Experts Q&A Search

Posted by Avanish patel
Uttar Pradesh
16-05-2022 02:23 PM
Punjab
05-17-2022 10:28 AM
पटेल जी आप मछली पालन की ट्रेनिंग लेने के लिए आप नजदीकी मछली विभाग से संम्पर्क कर सकते हैं वहां समय समय पर इसकी ट्रेनिंग दी जाती है पता :C-7, Lohia Nagar, Ghaziabad 201001, Phone: +91 72898 59811 के साथ संम्पर्क कर सकते हैं और ट्रेनिंग भी ले सकते हैं, उस ट्रेनिंग सर्टिफिकेट से ही आपको लोन, सब्सिडी मिल सकती है।
Posted by gs sandhu
Punjab
16-05-2022 02:23 PM
Punjab
05-17-2022 04:53 PM
ਸੰਧੂ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀ ਬਾਗਬਾਨੀ ਵਿਭਾਗ ਜਲੰਧਰ - 0181-2220693 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Posted by Jagdeep Sandhu
Punjab
16-05-2022 01:48 PM
Punjab
05-17-2022 10:24 AM
ਇਸਦੇ ਕਈ ਕਾਰਨ ਹੋ ਸਕਦੇ ਹੈ ਜਿਵੇਂ ਖੁਰਾਕ ਵਿਚ ਕਮੀ, ਸਰੀਰ ਵਿਚ ਜਰੂਰੀ ਤੱਤਾਂ ਦੀ ਕਮੀ ਕਰਕੇ, ਕਿਸੇ ਤਣਾਅ ਕਰਕੇ ਵੀ ਹੋ ਜਾਂਦਾ ਹੈ ਬਾਕੀ ਜੇਕਰ ਪਸ਼ੂ ਵਾਰ ਵਾਰ ਬੱਚਾ ਸੁੱਟਦਾ ਹੈ ਤਾਂ ਇਹ ਬਰੂਸੀਲੋਸਿਸ ਬਿਮਾਰੀ ਕਰਕੇ ਵੀ ਹੋ ਸਕਦਾ ਹੈ
Posted by MANINDER SINGH
Punjab
16-05-2022 01:47 PM
Punjab
05-17-2022 10:03 AM
Maninder ji tuci Calcimust gold liquid jo mankind company da product hai usdi varto kr skde ho isda vdhia result milda hai baki jithe tuhade pashu pani pinde hai uss cement di tanki vich hafte vich ek varr chunne di kali bilkul saff trike nal kro ate uss vich pani pilao jiss nal bhi calcium pashu de anndar jnda rehnda ha ate changi growth hundi rehndi hai.
Posted by Harpreet
Punjab
16-05-2022 01:41 PM
Punjab
05-16-2022 06:52 PM
ਹਰਪ੍ਰੀਤ ਜੀ, ਵੈਸੇ ਤਾ ਮਸ਼ਰੂਮ ਦੀ ਟ੍ਰੇਨਿੰਗ KVK ਵੱਲੋ ਹੀ ਦਿੱਤੀ ਜਾਂਦੀ ਹੈ ਪਰ ਜੇ ਤੁਹਾਡੇ ਇਲਾਕੇ ਵਿਚ ਪਹਿਲਾਂ ਤੋਂ ਕੋਈ ਕਿਸਾਨ ਇਸ ਦੀ ਖੇਤੀ ਕਰ ਰਿਹਾ ਹੈ ਤਾ ਤੁਸੀ , ਉਸ ਕਿਸਾਨ ਤੋਂ ਵੀ ਟ੍ਰੇਨਿੰਗ ਲੈ ਸਕਦੇ ਹੋ ਜੀ। ਧੰਨਵਾਦ।
Posted by Harpreet Johal
Punjab
16-05-2022 01:40 PM
Punjab
05-17-2022 04:58 PM
Harpreet ji, PR 130 kism da ausat kadd 108 cm hai ate ih 105 dina vich pakk ke tyaar ho jandi hai ,is kism da ausat jhaad 30q/acre hai ate BLB bimaari nu resistant hai, is variety di khareed govt vallo baaki PR varieties di trah hi kiti jaavegi ji . Fasl nu 27 kg DAP bijai vele ate 42 Kg urea 3 kishta vich de sakde ho ji .Dhanwaad .
Posted by Jagdeep Sandhu
Punjab
16-05-2022 01:40 PM
Punjab
05-17-2022 09:58 AM
ਜਗਦੀਪ ਜੀ ਤੁਸੀ ਇਹਨਾਂ ਦਿਨਾਂ ਵਿਚ ਥੋੜੀ ਮਾਤਰਾ ਵਿਚ ਉਸਦੇ ਖਾਣ ਦੇ ਹਿਸਾਬ ਨਾਲ ਦਿਓ ਇਹ ਤੁਸੀ ਭਿਓ ਕੇ ਖਿਲਾ ਸਕਦੇ ਹੋ
Posted by Sanjay Kumar
Uttar Pradesh
16-05-2022 01:39 PM
Punjab
05-17-2022 09:56 AM
Sanjay usko aap Monocef 1gm, Injection Avil 2ml, Lasix inj. 2ml lgwayen aur usko khurak ka purra dian rakhen.
Posted by GURINDER SINGH
Punjab
16-05-2022 01:03 PM
Punjab
05-17-2022 06:22 PM
gurinder ji kirpa eh daso vi tusi esnu bijai sme ate baad vich kehdi khad kini matra vich payi hai. ate esnu pichle dina vich koi spray tan nahi kiti je kiti hai tan kehdi ate kini matra vich us hisab nal hi tuhanu sahi jankari diti ja sakdi hai. dhanwaad.
Posted by Niteesh Kumar Patel
Uttar Pradesh
16-05-2022 01:01 PM
Uttar Pradesh
05-17-2022 05:46 PM
Niteesh ji,agar aap halka paani lgaate hai to fasl ko koi nuksaan nahi hota isliye aap jyaada bhaari paani naa de . Dhnyvaad .
Posted by Gurpreet Singh
Punjab
16-05-2022 12:39 PM
Haryana
05-17-2022 06:19 PM
gurpreet ji kirpya yeh btaye ki apne bijai ke samay moong ko konsi khad kitni matra mein daali thi us hisab se hi apko sahi jankari di ja sakti hai. dhanyawad .
Posted by Ballbir singh
Punjab
16-05-2022 12:31 PM
Punjab
05-17-2022 05:32 PM
Balbir ji, ih smut bimaari de lashan han, is di rokthaam lai kise vi dvaai di sifarish nhi kiti jandi , tuci parbhaavit patteyan nu tod ke ikkathe kar ke nasht kar deo.
Posted by Kamal narayan sahu
Chattisgarh
16-05-2022 11:36 AM
Maharashtra
05-17-2022 05:26 PM
Kamal ji, agar aapko fasl me kisi bimaari ke lakshan dikhai de rahe hai to aap kripya najdeek se aur saaf photo bheje. Dhnyvaad .
Posted by Kalbir singh sran
Punjab
16-05-2022 11:19 AM
Punjab
05-16-2022 05:07 PM
Kalbir ji, Narme di bijai 15 may tak kar laini chahidi hai is to bad vali bijai psheti hi mnni jandi hai ji . Dhanwaad .
Posted by Jagdeep MâÃñ
Punjab
16-05-2022 10:37 AM
Punjab
05-17-2022 05:25 PM
Jagdeep ji, kirpa kar ke ih dasso ki tuci bijai vele kihdi kihdi khaad di kinni maatra vich varto kiti si , us hisaab naal hi tuhaanu is baare sahi jaankari dittti jaa sakegi . Dhanwaad .
Posted by Kavin wander
Punjab
16-05-2022 10:36 AM
Punjab
05-17-2022 09:34 AM
Kavin ji tuhade sare swala de jwab ditte gye ha tuci App vich apne swal da jwab dekh skde ho.
Posted by sukhveer Singh
Punjab
16-05-2022 10:28 AM
Punjab
05-17-2022 05:23 PM
sukhveer ji, patte lal hon da mukkh kaarn phosphorus di kami hundi hai, is lai kirpa kar ke ih dasso ki tuci bijai vele kihdi - kihdi khaad kinni maatra vich paai si ,us hisaab naal hi tuhaanu is bare sahi jaankri ditti jaa skaegi . Dhanwaad .
Posted by Bachittar Singh
Punjab
16-05-2022 10:26 AM
Punjab
05-17-2022 05:21 PM
Bachittar ji, ih Die back bimaari de lashan han , is di rokthaam ali tuci copper oxyhloride@3g/L paani de hisaab naal spray kar skade ho ji .Dhanwaad .
