ ਅਤੇ ਰਸੀਲਾ ਹੁੰਦਾ ਹੈ। ਇਸਦੀ ਗੁਠਲੀ ਬਹੁਤ ਛੋਟੀ ਹੁੰਦੀ ਹੈ। ਹੋਰ ਰਾਜਾਂ ਦੀਆਂ ਕਿਸਮਾਂ Badama: ਇਸ ਕਿਸਮ ਦੇ ਫਲ ਆਕਾਰ \'ਚ ਵੱਡੇ ਅਤੇ ਬਹੁਤ ਜਿਆਦਾ ਰਸੀਲੇ ਹੁੰਦੇ ਹਨ। Kaatha: ਇਸ ਕਿਸਮ ਦੇ ਫਲ ਆਕਾਰ \'ਚ ਛੋਟੇ ਅਤੇ ਖੱਟੇ ਹੁੰਦੇ ਹਨ। Jathi: ਇਸ ਕਿਸਮ ਦੇ ਫਲ ਮੁੱਖ ਤੌਰ \'ਤੇ ਮਈ-ਜੂਨ ਦੇ ਮਹੀਨੇ ਵਿੱਚ ਪੱਕਦੇ ਹਨ। Ashada: ਇਸ ਕਿਸਮ ਦੇ ਫਲ ਮੁੱਖ ਤੌਰ \'ਤੇ ਜੂਨ-ਜੁਲਾਈ ਦੇ ਮਹੀਨੇ ਵਿੱਚ ਪੱਕਦੇ ਹਨ। Bhado: ਇਸ ਕਿਸਮ ਦੇ ਫਲ ਮੁੱਖ ਤੌਰ \'ਤੇ ਅਗਸਤ ਦੇ ਮਹੀਨੇ ਵਿੱਚ ਪੱਕਦੇ ਹਨ। Ra-Jamun: ਇਸ ਕਿਸਮ ਦੇ ਫਲ ਵੱਡੇ ਅਤੇ ਰਸੀਲੇ ਹੁੰਦੇ ਹਨ, ਜਿਨ੍ਹਾਂ ਦਾ ਰੰਗ ਜਾਮਣੀ ਹੁੰਦਾ ਹੈ ਅਤੇ ਬੀਜ ਛੋਟੇ ਹੁੰਦੇ ਹਨ। ਹੇਠਾਂ ਦਿੱਤੀਆ ਗਈਆ ਕਿਸਮਾਂ ਕੇ ਵੀ ਕੇ, ਆਈ ਸੀ ਏ ਆਰ ਅਤੇ ਰਾਜ ਪੱਧਰੀ ਖੇਤੀਬਾੜੀ ਯੂਨੀਵਰਸਿਟੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਹਨ। Narendra Jamun 6: ਇਹ ਕਿਸਮ ਨਰੇਂਦਰ ਦੇਵ ਯੂਨੀਵਰਸਿਟੀ ਆੱਫ ਐਗਰੀਕਲਚਰ ਐਂਡ ਟੈਕਨੋਲੋਜੀ, ਫੈਜ਼ਾਬਾਦ, ਉਤਰ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ। Rajendra Jamun 1: ਇਹ ਕਿਸਮ ਬਿਹਾਰ ਖੇਤੀਬਾੜੀ ਕਾਲਜ ਆੱਫ ਭਗਲਪੁਰ, ਬਿਹਾਰ ਦੁਆਰਾ ਤਿਆਰ ਕੀਤੀ ਗਈ ਹੈ। Konkan Bahadoli: ਇਹ ਕਿਸਮ ਖੇਤਰੀ ਫਲ ਖੋਜ ਕੇਂਦਰ, ਵੈੱਨਗੁਰਲਾ, ਮਹਾਂਰਾਸ਼ਟਰ ਦੁਆਰਾ ਤਿਆਰ ਕੀਤੀ ਗਈ ਹੈ। Goma Priyanka: ਇਹ ਕਿਸਮ ਕੇਂਦਰੀ ਬਾਗਬਾਨੀ ਪ੍ਰਯੋਗ ਕੇਂਦਰ, ਗੋਧਰਾ, ਗੁਜਰਾਤ, ਦੁਆਰਾ ਤਿਆਰ ਕੀਤੀ ਗਈ ਹੈ। CISH J-42: ਇਸ ਕਿਸਮ ਦੇ ਫਲ ਬੀਜ-ਰਹਿਤ ਹੁੰਦੇ ਹਨ। ਇਹ ਕਿਸਮ ਸੈਂਟਰਲ ਇੰਸਟੀਟਿਊਟ ਫਾੱਰ ਸਬ-ਟਰੋਪੀਕਲ ਹੋਰਟੀਕਲਚਰ ਆੱਫ ਲਖਨਊ, ਉੱਤਰ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ। CISH J-37 :- ਇਹ ਕਿਸਮ ਸੈਂਟਰਲ ਇੰਸਟੀਟਿਊਟ ਫਾੱਰ ਸਬ-ਟਰੋਪੀਕਲ ਹੋਰਟੀਕਲਚਰ ਆੱਫ ਲਖਨਊ, ਉੱਤਰ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ। ਬਿਜਾਈ ਦਾ ਸਮਾਂ ਇਸਦੀ ਖੇਤੀ ਬਸੰਤ ਅਤੇ ਮਾਨਸੂਨ ਦੋਵੇਂ ਰੁੱਤਾਂ ਵਿੱਚ ਕੀਤੀ ਜਾ ਸਕਦੀ ਹੈ। ਬਸੰਤ ਰੁੱਤ \'ਚ ਇਸਦੀ ਬਿਜਾਈ ਫਰਵਰੀ-ਮਾਰਚ ਦੇ ਮਹੀਨੇ ਵਿੱਚ ਅਤੇ ਮਾਨਸੂਨ ਸਮੇਂ ਇਸਦੀ ਬਿਜਾਈ ਜੁਲਾਈ-ਅਗਸਤ ਦੇ ਮਹੀਨੇ \'ਚ ਕੀਤੀ ਜਾਂਦੀ ਹੈ। ਬੂਟੇ 2-3 ਸਾਲ ਬਾਦ ਫਲ ਦੇਣਾ ਸ਼ੁਰੂ ਕਰ ਦਿੰਦੇ ਹੱਨI ਇਸਨੂੰ ਤੁਸੀਂ 9x 9 ਮੀਟਰ ਦੇ ਫੈਸਲੇ ਤੇ ਲਗਾ ਸਕਦੇ ਹੋ। ਇਸਦੇ ਬੂਟੇ ਤੁਸੀਂ ਨਰਸਰੀ ਜਾ ਫੇਰ ਖੇਤੀਬਾੜੀ ਵਿਭਾਗ ਤੋਂ ਲੈ ਸਕਦੇ ਹੋ। ਧੰਨਵਾਦ।
Posted by Kamal meghwal
Rajasthan
15-05-2022 12:07 PM
Maharashtra
05-16-2022 11:58 AM
kamal ji ap june july mein picheta narma, til, moong, urd(maanh), ki kheti kar sakte hai. dhanyawad.
Posted by Ved prakash jakhar
Haryana
15-05-2022 11:53 AM
Maharashtra
05-16-2022 04:36 PM
वेद जी इसकी बिजाई जुलाई महीने में 8 - 10 किलो बीज प्रति एकर के हिसाब से करने की सिफारिश की जाती है। इसकी बिजाई आप बीटी मशीन से कर सकते है पर बिजाई से पहले आपको बीटी मशीन को बीज के हिसाब से सही करना होगा। धन्यवाद्।
Posted by Kavin wander
Punjab
15-05-2022 11:48 AM
Punjab
05-16-2022 09:11 AM
Kavin ji tuci pehla 5-6 cow rakho jo dudh walia howe ate ohna de bache bhi mgar howe fir tuci dudh sale krke income kro ate jo bache hai ohna nu tyar kro ate vdhia nasal de semen bhrwao jiss nal dudh de record vich vadha howega ate changi nasal farm te tyar ho jawegi fir tuci taja suee pashu, vashia bhi sale kr skde ho jiwe jiwe tuhanu kol pashu honge uss hisab nal sale krr skde ho ate changi nasal de pashu bhi holi holi farm te tyar ho jange. per suruat ghat pashua ton kro.