Posted by Baljinder Singh Chahal
Punjab
16-05-2022 10:13 AM
Punjab
05-17-2022 09:33 AM
ਬਲਜਿੰਦਰ ਜੀ ਤੁਸੀ ਉਸ ਨੂੰ Gocold liquid 3-5ml ਅਤੇ Amoxi-cv 5ml ਰੋਜਾਨਾ ਦੇਣਾ ਸ਼ੁਰੂ ਕਰੋ.
Posted by Rahul Dedha
Uttar Pradesh
16-05-2022 09:49 AM
Punjab
05-17-2022 09:30 AM
उसे आप Sarakind Plus bolus एक एक गोली सुबह शाम देनी शुरू करें और उसके पैरों की जांच करें वहां ज़ख्म है या नहीं और उसका बुखार कितना रहता है इसकी भी जांच करें जिससे उसका सही इलाज हो सके। आप पहले यह गोलियां खिलाएं।
Posted by ਹੈਪੀ ਸਿੱਧੂ ਭਾਈਕਾ
Punjab
16-05-2022 09:29 AM
Punjab
05-17-2022 05:20 PM
ਹੈਪੀ ਜੀ, ਤੁਸੀ ਨਰਮੇ ਵਿਚ ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀ Hitweed @500 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Posted by hardeep singh
Punjab
16-05-2022 09:20 AM
Punjab
05-17-2022 02:07 PM
Hardeep ji, kirpa kar ke ih dasso ki tuci fasl nu pehla kihdi - kihdi khaad kinni maatra vich paa chukke ho, us hisaab naal hi tuhaanu is baare sahi jaankari ditti jaa sakegi . Dhanwaad .
Posted by Avtar singh
Punjab
16-05-2022 09:18 AM
Punjab
05-16-2022 05:04 PM
ਅਵਤਾਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਫ਼ਸਲ ਨੂੰ ਪਹਿਲਾ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Posted by Daljit singh
Punjab
16-05-2022 08:53 AM
Punjab
05-17-2022 10:29 AM
ਦਲਜੀਤ ਜੀ, ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹ.... (Read More)
ਦਲਜੀਤ ਜੀ, ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 4.5 ਫੁੱਟ ਹੋਣੀ ਚਾਹੀਦੀ ਹੈ ਤੇ ਕਿਨਾਰੇ ਤੇ ਇੱਟਾਂ ਲਾਉਣ ਤੋਂ ਬਾਅਦ 3 ਫੁੱਟ 6 ਇੰਚ ਜਗਾਹ ਬਚਦੀ ਹੈ |ਬੈਡ ਦੀ ਲੰਬਾਈ ਉਪਲਬਧ ਜਗਾਹ ਅਨੁਸਾਰ ਕੁਝ ਵੀ ਰੱਖੀ ਜਾ ਸਕਦੀ ਹੈ | ਬੈਡ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਜਾਂ ਥੱਲੇ ਕਾਲਾ ਕਾਗਜ ਵਿਛਾ ਲੈਣਾ ਚਾਹੀਦਾ ਹੈ | ਇਸ ਦੇ ਉਪਰ 50 ਕਿੱਲੋ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੋਹਾ ਪੈਂਦਾ ਹੈਂ, ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗੋਬਰ ਪਾਉਣ ਤੋਂ ਬਾਅਦ, ਗੰਡੋਏ ਇਕ ਕਿੱਲੋ ਪ੍ਰਤੀ ਫੁੱਟ ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਦੀ ਉਚਾਈ 13 -14 ਇੰਚ ਦੇ ਕਰੀਬ ਹੋ ਜਾਂਦੀ ਹੈ | ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਜੇ ਗੰਡੋਇਆਂ ਦੀ ਦਰ 1 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਕਲਚਰ ਬੈਡ ਨੂੰ ਤਿਆਰ ਹੋਣ ਚ 2 ਮਹੀਨੇ ਲਗਦੇ ਹਨ , ਜੇ ਗੰਡੋਇਆਂ ਦੀ ਦਰ2 ਕਿੱਲੋ ਪ੍ਰਤੀ ਏਕੜ ਵਰਤੀ ਜਾਵੇ ਤਾਂ ਇਹ ਤਾਂ ਇਹ 1ਮਹੀਨੇ ਵਿਚ ਵੀ ਤਿਆਰ ਹੋ ਜਾਂਦੀ ਹੈ |।ਕੰਪੋਸਟਨੂੰ ਛਾਨਣੀ ਨਾਲ ਛਾਣਿਆ ਜਾਂਦਾ ਹੈ। ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਦੀ ਟ੍ਰੇਨਿੰਗ ਅਗਾਂਹਵਧੂ ਕਿਸਾਨ ਜਿਵੇ ਕਿ ਪ੍ਰਸ਼ਾਂਤ ਕੁਮਾਰ (compo soli organics) ਤੋਂ ਲਈ ਜਾ ਸਕਦੀ ਹੈ ਤੇ ਗੰਡੋਏ ਵੀ ਇਹਨਾਂ ਤੋਂ ਹੀ ਖਰੀਦੇ ਜਾ ਸਕਦੇ ਹਨ | ਇਸਦਾ ਮੰਡੀਕਰਨ ਨਰਸਰੀਆਂ,ਫਰੂਟ ਫਾਰਮ,ਹੋਟਲਾਂ, ਤੇ ਮੁੱਖ ਤੌਰ ਤੇ ਰਵਾਇਤੀ ਕਿਸਾਨਾਂ ਨੂੰ ਕੀਤਾ ਜਾ ਸਕਦਾ ਹੈ ਕਿਉਕਿ ਇਸ ਸਾਰੇ ਹੀ ਤੱਤ ਪਾਏ ਜਾਂਦੇ ਹਨ, ਤੇ ਜੇ ਕਿਸਾਨ ਇਸਦੀ ਵਰਤੋਂ ਕਰਦੇ ਹਨ ਤਾ ਕਿਸੇ ਵੀ ਰਸਾਇਣਿਕ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ | ਗੰਡੋਏ ਦੀ ਮਾਰਕੀਟਿੰਗ ਨਵੇਂ ਕਿਸਾਨ ਜੋ ਇਸ ਧੰਦੇ ਵਿਚ ਆਉਣਾ ਚਾਹੁੰਦੇ ਹਨ ਜਾਂ ਆਪਣੇ ਖੇਤ ਲਈ ਖਾਦ ਤਿਆਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੀਤੀ ਜਾਂ ਸਕਦੀ ਹੈ |ਇਸ ਤੋਂ ਇਲਾਵਾ ਇਸ ਵਿਧੀ ਵਿਚੋਂ ਵਰਮੀਵਾਸ਼ ਵੀ ਤਿਆਰ ਕੀਤਾ ਜਾਂਦਾ ਹੈ , ਜਿਸ ਦੀ ਵਰਤੋਂ ਆਰਗੈਨਿਕ ਸਪਰੇ ਦੀ ਵਜੋਂ ਕੀਤੀ ਜਾਂ ਸਕਦੀ ਹੈ | ਧੰਨਵਾਦ।
Posted by Navjot Singh
Punjab
16-05-2022 08:35 AM
Punjab
05-17-2022 05:17 PM
ਨਵਜੋਤ ਜੀ , ਮੁੱਖ ਤੌਰ ਤੇ ਤਾਂ ਤੁਹਾਡੀ ਫਸਲ ਨੂੰ ਸੋਕਾ ਹੈ , ਤੁਸੀ ਫ਼ਸਲ ਨੂੰ ਪਾਣੀ ਦਿਓ ਅਤੇ ਫ਼ਸਲ ਦਾ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ ਜੀ। ਧੰਨਵਾਦ।
Posted by inderpreet singh
Punjab
16-05-2022 08:31 AM
Punjab
05-16-2022 05:02 PM
inderpreet , mungi vich sundi di rokthaam karn lai tuci Quinalphos@400-500 ml/acre de hisaab naal spray kar sakde ho ji. Dhanwaad .
Posted by HARSIMRANJOT Singh
Punjab
16-05-2022 07:09 AM
Punjab
05-17-2022 06:26 PM
Harsimran ji, Rasi 117 te sava 134 da ausat jhaad 27-30 q/acre tak rehnda hai ate ih bijai to 120-125 dina baad tyaar ho jandia han ji . Dhanwaad .
Posted by Jashan chahal
Punjab
16-05-2022 06:58 AM
Maharashtra
05-16-2022 05:00 PM
Jashan ji, ek acre ki paudh tyaar krne ke liye 6.5 mrle jgaah kaafi rehti hai. Dhnyvaad .
Posted by Amardeep singh dhaliwal
Punjab
16-05-2022 06:20 AM
Punjab
05-16-2022 05:14 PM
अमरदीप जी यह फंगस के हमले के कारण है इसके लिए आप mancozeb 2 से 3gm प्रति लीटर पानी के हिसाब से स्प्रे कर सकते हैं।
Posted by ਨੱਥਾ ਸਿੰਘ
Punjab
16-05-2022 06:09 AM
Punjab
05-17-2022 05:03 PM
Natha ji, ih variety kar ke ja godi karn vele boote nu takk laggan kaarn ho skada hai , kheere de kaudepan da kise treeke naal koi vi spray kar ke ilaaj nhi kita jaa skda . Dhanwaad .
Posted by Hardip Singh
Punjab
16-05-2022 06:07 AM
Punjab
05-16-2022 04:59 PM
ਹਰਦੀਪ ਜੀ, 25 Kg ਪਨੀਰੀ ਬੀਜਣ ਲਈ ਤਕਰੀਬਨ 1 ਕਨਾਲ ਜਗਾਹ ਕਾਫੀ ਰਹਿੰਦੀ ਹੈ ਜੀ। ਧੰਨਵਾਦ।
Posted by jassi
Haryana
16-05-2022 06:05 AM
Haryana
05-17-2022 05:01 PM
जस्सी जी, आप फसल को 26 kg urea, 60 kg SSP और 40 kg zinc sulphate heptahydrate खाद डाल दे , आप पनीरी को हफ्ते बाद पानी देते रहे। धन्यवाद।
Posted by jassi
Haryana
16-05-2022 06:01 AM
Maharashtra
05-17-2022 10:23 AM
जस्सी जी, इस में सुंडी का हमला है , इस की रोकथाम के लिए आप spinetoram @0 .5 ml /L पानी के हिसाब से छिड़काव कर सकते है। ध्न्यवाद।
Posted by Harsaran Singh
Punjab
16-05-2022 05:16 AM
Punjab
05-18-2022 03:45 PM
ਹਰਸ਼ਰਨ ਜੀ ਕਿਰਪਾ ਆਪਣੇ ਬੂਟੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ
Posted by Mohammed Aijaz Rizvi
Chattisgarh
16-05-2022 12:05 AM
Maharashtra
05-17-2022 06:07 PM
मोहम्मद जी साइल कंडीशनर का प्रयोग साइल स्ट्रक्चर सुधारने के लिए किया जाता है, आप पपीता, केले में sagarika granules का प्रयोग 100 से 150gm पेड़ के हिसाब से कर सकते है। धन्यवाद
Posted by Masheer
Jharkhand
15-05-2022 11:08 PM
Punjab
05-16-2022 09:47 AM
मशीर जी आप मुर्गियों के लिए growel cal D3 का प्रयोग कर सकते हैं इससे इसकी अच्छी ग्रोथ होगी।
Posted by Harjeet singh
Punjab
15-05-2022 09:48 PM
Punjab
05-16-2022 09:54 AM
ਹਰਜੀਤ ਜੀ ਤੁਸੀ ਉਸ ਨੂੰ ਨੱਥ ਲਗਭਗ 3 ਸਾਲ ਦੀ ਉਮਰ ਵਿਚ ਪਾ ਸਕਦੇ ਹੋ
Posted by Harjeet singh
Punjab
15-05-2022 09:43 PM
Punjab
05-16-2022 12:11 PM
ਹਰਜੀਤ ਜੀ ਇਹ ਮਿੱਟੀ ਦੇ ਹਿਸਾਬ ਨਾਲ ਹੁੰਦਾ ਹੈ ਤੁਸੀਂ ਹਫਤੇ ਵਿਚ ਇਕ ਪਾਣੀ ਜਾ 2 ਪਾਣੀ ਵੀ ਲਗਾ ਸਕਦੇ ਹੋ। ਧੰਨਵਾਦ।
Posted by sukhvir singh
Punjab
15-05-2022 09:42 PM
Punjab
05-16-2022 11:30 AM
sukhvir ji sundi di roktham layi tusi quinalphos @ 2-3 ml prati litre paani de hisab nal vart sakde ho. dhanwaad.