Posted by Ved prakash jakhar
Haryana
15-05-2022 11:45 AM
Rajasthan
05-16-2022 05:05 PM
वेद जी इसकी रोकथाम के लिए फल लेने के बाद जो भी रोगी जा बीमारी टहनिए और फल होंगे उनको नष्ट कर दो और copper oxycholride @ 3 ग्राम प्रति लीटर पानी के हिसाब से 3 बार मार्च, जुलाई और सितम्बर केमहीने में स्प्रे करना चाहिए। धन्यवाद्।
Posted by baljit bawa
Punjab
15-05-2022 10:35 AM
Punjab
05-16-2022 09:08 AM
ਬਲਜੀਤ ਜੀ ਜੇਕਰ ਬੱਕਰੀ ਹੀਟ ਵਿਚ ਨਹੀਂ ਆ ਰਹੀਆਂ ਅਤੇ ਗੱਭਣ ਨਹੀਂ ਹੋ ਰਹੀਆਂ ਫਿਰ ਤੁਸੀ ਓਹਨਾ ਨੂੰ Bovimin B ਮਿਨਰਲ ਮਿਕਸਚਰ ਪਾਊਡਰ 20gm ਰੋਜਾਨਾ ਦਿਓ ਅਤੇ ovumin advance tablet ਰੋਜਾਨਾ ਅੱਧੀ ਗੋਲੀ ਦੇਣੀ ਸ਼ੁਰੂ ਕਰੋ, ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਣਗੀਆਂ ਬਾਕੀ ਜੇਕਰ ਤੁਸੀ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਦੁਬਾਰਾ ਵਿਸਤਾਰ ਨਾਲ ਪੁੱਛੋ.... (Read More)
ਬਲਜੀਤ ਜੀ ਜੇਕਰ ਬੱਕਰੀ ਹੀਟ ਵਿਚ ਨਹੀਂ ਆ ਰਹੀਆਂ ਅਤੇ ਗੱਭਣ ਨਹੀਂ ਹੋ ਰਹੀਆਂ ਫਿਰ ਤੁਸੀ ਓਹਨਾ ਨੂੰ Bovimin B ਮਿਨਰਲ ਮਿਕਸਚਰ ਪਾਊਡਰ 20gm ਰੋਜਾਨਾ ਦਿਓ ਅਤੇ ovumin advance tablet ਰੋਜਾਨਾ ਅੱਧੀ ਗੋਲੀ ਦੇਣੀ ਸ਼ੁਰੂ ਕਰੋ, ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਣਗੀਆਂ ਬਾਕੀ ਜੇਕਰ ਤੁਸੀ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਦੁਬਾਰਾ ਵਿਸਤਾਰ ਨਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Atul Porwal
Uttar Pradesh
15-05-2022 10:16 AM
Haryana
05-16-2022 11:59 AM
अतुल जी इसकी रोकथाम के लिए आप quinalphos 500ml को प्रति एकड़ के हिसाब से प्रयोग कर सकते हैं। धन्यवाद
Posted by Gurtej singh
Punjab
15-05-2022 10:12 AM
Chandigarh
05-16-2022 12:51 PM
ਗੁਰਤੇਜ ਜੀ ਜਦੋਂ ਫ਼ਸਲ 20 ਦਿਨ ਦੀ ਹੋ ਗਈ ਉਸ ਸਮੇ ਤੁਸੀਂ quinalphos @ 500 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Posted by palwinder Singh
Punjab
15-05-2022 09:49 AM
Punjab
05-16-2022 04:29 PM
palwinder ji kirpa eh daso vi tusi esnu kehdi khad kini matra vich paunde ho us hisab nal hi tuhanu agey jankari diti ja sakdi hai. dhanwaad.
Posted by Rajeev Kumar Bhardwaj
Punjab
15-05-2022 09:46 AM
Maharashtra
05-16-2022 01:16 PM
राजीव जी, अगर आपका पूरा पौधा सूख गया है तो आप दूसरा पेड़ लगा सकते हैं और अगर आपके पौधे में कुछ हरी पत्तियां हैं तो आप carbendazim@ 2 ग्राम प्रति लीटर पानी में स्प्रे कर सकते हैं। धन्यवाद
Posted by Lally Chahal
Haryana
15-05-2022 07:43 AM
Maharashtra
05-16-2022 04:26 PM
लाली जी यह पानी की वजह से भी हो सकता है किर्प्या यह बताये की आपने इसको कोनसी खाद डाली है और पानी कब लगाया था ता जो आपको उस हिसाब से जानकारी दी जा सके। धन्यवाद्।
Posted by Azad Singh
Punjab
15-05-2022 07:01 AM
Punjab
05-16-2022 01:13 PM
ਆਜ਼ਾਦ ਜੀ ਇਸਦੇ ਲਈ ਤੁਸੀਂ quinalphos @ 2-3ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ। ਧੰਨਵਾਦ।
Posted by Rajat Khandelwal
Uttarakhand
15-05-2022 07:00 AM
Maharashtra
05-16-2022 12:02 PM
रजत जी आप dimethoate 2gm प्रति लीटर पानी की स्प्रे कर सकते हैं, आप स्प्रे के 10 से 15 दिन के बाद कटाई कर सकते हैं। धन्यवाद
Posted by Azad Singh
Punjab
15-05-2022 06:57 AM
Punjab
05-16-2022 01:12 PM
ਆਜ਼ਾਦ ਜੀ ਇਸਦੇ ਲਈ ਤੁਸੀਂ quinalphos @ 2-3ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ। ਧੰਨਵਾਦ।
Posted by harwinder
Punjab
15-05-2022 06:56 AM
Punjab
05-16-2022 12:07 PM
harwinder ji stomp dwai di varto sabzi di bijai ton pehla karan di sifarish kiti jandi hai. dhanwaad.
Posted by Malwinder Dhillon
Punjab
15-05-2022 06:41 AM
Punjab
05-16-2022 01:11 PM
ਮਾਲਵਿੰਦਰ ਜੀ ਇਹਨੂੰ ਹੁਣ ਤੁਸੀਂ ਪਾਣੀ ਵਗੈਰਾ ਲਾਓ ਤਾਂ ਜੋ ਦਵਾਈ ਦਾ ਅਸਰ ਘਟ ਜਾਵੇ। ਧੰਨਵਾਦ।
Posted by Malwinder Dhillon
Punjab
15-05-2022 06:34 AM
Punjab
05-16-2022 12:05 PM
malwinder ji kirpa eh daso vi piche dina vich tusi es upar koi spray tan nahi kiti te je kiti hai tan kini matra vich. us hisab nal hi tuhanu sahi jankari diti ja sakdi hai. dhanwaad.
Posted by Prabhjot Randhawa
Punjab
15-05-2022 05:00 AM
Punjab
05-16-2022 01:00 PM
ਪ੍ਰਭ ਜੀ ਇਹਦੇ ਲਈ ਤੁਸੀਂ pau ਨਾਲ ਸੰਪਰਕ ਕਰ ਸਕਦੇ ਹੋ ਉਥੇ ਵੱਖ ਵੱਖ ਸਮੇ ਤੇ ਵੱਖ ਵੱਖ ਟ੍ਰੇਨਿੰਗ ਚਲਦੀ ਰਹਿੰਦੀ ਹੈ। 9501004172 ਧਨਵਾਦ।