Posted by Aadarsh Pandey
Uttar Pradesh
15-05-2022 09:36 PM
Punjab
05-16-2022 09:45 AM
पांडेय जी इसे आप keeper plus powder 30gm रोजान या फिर concimax tablet जो intas कंपनी का प्रोडक्ट है उसकी रोजाना 1 गोली देनी शुरू करें और 14 दिन तक दें, बाकि इसके गाभिन होने या खाली का सही पता 21 से 22 दिन के बाद फिर हीट में आने पर ही पता सकता है।
Posted by Atul Porwal
Uttar Pradesh
15-05-2022 09:08 PM
Haryana
05-16-2022 11:32 AM
अतुल जी मूंगी को किस्म के हिसाब से 55 से 60 दिन के बाद काटने की सिफारिश की जाती है। धन्यवाद
Posted by Rupinder Singh
Punjab
15-05-2022 09:00 PM
Punjab
05-16-2022 11:36 AM
rupinder ji ganne de vich top borer de layi carbofuran @ 12kilo prati acre de hisab nal paun di sifarish kiti jandi hai. ehnu paa ke mitti chaduani jruri hundi hai tan jo dwai sinchai nal rudd na jawe. dhanwaad.
Posted by FD
Chandigarh
15-05-2022 08:59 PM
Punjab
05-16-2022 11:37 AM
fd आप अपनी खेती खरीदों/बेचो पर अपनी एड पोस्ट कर सकते हैं। धन्यवाद
Posted by ਗੁਰਦੀਪ ਸਿੰਘ
Punjab
15-05-2022 08:51 PM
Punjab
05-16-2022 12:12 PM
ਗੁਰਦੀਪ ਜੀ ਕਿਰਪਾ ਇਹ ਦੱਸੋ ਵੀ ਤੁਸੀਂ ਕਿਹੜੀ ਖਾਦ ਪਾਉਂਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Posted by ਬਲਜੀਤ ਸਿੰਘ ਗਰੇਵਾਲ
Punjab
15-05-2022 08:46 PM
Punjab
05-16-2022 12:09 PM
ਬਲਜੀਤ ਜੀ ਪੀ ਆਰ 131 ਦੀ ਪਨੀਰੀ ਤੁਸੀਂ 25 ਮਈ ਤੱਕ ਬੀਜ ਸਕਦੇ ਹੋ। ਧੰਨਵਾਦ।
Posted by Akashdeep Singh
Punjab
15-05-2022 08:40 PM
Punjab
05-16-2022 09:44 AM
Akashdeep ji iss vich vitamin, Minerals hunde hai jiss nal pashu de dudh vich vdha hunda ha ate sahi sme te dudh dinda hai ate kamjori durr rehndi hai ate sarir di changi growth hundi hai.
Posted by Manpreet Singh
Punjab
15-05-2022 08:29 PM
Punjab
05-16-2022 12:18 PM
ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ: ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਤੋਂ ਬਾਅਦ ਖੇਤ ਨੂੰ ਕਿਆਰੇ ਪਾ ਕੇ ਰੌਣੀ ਕਰੋ। ਜਦੋਂ ਖੇਤ ਤਰ-ਵੱਤਰ (ਸਿੱਲ੍ਹਾ ਖੇਤ ਜਿਸ ਵਿੱਚ ਮਸ਼ੀਨ ਚੱਲ ਸਕਦੀ ਹੋਵੇ) ਹਾਲਤ ਵਿੱਚ ਆ ਜਾਵੇ ਤਾਂ ਹੋਛਾ ਵਾਹ ਕੇ 2 ਵਾਰ ਸੁਹਾਗਾ ਮਾਰਨ ਤੋਂ ਬਾਅਦ ਤੁਰੰਤ ਬਿਜਾਈ ਕਰ ਦਿਉ। ਜ਼ਿਆਦਾ ਚੰਗੇ ਨਤੀਜਿਆਂ ਲਈ ਖੇਤ ਦੀ ਤਿਆਰੀ ਅਤੇ ਬਿਜਾਈ ਦੁਪਹਿਰ ਸਮੇਂ ਨਾ ਕਰੋ। ਸਿੱ.... (Read More)
ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ: ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਤੋਂ ਬਾਅਦ ਖੇਤ ਨੂੰ ਕਿਆਰੇ ਪਾ ਕੇ ਰੌਣੀ ਕਰੋ। ਜਦੋਂ ਖੇਤ ਤਰ-ਵੱਤਰ (ਸਿੱਲ੍ਹਾ ਖੇਤ ਜਿਸ ਵਿੱਚ ਮਸ਼ੀਨ ਚੱਲ ਸਕਦੀ ਹੋਵੇ) ਹਾਲਤ ਵਿੱਚ ਆ ਜਾਵੇ ਤਾਂ ਹੋਛਾ ਵਾਹ ਕੇ 2 ਵਾਰ ਸੁਹਾਗਾ ਮਾਰਨ ਤੋਂ ਬਾਅਦ ਤੁਰੰਤ ਬਿਜਾਈ ਕਰ ਦਿਉ। ਜ਼ਿਆਦਾ ਚੰਗੇ ਨਤੀਜਿਆਂ ਲਈ ਖੇਤ ਦੀ ਤਿਆਰੀ ਅਤੇ ਬਿਜਾਈ ਦੁਪਹਿਰ ਸਮੇਂ ਨਾ ਕਰੋ। ਸਿੱਧੀ ਬਿਜਾਈ ਲਈ ਲੱਕੀ ਸੀਡ ਡਰਿੱਲ ਦੀ ਵਰਤਂੋ ਕਰੋ ਜੋ ਬਿਜਾਈ ਅਤੇ ਨਦੀਨਨਾਸ਼ਕ ਦਾ ਛਿੜਕਾਅ ਨਾਲੋ-ਨਾਲ ਕਰਦੀ ਹੈ। ਜੇਕਰ ਬਿਜਾਈ ਟੇਢੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ ਨਾਲ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਨਦੀਨਨਾਸ਼ਕ ਦਾ ਛਿੜਕਾਅ ਕਰੋ। ਪ੍ਰੈਸ ਵ੍ਹੀਲ ਯੁਕਤ ਲੱਕੀ ਸੀਡ ਡਰਿਲ ਨਾਲ ਬਿਜਾਈ ਕਰਨ ਤੇ ਕਰੰਡ (ਜੇਕਰ ਬਿਜਾਈ ਤੋਂ ਬਾਅਦ ਮੀਂਹ ਪੈ ਜਾਵੇ) ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ, ਖੇਤ ਦੀ ਨਮੀਂ ਜਿਆਦਾ ਸਮੇਂ ਤੱਕ ਬਰਕਰਾਰ ਰਹਿੰਦੀ ਹੈ ਅਤੇ ਨਦੀਨਾਂ ਦੀ ਰੋਕਥਾਮ ਵੀ ਜਿਆਦਾ ਚੰਗੀ ਹੋ ਜਾਂਦੀ ਹੈ। ਬੀਜ ਨੂੰ 8-12 ਘੰਟਿਆਂ ਲਈ ਪਾਣੀ ਵਿੱਚ ਭਿਉਂ ਕੇ, ਛਾਵੇਂ ਸੁਕਾ ਕੇ, 3 ਗ੍ਰਾਮ ਪ੍ਰਤੀ ਕਿਲੋ ਬੀਜ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨਾਲ ਸੋਧ ਕੇ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 3-4 ਸੈਂਟੀਮੀਟਰ ਡੂੰਘੀ ਬਿਜਾਈ ਕਰੋ। ਤਰ-ਵੱਤਰ ਖੇਤ ਵਿੱਚ ਬੈੱਡਾਂ ਉੱਪਰ ਝੋਨੇ ਦੀ ਸਿੱਧੀ ਬਿਜਾਈ: ਸਿੱਧੀ ਬਿਜਾਈ ਦੀ ਇਸ ਵਿਧੀ ਵਿੱਚ ਉੱਪਰ ਦੱਸੇ ਤਰੀਕਿਆਂ ਦੇ ਮੁਕਾਬਲੇ ਪਾਣੀ ਦੀ ਜਿਆਦਾ ਬੱਚਤ ਹੁੰਦੀ ਹੈ। ਖੇਤ ਨੂੰ ਲੇਜ਼ਰ ਲੈਵਲ ਕਰਨ ਤੋਂ ਬਾਅਦ ਬੈੱਡ ਪਲਾਂਟਰ ਦੇ ਨਾਲ 67.5 ਸੈਂਟੀਮੀਟਰ ਚੌੜਾਈ ਵਾਲੇ ਕੱਚੇ ਬੈੱਡ (37.5 ਸੈਂਟੀਮੀਟਰ ਚੌੜੇ ਬੈੱਡ ਅਤੇ 30 ਸੈਂਟੀਮੀਟਰ ਚੌੜੀ ਖਾਲ਼ੀ) ਬਣਾ ਲਓ। ਉਸ ਤੋਂ ਬਾਅਦ ਖਾਲ਼ੀਆਂ ਵਿੱਚ ਪਾਣੀ (ਰੌਣੀ) ਲਾ ਦਿਓ। ਕੱਚੇ ਬੈੱਡ ਬਣਾਉਣ ਲਈ ਉਹ ਬੈੱਡ ਪਲਾਂਟਰ, ਜਿਸ ਨਾਲ ਬਾਅਦ ਵਿੱਚ ਬਿਜਾਈ ਕਰਨੀ ਹੈ, ਦੀ ਵਰਤੋਂ ਨੂੰ ਤਰਜੀਹ ਦਿਓ। ਜਦੋਂ ਖੇਤ ਤਰ-ਵੱਤਰ ਹਾਲਤ ਵਿੱਚ ਆ ਜਾਵੇ (2-3 ਦਿਨ ਵਿੱਚ) ਤਾਂ ਬੈੱਡ ਪਲਾਂਟਰ (ਜਿਸ ਦੇ ਨਾਲ ਦਾਬ ਪਾਉਣ ਲਈ ਬੈੱਡ ਕੰਪੈਕਟਰ ਲੱਗਿਆ ਹੋਵੇ) ਜੋ ਕਿ ਬੈੱਡ ਬਣਾਉਣ ਅਤੇ ਬਿਜਾਈ (2 ਲਾਈਨਾਂ ਪ੍ਰਤੀ ਬੈੱਡ) ਨਾਲੋਂ-ਨਾਲ ਕਰਦਾ ਹੈ, ਨਾਲ ਬਿਜਾਈ ਕਰ ਦਿਓ ਅਤੇ ਤੁਰੰਤ ਨਦੀਨਨਾਸ਼ਕ ਦਾ ਸਪਰੇ ਕਰ ਦਿਓ। ਬੀਜ ਨੂੰ ਪਾਣੀ ਵਿੱਚ ਭਿਂਉਕੇ ਅਤੇ ਦਵਾਈ ਨਾਲ ਸੋਧ ਕੇ (ਜਿਵੇਂ ਕਿ ਉੱਪਰ ਦਿੱਤੀ ਤਰ-ਵੱਤਰ ਵਿਧੀ ਵਿੱਚ ਦੱਸਿਆ ਗਿਆ ਹੈ) ਹੀ ਵਰਤੋ। ਜ਼ਿਆਦਾ ਚੰਗੇ ਨਤੀਜਿਆਂ ਲਈ ਬਿਜਾਈ ਦੁਪਹਿਰ ਸਮੇਂ ਨਾ ਕਰੋ। ਧੰਨਵਾਦ।
Posted by Balraj Singh Shergill
Punjab
15-05-2022 08:18 PM
Punjab
05-16-2022 09:42 AM
Balraj ji tuci iss nu sbh ton pehla pett de kiria lai Flukarid-DS bolus deo ate leptaden tablet 10 golia rojana, Enerdyna liquid 100ml rojana ate Calcimust bolus MLD 1-1 swere sham deo ate isdi khurak, rehn sehn da pura dian rakho.
Posted by Fabyocrist marandi
Jharkhand
15-05-2022 08:03 PM
Punjab
05-16-2022 04:52 PM
shriman ji mahogani ka ek ped 10-12 saal ke baad 15000-20000 rupay ka ho jata hai aur 20 saal ka podha takriban 50000 rupay takk ka ho jata hai. dhanyawad.
Posted by Amanjot singh
Punjab
15-05-2022 07:59 PM
Punjab
05-16-2022 12:21 PM
ਅਮਨ ਜੀ ਇਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਓਹਨਾ ਨਾਲ ਨੀਚੇ ਦਿਤੇ ਗਏ ਨੰਬਰ ਤੇ ਗੱਲ ਕਰ ਸਕਦੇ ਹੋ। 089687 47300 ਧੰਨਵਾਦ।